ਸਰਪੰਚੀ ਦੀ ਚੋਣ: ਹੁਣ ਹੋਵੇਗਾ ਫਸਵਾਂ ਮੁਕਾਬਲਾ | ਸਹਿਮਤੀ ਨਹੀਂ ਹੋਈ" | No Agreement, Now a Tough

Поділитися
Вставка
  • Опубліковано 17 лис 2024

КОМЕНТАРІ • 180

  • @GurmeetKaur-z3q
    @GurmeetKaur-z3q Місяць тому +16

    Vote for Jaan Mahal ਜਾਨ ਮਾਹਲ ਨੂੰ ਸਪੋਰਟ ਕਰੋ ਜੀ ਇਹ ਵਧੀਆ ਵਿਕਾਸ ਕਰ ਸਕਦਾ ਪਿੰਡ ਦਾ ਉਸਦੇ ਅੰਦਰ ਏਕ ਕੰਮ ਕਰਨ ਦਾ ਜਨੂਨ ਹੈ ਜਰੂਰ ਬਣਾਓ ਜਾਨ ਮਾਹਲ ਨੂੰ ਸਰਪੰਚ

  • @SatnamSinghSivia
    @SatnamSinghSivia Місяць тому +4

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਚੋਂ ਚਾਹੇ ਇੱਕ ਮੈਂਬਰ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਘਰ ਚ ਕੋਈ ਥੋੜ ਨਹੀਂ ਰਹਿੰਦੀ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ

  • @jaspalmaanjaspalmaan9473
    @jaspalmaanjaspalmaan9473 Місяць тому +2

    ਵੀਰ ਜਸਬੀਰ ਸਾਡੇ ਲਈ ਤਾਂ ਤੁਸੀਂ ਹਮੇਸ਼ਾ ਸਰਪੰਚ ਹੋ

  • @raoisrar1741
    @raoisrar1741 Місяць тому +1

    waheguru ji himsha chardi kalla rke ❤. 🙏🙏🙏

  • @JattLand
    @JattLand Місяць тому +2

    ਜਿਹੜਾ ਬੰਦਾ ਗਰੀਬ ਘਰ ਤੋ ਆਉਂਦਾ ਉਸ ਨੂੰ ਵੀ ਇੰਨੀ ਜਿਆਦਾ ਇਜਤ ਦਿਆ ਕਰ

  • @SukhjinderSingh-yk3qu
    @SukhjinderSingh-yk3qu Місяць тому +3

    ਸਾਡੇ ਪਿੰਡ ਇੱਕ ਕਰੋੜ ਇੱਕ ਲੱਖ ਕਿਹਤਾ ਪਰ ਸਰਬਸੰਮਤੀ ਨਹੀ ਹੋਈ ਲੋਕ ਸਵਾਦ ਲੈਦੇ ਆ ਕੰਮ ਕੁਮ ਦਾ ਕੋਈ ਨਹੀ ਸੋਚਦਾ

  • @174yearsold
    @174yearsold Місяць тому +5

    ਤੇਰਾ ਦਿਲੋਂ ਕੋਈ ਨਹੀਂ ਕਰਦਾ ਬਾਈ। ਜੇ ਮੈਂ ਹੁੰਦਾ ਤੇਰੇ ਪਿੰਡ ਦਾ ਬਾਈ ਜੀ ਫਿਰ ਦੇਖਦੇ ਯਾਰੀ ਕੀ ਹੁੰਦੀ ਆ।

  • @GurmeetKaur-z3q
    @GurmeetKaur-z3q Місяць тому +14

    ਨੇਤਰ ਬਾਈ ਤੁਸੀ ਰਹਿਣ ਦੋ ਸਰਪੰਚ ਖੜਨ ਨੂੰ, ਤੁਸੀ ਜਾਨ ਮਾਹਲ ਨੂੰ ਖੜ ਜਾਣ ਦੋ ਉਸਨੂੰ ਕਾਫੀ ਪਤਾ ਹੈ ਆਲੇ ਦੁਵਾਲੇ ਦਾ, ਤੁਸੀ ਦੋ ਜਾਣੇ ਨਾ ਖੜੋ ਇਕ ਪਰਿਵਾਰ ਚੋ, ਨੇਤਰ ਵੀਰੇ ਤੁਸੀ ਰਹਿਣ ਦੋ ਤੁਸੀ ਜਾਨ ਮਾਹਲ ਨੂੰ ਖੜ ਜਾਣ ਦੋ

    • @jolly4230
      @jolly4230 Місяць тому

      Netr de channel te jake bhonk

  • @kuldeepbhullar3107
    @kuldeepbhullar3107 Місяць тому +19

    ਬਾਈ ਸਹਿਮਤੀ ਨਾ ਦੇਣ ਵਾਲੇ ਉਹੀ ਆ ਜਿਹੜੇ ਤੁਹਾਡੀ ਤਰੱਕੀ ਤੋਂ ਖੁਸ਼ ਨਹੀਂ ।

    • @IKNOORTV
      @IKNOORTV Місяць тому +2

      ਨਹੀਂ ਬਾਈ ਉਹ ਉਹੁ ਨੇ ਜਿਨ੍ਹਾਂ ਨੇ ਕੁੰਡਾ ਕਰਨਾ

  • @harjindersingh8915
    @harjindersingh8915 Місяць тому +1

    ਪਿੰਡ ਵਿੱਚ ਸੂਝਵਾਨ ਸਰਪੰਚ ਚੁਣੋ, ਆਪਸੀ ਭਾਈਚਾਰਾ ਪਿਆਰ ਬਣਾਕੇ ਰਖੋ ਸਰਬਸੰਮਤੀ ਹੋ ਜਾਵੇ ਤਾਂ ਸਭ ਤੋਂ ਵਧੀਆ👍💯

  • @Bhinda_
    @Bhinda_ Місяць тому

    Nice video Ji paaji

  • @JaskaranSingh-qu9vs
    @JaskaranSingh-qu9vs Місяць тому

    Sat Sri akal mahal bha Ji

  • @jkpunjabi578
    @jkpunjabi578 Місяць тому +6

    ਬਾਈ ਤੈਨੂੰ ਸ਼ੋਕ ਹੈ ਸਰਪੰਚੀ ਦਾ ਤੂ ਦਿਲੋਂ ਕੰਮ ਕਰੇਗਾ ਲੋਕਾਂ ਨੇ ਦਿਮਾਗ਼ ਨਾਲ ਕਰਨਾ ਵੋਟਾਂ ਵਿੱਚ ਵੀ ਤੂ ਜਿੱਤ ਜਾਣਾ ਪਿੰਡ ਦਾ ਭਲਾ ਹੋਜੂ

  • @HarwinderSingh-xp4mw
    @HarwinderSingh-xp4mw Місяць тому +30

    ਕੀ ਲੈਣਾ ਸਰਪੰਚੀ ਵੀਰ ਤੁਸੀਂ ਕੁਝ ਨਹੀਂ ਮਿਲਣਾ

  • @nirmalbrar-xg7qu
    @nirmalbrar-xg7qu Місяць тому +1

    ਨੇਤਰ best ਸਰਪੰਚ ਏ

  • @baljitkaur8819
    @baljitkaur8819 Місяць тому

    Eh jakeen ta bilkul a veere te jaanmahal veera pind di nuhaar badal devega es nu sonk a ena cheeja da 🙏🙏 god bless you veere👏

  • @mangakakru1861
    @mangakakru1861 Місяць тому

    Bohat.vdia.👌👌👌🙏🙏🙏🙏

  • @bikramjitsingh7435
    @bikramjitsingh7435 Місяць тому +2

    ਸਰਪੰਚੀ ਵਾਲਾ ਪੰਗਾ ਨਾ ਲੈ ਲੋਕਾਂ ਨੇ ਤੇਰੇ ਕੋਲੋ ਖਾਂ ਕੇ ਵੋਟ ਫਿਰ ਨਹੀਂ ਪਾਉਣੀ

    • @IKNOORTV
      @IKNOORTV Місяць тому +1

      ਕੋਠੀ ਪਵਾਉਣਗੇ ਬਾਈ ਦੀ ਪਿੰਡ ਵਾਲਿਆਂ ਦੀ ਨਿਗ੍ਹਾ ਹੇਠ ਆ

    • @JattLand
      @JattLand Місяць тому

      ਜਰ ਬਾਈ ਇਹ ਖਵਾਦੇ ਗਾ ਲੋਕਾ ਨੂੰ ਹੋਰ ਨਾ ਕਿਤੇ ਲੋਕਾ ਦਾ ਹੀ ਖਾ ਜੇ🤣🤣🤣🤣

  • @GurdeepSingh-ch6qe
    @GurdeepSingh-ch6qe Місяць тому +18

    ਬਾਈ ਤੈਨੂੰ ਖੜਨਾ ਚਾਹੀਦਾ ਐ ਨੇਤਰ ਨਾਲੋਂ ਤੂੰ ਬੰਦਾ ਠੀਕ ਆ ਨੇਤਰ ਤੇ mla ਨਾਲ ਫਿਰਦਾ ਰਿਹਾ ਇਲਾਕੇ ਦਾ ਕੋਈ ਕੰਮ ਕਰਾ ਨੀਂ ਹੋਇਆ ਪਿੰਡ ਦਾ ਕਿਆ ਕਰਾ ਦਿਓ

  • @mandeepsingh-ur3el
    @mandeepsingh-ur3el Місяць тому +1

    ਜਸਬੀਰ ਬਾਈ ਤੂੰ ਪਿੰਡ ਦਾ ਵਿਕਾਸ ਕਰ ਸਕਦਾ ਕਿ ਸਾਨੂੰ ਪਤਾ ਹੈ ਕਿਉਂਕਿ ਤੂੰ ਬਾਹਰ ਦਾ ਮਾਹੌਲ ਦੇਖ ਚੁੱਕਿਆ ਪਰ ਪਿੰਡ ਵਿੱਚ ਸਾਰੇ ਇੱਕੋ ਜਿਹੇ ਲੋਕ ਨਹੀਂ ਹੁੰਦੇ ਕੋਈ ਨਾ ਕੋਈ ਤਾਂ ਲੱਗਦਾ ਹੀ ਹੁੰਦਾ ਹੈ ਮੇਰੇ ਮਨ ਦੀ ਖਵਾਹਿਸ਼ ਹੈ ਤੂੰ ਬਣੇ ਬਾਈ ਅੱਗੇ ਤੇਰੀ ਮਰਜ਼ੀ ਨੇਤਰ ਵੀ ਚੰਗਾ ਆ ਪਰ ਤੇਰੇ ਜਿਹਾ ਵਿਕਾਸ ਕੋਈ ਨਹੀਂ ਕਰ ਸਕਦਾ ਕਿਉਂਕਿ ਤੂੰ ਬਾਹਰ ਦਾ ਮਾਹੌਲ ਸਾਰਾ ਜਾਣਦਾ ਹੈ

  • @bikramjitsingh7435
    @bikramjitsingh7435 Місяць тому +3

    ਦਿਲ ਦਾ ਨਹੀਂ ਮਾੜਾ ਪਿੰਡ ਵਾਲੇ ਬਹੁਤ ਸੜਦੇ ਹਨ ਪਾਜੀ ਤੋ❤

  • @navneetsingh1873
    @navneetsingh1873 Місяць тому

    Beautiful vlog🎉❤

  • @hSKpendu
    @hSKpendu Місяць тому +5

    ਬਹੁਤ ਵਧੀਆ ਸੋਚ ਬਾਈ

  • @NirvairSekhon-ir4gu
    @NirvairSekhon-ir4gu Місяць тому +1

    Nice 👍🏻👍🏻👍🏻👍🏻👍🏻🎉🎉🎉🎉🎉

  • @BaljinderSingh-zc8wl
    @BaljinderSingh-zc8wl Місяць тому

    California. I’m interested in Punjab. Panchayt Election

  • @amancheema6018
    @amancheema6018 Місяць тому +2

    ਵਧਾਈਆਂ ਨਵੇ ਬੱਚੇ ਦੀਆਂ 😂😂😂❤

  • @manjitrandhawa6868
    @manjitrandhawa6868 Місяць тому

    Jasveer bro next sarpanch congratulations nale fullchand nu congratulations 🥳 new baby boy 👦🏼 dea from Canada 🇨🇦

  • @JattLand
    @JattLand Місяць тому +5

    ਉਹ ਵਿਚਾਰਾ ਦਿਹਾੜੀ ਵਾਲਾ ਇਕ ਦਿਨ ਬਿਸਕੁਟ ਕੀ ਖਾ ਗਿਆ ਹੁਣ ਤੱਕ ਉਸ ਨੂੰ ਸੁਣਾਈ ਜਾਦਾ ਕਿ ਤੂੰ ਇਕ ਦਿਨ ਬਿਸਕੁਟ ਖਾ ਗਿਆ ਸੀ

  • @kuldeepsidhu981
    @kuldeepsidhu981 Місяць тому +16

    ਵੈਸੇ ਮੰਨਣੀ ਤਾਂ ਹੈ ਨਹੀਂ ਤੈਨੂੰ ਗੱਲ ਦੱਸਾਂ ਚੁੱਪ ਕਰਕੇ ਨੇਤਰ ਬਾਈ ਨੂੰ ਵੋਟਾਂ ਵਿੱਚ ਖੜਾ ਦੇਵੋ ਬੇਸ਼ੱਕ ਸਹਿਮਤੀ ਨਹੀਂ ਹੋਈ । ਤੂੰ ਅਗਲੀ ਵਾਰ ਖੜ ਜਾਵੀਂ ਕਿਤੇ ਤੁਸੀਂ ਦੋਵੇਂ ਨਾ ਖੜ ਜਾਇਓ ਫੇਰ ਦੋਵੇਂ ਹਾਰੋਗੇ । ਕਿਉਂ ਕਿ ਜਿਹੜੀਆਂ ਤੁਹਾਡੇ ਘਰ ਦੀਆਂ ਵੋਟਾਂ ਨੇ ਉਹ ਦੋ ਥਾਵੇਂ ਹੋ ਜਾਣਗੀਆਂ ।ਨੇਤਰ ਵਧੀਆ ਆ ਤਜ਼ਰਬਾ ਵੀ ਆ ਬਾਕੀ ਮਰਜ਼ੀ ਆ ਤੁਹਾਡੀ

  • @ravinderkaur3844
    @ravinderkaur3844 Місяць тому

    Waheguru ji

  • @sarbjitsingh3339
    @sarbjitsingh3339 Місяць тому +4

    ਮੈਨੂੰ ਨਹੀਂ ਲੱਗਦਾ ਤੂੰ ਪੇਪਰ ਭਰੂੰਗਾ ਨੇਤਰ ਨੇ ਤਾਂ ਖੜਨਾ ਹੀ ਖੜਨਾ

  • @khalasawaj
    @khalasawaj Місяць тому +3

    1st development of dreaming sarpanch is to drunk half of the village. What a thinking(. Drinking is injurious to health ) (drinking and driving) ( drinking and development)

  • @SukhaSingh-ol7rs
    @SukhaSingh-ol7rs Місяць тому +3

    ਸੀਵਰੇਜ ਵਿੱਚ ਲੋਕ ਪਸ਼ੂਆਂ ਦਾ ਗੋਹਾ ਰੋਣ ਕੇ ਬੰਦ ਕਰ ਦਿੰਦੇ ਹਨ

  • @jassmehtot5774
    @jassmehtot5774 Місяць тому +8

    ਬਾਈ ਜੇ ਤੂੰ ਪੱਕਾ ਚਾਹੁੰਦਾ ਹੀ ਆ ਪਿੰਡ ਦੀ ਤਰਕੀ ਤੇਰੇ ਮਨ ਚ ਕੋਈ ਮੈਲ ਨਹੀ ਤਾ ਨੇਤਰ ਬਾਈ ਦੇ ਸਰਪੰਚ ਬਨਣ
    ਚ ਤੈਨੂੰ ਕਿਆ ਦਿੱਕਤ ਆ ਉਹਨੇ ਵੀ ਤਾ ਸੁਦਾਰ ਕਰ ਹੀ ਦੇਣਾ ਪਿੰਡ ਦਾ ,ਬਿਨਾ ਗਲ ਤੋਂ ਮਨਾ ਵਿਚ ਫਰਕ ਪਾ ਰਿਹਾ ਪਰਿਵਾਰਾਂ ਦੇ, ਲੋੜ ਪੈਣ ਤੇ ਸਕੇ ਹਿ ਖੜ੍ਹੇ ਆ,
    ਛੱਡ ਪਰੇ🙏🤍

    • @sunnyminhasvlogs
      @sunnyminhasvlogs Місяць тому +3

      Bai neter bai nu v ki dikt aa je jasvir banda ta

    • @jappreetkaur6191
      @jappreetkaur6191 Місяць тому +2

      @@sunnyminhasvlogsnetar bai ka pura priwar he kisae nu agae nehi jan dinda

    • @jassmehtot5774
      @jassmehtot5774 Місяць тому

      @@sunnyminhasvlogs ਕੰਮਾਂ ਵਿੱਚ ਵੱਡਾ ਦੇਖਿਆ ਜਾਦਾ ਨੇਤਰ ਵੱਡਾ ਅਾ ਜਸਵੀਰ ਤੋ

    • @singhsandeep1483
      @singhsandeep1483 Місяць тому

      Jaanmahal nu gal krn da pta ni koi knowledge ni punjabi padni ni aundi likhni ni aundi English wala kmm pura sareya piya khanda sarpanch jaroor banna 😂😂😂

  • @jasvirkaur2322
    @jasvirkaur2322 Місяць тому +6

    Veerji new ghar na shrab peye karo uthi ta tuci path lake rakhde nale shrab baher pe laye karn changa ne lagda

  • @Gurri_Grewal
    @Gurri_Grewal Місяць тому +4

    8.14 ਤੇ ਜੇੜੀ ਗਲ ਕੀਤੀ ਇਹੀ ਕਰਨ ਆ ਅੱਜ ਲੁਧਿਆਣਾ up bhiar ਬਣ ਚੁੱਕਾ, ਆਪਣੀਆ ਵੋਟਾਂ ਦੇ ਚੱਕਰ ਚ ਲੁਧਿਆਣੇ ਦੇ ਪਿੰਡਾ ਦੀ ਐਸੀ ਤੇਸੀ ਫੇਰਤੀ ਲੋਕਾਂ ਨੇ ਇਹਦਾ ਦਿਆ ਵੋਟਾਂ ਬਣਾ ਬਣਾ ਕੇ

  • @RajKakar-l4k
    @RajKakar-l4k Місяць тому +4

    ਆ ਬਾਬਾ ਬਨਤਾ ਮੋਟਰ ਤੇ ਹੀ ਰਹਿੰਦਾ ਆ ਇਹਨੂੰ ਘਰੋਂ ਕੱਢਿਆ

    • @samrindersingh6696
      @samrindersingh6696 Місяць тому +3

      ਹਾਹਾਹ, ਚੋਰੀ ਚੋਰੀ ਮੋਟਰ ਤੇ ਚਮਕੀਲਾ ਸੁਣਨ ਜਾਂਦਾ

  • @bablihunjan3737
    @bablihunjan3737 Місяць тому

    Jasveer veer ji SSA love you so much all family very nice 👍 good 👍 very good family babli from Canada ❤❤❤❤❤❤❤❤❤❤❤

  • @harmanranu6464
    @harmanranu6464 Місяць тому +3

    Veer ji jit pakki par pind wale tere tarki te jaldee lagde (Nalagarh) HP

  • @harpreetsinghbrar1417
    @harpreetsinghbrar1417 Місяць тому

    13.19 te ju Tuc kita Vadia lga bai

  • @satishkhullar-xe5ee
    @satishkhullar-xe5ee Місяць тому +9

    Eh h asli fukrapanti

  • @deeprataindia1170
    @deeprataindia1170 Місяць тому

    ਬਹਿ ਕੇ ਗੁੱਜਰ ਬਾਈ ਨਾ ਰਲਕੇ ਪੀਤੀ ਚਾਹ
    ਦੋ ਚਾਰ ਗੱਲਾਂ ਕੀਤੀਆਂ ਬਿਸਕੁਟ ਵੀ ਲਏ ਖਾ।

  • @ahluwaliavlogs5835
    @ahluwaliavlogs5835 Місяць тому +9

    Sheria kanu apni bond padvani bond maar sarpanchi di mann mera kehna putt

    • @RajveerSingh-pe5vm
      @RajveerSingh-pe5vm Місяць тому

      ਉਡਦਾ ਤੀਰ ਬੁੰਡ ਚ ਲੈਣ ਵਾਲੀ ਗੱਲ ਕਰ ਰਿਹਾਂ ਇਹ 😂😂😂😂

    • @jassisingh6319
      @jassisingh6319 Місяць тому +1

      ​@@RajveerSingh-pe5vmkoi na teer len nu v dum chehida agla jo merji kere nehi benuga hor ki aa agla apni icha puri ker reha. Tere werge da bhot bolde nai 😂

  • @jkpunjabi578
    @jkpunjabi578 Місяць тому

    ਭਰਜਾਈ ਨੂੰ ਸਰਪੰਚਣੀ ਦਾ ਖਿਤਾਬ ਦਵਾ ਸਰਪੰਚ ਬਣ ਤੇਰੇ ਵਿਚ ਗੁਣ ਹਨ ਕਾਗਜ ਭਰ ਨੇਤਰ ਜੇ ਹਾਰ ਗਿਆ ਇਸ ਵਿੱਚ ਗੁੱਸੇ ਵਾਲੀ ਤਾ ਕੋਈ ਗੱਲ਼ ਨਹੀ

  • @manjitsingh4834
    @manjitsingh4834 Місяць тому +7

    ਬਾਈ ਜੀ ਅਸੀ ਵੀ ਸਿਮਰਨ ਦੀ ਹੱਟੀ ਕੁਰਾਲੀ ਗਏ ਪਟਾਕੇ ਲੈਣ। ਰੇਟ ਮਹਿੰਗਾ ਅਤੇ ਗੱਲ ਵੀ ਚੱਜ ਨਾਲ ਨਹੀਂ ਕੀਤੀ। ਅਸੀਂ ਤਾਂ ਮੱਟੂ ਦੀ ਹੱਟੀ ਤੋਂ ਲੈਕੇ ਆਏ।

  • @satindergrewal4998
    @satindergrewal4998 Місяць тому +2

    ਜਦ ਜਾਨ ਮਾਹਲ ਨੇ ਪਹਿਲਾਂ ਨਾਮ ਲਿਖਾਤਾ ਸੀ ਤਾਂ ਨੇਤਰ ਨਾ ਲਿਖਵਾਉਂਦਾ ਆਪਣਾ

  • @princekumar-zp5ze
    @princekumar-zp5ze Місяць тому

    Brother jo pahle se poletecian hote hn wo kabhi nahi Chate ke un ka koi naya competitor ayee. Brother aap ne apne gaw ko 1 pahchan deliya h aap ko dekh k kai saro ne UA-cam start kiya h aap k gaw me . Gaw walo ka itna farj to banta h ke aap ko payback kare. Jo aap k relative poletics me hn pahle se un ka v farj Banta h aap ko support kare is bar agar wo nhi karte hn mins ke wo nahi chate aap v poletics join karo or un ka competitor bano. Aap piche nahi hatna brother aap apna point rakhna jo aap ko sahi lage Good luck brother 👍👍👍

  • @bhavjot5005
    @bhavjot5005 Місяць тому

    🎉🎉🎉🎉🎉🎉
    🎉🎉🎉🎉🎉🎉

  • @amrindersony1834
    @amrindersony1834 Місяць тому +1

    ਤੂ ਜਿਤੇਗਾ ਬਾਈ ਤੇਰੀ ਸੋਚ ਵਧੀਆ ਪਿੰਡ ਲਈ

  • @KuldeepKumar-fv8fq
    @KuldeepKumar-fv8fq Місяць тому +2

    Dilshan lyi bai ne sweets and party da intazam kita ate usde Bihar di ticket bhi kar ke dewe ga.Jaan mahal is good human being. He always give respect to labour and also treart give party .Jaan mahal is good human being.

  • @navdeepsidhu7112
    @navdeepsidhu7112 Місяць тому +2

    Paji tusi naiter paji di spot karo.oh v te Ghar de bande ne

  • @ParamjitSingh-z2m
    @ParamjitSingh-z2m Місяць тому

    Raju bot respect karda thode

  • @kuldipdhiman7082
    @kuldipdhiman7082 Місяць тому

    🙏SSA VEER JI, AAP VEER JI BAHUT KUCH ACHA KAR REYHE HAI ,SAB VASTE VEER JI, AAP VEER JI SACHE OUS WHAGURU JI DE PUTTER HAI, SAB LEYI, ACHA KAROGE, WHAGURU JI HEMESHA AAPJI NU KUSH RAKHE TE CHADDIYHAKALA VICH RAKHE VEER JI, HAR EK MANUKAMNA PURI KARE AAP JI DI VEER JI, MANY MANY CONGRATULATIONS DILL JAAN VEERE NU, 🎂🎁💐🙏GOD BLESS ALL OF YOU LOVELY FAMILY VEER JI❤🎉🙌👐🙏🥰

  • @gamechanger6438
    @gamechanger6438 Місяць тому

    Veer aje bht kujh sikhna pena kyoki is line ch saari life laoni pendia vichrna penda... Gareeb de dukh sukh ch khdna penda sade pind aa k dekhi pchi ldhi fr azad blacksmti ldi is var sarpnchi ek var 2.5 sali mildi c jd panch sarph bnode c par duja sarpanch sade dono dfulter is lyi duna nal nhi kri sarpnchi shdi odo apda record bnayi rkhn lyi.. . .. Is var waheguru te pind de lokha ne seva da moka dita.. Sade pind 2600 pind di vote te 800 bhro aa k bethe ne hr ek dukh sukh ch raab sade ❤❤❤ father tu seva kroda c.. Srpch de Ghat roule solve kon te sade ghar aunde c jis nu maan hunda..Sade father ne sanu bina dse hi pta ni kina k sath dita sanu limta krayia da 2 saal pta lgia raab dia kirpa nal o v baba ji ne clear kra tia.. . Waheguru mehar bhria hath rkheo🙏🙏🙏 pese ta aunde jnde rhnde ne

  • @punjaban63
    @punjaban63 Місяць тому

    Bohat bohat respect for you veere lok tuhadi traki dekh k sarde aa tusi jitt jana stand kro votting lae 👍👍

  • @amancheema6018
    @amancheema6018 Місяць тому +9

    ਵਧਾਈਆਂ ਨਵੇ ਬੱਚੇ ਦੀਆਂ 😂😂😂❤
    ਬਾਈ ਨੇ ਇੰਨਾਂ ਕੁੱਝ ਕਰ ਦਿੱਤਾ ਫਿਰ ਕਈ ਬੰਦੇ ਮਾੜਾ ਦੱਸਦੇ 🤣

  • @4X4-d8o
    @4X4-d8o Місяць тому +1

    6:45 ਚੱਲ ਚੱਲ ,,, ਸਾਰੇ ਯੂਟਿਊਬ ਤੇ ਪਿੰਡ ਨੂੰ ਪਤਾ ਕ ਨੇਤਰ ਬਈ ਨੇ ਖੜਨਾ ,, ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ 😂

  • @Scrollwthmac
    @Scrollwthmac Місяць тому +4

    Jasbir bai Ik gal kra bhai bdia nhi leyi sarpanchi Becuse Tu enjoy kr Lyf eh kam kuta Kam nale eh sarpanchi sirf ohje bnde nu andi wa Tu maje kr Aish kr Yar Ghum fir

  • @JatinderSingh-qb2sh
    @JatinderSingh-qb2sh Місяць тому

    22 g sadi spot to hanu t

  • @SatnamSingh-u7m
    @SatnamSingh-u7m Місяць тому

    ਨੇਤਰ ਬਾਈ ਬਹੁਤ ਵਧੀਆ ਬੰਦਾ ਉਹ ਪਿੰਡ ਦਾ ਵਿਕਾਸ ਕਰੋ ਨਾਲੇ ਨੇਤਰ ਬਾਈ ਦੀ ਚਾਰ ਬੰਦਿਆ ਚ ਬਣੀ ਵੀ ਹੈ ਉਸ ਨੂੰ ਰਾਜ ਨੀਤੀ ਵਿਚ ਵੀ ਜਾਣ ਪਛਾਣ ਹੈ

  • @rupindergill189
    @rupindergill189 Місяць тому

    Jasveer veer ji Punjabi people no going up only bad things 😂😂

  • @JasbirSingh-w4n
    @JasbirSingh-w4n Місяць тому +7

    ਬਾਈ ਫੂਲ ਚੰਦ ਤਾਂ ਪੰਜਾਬ ਵਿਚ ਆ ਫੇਰ ਮੁੰਡਾ ਕਿਵੇ ਹੋ ਗਿਆ ਕਿਤੇ ਕਿਸੇ ਦੇ ਹੱਥ ਕੱਛਾ ਤਾਂਨਹੀ ਭੇਜਿਆ ਬਿਹਾਰ 😂😂😂😂

    • @harpreetpreet621
      @harpreetpreet621 Місяць тому

      Y eh teka bhar k fer aonde a edr

    • @bikramjitsingh7435
      @bikramjitsingh7435 Місяць тому +1

      ਜ਼ਿੰਦਾ ਪੰਜਾਬੀਆ ਦੇ ਹੁੰਦੇ ਜਿਹੜੇ ਬਾਹਰ ਹਨ ਸ਼ਰਮ ਨੂੰ ਹੱਥ ਮਾਰ

  • @ShivamSharma-og9mf
    @ShivamSharma-og9mf Місяць тому

    Waheguru ji chardikala ch rakhe 👌👍🙏

  • @kunalchauhan6774
    @kunalchauhan6774 Місяць тому

    Bai g chowkhat kehri vdia hai door te window lyiii
    Plz reply krdo
    Asi bhi ghr bna rhe hai

  • @soniuppal161
    @soniuppal161 Місяць тому

    Hello

  • @gursharanrai6406
    @gursharanrai6406 Місяць тому

    Wahe Guruji 🙏

  • @HappySandhu-fr9ph
    @HappySandhu-fr9ph Місяць тому

    Good job

  • @pritpalsinghsandhu5510
    @pritpalsinghsandhu5510 Місяць тому +2

    Seva ta bina sarpachi bi kar sakda

  • @surdipkaur5909
    @surdipkaur5909 Місяць тому

    Sät shri akal bhaji Sarpanchi vich kuch nhi rakya tusi moj di jindgi jee rhe ho very beautiful video from Germany❤

  • @manpreetkaur8081
    @manpreetkaur8081 Місяць тому

    Hindi ghaint aa bai g tuhadi

  • @kulwinderdhanoa1640
    @kulwinderdhanoa1640 Місяць тому +1

    Kyh fukri mri jnda eda damm nhj tere Vich eme he hun Badal de hun kehda koi rokda paise khan. Nu furda pehla 1 crore launda fer 5 lakh te aa gyea teri shakl tu pta lagda overacting da Ajje Mehak te aunty m sayne lade n😊

  • @sonysandhey7135
    @sonysandhey7135 Місяць тому +2

    Jaan mahal y jituga 100./.

  • @rajurana1459
    @rajurana1459 Місяць тому

    Paa ji hona du vote waheguru ji tuhada naal nai mai dua Kara dai haa tussi he jeeto

  • @manvirsingh3908
    @manvirsingh3908 Місяць тому +1

    ✔️👍🏻

  • @GurdeepSingh-y6j
    @GurdeepSingh-y6j Місяць тому

    Very nice

  • @gurpreetsingh-kn9so
    @gurpreetsingh-kn9so Місяць тому

    Jaan mahal krke hi sare vlogger bne firde aa ehna nu bai tu pehla kin jaanda c tusi great hu

  • @GurvinderJangu
    @GurvinderJangu Місяць тому

    ❤❤❤❤❤

  • @Ndndj-bs4cy
    @Ndndj-bs4cy Місяць тому

    👣

  • @sonukaur8191
    @sonukaur8191 Місяць тому +3

    Beautiful ❤

    • @Jagroopsingh-u3k
      @Jagroopsingh-u3k Місяць тому

      Hello

    • @RajveerSingh-pe5vm
      @RajveerSingh-pe5vm Місяць тому

      ਕੁੜੀ ਦੀ ਫੋਟੋ ਦੇਖ ਕੇ ਕੰਮੈਂਟ ਕਰਨ ਆ ਗਿਆ ਬਾਈ 😂😂😂😂😂

  • @khalasawaj
    @khalasawaj Місяць тому

    Bayizatee karwaa kay motorcycle tay jhantee. Bahut maja aunda.

  • @JobenpreetJoben
    @JobenpreetJoben Місяць тому

    Nice

  • @sukhdeepsingh1325
    @sukhdeepsingh1325 Місяць тому +1

    Watching from Australia

  • @rajurana1459
    @rajurana1459 Місяць тому

    Paa ji 🙏

  • @narindersingh9780
    @narindersingh9780 Місяць тому

    Pind wla kyi lokk ni bn dinda chnga bnda nu Sade Pind v same tuhda wangu sb kuj hoya

  • @RamParkash-cr6gy
    @RamParkash-cr6gy Місяць тому

    Bhaiya

  • @joharrobin9738
    @joharrobin9738 Місяць тому

    Bai kharo vota tai avi kesi de na suno kera a kad lena chida va

  • @Gurri_Grewal
    @Gurri_Grewal Місяць тому +3

    29:00 ਤੇ ਜਿੱਥੇ ਬੈਠ ਕੇ ਦਾਰੂ ਪੀ ਰਹੇ ਹੋ ਏਸੇ loby ਚ ਬਾਈ ਤੂੰ ਖੁੱਲਾ ਪੂਜਾ ਰੂਮ ਬਨੌਣ ਵਾਰੇ ਕਹਿ ਰਿਹਾ ਸੀ

  • @Cheema368
    @Cheema368 Місяць тому +3

    👁️bhai v sarpanchi karn nu ferda ?

  • @jatinderpaldeol4965
    @jatinderpaldeol4965 Місяць тому

    Bai g SSA from. Portugal🎉🎉❤😊😊

  • @baljeetsingh2922
    @baljeetsingh2922 Місяць тому

    Nice 👍

  • @sohamjotsingh8386
    @sohamjotsingh8386 Місяць тому +1

    Congratulations 🎉🎉

  • @Raj-i2m8w
    @Raj-i2m8w Місяць тому

    ❤❤❤bro jaan

  • @BaljinderSingh-zc8wl
    @BaljinderSingh-zc8wl Місяць тому

    California. For the Modern development of the village you can not depend upon the local government. It is done by the the NRI how many people are in forien countries It’s the budget of crores. You alone can not afford Please don’t boast Your capacity is not beyond FIVE lac please don’t be hypocrite. Do not proud

  • @hardeepsingh-uj2ic
    @hardeepsingh-uj2ic Місяць тому

    Jasvir you tube give you money

  • @Dafxperts
    @Dafxperts Місяць тому +1

    My support to JaanMahal ✌️✌️🙂

  • @rahulbhardwaj9490
    @rahulbhardwaj9490 Місяць тому +1

    Carry on 💪💪 bro

  • @pinderotal4722
    @pinderotal4722 Місяць тому +1

    Very nice video

  • @dsbhere
    @dsbhere Місяць тому +1

    Je jasvir seya tu sarpanchi nu naam pehla apna dita c fer netar nu nhi dena chahida c kyuke ik ghar de munde aa 2 pra amo samne sarpanch khada hunda changa ni lagda galt gal aa netar di sharikebaazi show kar gya_pehla tan netar toh kuch nhi hoya pind da hun ki karna ohne__tu stand le jasbir seya

  • @JagmeetSingh-sk9kl
    @JagmeetSingh-sk9kl Місяць тому

    5 ਲੱਖ 22 ਨੇ ਲਾਉਣਾ ਸੀ ਬਾਕੀ ਸਹਿਮਤੀ ਦੇ ਸਰਕਾਰ ਵੱਲੋਂ ਉਸਤੋਂ ਬਾਅਦ ਗਰਾਂਟ ਦੇ ਮਤਲਬ ਐਨਾਂ ਪੈਸਾ ਪਿੰਡ ਦੇ ਵਿਕਾਸ ਲਈ ਬਹੁਤ ਹੁੰਦਾ ਹੈ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ 22 ਨੂੰ ਸਹਿਯੋਗ ਦੇਣ।। ਜੇਕਰ ਸਹਿਮਤੀ ਹੈ ਤਾਂ 2-4 ਲੱਖ ਰੁਪਏ ਹੋਰ ਖਰਚ ਜਿਹੜਾ ਪਾਰਟੀਆਂ ਕਰਨਗੀਆਂ ਉਹ ਵੀ ਪਿੰਡ ਦੀ ਭਲਾਈ ਲਈ ਵਰਤੇ ਜਾਂਦੇ ਬਾਕੀ ਹਰੇਕ ਨੂੰ ਆਪਣੀ ਸੋਚ ਦਾ ਹੱਕ ਹੈ।।

  • @amnindersingh7444
    @amnindersingh7444 Місяць тому +3

    Adha pind dinda sath jatt da adha pind Mitra to mcheya peya