Kuldeep Manak ਨੂੰ 2 ਰੁਪਏ ਦੇ ਕੇ ਓਹ ਕਹਿੰਦਾ ਮੇਰੀ ਮਸ਼ਹੂਰੀ ਕਰ ਦਿਓ | Albel Brar | Pakke Aadi Tea Stall
Вставка
- Опубліковано 5 лют 2025
- #pakkeaaditeastall #kuldeepmanak #albelbrar
----------------------------------------------------
Our Team
Host:- Jass Grewal, Maninderjeet Sidhu
CameraMan:- Gurpreet Singh, Lovepreet Singh
DOP:- Amritpal Singh
Editor:- Jaspreet Singh Jassi
----------------------------------------------------------------------------------
Our Social Media Links
Facebook:- / pakkeaaditea. .
Instagram:- / pakkeaadite. .
UA-cam:- / @pakkeaaditeastall
ਵਾਹ , ਅੱਜ ਦਰਸ਼ਨ ਹੋਏ ਆ ਜੀ ਅਲਬੇਲ ਬਰਾੜ ਦੇ, ਸੁਣਿਆ ਬਹੁਤ ਹੈ, ਬਹੁਤ ਕਮਾਲ ਦੀਆਂ ਲਿਖ਼ਤਾਂ ਹਨ ਇਹਨਾ ਦੀਆਂ ,ਰੱਬ ਚੜ੍ਹਦੀਕਲਾ ਰੱਖੇ ਇਹਨਾਂ ਨੂੰ. Thanks ਪੱਕੇ ਆੜ੍ਹੀ❤👍🙏
From Canada 🇨🇦
ਬਹੁਤ ਹੀ ਵਧੀਆ ਗੀਤ ਨੇ ਬਰਾੜ ਸਾਹਿਬ ਦੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਮਾਣਕ ਸਾਹਿਬ ਮੇਰੇ ਮਨਪਸੰਦ ਕਲਾਕਾਰ ਸਨ ਮਾਣਕ ਸਾਹਿਬ ਵਰਗਾ ਬਣਨਾ ਮੁਸ਼ਕਿਲ ਹੈ
ਮਾਣਕ ਦਾ ਤੋੜ ਹੈਣੀ। ਬਿਲਕੁਲ ਸਹੀ ਗੱਲਾਂ 22
ਦਰਿਆ ਦਿਲ ਬਰਾੜ ਅਖ਼ੀਰ ਵਾਲੀ ਗੱਲ ਕੁੜੀ ਵਾਲੀ ਗਾਣੇਆ ਤੋਂ ਵੀ ਵਧੀਆ ਲੱਗੀ ਸਲੂਟ ਆ ਯਾਰ ਤੈਨੂੰ ਲੰਬੀ ਉਮਰ ਹੋਵੇ ਵੀਰ ਦੀ।
❤ ਸਾਡੇ ਵੀਰ ਦੀ ਇੰਟਰਵਿਊ ਬਹੁਤ ਬਹੁਤ ਵਧਾਈ ਪਾਤਰ ਹੈ ❤
ਅਲਬੇਲ ਬਰਾੜ ਨੇ ਅਣਖੀ ਗੀਤ ਲਿਖੇ
ਜੋ ਸਿਰਫ ਮਾਣਕ ਦੇ ਹਾਣ ਦੇ ਹੀ ਸੀl
ਪਰ ਬਹੁਤ ਚਿਰ ਲੋਕ ਇਨਾ ਦੇ ਗੀਤਾ
ਨੂੰ ਗੁਰਬਖਸ਼ ਅਲਬੇਲੇ ਦੇ ਹੀ ਸਮਝੀ
ਗਏl
ਅਲਬੇਲ ਬਾਈ ਬਹੁਤ ਵਧੀਆ ਗਲਬਾਤ
ਬਹੁਤ ਹੀ ਵਧੀਆ ਜੀ 🙏
ਮਾਣਕ ਵਰਗਾ ਕਲਾਕਾਰ ਪੈਦਾ ਨਹੀ ਹੋ ਸਕਦਾ
Brar di kalam bahut vadiya geetan da badshah albel dionwala❤❤❤
ਕੁਲਦੀਪ ਮਾਣਕ ਨੂੰ ਪੈਸੇ ਦਾ ਬਿਲਕੁਲ ਲਾਲਚੀ ਨਹੀਂ ਸੀ ।
Vidya chach ji🎉🎉🎉🎉❤❤❤
ਬਹੁਤ ਈ ਨੇਕ ਦਿਲੀ ਇਨਸਾਨ ਅਲਬੇਲ ਬਰਾੜ
ਮੇਰੇ ਪਸੰਦੀ ਦੇ ਦੇ ਗੀਤਕਾਰਾਂ ਲੜੀ ਦੇ ਮਣਕਿਆਂ ਦਾ ਮੋਤੀ।
ਅਲਵੇਲ ਬਰਾੜ ਸਾਬ ਪ੍ਰਮਾਤਮਾਂ ਆਪ ਦੀ ਉਮਰ ਲੋਂਕ ਗੀਤ ਜਿਨੀ ਕਰੇ ਜੀ ਬਰਾੜ ਸਾਬ ਦੁੱਖ ਬਹੁਤ ਲੱਗਾ ਮਾਣਕ ਸਾਬ ਦਾ ਇਸ ਦੁਨੀਆਂ ਤੋਂ ਜਾਣ ਦਾ ਜੀ?
Manak great singer 🎉🎉🎉🎉🎉
ਬਹੁਤ ਖੂਬਸੂਰਤ ਬੀਡਿਉਡ
ਜੀ ਬਾਈ ਜੀ ❤❤
Bahut vadia podcast
❤❤❤❤❤bahut badhia
Very nice👍👍
Nice 👌 👌 LAKHI DEON
ਕੋਈ ਸ਼ੱਕ ਨੀ ਮਾਣਕ ਪੰਜਾਬੀ ਗਾਇਕੀ ਦਾ
ਮਜਬੂਤ ਧੰਮ ਸੀ ਪਰ ਉਸ ਚ ਵੱਢਾ ਨੁਕਸ ਸੀ
ਕਿ ਉਸ ਚ ਘੁਮੰਡ ਬਹੁਤ ਸੀ ਉਹ ਗੀਤਕਾਰ ਦਾ
ਅਹਿਸਾਨ ਨਹੀ ਸੀ ਮੰਨਦਾ l ਇੱਕ ਵਾਰ ਮਸ਼ਹੂਰ
ਗੀਤਕਾਰ ਆਸੀ ਆਲੇ ਅਨਮੜ ਜਿਸ ਦੇ ਬਹੁਤ ਹਿੱਟ
ਗੀਤ ਮਾਣਕ ਨੇ ਗਾਏ ਹਨ ਪਰ ਲ਼ੁਧਿਆਣੇ
ਮੋਹਣ ਸਿੰਘ ਦੇ ਮੇਲੇ ਤੇ ਉਸ ਨੂੰ ਬੇਜਤੀ ਕਰਕੇ ਸਟੇਜ
ਤੋ ਥੱਲੇ ਲਾਹਤਾ ਸੀ ਜੋ ਬਹੁਤ ਬੁਰਾ ਲੱਗਿਆl
ਸਵਾਦ ਆ ਗਿਆ ਬਰਾੜ ਸਾਬ ਦੀ ਗੱਲਬਾਤ ਸੁੱਣਕੇ
Very good information my village kangar ਕਾਂਗੜ
God bless you Bai ji
Manak de pakke arian ch aa albela sahib very good👍 ❤j
ਸਾਡੇ ਘੱਰ 2700ਵੀਚ ਅਖਾੜਾ ਲਾਈਆ
22 appa ta eh e geetkaar de e fan 🙏🙏🙏🙏🙏🙏
12:05 Sat Sri akal ji 11 khoon likhn wala geetkar naal gallbat bhut vadhia laggi may he live long
ਵੀਰ ਜੀ ਦੂਜੀ ਵਾਰ ਵੀ ਇੰਟਰਵਿਊ ਕਰਿਓ ਅਨਮੋਲ ਹੀਰੇ ਇਨਸਾਨ ਹਨ ਬਹੁਤ ਕੁਝ ਹੈ ਇਹਨਾਂ ਕੋਲ God bless you all y ji
ਮੇਰੇ ਨਾਲ ਦਾਰੂ ਪੀਤੀ ਪਿੰਡ ਲੁਹਾਮ ਚੌਕੀ ਮੁਦੱਕੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਮੈਂ ਚੌਕੀ ਮੱਦਕੀ ਲੱਗਿਆ ਹੋਇਆ ਸੀ
ਕਿਸਨੇ ਦਾਰੂ ਪੀਤੀ ਤੁਹਾਡੇ ਨਾਲ ਦੱਸਿਆ ਨਹੀਂ
Thanks thanks
Wah albel sir ji wah kuldeep manak sabb kia bat h
Brar sahib eh geet vaste ek klakar hega bhuat damdar awaj da Malik Lab Heera sahib
V v nice
Good 👍
Veer ji shera jasvir nu bi jaroor balaooo jii o jaroor oan ge❤😂❤❤ from ashu zirakpur
Veer da gurdass mann da bhulekha painda
Mank is great singr
Manak best singer
Good job ji
💯💯💯💯💯💯✅✅❤️❤️❤️🌹🌹🌹💯💯
ਸਾਹਿਬਾਂ ਮਿਰਜਾ ਹੀਰ ਰਾਝਾਂ ਸਭ ਜਟ ਹੀ ਸੀ ਕੰਜਰਖਾਨਾ ਇਥੋਂ ਹੀ ਸ਼ੁਰੂਆਤ ਹੋਈ ਜਿਨਾਂ ਦੇ ਗੀਤ ਐ ਜਟ ਐ ਫਿਰ ਗਾਉਣ ਵੇਲੇ ਕੰਜਰ ਕਿਵੇਂ ਬਣਗੇ ਕੰਜਰਾਂ ਦੀ ਗਲ ਈ ਕਰਦੇ ਸੀ ਤੁਸੀਂ ਤਾਂ
ਮੇਰੇ ਪਿੰਡ ਮੇਲਾ ਡੇਰਾ ਮਾਈਆਂ ਫਿਰੋਜ਼ਪੁਰ ਜ਼ਿਲ੍ਹੇ ਅਖਾੜਾ ਲਾਇਆ
ਸਾਡੇ ਪਿੰਡ ੨੨੦੦ ਵਿੱਚ ਅਖਾੜਾ ਲਾਇਆ ਸੀ
Very Nice Ji
Nice
intervew ni such aa manak ji da
ਚਮਕੀਲਾ ਅਮਰਜੋਤ ਕੌਰ ਜ਼ਿੰਦਾਬਾਦ
Sadde area wich Nanak sab aye. Lok kahende song suna dwo koi saaj nahi cc. 1 ghare wala te 1 chimta guru gharo lya ke manak sab ne 3 song suna ditte cc. Rab cc manak sab geetkari de
❤❤❤❤❤❤❤🙏🙏🙏🙏🙏🎈
ਮੈਂ ਮੈਂ ਮੈਂ ਮੇਰਾ ਮੇਰਾ ਮੇਰਾ
ਬਿਲਕੁਲ ਸਹੀ ਸਮਝਿਆ ਬਾਈ ਜੀ ਮੈਂ ਵੀਡੀਓ ਸ਼ੁਰੂ ਵਿਚ ਬੰਦ ਕਰਤੀ
Manak tan sach vich hi Manak c ohna de geet chunan da andaaz apna alag ton c har likhari da geet nhi c pasand karde
ਪਿੰਜਣੀ ਗੋਲ ਰੰਨ ਦੀ ਪੈਰ ਮੱਖਣ ਦੇ ਪੇੜੇ,,,,,,,,,ਚੋਲੀ ਦੀਆਂ ਤਨੀਆ ਢਿਲੀਆਂ ਨੇ ਟਾਹਣੀ ਅੰਬਾਂ ਵਾਲੀ ਤੋਤੇ ਕਿਸੇ ਹਿਲਾਈ,,,,,,,ਵੇ ਕੱਲ੍ਹ ਦੀ ਕੁੜੀ ਜੀਜਾ ਅੱਖੀਆਂ ਨਾ ਮਾਰ,,,,, ਸਾਰੇ ਗਾਇਕਾ ਦੇ ਚੰਗੇ ਮਾੜੇ ਗੀਤ ਹੁੰਦੇ ਨੇ ਮਾਣਕ ਵਧੀਆ ਗਾਇਕ ਸੀ ਪਰ ਲੋਕ ਦੱਸਦੇ ਨੇ ਪੁੱਠਾ ਬੋਲਕੇ ਦੂਜਿਆਂ ਦੀ ਹੱਦਕ ਬਹੁਤ ਕਰਦਾ ਸੀ, ਦੂਜੇ ਦੀ ਤਰੱਕੀ ਬਿਲਕੁਲ ਝੱਲ ਨਹੀਂ ਹੁੰਦੀ ਸੀ ਚਾਹੇ ਰਣਜੀਤ ਮਣੀ ਉਸ ਦਾ ਹੋਵੇ ਮਣੀ ਆਪ ਦੱਸਦਾ ਹੁੰਦਾ
Brar Shaib z very good 👍🏻 to see you on tea stall my friend and first time see your face on UA-cam ❤❤❤❤❤❤❤❤❤❤❤❤❤❤❤❤❤❤❤❤❤❤❤❤ you guys from California SFO USA 🇺🇸 but I am from very very close to maibali Mata z tuto Mazara
Y g glana 2 ch chamkila sahib da v jikr kreya kro, jo k rbi ruh c
brar ji anker ji ssa brar ji jattan kol jamin vand k ghat gai mai sc charistian obc etc nu jat adarat den de virudh nahi per deni garib lokan nu hun garib ta jatt mahajan khatri etc bhaichare c v bahut han jina nu sahoolat di jaroorat hai je ih arthik pakh to garib lok bhave sc charistian obc jatt mahajan khatri etc koe v bhaichara jo v garib hove deni chahidi hai is bare jaroor likhna dhanwad retd bank mgr
Sukh Sandhu
Baljit singh. U. D. C. Rtd. Very. Nice. Label. Sahb
Shamsher Sandhu new jasveer bulao
Manak ni zumm sakda mudh ke
MaNak gayak ta kalla e si te hai te rahooga
Baaki kila vech landoo
JEEDA ch manak sab 4 akada la c magh vale gl kahe c