Dasam Granth Charittar Number 11 ਕਾਮ ਚ ਅੰਨੀ ਹੋਈ ਬਣੀਏ ਦੀ ਘਰਵਾਲੀ ਦੇਖੋ ਕੀ ਕਰ ਬੈਠਦੀ | Jind Badali

Поділитися
Вставка
  • Опубліковано 25 жов 2024

КОМЕНТАРІ • 172

  • @JaswantSingh-te9xt
    @JaswantSingh-te9xt Рік тому +7

    ਗੁਰੂ ਘਰ ਦੇ ਦੋਖੀ ਸੁਰੂ ਤੋਂ ਸਰਗਰਮ ਰਹੇ ਗੁਰੂ ਸਾਹਿਬ ਜੀ ਨੇ ਜੋ ਵੀ ਗ੍ਰੰਥ ਲਿਖੇ ਸਮਾਜ ਦੇ ਭਲੇ ਲਈ ਲਿਖੇ ਹਨ

  • @Sohansingh-qg7ow
    @Sohansingh-qg7ow Рік тому +5

    ਸਾਡਾ ਗੁਰੂ ਸ਼ਬਦ ਹੈ ਸ਼ਿਰੋਮਣੀ ਗ੍ਰੰਥ ਹੈ ਆਦਿ ਗਰਾਂਟ ਸਾਹਿਬ , ਇਸ ਤੋਂ ਉਪਰ ਕੋਈ ਨਹੀਂ ਹੈ

  • @sarvansinghtanibaba163
    @sarvansinghtanibaba163 2 роки тому +6

    ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾ ਕੇ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਮੈਂ ਅਜੇ ਦਸਮ ਗ੍ਰੰਥ ਪਣਿਆ ਤਾਂ ਨਹੀਂ ਸੀ ਪਰ ਮੰਨਦਾ ਸੀ ਤੇ ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਛੇਤੀ ਹੀ ਲਿਆ ਕੇ ਪਣਾਗਾ

  • @mangatsingh6701
    @mangatsingh6701 3 роки тому +17

    ਪਿਤਾ। ਆਪਣੇ। ਬਚਿਆਂ ਨੂੰ। ਸਮਝਾਉਦਾ ਹੈ। ਜਿਹੜੇ।ਨਹੀ। ਸਮਝਦੇ।ਗਲਤੀ। ਉਨ੍ਹਾਂ। ਦੀ।ਹੈ

  • @gursewak22pro93
    @gursewak22pro93 Рік тому +2

    ਸੱਚ ਕਿਹਾ ਹੈ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਜੀ ।। ਇਸਤ੍ਰੀ ਪੁਰਖ ਬਹਿ ਮੰਦ ਕਮਾਇਆ।।

  • @rehal___1111
    @rehal___1111 Рік тому +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🎉🎉🎉🎉🎉

  • @rehal___1111
    @rehal___1111 Рік тому +6

    ਕਾਂਮ ਬਹੁਤ ਮਾੜਾ ਹੁੰਦਾ ਗੁਰੂ ਸਾਹਿਬ ਨੇ ਬਹੁਤ ਪ੍ਰੳਉਪਕਾਰ ਕੀਤਾ 🎉🎉🎉🎉🎉

  • @RamanKaur-td2uk
    @RamanKaur-td2uk Рік тому +3

    Waheguru Waheguru Waheguru j🙏🙏

  • @MandeepKumar-sx3oz
    @MandeepKumar-sx3oz 3 роки тому +28

    ਬਿਲਕੁਲ ਸਹੀ ਲਿਖਿਆ ਮਹਾਰਾਜ ਜੀ ਨੇ ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏

    • @ਕੁਲਵੰਤਸਿੰਘ-ਵ2ਪ
      @ਕੁਲਵੰਤਸਿੰਘ-ਵ2ਪ 2 роки тому

      ਬਿਲਕੁਲ ਸਹੀ ਲਿਖਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

    • @ਹਰਿਕੀਆਂਕਥਕਹਾਣੀਆਂ
      @ਹਰਿਕੀਆਂਕਥਕਹਾਣੀਆਂ Місяць тому

      ਕਾਮਾਤੁਰ ਹਵੈ ਜੌ ਤ੍ਰਿਆ ਆਵਤ ਨਰ ਕੈ ਪਾਸ।।
      ਤੈ ਨਰ ਦੋਜਕ ਜਾਹਿਗੇ ਦੈ ਜੌ ਜਾਨ ਨਿਰਾਸ ।
      ਬਚਿੱਤਰ ਨਾਟਕ ਗ੍ਰੰਥ(ਅਖੌਤੀ ਦਸਮ ਗ੍ਰੰਥ)
      ਫੇਰ ਆਪਣੇ ਅਖੌਤੀ ਦਸਮ ਗ੍ਰੰਥ ਦੀ ਗੱਲ ਮੰਨ,
      ਤੇ ਆਪਣੀ ਘਰਦੇ ਕਿਸੇ ਕੋਲ ਭੇਜਦੇ,,,,

  • @chanichauhan5155
    @chanichauhan5155 2 роки тому +14

    ਬਾਣੀ ਤੇ ਕੋਈ ਕਿੰਤੂ ਪ੍ਰੰਤੂ ਨੀ ਗੁਰੂ ਪੂਰਾ ਗੁਰੂ ਸਮਰੱਥ ਗੁਰੂ ਕਰਣੈਹਾਰ ਧੰਨ ਧੰਨ ਕਲਗ਼ੀਧਰ ਦਸ਼ਮੇਸ਼ ਪਿਤਾ ਜੀ ਮਹਾਰਾਜ

  • @jalsewadasuya9248
    @jalsewadasuya9248 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਨੇ ਆਪਣੇ ਖਾਲਸੇ ਤੇ ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਭਾਈ ਇਹ ਸਭ ਕੁੱਝ ਗਲਤ ਤੇ ਮਾੜਾ ਹੈ ਇਸ ਤਰਾਂ ਦੇ ਹਲਾਤਾਂ ਤੋ ਵਚ ਕਿ ਰਹੋ ਗੂਰੂ ਮਹਾਰਾਜ ਜੀ ਦਾ ਕੋਟਾਂਨ ਕੋਟ ਧੰਨਵਾਦ

  • @iqbalsingh7996
    @iqbalsingh7996 3 роки тому +10

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

  • @ParamjeetKaur-vz3wt
    @ParamjeetKaur-vz3wt Рік тому +1

    Waheguru ji waheguru ji waheguru ji

  • @rehal___1111
    @rehal___1111 Рік тому

    ਬਿਲਕੁਲ ਠੀਕ ਹੈ

  • @charanvirsingh2589
    @charanvirsingh2589 Місяць тому

    Thank s for clarification on Dasham Granth.

  • @Kuljeetbhullarfilmz
    @Kuljeetbhullarfilmz 2 роки тому +12

    ਕਾਮ ਇਨਸਾਨ ਨੂੰ ਸ਼ਕਤੀ ਵੀ ਦਿੰਦਾ, ਪਰ ਏਦੀ ਸ਼ਕਤੀ ਸਾਡੇ ਤੋਂ ਆਪਣੇ ਅੰਦਰ ਰੋਕੀ ਨਹੀਂ ਜਾਂਦੀ, ਅਸੀਂ ਹੱਥਰਾਸੀ ਕਰ ਕਢਣ ਲੱਗ ਜਾਂਦੇ ਆ, ਜੇ ਕੋਈ ਇਨਸਾਨ ਇਸਨੂੰ ਅੰਦਰ ਰੋਕ ਲੇਂਦਾ, ਸਾਰੀ ਉਮਰ ਚੰਗਾ ਸੰਬੋਗ ਕਰਦਾ, ਆਪਣੇ ਕੰਮ ਕਾਜ ਚੋ ਕੁਮ ਜਾਬ ਹੁੰਦਾ,

    • @sarbjitsinghsidhu5141
      @sarbjitsinghsidhu5141 2 роки тому +1

      😂 😂 😂 😂 😂 ✋... APNA Haath JAGAN NATH ji 👐... 😂 😂 😂 😂

    • @sadhusingh6215
      @sadhusingh6215 Рік тому +1

      ਗੁਰੂ ਨਾਨਕ ਦੇਵ ਜੀ ਦੇ ਪਿਆਰਿਆ ੲਿਹ ਕਿਹੜੀ ਬਾਬੇ ਨਾਨਕ ਦੇਵ ਜੀ ਦੀ ਸਿਖਿਆ ਦੀ ਪ੍ਰੋੜਤਾ ਕਰਦੀ ਹੈ। ੲਿਹ ਸਮਾਜ ਵਿਚਲੀ ਗੰਦਗੀ ਤਾਂ ਦਰਸਾਉਂਦੀ ਹੈ,ਪਰ ੲਿਸਨੂੰ ਗੁਰਬਾਣੀ ਕਹਿਕੇ ਸਤਸੰਗ ਨਹੀਂ ਕੀਤਾ ਜਾ ਸਕਦਾ ਹੈ।

    • @Kuljeetbhullarfilmz
      @Kuljeetbhullarfilmz Рік тому +1

      @@sadhusingh6215 ਕਾਮ ਕਦੇ ਗੰਦਗੀ ਨਹੀਂ ਹੁੰਦਾ, ਇਹਦੇ ਬਿਨਾ ਸੰਸਾਰ ਨਹੀਂ ਚਲਦਾ, ਹਰ ਚੀਜ ਦੇ ਚੰਗੇ ਮਾੜੇ ਦੋਨੋ ਪ੍ਰਭਵ ਹੁੰਦੇ ਆ, ਓਹ ਇਨਸਾਨ ਉੱਪਰ ਹੁੰਦਾ ਓਹਨੇ ਕਿਸ ਪਾਸੇ ਜਾਣਾ

    • @sadhusingh6215
      @sadhusingh6215 Рік тому +2

      @@Kuljeetbhullarfilmz ਪਿਆਰੇ ਗੁਰਸਿੱਖ ਵੀਰ ਜੀ ਮੈਂ ਤਾਂ ਆਪ ਜੀ ਨਾਲ ਸਮਾਜ ਵਿਚਲੀ ਗੰਦਗੀ ਦਰਸਾਉਂਦੀਆਂ ਕਹਾਣੀਆਂ ਬਾਰੇ ਕਿਹਾ ਜਿਸਨੂੰ ਸਤਿਸੰਗ ਦੌਰਾਨ ਨਹੀਂ ਸਣਾਇਆਂ ਜਾ ਸਕਦਾ। ਬਾਕੀ ਕਾਂਮ ਚੰਗਾ ਜਾ ਮਾੜਾ , ਬਾਰੇ ਕੋਈ ਵਿਚਾਰ ਨਹੀਂ ਦਿੱਤਾ।

  • @dharmindersingh5939
    @dharmindersingh5939 3 роки тому +5

    ਸਹੀ ਗਲ਼ ਆ ਵੀਰ ਜੀ 🙏

  • @susheelkumar-u4s
    @susheelkumar-u4s Рік тому +1

    dasham granth di ik ik gal aaj de time ch sach hu rahiya dhan guru govind singh ji

  • @BaldevSingh-jz6hw
    @BaldevSingh-jz6hw 3 роки тому +5

    Right vera ji waheguru ji wmk

  • @dharmindersingh5939
    @dharmindersingh5939 3 роки тому +5

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏

  • @singhbabbar8717
    @singhbabbar8717 3 роки тому +10

    Khud Khuda Dhan Dhan Sahib sri Guru Gobind Singh ji 🙏🙏🙏🙏🙏

  • @crazyromana5781
    @crazyromana5781 Рік тому +3

    ਕੋਈ ਗੱਲ ਗਲਤ ਨਹੀਂ ਜਿਹੜੇ ਲੋਕ ਇਸ ਨੂੰ ਗਲਤ ਕਹਿੰਦੇ ਹਨ ਉਹ ਖੁਦ ਗਲਤ ਹਨ ਆਪਣੇ ਪਾਪ ਛੁਪਾਉਣ ਲਈ ਗੁਰੂ ਸਾਹਿਬ ਦੀ ਬਾਣੀ ਤੇ ਟੀਕਾ ਟਿੱਪਣੀ ਕਰਦੇ ਹਨ

  • @sahabsinghkarnal2839
    @sahabsinghkarnal2839 5 місяців тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਈ ਗਲਤ ਨਹੀਂ ਹੈ ਸਿੱਖਿਆ ਹੈ

  • @harvinderdevgan3518
    @harvinderdevgan3518 9 місяців тому +1

    ਇੱਥੇ ਸਰੀਰਕ ਕਾਮ ਦੀ ਗੱਲ ਨਹੀਂ ਹੈੇ ਜਿਹੜੀ ਛੋਟੇ ਪੁੱਤਰ ਦੀ ਗੱਲ ਕੀਤੀ ਹੈ ਅੰਦਰ ਆਤਮਾ ਦੀ ਅਵਾਜ ਹੈ ਜਿਸਨੂੰ ਆਪਾਂ ਅਣਸੁਣੀ ਕਰਕੇ ਉਸ ਨੰੂ ਮਾਰ ਦਿੰਦੇ ਹਾਂ ਤੇ ਹੀ ਖਿਆਲਾਂ ਵਿਚ ਹੀ ਰੁੱਝੇ ਅਨੰਦ ਲੈਦੇ ਹਾ

  • @buttarbuttar7004
    @buttarbuttar7004 2 місяці тому

    Waheguru ji

  • @gsmaan4221
    @gsmaan4221 2 роки тому +3

    Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏

  • @prabhdyalsingh4722
    @prabhdyalsingh4722 2 роки тому +7

    ਓਹੀ ਬੰਦੇ ਮਹਾਨ ਮੰਨੇ ਜਾਦੇ ਹਨ ਜੋ ਸੁਚੱਜਾ ਜੀਵਨ ਜਿਊਣ ਲਈ ਦੁਨੀਆਂ ਨੂੰ ਜੀਵਨ ਦੇ ਹਰ ਪੱਖ ਤੋ ਜਾਣੂ ਕਰਾਉਣ। ਦੱਸੋ..! ਇਹ ਗਲਤ ਕਿਵੇਂ ਹੋਇਆ?

  • @bupindersingh7592
    @bupindersingh7592 2 роки тому +1

    Dhann Dasmesh Pita

  • @balbirsingh653
    @balbirsingh653 2 місяці тому

    Meaning ful story for character building.

  • @Balwinderjawaddi
    @Balwinderjawaddi Рік тому

    Bilkol sahi sikhya diti mharaj ji ne

  • @BahadurSingh-ib3jz
    @BahadurSingh-ib3jz Рік тому +2

    Dhan Dhan Guru Gobind Singh Ji Maharaj

  • @VickySingh-bq5ux
    @VickySingh-bq5ux Рік тому +1

    OH my God 😮😮😮waheguru jii

  • @kabalsinghkalsi8665
    @kabalsinghkalsi8665 3 роки тому +5

    Good job waheguru ji

  • @ParamjeetKaur-vz3wt
    @ParamjeetKaur-vz3wt Рік тому

    Waheguru ji waheguru ji waheguru ji waheguru ji

  • @premhand6639
    @premhand6639 2 роки тому +7

    Nice and educative vedio.we must respect the deep advice of gurus.

  • @kamaljitsingh2257
    @kamaljitsingh2257 Рік тому

    Nice katha

  • @Gurpreet_Singh_1981
    @Gurpreet_Singh_1981 Місяць тому

    ਸਾਡੇ ਪਿੰਡ ਬਥੇਰਾਆ ਨੇ ਸਾਰੀ ਪੈਲੀ ਜ਼ਮੀਨ ਵੇਚ ਲੲੀ ਕਾਮ ਵਿੱਚ ਅੱਨੇ ਹੋ ਕੇ

  • @jaipaljaipaul7449
    @jaipaljaipaul7449 2 роки тому

    ਇਜ਼ਤ ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ ਟੈਂਕ, ਕਿਸ ਹੁਕਮਰਾਨ, ਠੇਕੇਦਾਰ, ਸਰਕਾਰ ਯਾ ਸ਼ਕਰਾਣੂ ਦੇ ?

  • @gurvirgamerz2543
    @gurvirgamerz2543 2 роки тому

    Veer ji bilkul shai jaankari a

  • @AshwaniKumar-pc1mr
    @AshwaniKumar-pc1mr 26 днів тому

    wahaguru

  • @gurmeetsinghdhaliwal7362
    @gurmeetsinghdhaliwal7362 2 роки тому

    ਵਧੀਆ ਖਾਲਸਾਜੀ

  • @kuldipsingh1373
    @kuldipsingh1373 2 роки тому +1

    Waheguru ji good job ji 🙏🌹

  • @satsangmarg3541
    @satsangmarg3541 2 роки тому

    Very nice khalsa ji

  • @Gurmeet-ll9iq
    @Gurmeet-ll9iq Рік тому

    Waheguru ji waheguru ji waheguru ji waheguru ji ❤❤❤

  • @mechanical731
    @mechanical731 2 роки тому +1

    ਭਾਈ ਸਾਹਿਬ ਜੀ ਬਹੁਤ ਵਧਿਆ ਵੀਡੀਓ ਬਣਾਇਆ ਹੈ ਆਪ ਜੀ ਨੇ..
    🌿🍃ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🌿🍀
    ਮਹਾ ਕਾਲ ਰਖਵਾਰ ਹਮਾਰੋ॥ਮਹਾਂ ਲੋਹ ਮੈ ਕਿੰਕਰ ਥਾਰੋ॥
    ਅਪਨਾ ਜਾਨ ਕਰੋ ਰਖਵਾਰ॥ ਬਾਂਹਿ ਗਹੇ ਕੀ ਲਾਜ ਬਿਚਾਰ॥

  • @ਕੁਲਵੰਤਸਿੰਘ-ਵ2ਪ

    ਬਿਲਕੁਲ ਸਹੀ ਲਿਖਿਆ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @HarjeetSingh-vq6my
    @HarjeetSingh-vq6my 3 роки тому +1

    Bilkul sahi likhiya ji

  • @aamshayer91
    @aamshayer91 5 місяців тому

    ਵਾਕਿਆ ਸਰਦਾਰ ਜੀ ਅਜ ਕੱਲ ਇੱਦਾ ਹੀ ਹੋ ਰਿਹਾ ਆ

  • @gyanijaswindersinghjikomal6523
    @gyanijaswindersinghjikomal6523 2 роки тому +5

    ਵਾਹਿਗੁਰੂ ਜੀ ❤🌹🙏🙏🌹

  • @harbanssingh1329
    @harbanssingh1329 5 місяців тому

    Guru mharaj ji ne sikha vicho amratshkake bnae singh khalse akali akal purakh ki foj bnai us vicho harmail nu saf karn te apna bcha karn ly kiouke usvakt jdo koi sahmneo jang yudh vich nhi fir orat nu hathear bnake apne dushman nu khatm karde sn .te baki koi v jiv jantu te mnukh sabh asleelta to hi paida hunde hn bohat vadhia ji

  • @harvinderdevgan3518
    @harvinderdevgan3518 Рік тому +1

    ਭਾਈ ਸਾਹਿਬ ਜੀ ਤੁਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸਤਰੀ ਗੁਰੂ ਸਾਹਿਬ ਜੀ ਨੇ ਕਿਸ ਨੰੂ ਕਿਹਾ ਹੈ ਜਿਹੜਾ ਆਪਾਂ ਸਾਰਾ ਦਿਨ ਖਿਆਲਾਂ ਵਿਚ ਰੁੱਝੇ ਰਹਿੰਦੇ ਹਾਂ ਮਹਾਰਾਜ ਜੀ ਉਸ ਅਵਸਤਾ ਦੀ ਗੱਲ ਕਰਦੇ ਹਨ ਮਹਾਰਾਜ ਜੀ ੳਸ
    ਨੰੂ ਹੀ ਭੋਗ ਕਹਿੰਦੇ ਹਨ ਖਿਆਲਾਂ ਵਿੱਚੋਂ ਨਿਕਲਕੇ ਹੁਣ ਵਿੱਚ ਰਹੋ ਤੇ ਪੁਰਸ਼ਾਂ ਉਹ ਹਨ ਜਿਹੜੇ ਪ੍ਰਮਾਤਮਾ ਨਾਲ ਜੁੜੇ ਹਨ ਇਸਤਰੀਆਂ ਉਹਨਾਂ ਨੂੰ ਕਿਹਾ ਜਿਹੜੇ ਪ੍ਰਮਾਤਮਾ ਤੋ ਦੂਰ ਹਨ

  • @dhillon.only.funn4913
    @dhillon.only.funn4913 2 роки тому +2

    Vir ji good

  • @arvindersingh6712
    @arvindersingh6712 3 роки тому +3

    Waheguru Ji Ka khalsa Waheguru Ji ki Fateh

  • @nimmaretgarhnimmaretgarh5233
    @nimmaretgarhnimmaretgarh5233 3 роки тому +5

    Waheguru waheguru 🙏🙏🙏🙏🙏

  • @gurshabadtvgurmatparchaar7410
    @gurshabadtvgurmatparchaar7410 2 роки тому +1

    Very good bro sabh sresht kam krde tusi

  • @GurmeetSingh-zh5un
    @GurmeetSingh-zh5un 3 роки тому +1

    GOOD

  • @karamjitsingh4199
    @karamjitsingh4199 2 роки тому

    Nice video very

  • @kuldeepsingh-cy8jt
    @kuldeepsingh-cy8jt 2 роки тому +3

    WAHEGURU..G

  • @manoranjantv5219
    @manoranjantv5219 2 роки тому +4

    Oh bhravo eda diya galla guru ji kidda likh sakde ne jis ne sabans waria hove oh eh dass k jaoga ji

  • @SukhdevSingh-ld2od
    @SukhdevSingh-ld2od 2 роки тому +7

    सतनाम श्री वाहेगुरु धन-धन श्री गुरु ग्रंथ साहिब जी धन-धन श्री गुरु दशम पातशाह जी आज भी स्त्री काम वासना मे अंधी हुई आदमी और बेटे को मारने में गुरेज नहीं करती और आदमी का भी यही हाल है🙏🌹🌹🙏 सतनाम श्री वाहेगुरु जी

  • @Gurpreet_Singh_1981
    @Gurpreet_Singh_1981 Місяць тому

    ,👏👏👏👏👏👏

  • @rajan3923
    @rajan3923 3 роки тому +5

    Guru Ji ne jo likhea sahi likhea paji meri binti hain tusi sare charittar a di video paio.

  • @SukhwinderSingh-jb2oy
    @SukhwinderSingh-jb2oy 2 роки тому

    Good

  • @bhollababa8829
    @bhollababa8829 3 роки тому +1

    Sahi a g

  • @sadhusingh6215
    @sadhusingh6215 2 роки тому +5

    ਵਡਾਲੀ ਸਾਹਿਬ ਕੀ ਦਸਮਗ੍ਰੰਥ ਇਹ ਗੱਲਾਂ ਦਰਜ ਹੋਣ ਕਰਕੇ ਵੀ ਦਸਮਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਹ ਕਰਨ ਲੲੀ ਤੁਹਾਡੇ ਵਰਗੇ ਬਜ਼ਿਦ ਸਨ। ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਹੈ। ਵਡਾਲੀ ਜੀ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਸਹੀ ਸੇਧ ਦੇਣ ਦੀ ਕਿਰਪਾਲਤਾ ਕਰੋ।

    • @JindBadali
      @JindBadali  2 роки тому +1

      ਤੁਸੀਂ ਪੜ੍ਹਿਆ ? ਜੇ ਪੜ੍ਹਿਆ ਤਾਂ ਗੱਲ ਕਰ ਨਹੀਂ ਸਮਾਂ ਨਾ ਖਰਾਬ ਕਰ

  • @balrajrandhawa6672
    @balrajrandhawa6672 2 роки тому +4

    ਫਿਰ ਚਮਕੀਲਾ ਵੀ ਸੱਚ ਹੀ ਗਾਉਂਦਾ ਸੀ , ਉਹ ਗੱਲ ਅਲੱਗ ਹੈ ਕਿ ਉਸਦੀਆ ਲਿਖਤਾ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਨਹੀ ਕੀਤੀ ਜਾ ਸਕਦੀ

    • @MSingh-jq5me
      @MSingh-jq5me 2 роки тому +2

      Veerji Chamkila aashkiya promote karan lai geet ganda si. But Guru Maharaj ney apney bache bachia nu Kaam to bachaan lai Baani likhi. So that Khalsa could be tyaar bar tyaar on worldly aspect as well. Chamkila apney kaam vich vas hokey, loka nu kaam val preet paan lai geet ganda si. Big Difference!!

    • @BalwinderSingh-xo9le
      @BalwinderSingh-xo9le 2 роки тому

      Oooo

    • @gurpreetsinghguliani3901
      @gurpreetsinghguliani3901 2 місяці тому

      Je chamkile da gana apani bhen nal sun Lavi ki Kanda kadya na bhen di nanan da oh kada banda kodhi hai jhan da iss gane ch chamkila karan nu keh reha or guru sahib ikk kahani to kam ton bachan lai keh rahe je tusi koi sikhya Leni tan chamkile kolo le sakde ya guru sahib kolo jawab dena jarur je koi sabhy jawab hove

  • @mandeepkaur4712
    @mandeepkaur4712 Рік тому

    Guru sahib g future di conditions likh k gye ne
    Jo ajj ho rha

  • @nirdevsingh9579
    @nirdevsingh9579 3 роки тому +3

    ਭਾਈ ਸਾਹਿਬ ! ਚਰਿੱਤਰ ੯ ਵਾਂ ਤੁਸੀਂ ਨਹੀਂ ਪਾਇਆ । ਕਿਰਪਾ ਕਰਕੇ ਪਾਉਣਾ ਕਰੋ ।

  • @MandeepSingh-zu8uj
    @MandeepSingh-zu8uj 6 місяців тому

    Radi

  • @jaswantsinghsingh5893
    @jaswantsinghsingh5893 2 роки тому

    Satnam Shri waheguru ji

  • @jaipaljaipaul7449
    @jaipaljaipaul7449 2 роки тому +2

    ਹਰਿ ਧਰਮ, ਭਰਮ ਵਿੱਚ ਕਿਉਂ ? ਕਬਜ਼ਾ, ਰਜਿਸਟਰੀ ਇੰਤਕਾਲ , ਕੁਝ ਨਹੀਂ ਜਾਣਾਂ ਸ਼ਰੀਰਾਂ ਨਾਲ ?

  • @gurgurgur
    @gurgurgur 2 роки тому +2

    Deeya sohray parwar da dhan hundiya han . Deeya da dhan na khoyo nahi ta puter neekama ho janday han . Deeya sohray parwar da good luck ha . Deeya pakeya ch boj hundi ha .

  • @manpreetjahaj3948
    @manpreetjahaj3948 3 місяці тому

    ਹਰ ਬਾਣੀ ਸਿੱਖਾਂ ਲਈ ਜਰੂਰੀ

  • @jaipaljaipaul7449
    @jaipaljaipaul7449 2 роки тому +2

    ਆਸਤਿਕ, ਨਾਸਤਿਕ ਸਕੇਂ ਭਰਾਂ, ਅਸਲੀਅਤ ਛੋੜ ਹੋਏ ਖਫ਼ਾ ❓

  • @nirmalgrewal6695
    @nirmalgrewal6695 Рік тому +1

    Najriaa shi kro smjn da bilkul sahi likhea hai guru sahib ne 💯

  • @amardeepsinghbhattikala189
    @amardeepsinghbhattikala189 Рік тому

    Waheguru ji ka khalsa waheguru ji ke fateh veer ji Manu ta ehi lgia father apne bachia nu samja reha v aurat ki kuz kar sakdi wasna vich aw ke guru ji apna farz nibha rhe ne bachia de feature lyi samjan wale kuz v samaj sakde

  • @Sukhrajsingh21280
    @Sukhrajsingh21280 Рік тому +4

    ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਵਡਿਆਈ ਕੀਤੀ ਹੈ ਤੇ ਤੁਸੀਂ ਇਸਤਰੀ ਦੇ ਚਰਿੱਤਰਾਂ ਦੀ ਗੱਲ ਕਰ ਰਹੇ ਹੋ । ਸਮਝ ਤੋਂ ਪਰ੍ਹੇ ਹੈ

    • @JindBadali
      @JindBadali  Рік тому +1

      ਇਸਤਰੀ ਦੇ ਨੀ ਬੰਦਿਆਂ ਦੇ ਵੀ ਚਰਿੱਤਰ ਨੇ ਓ ਵੀ ਪੜ੍ਹੋ ਤੇ ਗੁਰੂ ਨਾਨਕ ਦੇਵ ਜੀ ਨੇ ਸੁਚੱਜੀ ਤੇ ਕੁਚੱਜੀ ਇਸਤਰੀ ਦੇ ਦੋਨੋ ਪੱਖ ਲਿਖੇ ਨੇ , ਤੁਹਾਨੂੰ ਪਹਿਲਾਂ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਅਧੂਰਾ ਗਿਆਨ ਖਤਰਨਾਕ ਹੁੰਦਾ

    • @PAGALSHAYARR
      @PAGALSHAYARR 7 місяців тому

      😂😂😂 tera sr gya prawa ,

    • @kaurjeet68
      @kaurjeet68 5 місяців тому

      This is reality he explained

    • @kaurjeet68
      @kaurjeet68 5 місяців тому

      Hanji bilkul sshi bai ji 🙏

    • @ਹਰਿਕੀਆਂਕਥਕਹਾਣੀਆਂ
      @ਹਰਿਕੀਆਂਕਥਕਹਾਣੀਆਂ Місяць тому

      ​@@JindBadaliਸੁਚੱਜੀ ਕੁਚਜੀ ਦੇ ਪੱਖ ਲਿਖੇ ਆ,,,,,ਰੱਬ ਤੋਂ ਦੂਰ ਕੁਚਜੀ ਤੇ ਰੱਬ ਦੇ ਨੇੜੇ ਸੁਚੱਜੀ,
      ਕੋਈ ਗੰਢ ਕਹਾਣੀਆਂ ਨੀ ਲਿਖਿਆ,
      ਪਹਿਲਾ ਆਪ ਜਾਕੇ ਪੂਰਾ ਗਿਆਨ ਲੈਕੇ ਆ,,,🙄

  • @jaipaljaipaul7449
    @jaipaljaipaul7449 2 роки тому

    ਜੇ ਜ਼ਿਕਰ ਸੇਵਾ ਸਿਮਰਨ ਕਰਨੇ ਪੈਣ ਤਾਂ, ਧਰਮ ਅਧੂਰਾ ਹੀ ਸਮਝੋਂ ❓

  • @preetsodhi9590
    @preetsodhi9590 Рік тому

    🙏🙏🙏🙏🙏🙏❤❤❤❤

  • @RajinderSingh-mh4tg
    @RajinderSingh-mh4tg 2 роки тому

    That is true it happens towards us

  • @kaurjeet68
    @kaurjeet68 5 місяців тому

    Harji

  • @Gurdeep_khaira_kabbadi
    @Gurdeep_khaira_kabbadi Рік тому

    Sukar ji tuhada chanan paun te dasam granth nu sahmne le k aun te

  • @BabbarKhalsa-h8r
    @BabbarKhalsa-h8r 5 місяців тому

    ਵਾਹਿਗੁਰੂ ਜੀ।ਅਜ ਵੀ ਪਿੰਡਾਂ ਸ਼ਹਿਰਾਂ ਵਿੱਚ ਇਹ ਚਰਿਤ੍ਰ ਆਮ ਮਿਲ ਸਕਦਾ ਹਨ।ਪਰ ਇਹ ਭੇਡਾਂ ਤਾ ਜੇਹੜੀ ਭੋਸੜੀ ਵਿਚੋਂ ਨਿਕਲਦੀਆਂ ਹਨ।ਉਸ ਨੂੰ ਜਲੀਲ ਅੰਗ ਕਹਿਦੇ ਹਨ। ਇਨ੍ਹਾਂ ਦੇ ਪਿਓ ਨੇ ਇਨ੍ਹਾਂ ਦੀ ਮਾ ਦੀ ਫੁਦੂ ਮਾਰੀ ਇਹ ਨਿਕਲੇ ਹਨ ਇਨ੍ਹਾਂ ਦੀ ਭੈਣ ਘੁਸੀ ਮਰੋਦੀ ਹੈ।ਇਸ ਤੋ ਸਾਰੇ ਰਚਨਾ ਹੋਈ ਹੈ।ਇਹ ਸਾਰੀ ਦੁਨੀਆਂ ਦੀ ਰੀਤ ਹੈ ਮਾ ਭੈਣ ਧੀ ਸਭ ਸਕੈਸ ਕਰਦੀਆਂ ਹਨ।ਜੇ ਇਹ ਨਿਦਿਆ ਨਾ ਕਰਦੇ ਤਾ ਦਸਮ ਗ੍ਰੰਥ ਦਾ ਪ੍ਰਚਾਰ ਹੋਇਆ ਹੈ ਲੋਕਾ ਨੂੰ ਪਤਾ ਸੀ। ਇਨ੍ਹਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @ਹਰਿਕੀਆਂਕਥਕਹਾਣੀਆਂ
      @ਹਰਿਕੀਆਂਕਥਕਹਾਣੀਆਂ Місяць тому +1

      Eda ਮਤਲਬ ਤੇਰੀ ਮਾ ਭੈਣ ਵੀ ਲੋਕਾਂ ਨਾਲ ਚਰਿੱਤਰ ਕਰਦਿਆਂ,,
      ਆਪਣੇ ਚਰਿੱਤਰ ਆਪਣੇ ਟੱਬਰ ਤੱਕ ਰੱਖ,,ਆਪਣੇ ਧੀਆਂ ਭੈਣਾ ਨੂੰ ਸਿਖਾ,,,,
      ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਿਰਮਲ ਪੰਥ ਤੇ ਗੰਦ ਕਹਾਣੀਆਂ ਸਿਖਾਣ ਦੀ ਲੋੜ ਨਹੀਂ,,,,🙄

  • @jaipaljaipaul7449
    @jaipaljaipaul7449 2 роки тому +3

    ਲਾਵਾਂ, ਫੇਰੇ ਤੇ ਨਿਕਾਹ , ਤਿੰਨੇ ਬਲਾਤਕਾਰ ਦੀ ਇਤਲਾਹ ?

  • @Baba-Big-LOVER
    @Baba-Big-LOVER 10 місяців тому +1

    Aaj kal ehi ho rha kalyug vich.

  • @MandeepSingh-zu8uj
    @MandeepSingh-zu8uj 6 місяців тому

    Guru granth pakhnd

  • @narinder.singh.nama.9582
    @narinder.singh.nama.9582 2 роки тому +7

    ਭੁਲੇਖਾ ਦਸਮਾ ਗ੍ਰੰਥ 1708 ਬਾਅਦ ਲਿਖਿਆ ਤੀਆ ਚਿੱਲਤਰ?ਸੂਰਜ ਪ੍ਰਕਾਸ਼ ਭਾਈ ਸੰਤੋਖ 1844 ਨੂੰ ਲਿਖਿਆ ? ਰਤਨ ਸਿੰਘ ਭੰਗੂ ?ਵਰਗੇ ਇਹ ਜਿਹੇ ਕੌਸ਼ ਲਿਖਦੇ ਆ ਮੀਟ ਖਾਣ ਦਾ ਲਿਖਿਆ ?ਸਭ ਤੋਂ ਸਹੀ ਗੁਰੂ ਗ੍ਰੰਥ ਸਾਹਿਬ ਆ 1430 ਪੰਨੇ ਦਾ ? ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਪੜ੍ਹ ਹੁੰਦਾ ? ਨਾ ਤੀਆ ਚਿੱਤਰ ਨਾ ਸੂਰਜ ਪ੍ਰਕਾਸ਼ ਦਸਮ ਗ੍ਰੰਥ ?

    • @JindBadali
      @JindBadali  2 роки тому +1

      o ਬਸ ਕਰ ਖੋਜੀ 😀

    • @narinder.singh.nama.9582
      @narinder.singh.nama.9582 2 роки тому +2

      @@JindBadali Galt Aa ?Sahi Gal karo ?Neki Huni Ena Cheeza Nichorh Kadd Rehe Aa

    • @chamansharma4455
      @chamansharma4455 2 роки тому

      Sahi gl likhi hai,

    • @JindBadali
      @JindBadali  2 роки тому

      ਕੀ ਨਿਚੋੜ ਕੱਢਿਆ ਖੋਤੇ ਬੁੱਧੀ ਨੇ ਚਵਲਾਂ ਮਾਰਦੇ ਰੇਡੀਉ ਤੇ ਬਹਿ ਕੇ

    • @narinder.singh.nama.9582
      @narinder.singh.nama.9582 2 роки тому +1

      @@JindBadali Sahi keh Rahe Pher Gurdware Kio Nahi parhde Suraj Parkasj Tia Chalter ? Dasme Patshah Tusi Bade Lok Oh Jina Ne Guru Granth Sahib Ji Likhya

  • @GURPREET950
    @GURPREET950 Рік тому +1

    ਇਹ ਤਾਂ web series ਲੱਗ ਰਹੀ

  • @manjeetsingh9009
    @manjeetsingh9009 Рік тому

    Vdhia darling treke nal samjia

  • @Bawamedicinecentre
    @Bawamedicinecentre Рік тому

    Kaljug dia nishani
    Bilkul theek

  • @harvinderdevgan3518
    @harvinderdevgan3518 5 місяців тому

    ਅਰਥ ਕਾਰਨ ਤੋਂ ਪਹਿਲਾਂ ਬਾਣੀ ਜ਼ਰੂਰ ਗਾਇਨ ਕਰੋ

  • @ranjeetkaurgrewalkhangura8407
    @ranjeetkaurgrewalkhangura8407 Рік тому +1

    ਵੀਰ ਜੀ 6,7,8,9,10 ehh nhi aa jj

  • @deepbrar9245
    @deepbrar9245 3 роки тому +1

    Veer ji, charittar no. 9 da link share kar do ji

  • @jagdeep.singh.2jagdeep724
    @jagdeep.singh.2jagdeep724 2 роки тому +1

    Suraz granth sahib ji jo likht kal yug ch o ho reha guru ji Di kirpa apne lyi kug sikho suraj granth sahib ji to eh veer bhavik baani jaap di aj De Time di

    • @JindBadali
      @JindBadali  2 роки тому

      ਇਹ ਦਸਮ ਗ੍ਰੰਥ ਸਾਹਿਬ ਚ ਹੈ ਨਾ ਕਿ ਸੂਰਜ ਪ੍ਰਕਾਸ਼ ਚ

  • @tawarikhgurukhalsa1269
    @tawarikhgurukhalsa1269 2 роки тому +1

    Agle charitravi pao

    • @JindBadali
      @JindBadali  2 роки тому +1

      ਕਰਦੇ ਹਾਂ ਸ਼ੁਰੂ

  • @sanjaykakkar1321
    @sanjaykakkar1321 2 роки тому +3

    Maharaj Ji ne Jo dasha Jo likhya Sahi likhe Maharaj ji galat nahin manana wale galat ho sakte hain

  • @malwindeuksi48
    @malwindeuksi48 2 роки тому +2

    ramdev vaangu aasn vi dse ne oh chritr vi dsio feem khake vagera vagera

  • @ManishKumar-ut3rf
    @ManishKumar-ut3rf 3 роки тому +1

    veer ji harnek Singh neki ta khnda hai ki dasam Granth te Suraj Granth Di koi load ni Sikhan nu

  • @sukhrajdhillonsingh
    @sukhrajdhillonsingh 3 місяці тому

    EH SAB KUJ HUN KALJUG VICH SACH HO REHA HAI

  • @jasvirkaurjasvirkaur9985
    @jasvirkaurjasvirkaur9985 2 роки тому

    ਕੁਝ ਗਲਤ ਨਹੀਂ ਹੈ 🙏