ਚਲਾਕ ਇਸਤਰੀ ਨੇ ਕਿਵੇਂ ਇੱਕ ਜੱਟ ਨੂੰ ਮੂਰਖ ਬਣਾਇਆ? || Charitropakhyan Dasam Granth || Guru Gobind Singh Ji
Вставка
- Опубліковано 10 лют 2025
- Charitropakhyan Dasam Granth Part 6-7 || Guru Gobind Singh Ji || Kaam Vasna
Charitropakhyan katha
charitropakhyan chapter 6,7
Guru Gobind Singh ji Dasam Granth
Katha By: Bhai Devinderduaar Singh Ji
Instagram- / sikh_itihas5
Subscribe channel for more videos
Waheguru ji ka khalsa, waheguru ji ki fathe
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#dasamgranth #gurugobindsinghji #charitropakhyan #kaamvasna #sikhitihas
ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਵਧੀਆ ਸ਼ਬਦਾ ਵਿੱਚ ਚਰਿਤ੍ਰ ਦਾ ਵਰਨਣ ਕੀਤਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਉਪਦੇਸ਼ ਮਾਤਰ ਗਿਆਨ ਦਿੰਦੇ ਰਹਿਣ 😊🙏
ਸਾਚੀ ਕਯਾ ਵਾਹਿਗੁਰੂ ਜੀ❤
ਬਹੁਤ ਵਧਿਆ ਸੁਨੇਹਾ ਬਾਈ ਗਿਆਨੀ ਜੀ
ਬਹੁਤ ਵਧੀਆ ਜਾਣਕਾਰੀ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ❤ ਸਲਾਮ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
ਹਾਂਜੀ ਵੀਰ ਜੀ ਤੁਹਾਨੂੰ ਲੱਗਦਾ ਵਾ ਵੀ ਗੁਰੂ ਗੋਬਿੰਦ ਸਿੰਘ ਜੀ ਇਸਤਰੀਆਂ ਬਾਰੇ ਕੁਝ ਇਹੋ ਜਿਹਾ ਲਿਖ ਸਕਦੇ ਨੇ ਆਪਦੇ ਹੱਥੀ ਸਾਨੂੰ ਤਾਂ ਐ ਲੱਗਦਾ ਵੀ ਇਹ ਜੋ ਕੁਝ ਵੀ ਲਿਖਿਆ ਵਾ ਇਹ ਸਾਰਾ ਬ੍ਰਾਹਮਣ ਦਾ ਲਿਖਿਆ ਹੋਇਆ ਵਾ ਬ੍ਰਾਹਮਣ ਨੇ ਹੀ ਸਿੱਖਾਂ ਦੇ ਇਤਿਹਾਸ ਨੂੰ ਖਰਾਬ ਕਰਨ ਲਈ ਇਹ ਸਾਰਾ ਕੁਝ ਰਚਿਆ ਵਾ
Waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏
*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ*
ਬਹੁਤ ਵਧੀਆ ਭਾਈ ਸਾਹਿਬ ਜੀ
Mera panth Khalsa g zindabad always
Good. 22. G❤❤❤❤❤❤
ਵਾਹਿਗੁਰੂ ਜੀ
Waheguru ji 🙏❤️
ਚਲਾਕ ਇਸਤਰੀ ਜੱਟ ਦੀ ਹੀ ਪਤਨੀ ਸੀ। ਹਿਸਟੋਰੀਅਨ ਹੁਸ਼ਿਆਰ ਸਿੰਘ ਦੁਲੇਹ ਨੇ ਆਪਣੀ ਕਿਤਾਬ ਜੱਟ ਹਿਸਟਰੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਲਿਖੀਆਂ ਹਨ।
ਚਲਾਕ ਇਸਤਰੀਆਂ ਮਜ਼੍ਹਬੀ ਰੰਘਰੇਟੇਆ ਦੀਆਂ ਪਤਨੀਆਂ ਵੀ ਬਹੁਤ ਹਨ ਜਿਹੜੀਆਂ ਜੱਟਾਂ ਨਾਲ਼ ਸੈੱਟ ਹਨ ਉਹਨਾਂ ਬਾਰੇ ਕੀ ਖਿਆਲ ਹੈ ਤੇ ਬਾਕੀ ਰੰਘਰੇਟੇ ਪੈਦਾ ਕਿੱਥੋਂ ਹੋਏ ਸੀ ਪੜ ਲਵੀ ਸ਼ਮਸ਼ੇਰ ਅਸ਼ੋਕ ਨੇ ਮਜ਼੍ਹਬੀ ਸਿੱਖਾਂ ਦਾ ਇਤਿਹਾਸ ਵਿੱਚ ਲਿਖਿਆ ਹੈ ਤੇ ਨਿਰੰਜਨ ਆਰਫੀ ਨੇ ਰੰਘਰੇਟੇਆ ਦਾ ਇਤਿਹਾਸ ਵਿੱਚ ਲਿਖਿਆ ਹੈ
ਭਾਈ ਕਾਹਨ ਸਿੰਘ ਨਾਭਾ ਤੇ ਸਮਸ਼ੇਰ ਸਿੰਘ ਅਸ਼ੋਕ ਨੂੰ ਪੜੀ ਓਹਨੇ ਤੁਹਾਡੀਆਂ ਬਾਰੇ ਕੀ ਲਿਖਿਆ ਵਾਂ
@@jaswinderchahal2275 ਪਰ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖਿਆ, ਕਿਉਂਕਿ ਇਹ ਕੋਹੜ ਜੱਟਾਂ ਅੰਦਰ ਜ਼ਿਆਦਾ ਫੈਲਿਆ ਹੋਇਆ ਸੀ,ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਭ ਲਿਖਣਾ ਪਿਆ। ਪਰ ਇਹ ਕੋਹੜ ਅੱਜ ਵੀ ਜੱਟਾਂ ਅੰਦਰ ਉਸੇ ਤਰ੍ਹਾਂ ਹੀ ਮੌਜੂਦ ਹੈ, ਜਿਵੇਂ ਪਹਿਲਾਂ ਸੀ। ਪ਼੍ ਬਲਵੀਰ ਸਿੰਘ ਢਿੱਲੋਂ ਅਤੇ ਬਖਸ਼ੀਸ਼ ਸਿੰਘ ਨਿੱਝਰ ਨੇ ਜੱਟ ਹਿਸਟਰੀ ਲਿਖੀ ਹੈ,ਤੁਸੀਂ ਉਸਨੂੰ ਜ਼ਰੂਰ ਪੜ੍ਹੋ। ਉਹਨਾਂ ਦੀਆਂ ਕਹਾਣੀਆਂ ਵੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਬੜੀਆਂ ਦਿਲਚਸਪ ਹਨ।
@@ਸਰਦਾਰਸਾਬ-ਟ6ਟ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੜ ਲਿਆ, ਉਸਨੂੰ ਹੋਰ ਕੁੱਝ ਪੜਨ ਦੀ ਜ਼ਰੂਰਤ ਨਹੀਂ। ਗੁਰੂ ਗੋਬਿੰਦ ਸਿੰਘ ਜੀ ਤੋਂ ਬੇਹਤਰ ਦੁਨੀਆਂ ਦਾ ਕੋਈ ਇਨਸਾਨ ਨਹੀਂ ਲਿਖ ਸਕਦਾ।🙏
@@Amriksingh12445 ਮੈਨੂੰ ਬਖ਼ਸ਼ੀਸ਼ ਸਿੰਘ ਨਿੱਜਰ ਤੇ ਬਲਵੀਰ ਸਿੰਘ ਢਿੱਲੋਂ ਦੀ ਇੱਕ ਵੀ ਕਹਾਣੀ ਦਸ ਦੇਵੀ , ਦੂਸਰਾ ਗੁਰੂ ਸਾਹਿਬ ਨੇ ਜੱਟਾ ਦਾ ਜਿਕਰ ਬਾਣੀ ਵਿੱਚ ਵੀ ਕੀਤਾ ਭਗਤ ਧੰਨੇ ਦੇ ਰੂਪ ਵਿਚ , ਬਰਾੜਾ ਦਾ ਵੀ ਕੀਤਾ ਜਫਰਨਾਮੇ ਵਿੱਚ ,ਤੇ ਕਵੀ ਸੰਤੋਖ ਸਿੰਘ ਨੇ ਵੀ ਜੱਟਾ ਨੂੰ ਗੁਰੂ ਸਾਹਿਬ ਵੱਲੋਂ ਦੋ ਹਿੱਸੇ ਸਿੱਖੀ ਦੇਣ ਦੀ ਗੱਲ ਕੀਤੀ ਵਾਂ , ਹੁਣ ਮੈ ਤੈਨੂੰ ਕਹਿਣਾ ਵਾਂ ਪੜੀ ਆਪਣੇ ਬਾਰੇ ਕਾਹਨ ਸਿੰਘ ਨਾਭਾ, ਸਮਸ਼ੇਰ ਸਿੰਘ ਅਸ਼ੋਕ ਗਿਆਨੀ ਗਿਆਨ ਸਿੰਘ, ਤੇ ਹੋਰਨਾਂ ਆਪਣੇ ਇਤਿਹਾਸਕਾਰ ਨਿਰੰਜਨ ਸਿੰਘ ਅਾਰਫ਼ਿ ਕਿਵੇਂ ਦੀਨੇ ਇਲਾਹੀ ਵਿਚੋ ਰੰਘੜ ਪੈਦਾ ਹੋਏ ਮੁਸਲਮਾਨ ਤੇ ਹਿੰਦੂਆਂ ਦੇ ਰਿਸਤੇ ਤੋ ਤੇ ਰੰਘੜਾ ਤੋ ਅੱਗੇ ਰੰਘਰੇਟੇ ਤੇ ਰੰਘਰੇਟੜੇ ਕਿਵੇਂ ਚਲੇ, ਬਾਕੀ ਰਹੀ ਗੱਲ ਅੱਜ ਵੀ ਚਰਿਤ੍ਰੋ ਪਾਖਯਾਨ ਦੀ ਤਾਂ ਮਹਾਰਾਜ ਨੇ ਰਾਜਪੂਤ ਖੱਤਰੀ ਬਾਹਮਣ ਕੌਮ ਬਾਰੇ ਵੀ ਲਿਖਿਆ ਜਿੰਨਾ ਨੂੰ ਵਿਚੋ ਗੰਦੇ ਬੰਦੇ ਹੋਏ ਏਸ ਵੀਡੀਉ ਨੂੰ ਪੂਰੀ ਸੁਣਲਾਂ ਕਿਵੇਂ ਮਹਾਰਾਜ ਨੇ ਮੁਸਲਮਾਨ ਪਠਾਣ ਔਰਤ ਬਾਰੇ ਦੱਸਿਆ ਵਾਂ
Phaji this is jashan from California. We really like to listen to you , keep up the good work.
🙏🙏🙏🙏🙏
🙏🙏🙏🙏💙
ਗੁਰੂ ਸਾਹਿਬ ਕੋਲ 52 ਕਵੀ ਸਨ ਕਿਤੇ ਨਾ ਕਿਤੇ ਇਹੋ ਜਿਹੀਆ ਗਲਾ ਵੀ ਹੋ ਸਕਦੀਆ।
Asal vich bajir nu pta hai sacheai da par oh sidherorte nhi akh skda is ly oh apnekol jo duniavi ripota bare janda hai oh raje nu sunaounda hai ta ke raje nu Rani di chlaki te mandi kamna jdo poori nhi hoi usne usnu duja roop je sukh nhi fir hun mardukh lai te bajir vichara sach da sath de ke sehjade nu bri karvaouna chahounda hai te ranu usnu mrvake khud sachi bnenna chaohndi hai te riste tar tar ho rahe hn Raja kami hai usto usdi vasna poori hundi hai je guse rhi fir oh jo v oh akh rahi usnu poora karkhushkarap i kamna pooi krna chahonda hai bjir orta de charoter roj sunaounda hai ta ke eh khud rani da chariter smjh ske kiouke sehjada te ranu ham umer hn waheguru ji
Jiwe. Tu YKIN krri jana. Ehna khaniaa. Te EWE. TERE WRGE. F….., OH C
ਨਾਮ ਸਿੰਘ ਸਰਦਾਰ ਬੋਲੀ ਤੇਰੀ ਗਾ ਵਾਲੀ
@@harmailsingh6472 BoLii. Sudhar laine. G asi. Ta Prrr. App. Lokk. V. Jrra.Shrrm . Krro. SADDE. GURU. PATSHA. G , D Na Te EDA. DIAA. PRRI. KHANIAA. SUNAii jandde. Ho
ਵਾਹਿਗੁਰੂ ਜੀ