kartar k75 tractor review, full feature and price 2024
Вставка
- Опубліковано 7 лют 2025
- ਸਤਿ ਸ੍ਰੀ ਅਕਾਲ ਜੀ kartar k75 tractor review, full feature and price 2024
my website link:-
sunvoam.com/
#tractor #kartartractors #sewakmechanical #kartark75 #agriculture #farmer #agriculturelife #agriculturalmachinery
⚠️ Copyright Disclaimers
• We use images and content by the UA-cam Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
tractor video
ਟਰੈਕਟਰ ਬਹੁਤ ਵਧੀਆ ,ਬਸ ਟਰਬੋ ਪਲੱਸ ਇੰਨਟਰਕੂਲਰ ਦੇਣਾ ਚਾਹੀਦਾ ,,, ਐਡ ਚੀਜ਼ ਬਣ ਜਾਣੀ,, ਪ੍ਰਫੋਰਮੈਂਸ ਹੋਰ ਵਧੀਆ ਹੋ ਜਾਣੀਆਂ।
ਬਿੱਲਕੁੱਲ ਸਹੀ ਕਿਹਾ
ਸੇਵਕ ਬਾਈ ਦੀ ਸਿੱਰਾ ਵੀਡੀਉ ਹੁੰਦੀ
🚜 ਟਰੈਕਟਰ ਕੋਈ ਵੀ ਮਾੜਾ ਨੀ
ਪਰ ਵੀਰੋ CRD ਟਰੈਕਟਰ ਲੈਣ ਤੋਂ ਪਰਹੇਜ਼ ਕਰੋ ਭਾਵੇਂ ਉਹ ਕੋਈ ਵੀ ਕੰਪਨੀ ਦਾ ਹੋਵੇ
ਬਾਅਦ ਵਿਚ ਇਹ ਜ਼ਿਆਦਾ ਬੋਲਣ ਵਾਲੇ ਗੱਲ ਨੀ ਸੁਣਦੇ ਹੁੰਦੇ
Good tractor
Price
2w and 4w
ਵਧੀਆ ਵੀਰ ਜੀ
ਸੀ ਆਰ ਡੀ ਟਰੈਕਟਰ ਨਾ ਲਉ ਹੋਰ ਜਿਹੜਾ ਮਰਜੀ ਲਵੋ
Kartar ట్రాక్టర్ కా బాప్
Very good, it may be the competitor of the sonalika tractor.
Well come ji
ਬਹੁਤ ਵਧੀਆ ਟਰੈਕਟਰ ਆ
🎉
Crdi toh elawa v koi engine option andi hai ?
Punjab mostly needs small cheap tractors
ਸੇਵਕ ਵੀਰ ਜੀ HP ਨਾਲੋਂ IHP ਅਸਲੀ power ਹੁੰਦੀ ਹੈ ਜੀ।
Sound is sweet
❤❤❤
CRD ਕਾਮਯਾਬ ਨਹੀਂ ਨਹੀਂ ਖ਼ਾਸਕਰ ਟਰੈਕਟਰਾਂ ਤੇ ਟਰੱਕਾਂ ਵਿੱਚ ਫੇਲ ਹੀ ਹੋਏ ਹਨ
CRDI ਟਰੈਕਟਰ ਕਿਉਂ ਕਾਮਯਾਬ ਨਹੀਂ ਬਾਈ ਕੀ ਖਰਾਬੀ ਕਰਦਾ ਇਹੇ ਇੰਜਨ
20 saal ho gye gadiyan vich crdi technology aoundi aa.Hyundai nd mahindra de diesel engine sare crdi ne .apni samaj nu vadhao mada jeha .companiya hr cheez nu paas krke market vich lyondiya ne
@@AkashdeepSingh-v3v ਮਹਿੰਦਰਾ ਧੋਵੋ ਆਇਆ ਫੇਰ ਹੋ ਗਿਆ ਕਾਮਯਾਬ ਕਿਹੜਾ ਦੱਸ 35 ਸਾਲ ਇਹੋ ਕੰਮ ਕਰਦੇ ਨੂੰ
@@AkashdeepSingh-v3v ਹਨਡੂਈ ਦਾ ਕਿਹੜਾ ਟਰੈਕਟਰ ਤੇ ਟਰੱਕ ਆਇਆ
@@HarpreetSingh-ux1ex truck sarre kamyab ne crdi ,tata leyland saare
Guarantee ghat a minimum 5 saal krdo jaa 10 hajar ghanta minimum hona chahida
Paji mere naal scam hoya recently Jeevansathi application te me chauhna k tusi video pao 🙏
Cabin v lagna chahida
ਮਹਿੰਗਾ ਜਾਂਦਾ ਆ
ਕੀਮਤ ਕੀ ਹੈਂ
22 g tractor De dammo dawo
rate kina k howe ga
16 lakh
1 ❤
Khotta jeha na aklo chnga na shklo.. ksha kise da te chgga kise da.. avda ki laya kartar ne?? Ede nlo ta aap e same sman alag alag company to leke avda assemble kralo 😅
Satshriakal ji
Sweet virji
90 hp price
22 G Mfg ta 2022 wich hoyi aa
Color quality bilkul bekaar hai 6 mahiny baad dull ho janda hai trectior6 saal purana lagan lag janda hai
Company ne pura jorh la ditta
fail krn nu just 1 minute laea
Vere tu
😅
ਕਬੋਟਾ ਦੇ ਇਜ਼ਨ ਦੀ ਕਾਪੀ ਮਾਰੀ ਹੈ
ਕਦੇ kirloskar ਇੰਜਨ ਬਾਰੇ ਪਤਾ ਕਰੀ ਕਿ ਕਿੰਨੀ ਵੱਡੀ ਕੰਪਨੀ ਆ। Kirloskar ਨੂੰ ਕਿਸੇ ਦੀ ਨਕਲ ਕਰਨ ਦੀ ਲੋੜ ਨਹੀਂ।
❤❤❤