ਕੇਜਰੀਵਾਲ ਨੇ ਫ਼ੇਰ CM ਮਾਨ ਪੁਚਕਾਰਿਆ,ਸੁਖਬੀਰ ਬਾਦਲ ਫ਼ੇਰ ਆਏ ਅੜਿੱਕੇ,ਸਖ਼ਤ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ2797M(14-10-24

Поділитися
Вставка
  • Опубліковано 13 жов 2024
  • ਸੁਖਬੀਰ ਬਾਦਲ ਫ਼ੇਰ ਆਏ ਅੜਿੱਕੇ ਚ,,ਸਖ਼ਤ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ,ਕੇਜਰੀਵਾਲ ਨੇ ਫ਼ੇਰ CM ਮਾਨ ਪੁਚਕਾਰਿਆ ਗੈਂਗ+ਸਟਰਾਂ ਨੇ ਘੇਰੀਆਂ ਸਰਕਾਰਾਂ ਖ਼ਾਸ ਖਬਰਾਂ ਤੇ ਨਿੱਗਰ ਚਰਚਾ 2797M(14-10-24#parmindersinghtiwana #tiwanaradio

КОМЕНТАРІ • 8

  • @tarsemsingh9592
    @tarsemsingh9592 12 годин тому +1

    Vary good sabji dasi g

  • @tiwanaradio9627
    @tiwanaradio9627  16 годин тому +1

    Rajan Saini
    ​​ਟਿਵਾਣਾ ਸਾਬ ਅੱਜ ਦੇ ਦਿਨ ਮੈਂ ਸ਼ਾਮਲਾਟ ਤੋਂ ਬਦਲ ਕੇ ਮਲਕੀਅਤੀ ਰਕਬਾ ਬਣ ਗਿਆ ਸੀ ਜੀ। ਮਤਲਬ ਮੇਰਾ ਅੱਜ ਦੇ ਦਿਨ 27 ਸਾਲ ਪਹਿਲਾਂ ਵਿਆਹ ਹੋਇਆ ਸੀ ਜੀ 🙏🙏🙏🙏🙏
    Balraj singh Sandhu
    ​​Happy enversory saini sahib God bless you both 💖 🎉🎉♥
    Beant Sandhu
    ​​congratulations ji Rajan saini ji
    Rajan Saini
    ​​ਧਨਵਾਦ ਅੰਕਲ ਜੀ
    Happy Vaid
    ​​ਸਤਿ ਸ੍ਰੀ ਆਕਾਲ ਜੀ
    Gurmeet Uppal
    ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ
    Amritbir Tiwana
    ​​Happy anniversary saini ji
    GsinghSran
    ​​Saini sahib ssa and ਵਿਆਹ ਦੀ 27 ਵਰੇ ਗੰਢ ਦੀਆਂ ਬਹੁਤ ਮੁਬਾਰਕਾਂ ਜੀ good luck god bless stay healthy both 🙏🎂
    Rajinder Mittal
    New member
    ​​ਸਤਿ ਸ੍ਰੀ ਅਕਾਲ ਜੀ ਸਭ ਭਰਾਵਾਂ ਨੂੰ
    Beant Sandhu
    ​​happy anniversary Rajan saini ji
    Rajinder Mittal
    New member
    ​​ਸੈਣੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ
    Gurmukh Singh
    ​​Sat Sir akal tiwana veer g Silon kalan
    BIPAN RAJA
    ​​Ssa paji person-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-waving
    Rajiv Kumar
    ​​🙏🙏🙏🙏👍👍👍👍👍❤
    P S
    ​​Sat Shri Akal ji 🙏🙏
    Pargat singh Bal
    ​​ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਧੰਨਵਾਦ .
    Gurlal Singh Kang
    ​​ਉਹ ਕਿਹੜਾ ਆ ਗਿਆ ਜੀ ਤੁਸੀਂ ਦੱਸੋ ਕਰੀਏ ਗੱਲ
    Ajit singh Dhanda
    ​​True journalism
    MUKADDAR SINGH AULAKH
    Member (1 year)
    ​​ਸੈਣੀ ਸਾਹਿਬ ਮੁਬਾਰਕਾ ਜੀ, ਵੈਸੇ ਸੈਣੀ ਸਾਹਿਬ ਤੁਹਾਨੂੰ ਪੁੱਛਿਆ ਨਹੀਂ ਕਈ ਬੰਦੇ ਨਾ ਵਿਆਹ ਦੀ ਮੁਬਾਰਕ ਦੇਣ ਤੇ ਗੁੱਸਾ ਕਰ ਜਾਂਦੇ ਨੇ, ਹੱਸਦੇ ਆਂ ਬਹੁਤ ਬਹੁਤ ਮੁਬਾਰਕਾਂ ਜੀ 😀🙏🏿👍🏿
    Rashpal Singh Changera
    ​​ssa ਜੀ
    Parminder singh
    ​​ਵਲਟੋਹਾ ਵੀ ਤੁਰੀ ਫਿਰਦੀ 7 51 ਹੈ ਜੀ
    Babbu Bhullar
    ​​ਬਹੁਤ ਬਹੁਤ ਮੁਬਾਰਕਾਂ ਸੈਣੀ ਸਰ 💐🎊🎉
    Rajan Saini
    ​​ਸ਼ੁਕਰੀਆ ਵੀਰ ਜੀ। ਸਾਰੇ ਵੀਰਾਂ ਦਾ ਧਨਵਾਦ ਜੀ। ਮੁੱਕਦਰ ਵੀਰ🙏 ਜੀ ਬੜੀਆਂ ਸੁੱਖਣਾ ਨਾਲ ਵਕੀਲ ਦਾ ਵਿਆਹ ਹੁੰਦਾ ਜੀ। ਤੁਹਾਨੂੰ ਮਜਾਕ ਸੁਝਦੇ ਜੀ। ਹਾ ਹਾ।
    amrinder singh
    ​​ਪੰਜਾਬੀ ਲੋਕ ਝੋਨੇ ਵਿਚ ਪਾਣੀ ਪਾਕੇ ਮੰਡੀ ਲਿਆ ਰਹੇ ਤੇ ਬੇਈਮਾਨੀ ਕਰ ਰਹੇ
    Harjeet Sra
    ​​ਸੈਣੀ ਵੀਰ ਜੀ ਮੁਬਾਰਕਾਂ ਹੋਣ ਆਪ ਜੀ ਨੂੰ
    MUKADDAR SINGH AULAKH
    Member (1 year)
    ​​👍🏿👍🏿
    Arsad Khan
    ​​ਟਿਵਾਣਾ ਰੇਡੀਓ ਦੇ ਸਾਰੇ ਟੱਬਰ ਨੂੰ ਸਲਾਮ
    Rajan Saini
    ​​Thanks Sran Saab Ji 🙏🙏
    Prem Kataria
    ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 96
    amrinder singh
    ​​ਅਡਾਨੀ ਪੋਰਟ ਤੇ ਕਿੰਨਾ ਨਸ਼ਾ ਵਾ।।
    Baltej Mann Maur
    ​​🙏🙏🙏🙏
    dharamSingh Ganday
    ​​ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏽❤
    karnail Singh
    ​​ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਆ ਨੂੰ ਸਤਿ ਸ਼੍ਰੀ ਅਕਾਲ ਜੀ
    Rajinder Mittal
    New member
    ​​ਟਵਾਣਾ ਜੀ ਇਹ ਅਮਰਿੰਦਰ ਵੀਰ ਜੀ ਕਿੱਥੋਂ ਨੇ
    Captainjaswant Singh
    ​​ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਅਕਾਲ।
    Rajinder Mittal
    New member
    ​​ਅਮਰਿੰਦਰ ਜੀ ਕਿਉਂ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹੋ ਝੋਨਾਂ ਤਾਂ ਵੈਸੇ ਹੀ ਨਹੀਂ ਵਿਕ ਰਿਹਾ
    Jagtar Singh Mallhi, Daudhar
    New member
    ​​ਟਿਵਾਣਾ ਸਾਹਿਬ ਤੇ ਸਾਰੇ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ 🙏🙏🙏🌹🌹🌹
    Gurlal Singh Kang
    ​​ਮੱਲ੍ਹੀ ਸਾਬ੍ਹ
    Rajan Saini
    ​​ਡਾਕਟਰ ਪੱਟੀ ਸਾਬ ਜੀ ਦੀ ਵੀਡੀਓ ਸਧਾਰਣ ਬੰਦਿਆਂ ਨੂੰ ਬਹੁਤ ਲਾਹੇਵੰਦ ਹੁੰਦੀ ਹੈ ਜੀ।
    Jagtar Singh Mallhi, Daudhar
    New member
    ​​ਬਾਈ ਜੀ ਗੁਰਲਾਲ ਸਿੰਘ ਕੰਗ ਸਾਹਿਬ ਸਤਿ ਸ਼੍ਰੀ ਅਕਾਲ 🙏🙏🌹🌹
    MUKADDAR SINGH AULAKH
    Member (1 year)
    ​​ਦੇ ਦਿੱਤੀ, ਉਹ ਮੇਰੇ ਰੱਬਾ ਹੋਰ ਮੁੱਦੇ ਕਿੱਥੇ ਗਏ
    Rajan Saini
    ​​ਜਥੇਦਾਰ ਸਾਹਿਬ ਪਹਿਲਾਂ ਕੁਲੜ ਪੀਜ਼ਾ ਵਾਲਿਆਂ ਦੀ ਵੀਡੀਓ ਦੇਖਣ ਗੇ ਫਿਰ ਹੀ ਇਨਸਾਫ਼ ਕਰਨਗੇ।
    Chat...

    • @Gurlalsinghkang
      @Gurlalsinghkang 6 годин тому

      ਬਹੁਤ ਬਹੁਤ ਮੁਬਾਰਕਾਂ ਵੀਰ ਜੀ ❤❤❤❤

  • @Lalitpuri-mk8kj
    @Lalitpuri-mk8kj 13 годин тому

    Tiwana veer ji nu sat Shri akal ji 🙏

  • @malkitdhillon870
    @malkitdhillon870 14 годин тому

    ਟਿਵਾਣਾ ਸਾਬ ਕੋਈ ਧਿਰ ਵੀ ਸਹੀ ਨਹੀ ਸਹਿਜ ਅਰੋੜਾ ਤੇ ਇਹ ਨਾਨਕ ਸਰੀਏ ਦੇ ਕਿੰਨੇ ਬਾਬੇ ਜੋ ਬੱਚਿਆ ਨਾਲ ਬਦਫੈਲੀਆਂ ਦੇ ਕੇਸਾਂ ਚ ਘਿਰੇ ਹੋਏ ਆ ਪਰ ਉਥੇ ਨਿਹੰਗ ਸਿੰਘਾਂ ਨੇ ਕੋਈ ਐਕਸ਼ਨ ਨਹੀ ਲਿਆ ਹਰ ਕੋਈ ਆਪਣੇ-ਆਪ ਚ ਆਗੂ ਬਣਿਆ ਫਿਰਦਾ ।

  • @malkitdhillon870
    @malkitdhillon870 13 годин тому

    ਬਾਈ ਜੀ ਗੱਡੀ ਦਾ ਇੰਜਣ ਕਿਸੇ ਇੰਟਰਨੈੱਟ ਨਾਲ ਨਹੀ ,ਗੂੱਡੀ ਤੋਂ ਦੂਰ ਖੜਕੇ ਇੰਜਣ ਨੂੰ ਬੰਦ ਕੀਤਾ ਜਾ ਸਕਦਾ ਸਟਾਰਟ ਕੀਤਾ ਜਾ ਸਕਦਾ ।