ਕੋਰੋਨਾ ਵੈਕਸੀਨ ਦੇ ਕੀ ਹਨ Side Effect ?, ਤੁਸੀਂ ਵੀ ਕਰ ਰਹੇ ਹੋ ਇਹਨਾਂ ਸਮੱਸਿਆਵਾਂ ਦਾ ਸਾਹਮਣਾ

Поділитися
Вставка
  • Опубліковано 30 кві 2024
  • ਕੋਰੋਨਾ ਵੈਕਸੀਨ ਦੇ ਕੀ ਹਨ Side Effect ?
    ਤੁਸੀਂ ਵੀ ਕਰ ਰਹੇ ਹੋ ਇਹਨਾਂ ਸਮੱਸਿਆਵਾਂ ਦਾ ਸਾਹਮਣਾ
    #Vaccine #SideEffect #Corona #Causes #Latestnews #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

КОМЕНТАРІ • 252

  • @sdd2152
    @sdd2152 Місяць тому +73

    ਜਿੰਨੀ ਵਾਹਿਗੁਰੂ ਜੀ ਨੇ ਲਿੱਖੀ ਬੰਦਾ ਓਹਨੀ ਹੀ ਜ਼ਿੰਦਗੀ ਭੋਗ ਕੇ ਜਾਊਗਾ so ਗੁਰੂ ਰਾਮਦਾਸ ਜੀ ਅੱਗੇ ਸੱਭ ਦੀ ਤੰਦਰੁਸਤੀ ਲਈ ਅਰਦਾਸ ਕਰਿਆ ਕਰੋ 🙏🙂 ਓਸਦੇ ਅੱਗੇ ਤਾਂ ਸਾਰੇ ਦੁੱਖ ਟੁੱਟ ਗਏ ਫਿਰ ਇਹ ਕੀ ਚੀਜ ਏ

    • @parvinderkaur-yz6st
      @parvinderkaur-yz6st Місяць тому +1

      Dhan dhan gururamdas ji sb da bhala karnge.🙏🙏❤️💯

    • @balwinderkaur1751
      @balwinderkaur1751 Місяць тому +1

      ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਸਭ ਦਾ ਭਲਾ ਕਰਨਾ ਜੀ

    • @DeepKaur-xv4to
      @DeepKaur-xv4to Місяць тому +1

      Dhan Dhan Baba Deep Singh Ji 🙏
      Dhan Guru Ramdas ji 🙏

  • @harmeetchand2842
    @harmeetchand2842 Місяць тому +178

    ਹੁਣ ਦੱਸਣ ਦਾ ਕੀ ਫਾਇਦਾ ਜੋ ਹੋਣਾ ਸੀ ਹੋ ਗਿਆ ਜਿਸ ਨੇ ਬਣਾਈ ਹੈ ਤੇ ਮੋਦੀ ਸਰਕਾਰ ਜਿਸ ਨੇ ਜਨਤਾ ਨੂੰ ਮਜਬੂਰ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਡਿਬਰੂਗੜ੍ਹ ਜੇਲ ਭੇਜਿਆ ਜਾਵੇਂ

    • @samsungphone65434
      @samsungphone65434 Місяць тому +1

      Jihde hun TTS di bimaari di news Lai ke Aaey hn ohna ne pehla Loka nu kio nhi news vich dsseya. ena news waleya de vi ta covid vaccine de injection Lge hone hn, hun loka nu draa rahe hn..

    • @keharrana9728
      @keharrana9728 Місяць тому

      Sarkar bcha liya Ani public India di
      Je ne lete
      Adhi abadi uper honi si

    • @amandeep8326
      @amandeep8326 Місяць тому

      @@samsungphone65434 aaAssSssszZZsSSzzZzZSzzZzZzzzZzZZzA

    • @user-ly9ol4rc8t
      @user-ly9ol4rc8t Місяць тому +1

      Vere eh sari sachi h sade gre v eh vacsin bhut problem chal rhi h or Hun koi elaaj nhi ho rha
      Vere asi v bhut presan ha
      Sade grde mukhiya hi rogi ho gea h

    • @VikramSingh-qk8zp
      @VikramSingh-qk8zp Місяць тому

      Modi nu dibrugarh de jail beajo hon😅

  • @gursewaksingh9354
    @gursewaksingh9354 Місяць тому +96

    ਹੁਣ ਕੀ ਫਾਇਦਾ ਰੌਲ਼ਾ ਪਾਉਣ ਦਾ, ਇਹੋ ਡਾਕਟਰ , ਇਹੀ ਖ਼ਬਰਾਂ ਵਾਲੇ ਲੋਕਾਂ ਨੂੰ ਡੋਜ ਲਵਾਉਣ ਲਈ ਕਹਿਦੇ ਸੀ , ਪਰ ਅਨਪੜ੍ਹ ਸਹੀ ਕਹਿਦੇ ਸੀ ਕਿ ਸਰਕਾਰ ਅਬਾਦੀ ਘਟਾਉਣ ਲਈ ਟੀਕੇ ਲਾ ਰਹੀ ਹੈ, ਹੁਣ ਨਤੀਜੇ ਸਾਹਮਣੇ ਆਉਣਗੇ

    • @harjindersingh7755
      @harjindersingh7755 Місяць тому +2

      ਹਾਂ ਵੀਰ ਜ਼ਬਰਦਸਤੀ ਟੀਕੇ ਲਾਏ ਗਾਏ

  • @buttasingh314
    @buttasingh314 Місяць тому +150

    ਅੱਣਪੜ ਲੋਕਾਂ ਨੂੰ ਤਾਂ ਪਤਾ ਸੀ ਪਰ ਪੜੇ ਲਿਖੇ ਨਹੀਂ ਮੱਨੇ

    • @g4gagan645
      @g4gagan645 Місяць тому +9

      Sahi gal a baiii anpad kise ne ni lvayi eh sari pade likhe bandya ne lavaiya

    • @Jyotishgyanshastra
      @Jyotishgyanshastra Місяць тому +3

      Sahi kiha brother

    • @shavisidhu9106
      @shavisidhu9106 Місяць тому

      Correct 💯

    • @officialjassrai2396
      @officialjassrai2396 Місяць тому

      ਆਹਾ ਬਾਈ ਸਾਨੂੰ ਵੀ ਸਕੂਲ ਵਿੱਚ ਲਗਿਆ ਸੀ ਧਕੇ nll e

  • @parmjitkaur1967
    @parmjitkaur1967 Місяць тому +35

    ਹੁਣ ਸਰਕਾਰਾਂ ਤੇ NASA ਲਗਾਇਆ ਜਾਵੇ ਬਹੁਤ ਜਰੂਰੀ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਏਹਨਾ ਨੇ ਜਬਰਦਸਤੀ ਕਿਓ ਲਾਏ ਗਏ ਟੀਕੇ ਜਵਾਬ ਦਿਓ ਸਰਕਾਰੋ

  • @user-zh3eu5vr8e
    @user-zh3eu5vr8e Місяць тому +11

    ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
    ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥

  • @sukhpalsinghsandhu9963
    @sukhpalsinghsandhu9963 Місяць тому +11

    ਅਬ ਪਛੁਤਾਏ ਕਿਆ ਹੋਤ,
    ਜਬ ਚਿੜੀਆ ਚੁੱਗ ਗਈ ਖੇਤ
    ਹੁਣ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜਿੰਨੀ ਜਿੰਦਗੀ ਰਹਿ ਗਈ ਓਸ ਨੂੰ ਖੁਸ਼ੀ ਵਿੱਚ ਜੀਉ ਤੇ ਕਿਸੇ ਨੂੰ ਤੰਗ ਨਾ ਕਰਿਓ, ਕਿਸੇ ਦਾ ਦਿਲ ਨਾ ਦੁਖਾਇਓ ।ਸ਼ਾਮ ਸਵੇਰੇ ਆਪਣੇ ਆਪਣੇ ਧਰਮ ਦੇ ਗੁਰੂਆਂ ਪੀਰਾਂ ਦਾ ਨਾਮ ਧਿਆਵੋ
    ਜਿੰਦਗੀ ਜਿੰਦਾ ਦਿਲੀ ਦਾ ਨਾਮ ਹੈ

  • @deepjot7802
    @deepjot7802 Місяць тому +45

    ਬਹਿਜੇ ਬੇੜਾ ਮੋਦੀ ਦਾ 😐

  • @manjeetsinghuppal5980
    @manjeetsinghuppal5980 Місяць тому +36

    ਲੋਕਾ ਨੂੰ ਮਜਬੂਰ ਕੀਤਾ ਗਿਆ ਇਹ ਸਾਡੀਆ ਸਰਕਾਰਾ ਨੂੰ ਜਿੰਮੇਵਾਰ ਠਹਿਰਾਇਆ ਜਾਵੇ

  • @Amzik-ds5bo
    @Amzik-ds5bo Місяць тому +41

    ਡਰ,ਨਾਲ, ਲੋਕਾ,ਨੂੰ,ਮਾਰਦੋ,,ਟੀਕੇ,ਸਭ,ਨੂੰ,ਲਗੇ,ਹਨ,

  • @Sandhu_arts_22
    @Sandhu_arts_22 Місяць тому +16

    ਸਾਡੇ ਸਾਰੇ ਲੋਕਾਂ ਦੇ ਜੋੜਾਂ ਵਿੱਚੋ ਗਰੀਸ ਖ਼ਤਮ ਹੋ ਗਿਆ

  • @jagirgill
    @jagirgill Місяць тому +11

    ਜੇ ਖ਼ਬਰ ਠੀਕ ਹੈ।ਤੋਂ ਮੋਦੀ ਨੂੰ ਵੋਟਾਂ ਨਾ ਪਾਓ।

  • @karamjitsingh8628
    @karamjitsingh8628 Місяць тому +20

    ਵੈਕਸੀਨ ਲੱਗਣ ਤੋਂ ਬਾਅਦ ਸਰੀਰਕ ਕਮਜ਼ੋਰੀ ਆਉਣ ਕਰਕੇ ਘਰਦੇ ਕੰਮ ਧੰਦਿਆਂ ਤੋਂ ਵੀ ਮੁਹਤਾਜ ਹੋਏ ਪਏ ਨੇ

    • @sukhbirkaur4116
      @sukhbirkaur4116 Місяць тому

      Hnji mera v eho hall aa

    • @sahibsinghlottey7692
      @sahibsinghlottey7692 Місяць тому

      hnji mera v same hi aa

    • @balkarsingh-li3iv
      @balkarsingh-li3iv Місяць тому

      ਲੱਤਾਂ ਵਿਚ ਦਰਦ ਕਾਫੀ ਰਹਿੰਦਾ ਮੇਰੇ ਵੀ,,ਸਾਡੇ ਮਾਸਟਰਾਂ ਦੇ ਤਾਂ ਭਰਾਵਾ ਲਾ ਵੀ ਤਿੰਨ ਦਿੱਤੇ।

    • @HappyHappy-pk4os
      @HappyHappy-pk4os Місяць тому +1

      Vere bhut bimar ha koi kam nhi digesen seyetem kamjor hogya joda ch grees khatem

  • @BalwinderSingh-jw5ws
    @BalwinderSingh-jw5ws Місяць тому +9

    ਇਹ ਮੀਡੀਆ ਸਾਡੇ ਦੇਸ਼ ਨੂੰ ਸਿਉਂਕ ਵਾਂਗ ਲੱਗਿਆ ਪਿਆ ਹੈ ਜਦੋਂ ਵੈਕਸੀਨ ਲਵਾਉਣ ਦਾ ਵੇਲਾ ਸੀ ਉਸ ਟਾਈਮ ਇਨ੍ਹਾਂ ਰੋਲਾ ਪਾਇਆ ਲਵਾਓ ਲਵਾਓ ਹੁਣ ਦੋ ਢਾਈ ਸਾਲ ਬਾਅਦ ਦੁਨਿਆ ਨੂੰ ਸਾਈਡ ਪਰਭਾਵ ਵਾਲਾ ਰੋਲਾ ਬੱਸ ਟੈਂਸ਼ਨ ਮੁਕਤ ਏਨਾ ਹੋਣ ਨੀ ਦੇਣਾ ਦੁਨੀਆਂ ਕੁੱਝ ਮਹਿੰਗਾਈ ਨੇ ਮਾਰੀ ਹੋਈ ਹੈ ਕੁਝ ਆਹ ਮੀਡੀਆ ਰੂਪੀ ਸਿਉਂਕ ਬੰਦੇ ਦੇ ਚਾਰ ਚੁਫੇਰੇ ਮੋਤ ਦਾ ਸਾਇਆ ਇਨ੍ਹਾਂ ਮੀਡੀਏ ਵਾਲਿਆਂ ਨੇ ਚੰਬੇੜਿਆ ਹੋਇਆ ਹੈ ਏਸ ਤੋਂ ਬਚਣ ਦੀ ਸਮੇਂ ਦੀ ਮੁੱਖ ਲੋੜ ਹੈ 🙏🙏

  • @navdeepkumar670
    @navdeepkumar670 Місяць тому +16

    ਜਾਂ ਕੋ ਰਾਖੇ ਸਾਈਆ ਕਹਿੰਦੇ ਮਾਰ ਸਕੇ ਨਾ ਕੋਇ

    • @sukhpalsinghsandhu9963
      @sukhpalsinghsandhu9963 Місяць тому +2

      ਇਹ ਤਾਂ ਦਿਲ ਨੂੰ ਸਮਝੌਣ ਵਾਲੀ ਗੱਲ ਹੈ

  • @inqulabipost2828
    @inqulabipost2828 Місяць тому +9

    ਹੁਣ ਕੋਈ ਫਾਇਦਾ ਨਹੀ ਜਿਨਾਂ ਨੇ ਬਣਾਈ ਏ ਉਹਨਾਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ ਭਾਵੇ ਉਹ ਕੋਈ ਵੀ ਹੋਵੇ
    ਹੁਣ ਤਾਂ ਕੋਈ ਇਸ ਦੇ ਇਲਾਜ ਲੱਭਿਆਂ ਜਾਵੇ
    ਵੈਕਸੀਨ ਦੇ ਰੈਕਸਨ ਨੂੰ ਰੋਕਿਆ ਜਾਵੇ

  • @Amzik-ds5bo
    @Amzik-ds5bo Місяць тому +26

    ਹੁਣ, ਰੌਲੇ, ਪਾਉਣ, ਦਾ,ਕੋਈ, ਫਾਇਦਾ, ਨਹੀ,

  • @ManjitSingh-fk7hv
    @ManjitSingh-fk7hv Місяць тому +5

    ਇਹਨਾ ਤੇ Nsa ਲਗਾਓ ਸਾਰੇ ਕਜਰਾ ਤੇ

  • @satwindersharma5678
    @satwindersharma5678 Місяць тому +38

    ਵੋਟਾਂ ਆ ਗਈਆਂ ਜੀ, ਫਿਕਰ ਨਾ ਕਰੋ ਵੀਰ ਜੀ,ਕਿਸੇ ਨੂ ਕੁਝ ਨੀ ਹੁੰਦਾ ,ਬਸ ਹੁਣ ਹੋਰ ਟੀਕਾ ਨਾ ਲਵਾਣਾ

  • @balkarsingh-li3iv
    @balkarsingh-li3iv Місяць тому +8

    ਮਾਸਟਰਾਂ ਦੇ ਤਾਂ ਭਰਾਵਾ ਲਾ ਵੀ ਤਿੰਨ ਦਿੱਤੇ।

  • @ManjeetkaurDhaliwal-gx2ky
    @ManjeetkaurDhaliwal-gx2ky Місяць тому +2

    ਪੱਤਰਕਾਰ ਵੀਰ ਜੀ ਤੇ ਡਾਕਟਰ ਵੀਰ ਜੀ ਇਹ ਤਾਂ ਜਦੋਂ ਵੈਕਸੀਨ ਲੱਗਣੀ ਸ਼ੁਰੂ ਹੋਈ ਸੀ ਤਾਂ ਉਦੋਂ ਹੀ ਰੌਲਾ ਪੈ ਗਿਆ ਸੀ ਕਈ ਡਾਕਟਰ ਕਹਿੰਦੇ ਸੀ ਕਿ ਸਾਲ ਡੇਢ ਸਾਲ ਬਾਅਦ ਦੇਖਿਓ ਦੋ ਸਾਲ ਬਾਅਦ ਦੇਖਿਓ ਕਿ ਤੁਹਾਡਾ ਕੀ ਹਾਲ ਹੋਊਗਾ ਕਈ ਡਾਕਟਰਾਂ ਨੇ ਖੁਦ ਨਹੀਂ ਲਵਾਈ ਸਾਡੇ ਮੰਡੀ ਅਹਿਮਦਗੜ੍ਹ ਸ਼ਹਿਰ ਵਿੱਚ ਡਾਕਟਰ ਨੇ ਮਨਾ ਕਰਤਾ ਸੀ ਐਕਸੀਨ ਲਵਾਉਣ ਤੋਂ ਕੀ ਨਾ ਲਵਾਓ ਇਹ ਹੁਣ ਤਾਂ ਆਪਾਂ ਨੂੰ ਭੁਗਤਣਾ ਹੀ

  • @souravkumar-fg7jx
    @souravkumar-fg7jx Місяць тому +4

    ਇਸਦਾ ਜ਼ਿਮੇਵਾਰ ਕੋਣ

  • @balwinderkaur1751
    @balwinderkaur1751 Місяць тому +6

    ਮੇਰਾ ਬੇਟਾ ਫੌਜ ਚ ਹੈ, ਉਸ ਦੇ 3 ਡੋਜ ਲੱਗ ਗਈਆਂ,, ਸਰਕਾਰ ਓਦੋਁ ਕਹਿੰਦੀ ਸੀ ਕਿ ਜਿਸ ਨੇ ਟੀਕਾ ਨਾਂ ਲਵਾਇਆ, ਉਸ ਨੂੰ ਰੇਲ, ਜਹਾਜ਼ ਚ ਸਫ਼ਰ ਨਹੀਂ ਕਰਨ ਦਿੱਤਾ ਜਾਵੇਗਾ, ਬੈਂਕ ਚੋ ਵੀ ਪੈਸੇ ਨਹੀਂ ਨਿਕਲਣਗੇ, ਕਹਿੰਦੇ ਸੀ ਮੋਦੀ ਦੀ ਸ਼ਕਲ ਵਾਲਾ ਕਾਰਡ ਬਣੇਗਾ, ਉਹ ਵੇਖ ਕੇ ਹੀ ਸਾਰੇ ਕੰਮ ਹੋਣਗੇ, ਪਰ ਕਿਸੇ ਕੁੱਤੇ ਨੇ ਕਾਰਡ ਤਾਂ ਵੇਖਿਆ ਨੀ ,, ਹੁਣ ਤਾਂ ਵਾਹਿਗੁਰੂ ਵਾਹਿਗੁਰੂ ਕਰੋ,,, ਵਾਹਿਗੁਰੂ ਜੀ ਸਭ ਦਾ ਭਲਾ ਕਰਨਗੇ

    • @Sardari1947
      @Sardari1947 Місяць тому +1

      ਹੁਣ ਤਾਂ ਜੀ ਮੋਦੀ ਦੀ ਫੋਟੋ ਵੀ ਹਟਾ ਦਿੱਤੀ ਗਈ ਏ ...😁😁😂😂

    • @balwinderkaur1751
      @balwinderkaur1751 Місяць тому

      @@Sardari1947 ਚਲੋ ਚੰਗੀ ਗੱਲ ਐ, ਮੈਂ ਤਾਂ ਦੱਲੇ ਨੂੂੰ ਪਰਸ ਚ ਪਾ ਕੇ ਰੱਖਿਆ ਆ😢🥲😅😅

    • @Sardari1947
      @Sardari1947 Місяць тому +1

      @@balwinderkaur1751 ...🤭😁😁😂

  • @Ekamsarao670
    @Ekamsarao670 Місяць тому +1

    Thanks ji

  • @PrinceKumar-cf7ek
    @PrinceKumar-cf7ek Місяць тому +3

    God bless🙏 💐💐💐🙏🏻

  • @gurmitkaur3411
    @gurmitkaur3411 Місяць тому +13

    Hun ta dasde ho k loki tension nal mar jann

  • @SandeepkumarSandeepkumar-el1wj
    @SandeepkumarSandeepkumar-el1wj Місяць тому +5

    Wahaguru

  • @user-ti1bf3lv5r
    @user-ti1bf3lv5r Місяць тому +9

    Awe pgl bna rehe ne marna ਵਾਲਾ ਇਕੋ ਵਾਂ waheguru Ji ਜੀਣਾ ਮਰਨਾ ਸਭ ਓਦੇ ਹੱਥ ਵਿੱਚ ਹੈ ਜਦੋਂ ਮਰਨਾ ਮਰ ਹੀ ਜਾਣਾ awe ਲੋਕਾਂ ਨੂੰ ena awe hii mar daina sab toh ਗੰਦੀ ਸਰਕਾਰ ਐ ਪੰਜਾਬ ਦੀ

  • @satpalskhalsa135
    @satpalskhalsa135 Місяць тому +1

    ਸਰਕਾਰ, ਤੇ, ਕੇਸ, ਹੋਵੇ

  • @user-db2cn8en1e
    @user-db2cn8en1e Місяць тому +12

    ਵੋਟਾ ਦਾ ਟੀਕਾ ਮੋਦੀ ਦੇ ਲਾ ਦਿਉ

  • @balwantsingh8069
    @balwantsingh8069 Місяць тому +5

    ਮੀਡੀਆ ਵਾਲੇ ਹੁਣ ਕਿਉਂ ਦੀਖਾਉਦੇ ਨੇ ਪਹਿਲਾਂ ਨਹੀਂ ਪਤਾ ਸੀ ਕਿ ਜਿਸ ਦਵਾਈ ਨੂੰ ਮੋਦੀ ਸਰਕਾਰ ਪੇਟੈਟ‌ ਕੀਤਾ ਗਿਆ ਹੈ ਉਹ ਦਵਾਈ ਕਿਵੇਂ ਸਹੀ ਹੋਵੇਗੀ। ਦਵਾਈ ਬਣਾਉਣ ਲਈ ਘੱਟੋ ਘੱਟ 2/3 ਸਾਲ ਲੱਗਦੇ ਹਨ ਇਹ ਤਾਂ 3 ਮਹੀਨੇ ਵਿੱਚ ਹੀ ਤਿਆਰ ਕੀਤੀ ਗਈ ਸੀ ਤੇ ਇਹ ਕਿਵੇਂ ਸਹੀ ਇਲਾਜ ਕਰੇਗੀ। ਕਿੰਨੇ ਪੈਸੇ ਕਮਿਸ਼ਨ ਲਿਆ ਗਿਆ ਹੈ ਮੋਦੀ ਸਰਕਾਰ ਵਲੋਂ। ਪਹਿਲੀ ਗੱਲ ਤਾਂ ਇਹ ਕਿ ਕਰੋਨਾ ਨਾਂ ਦੀ ਕੋਈ ਬਿਮਾਰੀ ਹੈ ਹੀ ਨਹੀਂ ਸੀ ਇਹ ਇੱਕ ਡਰਾਬਾ ਦੇ ਕੇ ਲੋਕਾਂ ਨੂੰ ਧੱਕੇਸ਼ਾਹੀ ਨਾਲ ਲਗਾਈ ਗਈ ਸੀ। ਅਸੀਂ ਤਾਂ ਖੁਦ ਲਵਾਈ ਨਹੀਂ ਤੇ ਚੰਗੇ ਭਲੇ ਤੁਰੇ ਫਿਰਦੇ ਹਾਂ।

  • @user-ub4yg3fc8e
    @user-ub4yg3fc8e Місяць тому +3

    Main V Dr Patiala nu Wekh ke Lva Li c odo da Chhati ch Resha Aa Riha koi hall Dr Sahib Ji Reply me Please Bro g

  • @VikramSingh-qu9qk
    @VikramSingh-qu9qk Місяць тому +13

    Eh saria afwawa vota vale he kyu aundian ne sala social median ne uhi mar dena loka nu chahe kise nu koi problem awe chahe na hun fer ek daar da mahol banayia ja riha ki bjp ne vecsination lawayi c mai ap v modi ni vote ni pake raji pr bjp marda dikhan de nal nal loka ch v daar da mahol banayia ja riha o pata ni haru k na par kai lok daar nal he heart atack leke mar jaan gye es krke rehn doo jee len dio loka nu

    • @ManpreetKaur-jf6qy
      @ManpreetKaur-jf6qy Місяць тому

      right ggg,,,,eh sab election kr k tyan badal rhea loka da .....

  • @harjitdhaliwal6929
    @harjitdhaliwal6929 Місяць тому +9

    Ae doctor sb phla kithai c,

  • @Sardari1947
    @Sardari1947 Місяць тому +1

    ਜਿਹਨੇ ਜਿਹਨੇ ਵੈਕਸੀਨ ਲਵਾਈ ਹੈ ਉਹ ਭੁੱਲ ਜੋ ਕਿ ਵੀ ਸਾਡੇ ਇਨਜੈਕਸ਼ਨ ਲੱਗੇ ਨੇ ਰੱਬ ਦਾ ਨਾ ਲੋਕ ਕੁਝ ਨਹੀਂ ਹੁੰਦਾ 😌🙏🏻

  • @renutalwar-qu5ul
    @renutalwar-qu5ul Місяць тому

    Sir mere arm os din to hi pain kr rhi a jis din injection lga Jai wari arm bhut mushkil nal chukdi a dusre hand nal ki kr skde ha plz dso

  • @Sardari1947
    @Sardari1947 Місяць тому

    ਕੋਈ ਜਿੰਨੀ ਮਰਜੀ ਕੋਸ਼ਿਸ਼ ਕਰ ਲਏ ਪੰਜਾਬ ਦੇ ਸਿਰ ਤੇ ਹੱਥ ਪਰਮਾਤਮਾ ਦਾ ਕੁਝ ਨਹੀਂ ਹੁੰਦਾ ਵਾਹਿਗੁਰੂ ਜੀ 😌🙏🏻

  • @ManjeetkaurDhaliwal-gx2ky
    @ManjeetkaurDhaliwal-gx2ky Місяць тому +1

    ਹਾਂਜੀ ਮੇਰੀ ਬੇਟੀ ਦਾ ਵੀ ਸੋਲਡਰ ਬਹੁਤ ਦਰਦ ਹੋ ਰਿਹਾ ਵਾ ਬਾਜੂ ਨਹੀਂ ਉੱਪਰ ਚੱਕੀ ਜਾਂਦੀ ਹੈ ਤੇ ਮੇਰੇ ਪਰੋਸ ਵਿੱਚ ਇੱਕ ਲੇਡੀਜ਼ ਹੈ ਜਿਸ ਦੀ ਉਮਰ 65 70 ਸਾਲ ਹੈ ਉਸਨੂੰ ਵੀ ਬਹੁਤ ਜ਼ਿਆਦਾ ਆ ਰਹੀ ਹੈ ਤੇ ਮੇਰੇ ਭਰਾ ਨੂੰ ਵੀ ਇਹ ਸੋਲਡਰ ਦੀ ਬਹੁਤ ਆ ਰਹੀ ਉਹਨਾਂ ਦੇ ਲੱਗੇ ਆ ਮੇਰੀ ਬੇਟੀ ਦੀ ਏਜ ਹ ਉਸ ਨੂੰ ਬਹੁਤ ਜ਼ਿਆਦਾ ਆ ਰਹੀ ਹੈ ਇਸ ਤੇ ਕਾਰਵਾਈ ਕੀਤੀ ਜਾਵੇ ਕੋਈ ਜਲਦ ਤੋਂ ਜਲਦ ਦਵਾਈ ਦਿੱਤੀ ਜਾਵੇ ਆਉਣ ਵਾਲੀ ਜਨਰੇਸ਼ਨ ਦਾ ਬੇੜਾ ਗਰਕ ਕਰਤਾ ਮੋਦੀ ਨੇ ਆਉਣ ਵਾਲੇ ਬੱਚਿਆਂ ਨੂੰ ਤਾਂ ਨੇ ਬਹੁਤ ਤਕਲੀਫ ਦੇਤੀ ਬਹੁਤ ਦੁੱਖ ਦੇ ਤਾ ਕੀ ਕੀ ਪਤਾ ਕਿਹੜੇ ਬੱਚਿਆਂ ਦੇ ਕੀ ਕੀ ਇਹ ਵੱਡਾ ਵੈਕਸੀਨਾਂ ਬਣਾਉਣ ਲੱਗਾ ਸੀ ਹੁਣ ਤਾਂ ਇੰਡੀਆ ਦੁੱਖਾਂ ਵਿੱਚ ਹੀ ਜਾਉਗਾ

    • @gurcharansingh7930
      @gurcharansingh7930 Місяць тому

      ਹੁਣ ਤੁਸੀਂ ਕੋਈ ਵੀ ਟੀਕਾ ਨਾ ਲਗਵਾਉਣਾ ਇਹ ਫਿਰ ਕੋਈ ਸਰਕਾਰ ਦੀ ਚਾਲ ਹੈ ਇਹਨਾਂ ਨੇ ਲੋਕਾਂ ਨੂੰ ਫਿਰ ਮਾਰਨਾ ਹੈ

  • @simranrana9297
    @simranrana9297 Місяць тому

    Waheguru ji 😮

  • @DeepKaur-xv4to
    @DeepKaur-xv4to Місяць тому +1

    ਹੁਣ ਕਿਉ ਭੋਂਕਦੇ ਪਏ ਹੋ ਪਹਿਲਾਂ ਨਹੀਂ ਸੀ ਬੋਲ ਸਕਦੇ 🙏🙏
    ਮੇਰੀ ਮੰਮੀ ਬੋਲਦੀ ਹੈ ਰੱਬ ਜੋ ਕਰਦਾ ਸਹੀ ਕਰਦਾ ਕੁਝ ਨਹੀਂ ਹੋਣ ਲੱਗਾ ਜਦ ਤੱਕ ਰੱਬ ਦਾ ਹੱਥ ਹੈ ਨਾਲੇ ਜਿਸ ਨੇ ਜਿੰਨੀ ਭੋਗਣੀ ਹੈ ਜ਼ਿੰਦਗੀ ਉਸਨੇ ਉਨੀ ਹੀ ਭੋਗਣੀ ਹੈ ਜ਼ਿੰਦਗੀ ਸਮੇਂ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਕੋਈ ਕੁਝ ਵੀ ਕਰ ਲਵੇ ਕੋਈ ਟੀਕਾ ਲਾ ਲਵੇ ਚਾਹੇ ਜੋ ਮਰਜ਼ੀ ਕਰ ਲਵੇ ਬਾਬਾ ਰਾਮਦਾਸ ਧੰਨ ਬਾਬਾ ਦੀਪ ਸਿੰਘ ਆਪੇ ਹੀ ਸਭ ਸਹੀ ਕਰਨਗੇ ਸਰਬੱਤ ਦਾ ਭਲਾ ਕਰਨਗੇ ਹੇ ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਸਭ ਦਾ ਹੀ ਭਲਾ ਕਰਨਾ ਸਾਰੇ ਖੁਸ਼ ਰਹਿਣ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਕਿਸੇ ਦਾ ਮਾੜਾ ਨਾ ਕਰਨਾ ਵਾਹਿਗੁਰੂ ਜੀ 🙏🙏🙏🙏
    ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ 🙏🙏👍

  • @kamalpreetpreet3610
    @kamalpreetpreet3610 Місяць тому

    😊

  • @gurwinderkaurgill2802
    @gurwinderkaurgill2802 Місяць тому +2

    ਹੁਣ ਇੱਸ ਦਾ ਇਲਾਜ ਕੱਡੋ ਹੁਣ ਜੋ ਹੋਇਆ ਉਸ ਨੂੰ ਠੀਕ ਵੀ ਕੀਤਾ ਜਾ ਸਕਦਾ

  • @user-hs5gp3yu9p
    @user-hs5gp3yu9p Місяць тому +4

    ਮੈਂ ਚਾਰ dose
    ਲਗਵਾਈਆਂ ਨੇ
    😂😂😂😂
    अब पछताऐ होत क्या
    जब चिड़िया चुग गई खेत 😂
    ਜਿਨੂੰ ਰੱਖੇ ਰੱਬ ਉਹਨੂੰ ਕੁੱਝ ਨਹੀਂ ਹੋਣਾ ਇਸ ਲਈ ਮੌਜ ਕਰੋ 😂

  • @kdsingh7433
    @kdsingh7433 Місяць тому +4

    Amrit shak lavo veer. Sab to wadda vaccine aa . maut da dar hi muk janda

  • @jograjsidhu5400
    @jograjsidhu5400 Місяць тому +3

    Korona wesin Koi bhi Ho sabh ke Side effect hai kese bhi mulk ki Ho sirf Bharat ki hi nahi sare mulka ki weksin effect hai Bharat Nu badnam Karte hai dusra election karke badnam Karte hai Kia medicin da Side effect nahi hai

  • @jasrajgaming3972
    @jasrajgaming3972 Місяць тому +4

    ਕਿਉਂ ਬਕਵਾਸ ਕਰੀ ਜਾਂਦੇ effect side effect starting ਵਿਚ ਹੁਣੇ ਸੀ ਕੀ ਕੋਈ ਟੀਕਾ 2/3 ਸਾਲ ਬਾਦ ਅਸਰ ਕਰਦਾ?

  • @PrinceKumar-cf7ek
    @PrinceKumar-cf7ek Місяць тому +1

    🙏🏻💐💐💐💐💐💐💐🙏🏻

  • @amarjeetkaur1007
    @amarjeetkaur1007 Місяць тому

    Veer ji mere v dono mode jive kuhni ton uper jdon bed rest krde same jiada dard krde hn koi medisan daso 🙏🙏

  • @kidseducationalchannel1234
    @kidseducationalchannel1234 Місяць тому +2

    I saw leg problem after 2 vacation

  • @iqbalsingh2336
    @iqbalsingh2336 Місяць тому +2

    ਆਪਾ ਤਾਂ ਲਵਾਈ ਨਹੀਂ 😂😂

  • @rishabbansal6667
    @rishabbansal6667 Місяць тому

    Mere pas v jameen h kheti v karde ha

  • @rajvin22sardarni8
    @rajvin22sardarni8 Місяць тому +6

    Guru ghar da parshad kho te thik rho

  • @khushikaursinger1152
    @khushikaursinger1152 Місяць тому +1

    A new balkul sach aa meri masi nu a buhat problem aa rhi aa hor kadi kadi mere shoulder vich v buhat vibrate ho rhi aa

  • @kamleshkaur2919
    @kamleshkaur2919 Місяць тому +1

    Respcted Harpreet Sir ji
    Good Morning ji

  • @bhadersidhu9030
    @bhadersidhu9030 Місяць тому

    ਇਹ ਵੈਕਸਿੰਗ ਦਾ ਪਤਾ ਹੁਣ ਲਗਾਈਆਂ ਜਾ ਰਹੀਆਂ ਹੈਂ ਇਹ ਕੰਮ ਪਹਿਲਾਂ ਕਿਉਂ ਨਹੀਂ ਕਰਵਾਇਆ

  • @singh-saab
    @singh-saab Місяць тому +1

    ਹੁਣ ਫਿਰ ਕੁਝ ਸਮੇਂ ਤਕ ਇਹਨਾ ਇਕ ਇਹੋ ਜਹੀ ਵੇਕਸੀਂ ਤਿਆਰ ਕਰਨ ਗਿ ਜਿਸ ਨਾਲ ਜਨ ਸੰਖਿਆ ਘਟੌਣੀ ਆ ਕਰੋਨਾ ਸਮੇਂ ਇਹਨਾ ਦਾ ਪਲੈਨ ਘਟ ਕਾਮਜਾਬ ਹੋਇਆ

  • @KesarSingh-so3rh
    @KesarSingh-so3rh Місяць тому

    Dr Sanjeev Bhatia bhut vdia doctor te bhut vdia insaan ha g

  • @kartiksharma3392
    @kartiksharma3392 Місяць тому +3

    Doctor ne app ne lai vaccine

  • @user-jj9gl3do6y
    @user-jj9gl3do6y Місяць тому

    Haji mara narvous system down ho gahe

  • @mandeepkaur8
    @mandeepkaur8 Місяць тому

    Mere v chest pain ho rhi a meri sis brain prblm too suffer kr rhi a

  • @lovejotsinghsab5145
    @lovejotsinghsab5145 Місяць тому

    😭😭😭

  • @RanjitSingh-ti5nk
    @RanjitSingh-ti5nk Місяць тому +1

    ਏ ਦੇਸ਼ ਦਾ ਤਾਂ ਹੁਣ ਰੱਬ ਰਾਖਾ ਹੀ ਹੈ

    • @sukhpalsinghsandhu9963
      @sukhpalsinghsandhu9963 Місяць тому

      ਵੀਰ ਜੀ ਸਾਰੀ ਦੁਨੀਆ ਵਿੱਚ ਲੱਗੇ ਨੇ ਟੀਕੇ

  • @Punia-tl4qu
    @Punia-tl4qu Місяць тому +1

    My mother is also effected. Vaccine lgvane k one week bad hi ohna nu heart di serious problem ho gai c te hun ohna nu walk Krna bhi muskil ho gya h ohna di legs di Nasha vich dikat aa gai h

  • @shivanisharma5562
    @shivanisharma5562 Місяць тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ 😢😢😢

  • @user-yx1vb1hz7o
    @user-yx1vb1hz7o Місяць тому

    Pahla kithe si tusi aaj Dasan da ki fayada hunn ki karna

  • @ravindersingh-xm4se
    @ravindersingh-xm4se Місяць тому

    Ana nu v fro

  • @simrankaurkaur2303
    @simrankaurkaur2303 Місяць тому

    I am 45 years old, i am suffering from these problems like stuck arm, soldiers, and pains in fingers after vaccine

  • @SANDEEPKAUR-vp7bd
    @SANDEEPKAUR-vp7bd Місяць тому +1

    Yh sb modi de virudh n ise krke vota vele afvava faila rhe h 😅pr bhul jao hun kafi log jagrook ho gye n social media sb raliya hoya .loka under dar paida krna chahunde n ..te nale covashield hi kyu covaccine da koi nuksan nhi kyunki oh punjab ch lggi c te yh modi n lgvayi h hadd hi paar krditi inha social media n ..udo doctor sute c jdo lg rhi c je udo knowlege nhi c ta un do dina ch kida gyan aa gya

  • @user-ws4qc3nm3z
    @user-ws4qc3nm3z 24 дні тому

    😂😂😂😂 ਹੁਣ ਤਾ ਜੋ ਹੋਊ ਦੇਖਿਆ ਜਾਊ😂😂😂😂

  • @divyamotivation931
    @divyamotivation931 Місяць тому +1

    Ye bol k lgai h ki jb job milegi तो ये certificate sath m liya jayega documents k sath fr job milegi kitna bda dhoka kiya gya h 😢

  • @gurmitsingh9996
    @gurmitsingh9996 Місяць тому

    Information ia late

  • @rupindersingh919
    @rupindersingh919 Місяць тому

    Sir ma ek dose lai c mere hath par bhut sonde a k esdi bajha ho skdi a

  • @ManjeetkaurDhaliwal-gx2ky
    @ManjeetkaurDhaliwal-gx2ky Місяць тому

    ਹੁਣ ਤਾਂ ਰੌਲਾ ਪਾਉਣ ਦੀ ਕੋਈ ਵੀ ਜਰੂਰਤ ਨਹੀਂ ਹੈ ਪਹਿਲੋਂ ਤਾਂ ਪੱਤਰਕਾਰ ਅਤੇ ਡਾਕਟਰ ਕਹਿੰਦੇ ਸੀ ਇਹ ਬੈਕ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਲਵਾਓ ਮੋਦੀ ਦੇ ਧੌਣ ਚ ਡੰਡਾ ਹੁਣ ਚੰਗੀ

  • @SureshPaulSharma
    @SureshPaulSharma Місяць тому

    Ehsara.kush.bhrisht.srkara.v.dhanad.vpariade.milibhugt.nalhoreha

  • @AmarButiqebarnala
    @AmarButiqebarnala Місяць тому

    Sarkar te parcha hona chida

  • @amarjeetkaur1007
    @amarjeetkaur1007 Місяць тому

    Meri umr 51 saal hai

  • @Nisavarsingh
    @Nisavarsingh Місяць тому

    Harpareetji🎉satsiriakal😂newstodey❤

  • @hardevsingh4036
    @hardevsingh4036 Місяць тому

    Jis vi Dr ne vksin banai ki us ne sdy kon kita ki Dr ne khud lagwai ya kis de hukam nal Banai ya janta nu maran vaste Kina cash liya

  • @SarbjitKaur-fz3wb
    @SarbjitKaur-fz3wb Місяць тому +2

    Heart attack de cases increase
    Ho gay han

    • @kaurpawi6853
      @kaurpawi6853 Місяць тому

      Shi gl a daily sade kni ik nu attack aaunda aale duale

  • @KulwantSingh-xx4wl
    @KulwantSingh-xx4wl Місяць тому

    Hun kyu dsde o phela kithe gye c

  • @skchoicemylife123
    @skchoicemylife123 Місяць тому

    ਕਿਸੀ ਵੀ ਨਰਵ ਨੂੰ ਬਲਾਕ ਕਰ ਸਕਦੀ ਹੈ ਹਾਂ ਜਾਂ ਨਹੀਂ।

  • @Jyotishgyanshastra
    @Jyotishgyanshastra Місяць тому

    Desh de top leaders nu 10-10 vaccines lagao, faha vadd ke rakh ditta public da, hun dassan da ki fayada.

  • @SehajSehajpreetsingh-yu5vf
    @SehajSehajpreetsingh-yu5vf Місяць тому +1

    Plaa search krni c 😡😡😡😡😡

  • @BalbirSingh-db1nv
    @BalbirSingh-db1nv Місяць тому +4

    Modi ne jabaa
    Tr

  • @JaswinderSingh-ik8vk
    @JaswinderSingh-ik8vk Місяць тому

    ਹਾਜੀ ਮੇਰੀ ਬਾਂਹ ਬਹੁਤ ਦਰਦ ਕਰਦੀ ਹੈ ਕੋਈ ਵੀ ਕੰਮ ਕਰਦੀ ਹਾ ਤਾ ਥਕਾਵਟ ਬਹੁਤ ਜਲਦੀ ਹੁੰਦੀ ਏ ਪਸੀਨਾ ਜ਼ਿਆਦਾ ਆਉਂਦਾ ਏ ਪਹਿਲੀ ਵੈਕਸੀਨ ਨਾਲ ਕੋਈ ਪਰੋਬਲਮ ਨਹੀਂ ਆਈ ਪਰ ਜਦੋਂ ਦੀ ਦੂਜੀ ਡੋਜ ਲੱਗੀ ਏ ਬਹੁਤ ਤਕਲੀਫ ਹੋ ਰਹੀ ਏ

  • @stylefreak4796
    @stylefreak4796 Місяць тому

    Bai jdo bni c eh odo v thonu media nu hi agg lgi c vaccine lagawao vaccine lagwao hun kaun responsibility lai ga

  • @mnnugaming6864
    @mnnugaming6864 Місяць тому +4

    Hun ethe baithe boli jao

  • @SANDEEPKAUR-vp7bd
    @SANDEEPKAUR-vp7bd Місяць тому +2

    Inha dova n v ta lgvayi hovegi 😅phla apna fikr krn

  • @Sardari1947
    @Sardari1947 Місяць тому +1

    ਕਰੋਨਾ da inj ਸਭ ਦੇ ਲੱਗੇ ਸੀ ਚਾਹੇ ਕੋਈ ਕਿਤੋ ਦਾ ਮਰਜੀ ਹੋਵੇ ਸਾਰੇ ਇਕੱਠੇ ਜਾਵਾਂਗੇ ਕੋਈ ਚੱਕਰ ਨੀ 🤧😁😁😂😂

  • @Dhillon1995
    @Dhillon1995 Місяць тому

    Hun es illaj dsoo yr body da bura hal hogya wa

  • @AvtarSingh-dk9zw
    @AvtarSingh-dk9zw Місяць тому

    Avtar.singh.bagha..sir..g.my.shoulder..vh..veaksen.nal..bouet.peain.hey.g..doctor.saib.g.

  • @gpskgs
    @gpskgs Місяць тому

    Mi covexcin lagvai c, mera v left baju darad hunda rehnda bohat jyada. Eh tattu da faisla vadia c, sada sara pind baju darad di dwai khadhi janda aii.

  • @ManjeetkaurDhaliwal-gx2ky
    @ManjeetkaurDhaliwal-gx2ky Місяць тому

    ਹਾਂਜੀ ਇਹ ਮੌਤਾਂ ਸਾਹ ਬੰਦ ਹੁੰਦਾ ਵਾ ਇਹਦੇ ਨਾਲ ਪਸੀਨਾ ਆਉਂਦਾ ਬਹੁਤ ਜਿਆਦਾ ਕਿਉਂਕਿ ਮੇਰੇ ਬਰਦਰ ਦੀ ਡੈਥ ਹੋਈ ਆ ਤਰੇਲੀਆਂ ਆਈਆਂ ਉਸ ਤੋਂ ਬਾਅਦ ਸਾਹ ਬੰਦ ਹੋ ਗਿਆ ਤੇ ਨਾਲ ਹੀ ਉਹਨਾਂ ਨੂੰ ਤਰੇਲੀਆਂ ਆਉਣ ਦੇ ਸਾਰ ਅਟੈਕ ਹੋ ਗਿਆ ਉਸਦੀ ਉਮਰ ਸਾਰੀ 28 29 ਸਾਲ ਸੀ ਦਿੱਲੀ ਦੇ ਵਿੱਚ ਉਸਦੀ

  • @ashwanicoachingclasses8096
    @ashwanicoachingclasses8096 Місяць тому

    Poore world vich same formula te bani or poore world vich vaccine lagayi gayi si, kala Hindostan vich hi nahi lagi, crona de time eh vaccine lagani majboori si tan jo mass casualty noo rokna si,

  • @parmjitsingh2594
    @parmjitsingh2594 Місяць тому

    Ajj to baad ehna doctor magar lagna ee chhad dena kade kujh kehnde ne kade kujhh pehlan vaccine lavaun te zor dita hun side effect gina rahe ne eh sabh vikaoo tola hai

  • @baljinderaulakh5540
    @baljinderaulakh5540 Місяць тому

    ਹੁਣ ਇਨੇ ਚਿਰ ਬਾਅਦ ਚੇਤਾ ਆਇਆ

  • @gpskgs
    @gpskgs Місяць тому

    Jy kuj hoya ta sariya nu he hou ga jy na hoya ta nahi hunda phir.

  • @Singh47Singh-jr7jt
    @Singh47Singh-jr7jt Місяць тому +3

    Koi chakkar ni koi parwah ni marna ta ik din haga hi aya je pehla marr gya koi fark ni pan lagya manu

  • @peetabrar5905
    @peetabrar5905 Місяць тому

    ਸਾਡੇ ਤਿੰਨ ਜਾਣੀਆਂ ਨੇ ਲਗਾੲਿਆ ਸੀ ਤਿੰਨੋਂ ਹੀ ਚੱਲ ਗੲੇ

  • @ashiammy7937
    @ashiammy7937 Місяць тому +1

    Koi gal ni sab ne marna ki pta kado kida number lg jna fikr na kro rab rab kro eh media wale loka nu pagala bnde a