Finally bina gaali glocha to roast video nhi ta loka di language sun k knna cho khoon aun lg janda ..very good sister.. Punjabi bolna hi sirf kafi ni Punjabi nu chngi trah bolna v auna chahida nhi ajj kl dei Punjabi munde gaalan kdn tei Maan mehsoos krde aa
Sada sirr dard hve ta phone ch video ta ki kise da phone aunda hve chakn da dil nahin krda but a ek mahaan banda a jo mummy de bimar hon te pani den de tha video bna rha a wah kya baat a👏👏👏👏👏
ik gl dsa mein madum koi rost ni shd da u da mein itly ch aa km te v u diya v d o dekhda j tuc bolo ta screen shot khich k behj du .....baki gl ethe mukdi aa k jo rost tuc krde omg sirra jionde raho
Roast ਇੱਕ ਪਾਸੇ ਪਰ ਕੁੜੀਏ ਤੇਰਾ ਹਾਸਾ ਇੱਕ ਪਾਸੇ ❤❤
ਆਹ ਬਾਵੇ ਨੂੰ ਵੇਖ ਕੇ ਇੰਨੀ ਖਿਜ ਚੜਦੀ ਆ,,,ਤੁਸੀ ਵਧੀਆ ਕਰ ਰਹੇ ਹੋ ਇੰਨਾ ਨੂੰ ਜਲੀਲ ਕਰਕੇ.....ਬਾਕੀ ਬਾਵੇ ਨੁੰ ਵੀ ਗਰਵ ਆ ਆਪਣੇ ਖੱਚ ਹੋਣ ਤੇ😂😂😂😂😂😂
ਬਾਵੇ ਨੂੰ ਜੇ ਏਨਾ ਹੀ ਪਿਆਰ ਆਂ ਮਾਂ ਨਾਲ, ਫਿਰ ਮਾਂ ਨੂੰ ਕੱਲੀ ਛੱਡ ਕੇ ਅਲੱਗ ਕਿਉਂ ਰਹਿੰਦੇ ਆਂ, ਲੱਖ ਦੀ ਲਾਹਨਤ 😡😡😡😡😡😡😡😡😡😡😡😡
ਮੁਹੱਲੇ ਵਿੱਚ ਇੱਕ ਕੁਪੱਤੀ ਜਨਾਨੀ ਹੁੰਦੀ ਮੱਖੀ ਦੀ ਆਵਾਜ਼ ਜਮਾ ਉਵੇਂ ਦੀ 😢
Right
❤❤❤❤
😂
💯
I have been binge watching ur videos from 2 days dear. Luv ur voice and roasting style😊😊
Your New subscriber from nz
Thank you so much 😊🙏❤️
ਨਜ਼ਾਰਾ ਆ ਗਿਆ,ਐਤਵਾਰ ਬਣ ਗਿਆ😂 ਜਲਦੀ ਜਲਦੀ ਵੀਡੀਓ ਪਾਇਆ ਕਰੋ
ਬਾਵਾ ਬਾਵੀ ਤੇ ਸ਼ਪੈਸ਼ਲ😂😂
ਬਾਵੇ ਤੁ ਗ਼ਲਤ ਆ ਤੂੰ ਗੋਲੀਆਂ ਖਾਣਾ 😂😂😂
Bhan so funny video
Tusi v attttt karda ho Bhan 😂😂😂😂😂😂 😂
Roaster sister love u good job 👍👍👍🙏🙏🙏
ਗਰਭ 😂😂😂😂😂😂
ਭੈਣ ਬਹੁਤ ਵਧੀਆ ਵੀਡੀਓ ਤੁਸੀ ਹਮੇਸ਼ਾਂ 30-35 ਦੀ ਵੀਡੀਓ ਪਾਇਆ ਕਰੋ
1002% anpad makhi nd prabh 😂
Bolan de treeke te accent to ee aukaat pta lag jandi hundi😂. Raman di ta shakal v anpadha vali
😂😂😂😂😂
ਏ felling ਆ ਵੱਡੀਆ ਲੈਣ ਲੱਗ ਗੇ😂
ਸਬ ਗੱਲਾਂ ਛੱਡੋ, ਪਰ ਤੁਹਾਡੀ ਅਵਾਜ ਬਹੁਤ ਪਿਆਰੀ ਆ, ਉਪਰੋ ਬੋਲਦੇ ਬਹੁਤ ਸਵੀਟ ਹੋਂ 😍
Kini gatiya voice à ladai taane pehle dekh rehe a
😂😂😂 tusi v bas sirra kar ke rakh dinde ho beeba g
Editing video pls
Yes
Main Daso plz editing krni
ਸਹੀ ਗੱਲ ਆ ਸੁਬਸਕਰਿਬੇਰਸ ਨਾਲ਼ਣਲੋਕਾਂ ਦਾ ਤਾਂ ਪਿਆਰ ਹੀ ਹੁੰਦਾ ਏ ਰਮਨ ਤੇ ਬਾਵਾ ਸੁਬਸਕਰਿਬੇਰਸ ਨਾਲ ਹੀ ਲੜੀ ਜਾਂਦੇ ਨੇ 😂
ਬਹੁਤ ਘੈਂਟ ਕੁੱਤੇ ਖਾਣੀ ਵਾਲਾ ਰੋਸਟ ਐ।। ਕੱਲ ਦਾ ਏਹੀ ਸੁਣੀ ਜਾਂਦਾ ਜੀ 😂😂 ਪੜੇ ਲਿੱਖੇ ਨਾਲ਼ੇ ਬਲਾ ਬਲਾ ਬਲਾ 😂😂 ਚੀਕ ਚੀਕ ਕੇ ਦੱਸਣਾ ਪੈਂਦਾ ਕੇ ਅਸੀਂ ਪੜੇ ਲਿੱਖੇ ਆਂ 😂😂😂😂😂
❤️❤️ ਬਹੁਤ ਘੈਂਟ
ਸਭ ਤੋਂ ਵੱਡਾ ਖੱਚ ਆ ਬਾਵਾ
ਬਹੁਤ ਵਧੀਆ ਭੈਣ ਜੀ।
Moot peena 😂😂😂😂 ਘਰਵਾਲੀ ਨੇ kini ਵੱਡੀ gll keh diti
ਰੋਸਟਰ ਬਾਈ ਖਿੱਚ ਕੇ ਰੱਖ ਕੱਮ ਬੋਤ ਵਡਿਆ ਚੱਕੀ ਚੱਲ ਫੱਟੇ 👍👍
Good bawe kichi chal veere
Wah g wah bhut ghaint roast krde o tu c
Sis u very nice ur volume is very nice
ਹਾਂਜੀ ਵੀਡੀਉ ਐਡੀਟੀਂਗ ਵੀ ਜ਼ਰੂਰ ਸਿਖਾਉ,ਬਹੁਤ ਭਲਾ ਹੋਵੇਗਾ ਕਈ ਲੋੜਵੰਦਾ ਦੀ ਮਦਦ ਹੋ ਜਾਏਗਾ ਨਵ ਜੀ
Thoda hassa maim 👌👌tooba tooba😇👏
ਮੱਖੀ ਨੂੰ ਮੈਂ ਤੁਹਾਡੀ video ਵਿੱਚ ਈ ਪਹਿਲੀ ਵਾਰੀ ਦੇਖਿਆ ਸੀ, ਜਿੱਥੇ ਗੱਲ ਤੇ ਉਂਗਲੀ ਰੱਖ ਕੇ QNA Video ਪਾਈ ਸੀ ਬੀਬੀ ਨੇ, ਐਡੀ ਖੱਚ ਔਰਤ ਸਚੀ ਚਾਏ ਕੱਲੀ audio ਈ ਸੁਣ ਲਓ ਮੱਖੀ ਦੀ ਇਹਨੀ ਜਿਆਦਾ Negative Energy ਮਹਿਸੂਸ ਹੁੰਦੀ
ਉੱਤੋਂ ਇਹਦਾ HUBBY ਬਾਈ, ਇਹ ਲੋਕ ਇਹਨੇ ਬੇਸ਼ਰਮ ਹੋ ਚੁੱਕੇ ਕਿ ਪਤਾ ਵੀ ਵਾ ਅਸੀ ਗਲਤ ਆ ਪਰ ਇਹ ਦੋਨੋ ਪਤਾ ਨੀ ਕਿਹੜੇ Fact ਕੱਢ ਕੇ ਲੈ ਆਉਂਦੇ ਦੂਜੇ ਨੂੰ ਗਲਤ ਸਾਬਤ ਕਰ ਦਿਓ, ਜਿੱਦਾਂ overacting ਵਾਲਾ ਯਾਦ ਹੋਣਾ,
ਕਿਸੇ ਨੇ ਕੀ ਲੈਣਾ ਤੂੰ ਹੋਟਲ ਮੈਨੇਜਮੈਂਟ ਕੀਤੀ, ਕੋਈ ਕੰਮ ਆਈ, ਮੈਡਮ ਨੇ Nursing ਕੀਤੀ ਕੋਈ ਕੰਮ ਆਈ, ਇੰਗਲਿਸ਼ ਨਹੀਂ ਬੋਲਣੀ ਆਉਂਦੀ ਨਾ ਬੋਲੋ, Bla Bla ਭੇਂਚੋ ਇਹ ਕਿਹੜੀ ਡਿਗਰੀ ਪੁਛੇ ਇਹਨਾ ਨੂੰ, ਫੇਰ ਜੇ ਕੋਈ ਕਹਿ ਦੇਵੇ
ਤਾਂ ਜੀ ਉਹਨੂੰ ਗਲਤ ਸਾਬਿਤ ਕਰਨ ਲਈ ਇਹਨਾ character ਆਪਣਾ ਸਿਟ ਲੈਣ ਗੇ ਅਗਲਾ ਕਊ ਭਰਾਵਾ ਤੁਸੀਂ ਸਹੀ ਆ । ਸ਼ੁਕਰ ਮੈਂਨੂੰ ਕਦੀ ਦਿਖਾਈ ਨੀ ਦਿੱਤੇ, ਮੂੰਹ ਦੇਖਦੇ ਈ ਦਿਨ ਮਾੜਾ ਨਿਕਲਣ ਵਾਲੀਆ ਸ਼ਕਲਾਂ ਇਹਨਾ ਦੀਆ ।
Kise nu bura bolan lai enni mehnat na karo enna time vaste karan di bajay path nai hunda😜😜😜😜😜
ਬੀਬਾ ਜੀ ਦੀ ਬੋਲ ਬਾਣੀ ਦੇ ਲਹਿਜ਼ੇ ਤੋਂ ਪਤਾ ਲੱਗਦਾ ਹੈ ਕੀ ਦੁਆਬੇ ਤੋਂ ਹੈ।
🙏❤️
ਸਤਿ ਸ੍ੀ ਅਕਾਲ ਜੀ ਮੈ ਕਁਲ ਸੋਚਦਾ ਸੀ ਕੀ ਤੁਹਾਡੀ ਵਿਡਿਉ ਆਈ ਨੀ ਰਾਤ ਨੂੰ ਆ ਗਈ 🎉❤ nice video bawa bahut jhoota banda aa ji 🎉🎉❤❤❤😂😂😂😂😂😂😂😂
Finally bina gaali glocha to roast video nhi ta loka di language sun k knna cho khoon aun lg janda ..very good sister.. Punjabi bolna hi sirf kafi ni Punjabi nu chngi trah bolna v auna chahida nhi ajj kl dei Punjabi munde gaalan kdn tei Maan mehsoos krde aa
I laughed a lot while watching your video. 😂😂
4:40 ਆਹੋ ਬੋਲੋ ਬੋਲਣ ਦੀ ਆਜਾਦੀ ਆ
7:40 ਹਾਂਜੀ ਛੇਤੀ ਛੇਤੀ ਸਫਾਈ ਕਰੋ
8:40 ਜੇ ਮੰਮੀ ਬਿਮਾਰ ਆ ਤਾ ਪਹਿਲਾ ਉਨ੍ਹਾ ਨੂੰ ਠੀਕ ਕਰਕੇ ਚੰਗੀ ਤਰ੍ਹਾ ਇੱਕ ਘੰਟੇ ਦੀ ਵੀਡੀਓ ਬਣਾ ਲਈ ਅਸੀ ਸਾਰੇ ਦੇਖਾਂਗੇ 😄
13:40 ਇੱਕ ਤੇ ਮੰਮੀ ਬਿਮਾਰ ਦੂਜੇ ਪਾਸੇ ਬਦਮਾਸ਼ੀਆ ਕਰਦਾ
ਜਲੂਸ ਨਿਰਾ ਜਲੂਸ ਪੰਜਾਬੀ ਵਲੋਗਰ 😄
ਬਹੁਤ ਵਧੀਆ ਵੀਡੀਓ
ਸਦਾ ਨਵੀ ਵੀਡੀਓ ਦੀ ਉਡੀਕ ਵਿੱਚ ਧੰਨਵਾਦ।
Too much stress me ur video nice
Sis u very nice
Very nice video good loka da dimag kharab ho gya kuj v kmal a jar 😂😂😂😂😂
ਮੱਖੀ ਅੱਖਾਂ ਦੇ ਹਿਸਾਬ ਨਾਲ ਚੀਨੀ ਲੱਗਦੀ ਆ 😂😂😂
didi face reveal kado kronge
Good job keep it up.
Acting da badshah bawa bawa😂😂😂😂
Makhi 😂😂😂
ਬਆਦ ਵਿੱਚ ਭੈਣੇ ਇਹ ਨੀ ਪਤਾ ਬਾਵੇ ਦਾ ਕਿਤੇ ਕੇਹ ਦੇ prank ਏ ਮੰਮੀ ਬਿਮਾਰ ਦਾ ਪ੍ਰੀਤ ਨੂੰ ਬੁੱਧੂ ਬਣਾਈਆ
Killer voice mam 👌👌👌👌👌👌👌👌👌❤❤❤❤
Very -2 good i am proud of you 👍🏻👍🏻👍🏻👍🏻🙏🙏🙏
Mdm g tuc hasde bhut vdiya 😊
ਮੈਨੂੰ ਤਾਂ ਕੋਈ ਵੀ ਵਲੋਗਰ ਨੀ ਪਸੰਦ, ਇਨਾਂ ਨੂੰ ਸਭ dislike kro vekhna shdo fir aih ਠੀਕ ਹੋਣਗੇ
Lokan ne tan veer chadai kiti ena di pehlan janta nu sudharn d lod aa jehre very nice beautiful keh ke ena vehle lokan nu bue chada shadde
9:59 sare ਅਨਪੜ੍ਹ vloger ban jande aa 😂😂😂
Sada sirr dard hve ta phone ch video ta ki kise da phone aunda hve chakn da dil nahin krda but a ek mahaan banda a jo mummy de bimar hon te pani den de tha video bna rha a wah kya baat a👏👏👏👏👏
ਐਡੀਟਿੰਗ ਵਾਲੀ ਵੀਡੀਓ ਵੀ ਬਣਾ ਦੋ ਜੀ
Roster girl tuhadi voice bhut vadiya te sweet va ❤❤❤❤❤
Finally u r back with amazing roast 💗❤❤
Editing vedio jrur upload kreo didu ☺🌻
❤ Very nice sister ❤
Bhut vdia video ❤
And thanks tuc video lambia banon lag gayea aw
ਪੰਜਾਬੀ ਡਰੈਕੂਲਾ ਮੱਖੀ 😂😂😂
Hm g bhene jroor bnaeo video editing te nale bhene dseo v kis app te edting krde o te nale dseo v laptop te krde o ja phn te editing
Good Job Sister, Carry On.......................
😂😂nice dii
Ji jarur bnao video assi vi sikh lwangey ok
ਤੁਸੀਂ ਿੲਹਨਾ ਦੀਆਂ ਵਿੰਡੀੳ ਤੋ ਬਗੇਰ ਆਪਣੀਆਂ ਵਿੰਡੀੳ ਲੇਕੇ ਆੳ ਜੀ
Gana sach aa Bol mitti de bawaeya 😂😂
Yes de ji i always watch your videos and wait for video
ਮੈਂ ਅੱਜ ਤੱਕ ਕਿਸੇ ਨੂੰ ਫੇਸਬੁੱਕ ਇੰਸਟਾਗ੍ਰਾਮ ਜਾਂ ਯੂ ਟਿਊਬ ਤੇ ਕਿਸੇ ਵੀਰ ਭੈਣ ਨੂੰ ਗਾਲ ਨਹੀਂ ਕੱਢੀ ਕਦੇ ਪਰ ਪਤਾ ਨਹੀਂ ਕਿਉਂ ਇਸ ਖੱਚ ਬੰਦੇ ਬਾਵੇ ਦੀ ਕਰਤੂਤ ਵੇਖ ਕੇ ਇਹਨੂੰ ਆਟੋਮੈਟਿਕ ਗਾਲਾਂ ਈ ਨਿਕਲਦੀਆਂ ਬਸ ਅਲਫਾਜ਼ ਰਾਹੀਂ ਬਿਆਨ ਨਹੀਂ ਕੀਤਾ
Bhut kaint 😂🎉 video jldi paya kro
Nyc video Ji🤟
Chanel wdia growth kr rea .. keep it up . Great job 👍👍
Wowwwww m first I suppose… 😅😅😅😅always love your videos … full support nd loads of love from Australia 🇦🇺 bla bla bla 😂😂😂😂😂😂
Editing jaroor kareo vedio bna deo sis🙏🙏🙏🙏🙏
Very nice awaaz and videos your u understand my J,,,,,,❤
Bawe ne ajj tahanu v hassa dita😂😂😂
ਇਹੇ ਬਾਵੇ ਦੀ ਕਿਸੇ ਗੱਲ ਦਾ ਕੋਈ ਸਿਰ ਪੈਰ ਨਹੀਂ ਹੈਗਾ ਪੱਕਾ ਚਰਸੀ ਆ 😂😂
Video ta tuhadiya attt hundiya hi ne pr jehre cartoon tusi Video te lagode o ohna nu v dekhn da bhot maza onda ❤❤❤
bhot sohni video❤❤❤❤
end babeyo😂
Good job sister ❤❤❤❤
Bla bla university 😂 bawa crying baby 😂😂bawa no way he is too much
ik gl dsa mein madum koi rost ni shd da u da mein itly ch aa km te v u diya v d o dekhda j tuc bolo ta screen shot khich k behj du .....baki gl ethe mukdi aa k jo rost tuc krde omg sirra jionde raho
Love you Diii ❤️
Aa ge sis tusi late video payi ggg
Hospital ch picnic 😂 family get together 🤑
Vry NYC video dear ❤️
Video ghaint aa hun editing wali bnao
ਗਰਵ ਨਾਲ😅😂😅ਮੈਨੂੰ v eda he laga pregnant 👍
g grur bnao video editing vali
Tusi v mana kra kro 😂😂
Main vi sekhni aa editing ji
❤mam ,,I comment always on every video
ਮੈਨੁੰ ਲੱਗਦਾ ਮੱਖੀ ਕਿਸੇ ਮੈਡੀਕਲ ਦੁਕਾਨ ਤੇ ਲੱਗੀ ਰਹੀ
Hnji sikhni aa ji personally meri sarkaar vaise seriously tuhadi video bohot wadia hundaia aa ji
ਹਣਜੀ ਜਰੂਰ ਵੀਡੀਓ ਬਣਾਓ ਇੱਕ ਐਡੀਟਿੰਗ ਤੇ ਬਹੁਤ ਜਣਿਆ ਨੂੰ ਸਿੱਖਣ ਨੂੰ ਮਿਲੂਗਾ
Hnji di editing video v jrur bnao ik😊
ਦੀਦੀ ਜੀ ਤੁਹਾਡੀ ਆਵਾਜ਼ ❤❤
Mam thodi videos ch editing vdia hundi a. ਹੱਥ saf hunda ja rya thoda editing ch holi holi.
Editing video bnao sis
Bawa awde channel te ghat... Doojeya de channel te jeada chlda😂😂😂😂
editing vedio bna deo plz
Good on you👌🤗
Bhut sohni video❤❤❤
Kiwe ah bhene 🎉❤bhut vdia vlog bnaundi ah gbu🎉❤😂bs tere karke khush ho jayida enni stres life ch tuc kitho bhen punjab toh te ki krde tuc
Madam g your voice very very sweet g
Ajj eni lambi vdo... mai v channel shuru krna chauna travelling vlogs da ... koi suggestion nd plz mnu v roast kreo😅😅😂😂❤❤
Bhene…I was Waiting For Your Vlog.. !!
ਐਡਟਿੱਗ ਵਿੰਡੀੳ ਬਣਾ ਦਿੳ ਜੀ