ਫਸਾਤੀ ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ! ਕਰਗੇ ਚਤੁਰਾਈ ਮੰਤਰੀ ਚੇਤਨ ਸਿੰਘ… Punjab Television

Поділитися
Вставка
  • Опубліковано 28 жов 2024

КОМЕНТАРІ • 102

  • @dr.paramjitsinghsumra179
    @dr.paramjitsinghsumra179 2 місяці тому +6

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ। ਪੰਜਾਬ ਦੀਆਂ ਮੁੱਖ ਮੰਗਾਂ ਮੰਨਵਾਉਣ ਤੇ ਪੰਜਾਬ ਵਾਸੀਆਂ ਨੂੰ ਜ਼ੋਰ ਲਾਉਣਾ ਚਾਹੀਦਾ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਯੁਨੀਵਰਸਿਟੀ ਚੰਡੀਗੜ੍ਹ,ਪੰਜਾਬ ਦੇ ਪਾਣੀ, ਭਾਖੜਾ ਡੈਮ ਤੇ ਵੱਧ ਅਧਿਕਾਰ ਲੈਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰਨ।

  • @sahibsinghcheema4151
    @sahibsinghcheema4151 2 місяці тому +4

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @dr.paramjitsinghsumra179
    @dr.paramjitsinghsumra179 2 місяці тому +3

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਜੇ ਦਮ ਹੈ ਤਾਂ ਅੱਜ ਵਾਲੇ ਸਾਰੇ ਅਕਾਲੀ ਦਲਾਂ ਤੇ 20 ਸਾਲ ਚੋਣ ਲੜਨ ਤੇ ਪਾਬੰਦੀ ਲਗਾਉਣ ਤੇ ਛੇ ਮਹੀਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾਂ ਵਿੱਚ ਹੀ ਰਾਤ ਨੂੰ ਸੌਣ ਤਾਂ ਜੋ ਸੰਗਤ ਦੀਆਂ ਮੁਸ਼ਕਲਾਂ ਮਹਿਸੂਸ ਕਰਨਾ ਅਸਾਨ ਹੋਵੇ, ਸਵੇਰ ਵੇਲੇ ਸੇਵਾ ਕਰਨ ਲਈ ਪ੍ਰਕਰਮਾ ਵਿੱਚ ਬੈਠ ਕੇ ਝਾੜੂ ਪੋਚਾ ਕਰਨ, ਦੁਪਹਿਰ ਤੇ ਸਾਂਮ ਨੂੰ ਲੰਗਰ ਵਿੱਚ ਬੈਠ ਕੇ ਪ੍ਰਸ਼ਾਦੇ ਛਕਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਨ ਦੀ ਸਜਾ ਲਗਾਉਣ। ਰੋਜ਼ਾਨਾ ਦਾ ਨਿੱਤਨੇਮ ਕਰਨ ਤੇ ਕੀਰਤਨ ਸੁਣਨ ਦਾ ਕੰਮ ਤਾਂ ਹਰ ਇੱਕ ਸਿੱਖ ਦਾ ਹੈ ਉਹ ਤੇ ਸਿੱਖਾਂ ਨੇ ਕਰੀ ਜਾਣਾ। ਬਾਕੀ ਆਮ ਸੰਗਤ ਵਾਲੇ ਰਸਤੇ ਵਿੱਚ ਸ਼ਾਮਲ ਹੋਕੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਣ ਤਾਂ ਜੋ ਸੰਗਤ ਨੂੰ ਦਰਸ਼ਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗ ਸਕੇ।

  • @kanwaljeetsingh9223
    @kanwaljeetsingh9223 2 місяці тому +12

    ਸਰਕਾਰਾਂ ਦੀ ਜ਼ਮੀਰ ਦਾ ਦਿਹਾਂਤ ਹੋ ਗਿਆ ਹੈ

  • @KabalSinghDhillon-mq5kx
    @KabalSinghDhillon-mq5kx 2 місяці тому +13

    ਕੁਦਰਤ ਦੀ ਅਦਾਲਤ ਸਭ ਤੋਂ ਵੱਡੀ ਹੈ। ਸਜਾ ਸਭ ਨੂੰ ਮਿਲੇਗੀ ।ਇਕ ਇਕ ਨੂੰ ਮਿਲੇਗੀ।

  • @GurmukhSingh-mz5it
    @GurmukhSingh-mz5it 2 місяці тому +13

    ਜੇਕਰ ਆਮ ਆਦਮੀ ਦੀ ਪਾਰਟੀ ਨੇ ਵੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੰਦਾ ਫੇਰ ੨੦੨੭ ਦੂਰ ਨਹੀਂ ਹੈ

  • @gurbaxshergill7949
    @gurbaxshergill7949 2 місяці тому +3

    ਕੁੰਵਰ ਵਿਜੇ ਪ੍ਰਤਾਪ ਸਿੰਘ ਸਹੀ ਸਮੇਂ ਤੇ ਸਹੀ ਫੈਸਲਾ।

  • @punjabsingh4973
    @punjabsingh4973 2 місяці тому +5

    ਰੰਧਾਵਾ ਸਾਹਿਬ ਜ ਜੀ ਕੋਈ ਵੀ ਸਰਕਾਰ ਏਸ ਕੇਸ ਵਿਚ ਸਿਖ ਕੌਮ ਨੂੰ ਇਨਸਾਫ ਨਹੀ ਦੇ ਸਕਦੀ ਇਸ ਕੇਸ ਵਿਚ ਬਹੁਤ ਵਡੀਆ.ਹਸਤੀਆਂ ਸ਼ਾਮਲ ਹਨ ਬਾਦਲ ਪਰਿਵਾਰ ਤੂੰ ਲੈਕੇ ਕੈਪਟਨ ਵੀ ਭਗਵੰਤ ਮਾਨ ਵੀ ਦਿੱਲੀ ਸ਼ਾਹ ਮੋਦੀ ਤੂੰ ਵੀ RSS ਵੀ ਜਜ ਵੀ ਸ਼ਾਮਲ ਹਨ ਇਨਸਾਫ ਕਿਥੂ ਮਿਲੇਗਾ ਵੀ ਕਿਵੇ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @harjinderkaur3978
    @harjinderkaur3978 2 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @JagdishSingh-jl7hu
    @JagdishSingh-jl7hu 2 місяці тому +6

    ਸਾਰੇ ਹੀ ਰਲ਼ੇ ਮਿਲੇ ਨੇ ਕਿਸੇ ਨੇ ਵੀ ਇਨਸਾਫ਼ ਨਹੀਂ ਦਿਵਾਉਣਾ

  • @JaswantSingh-ow9lw
    @JaswantSingh-ow9lw 2 місяці тому +24

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਹੋਮ ਮਨਿਸਟਰ ਬਣਾਉਣਾ ਚਾਹੀਦਾ ਸੀ ਤਾਂ ਇਸ ਸਰਕਾਰ ਦੀਆਂ ਕਈ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣੀਆਂ ਸੀ ਪਰ ਇਸ ਕੂੜ ਮੱਸਿਆ ਵਿੱਚ ਚੰਦ ਕੋਈ ਵੀ ਸਿਆਸਤਦਾਨ ਨਹੀਂ ਚੜ੍ਹਨ ਦੇਣਾ ਚਾਹੇਗਾ

    • @Nanakpanthi
      @Nanakpanthi 2 місяці тому +1

      Mera ta khial aa CM hi la den. Administration di knowledge ta hai

  • @TarsemSingh-cj8io
    @TarsemSingh-cj8io 2 місяці тому +1

    ਵਹਿਗੁਰੂ ਜੀ

  • @dr.paramjitsinghsumra179
    @dr.paramjitsinghsumra179 2 місяці тому +3

    ਸੁਖਬੀਰ ਸਿੰਘ ਬਾਦਲ ਤੇ ਪਰਕਾਸ ਸਿੰਘ ਬਾਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸਪੱਸ਼ਟ ਗ਼ਲਤੀ ਲਿਖਕੇ ਮੁਆਫੀ ਮੰਗਣ ਦੀ ਥਾਂ ਗੋਲਮੋਲ ਗੱਲਾਂ ਲਿਖੀਆਂ ਹੋਈਆਂ ਹਨ ਜੋ ਸਪੱਸ਼ਟੀਕਰਨ ਦੇਣਾ ਨਹੀਂ ਮੰਨਿਆ ਜਾ ਸਕਦਾ।
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰੋ ਸਿੱਖ ਕੌਮ (ਪੰਥ) ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਸਪੱਸ਼ਟੀਕਰਨ ਕੂੜੇਦਾਨ ਵਿੱਚ ਸੁੱਟ ਦਿਓ ਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ।

  • @Nanak-rc1go
    @Nanak-rc1go 2 місяці тому +3

    ਚੰਡੀਗੜ ਪੰਜਾਬ ਦੀ ਰਾਜਧਾਨੀ ਲੈਣ ਸਭ ਤੋਂ ਪਹਿਲਾਂ , ਸਾਰੇ MPs ਰਲਕੇ।

    • @GurmeetSingh-yz3jt
      @GurmeetSingh-yz3jt 2 місяці тому +1

      ਭੁੱਲ ਕੇ ਵੀ ਨਹੀਂ ਦੇਂਦੇ।ਸੌਦਾ ਕਰਨ ਲਈ ਰਖਿਆ ਹੋਇਆ।ਨਾਲੇ ਬਰਨਾਲੇ ਨਾਲ ਸਮਝੌਤਾ ਹੋਇਆ ਸੀ।ਗਲ ਤਾਂ ਇਹ ਹੈ ਨਹਿਰ ਕੱਢੋ ਚੰਡੀ ਗੜ੍ਹ ਲੈਅ ਲਓ

  • @BittuSingh-fk2je
    @BittuSingh-fk2je 2 місяці тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @BittuSingh-fk2je
    @BittuSingh-fk2je 2 місяці тому +1

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @GurmeetSingh-yz3jt
    @GurmeetSingh-yz3jt 2 місяці тому +2

    ਇਕ ਵੀ ਸੀਟ ਨਹੀਂ ਆਉਣੀ ਭੰਡ ਭੁੱਲ ਜਾਵੇ।ਹਰਿਆਣੇ ਦੇ ਲੋਕ ਪੰਜਾਬ ਵਾਂਗੂੰ ਮੂਰਖ ਨਹੀਂ।ਖਾਲੀ ਨਿਕਲਣਗੇ ਡੱਬੇ।

  • @gurmailsingh994
    @gurmailsingh994 2 місяці тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @PunjabiExpress_PB13
    @PunjabiExpress_PB13 2 місяці тому +13

    Very good 👍🏾 ਕੰਵਰ ਵੀਜ਼ੇ ਪ੍ਰਤਾਪ ਗਿੱਡ ਕੋਬ

  • @MewaSingh-q3f
    @MewaSingh-q3f 2 місяці тому +1

    ਬਚਾਅ ਦੀ ਮੁਦਰਾ ਚ ਰਹਿਣਗੇ ਕਿਉਕਿ ਇਹ ਸਭ ਜਾਣਦੇ ਨੇ ਗੱਦੀ ਤੇ ਬਹਿ ਕਿ ਸਭ ਪਤਾ ਲੱਗ ਜਾਂਦਾ ਕਿਉਂਕਿ ਗੁਰੂ ਸਾਹਿਬ ਤੇ ਹਮਲੇ ਡੀਪ ਸਟੇਟ ਕਰਵਾ ਰਹੀ ਆ ਜੋ ਡੀਪ ਸਟੇਟ ਸੋਚਦੀ ਆ ਉਹ ਉਹਨਾਂ ਦੇ ਸਾਰੇ ਭਰਮ ਭੁਲੇਖੇ ਸਮੇਂ ਦੇ ਗਰਭ ਚ ਨੇ ਤੇ ਸਿੱਖਾਂ ਨੇ ਦੂਰ ਕਰ ਦੇਣੇ ਨੇ ਅਕਾਲਪੁਰਖ ਦੀ ਕਿਰਪਾ ਨਾਲ ਵੱਡੀਆਂ ਬਾਦਸ਼ਾਹੀਆਂ ਕਿੱਥੇ ਗਈਆਂ ਜੋ ਸਿੱਖਾਂ ਨੂੰ ਮਲੀਆਮੇਟ ਕਰਦੇ ਚਲੇ ਗਏ ਕਿੱਥੇ ਨੇ ਅੱਜ ਮੁਗਲ , ਨਾਦਰ ਸ਼ਾਹ , ਅਹਿਮਦ ਸ਼ਾਹ ਅਬਦਾਲੀ , ਇੰਗਲੈਂਡ ਦੀ ਬਾਦਸ਼ਾਹੀ

  • @jasjitsinghgill5804
    @jasjitsinghgill5804 2 місяці тому +1

    ਇਨਸਾਫ ਤਾਂ ਹੋਵੇਗਾ ਇਹ ਪੱਕਾ ਹੈ।
    ਪਰ ਦੁਨਿਆਵੀ ਅਦਾਲਤਾਂ ਪਾਸੋ ਆਸ ਨਹੀ।
    ਇਹ ਇਨਸਾਫ ਉਸੇ ਗੁਰੂ ਦੀ ਅਦਾਲਤ ਕਰੇਗੀ।

  • @NarinderSingh-ti4sq
    @NarinderSingh-ti4sq 2 місяці тому +3

    ਸ਼ੁਕਰ ਐ ਅੱਜ ਅਕਾਲੀ ਦਲ ਗਲ ਬਾਤ ਵਿੱਚ ਨਹੀਂ ਆਇਆ।

    • @GurmeetSingh-yz3jt
      @GurmeetSingh-yz3jt 2 місяці тому

      ਅਕਾਲੀ ਦੇ ਹੀ ਪੱਟੇ ਹੋਏ ਟੋਏ ਹਨ

  • @GurcharanSingh-z5k
    @GurcharanSingh-z5k 2 місяці тому +2

    ਰੰਧਾਵਾ ਜੀ ਪੜਾਅ ਵਾਰ ਪੜਾਅ ਖਬਰ ਨੂੰ ਦੱਸਿਆ ਕਰੌ ਤਾ ਕੇ ਸਾਰੀਆਂ ਖਬਰਾ ਨੂੰ ਚੰਗੀ ਤਰਾ ਵਾਚਿਆ ਜਾਵੇ ਤੁਸੀ ਇਕ ਦਮ ਹੀ ਸਾਰੀਆਂ ਖਬਰਾ ਪੜ ਦਿਨੇ ਓ ਧੰਨਵਾਦ

  • @boharsingh5225
    @boharsingh5225 2 місяці тому +1

    ਸਜਣੋ ਘਬਰਾਓ ਨਹੀਂ ।ਆਪੇ ਬੀਜੋ ਆਪੇ ਖਾਓ ।ਦਾ ਨਿਯਮ ਅਟਲ ਹੈ
    ਬਾਬਾ ਨਾਨਕ ਆਪੇ ਇਨਸਾਫ ਕਰ ਦੇਵੇਗਾ ।

  • @gurdeepsingh1403
    @gurdeepsingh1403 2 місяці тому +3

    ਰੰਧਾਵਾ ਸਾਹਿਬ ਜਦੋਂ ਡੁਕਾ ਤੋੜਨਾ ਹੀ ਨਹੀਂ ਫੇਰ ਭਾਵੇਂ ਚੰਡੀਗੜ੍ਹ ਰਹਿਣ ਜਾਂ ਪੇਰਿਸ ਜਾ ਆਉਣ ਕੀ ਫਰਕ ਪੈਂਦਾ ਹੈ, ਕਿਸੇ MLA ਯਾ ਮੰਤਰੀ ਕਿਥੇ ਰਹਿ ਰਹੇ ਹਨ ਕੋਈ ਫਰਕ ਨਹੀਂ ਪੈਣਾ....

    • @GurmeetSingh-yz3jt
      @GurmeetSingh-yz3jt 2 місяці тому +1

      ਪੰਜਾਬ ਦੇ ਪੈਸੇ ਹੀ ਖਰਚਕਰਨੇ ਸੀ।ਉਥੇ ਕਿਹੜਾ ਹੱਥ ਨਾਲ ਫੜ ਕੇ ਪਾਉਣਾ ਸੀ।

  • @arwindergill3650
    @arwindergill3650 2 місяці тому +3

    ਕੁੰਵਰ ਸਾਬ ਪੰਜਾਬੀ ਵਿੱਚ ਗਾਣਾ ਹੈ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ-----। ਸਾਰੇ ਹੀ ਆਪਣੀਆ ਖੇਡਾਂ ਖੇਡ ਰਹੇ ਹਨ।

    • @hcfgjfgygby8306
      @hcfgjfgygby8306 2 місяці тому +1

      ਯਾਰ ਵੀ ਦਸੋ ਕਿਹੜਾ

  • @shallysingh829
    @shallysingh829 2 місяці тому +2

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏👍

  • @GurmeetSingh-yz3jt
    @GurmeetSingh-yz3jt 2 місяці тому +2

    ਭਗਵੰਤ ਕਦੇ ਵੀ ਨਹੀਂ ਕਰੇਗਾ। ਸਿੱਖਾਂ ਨੂੰ ਇਨਸਾਫ ਉਦੋ ਤਕ ਨਹੀਂ ਮਿਲੇਗਾ ਜਦੋਂ ਤਕ ਆਪਣਾ ਰਾਜ ਨੀ ਹੁੰਦਾ।ਇਕ ਪੰਗਾ ਇਹ ਵੀ ਹੈ ਕਿ ਵੋਟਾਂ ਸਭ ਨੇ ਲੈਣੀਆ ਨੇ।ਪ੍ਰੇਮੀਆ ਦੀ ਵੋਟਾਂ ਕਾਫੀ ਹਨ ਇਹ ਲਾਲਚ ਸਾਰੀਆਂ ਧਿਰਾਂ ਨੂੰ ਹੈ।ਗੁਰੂ ਹੀ ਕੁਝ ਕਰੇਗਾ।

  • @gurcharannanaksar7416
    @gurcharannanaksar7416 2 місяці тому +10

    ਜੇ ਤੁਸੀਂ ਕੁਮਰ ਵਿਜੇ ਕੁਮਾਰ ਨੂੰ ਵੀ ਮੁੱਖ ਮੰਤਰੀ ਬਣਾ ਲਵੋ ਤਦ ਵੀ ਕੁਝ ਨਹੀਂ ਹੋਣਾ ਕਿਉਂਕਿ ਸਰਕਾਰ ਨੂੰ ਮੁੱਖ ਮੰਤਰੀ ਨਹੀਂ ਚਲਾਉਂਦਾ ਇਸ ਨੂੰ ਅਜੰਸੀਆ ਚਲਾਉਦੀਆ ਹਨ

  • @BalwinderSingh-qx3sz
    @BalwinderSingh-qx3sz 2 місяці тому +1

    ਭਾਈ ਸਾਹਿਬ ਜੀ ਹਮਾਮ ਵਿੱਚ ਸਾਰੇ ਨੰਗੇ ਹਨ ਇਸ ਲਈ ਨਹੀਂ ਬੋਲਦੇ।

  • @baljitsingh6957
    @baljitsingh6957 2 місяці тому +2

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ

  • @kuljeetsingh3100
    @kuljeetsingh3100 2 місяці тому +1

    ਭਗਵੰਤ ਮਾਨ ਦੇ ਨਾਲ ਸੁਖਬੀਰ ਬਾਦਲ ਇੰਨਸਾ ਵਾਲੀ ਹੋਵੇਗੀ ਸਤਾਈ ਵਿਚ ਤਿੰਨ ਚਾਰ ਸੀਟਾਂ ਆਉਣਗੀਆਂ ਤੇ ਸਰਕਾਰ ਬਨੇਂਗੀ ਭਾਈ ਆਮਿਰਤਪਾਲ ਸਿੰਘ ਖਾਲਸਾ ਦੀ

  • @ajaibsinghpanesarCanada
    @ajaibsinghpanesarCanada 2 місяці тому +1

    S S A 🙏🙏🙏🙏🙏🙏🙏🙏🙏🙏🙏 to all members present at this time in program

  • @Gurbachan-qq2im
    @Gurbachan-qq2im 2 місяці тому +1

    ਸ਼ਾਇਦ ਭਗਵੰਤ ਮਾਨ ਨੇ ਵੀ ਇੱਕ ਵਾਰ ਫੜ ਮਾਰੀ ਸੀ।14ਤਾਂ ਛੱਡੋ ਮੂੰਗੀ ਦਾ ਭਾਅ ਵੀ ਨਹੀਂ ਦਿੱਤਾ ਗਿਆ

  • @jaswantsinghsandhu530
    @jaswantsinghsandhu530 2 місяці тому +2

    When ever they will work under Delhi they nothing can be done

  • @bhullarਚ
    @bhullarਚ 2 місяці тому

    ਸਹੀ ਟਾਇਮ ਤੇ ਸਹੀ ਸੱਟ ਮਾਰੀ ਕੁਵੰਰਵਿਜੇ ਪਰਤਾਪ ਸਿੰਘ ਨੇ

  • @baljindersingh7802
    @baljindersingh7802 2 місяці тому

    Waheguru ji

  • @bhullarਚ
    @bhullarਚ 2 місяці тому

    ਸਭ ਤੋਂ ਕਮਜ਼ੋਰ ਮੁੱਖ ਮੰਤਰੀ ਹੋਏਗਾ ਪੰਜਾਬ ਦਾ ਇਹ ਇਤਿਹਾਸ ਵਿੱਚ ਲਿਖਿਆ ਜਾਏਗਾ

  • @GurmeetSingh-yz3jt
    @GurmeetSingh-yz3jt 2 місяці тому +2

    ਸਿੱਖੋ ਇਕ ਗਲ ਸਿੱਖ ਲਵੋ ਕੇ ਤੁਹਾਡਾ ਇੱਥੇ ਕੋਈ ਨਹੀਂ।ਥੋਨੂੰ ਕੋਈ ਇਨਸਾਫ ਨਹੀਂ ਮਿਲੇਗਾ।ਏਥੇ ਬਿਨਾ ਕਸੂਰ ਬੰਦੇ ਅੰਦਰ ਠੋਕ ਦਿੱਤੇ ਜਾਂਦੇ ਹਨ ਜੱਗੀ ਜੌਹਲ ਇੰਗਲੈਂਡ ਵਾਲਾ ਵਿਆਹ ਕਰਨ ਆਇਆ ਸੀ।7 ਸਾਲ ਹੋਗੇ ਬਿਨਾ ਕਸੂਰ ਅੰਦਰ ਬੈਠੇ ਨੂੰ।ਦੂਜਾ ਸਾਲ ਅੰਮ੍ਰਿਤਪਾਲ ਸਿੰਘ ਨੂੰ ਹੋ ਚੱਲਿਆ।ਕੀਂ ਕਰੇ ਕੋਈ। ਹਾਰ ਕੇ ਕੋਈ ਅੱਗ ਹੀ ਫਕੇਗਾ।ਫਿਰ ਸਰਕਾਰਾਂ ਕਹਿੰਦਿਆ ਹਨ ਮੁੰਡੇ ਹਥਿਆਰ ਚੁੱਕਦੇ ਹਨ।ਹੈ ਕੋਈ ਹਲ਼ ।

  • @SukhwinderSingh-2107
    @SukhwinderSingh-2107 2 місяці тому +1

    ਕੁੰਵਰ ਇਮਾਨਦਾਰ ਹਨ, ਪਰ ਸਿਆਸਤ ਵਿੱਚ ਬਹੁਤ ਕੁਝ ਸੋਚਣਾ ਪੈਂਦਾ ਹੈ

    • @hcfgjfgygby8306
      @hcfgjfgygby8306 2 місяці тому +1

      ਮਤਲਬ ਇੰਨਸਾਫ ਨਹੀ ਦੇ ਣਾ ਇਹੋ ਸਿਆਸਤ

  • @Nanak-rc1go
    @Nanak-rc1go 2 місяці тому

    Ssa ji

  • @sharmatenthouse1848
    @sharmatenthouse1848 2 місяці тому +1

    Hamir Singh Randhawa by sat shri akal

  • @jagjitsingh5212
    @jagjitsingh5212 2 місяці тому +1

    Good news and views thanks Randhawa saab and Hamir saab ❤🙏🙏👍✌️

  • @BittuSingh-fk2je
    @BittuSingh-fk2je 2 місяці тому

    Sat shri akal ji

  • @harnekmalhans7783
    @harnekmalhans7783 2 місяці тому

    Sat Sri Akal Randhawa Sahib S Hamir Singhji

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏 Randhawa Sahib ji and S.Hamir Singh ji

  • @singhbhullar7227
    @singhbhullar7227 2 місяці тому +2

    ਹਮੀਰ ਸਿੰਘ ਜੀ ਅਦਾਲਤ ਵੀ ਸਾਡੀ ਤੁਹਾਡੀ ਹੁੰਦੀ ਹੈ

  • @BaljinderSingh-pb7tp
    @BaljinderSingh-pb7tp 2 місяці тому

    ਅੱਜ ਰੰਧਾਵਾ ਦੀ ਦੁਸ਼ਮਣ ਪਾਰਟੀ ਅਕਾਲੀ ਦਲ ਕਿਵੇ ਕਿਤੇ ਕੋਈ ਗੱਲ ਜਾ ਕੋਈ ਹੋਰ ਨਹੀ ਕੀਤੀਆ

  • @harjitbal1966
    @harjitbal1966 2 місяці тому +1

    kuwarvijay partap singh jindabad

  • @HarbansSingh-zs7vz
    @HarbansSingh-zs7vz 2 місяці тому +1

    Good ji

  • @Nanak-rc1go
    @Nanak-rc1go 2 місяці тому +1

    Vijay kuwar partap ji nu Selute ha ji.

  • @LakhwinderSingh-tp8oy
    @LakhwinderSingh-tp8oy 2 місяці тому

    ਸਤਿ ਸ੍ਰੀ ਆਕਾਲ ਜੀ।
    ❤❤

  • @tejasingh8330
    @tejasingh8330 2 місяці тому +1

    Good news gi 🎉

  • @AvtarSinghBaidwan-mq2vs
    @AvtarSinghBaidwan-mq2vs 2 місяці тому

    ❤🙏🏻🙏🏻❤️

  • @satindersingh9369
    @satindersingh9369 2 місяці тому +3

    ਸ ਹਮੀਰ ਸਿੰਘ ਜੀ ਇਹ ਲੀਡਰ ਸਾਰੇ ਇਕੋਂ ਥਾਲੀ ਦੇ ਚੱਟੇ ਵੱਟੇ ਹਨ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਵਾਸਤਾ ਨਹੀਂ ਸਿਰਫ਼ ਕੁਰਸੀ ਚਾਹੀਦੀ ਹੈ

  • @RamsinghKoonar
    @RamsinghKoonar 2 місяці тому +1

    Ignorance of law is no excuse

  • @RosaSharma
    @RosaSharma 2 місяці тому +1

    Hari chand rattan USA pb48 sat Shri akal ji

  • @GGG-xo9ec
    @GGG-xo9ec 2 місяці тому

    ਬੁਰਜ ਜਵਾਹਰ ਸਿੰਘ ਵਾਲਾ,ਬਰਗਾੜੀ, ਬਹਿਬਲ ਕਲਾਂ ਜੈਤੋ ਅਸੈਂਬਲੀ ਹਲਕੇ ਵਿੱਚ ਪੈਂਦੇ ਹਨ

  • @surjeetsingh8809
    @surjeetsingh8809 2 місяці тому

    👍👍👌👌

  • @Gill_94
    @Gill_94 2 місяці тому

    Good job

  • @manjitsinghmatharu
    @manjitsinghmatharu 2 місяці тому

    🙏🙏

  • @jagtarsingh1134
    @jagtarsingh1134 2 місяці тому +1

    Punjab ch AAP ni Raj tan mil gya par karna ni aya

  • @angrejsingh-zk5lj
    @angrejsingh-zk5lj 2 місяці тому

    🙏🙏👍

  • @Nanak-rc1go
    @Nanak-rc1go 2 місяці тому +1

    ਮੁੱਖਮੰਤਰੀ ਹੀ ਵਿਜੇ ਕੁੰਵਰ ਪ੍ਰਤਾਪ ਹੋਣੇ ਚਾਹੀਦੇ ਨੇ ।

  • @jagtarsingh1134
    @jagtarsingh1134 2 місяці тому +1

    Mayawati BSP khagi hun esde palle ki riha hai

  • @GurnekSingh-l6c
    @GurnekSingh-l6c 2 місяці тому

    662.th.Like.Harjinder Singh Randhawa and S.Hameer.Singh.🙏🙏 SSA jio 👍👌👌 Form Advocate GS.Khaira Ldh.☝️☝️☝️☝️☝️✍️✍️💯

  • @dilbaghsingh5366
    @dilbaghsingh5366 2 місяці тому

    Kanwar is good politician

  • @jeetasingh9510
    @jeetasingh9510 2 місяці тому +1

    Punjab loving people should move High Court against free power, bus ride and bogus pensions and ration cards to save state from impending financial disaster.

    • @jugsingh2006
      @jugsingh2006 2 місяці тому

      Political issues need political decisions.Court cannot stop State Assembly from exercising its power of budget approval.Expenditure incurred is within budget.It is for people to decide.

    • @gurdeepsingh9409
      @gurdeepsingh9409 2 місяці тому

      Free power, free food, free toll tax, free travel is enjoyed by all political leadersand bureocrates. Why dont you go to high court or supreme court against this misuse of poor people’s tax money?

  • @BalramDhaliwal-rb7no
    @BalramDhaliwal-rb7no 2 місяці тому

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

  • @rajwindersingh1061
    @rajwindersingh1061 2 місяці тому

    SIT Ranver khatra di interview vare gall kro g

  • @devindergrewal2004
    @devindergrewal2004 2 місяці тому +1

    Kumver vijey eh mang karke lokan vich hor harman piara ho gia. Je mang na manni, Bhagwant hor zero ho javega.

  • @abroldentalcare8638
    @abroldentalcare8638 2 місяці тому +1

    Bjp habitual of denying what they said Ashok Abrol 😊

  • @bittuarora8786
    @bittuarora8786 2 місяці тому

    Salute to Dr Kunwar Vijay Pratap Singh ji who is trying to get justice in these cases, even the Punjab government is not supporting him

  • @Nanakpanthi
    @Nanakpanthi 2 місяці тому

    Kunwar Vijay Partap Singh deserves to become CM of this State. He also has Administrative Skills.

  • @HsgiHsgill
    @HsgiHsgill 2 місяці тому

    ਏਹ ਕੇਸ ਸਪੀਕਰ ਦੇ ਖੇਤਰ ਵਿੱਚ ਹੈ

  • @deepindersingh7768
    @deepindersingh7768 2 місяці тому +1

    Aap will not be allowed to do anything in Sacrilege cases . But it will surely meet the same fate as of their predecessors .

  • @surinderpalsingh3365
    @surinderpalsingh3365 2 місяці тому

    ਹਮੀਰ ਸਿੰਘ ਜੀ ਸਧਾਰਨ ਬੰਦਾ ਜੇਕਰ ਕਿਸੇ ਕੰਮ ਬਾਰੇ ਕਹੇ ਕਿ ਮੈਨੂੰ ਤਾਂ ਇਸ ਕੰਮ ਬਾਰੇ ਤਾਂ ਮੈਨੂੰ ਪਤਾ ਨਹੀ ਤਾ ਉਸ ਬਾਰੇ ਲੋਕ ਕਹਿੰਦੇ ਹਨ ਕਿ ਪਤਾ ਤਾਂ ਇਹਨੂੰ ਸੱਭ ਕੁੱਝ ਹੈ ਜਾਣ ਕੇ ਘੋਗਲ ਕੰਨਾ ਬਣਿਆ ਹੋਇਆ ਹੈ ਮੰਤਰੀ ਸਾਹਿਬ ਤਾਂ ਖਾਸ ਨੇ ਤੁਸੀ ਤਿੰਨੋ ਸਮਝਦਾਰ ਪੱਤਰਕਾਰ ਹੋ ਹੁਣ ਤੁਸੀ ਦੱਸੋ ਮੰਤਰੀ ਸਾਹਿਬ ਬਾਰੇ ਤੁਹਾਡਾ ਕੀ ਵਿਚਾਰ ਹੈ।

  • @Nanakpanthi
    @Nanakpanthi 2 місяці тому

    I think Kunwar Vijay Partap Singh is the only Sikh in Vidhan Sabha.

  • @jogindersingh-eb2jk
    @jogindersingh-eb2jk 2 місяці тому +1

    AAP will help BJP by getting anti BJP votes division of votes by non Ruling parties is good luck for Ruling BJP

  • @shminderkumar1735
    @shminderkumar1735 2 місяці тому

    Vijay kanwar Partap MLA ex police IPC is very true and gentle character person,but every politics system, administration, executive, judicial system,system ... system is totally failed.

  • @shminderkumar1735
    @shminderkumar1735 2 місяці тому

    Amit kal nehi Pakhand kal chal raha hai 😂😢😅

  • @avtarsinghganda5864
    @avtarsinghganda5864 2 місяці тому

    Kumar patrap Singh to bina hor 90 MLA ketha Han

  • @Nanak-rc1go
    @Nanak-rc1go 2 місяці тому

    ਅਜੇ ਨਵੇਂ ਨੇ ਸ੍ਰ ਹਮੀਰ ਸਿੰਘ ਜੀ। ਪੰਜ ਸਾਲਾ ਚ ਸਾਰਾ ਕੁਝ ਸਿੱਖ ਲੈਣਗੇ।
    ਡਾਕਟਰੀ ਦੀ ਪੜਾਈ ਨਾਲ ਨੀ ਪਿੱਛੋਂ ਪ੍ਰੈਕਟਸ ਨਾਲ ਡਾਕਟਰ ਬਣਦੇ ਨੇ ਜੀ।

  • @jagdishpuri5366
    @jagdishpuri5366 2 місяці тому

    Up vich mayavati de bayan te tusi jikar kar rahe ho par Up di duji khabar jeri national media te social media te chal rahi hai 12 saal di bachi da 2 mahine gang rape hunda raya us utte akhilesh rahul Priyanka tak di tra tvade channel ne v chupi dhari hoi hai kyuki alliance nal jurda hai je kite koi bjp.........

  • @sharansingh-yt7jq
    @sharansingh-yt7jq 2 місяці тому

    Saha DESH DA HM GALL KAR BERUJGARI AGANIVEER MEHANGAI INFRA DESH VH FALLEADA HINDU MUSLIM DI INFRA DI YA HM RSGN KAR BJP PRESED BAN FR LECTUER BAZI KARI JAI

  • @NirmalSingh-vl1bs
    @NirmalSingh-vl1bs 2 місяці тому

    ਪੰਜਾਬ ਟੈਲੀਵਿਜ਼ਨ ਵਾਲਿਆਂ ਨੂੰ ਆਮ ਆਦਮੀ ਪਾਰਟੀ ਬੜੀ ਚੁੱਭਦੀ।