ਕੈਨੇਡਾ ਤੋਂ ਵਾਪਿਸ ਆਏ ਕਿਸਾਨ ਨੇ ਬੱਕਰੀ ਪਾਲਣ ਵਿੱਚ ਕਰਵਾਈ ਪਈ ਹੈ ਬੱਲੇ ਬੱਲੇ

Поділитися
Вставка
  • Опубліковано 1 жов 2024
  • ਬਰਜਿੰਦਰ ਸਿੰਘ ਕੰਗ ਜੋ ਪਿੱਛਲੇ ਇੱਕ ਸਾਲ ਤੋਂ ਬੱਕਰੀ ਪਾਲਣ ਦਾ ਕੰਮ ਰਹੇ ਹਨ, ਉਹਨਾਂ ਨੇ ਸਿਰਫ਼ 14 ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਲਗਭਗ 150 ਜਾਨਵਰ ਓਹਨਾ ਦੇ ਫਾਰਮ 'ਤੇ ਹਨ ਉਹਨਾਂ ਨੂੰ ਬੱਕਰੀ ਪਾਲਣ ਦੇ ਕੰਮ ਲਈ ਮੁੱਖ ਮੰਤਰੀ ਅਵਾਰਡ ਨਾਲ ਵੀ ਸਨਮਾਨਿਤ ਵੀ ਕੀਤਾ ਗਿਆ ਹੈ, ਇਹਨਾਂ ਦੇ ਪੂਰੇ ਸਫ਼ਰ ਲਈ ਦੇਖੋ ਇਹ ਵੀਡੀਓ |
    .
    .
    Barjinder Singh Kang has been rearing goats for the past year. He started with just 14 goats and now has around 150 animals on his farm. Watch this video to discover his complete journey!
    .
    .
    ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/31bDttC
    ਆਈਫੋਨ: apple.co/3d5B5XT

КОМЕНТАРІ • 8

  • @KalaSingh-ko7lz
    @KalaSingh-ko7lz 4 місяці тому +2

    ਕੰਗ ਸਾਹਿਬ ❤ਸਲੂਟ ਆ

  • @veergill2130
    @veergill2130 4 місяці тому +2

    Nਵੀਰ

  • @rajeevsachdeva9417
    @rajeevsachdeva9417 4 місяці тому +1

    Kang sahib you are number one

  • @GarryNanglia
    @GarryNanglia 4 місяці тому +1

    Nice kang Saab tee patarcar v vadia te samjdar

  • @SandeepSekhonlive
    @SandeepSekhonlive Місяць тому

    Main gal koi ni karda eh daso kis purpose lai bakri paali jandi aa
    Groundlevel te ja k dekho mandi ch

  • @SandeepSekhonlive
    @SandeepSekhonlive Місяць тому

    Farm wale apna dhanda chala rhe market ch rate hai ni ehna 3 to 5 hajaar da bacha jitho marji lai lo