Nah bai syane kehnde jehde krke tuhi apna profession shuru kita howe jehne tuhanu help kiti howe jehde through tuhanu uk platform milya jithe loka nai dhoote da talent dekhya ta ehda mtlb inder pawe marrha pawe changa but dhoote nu rehndi umar tak pawe jina mrji wadda actor bn jawe jehra ohne aap keha k inder nai pehli waro 500rs dite ta bauh khush hoya c ta oh sab bhulna nhi chaida tai baku maan satkar krna chaida tai kam v krna chaida jehde nal pehla dhoote nu inder krke parsidhi mili tai hun dhoote krke bai inder nu v hor fame mile ustad marha howe ja changa ustaad nu kdi marrha nhi kehna chaida @@kppunjabimovie
Veer tuu mere dil❤ dii gall kehti.. Dhutte dii acting teek aa.. Par jasse bhagu tee birre babbe dii acting siraa hundi aa... Baki gall kismat dii hundi a
dhutta bhut ghaint banda normal family to utth ke upper geya hun ta dhutta sare pase charcha vich aa geya mai bai diya sariya videos dekhiya ne love you dhutta
Time tan kyun ni mileya ... theatre junction aale chennal te kime kam kar rha fer ..baki vi tan kar rha sab kuj ....But Bai jithon famous hoeya ohi Show Shadta
ਧੂਤਾ ਉਰਫ ਸੁਖਵਿੰਦਰ ਸਿੰਘ ਪਿੰਡੀ ਵਾਲਾ ਬਹੁਤ ਵਧੀਆ ਕਿਰਦਾਰ ਦਾ ਮਾਲਕ ਹੈ ਮੇਹਨਤ ਰੰਗ ਲਿਆਈ ਰੱਬ ਨੇ ਬਾਂਹ ਫੜ ਲਈ 👍👍
ਗੁਰੂਘਰ ਦੇ ਨਾਲ ਘਰ ਆ ਇਹ ਵੀ ਮਿਹਰ ਦੀ ਨਿਸ਼ਾਨੀ ਆ ❤️❤️
ਮਾਲਦਾਰ ਛੜੇ ਤੋ ਤੁਸੀ ਫੇਮਸ ਹੋਗਏ ਹੋ ਤੁਹਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਪਲੀਜ ਉਹ ਨਾ ਛੱਡੋ
ਧੂਤੇ ਨੇ ਸ਼ੁਰੂਆਤ ਮਾਲਦਾਰ ਛੜੇ ਤੌ ਹੋਈ ਹੈ ਤਾਂ ਉਸ ਨੂੰ ਛੱਡਣਾ ਨਹੀ ਚਾਹੀਦਾ ਹੈ, ਧੂਤਾ ਨਾਮ ਉੱਥੇ ਤੋਂ ਮਿਲੀਆਂ ਹੈ ਧੂਤੇ ਵੀਰ ਨੂੰ ਜਲਦੀ ਤੋਂ ਜਲਦੀ ਮਾਲਦਰਾ ਛੜਾ ਵਿੱਚ ਆਵੇ
ਬਾਈ ਜੋਂ ਇੰਦਰ ਹੈ ਨਾ ਉਸ ਦਾ ਹਵਾ ਬਹੁੱਤ ਖਰਾਬ ਹਾਂ
ਇਸ ਕਰਕੇ ਇੰਦਰ ਸੜ ਤਾਂ
Oh ta jiwe ede bina khaali e hoye bethe hna
Nah bai syane kehnde jehde krke tuhi apna profession shuru kita howe jehne tuhanu help kiti howe jehde through tuhanu uk platform milya jithe loka nai dhoote da talent dekhya ta ehda mtlb inder pawe marrha pawe changa but dhoote nu rehndi umar tak pawe jina mrji wadda actor bn jawe jehra ohne aap keha k inder nai pehli waro 500rs dite ta bauh khush hoya c ta oh sab bhulna nhi chaida tai baku maan satkar krna chaida tai kam v krna chaida jehde nal pehla dhoote nu inder krke parsidhi mili tai hun dhoote krke bai inder nu v hor fame mile ustad marha howe ja changa ustaad nu kdi marrha nhi kehna chaida @@kppunjabimovie
Nice#drosrvoice
#drosevoice
ਬਹੁਤ ਵਧੀਆ ਐਕਟਿੰਗ ਧੂਤੇ ਦੀ ਸੋਨੂੰ ਵਡਭਾਗਾ ਹੁਸ਼ਿਆਰਪੁਰ ❤
ਵੀਰ ਜੀ ਧੂਤੇ ਬਹੁਤ ਬਹੁਤ ਮੁਬਾਰਕਾ ਤੁਸੀ ਮੇਹਨਤ ਬਹੁਤ ਕੀਤੀ ਪਰਮਾਤਮਾ ਨੇ ਤੁਹਾਡੀ ਮੇਹਨਤ ਨੂੰ ਰੰਗ ਲਾਏ ਪਰਮਾਤਮਾ ਹੋਰ ਤਰੱਕੀਆ ਬਖਸ਼ੇ ਵਾਹਿਗੁਰੂ ਲੰਬੀਆ ਉਮਰਾ ਬਖਸ਼ੇ ਵਾਹਿਗੁਰੂ 🙏🙏🙏🙏🙏
ਸੁਖਵਿੰਦਰ ਸਿੰਘ ਮੈ ਸੁਰਜੀਤ ਖਾਨ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਜੋਬ ਤੇ ਸੁਖਵਿੰਦਰ ਸਿੰਘ ਜੀ ਤੁਸੀ ਸਾਡੇ ਰਣਬੀਰ ਕਾਲਜ ਦਾ ਨਾਮ ਉਚਾ ਕਰ ਰਹੇ ਹੋ ਅਤੇ ਕਰਦੇ ਰਹੋਗੇ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਘਰ ਆ ਵੀਰ ਦਾ 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
ਧੂਤੇ ਵੀਰ ਭਾਗੂ ਨਾਲ ਭੀ ਆਜਾ ਤੇਰੇ ਅਸੀਂ ਫੈਨ ਹਾਂ ਮਾਲਦਾਰ ਛੜਾ ਵਿਚ ਭੀ ਦੇਖਣਾ ਚਾਹੁੰਦਾ ਹਾਂ ਇਹ ਤੁਹਾਡੇ ਫੈਨ ਦੀ ਰੀਕੁਐਸਟ ਹੈ 🙏🙏🙏🙏
ਐਕਟਿੰਗ ਵਗੈਰਾ ਤਾਂ ਠੀਕ ਠਾਕ ਹੀ ਹੈ, ਬਾਕੀ ਕਿਸਮਤ ਦੀਆਂ ਖੇਡਾਂ ਨੇ, ਐਕਟਿੰਗ ਬਾਈ ਇੰਦਰ ਸਿੰਘ ਤੇ ਜੱਸਾ, ਬਾਈ ਭਾਗੂਆ ਵਾਲੇ ਦੀ ਕੀ ਘੱਟ ਆ ,ਪਰ ਰੱਬ ਦੀ ਨਜ਼ਰ ਮੇਹਰਵਾਲੀ ਕਿਸ ਤੇ ਕਦੋਂ ਹੋ ਜਾਂਣੀ ਬੱਸ ਓ ਹੀ ਜਾਣਦੇ, ਰੱਬ ਦਾ ਸ਼ੁਕਰ ਕਰੇ ਤੇ ਹੰਕਾਰ ਤੋਂ ਬਚੇ
ਧੂਤੇ ਦੀ ਵਧੀਆ ਐਕਟਿੰਗ ਆ ਇੰਦਰ ਬਗੈਰਾ ਤਾਂ ਗਾਲ੍ਹਾਂ ਕੱਢੀ ਜਾਂਦਾ ਬੱਸ ਧੂ ਦੀ ਕਮੇਡੀ ਅਦਾਕਾਰੀ ਬਿਲਕੁਲ ਪਰਫੈਕਟ ਆ
Veer tuu mere dil❤ dii gall kehti.. Dhutte dii acting teek aa.. Par jasse bhagu tee birre babbe dii acting siraa hundi aa... Baki gall kismat dii hundi a
@@Swggersandhu.5753Bilkul sahi gall a vire Waheguru di Mehar di gall aa sari nahi ta beera baba te inder di acting bahut wadia
ਧੁਤੇ ਨੂੰ ਤਰੱਕੀਆਂ ਬਖਸੇ ਪ੍ਰਮਾਤਮਾਂ🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਧੰਨਵਾਦ ਜੀ।
ਬਹੁਤ ਜਾਣਿਆ ਨੂੰ ਇਹੀ ਵਹਿਮ ਹੈ ਕਿ ਧੂਤੇ ਦੀ ਹਵਾ ਖਰਾਬ ਹੋ ਗਈ ਇੰਦਰ ਹੋਣਾ ਨੂੰ ਛੱਡ ਗਿਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਧੂਤੇ ਨੇ ਖੁਦ ਆਪਣੀ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਬਹੁਤ ਜ਼ਿਆਦਾ ਜਲਦੀ ਫਿਲਮਾਂ ਦੀ ਸ਼ੂਟਿੰਗ ਨੂੰ ਖਤਮ ਕਰਕੇ ਇੰਦਰ ਬਾਈ ਹੋਣਾ ਦੇ ਐਪੀਸੋਡ ਵਿੱਚ ਵਾਪਸੀ ਕਰਾਂਗਾ ਦੂਜੀ ਸਭ ਤੋਂ ਜਿਆਦਾ ਵੱਡੀ ਗੱਲ ਇਹ ਕਿ ਇਸ ਸਮੇਂ ਮਾਲਦਾਰ ਛੜਾ ਦੇ ਐਪੀਸੋਡ ਦੀ ਕਹਾਣੀ ਇੰਦਰ ਤੇ ਧੂਤਾ ਦੋਵੇਂ ਜਾਣੇ ਇਕਠੇ ਲਿਖ ਰਹੇ ਹਨ ਬਕਾਇਦਾ ਕਹਾਣੀ writer ਦੇ ਵਿੱਚ ਇੰਦਰ ਤੇ ਧੂਤਾ ਪਿੰਡੀ ਵਾਲਾ
ਜੇ ਧੂਤਾ ਇੰਦਰ ਦੇ ਨਾਲ ਲੜਿਆ ਹੋਇਆ ਹੁੰਦਾ ਤਾਂ ਇੰਦਰ ਕਦੇ ਵੀ ਆਪਣੀ ਸੀਰੀਜ਼ ਦੇ ਵਿੱਚ ਧੂਤੇ ਦਾ ਨਾਮ ਨਾ ਲਿਖਦਾ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਧੂਤੇ ਦਾ ਘਰ ਦੇਖ ਕੇ ਮਨ ਖ਼ੁਸ਼ ਹੋ ਗਿਆ ਬੇਟਾ ਅੱਜ ਦਾ ਸਰਵਣ ਪੁੱਤ ਕਹੀਏ ਤਾਂ ਵੀ ਛੋਟਾ ਹੈ ਮੈਂ ਧੂਤੇ ਦੇ ਪੌੜਕਾਸਟ ਵੀ ਦੇਖੇ ਹਨ ਬਿਲਕੁਲ ਸਾਦਗੀ ਵਾਲਾ ਸੁਭਾਅ ਹੈ ਪਰਮਾਤਮਾ ਇਸ ਨੂੰ ਹੋਰ ਤਰੱਕੀਆਂ ਬਖਸ਼ੇ
ਧੂਤਾ ਬਹੁਤ ਵਧੀਆ ਅਦਾਕਾਰ ਹੈ। ਮੈਨੂੰ ਉਸ ਦੀ ਅਦਾਕਾਰੀ ਪਸੰਦ ਹੈ
ਬਹੁਤ ਵਧੀਆ ਘਰ ਧੂਤੇ ਬੇਟਾ ਜੀ 🙏 ਦਿਲ ਖੁਸ਼ ਕਰ ਤਾਂ 🙏🥀💛🥀👌 ਯਮੂਨਾ ਨਗਰ
ਜੱਟ ਕੋਲ ਚਾਰ ਪੈਸੇ ਆ ਜਾਣ ਘਰ ਤੇ ਖ਼ਰਚ ਕਰ ਦਿੰਦੈ ਵਪਾਰੀ ਵਪਾਰ ਵਿੱਚ ਪੈਸੇ ਖਰਚ ਕਰਦੈ।
ਬਹੁਤ ਵਧੀਆ ਘਰ ਧੂਤੇ ਬੇਟਾ ਬਹੁਤ ਚੰਗਾ ਲੱਗਿਆ
dhutta bhut ghaint banda normal family to utth ke upper geya hun ta dhutta sare pase charcha vich aa geya mai bai diya sariya videos dekhiya ne love you dhutta
ਧੂਤਾ ਜੱਟ ਹਰਮਨ ਪਿਆਰਾ ਪਾਤਰ ਹੈ 😂😂😂❤❤
ਕਿਸੇ ਦਾ ਘਰ ਕਦੇ ਵੀ ਅੰਦਰੋ ਨਹੀਂ ਦਿਖਾਉਣਾ ਚਾਹੀਦਾ
27 ਅਕਤੂਬਰ ਤੱਕ ਤਾਂ ਧੂਤਾ ਇਸ ਟਾਇਮ ਐਮੀ ਵਿਰਕ ਦੇ ਨਾਲ ਬਿਜੀ ਚੱਲ ਰਿਹਾ ਹੈ ਫਿਲਮ ਦੀ ਡੱਬਿੰਗ ਦਾ ਕੰਮ ਚੱਲ ਰਿਹਾ ਹੈ ਸ਼ਾਇਦ 27 ਅਕਤੂਬਰ ਨੂੰ ਨਿੱਕਾ ਜੈਲਦਾਰ 4 ਫਿਲਮ ਸ਼ਾਇਦ ਰੀਲਿਜ਼ ਹੋ ਹੀ ਜਾਵੇ ਨਹੀਂ ਅਗਲੇ ਮਹੀਨੇ ਤੱਕ
God bless you y ❤❤🎉
Dil kush ho gyi dhutta da ghre dakh ke😊❤❤😊❤😊
❤ love you sadi Bareta Mandi. Near sangrehdi❤👌👍
Bahi Duta Bahot Badiya Kalakar hai Maldar Chhada vich Bahot Badiya Roll karda
ਬਾਈ ਭਾਗੂ ਕਰਕੇ ਲਹਿਰ ਬਹਿਰਾਂ ਹੋ ਗਿਆ
Jhooth aw bai fr DP master lyi time kive and maldar lyi nhi ?
ਸਹੀ ਗੱਲ ਆ, ਇੰਦਰ ਹੁਣਾਂ ਨਾਲ ਕੋਈ ਗੱਲ ਹੋ ਗਈ ਹੋਣੀਂ ਆਂ,
ਆਪਾਂ ਤਾਂ ਸਾਰੇ ਕਹਿਦੇ ਹਾਂ ਕਿ ਮਾਲਦਾਰ ਛੜੇ ਵਿੱਚ ਆਉਣਾਂ ਚਾਹੀਦਾ ਆ,ਧੂਤੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ,ਸਾਰੇ ਕਲਾਕਾਰ ਹੀ ਬਹੁਤ ਵਧੀਆ ਕੰਮ ਕਰਦੇ ਆ, ਪਰਮਾਤਮਾ ਮਿਹਰ ਕਰੇ.
ਮਿਸਤਰੀਆਂ ਦਾ ਮੁੰਡਾ
ਮੁੰਡਾ ਮਿਸਤਰੀਆਂ ਦਾ
ਦਿਲ ਲੁੱਟਦਾ ਇਸਤਰੀਆਂ ਦਾ 😂❤
ਧੂਤਾ ਪੈਰ ਸ਼ੱਡ ਗਿਆ
Nice veer dutta ji
ਬਾਈ ਜਿਹੜੇ ਬੰਦੇ ਵਿਚਾਲੇ ਫਿਲਮਾ ਸੱਡ ਜਾਦੇ ਸਮਝ ਲਵੋ ਛੇਤੀ ਪੈਰ ਸੱਡ ਗਿਆ ਫੇਰ ਸਾਰੇ ਸੀਰੀਅਲ ਦੀ ਪੱਟੀ ਮੇਸ ਹੋ ਜਾਦੀ ਐ
Waheguru Mehr kre ji 🙏🏻
Natural v bahout narme aa veera
Dhuta star love you dutte vir
Very nice video ❤❤❤❤❤❤
ਧੂਤੇ ਦੇ ਬੇਬੇ ਬਾਪੂ ਵੀ ਦਿਖਾ ਦਿਉ
maaldar shadha vich entry karwa do dhoote de bhout wait a
Very nice 👍
Very nice
10.17 te aw question maaldar shade wala
Sukhwinder wast boys ❤❤ 🇨🇦🇨🇦☎️
Dhuta sirrraaa 🥰🥰🥰❤️❤️❤️❤️❤️❤️👍👍🏻👍🏻👍🏻👍🏻👌👌👌👌👌👌👌🙏🙏🙏🙏🙏🙏
ਧੂਤੇ ਵੀਰ ਘਰ ਨੂੰ ਪੇਂਟ ਹੋਣ ਵਾਲਾਂ ਜੇ ਕਰਵਾਉਣਾ ਤਾਂ ਆਪਣੇ ਵੀਰ ਨੂੰ ਯਾਦ ਕਰ ਲਈ
Bhai dutta maldaar chada sireej me kab aayega
Dhute di mehnat dikhai de rahi hai
Bai dp master ta kar reha par maldar shada bich kuo nhi
❤❤❤
Dhutte beas janda ghar photo lagi hoe aa
Good
DhuttA veer Amargarh ao aj dusre te
Chhajli vale bahut zaad krdy ne dhuty nu
ੁ❤❤🎉
Time tan kyun ni mileya ... theatre junction aale chennal te kime kam kar rha fer ..baki vi tan kar rha sab kuj ....But Bai jithon famous hoeya ohi Show Shadta
ਉਦਾ ਬਕਵਾਸ ਕਰਦੇ ਉ ਯਾਰ ਲੋਕਾ ਕਿ ਪਤਾ ਸੀ ਕਿ ਏ ਕਲਾ ਕਾਰ ਹੈ ਜਾ ਨਹੀ ਬੰਦਾ ਥੋੜਾ ਕਾਮਜਾਬ ਹੋਜੇ ਲੋਕਾ ਉਈ ਕੇਹਣ ਲੰਗ ਜੰਨੇ ਆਂ
Dil kush ho gya Bai dhutta da ghre dakh ka ❤❤❤❤
❤Very nice ji And Ravi Veer Mera Pind Bareta de Kol Hai 8 Km Te Alisher (Sangrur)
ਭਾਗੂ ਦੀ ਆੜੀ ਸੀ
DP master Khatir abhi tak time cut Gaya
Dhute bich thoda ja etude aa gya hai bhai sahib ji 🙏
Maldar sadhe nall mashur hora dhutta
Maldar sadha karka Duta femes hoia
Bhagu banda geret aa ...
Very nice👍👍👍
♥️♥️