ਸਾਬਕਾ ਜਥੇਦਾਰ ਗੁਰਬਚਨ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਖ਼ੁਦ ਹਾਜ਼ਰ ਹੋ ਕੇ ਸਿਰਸਾ ਵਾਲੇ ਦੀ ਮਾਫੀ ਦਾ ਸੱਚ ਬਿਆਨ ਕਰਨ

Поділитися
Вставка
  • Опубліковано 29 сер 2024
  • ਸਾਬਕਾ ਜਥੇਦਾਰ ਗੁਰਬਚਨ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਖ਼ੁਦ ਹਾਜ਼ਰ ਹੋ ਕੇ ਸਿਰਸਾ ਵਾਲੇ ਗੁਰਮੀਤ ਰਾਮ ਰਹੀਮ ਦੀ ਮਾਫੀ ਦਾ ਸੱਚ ਬਿਆਨ ਕਰਨ
    #amritparsar #dailynews #punjab #shromaniakalidal #sgpc #ramrahim #akaltakhatsahib #amritsar #sikhism #sangat
    Non-fictional. Political analysis. Social developments. Economic reports.
    Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
    I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
    Editor: Bloggercmsingh.com, where I upload my Bloggs in English.
    Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
    I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

КОМЕНТАРІ • 137

  • @dhiansingh5017
    @dhiansingh5017 Місяць тому +47

    ਸਾ.ਚੰਚਲਮਨੋਹਰਸਿੰਘਜੀ,ਬੇਨਤੀਹੈਕਿਜਿਨੇਵੀਤਨਖਾਂਏਹਨੳਨਾਸਾਰਿਂਆਨੂੰਐਤੇੳਨਾਸਾਰਿਂਆਨੂੰਗੂਰਦੂਂਆਰਿਂਆਦੀਂਆਕਮੇਟੀਂਆਨੂੰਗੂਰਦੂਂਆਰਿਂਆਵਿਚੋਕਢਿਂਆਜਾਵੇ,ਤੇਜਿਨੇਵੀਕਮੇਟੀਂਦੇਟੋਟਲਮੈਬਰਹੋਣ,ਸਭਅੰਮਿਤਰਧਾਰੀਂਹੋਣਨਾਕਿਸਹਿਧਾਰੀਹੋਣਫੇਰਹੀਗੂਰਦੂਂਆਰਾਂਸਾਹਿਬਾਂਦਾਸਧਾਰਹੋਸਕਦਾਹੈ,ਤਨਖਾਂਏਨਾਹੋਣ।ਧੰਨਵਾਦਜੀ।

  • @romysandhusandhu3359
    @romysandhusandhu3359 Місяць тому +22

    ਬਾਦਲ ਪਰਿਵਾਰ ਦਾ ਇੱਕੋ ਹੀ ਹੱਲ ਹੈ ਜੀ,,, ਇਸ ਪਰਿਵਾਰ ਨੂੰ ਪੰਥ ਤੋਂ ਛੇਕਿਆ ਜਾਵੇ,???, ਆਗਰ ਜਥੇਦਾਰਾਂ ਥੋੜ੍ਹੀ ਜਿਹੀ ਵੀ ਕੋਤਾਹੀ ਕੀਤੀ ਤਾ ਸੰਗਤਾਂ ਨੇ ਜਥੇਦਾਰਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਜੀ,,,, 🙏🙏🙏🙏

  • @surjansingh3809
    @surjansingh3809 Місяць тому +20

    ਗਿਆਨੀ ਗੁਰਬਚਨ ਸਿੰਘ ਨੂੰ ਵੀ ਤਲਬ ਕੀਤਾ ਜਾਵੇ ਮਾਫੀ ਕਿਸ ਦੇ ਕਹਿਣ ਤੇ ਦਿਤੀ

    • @Kiranpal-Singh
      @Kiranpal-Singh Місяць тому +1

      ਬਿਲਕੁਲ

    • @majorsingh8647
      @majorsingh8647 Місяць тому +2

      ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦਾ ਬਿਲਕੁਲ ਠੀਕ ਟਾਇਮ ਹੈ ਅਕਾਲ ਪੁਰਖ ਫੈਸਲੇ ਕਰਦਾ ਹੈ 100% ਤੇ ਹੁਣ ਦੁਨਿਆਵੀ ਫੈਸਲਾ ਅਕਾਲ ਤੱਖਤ ਦੇ ਜਥੇਦਾਰ ਸਾਹਿਬਾਨਾ ਪਾਸ ਹੈ ਤੇ ਸਾਰੀ ਦੁਨੀਆ ਦੀ ਸਿੱਖ ਸੰਗਤ ਇਸ ਫੂਸਲੇ ਦੀ ਉਡੀਕ ਵਿੱਚ ਬੇ ਸਬਰੀ ਨਾਲ ਇੰਤਜਾਰ ਕਰ ਰਹੀ ਹੈ।

  • @BalwinderSingh-kd4qz
    @BalwinderSingh-kd4qz Місяць тому +16

    ਕੁੱਝ ਨਹੀਂ ਹੋਵੇਗਾ। ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਉਂਕਿ ਦੋਸ਼ੀਆਂ ਸਾਰੇ ਹਨ

  • @BalkarSingh-ty2sj
    @BalkarSingh-ty2sj Місяць тому +14

    ਸੁਖਬੀਰ ਦੇ ਥਾਪੇ ਜਥੇਦਾਰਾਂ ਵੱਲੋ ਕੋਈ ਸਖਤ ਕਾਰਵਾਈ ਦੀ ਆਸ ਨਹੀ ਰਿਉਕਿ ਜਿਹੜੇ ਜਥੇਦਾਰਾਂ ਸਭ ਕੁਛ ਕੀਤਾ ਉਹਨਾ ਬਾਰੇ ਕੋਈ ਅਦੇਸ਼ ਕਲੀਅਰ ਨਹੀ।

  • @ConfusedBabyTurtles-xb9hn
    @ConfusedBabyTurtles-xb9hn Місяць тому +10

    ਜੱਥੇਦਾਰ ਪਹਿਲਾਂ ਵੱਡੇ ਬਾਦਲ ਤੋਂ ਡਰਦੇ ਰਹੇ ਹਨ, ਹੁਣ ਛੋਟੇ ਬਾਦਲ ਤੋਂ ਡਰਦੇ ਹਨ।

  • @jpsingh4521
    @jpsingh4521 Місяць тому +7

    ਇਨ੍ਹਾਂ ਨੂੰ ਸਿੱਖਾਂ ਵਿੱਚ ਧਰਮ ਪਰਿਵਰਤਨ ਦੀ ਬਿਮਾਰੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਮੰਨਾਉਣਾਂ ਸਿਆਸੀ ਆਗੂਆਂ ਦਾ ਬਹੁਤ ਵੱਡਾ ਸ਼ੁਗਲ ਹੈ। ਗੁਰੂ ਸਾਹਿਬ ਬੋੜੀ ਕਰਨ।!

  • @GurumeetSingh-yj1lp
    @GurumeetSingh-yj1lp Місяць тому +5

    ਸਰਦਾਰ ਮਨੋਹਰ ਸਿੰਘ ਜੀ ਚੰਚਲਾ ਜੀ ਦਾ ਬਹੁਤ ਬਹੁਤ ਧੰਨਵਾਦ ਵਧੀਆ ਵਿਚਾਰ ਆਪ ਜੀ ਨੇ ਪੇਸ਼ ਕੀਤੇ ਹਨ ਆਹ ਵੀ ਰਿਲੀਵ ਕਰ ਇਹ ਜਿੰਨੀ ਵੀ ਜੁੰਡਲੀ ਹੈ ਬਾਦਲ ਦੇ ਆਲੇ ਦੁਆਲੇ ਅੱਗੇ ਪਿੱਛੇ ਤੁਰਨ ਵਾਲੀ ਇਹ ਕੋਈ ਵੀ ਮੁਆਫੀ ਦੇ ਲਾਇਕ ਨਹੀਂ ਹੈ ਪੰਥ ਦੇ ਵਿੱਚੋਂ ਖਾਰਜ ਕੀਤਾ ਜਾਵੇ ਇਹ ਕਿਸੇ ਵੀ ਧਾਰਮਿਕ ਸੰਸਥਾ ਦੇ ਵਿੱਚ ਪ੍ਰਧਾਨ ਮੈਂਬਰ ਸੈਕਟਰੀ ਜਾਂ ਹੋਰ ਕੋਈ ਸੇਵਾ ਨਹੀਂ ਨਿਭਾ ਸਕਦੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਣਾ ਚਾਹੀਦਾ ਹੈ ਰਹੀ ਗੱਲ ਸੁਖਬੀਰ ਬਾਦਲ ਬਚਨੇ ਨਿਰੰਕਾਰੀ ਦੀ ਇਹ ਮਾਫੀ ਦੇਣ ਲਾਇਕ ਨਹੀਂ ਹਨ ਇੱਕ ਗੱਲ ਨਹੀਂ ਜੀਦੀ ਪੁੱਛ ਕੇਸ਼ ਕੀਤੀ ਜਾਵੇ ਇਹ ਜਿੰਨੇ ਇਹਨਾਂ ਦੇ ਸਿਰ ਦੇ ਉੱਤੇ ਵਾਲ ਹਨ ਕੇਸ ਹਨ ਇਹਨਾਂ ਨੇ ਉਹਨਾਂ ਤੋਂ ਜਿਆਦਾ ਗਲਤੀਆਂ ਕੀਤੀਆਂ ਹਨ ਇਹ ਮਾਫੀ ਦੇ ਲਾਇਕ ਨਹੀਂ ਹਨ ਇਹਨਾਂ ਨੇ ਸਿੱਖੀ ਦਾ ਗੁਰੂ ਘਰ ਦਾ ਗੁਰੂ ਦੀਆਂ ਗੋਲਕਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਜੋ ਘਾਣ ਕੀਤਾ ਹੈ ਉਹ ਸਰਦਾਰ ਜੀ ਪੂਰਾ ਪੂਰਾ ਹੋਣ ਵਾਲਾ ਨਹੀਂ ਹੈ ਤੇ ਇਹਨਾਂ ਨੂੰ ਕਦੇ ਵੀ ਮਾਫ ਨਾ ਕੀਤਾ ਜਾਵੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਸੱਦ ਕੇ ਸ਼ਕਤੀ ਦੇ ਨਾਲ ਪੁੱਛ ਕੇ ਕੀਤੀ ਜਾਵੇ ਤੇ ਦਰਬਾਰ ਸਾਹਿਬ ਤੋਂ ਬਾਹਰ ਕੱਢ ਕੇ ਇਹਨਾਂ ਦੋਵਾਂ ਦੇ ਗਲਾਂ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਤੇ ਫਿਰ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਫਿਰਿਆ ਜਾਵੇ ਇਹ ਤਾਂ ਵੀ ਮਾਫ ਨਹੀਂ ਹੋ ਸਕਦੇ ਰਹੀ ਗੱਲ ਪ੍ਰੋਫੈਸਰ ਦਰਸ਼ਨ ਸਿੰਘ ਦੀ ਇਹ ਜੁੰਡਲੀ ਨਹੀਂ ਚਾਹੁੰਦੇ ਸਨ ਕਿ ਸਿੱਖੀ ਦਾ ਪ੍ਰਚਾਰ ਹੋਵੇ ਕੋਈ ਸਿੱਖੀ ਗੱਲ ਹੋਵੇ ਇਹਨਾਂ ਨੂੰ ਤੇ ਉਹ ਚਾਹੀਦਾ ਸੀ ਕਿ ਜਿਹੜਾ ਇਹਨਾਂ ਦੇ ਥੱਲੇ ਚੱਲੇ ਬਾਦਲਾਂ ਦੇ ਥੱਲੇ ਚੱਲੇ ਆਰਐਸਐਸ ਦੇ ਥੱਲੇ ਚੱਲੇ ਸੋ ਉਹ ਥੱਲੇ ਚੱਲਣ ਵਾਲਾ ਨਹੀਂ ਸੀ ਇਸ ਕਰਕੇ ਇਹਨਾਂ ਨੇ ਚਿੱਠੀਆਂ ਜਾਰੀ ਕੀਤੀਆਂ ਸੋ ਕਿਤੇ ਅਸਰ ਉਹਨਾਂ ਦਾ ਹੋਇਆ ਕਿਤੇ ਨਾ ਹੋਇਆ ਇਹ ਵੱਖਰੀ ਗੱਲ ਹੈ ਔਰ ਇਹਨਾਂ ਨੇ ਪੂਰੀ ਵਾਹ ਲਾਈ

  • @jasmersingh2556
    @jasmersingh2556 Місяць тому +4

    ਬਹੁਤ ਅਫਸੋਸ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਖੁਦ ਅਕਾਲ ਤਖ਼ਤ ਦੇ ਜਥੇਦਾਰ ਰਹੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਕੇ ਆਪਣਾ ਪੱਖ ਪੇਸ਼ ਕਰਨ ਤਾਂ ਜੋ ਸੰਗਤਾਂ ਨੂੰ ਕੋਈ ਦੋਚਿੱਤੀ ਨਾ ਹੋਵੇ। ਕੋਈ ਵੀ ਵਿਚਾਰ ਰਿਵਾਇਤੀ ਭਾਸ਼ਾ ਵਿਚ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਜੀ

  • @LakhwinderSingh-lt5bu
    @LakhwinderSingh-lt5bu Місяць тому +9

    ਇਹ ਸਭ ਤੱਥ ਜਿੱਤ ਕੌਮ ਦੀਆਂ ਅੱਖਾਂ ਖੇਲਣ ਵਿਚ ਸਹਾਈ ਹੈਟਗੇ
    ਧੰਨਵਾਦ ਜੀ

    • @vikramjitkaur2171
      @vikramjitkaur2171 Місяць тому

      ਇਹ ਸਾਰੇ ਤੱਥ ਸਮੂਹ ਸਿੱਖ ਜਗਤ ਦੀਆਂ ਅੱਖਾਂ ਖੋਲ੍ਹਣ ਵਿਚ ਸਹਾਈ ਹੋਣਗੇ । ਬਹੁਤ ਬਹੁਤ ਧੰਨਵਾਦ ਜੀ ।

  • @Kiranpal-Singh
    @Kiranpal-Singh Місяць тому +6

    *ਜਥੇਦਾਰਾਂ ਨੂੰ ਗੁਰੂ ਸਾਹਿਬ ਨੂੰ ਸਮੱਰਪਤ ਹੋ ਕੇ, ਇਮਾਨਦਾਰੀ-ਜੁਰਅਤ ਨਾਲ ਫੈਸਲਾ ਲੈਣ ਦੀ ਲੋੜ ਹੈ* ……
    ਜਥੇਦਾਰਾਂ ਤੋਂ ਸੁਖਬੀਰ ਬਾਦਲ ਮਸਲੇ ਵਿੱਚ ਨਿਰਪੱਖਤਾ ਦੀ ਆਸ ਬਹੁਤ ਘੱਟ ਹੈ !

  • @bb-vi5db
    @bb-vi5db Місяць тому +13

    ਅਕਾਲ ਤਖਤ ਸਹਿਬ ਦੀ ਬੇਅਦਬੀ ਗਰਬਚਨੇ ਨੇ ਕੀਤੀ ਧਜੀਆ ਉਡਾਈਆ ਮਰਿਯਾਦਾ ਤਹਿਤ ਨਿਹਸ਼ ਕੀਤੀ ਹੱਦਾ ਪਾਰ ਕੀਤੀਆ ਕੱਟੇ ਵੱਡਣ ਦੇ ਠੇਕੇ ਲੇਕੇ ਕਰੋੜਾ ਦੇ ਹੋਟਲ ਬਣਵਾਏ ਇਸ ਕੁਤੇ ਗੁਰਬਚਨੇ ਗੰਦ ਪਾਇਆ ਉਕਾਤ ਭੁਲ ਗਿਆ ਬਰਛਾ ਲੈਕੇ ਖੜਾ ਹੋਣ ਵਾਲਾ ਜਥੇਦਾਰ ਬਣ ਗਿਆ ਲੁਟਣ ਲੲਈ ਲਾ ਦਿਤਾ ਕੰਨਟਰੋਲਰ ਲਾ ਦਿਤਾ

    • @swsingsingh1958
      @swsingsingh1958 Місяць тому +1

      Page 476
      ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥
      ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਅੰਗ 468
      ਸਿੱਖ ਕੌਮ ਅਤੇ ਸਿੱਖ ਪੰਥ ਦੀ ਹਾਲਤ, ਓਸ ਹਾਲਾਤ ਨਾਲੋਂ ਵੀ ਬਹੁਤੀ ਨਿੱਘਰ ਚੁੱਕੀ ਜਿਸ ਹਾਲਤ ਨੂੰ ਗੁਰੂ ਨਾਨਕ ਦੇਵ ਜੀ ਨੇ ਅਪਣੇ ਸਮੇਂ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ ਵਿੱਚ ਆ ਚੁਕਿਈ ਦੀ ਕੁਰੀਤੀਆਂ ਨੂੰ ਬਿਆਨ ਕੀਤਾ । :-
      ਮਃ ੧ ॥ ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥ {ਪੰਨਾ 469}
      ਸਿਰੀਰਾਗੁ ਮਹਲਾ ੧ ॥ ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥ ਅੰਗ 15

    • @swsingsingh1958
      @swsingsingh1958 Місяць тому

      ਸਿਰੀਰਾਗੁ ਮਹਲਾ ੧ ॥ ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥

    • @narindersingh2387
      @narindersingh2387 Місяць тому

      ਇਹਨਾਂ ਨੂ ਅਜੇ ਵੀ ਕਥਾ ਤੇ ਬੁਲਾਇਆ ਜਾਂਦਾ ਹੈ

    • @user-tt7em6lu9i
      @user-tt7em6lu9i 26 днів тому

      ਇਕ ਹੀ ਥੈਲੀ ਦੇ ਚਟੇ ਵਜੇ ਹਨ ਬਾਦਲ ਕੇ ਤੇ ਸਾਬਕਾ ਜਥੇਦਾਰ

  • @user-lw3wh9dc5q
    @user-lw3wh9dc5q Місяць тому +3

    ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਸੁਖਬੀਰ ਬਾਦਲ ਦੀ ਆਹਮਣੇ ਸਾਹਮਣੇ ਸੁਆਲ ਪੁੱਛੇ ਜਾਣ। ਮਜੀਠੀਏ ਨੂੰ ਵੀ ਤੱਲਬ ਕਰਨਾ ਚਾਹੀਦਾ ਹੈ ਨਸ਼ੇ ਦਾ ਫੈਲਾਅ ਵੀ ਸਿੱਖ ਪੰਥ ਦੀ ਰਹਿਨੁਮਾਈ ਕਰਨ ਵਾਲੀ ਪਾਰਟੀ ਨੇ ਕੀਤਾ ਹੈ। ਇਹ ਸਾਰੇ ਸਖ਼ਤ ਸਜ਼ਾਵਾਂ ਦੇ ਹੱਕਦਾਰ ਹਨ ਜੀ

  • @surjeetsinghguliani3601
    @surjeetsinghguliani3601 Місяць тому +19

    ਸਰਦਾਰ ਚੰਚਲ ਮਨੋਹਰ ਸਿੰਘ ਜੀ ਅਕਾਲ ਤਖ਼ਤ ਤੇ ਸਾਬਕਾ ਜੱਥੇਦਾਰ ਗੁਰਬਚਨ ਸਿੰਘ ਨੂੰ ਤਲਬ ਕਰ ਕੇ ਉਸ ਪਾਸੋਂ ਕਰਵਾਏ ਫ਼ੈਸਲੇ ਬਾਰੇ ਪੁੱਛ ਗਿੱਛ ਕੀਤੀ ਜਾਵੇ । ਅਤੇ ਬਤੌਰ ਜੱਥੇਦਾਰ ਹੁੰਦੀਆਂ ਕਿੰਨੀ ਜਾਇਦਾਦ ਬਣਾਈ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ । ਤੁਹਾਡੇ ਵਿਚਾਰ ਨੇਕ ਹਨ । ਸੁਖਬੀਰ ਬਾਦਲ ਦੀ ਟੀਮ ਬਾਰੇ ਜੋ ਤੁਸੀਂ ਦੱਸਿਆ ਹੈ ਉਹ ਟੀਮ ਹੀ ਉਸ ਨੂੰ ਗੁੰਮਰਾਹ ਕਰ ਰਹੀ ਹੈ ।

  • @joginderbhogal7608
    @joginderbhogal7608 Місяць тому +4

    ਸਿੰਘ ਸਾਹਿਬ ਪ੍ਰੋਫ਼ੈਸਰ ਦਰਸ਼ਨ ਸਿੰਘ ਇਹਨਾਂ ਗ਼ੁਲਾਮ ਜਥੇਦਾਰਾਂ ਵਰਗੇ ਨਹੀਂ ਸਨ।ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਯਾਦਾ ਅਤੇ ਸਿਧਾਂਤ ਨੂੰ ਕਾਇਮ ਰੱਖਿਆ ਅਤੇ ਆਪਣੀ ਪਧਵੀ ਜਾਂ ਪੰਥ ਉੱਪਰ ਭਾਰੂ ਲੋਕਾਂ ਦੀ ਕਦੀ ਪ੍ਰਵਾਹ ਨਹੀਂ ਕੀਤੀ। ਪ੍ਰੋਫ਼ੈਸਰ ਸਾਹਿਬ ਕੰਚਨ ਦੀ ਤਰਾਂ ਪੰਥ ਵਿੱਚ ਅੱਜ ਵੀ ਅਤੇ ਆਪਣੀ ਜੀਵਨ ਯਾਤਰਾ ਤੋਂ ਵਾਅਦ ਵੀ ਚਮਕਦੇ ਰਹਿਣਗੇ।ਪਰ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਨਾਲ ਦੇ ਗੁਲਾਮ ਜਥੇਦਾਰਾਂ ਦਾ ਕਲੰਕ ਹਮੇਸ਼ਾ ਕਾਇਮ ਰਹੇਗਾ ਜੋ ਕਿ ਨਾਂ ਮੁਆਫ ਕਰਨ ਯੋਗ ਹੈ।ਇਹ ਗੱਲ ਦਰੁਸਤ ਹੈ ਕਿ ਮੋਜੂਦਾ ਜਥੇਦਾਰ ਸੁਹਿਰਦ ਹਨ ਤਾਂ ਬਾਕਾਇਦਾ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੜਤਾੜ ਵਿੱਚ ਸ਼ਾਮਲ ਕਰਕੇ ਪੂਰੀ ਈਮਾਨਦਾਰੀ ਨਾਲ ਘੋਖ ਪੂਰਬਕ ਫੈਸਲੇ ਲਏ ਜਾਣ। ਪਰ ਉਸੇ ਹੀ ਸਿਸਟਮ ਦੀ ਪੈਦਾਇਸ਼ ਇਹ ਜਥੇਦਾਰ ਵੀ ਹਨ ਜਿਸ ਸਿਸਟਮ ਨੇ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਥਾਪਤ ਕਰ ਕੇ ਆਪਣੀ ਮਨ ਮਰਜ਼ੀ ਦੇ ਫੈਸਲੇ ਉਸ ਕੋਲ਼ੋਂ ਇਸ ਤਰਾਂ ਕਰਵਾਏ ਜਿਵੇਂ ਕੋਈ ਮਾਲਕ ਆਪਣੇ ਬੈ ਖ੍ਰੀਦ ਕਾਮੇ ਕੋਲੋ ਕਰਵਾ ਲੈਦਾ ਹੈ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੋਜੂਦਾ ਜਥੇਦਾਰ ਸਾਹਿਬਾਨ ਬਾਦਲ ਪਰਵਾਰ ਦੀ ਇਛਾਹ ਦੇ ਵਿਪਰੀਤ ਕੋਈ ਗੱਲ ਮੂੰਹ ਵਿਚੋੰ ਜਾਂ ਲਿਖਤੀ ਰੂਪ ਵਿੱਚ ਨਸ਼ਰ ਕਰ ਦੇਣ।ਜਿੰਨਾਂ ਨੇ ਖੁਦ ਪੰਥਕ ਸਿਧਾਂਤ ਨਾਲ ਖਿਲਵਾੜ ਕੀਤਾ ਹੋਵੇ ਉਹ ਲੋਕ ਕਿਸੇ ਦੂਸਰੇ ਨੂੰ ਸਿਧਾਤਕ ਤੌਰ ਤੋ ਕੋਈ ਫੈਸਲਾ ਸੁਣਾ ਦੇਣ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ। ਬਾਗ਼ੀ ਅਕਾਲੀ,ਬਾਦਲ ਹਮਾਇਤੀ ਅਤੇ ਜਥੇਦਾਰ ਸਾਹਿਬਾਨ,ਸਮੂਹਕ ਤੌਰ ਤੇ ਰਲਕੇ ਧਾਂਦਲੀਆਂ ਕਰਦੇ ਰਹੇ ਹਨ,ਕਿਹਨੂੰ ਕੋਣ ਗਲਤ ਕਹਿਣ ਦੇ ਯੋਗ ਹੈ ਜੋ ਸੱਚ ਅਤੇ ਸਿਧਾਂਤ ਦੀ ਗੱਲ ਕਰ ਸਕਦਾ ਹੋਵੇ?ਧਰਮ ਅਤੇ ਸਿੱਖ ਮਰਿਯਾਦਾ ਨਾਲ ਇਹਨਾਂ ਸਾਰਿਆਂ ਦਾ ਕੋਈ ਦੂਰ ਦਾ ਵਾਸਤਾ ਨਹੀਂ ਹੈ।ਸਿੱਖ ਅਵਾਮ ਨੂੰ ਗੁਮਰਾਹ ਕਰਨ ਦੀ ਹੀ ਇੱਕ ਹੋਰ ਵੱਡੀ ਸਾਜਿਸ਼ ਹੈ ਜਿਸ ਨੂੰ ਸਿੱਖ ਪ੍ਰਵਾਨ ਕਦੀ ਨਹੀ ਕਰ ਸਕਦੇ ਕਿਉਂਕਿ ਸਾਰਾ ਕੁਝ ਮਹਿਜ ਇੱਕ ਨਾਟਕ ਤੋ ਵੱਧ ਕਿਸ਼ ਨਹੀ ਹੈ।ਸਚਾਈ ਬਹੁਤ ਦੂਰ ਜਾ ਚੁੱਕੀ ਹੈ ਦਿਸਦਾ ਪਰਤਣਾ ਅਸੰਭਵ ਹੈ।

    • @raagratangurmatsangeet3478
      @raagratangurmatsangeet3478 Місяць тому +1

      ਸਿੱਖੀ ਵਿੱਚ ਕੀ ਕੁਛ ਸੁਨਣਾ ਪੈ ਰਿਹਾ ਹੈ ,,,, ਕਲੰਕਿਤ ਗੁਲਾਮ ਜਥੇਦਾਰਾਂ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

    • @doddod4712
      @doddod4712 Місяць тому

      26:42
      ​@@raagratangurmatsangeet3478

  • @bhagsingh6602
    @bhagsingh6602 Місяць тому +7

    ਮਾਫੀ ਦੇਣ ਵਿੱਚ ਚੀਮੇ ਦਾ ਪੂਰਾ ਹੱਥ ਹੈ

  • @jasveersinghgill23023
    @jasveersinghgill23023 Місяць тому +3

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਰਹੇ ਹੈ ਜਦੋਂ ਕਿ

  • @SatnamSingh-ch4kd
    @SatnamSingh-ch4kd Місяць тому +2

    Very nice discussion veer ji 🙏

  • @harbinderparmar790
    @harbinderparmar790 Місяць тому +6

    ਚੰਦੂਮਾਜਰੇ ਨੂੰ ਵੀ ਪੁੱਛੋ ਕਿ ਕਿਸ ਦੇ ਕਹਿਣ ਤੇ ਸਿਰਸੇ ਵਾਲੇ ਦੀ ਪੋਸ਼ਾਕ ਲੈ ਕੇ ਆਇਆ ?

  • @jagdishssaini
    @jagdishssaini Місяць тому +3

    Good you are great

  • @romysandhusandhu3359
    @romysandhusandhu3359 Місяць тому +3

    ਕਰ ਲਿਆ ਖਾਲਸਾ ਜੀ,,,,, ਧੰਨਵਾਦ ਆਪ ਦਾ ਜੀ,,,, 🙏🙏🙏🙏

  • @Kiranpal-Singh
    @Kiranpal-Singh Місяць тому +3

    *ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* …..
    ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !

  • @balvirsingh1384
    @balvirsingh1384 Місяць тому +1

    ਬਹੁਤ ਵਧੀਆ ਵੀਚਾਰ ਸਿੰਘ ਸਾਹਿਬ ਜੀ

  • @nirmalsminhas366
    @nirmalsminhas366 Місяць тому +3

    90 lacs ad expenditure in question should be recovered from the defaulters along with interest.

  • @harpsandhu37
    @harpsandhu37 Місяць тому +2

    ਨਾ ਥੱਪੜ
    ਨਾ ਚਪੇੜ
    ਸਿਰਫ ਬੁੱਧੀ ਮਾਰਦਾ
    ਇਸ ਨੂੰ ਪ੍ਰਮਾਤਮਾ ਕਹਿੰਦੇ

  • @tarloksingh9077
    @tarloksingh9077 Місяць тому

    ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਵਿਕਾਉ ਗੁਰਬਚਨੇ ਵੀ ਤਲਬ ਕਰਕੇ ਮਸਲੇ ਦੀ ਤਹਿ ਤਕ ਜਾ ਕੇ , ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ, ਸੱਚਾ ਸੁਚਾ ,ਸਿੱਖੀ ਪ੍ਰੰਪਰਾਵਾਂ ਮੁਤਾਬਿਕ ਫ਼ੈਸਲਾ ਕਰਕੇ ਮਿਸਾਲੀ ਸਜ਼ਾ ਦੇ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਇਆ ਰਾਮ ਗਿਆ ਰਾਮ ਨਾ ਹੋਵੇ। ਇਸ ਵਿਚ ਹੀ ਗੁਰੂ ਦੀ ਖੁਸ਼ੀ ਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ

  • @ravindersinghgill314
    @ravindersinghgill314 Місяць тому +4

    ਗਿਆਨੀ ਗੁਰਬਚਨ ਸਿੰਘ ਲਾਲਚੀ ਅਤੇ ਬਾਦਲ ਦਾ ਚਾਪਲੂਸ ਬੰਦਾ ਹੈ ।

  • @swsingsingh1958
    @swsingsingh1958 Місяць тому +3

    Page 476
    ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥
    ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਅੰਗ 468
    ਸਿੱਖ ਕੌਮ ਅਤੇ ਸਿੱਖ ਪੰਥ ਦੀ ਹਾਲਤ, ਓਸ ਹਾਲਾਤ ਨਾਲੋਂ ਵੀ ਬਹੁਤੀ ਨਿੱਘਰ ਚੁੱਕੀ ਜਿਸ ਹਾਲਤ ਨੂੰ ਗੁਰੂ ਨਾਨਕ ਦੇਵ ਜੀ ਨੇ ਅਪਣੇ ਸਮੇਂ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ ਵਿੱਚ ਆ ਚੁਕਿਈ ਦੀ ਕੁਰੀਤੀਆਂ ਨੂੰ ਬਿਆਨ ਕੀਤਾ । :-
    ਮਃ ੧ ॥ ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥ {ਪੰਨਾ 469}
    ਸਿਰੀਰਾਗੁ ਮਹਲਾ ੧ ॥ ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥ ਅੰਗ 15

  • @user-zx2cd3ot7g
    @user-zx2cd3ot7g Місяць тому +1

    Giani Gurbachan Singh jee should be called to give witness and clear the facts in details.

  • @gurbachanakal7651
    @gurbachanakal7651 Місяць тому +1

    ਸਿਰਸੇਵਾਲੇ ਬਾਬੇ ਦੇ ਪ੍ਰਸੰਗ ਤੌ ਪਹਿਲਾ ਹੋਰ ਜ਼ਰੂਰੀ ਮਾਮਲਾ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੋ ਇੱਕ ਚੋਟੀ ਦੇ ਸਿੱਖੀ ਕੀਰਤਨੀਏ ਤੇ ਪ੍ਰਚਾਰਕ ਸਾਬਕਾ ਜਥੇਦਾਰ ਸ੍ਰ ਅਕਾਲ ਤਖੱਤ ਜਥੇਦਾਰ। ਜੀ ਨੂੰ ਇਸ ਜਥੇਦਾਰੀ ਤੌ ਇੱਕ ਸਧਾਰਣ ਅਖਬਾਰ ਵਾਲੇ ਦੇ ਕਹਿਣ ਅਨੁਸਾਰ ਜਥੇਦਾਰੀ ਤੌ ਹਟਾਇਆ ਗਿਆ ਸੀ। ਇਸ ਤੇ ਬੜਾ ਵੱਡਾ ਅਡੰਬਰ ਰਚਿਆ ਗਿਆ ਕਿਯੰਕਿ ਪ੍ਰੋਫ਼ੈਸਰ ਸਾਹਿਬ ਨਾਨ ਜਟੱ ਸਨ, ਤੇ ਇਹ ਸਾਰਾ ਗਰੁਪ ਕਟੱੜ ਪਰੋ ਜੱਟ ਗਰੁਪ ਹੈ ਜਿਹੜੇ ਅੱਡੀ ਚੋਟੀ ਦਾ ਜ਼ੋਰ ਲਗਾਕੇ ਸਾਰੇ ਨਾਨਜਟਾਂ ਨੂੰ ਸਾਰਿਆਂ ਪਦਵਿਆਂ ਤੌ ਹਟਾਇਆ ਗਿਆ। ਪ੍ਰੋਫੈਸਰ ਸਾਹਿਬ ਨੂੰ ਅੱਜ ਤੱਕ ਬਹਾਲ ਨਹੀਂ ਕੀਤਾ।

  • @JS50108
    @JS50108 Місяць тому +4

    ਹਰਪ੍ਰੀਤ ਭਾਟੜੇ ਨੂੰ ਚੰਗਾ ਨਾਂ ਕਹੋ ਇਹ ਵੀ ਬਰਾਬਰ ਦਾ ਜ਼ਿੰਮੇਵਾਰ ਆ । ਬਾਦਲਾਂ ਦਾ ਚਮਚਾ ਇਹ ਵੀ, ਗੋਲ ਮੋਲ ਗੱਲਾਂ ਈ ਕਰਦਾ ਰਿਹਾ ।ਐਵੇਂ ਨਾ ਹਵਾ ਦਿਓ ਇਹਨੂੰ । ਜੇ ਜੱਥੇਦਾਰਾਂ ਤੇ ਦਬਾਅ ਪਾਇਆ ਗਿਆ ਤਾਂ ਇਹਨਾਂ ਜੱਥੇਦਾਰਾਂ ਦੀ ਆਪਣੀ ਕੋਈ ਜ਼ਮੀਰ ਨਹੀਂ ?? ਇਹ ਨੀ ਸੀ ਬੋਲ ਸਕਦੇ ਓਦੋਂ । ਇਹ ਸਭ ਰਲੇ ਆ ।

    • @harbinderparmar790
      @harbinderparmar790 Місяць тому

      ਭਾਟੜੇ ਦੀ ਜੁੱਤੀ ਜਿੰਨੀ ਕਦਰ ਨਹੀ ਸੀ ਭਾਟੜੇ ਨੇ ਭੂੰਦੜ ਨੂੰ ਤਲਬ ਕੀਤਾ ਸੀ ਭੁੰਦੜ ਕਹਿੰਦਾ ਚੋਣਾਂ ਚੱਲ ਰਹੀਆਂ ਨੇ ਜਦੋਂ ਵਿਹਲਾ ਹੋਵਾਂਗਾ ਆ ਜਾਵਾਂਗਾ ! ਭਾਟੜਾ ਦਮਦਮਾ ਸਾਹਿਬ ਦਾ ਜਫੇਮਾਰ ਸੀ !

    • @joginderbhogal7608
      @joginderbhogal7608 Місяць тому

      @@JS50108 ਹਰਪ੍ਰੀਤ ਨੇ ਤਾਂ ਬਾਦਲਾਂ ਦੀ ਹਾਰ ਹੋਣ ਵੇਲੇ ਪੂਰੀ ਰੌਮ ਨੂੰ ਹੀ ਬਦਤਮੀਜ ਤੱਕ ਕਹਿ ਦਿੱਤਾ ਸੀ।ਇਸ ਨੇ ਇਹ ਵੀ ਕਿਹਾ ਕਿ ਗੁਰਬਾਣੀ ਸਮਝਣ ਲਈ ਪਹਿਲਾਂ ਵੇਦਾਂ ਨੂੰ ਸਮਝਣਾ ਪਏਗਾ। ਕੀ ਇਹ ਸਿੱਧਾਸਿੱਧਾ ਸਿੱਖ ਕੌਮ ਅਤੇ ਸਮਰੱਥ ਗੁਰੂ ਦਾ ਨਿਰਾਦਰ ਨਹੀਂ ਹੈ?

  • @harpreetbrar7717
    @harpreetbrar7717 25 днів тому

    Holiness of Shri Akaltakhat should be upheld.

  • @BhupinderSingh-u7n
    @BhupinderSingh-u7n Місяць тому

    ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗਾ ਹੁਕਮ ਆਜਾਦ ਜੱਥੇਦਾਰ ਹੀ ਲੈ ਸੱਕਦਾ ਹੈ

  • @myindiasecular459
    @myindiasecular459 Місяць тому +1

    Very nice sir
    We r agreed with your filling

  • @zaildarcheema106
    @zaildarcheema106 Місяць тому +2

    ਇਹਨਾਂ ਦੀ ਕੋਈ ਔਕਾਤ ਨਹੀਂ ਹੈਗੀ ਇਹ ਫਖ਼ਰੇ ਕੌਮ ਦੇ ਪਰਿਵਾਰ ਦੇ ਉਲਟ ਕੋਈ 3:57 ਫੈਸਲਾ ਲੈ ਸਕਣ ਇਹ ਤਨਖਾਹਾਂ ਲੈਂਦੇ ਨੇ ਇੱਕ ਮਿੰਟ ਵਿੱਚ ਬਾਦਲ ਪਰਿਵਾਰ ਨੇ ਇਹਨਾਂ ਨੂੰ ਬਦਲ ਦੇਣਾ ਇਹਨਾਂ ਦੀਆਂ 4:29 ਜਾਇਦਾਦਾਂ ਦੀ ਜਾਂਚ ਕਰਵਾਉਂਣੀ ਚਾਹੀਦੀ ਹੈ ਇਹਦਾ ਮੁੰਡਾ ਕੱਟਿਆਂ ਦਾ ਵਿਉਪਾਰੀ ਸੀ

  • @karamjitsingh8908
    @karamjitsingh8908 Місяць тому +1

    ਅਸੀਂ ਨੀ ਜਥੇਦਾਰ ਮੰਨਦੇ ਇਨ੍ਹਾਂ ਨੂੰ,ਕੂੜ ਦਾ ਹੀ ਸੋਦਾ ਹੁੰਦਾ ਓਥੇ!
    ਜਿਸ ਦੀ ਲਾਠੀ ਉਸ ਦੀ ਬੈਂਸ

  • @HarjeetSingh-bc3bm
    @HarjeetSingh-bc3bm 26 днів тому

    ਸਰਦਾਰ ਜੀ ਸਚੀਆ ਗਲਾਂ ਕੀਤੀਆਂ 90ਲਖ ਏਡਾ ਤੇ ਖਰਚ ਕੀਤੇ ਗਏ ਅਤੇ 90ਲਖ ਇਨਾਂ ਦੀਆ ਜੇਬਾਂ ਵਿਚ ਗਿਆ ਸੰਗਤਾਂ ਦੀ ਭੇਟਾ ਦਾ ਦੀ ਮਾਈਆ

  • @SurinderjitBajwa
    @SurinderjitBajwa Місяць тому +2

    ਬਹੁਤ ਕਿਹਾ ਜਥੇਦਾਰ ਗੁਰਬਚਨ ਿਸਘੰ

  • @birsinghsingh7780
    @birsinghsingh7780 Місяць тому

    ਗੁਰਬਚਨ ਸਿੰਘ ਸਾਬਕਾ ਜਥੇਦਾਰ ਤੋਂ ਇਹ ਵੀ ਪੁੱਛਿਆ ਜਾਵੇ ਕਿ ਜਥੇਦਾਰ ਕਾਉਂਕੇ ਦੇ ਕਾਤਲ ਸਵਰਨਾ ਘੋਟਣੇ ਦਾ ਭੋਗ ਪਾਉਣ ਸਮੇਂ ਪ੍ਰੀਵਾਰ ਤੋਂ ਪੰਜਾਹ ਹਜ਼ਾਰ ਰੁਪਏ ਲਏ,

  • @sutindersingh7440
    @sutindersingh7440 Місяць тому

    ਸਿੱਖ ਕੌਮ ਨੂੰ ਇਹ ਚੰਗਾ ਸੁਨੇਹਾ

  • @ManvirSingh-ur4yt
    @ManvirSingh-ur4yt Місяць тому +1

    Nice Information

  • @avtarsingh2531
    @avtarsingh2531 28 днів тому

    ਸਿੱਖ ਕੌਮ ਨੂੰ ਓਦੋਂ ਹੀ ਸਮਝ ਲੈਣਾ ਚਾਹੀਦਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿੱਚ ਬਾਦਲਾਂ ਨੇ ਅਕਾਲੀ ਦਲ ਨੂੰ ਖਤਮ ਕਰਕੇ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਅਸੀਂ ਫਿਰ ਵੀ ਪੰਥਕ ਪਾਰਟੀ ਪੰਥਕ ਪਾਰਟੀ ਦੀ ਹੀ ਰਟ ਲਾਈ ਰੱਖੀ

  • @gurcharansinghgill8093
    @gurcharansinghgill8093 23 дні тому

    ਵਾਹਿਗੁਰੂ ਜੀ ।।।

  • @user-ze8tl3le9t
    @user-ze8tl3le9t Місяць тому +1

    ਇਹ ਤਾਸਪੱਸਟੀ ਕਰਨ ,,ਪੰਜੇ ਸਹਿਬਾਨ ਸਹਿਬ ਸਪੱਸ਼ਟ ਕਰਨ ਕੀ,,ਉਹ ਗੁਰੂ ਘਰ ਨੂੰ ਸਮੱਰਪਿਤ ਨੇ ਜਾ ਫਿਰ ਕਿਸੇ ਪ੍ਰਵਾਰ ਦੇ ਮੁਲਜ਼ਮ ,,,,

  • @nihangsingh4503
    @nihangsingh4503 Місяць тому +2

    ਜਦੋਂ ਇਹ ਕੁਝ ਵਾਪਰਿਆ ੳਸ ਟਾਈਮ ਚੁਪ ਕਿਉਂ ਰਹੇ ਸਭ ਮਤਲਬ ਪ੍ਰਸਤ ਹਨ ,ਸਿੱਖ ਕੌਮ ਨੂੰ ਮੂਰਖ ਬਣਾ ਰਹੇ ਹਨ।

  • @beantsingh9208
    @beantsingh9208 Місяць тому

    ਜਿੰਨਾ ਬਾਦਲ ਟੋਲਾ ਸੌਦੇ ਸਾਧ ਨੂੰ ਮੁਆਫ਼ ਕਰਨ ਵਿੱਚ ਜਿੰਮੇਵਾਰ ਹੈ ਉਹਨਾਂ ਹੀ ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਜਥੇਦਾਰ ਸਾਹਿਬਾਨ ਜਿੰਮੇਵਾਰ ਹਨ। ਇਹਨਾਂ ਸਾਰਿਆਂ ਨੂੰ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਆਦਿ ਸਮੇਤ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੰਥ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ।

  • @iqbalsinghsingh7997
    @iqbalsinghsingh7997 Місяць тому +1

    Singh Saab ji sat Sri akal bahut achha vichar ta Galla dasia Na Dana waad

  • @mvirdi47
    @mvirdi47 Місяць тому +1

    Past jathedar Gurbachan singh should be summoned to Akal Takht Sahib to explain to Panth all details of this case/ problem.

  • @BalbirSingh-du3ew
    @BalbirSingh-du3ew Місяць тому

    ਇਹ ਡੁੱਬ ਜਾਣਗੇ । ਕੋਈ ਨਹੀਂ ਬਚਾ ਸਕਦਾ।

  • @myindiasecular459
    @myindiasecular459 Місяць тому +1

    Former Jathedar Gurbachan Singh ji and Badal family and others r all involved

  • @jagdishssaini
    @jagdishssaini Місяць тому +2

    ਗੁਰਬਚਨ ਸਿੰਘ ਨੇ beadbia te SGPC managers di meeting call kiti SGPC president ਮੱਕੜ ਨੇ meeting dabka mar k bnd kra ਦਿੱਤੀ murh kde meeting nhi hon diti ਮੱਕੜ nu v ਬੁਲਾਇਆ jave

  • @harbinderparmar790
    @harbinderparmar790 Місяць тому +2

    ਗੁਰਬਚਨ ਨੇ ਬਿਮਾਰੀ ਦਾ ਬਹਾਨਾ ਲਾ ਕੇ ਸਾਹ ਘੜੀਸ ਲੈਣਾ

  • @mohangrewal3411
    @mohangrewal3411 Місяць тому +1

    WAHEGURU JI

  • @AvtarSingh-ui7pv
    @AvtarSingh-ui7pv Місяць тому +1

    Baba ji sat Sri akal Jio baba ji ju mrji kr lan ji pr ju ju badl privar ne jis time punjab de mukhmntri sr gurnam singh ji narangwal wale os time tu ju kus es privar ne apni hi Sikh kom nal ju ju ajj tk kria ha ji oh ajj pure punjab de loka nu.pta lag gia ha je privar kina ku punjab de hota bich bugtia ha ji oh sab nu pta hi ha ji es lie hun je lok bul jan ke lok ina nu vota PA den ge ji hun nhi ji

  • @jaswantsingh-uc6oh
    @jaswantsingh-uc6oh Місяць тому +1

    Very good vir ge 👌

  • @keharsahota3846
    @keharsahota3846 Місяць тому +1

    Giani Gurbachan Singh is equally responsible

  • @gurtarsingh422
    @gurtarsingh422 Місяць тому

    ਸਿੱਖ ਕੌਮ ਖਤਮ ਹੋ ਜਾਉ ਜੇ ਬਾਦਲ ਪ੍ਰਧਾਨਗੀ ਨਹੀਂ ਸੱਡਦਾ ਇਨ੍ਹਾਂ ਕਰਕੇ ਪਹਿਲਾਂ ਹੀ ਬਹੁਤ ਗਰਾਬਟ। ਆ ਚੁੱਕੀ ਹੈ 30 ਸਾਲ ਕੋਈ ਪ੍ਰਧਾਨ ਨਹੀਂ ਰਿਹਾ

  • @jaswantbrar6560
    @jaswantbrar6560 Місяць тому

    Wonderful story!!! Thanks very much for doing this!!

  • @iskanderabad
    @iskanderabad Місяць тому +2

    Nice discussion.

  • @KaurSingh-zk5tp
    @KaurSingh-zk5tp 4 дні тому

    Waheguruji bhut.changevicharhain.

  • @tarloksingh2141
    @tarloksingh2141 Місяць тому +1

    Prof Darshan Singh G Sarbat Khalsa valon thape hoe Jathedar san.Badal Gaddar valon thape hoe Jthedar Ragbir Singh noo koe hak nehi k o professor Darshan Singh G prate ek v apshaba bole.Ragbir Singh da Bolan da lehja ek kazi Vala c na k ek jathedar Vala.Chanchal sahib ne sab kuj visthar nal das dita.Es lae aina da bhout Dhanvad.

  • @smsmahal3805
    @smsmahal3805 Місяць тому +2

    S.Chanchal Manohar Singh ji valon bahut vadmule vichar pesh kite han.Gurbachan Singh Ex.Jathedar no SRI AKAL TAKHAT SAHIB te pesh karna bahut jaroori hai.

  • @manindersingh352
    @manindersingh352 Місяць тому

    ਬਦੇ ਦਾ ਪੁੱਤਰ ਹੋਵੇ ਤਾ ਬਾ ਇਜਤ ਅਸਤੀਫਾ ਦੇ ਦੇਵੇ

  • @harbhajandhaliwal4966
    @harbhajandhaliwal4966 Місяць тому +1

    Verygood

  • @baldevsingh8619
    @baldevsingh8619 Місяць тому

    ਜਥੇਦਾਰ ਅਕਾਲ ਦੇ ਮੌਜੂਦਾ ਜਥੇਦਾਰਾਂ ਵੱਲੋਂ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਤਲਬ ਕਰਕੇ ਸੌਦਾ ਸਾਧ ਦੀ ਮੁਆਫੀ ਸਬੰਧੀ ਸਾਰੇ ਤੱਥ ਉਜਾਗਰ ਕਰਨੇਂ ਚਾਹੀਦੇ ਹਨ ਅਤੇ ਬਾਦਲਾਂ ਨੂੰ ਚਲਦਾ ਕਰ ਦੇਣਾਂ ਚਾਹੀਦਾ ਹੈ ਕਿਉਂਕਿ ਇਨ੍ਹਾਂ ਨੇ ਸਿੱਖ ਕੌਂਮ ਦਾ ਬਹੁੱਤ ਨੁਕਸਾਂਨ ਕਰ ਦਿੱਤਾ ਹੈ

  • @kanwaljitsingh3248
    @kanwaljitsingh3248 Місяць тому +1

    Bilkul sahi kiha. Eh tta Akal Takhat noo pehle hee talab karna chahida see Gurbachan Singh noo, jo nahin kita

  • @ManjitSingh-cy9wn
    @ManjitSingh-cy9wn Місяць тому

    Reality should come to the forefront

  • @montygill2211
    @montygill2211 Місяць тому

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ।
    ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ।
    ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ।
    ਗੁਰੂ ਪੰਥ ਦੇ ਸੇਵਕ

  • @hardeepsingh322
    @hardeepsingh322 Місяць тому

    V very niceji

  • @kawaljitsingh5794
    @kawaljitsingh5794 Місяць тому +1

    ਸੁਖਬੀਰ ਨੂੰ ਸੌ ਕੌੜੇ ਵੀ ਘੱਟ ਹੈ

  • @harbinderparmar790
    @harbinderparmar790 Місяць тому +1

    ਪ੍ਰੋ ਦਰਸ਼ਨ ਸਿੰਘ ਟੋਰੰਟੋ ਕਨੇਡਾ ਵਿੱਚ ਨੇ

  • @BalbirSingh-du3ew
    @BalbirSingh-du3ew Місяць тому

    ਗੁਰਬਚਨ ਸਿੰਘ ਦੀ back ground ki ਸੀ? ਕਿਵੇਂ ਜਥੇਦਾਰ ਬਣੇ? ਕਿੰਨੀ property ਬਣਾਈ ਹੈ?

  • @user-ot1ti6ux8s
    @user-ot1ti6ux8s Місяць тому +2

    Everybody bent upon to reinstate akali dal badal, directly or indirectly doing favour to sukhbir singh but not wory about sikh norms. Any chance/ leniency given to badal group will be a great blunder.

  • @jagrajsandhu8421
    @jagrajsandhu8421 Місяць тому

    ਬਹੁਤ ਵੱਡਾ ਡਰਾਮਾ ਕੀਤਾ ਜਾ ਰਿਹਾ ਹੈ ਸ਼ਯੰਤਰ ਰਚਿਆ ਜਾਂ ਰਿਹਾ ਹੈ,
    ਜਿਨ੍ਹਾਂ ਵੀ ਸਿੱਖ ਕੌਮ + ਧਰਮ ਨੂੰ ਬਦਨਾਮ ਕੀਤਾ ਗਿਆ ਹੈ,

  • @amrikgoraya580
    @amrikgoraya580 Місяць тому +1

    It’s all dramewajee . Because all Jathedar are paid by Sgpc. And Sikha think all are under him.

  • @bhupinderkaur6718
    @bhupinderkaur6718 Місяць тому +1

    Ex jathedar Gaini Gurbachan Singh ji nu talab karna jaruri hai ji.

  • @arvinderbakshi3044
    @arvinderbakshi3044 Місяць тому +1

    An eye wash exercise.

  • @jagrajsandhu8421
    @jagrajsandhu8421 Місяць тому

    ਸੁਖਬੀਰ ਹੁਣਾਂ ਦੀਆਂ ਜੇਬਾਂ ਵਿਚੋਂ ਨਿਕਲਣ ਵਾਲੇ ਅਖੌਤੀ ਸਿੰਘ ਸਹਿਬਾਨ,, ਤੇ ਬਾਦਲਕਿਆਂ ਦੇ ਚੱਪੂਆਂ ਚੱਪੂਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲਿਆਂ ਦੋਸ਼ੀਆਂ ਨੂੰ ਸਜ਼ਾ ਨਹੀਂ, ਉਲ਼ਟਾ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਬਾਦਲਕਿਆਂ ਨੇ ਗੁਰੂ ਸਾਹਿਬ ਜੀ ਦੀਆਂ ਗੋਲਕਾਂ ਲੁੱਟ ਕੇ, ਇਸ਼ਤਿਹਾਰਾਂ ਤੇ ਖ਼ਰਚ ਕੀਤੇ ਕੌਂਣ ਜਵਾਬ ਦੇਹ ਹੈ,

  • @user-ms7zn7nq2s
    @user-ms7zn7nq2s Місяць тому

    ਜਥੇਦਾਰ ਗੁਰਬਚਨ ਸਿੰਘ ਜੀ ਨੇ ਬਾਦਲ ਦੀਚਾੱਕਰੀ ਕੀਤੀ ਹੈ ਜਥੇਦਾਰੀ ਨਹੀ ਜਥੇਦਾਰ ਗੁਰਬਚਨ ਸਿੰਘ ਜੀ ਵਿੱਚ ਨਰਕਾਂ ਧਾਰੀ ਗੁਰਬਚਨੇ ਦੀ ਰੂਹ ਹੈ

  • @harmeetkour3982
    @harmeetkour3982 Місяць тому +1

    ❤️❤️❤️😭😭😭😭😭😭😭🙏🏿🙏🏿🙏🏿🙏🏿🙏🏿

  • @gssekhon3613
    @gssekhon3613 Місяць тому

    ਜਥੇਦਾਰ ਦਰਸ਼ਨ ਸਿੰਘ ਬਾਰੇ ਵੀ ਜੋ ਹੋਇਆ ਸਾਹਮਣੇ ਅਉਣਾ ਚਾਹੀਦਾ ਹੈ

  • @GurmeetSingh-mh8fl
    @GurmeetSingh-mh8fl Місяць тому

    sardar saab s monhar sungh ji wahe guru app de lambi umar kare ji

  • @gurpreetsingh-gz3kc
    @gurpreetsingh-gz3kc 27 днів тому

    Iss masle da khulasa, jumevari, saza, aur insaaf hona zaroori hai.

  • @narindersingh2387
    @narindersingh2387 11 днів тому

    ਕੁਝ ਨਹੀਂ ਹੋਣਾ ਕੱਲ ਲੁਧਿਆਣਾ ਪਰਮਜੀਤ ਖਾਲਸਾ ਦੇ ਅੰਤਿਮ ਅਰਦਾਸ ਵੇਲੇ ਜਥੇਦਾਰ ਸਾਭ ਗੁਰਬਚਨ ਸਿੰਘ ਚੀਮਾ ਵਲਟੋਹਾ ਹੋਰ ਇਹਨਾਂ ਦੇ ਲੀਡਰ ਸਟੇਜ ਤੇ ਸਬ ਤੋਂ ਅਗੇ ਇਕੱਠੇ ਬੈਠੇ ਸਨ ਅਤੇ ਇਸ ਵਿਸੇ ਤੇ ਚੁੱਪ ਰਹੇ 30 ਨੂ ਹੋਣ ਵਾਲੇ ਫੈਸਲੇ ਦੀ ਸਾਫ ਝਲਕ ਪੈ ਰਹੀ ਸੀ

  • @TalwantSingh-gn5vk
    @TalwantSingh-gn5vk Місяць тому

    ਸਬ ਤੋ ਪਹਿਲੀ ਗਲ ਤਾਂ ਇਹ ਹੈ ਕਿ ਇਹ ਮੂਦਾ ਮੈਡਲੇ ਤੋਰ ਤੈ ਸਿਆਸਤ ਨਾਲ ਸਬੰਧਤ ਹੈ ਅਕਾਲੀ ਦਲ ਦੇ ਦੋ ਧੜੇ ਬਣ ਗਏ ਹਨ। ਇਕ ਧੜਾ ਆਕਾਲ ਤਖਤ ਸਨਮੁਖ ਪੇਸ਼ ਹਿਏਆ ਹੈ। ਸਿਆਸੀ ਮਸਲਾ ਹੋਣ ਕਰਕੇ ਇਸ ਨੂ ਵਿਚਾਰਨ ਤੋ ਮਨਾ ਕਰ ਦੇਣਾ ਚਾਹੀਦਾ ਸੀ। ਕਿਉ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਮਾਫੀ ਦੀ ਮੰਗ ਕੀਤੀ ਗਈ ਹੈ ਤਾ ਸਿਰਫ ਪੇਸ਼ ਹੋਏ ਨੂ ਹੀ ਵੀਚਾਰ ਨਾ ਚਾਹੀਦਾ ਹੈ। ਸੂਖਥੀਰ ਸਿੰਘ ਨੂ ਬਲਾਣਾ ਨਹੀ ਬਣਦਾ।
    ਹਨ

  • @karansinghsaroya7074
    @karansinghsaroya7074 Місяць тому +1

    Jurt chahidi h jisdi koi umidnhi

  • @savindersingh4724
    @savindersingh4724 Місяць тому +1

    Good.news.srdar.ge.chema.he.hovega

  • @ashcroftriverinn5790
    @ashcroftriverinn5790 Місяць тому

    Badal Family must be expelled from Panth after mogul this family
    Huge damage done for Khalsa Panth . Sukhbir Badal must be
    Expelled from Khalsa Panth.

  • @manjeetsingh7622
    @manjeetsingh7622 Місяць тому +1

    According to Gurbani rose na keja utter dejey but akothi jathedar show himself as a dictator on the matter of prof darshan singh very sad for sikh panth

  • @MohinderSingh-ud1eo
    @MohinderSingh-ud1eo Місяць тому +1

    Kann Kari bhahut Vadis hai

  • @AvtarSingh-rs1pm
    @AvtarSingh-rs1pm Місяць тому

    Pargat.ji.guru.ramdass.ji.tohade.nal.hun

  • @JasbirSingh-qu5rb
    @JasbirSingh-qu5rb Місяць тому +1

    🙏🙏🌼🇨🇦

  • @surinderpalsingh2855
    @surinderpalsingh2855 Місяць тому +1

    Sabka jathedar nu v talab kro ..te sach samne lyanda jave ..ena loka nu masali saja honi chahidi...

  • @jagdishssaini
    @jagdishssaini 25 днів тому

    Hotel ਬਣਾਇਆ 22 ਰਿਸ਼ਤੇਦਾਰ naukry ਚੇਅਰਮੈਨ ਲੁਆ k 32 lakh Jathedari ਛੱਡਣ da lia ki dsu aap hi ਦੋਸ਼ੀ

  • @AbC-jn3ix
    @AbC-jn3ix Місяць тому

    ਜਥੇਦਾਰ ਤਾ ਬਾਦਲਾ ਦੇ ਚਮਚੇ ਨੇ ਕਿ ਸਜਾ ਦੇਣਗੇ ਲੋਕਾ ਨੂੰ ਮੂਰਖ ਬਣਾਰਹੇ ਨੇ

  • @ajabsingh2610
    @ajabsingh2610 Місяць тому +1

    ਚੰਚਲ ਸਿੰਘ ਜੀ ਹੁਣ ਕੌਣ ਐਡਾ ਦਿਵਾ ਰਿਹਾ ਹੈ

  • @user-tg4ev5hi1e
    @user-tg4ev5hi1e Місяць тому +1

    Pargat Singh da pargat ho ke bian mauke te hajar hona kabuulna. Pargat Singh's evidence may not be ignored. Hope so.

  • @manmohansingh8916
    @manmohansingh8916 Місяць тому

    ਮਾਫੀ ਲਾਇਕ ਨਹੀ ਼,

  • @JodhSekhon-ju5nc
    @JodhSekhon-ju5nc Місяць тому +1

    Mafi diti sukhbir Cheema achhi khabar kehke mafi de ti

  • @harmeetkour3982
    @harmeetkour3982 Місяць тому +1

    Gurbachan.singh.naho.akaltakhat.balo.hajar..hova.is.ta.karvai.karo.a.sad.os.taima.raial.san.