ਰਿਜਲਟ ਆਲੇ ਵੱਟ ਕੱਢਤੇ ਬੱਕਰੇ ਨੇ। ਪੰਮਾ ਸੈਦੋਕੇ ਬਲੱਡ ਲਾਈਨ ਦਾ ਚੋਟੀ ਦਾ ਬਰੀਡਰ। ਬੱਚੇ ਵੀ ਸੇਲ ਬਾਈ ਕੋਲ

Поділитися
Вставка
  • Опубліковано 19 гру 2024

КОМЕНТАРІ • 17

  • @navpreetsidhu6031
    @navpreetsidhu6031 День тому +2

    ਮੇਰੇ ਪਿੰਡ ਦੀ ਸ਼ਾਨ ਤੇ ਪਹਿਚਾਣ ਬਣਾਉਣ ਵਾਲੇ ਚੈਨਾ ਤੇ ਦੇਵ ਬਾਈ ❤❤❤❤

  • @Tomcrius
    @Tomcrius День тому

    ਸਾਰੇ ਹੀ ਬਕਰੇ ਤੇ ਬੱਚੇ ਟੋਪ ਕਲਾਸ ਆ ਇਹ ਬੱਚੇ ਅੱਗੇ ਜਾਕੇ ਨਾਮ ਰੋਸ਼ਨ ਕਰਨ ਗੇ

  • @merepindmerekhet
    @merepindmerekhet День тому

    ਬਹੁਤ ਹੀ ਵਧੀਆ ਬਾਈ ਜੀ

  • @jagmohan75269
    @jagmohan75269 7 годин тому

    Very nice

  • @KaramjeetKhan-sy3vf
    @KaramjeetKhan-sy3vf День тому +1

    Good 😊 job bai

  • @SamarSingh-kk3uw
    @SamarSingh-kk3uw День тому +2

    Bakre de paire hath launda y vadia gall hai.kyo ki bakre ne y da nam bania ta.. y nu eh gall v puchni c ki jina ne tenu jamia palia apne ma baap de v kadi paire hath laye ne..

    • @Tomcrius
      @Tomcrius День тому

      Mai v eho gall kehnu c

  • @ParmjitSingh-nu1nu
    @ParmjitSingh-nu1nu 22 години тому

    ❤❤

  • @baljeetsinghrai8861
    @baljeetsinghrai8861 День тому

    Nice 👍👍

  • @BaldevSingh-zs5wo
    @BaldevSingh-zs5wo День тому

    ਕਿਹੜੀ ਨਸਲ ਐ ਬਾਈ ਇਹ

  • @GURPREETSINGH-qb4uh
    @GURPREETSINGH-qb4uh День тому

  • @Tomcrius
    @Tomcrius День тому +2

    ਮੇਰੇ ਕੋਲ ਵੀ 4 ਦੰਦ ਬੱਕਰਾ 45 ਹਾਈਟ 100 ਕਿੱਲੋ ਤੋ ਵੱਦ ਵੇਟ ਆ ਪਰ ਮੈਂ ਕਦੇ ਮੰਡੀ ਨੀਂ ਲੈਕੇ ਗਿਆ ਨਾ ਕਦੇ ਕਿਸੇ ਬੱਕਰੀ ਤੇ ਛੱਡਾ ਨਾ ਮੈਂ ਕਦੇ ਸ਼ਾਡਨਨਾ ਮੈਂ ਬੱਸ ਉਹ ਅਪਣੇ ਸ਼ੌਂਕ ਲੀ ਰੱਖਿਆ ਮੈ ਵੀ ਉਹਨੂੰ ਪੁੱਤ ਵਾਂਗ ਰੱਖਦਾ ਮੈ ਨ ਕੌਈ ਬ੍ਰਾਈਡ ਤਿਅਰ ਕਾਰਨੀ ਮੇਨੂ ਬੱਸ ਉਦਾ ਬਕਰੇ ਰੱਖਣ ਦਾ ਸ਼ੋਂਕ ਆ