ਟਰੈਕਟਰ ਤੇ ਲੱਗਾ 17 ਲੱਖ | ਰੇਲ ਗੱਡੀ ਦੇ ਹਾਰਨ | Harley-Davidson ਦੀਆਂ ਲਾਈਟਾਂ | ਸਮਾਨ ਬਾਹਰੋਂ Import ਕੀਤਾ

Поділитися
Вставка
  • Опубліковано 29 січ 2023
  • ਟਰੈਕਟਰ ਤੇ ਲੱਗਾ 17 ਲੱਖ | ਰੇਲ ਗੱਡੀ ਦੇ ਹਾਰਨ | Harley-Davidson ਦੀਆਂ ਲਾਈਟਾਂ | ਸਮਾਨ ਬਾਹਰੋਂ Import ਕੀਤਾ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

КОМЕНТАРІ • 29

  • @daljitsingh8832
    @daljitsingh8832 Рік тому +12

    ਬਹੁਤ ਗਲਤ ਚੱਲ ਰਿਹਾ ਸਮਾਜ ਦੱਸੋ ਕਿੰਨੇ ਇਨਾਮ ਦੇਣਾ ਇਨੂੰ,ਟੈਰੈਕਟਰ ਖੇਤ ਵਿਚ ਚੱਲਣ ਵਾਸਤੇ ਬਣਾਇਆ ਨਾ ਕੇ ਲੋਕਾਂ ਨੂੰ ਦਿਖਾਉਣ ਵਾਸਤੇ ਖੇਤਾਂ ਵਿਚ ਟਰੈਕਟਰਾਂ ਨੂੰ ਵਧੀਆ ਬਣਾ ਕੇ ਖੇਤੀ ਆਪ ਮਿਹਨਤ ਕਰਕੇ ਕਰੋ ਤਾਂ ਦਾ ਕੋਈ ਫ਼ੈਇਦਾ ਹੈ ਨਹੀਂ ਤਾਂ ਇਹ ਉਜੜਨ ਦਾ ਰਸਤਾ ਹੈ

  • @karmjitsingh2230
    @karmjitsingh2230 Рік тому +10

    ਕਿਸੇ ਗਰੀਬ ਦੀ ਮਦਦ ਕਰਦਾ ਵੀਰ ਲੋਹੇ ਨੇ ਲੋਹਾ ਹੀ ਰੇਹਨਾ ਤੇਨੂੰ ਸੀਸਾ ਦੇਦਾ ਗਰੀਬ ਨੂੰ ਦਵਾਇਆ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਵਾ ਦੇਦਾ ਰੱਬ ਵੀ ਖੁਸ਼ ਹੌਦਾਂ ਕਿਨਾ ਸਕੂਨ ਮਿਲਣਾ ਸੀ ਕੀਤੇ ਮੌਕਾ ਮਿਲਿਆ ਤੇ ਜਰੂਰ ਕਰਕੇ ਵੇਖੀ। ਇਕ ਸਕਰੇਜ ਵੀ ਪੇਹਗੀਆ ਮਿੱਟੀ ਸਾਰਾ ਨਾਲੇ ਡਰ ਵੀ ਰੇਹਨਾ ਕੋਈ ਸਕਰੇਜ ਨਾ ਪਾ ਦੇਵੇ ਲੋਕਾਂ ਦੇ ਬੱਚੇ ਕੱਟੋ ਗੇ।

  • @vikassharma-rx1zo
    @vikassharma-rx1zo Рік тому +6

    ਹਜੇ ਆਖਣਗੇ ਸਾਨੂੰ ਕੁੱਝ ਬਚਦਾ ਨਹੀਂ ਮੁਆਵਜਾ ਭਾਲਦੇ ਨੇ

  • @manjinderrandhawa6565
    @manjinderrandhawa6565 Рік тому +11

    ਬਹੁਤ ਵੱਡੀ ਮੁਰਖਤਾ ਸਾਡੇ ਪੰਜਾਬ ਵਿੱਚ ਜਿਸ ਕੋਲ ਜ਼ਿਆਦਾ ਪੇਸ਼ੇ ਉਹ ਤਾਂ ਕਰ ਲੈਂਦੇ ਇਹੋ ਜਿਹੇ ਕੰਮ ਕੱਈ ਨੋਜਵਾਨ ਘਰਦਿਆਂ ਨੂੰ ਤੰਗ ਕਰਕੇ ਇਹ ਕੰਮ ਕਰਨਾ ਚਾਹੁੰਦੇ ਨੇ

  • @jeevankumar-sb2xc
    @jeevankumar-sb2xc Рік тому +4

    Far kande kisan pukha marda

  • @jabarjangsingh4862
    @jabarjangsingh4862 Рік тому

    ਹੁਣ.ਏਸ.ਬਾਈ.ਦਾ.ਢੀਡ.ਭਰ.ਗੀਆ.ਹੋਣਾ.ਹੁਣ.ਬਾਈ.ਨੂੰ.ਰੋਟੀ.ਖਾਣ.ਦੀ.ਲੋੜ.ਨੀ

  • @karanvirsingh7879
    @karanvirsingh7879 Рік тому +1

    Ghat ne 1700000 lakh 1700000 lakh hor legaa fr benu gal . heje gal beni ni .

  • @charanjitshopal2131
    @charanjitshopal2131 Рік тому

    ਪਹਿਲਾ ਕਹਿੰਦੇ ਜਮੀਨ ਵਿੱਚੋ ਕੁਜ ਬਚਦਾ ਨਹੀਂ ਹੁਣ ਇਹ ਪੈਸੇ ਕਿੱਥੋਂ ਲੱਗਿਆ

  • @harwindersinghdhaliwal9426
    @harwindersinghdhaliwal9426 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਬੰਦਾ ਕਿਸੇ ਨੂੰ ਦੱਸ ਰੁਪਏ ਨਹੀਂ ਦਿੰਦਾਂ ਫਾਲਤੂ ਖਰਚ ਕਰ ਦਿੰਦਾਂ ਏ ਪੁਰਾਣਾ ਤਾਂ ਪੁਰਾਣਾ ਹੀ ਰਹਿੰਦਾ ਜਿਨੇ ਮਰਜ਼ੀ ਪੈਸੇ ਲਾਈ ਏ ਏਸ ਤੋਂ ਤਾਂ ਕਿਸੇ ਦੀ ਮਦਦ ਕਰੋ ਫੂਨ ਦਾਨੀ ਜੋ ਬੀਜਦੇ ਸਭ ਧਰਮ ਰਾਏ ਦੇ ਜਾਏ

  • @Dr.Karamjit_vegill
    @Dr.Karamjit_vegill Рік тому +2

    Galt..come.kita..pasi.de.brbadi

  • @shivdevsingh8458
    @shivdevsingh8458 Рік тому

    ਖੇਤੀ ਘਾਟੇ ਦਾ ਸੌਦਾ?

  • @naibsingh3653
    @naibsingh3653 Рік тому +1

    Amir bande de ki tarif krni he ji. Tarif ta garib de kro .ji

  • @ammyammy2437
    @ammyammy2437 Рік тому +2

    ehh manga mangan nai gya sarkar kolo gareeb banda

  • @amandeep-kn4my
    @amandeep-kn4my Рік тому +1

    Jadon tyren de rimman cho phaseya na jhone da chikkad,phir 1700000 bhul jau

  • @sidh_u
    @sidh_u Рік тому

    ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਤਾਂ ਫੇਰ ਹਰ ਇੱਕ ਨੂੰ ਹੁੰਦਾ ਕਿਸੇ ਨੂੰ ਕਿਸੇ ਚੀਜ਼ ਦਾ ਕਿਸੇ ਨੂੰ ਕੁੱਝ ਦਾ ਬਾਈ ਨੇ ਰੀਝਾਂ ਨਾਲ ਤਿਆਰ ਕੀਤਾ ਟ੍ਰੈਕਟਰ

  • @LakhwinderSingh-wb4fw
    @LakhwinderSingh-wb4fw Рік тому

    Jis din marna letan Nahi Lantan nikalniyan ne
    Guru de Ithas nu barawa do ana nu Nahi

  • @BalwinderSingh-oq6ju
    @BalwinderSingh-oq6ju Рік тому

    ਬੇਫംਕੁਫംਲੌਕംംਪੁਰਾਣੀംਚੀਜംਫੁਕਰੇ

  • @AkashdeepSingh-kb4bn
    @AkashdeepSingh-kb4bn Рік тому

    Ek kam jatane ki taaja Kasana Ne Jo Kasana Ne kita hai Jarur Lenge

  • @naibsingh3653
    @naibsingh3653 Рік тому

    Trectar hi bahar da he ji

  • @gurmohangrewal7592
    @gurmohangrewal7592 Рік тому

    Totally madness

  • @jassar100
    @jassar100 Рік тому

    Hope UA-cam stop paying these channels then more peace in Punjab. Shame.
    Fukhre lok , loka nu advice krda bahar na jao te apda pariwar bahar , hahaha.

  • @seesalmasih8786
    @seesalmasih8786 Рік тому

    Koi faida nahi sab vest hai

  • @JaspalSingh-zb3sp
    @JaspalSingh-zb3sp Рік тому

    Fukra