HAR JANAM | SURPRISE | RAJINDER MALHAR | JATINDER MAAN | KIRAN PAUL | KARAMJIT PAWAR |

Поділитися
Вставка

КОМЕНТАРІ • 4,7 тис.

  • @AmarDevganOfficial
    @AmarDevganOfficial  Рік тому +746

    Watch Till End 🥰🙏 Song Kida lagea Comment Krke jroor daseo te Apne Bhen prawa Nal Eh Song Jroor Share kreo 🥰🙏
    Keep Supporting & Keep Sharing

  • @preetkularpreetkular7634
    @preetkularpreetkular7634 Рік тому +23

    Song nu vr vr dekhn nu dill krda 😊

  • @jaspreetgill2505
    @jaspreetgill2505 Рік тому +247

    ਕਰਮਾਂ ਵਾਲੀਆ ਮਨਪ੍ਰੀਤ ਜਿਸ ਦੇ ਵੀਰ ਐਨਾ ਪਿਆਰ ਕਰਦੇ ਨੇ ਵਾਹਿਗੁਰੂ ਹਰ ਭੈਣ ਨੂੰ ਤੁਹਾਡੇ ਵਰਗੀ ਵਧੀਆ ਫੈਮਲੀ ਮਿਲੇ ਬਹੁਤ ਰੋਣਾ ਆਇਆ ਆ ਗੀਤ ਸੁਣ ਕੇ

  • @garimakhanna-on8ny
    @garimakhanna-on8ny Рік тому +1009

    ਦੇਵ ਵੀਰੇ, ਇਹ gana ਬਣਾ ਕੇ ਤੁਸੀਂ ਹਰ ਭੈਣ ਦਾ ਹਰ ਧੀ ਦਾ ਹਰ ਬੇਟੀ ਦਾ ਹਰ ਨੂੰਹ ਦਾ ਹਰ ਮਾਂ ਦਾ ਹਰ ਨਨਦ ਦਾ ਬਹੁਤ ਜ਼ਿਆਦਾ ਮਾਣ ਵਧਾ ਦਿੱਤਾ, ਦਿਲੋਂ ਅਰਦਾਸ ਹੈ, ਰੱਬ ਸਾਰੀਆਂ ਭੈਣਾਂ ਨੂੰ ਤੁਹਾਡੇ ਵਰਗਾ ਭਰਾ ਮਿਲੇ❤❤❤❤❤

  • @maninderkaur29
    @maninderkaur29 Рік тому +88

    ਭਾਗਾਂ ਨਾਲ ਹੀ ਇੰਨਾ ਪਿਆਰ ਅਤੇ ਮਾਣ ਕਰਣ ਵਾਲੇ ਵੀਰੇ ਮਿਲਦੇ ਨੇ 👏🏻👏🏻👏🏻👏🏻🥹🥹🥹🥹

    • @japnaazkaur5030
      @japnaazkaur5030 Рік тому +3

      ਮੇਰੇ ਵੀਰ ਵੀ ਏਦਾਂ ਦੇ ਹੀ ਨੇ।

  • @LovepreetSingh-eh6gq
    @LovepreetSingh-eh6gq Рік тому +32

    ਗੀਤ ਸ਼ੁਰੂਆਤ ਤੋ ਲੈ ਕੇ ਸਮਾਪਤ ਹੋਣ ਤੱਕ ਰੋ ਕੇ ਦੇਖਿਆ ਬਹੁਤ ਵਧੀਆ ❤❤❤❤❤❤❤

  • @niklynsoi5282
    @niklynsoi5282 10 місяців тому +6

    This is not only song...... It's really heart touching, emotional my favorite ❤❤❤

  • @sunilloharch9209
    @sunilloharch9209 Рік тому +5

    Duniya da sab to super duper hit song 22 Tusi tan dil khush kar dita bro

  • @satinderkaur6336
    @satinderkaur6336 Рік тому +67

    ਸਚਮੁੱਚੀਂ ਇਹ ਗੀਤ ਬਹੁਤ ਜਿਆਦਾ ਦਿਲ ਨੂੰ ਛੂਹ ਗਿਆ।ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ’ਰੱਖੇ

  • @Hsjsjsksksmem
    @Hsjsjsksksmem Рік тому +77

    ਸੱਚੀ ਰੋਣਾ ਆ ਗਿਆ ਸਬ ਦਾ ਪਿਆਰ ਦੇਖ ਕੇ ਪਰਮਾਤਮਾ ਤੁਹਡਾ ਪਿਆਰ ਇਸ ਤਰ੍ਹਾ ਹੀ ਬਣਾਈ ਰੱਖੇ 🙏

  • @kaurjaspreetpreet2717
    @kaurjaspreetpreet2717 Рік тому +4

    Kini kismat wale aa Manpreet didi ena pyaar krn wale veer te family mili 💞💞💞💞💞💞💞💞💞💞🎊🎊🎊🎊🎊🎊shayed hi koi akh hu jo na roi hove love you 😘💞 devgan family ❤️❤️❤️❤️❤️❤️

  • @kirtisuryavanshi3053
    @kirtisuryavanshi3053 Рік тому +11

    Puri duniya ka sbse sundar song rokne se bhi aansu nhi ruk rhe 😂😂😂😂 lv u bhaiyo muje hr janam me tum hi milna

  • @PriyankaKumari-xz2ic
    @PriyankaKumari-xz2ic Рік тому +11

    Tusi bahut kismat wale ho tuhanu enna pyar krn wale veer ,maa te ,bhabhi mili bahut shona surprise aa ❤❤❤❤❤❤❤❤❤❤❤❤❤❤❤❤❤❤❤

  • @shivaniverma-cm7ts
    @shivaniverma-cm7ts Рік тому +6

    Rooh khush ho gyi sun k ...100 baar sun lya hona Mai ik din vich hi...

  • @deepdeeps3509
    @deepdeeps3509 15 днів тому +2

    Bhuat vadyia amar bai nyc😢😢😢😢😢😢

  • @mjeetkaur2590
    @mjeetkaur2590 Рік тому +94

    ਦੁਨੀਆ ਦਾ ਸਭ ਤੋਂ ਜਿਆਦਾ ਵਧੀਆ ਗੀਤ ਗਾਇਆ ਦੇਵ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ 🎉🎉🎉🎉🎉❤

  • @maninderkaur4782
    @maninderkaur4782 Рік тому +66

    ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇਂ ਇਹ ਗੀਤ ਸੁਣ ਕੇ ਰੋਣਾ ਹੀ ਆ ਗਿਆ।ਬਹੁਤ ਸੋਹਣਾ ਗੀਤ ਹੈ ਜੀ

    • @ranvirat
      @ranvirat Рік тому

      I have no words found for this beautiful creation love you and God bless you all ❣️🙏❣️🙏❣️🙏❣️🙏❣️❣️❣️🙏

    • @somadevi1614
      @somadevi1614 Рік тому

      God bless you 🙏🙏

  • @noorbains8427
    @noorbains8427 Рік тому +99

    Verry nice song ਹਰ ਭੈਣ ਨੂੰ ਥੋਡੇ ਵਰਗੇ ਵੀਰ ਮਿਲਣ ਖੁਸ਼ਨਸੀਬ ਆ ਮਨਪ੍ਰੀਤ ਭੈਣ ਕਿ ਨੂੰ ਤੁਹਾਡੇ ਵਰਗੇ ਵੀਰ ਮਿਲੇ ❤️❤️❤️❤️❤️❤️ Love you to all members 🙏🙏🙏🙏

  • @PrabhjotkaurSandhu-qo7bc
    @PrabhjotkaurSandhu-qo7bc Рік тому +35

    Rona aa gya song sun k
    Dilo salute veere
    Duniya da sab to vdia song❤❤

  • @BaljitKaur-sd6ci
    @BaljitKaur-sd6ci Рік тому +3

    Mere kol koi lafz n hega ...tuhade song da❤❤❤❤❤❤

  • @baljinderbadhan5680
    @baljinderbadhan5680 Рік тому +173

    ਗਾਣਾ ਸੁਣਕੇ ਰੌਣਾ ਆ ਗਿਆ ਬਹੁਤ ਵਧੀਆ ਸੀ 💯💯💯💯💯💯💯😭😭😭😭😭😭😭😭😭😭

  • @jaskiratrandhawa8140
    @jaskiratrandhawa8140 Рік тому +30

    ਗਾਣਾ ਸੁਣ ਕੇ ਬਹੁਤ ਹੀ ਵਧੀਆ ਲੱਗਾ ਦੇਵ ਵੀਰ❤❤❤❤🎉🎉🎉congratulations🎉🎉🎉🎉

  • @himanshiaisha2775
    @himanshiaisha2775 Рік тому

    Awesome yr m kde enni sohni performance ni dekhi speechless yr Suchi j eda di family hr ik di hove ta eh duniya Cho dukh da naam nishaan hi mit jave God bless all rbb hr family ch ena hi pyar bna dve

  • @NarinderKaur-rn7os
    @NarinderKaur-rn7os Рік тому +25

    ਰੱਬ ਕਰੇ ਤੇਰੇ ਵਰਗਾ ਵੀਰ ਹਰਿ ਪਹਿਣ ਨੂੰ ਮਿਲੇ❤😊
    ਤਵਾੜੇ ਵਰਗਾਂ ਪਰਵਾਰ ਹਰਿ ਕਿਸਿਨੂ ਮਿਲੇ, ਜੇ ਇਸ ਤਰ੍ਹਾਂ ਹਰਿ ਪਰਵਾਰ ਮਿਲ ਜੂਲਕੇ ਪ੍ਰੇਮ ਨਾਲ ਰਹੇ ਤਾ ਕਦੇ ਵੀ ਕਿਸੇ ਦੇ ਘਰੇ ਕਲੇਸ਼ ਨਾ ਪਹਿਣ
    ਰੱਬ ਚੜ੍ਹਦੀਕਲਾ ਬਣਾਈ ਰੱਖਣ ਸਾਰੇ ਪਰਵਾਰ ਤੇ🎉❤
    ਜਨਮਦਿਨ ਦੀ ਬਧਾਈ ਹੋਵੇ ਮਨਪ੍ਰੀਤ ਕੌਰ ਨੂੰ , ਬਹੂਤ ਹੀ ਪਿਆਰੀ ਹੈਂ, ਬਾਹੋਤ ਲੱਕੀ ਹੈਂ

  • @HardeepSingh-db1qc
    @HardeepSingh-db1qc Рік тому +20

    ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਂ ਇਹ ਗੀਤ ਸੁਣ ਕੇ ਰੋਣਾ ਆ ਰਿਹਾ ਹੈ ਜੀ

  • @kuldeepdeep5212
    @kuldeepdeep5212 Рік тому +22

    😢 ਵੀਡੀਓ ਦੇਖ ਕੇ ਸਚੀ ਆਖਾ ਭਰ ਆਈਆਂ ਬਾਈ ਜੀ ਬਹੁਤ ਵਧੀਆ ਜੀ🎉🎉🎉🎉❤️❤️❤️🙏🏻🙏🏻🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ 🙏🏻🙏🏻🙏🏻👍👍

  • @deepdeeps3509
    @deepdeeps3509 15 днів тому +1

    Nyc dev all family rabb thunu sab kuch dave

  • @kalersaab-tb9lm
    @kalersaab-tb9lm Рік тому +6

    ਬਹੁਤ ਵਧੀਆ ਗਾਣਾ ਗਾਇਆ ਤੁਸੀਂ ਆਪਣੀ ਭੈਣ ਲਈ ਬਰੋ, ਗਾਣਾ ਸੁਣ ਕੇ ਰੋਣਾ ਆ ਗਿਆ 😍😍👌👌

  • @priyak543
    @priyak543 Рік тому +17

    ਬਕਮਾਲ ਲਿਖ਼ਤ ❤❤❤❤। ਕੋਈ ਸ਼ਬਦ ਈ ਨਹੀਂ ਹੈ ਤਾਰੀਫ਼ ਕਰਨ ਲਈ ... ਪਰਮਾਤਮਾ ਤੁਹਾਡੇ ਪਰਿਵਾਰ ਦਾ ਪਿਆਰ ਐਵੇਂ ਈ ਬਣਾਈ ਰੱਖੇ 🎉🎉🎉🎉🎉🎉🎉🎉🎉
    Happy Birthday Manpreet ਭੈਣ

  • @Eknoor11
    @Eknoor11 Рік тому +3

    Rab kre mera putt v meri dhee layi edan da hi bhraa bne dev and Amar veere verga muaah Love you guys rab tuhanu sada khush rakhe

  • @AmanSandhu-fq2ne
    @AmanSandhu-fq2ne Рік тому +1

    By god Zindagi ch kdi Ina emotional ni hoi
    Jina eh video dekh k hoi
    Kya baat aw
    Bahut sohna surprise c
    Akha cho paani agea dekh dekh
    Salute a tuhadi family bonding nu🥰🥰🥰🥰🥰🥰

  • @sukhdeepjohal5607
    @sukhdeepjohal5607 Рік тому +7

    ਹਰੇਕ ਭੈਣ ਦੇ ਇੱਦਾਂ ਦੇ ਭਰਾ ਹੋਣ ❤❤❤ਲਵ ਯੂ ਵੀਰੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਉਪਰ ਪਹੁੰਚਾਵੇ 🙏🙏🙏

  • @kamalpreetsingh5648
    @kamalpreetsingh5648 Рік тому +27

    ,ਗੀਤ ਸੁਣ ਕੇ ਦੇਖ ਕੇ ਰੋਣਾ ਆ੍ਰ ਗਿਆ,👌👌👌👌👌👌👍👍👍👍👍👍👍

  • @HarshdeepKaur-kr1nb
    @HarshdeepKaur-kr1nb Рік тому +9

    ਦਿਲ ਨੂੰ ਛੂਹਣ ਵਾਲੀ video ਬਣਾਈ ਤੁਸੀ।। ਖੁਸ਼ ਰਹੋ।। ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ।। ਇਕ ਮਾਲਾ ਵਿਚ ਪਰੋ ਕੇ ਰੱਖੇ😍😍😍😍😍😍🤩

  • @AmirQureshiOfficial
    @AmirQureshiOfficial Рік тому +1

    Wah wah salamt raho bhai kya behan k liya song bana diya ha beautiful voice Beautiful lyrics nice composition Fianl Good bless you ❤❤❤😢😢😢😢

  • @jaswantsinghsidhwan186
    @jaswantsinghsidhwan186 Рік тому +4

    ਬਹੁਤ ਵਧੀਆ ਵੀਰ ਜੀ ਭੈਣਾਂ ਦਾ ਮਾਣ ਵਧਾ ਦਿੱਤਾ ਤੁਸੀਂ 👌👌👌👌👌👌

  • @JaspalSingh-mu4zc
    @JaspalSingh-mu4zc Рік тому +45

    ਦੇਵ ਵੀਰੇ ਇਹ ਗੀਤ ਨੇ ਤਾ ਰੂਹ ਖੁਸ਼ ਕਰ िਦਤੀ ਵਾिਹਗੁਰੂ ਜੀ ਅਾਪ ਦੀ ਸਾਰੀ ਟੀਮ ਨੂੰ ਚੜਦੀ ਕਲਾ ਚ ਰਖੇ .

  • @Sardarniboutiqueofficial
    @Sardarniboutiqueofficial Рік тому +4

    Bhot ghant song a vir ji, sachi rona he a gaye eh song sun ke ❤ , god bless you, rabb thunu trakayan beksha 🙏

  • @RoopPari-t6v
    @RoopPari-t6v Рік тому +1

    Song sun k ta Rona hi aa gya ..... 😢 .... tuhada pyar dekh Dil khush ho gya 😊

  • @deeppanjeta
    @deeppanjeta Рік тому +14

    ਸੱਚੀ ਰਵਾਂ ਦਿੱਤਾ ਇਸ ਗੀਤ ਨੇ 💯💯💯💯

  • @shabadbhagat6671
    @shabadbhagat6671 Рік тому +29

    Literally tears in my eyes after watching this video.. Bahut vadia too emotional and truly shows the bonding of each family members.. Waheguru tuhanu hmesha khush rakhe..

  • @rajveerkaur9887
    @rajveerkaur9887 Рік тому +4

    Bhut Shona surprise Dita veere tuci Manpreet didi nu nd song vi bahut bahut jada Shona c . wheguru sb nu tuhade vrgi femily dawe God bless you 🎉🎉🎉❤🥰🥰💞 Love you so much sarya nu .

  • @NimratShashie-hf5tg
    @NimratShashie-hf5tg Рік тому +1

    Bahut rona ayea geet sun k bahut karma wali e bhene tu jo thodi family ena pyar kardi e thonu god bless you bhene

  • @preetchahal4151
    @preetchahal4151 Рік тому +4

    ਦੇਵ ਵੀਰ ਜੀ ਬਹੁਤ ਵਧੀਆ song ❤️ਅਸੀਂ ਵੇਖ ਕੇ ਉਮਸਲ ਹੋ ਗਏ ❤️❤️❤️❤️👍🏻

  • @AmandeepKaur-uy7mw
    @AmandeepKaur-uy7mw Рік тому +7

    🎉🎉🎉 happy birthday to you Manpreet Didi ❤ nice song God bless you

  • @simarrandhawa3902
    @simarrandhawa3902 Рік тому +1

    Wow wow wow mere kolo koi shabad nhi main ki bola bass ehi keh skdi aa sabb tooo pyari video and song ♥️💫waheguru hmesha khush rakhn sari family nu 🎀🌸

  • @sunitakaushik3063
    @sunitakaushik3063 Рік тому +33

    Excellent song 👌👌 song sun kr Rona aa gya. God bless you all family members 🙏🙏

  • @avtarbagla2013
    @avtarbagla2013 Рік тому +4

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਨਪ੍ਰੀਤ ਭੈਣਜੀ..... 🧁🧁🍰🍰🎉🎉

  • @Sukhvinder195
    @Sukhvinder195 Рік тому +11

    ਬੋਹਤ ਬਹੁਤ ਸੋਹਣਾ ਗਾਣਾ ਜੀ ਮਨ ਭਰ ਆਇਆ ਜੀ 🙏❤️❤️

  • @indersingh7376
    @indersingh7376 Рік тому +1

    Very nice bhoot acha song h sariya behana nu tuhade verge veer bhabhi milan god bless you bacho

  • @KuldeepKour-ws1gx
    @KuldeepKour-ws1gx Рік тому +32

    Waheguru ji hamesha kush Rachana all family nu❤❤❤❤❤very nice song

    • @harindersingh1771
      @harindersingh1771 Рік тому

      Beautiful song and moments

    • @bootasingh3223
      @bootasingh3223 Рік тому

      Waheguru ji hamesha kush Rachana all family nu 😍😍😍😙😙very nice song

  • @sonuSingh-my5jw
    @sonuSingh-my5jw Рік тому +9

    ਵੀਰ ਜੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਹੋਰ ਗੀਤ ਬਣਾਉ ਪਲੀਜ਼ ਪਲੀਜ਼ ਪਲੀਜ਼ ਇਹ ਗੀਤ ਮੈਂ ਰੋਜ਼ 5ਵਾਰ ਸੁਣਦਾ ਹਾਂ

  • @jassrecords1181
    @jassrecords1181 Рік тому +8

    Song is very emotional and heart touching. Tusi ta veerji emotional kar jade har song and all webseries vich. Waheguruji tuhnu har khushi deva... Manpreet Di u r so lucky and lovely. Waheguruji kirpa banie rakhn tuhdi family ta.. love you Devgan family.

  • @NoorPreet-cn3vb
    @NoorPreet-cn3vb Рік тому +2

    Sachi veer ji sari duniya da best song aa ❤❤❤ thonu duniya di sari Khushi mile ❤❤❤❤

  • @nidhia1702
    @nidhia1702 Рік тому +19

    Very heart touching song.Waheguru ji tuhadi family nu hmesha ese tra hi khush rkhn or buri nazar ton bchaye rkhn❤❤

  • @baljitkaur6940
    @baljitkaur6940 Рік тому +7

    Sweet family love you Devgan veer waheguru ji mehar Karn tuhade te❤

  • @BePrepareforUGCNET
    @BePrepareforUGCNET Рік тому +9

    I shared this lovely song, with my brother, mother, sister and with my husband also❤ Manpreet di, you are so lucky

  • @kuldipkaurkuldip165
    @kuldipkaurkuldip165 Рік тому

    Bahut sohna song a veer ji ek ek shabad bahut vadia a ji🎉

  • @Arnav_singh568
    @Arnav_singh568 Рік тому +3

    God bless you Manpreet didi rab har sister nu tuhade jahe kismat de ke sare veer dev te amar veere varge hon

  • @charanjitsingh370
    @charanjitsingh370 Рік тому +17

    Waheguru ji 🙏🏻 tuhanu sari family nu hameshaa khush te tandrustii bakhan ji❤

  • @KuldeepKaur-zg1mo
    @KuldeepKaur-zg1mo Рік тому +6

    ਗੀਤ ਸੁਣ ਕੇ ਸੱਚੀ ਅੱਖਾਂ ਚ ਪਾਣੀ ਆ ਗਿਆ ❤

  • @Eknoor11
    @Eknoor11 Рік тому +1

    Dev veere sab to Bina last Wala hai... Jinni vaar eh gaga Sunya oni vaar rona aaya.

  • @kawaljeetkaur9488
    @kawaljeetkaur9488 Рік тому +5

    Bhut wdea awaaz 👍👍👍👌👌Nice act by both of you stay blessed always

  • @MandeepKaur-um4qg
    @MandeepKaur-um4qg Рік тому +4

    Bhut he Shona song a❤️❤️Waheguru g puri family nu hamesha chardikala vich rakhe 🙏🏻🙏🏻🙏🏻suchi a song sun ke dil nu bhut khushi hoi a❤️

  • @HarpreetSingh-bo1fr
    @HarpreetSingh-bo1fr Рік тому +15

    Waheguru ji🎉 waheguru ji 🎉rab tohanu hamesha kush rakhe ♥️♥️so so much beautiful,nice, sweet song♥️♥️all blessings for you and your song and blessings for Manpreet ♥️♥️love you too all my dear devgan family ♥️♥️♥️♥️

  • @raman8986
    @raman8986 Рік тому +2

    ਵੈਸੇ ਮੈਨੂੰ ਤਾਂ ਪਤਾ ਨੀ ਮੈ ਕਿਵੇਂ ਕਹਾ ਕੀ ਤੁਸੀਂ ਸਾਰੇ ਬਹੁਤ ਬਹੁਤ ਹੀ ਵਧੀਆ ਰਲ ਕੇ ਰਹਿਨੇ ਆ ਮੇਰਾ ਜੀ ਕਰਦਾ ਕੀ ਮੈ ਵੀ ਥੋਡੇ ਕੋਲ ਆ ਜਾਵਾਂ 😥😥👌👌👌👌

  • @rajnimehra9334
    @rajnimehra9334 Рік тому +9

    Awesome song veer g. Waheguru g tade parivar nu hamesha khush rakhn 🙏. Nice veer g

  • @sadiamustafa8367
    @sadiamustafa8367 Рік тому +3

    Excellent brother, very rare people give respect to sisters , appreciate ❤

  • @kulwinderkaur393
    @kulwinderkaur393 Рік тому +16

    Very very nice song waheguru ji tuhanu hmesha khush rakhe 🙏🙏❤️❤️❤️❤️❤️❤️🎉🎉🎉🎉🎉🎉🎉

    • @AshuAli-yr6vd
      @AshuAli-yr6vd Рік тому

      Waheguru ji tuhanu Hamisha khush rakhe 🎉🎉🎉🎉🎉🎉♥️♥️♥️♥️♥️♥️👌👌👌

  • @manpreetkaur7097
    @manpreetkaur7097 Рік тому +1

    Eh song de praise lyi ta koi word he nhi bhut bhut sohna song he

  • @rimplesabharwal8484
    @rimplesabharwal8484 Рік тому +6

    Excellent 👌👌👌God bless family ❤

  • @buntysandhu6326
    @buntysandhu6326 Рік тому +8

    Waheguru Ji hamesha khush rakhe sweet family 🥰🧿🧿🥰

  • @punjabiprincess7119
    @punjabiprincess7119 Рік тому +6

    I had tears in my eyes throughout the whole song..
    Just amazing 😍
    Hatts of too the lyrics and your family working as family...no drama❤❤

  • @Sonuji_virdi
    @Sonuji_virdi Рік тому +2

    Ba kammal geet gaya te filmaya gya Good job all team 🎉

  • @kiran6459
    @kiran6459 Рік тому +3

    Outstanding❤ Waheguru ji bless u all❤

  • @Shayar.ankush
    @Shayar.ankush Рік тому +4

    Tears in my eyes... Smile on my face❤️🙏.. Thank for making this song..

  • @nainasworld5457
    @nainasworld5457 Рік тому +8

    Worlds best song that shows lovely bond of relationship ❤️

  • @walia.deep65
    @walia.deep65 2 місяці тому

    Waheguru ji wah ji wah 🎉🎉 superb song very heart touching lyrics suchi Rona agiya

  • @richasharma1501
    @richasharma1501 Рік тому +5

    Very Heart touching lyrics ...but i literally cried after listening this beautiful song...❤❤

  • @ginnychawla8210
    @ginnychawla8210 Рік тому +5

    No words for this song ❤❤Baba ji bless u always❤❤very touching song ❤❤Mind blowing.

  • @parvindersinghjamlajatt1232
    @parvindersinghjamlajatt1232 Рік тому +4

    Heart touching song dev paji god bless all dear family members 💕💕❤️❤️😊❤️😊❤️❤️❤️

  • @seemabhatia1863
    @seemabhatia1863 Рік тому +1

    Ye mera most favourite song m har roj sone se phle 5 bar ise dekhti hu or pray krti hu is janm me muze bhai nhi diya par vaheguru agle janm vich aise hi bhai de ❤❤aap log hmesha u hi sath rhe or khush rhe vaheguru ji se yhi ardas h🎉🎉🎉🎉

  • @satindersinghbali939
    @satindersinghbali939 Рік тому +7

    ❤Heat touch song God bless you all 🎉😢

  • @angelnagpal9648
    @angelnagpal9648 Рік тому +3

    I have no words for dis beautiful song❤❤

  • @Amandeepsidhu123
    @Amandeepsidhu123 Рік тому +5

    Very very nice song waheguru ji tuhanu hmesha khush rakha🙏🙏❤❤❤

  • @SukhvirKhattra-ys9cc
    @SukhvirKhattra-ys9cc Місяць тому +1

    ਗਾਣਾ ਤੇ ਵੀਡਿਓ ਦੇਖ ਰੋਣਾ ਆਉਂਦਾ ਬਹੁਤ ਸੋਣਾ ਸੋਗ ਐ

  • @gurpreetkaur-km1sn
    @gurpreetkaur-km1sn Рік тому +5

    Waheguru ji sode varge veere sab nu deve🙏🙏

  • @HarpreetSokhi-ue3fp
    @HarpreetSokhi-ue3fp Рік тому +4

    Waheguru ji maher kareji hmesha khush raho all family members GBUUUUUUUUU ❤❤❤❤❤

  • @JyotiBanger-ow2dl
    @JyotiBanger-ow2dl Рік тому +3

    Waheguru ji saria bhena te veera nu eda hi khush rkheo 🙏

  • @sudhsingh1447
    @sudhsingh1447 Рік тому +2

    ਬਹੁਤ ਬਹੁਤ ਵਧੀਆ ਸੋਂਗ ਕਾਸ਼ ਸਾਰੇ ਭਰਾ ਏਦਾਂ ਦੇ ਹੋਣ ਤੇ ਸਾਰਾ ਪਰਿਵਾਰ ਏਦਾਂ ਦੇ ਹੋਣ ❤❤🙏🙏

  • @balwindergrewal9951
    @balwindergrewal9951 Рік тому +7

    Very nice song
    Wahaguru ji mehar banai rakhna ❤❤❤❤❤❤❤❤❤

  • @DRONIT1001
    @DRONIT1001 Рік тому +6

    Very heart touching lyrics ♥️♥️♥️ waheguru ji tuhanu chardikala bakhsan May all your wishes come true 🙏🙏🌹🌹 very lovely family

  • @AzadAwan-f9t
    @AzadAwan-f9t Рік тому +1

    اس گیت کو بار بار سنا اور ہر بار آنکھوں سے بے اختیار آنسو بہنے لگے پوری دنیا دا سب نالو بہوں ودھیا گاٶنڑ اے جی زبردست

  • @sukhvirbalala1162
    @sukhvirbalala1162 Рік тому +4

    Waheguru har bhan ta bhra da pyar is tarah hi banai rakhi god bless you all members heart 💜💜💜 touching song

  • @JassRlife-forever
    @JassRlife-forever Рік тому +6

    ਬਹੁਤ👍💯 ਸੋਹਣਾ ਗੀਤ 🎶ਜੀ। ਦਿਲ 💘ਨੂੰ ਛੂਹ ਗਿਆ। ਮਨਪ੍ਰੀਤ ਦੀਦੀ ਲਈ ਜਿੰਦਗੀ ਦਾ ਸਭ 😊ਤੋਂ ਵਧੀਆ ਦਿਨ ਹੈ। ਰੱਬ ਕਰੇ ਤੁਹਾਡਾ ਪਰਿਵਾਰ ਹਮੇਸ਼ਾ ਖੁਸ਼ ਰਹੇ। love FROM PB 32 NAWANSHAHAR

  • @keepanavi
    @keepanavi Рік тому +4

    ਵਾਹਿਗੁਰੂ ਜੀ🙏🏻ਮਿਹਰ ਕਰਨ

  • @balvinderkaur6750
    @balvinderkaur6750 2 місяці тому

    Wah wah Salamat raho Bhai Kya behan k liya song bana Diya ha beautiful voice Beautiful lyrics nice compostion

  • @Varindersingh-cc2ow
    @Varindersingh-cc2ow Рік тому +4

    Waheguru Ji bless you bhat Sona song a🎉

  • @sonalitejindersingh6539
    @sonalitejindersingh6539 Рік тому +4

    Feelings are so pure,I literally cry 😢 with beautiful lyrics

  • @angrejshayar
    @angrejshayar Рік тому +6

    ❤❤❤NYC SONG JI