surprise ta bhut dekhe ne pr eh ta dunia te sare surprise to alag te Dil shuh Jan wala aa ek pl lyii ta eda lgea jive thode father Saab aa gye ne bhut emotional video si . dev veere tusi real life hero hoo . waheguru ji meher bhrea hath rkhn thode te 🙏🙏🙏🙏🧿🧿
ਕੋਈ ਸ਼ਬਦ ਨਹੀਂ ਵੀਰੇ.. Mai bhut jyada emotional aa.. Love and hugs to devgan family ❤️ ❤️ edan hi tuhada sarian da pyar banya rhe.. Rabb tuhanu har buuri nazar toh bchave🧿🧿🧿❤️🧿❤️🌹God bless u both always Newly Wed Couple ❤🌹🧿🧿
Main kade kisi di video te comment ni kita first time comment kita bhut emotional scene c jina de dad tur jande a ohna nu hi pta hai dukh ki hunda mere father v ni hai😢😢
Chngi tra feel hunda bhane mnu sada ve dady hani t mere hje do chote bhan bhra unmarried aa hje ta mere ekli de marriage keti c jdo dady de death ho gyi 😢😢😢🥹🥹😭😭😭
ਦੇਵ ਵੀਰੇ ਤੇਰੇ ਦਿਮਾਗ ਨੂੰ ਦਿਲੋਂ ਸਲੂਟ ਆ ❤❤😢😢
ਕਹਿੰਦੇ ਹੁੰਦੇ ਨੇ ਇਕ ਜਾਨ ਨੀ ਹੈਗੀ ਪਰ ਵੀਰੇ ਬਾਪੂ ਨੂੰ ਵਿਆਹ ਵਿੱਚ ਸਾਮਿਲ ਕਰਤਾ ਵਾਹ ਵਾਹ ਕਿਆ idea ਏ ❤❤😢😢
😭😭😭😭😭😭
Sahi keha tuc bht Rona aw video deakh k 😢😢😢pta ni raab nu Ki khali hundi aw jehra Apne to apne aini jaldi kho K le Lenda
Mere v papa hai ni dill krda uchi uchi rowa , waja mara daddy nu , rotti kha rhi c , but oh v ni kha hoi 🥺😭😭😭😭.
Tusi sari family khush rahoo
😢😢😢😢😢😢😢😢
Dev veere love u tuhanu es to vd kuj ni
ਜਿੰਨੀ ਵਾਰ ਵੀ ਇਹ ਵੀਡੀਓ ਦੇਖੀ ਆਪਣੇ ਆਪ ਨੂੰ ਰੋਣ ਤੋਂ ਰੋਕ ਨਹੀਂ ਸਕੀ। ਬਹੁਤ ਵਧੀਆ ਲੱਗਾ। ਬਹੁਤ ਭਾਵੁਕਤਾ ਵਾਲਾ ਮਾਹੌਲ ਸੀ।
⁸
ਦੇਵ ਵਰਗਾ ਭਰਾ ਰੱਬ ਸਭ ਨੂੰ ਦੇਵੇ ❤
ਮੰਨ ਬਹੁਤ ਖਰਾਬ ਹੋਇਆ 🥺🥺😌😌
ਬੱਸ ਇੱਕ ਰੂਹ ਪਾਣ ਵਾਲੀ ਰਹਿ ਗਈ ਸੀ ਦੇਖ ਦੇਖ ਏਦਾ ਲੱਗ ਰਿਹਾ ਬਾਪੂ ਜੀ ਹੁੱਣ ਵੀ ਹੱਸਕੇ ਕਹਿਣਗੇ ਪੁੱਤਰਾ ਪਰਵਾਹ ਨੀਂ ਕਰਨੀਂ ਮੈਂ ਹੈਗਾ ਤਾਂ ਹੈ ਫਿਰ ਕਿਊਂ ਫਿਕਰ ਕਰਦਾ ਆਂ 😢😢😢😢😢
ਵੀਰੇ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਇੱਕ ਰੱਖੀ ਤੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਰੱਖੀ ਹਮੇਸ਼ਾ ਖੁਸ਼ ਰਹੋ ਮੈਂ ਇਹੀ ਦੁਆ ਕਰਦੀ ਆਂ ਵਾਹਿਗੁਰੂ ਜੀ ਮੋਰੇ
Dev ਅੱਜ ਤਾਂ ਬਹੁਤ ਹੀ ਰੁਆ ਦਿੱਤਾ l ਸੱਚਮੁੱਚ l ਪੁੱਤਰ ਹੋਣ ਤਾਂ ਇਹੋ ਜਿਹੇ l very nice ਫੇਮਿਲੀ
Right
😢😢😢😢
Right 😢😢😢
@@SukhjeetKaur-w3k ਇਹ ਗੀਤ ਮੇਰਾ ਲਿਖਿਆ ਹੋਇਆ ਹੈ ਦੇਵ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਦਾ ਗੀਤ ਲਿਖ ਕੇ ਦਿਓ।
@@Pritpal72👌👌👌👌❤
ਜ਼ਿੰਦਗੀ ਵਿੱਚ ਬਹੁਤ ਦੁੱਖ ਤਕਲੀਫ਼ਾਂ ਝੱਲੀਆਂ ਅੱਜ ਤੱਕ ਏਨਾ ਨੀ ਸੀ ਰੋਇਆ ਪਰ ਅੱਜ ਤੁਹਾਡੀ ਵੀਡਿਓ ਦੇਖ਼ ਕੇ ਬਹੁਤ ਰੋਇਆ ਕਿਉਂਕਿ ਮੇਰੇ ਵੀ ਬਾਪੂ ਨੂੰ 9 ਸਾਲ ਹੋ ਗਏ ਸਾਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਗਏ ਆਂ ਨੂੰ। ਬਹੁਤ ਹੀ ਜ਼ਿਆਦਾ emotional ਕਰਤਾ ਤੁਸੀਂ ਅੱਜ। ਜਿਸ ਨਾਲ ਬੀਤੀ ਹੋਵੇ ਓਹੀ ਸਮਝ ਸਕਦਾ।
ਜ਼ਿੰਦਗੀ ਦੀ ਹਰ ਰਾਹ ਤੇ ਰੱਬ ਤੇਰੇ ਨਾਲ ਹੋਵੇ, ਪਿਉ ਤੂੰ ਬਣਾਇਆ ਅਮਰ ਦਾ ਵੀਰੇ ਹਰ ਜਿੱਤ ਮਿਲੇ ਤੈਨੂੰ ਨਾ ਤੇਰੀ ਕਦੇ ਹਾਰ ਹੋਵੇ ,ਤੂੰ ਬੂਤ ਖਲਾਰ ਤਾਂ ਪਿਉ ਜੌ ਤੇਰੇ ਹੱਥ ਚ ਸੀ ਵਿੱਚ ਰੂਹ ਵੀ ਪਾ ਦਿੰਦਾ ਪਰ ਨਾ ਤੇਰੇ ਵੱਸ ਚ ਸੀ 😢 ਸੱਦਾ ਵੱਸਦਾ ਰਹਿ ਵੀਰੇ ਹਰਮਨ ਦੁਆ ਇਹ ਕਰਦੀ ਇਹ......
Boht sohniya lines ne
ਗੋਡ ਬਲੈਸ ਯੂ ਪੂਤ ਰੰਬ ਥੋਨੂੰ ਹਮੇਸ਼ਾਂ ਖੁੱਸ ਰੱਖੇ ਥੋਡਾ ਪਿਆਰ ਬੰਨਿਆ ਰਹੇ ਸੰਚੀ ਮਨ ਭਰ ਆਈਆਂ
ਮੈਨੂੰ ਲੱਗਦੈ ਕੱਲ ਦੀ ਮੈਂ ਘੱਟ ਤੋਂ ਘੱਟ 20-25 ਵਾਰ ਇਹ ਸੀਨ ਦੇਖ ਚੁੱਕੀ ਆ, ਪਰ ਹਰੇਕ ਵਾਰ ਅਮਰ ਤੇ ਦੇਵ ਵੀਰੇ ਨੂੰ ਦੇਖ ਕੇ ਰੋਣਾ ਆ ਜਾਂਦਾ ਏ ।।।।।
ਤੇ ਹਰ ਵਾਰ ਮੈਂਨੂੰ ਵੀ ਆਪਣੇ ਪਾਪਾ ਦੀ ਯਾਦ ਆ ਜਾਂਦੀ ਐ 😢😢😢😢
ਅਮਰ ਵੀਰ ਆਪਣੇ ਭਰਾ ਤੇ ਭਰਜਾਈ ਨੂੰ ਹਮੇਸ਼ਾਂ ਸਭ ਤੋਂ ਪਹਿਲਾਂ ਰੱਖਿਯੋ, ਬਹੁਤ ਕੁਝ ਕਰ ਰਹੇ ਨੇ ਓ ਤੁਹਾਡੀ khushi ਲਈ
Rite 👍
ਕੋਈ ਹੀ ਹੋਵੇਗਾ ਜਿਸਦੀ ਅੱਖ ਵਿੱਚ ਹੰਜੂ ਨਾ ਆਇਆ ਹੋਵੇ 😢 ਮਾਂ ਨੂੰ ਦੇਖੋਂ ਕਿਦਾਂ ਜੱਫੀ ਵਿਚ ਲਿਆ ਹੋਇਆ ਬਾਪੂ ਨੂੰ ਕਿਨਾਂ ਸਕੂਨ ਮਿਲੇਆ ਹੋਣਾ ਫੈਮਲੀ ਨੂੰ ਜਦ ਬਾਪੂ ਨੂੰ ਜੱਫੀ ਵਿਚ ਲਿਆ ਹੋਣਾ। ਬੱਸ ਰੂਹ ਨੀ ਪਾ ਸੱਕਦਾ ਇਨਸਾਨ ਪਰ ਥੋੜੇ ਟਾਈਮ ਦੀ ਖੁਸ਼ੀ ਵਿੱਚ ਰਹਿ ਸਕਦਾ ਦਿਲ ਨੂੰ ਦਿਲਾਸਾ ਦੇਵਣ ਲਈ। ਬਾਬਾ ਜੀ ਤੁਹਾਨੂੰ ਸਭ ਫੈਮਲੀ ਮੈਂਬਰਸ ਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿਚ ਰੱਖਣ ਜੀ। 🙌
❤❤❤heart touching video
ਬਸ ਇਕ ਜਾਨ ਨੀ ਪਾਈ ਬਣਾਉਣ ਵਾਲੇ ਨੇ😢
Sahi a g😢
Sahi keha c
Right 👍
ਮੈਨੂੰ ਤਾਂ ਕੁਝ ਵੀ ਨੀ ਦਿਖਾਈ ਦਿੰਦਾ ਬਸ ਅੱਖਾਂ ਵਿੱਚ ਪਾਣੀ ਆਈਂ ਜਾਂਦਾ 😢😢😢😢❤❤
Mai bahut roi video dekh ke
ਬਹੁਤ ਵਧੀਆ ਦੇਵ ਪਾਜੀ ਤੁਸੀਂ ਆਪਨੇਪਿਤਾ ਜੀ ਨੂੰ ਲੈ ਆਏ ਜੇੜਾ ਕੰਮ ਦੁਨੀਆਂ ਤੇ ਕਿਸੇ ਨੇ ਨੀ ਕਿੱਤਾ ਉਹ ਤੁਸੀਂ ਕਿੱਤਾ ਸਦਕੇ ਤੁਹਾਡੀ ਸੋਚ ਤੇ ❤❤
ਦੇਵ ਬੇਟਾ very very ਪ੍ਰੋਡਿਊਸਰ ਬੇਟਾ ਤੁਸੀ ਇਕ ਮਿਸਾਲ ਪੇਸ਼ ਕਰ ਦਿੱਤੀ ਸਲੂਟ ਹੈ ਆਪ ਜੀ ਮਾਤਾ ਪਿਤਾ ਨੂੰ ਜਿਨਾ ਨੇ ਤੁਹਾਡੇ ਵਰਗੇ ਪੁਤਰ ਨੂੰ ਜਨਮ ਦਿ ਤਾ ਬਹੁਤ ਹੀ ਇਮੋਸ਼ਨਲ ਸੀਨ ਗ੍ਰੇਟ ਕਰ ਦਿੱਤਾ ਬੇਟਾ ਸਚੀ ਰੋਣਾ ਆ ਗਿਆ 😢ਵਾਹਿਗੂਰ ਸਾਰੀ ਫੈਮਿਲੀ ਚੜਦੀਕਲ ਬਖਸ਼ਿਸ਼ ਕਰਨ ਜੀ ਵਾਹਿਗੂਰ ਵਿਆਹ ਦੇ ਰਹਿੰਦੇ ਕਾਰਜ ਰਾਸ ਕਰਨੇ ਜੀ👏👏👍👍👍🥰🥰🤗🤗🤗
ਅਮਰ ਵੀਰੇ ਤੁਸੀ ਬਹੁਤ ਲੱਕੀ ਹੋ ਤੁਹਾਨੂੰ ਦੇਵ ਵੀਰੇ ਵਰਗਾ ਭਰਾ ਦੇ ਨਾਲ ਨਾਲ ਤੁਹਾਨੂੰ ਪਿਤਾ ਦਾ ਵੀ ਪਿਆਰ ਦੇ ਦਿੱਤਾ ਪਰ ਅੱਜ ਦੀ ਵਿਡਿਓ ਦੇਖ ਕੇ ਰੋਣ ਨਿਕਲ ਅੱਖਾਂ ਨਮ ਹੋ ਗਿਆ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ
ਦੇਵ ਬੇਟਾ ਜੀ ਸਲਾਮ ਹੈ ਤੁਹਾਡੀ ਸੋਚ ਤੇ ਬਹੁਤ ਹੀ ਵਧੀਆ ਸਰਪ੍ਰਾਈਜ਼ ਦਿੱਤਾ ਹੈ ਪੂਰੇ ਪਰਿਵਾਰ ਨੂੰ ਵਹਿਗੁਰੂ ਜੀ ਤੁਹਾਡੀ ਵਰਗੀ ਔਲਾਦ ਰੱਬ ਸਭ ਨੂੰ ਦੇਵੇ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
🥺🥺🥺🥺🥺🥺🥺ਮੇ ਬਹੁਤ ਜਾਦਾ ਰੋਈ, ਅਜੇ ਤਕ ਰੋ ਰਹੀ ਆ,, ਰੱਬ ਸੱਭ ਨੂੰ ਇਦਾਂ ਦਾ ਪੁੱਤ ਤੇ ਭਰਾ ਦੇਵੇ ਸੱਚੀ ਦੇਵ ਵੀਰ ਜੀ ਨੇ ਵਿਆਹ ਦਾ ਸਾਰਾ ਕੰਮ ਬਹੁਤ ਸੋਨਾ ਕੀਤਾ,, ਰੱਬ ਆ ਫੈਮਲੀ ਨੀ ਖੁਸ਼ ਰੱਖੇ
ਇਹ ਗੀਤ ਮੇਰਾ ਲਿਖਿਆ ਹੈ ਜੀ
Dev, you are great aap Jessa beta aap Jessa Bhai Aaj ke time me sub ko de bless you bless you ❤❤❤❤🎉🎉🎉🎉
Very emotional video 😢 ਬਾਪੂ ਜਗ੍ਹਾ ਕੋਈ ਨਹੀਂ ਲੈਂ ਸਕਦਾ। ਕੋਈ ਚਾਚਾ ਤਾਇਆ ਨਹੀਂ ਬਸ ਕੁੱਖ ਤੋਂ ਜੰਮੇ ਭੈਣ ਭਰਾ ਹੁੰਦੇ ਆਪਣੇ 🥹 ਵਾਹਿਗੁਰੂ ਸਭ ਭਲਾ ਕਰੇ 🙏🙏 ਕਦੀ ਵੀ ਕਿਸੇ ਤੇ ਮਾਤਾ ਕਿਸੇ ਤੋਂ ਨਾ ਖੋਵੇ 🙏 ਲੰਮੀ ਉਮਰ ਬਕਸ਼ੇ 🙏
ਤੁਸੀਂ ਗਰੇਟ ਹੋ ਦੇਵ ਭਾਜੀ ਕੋਈ ਰਿਸ਼ਤਾ ਨਾ ਹੁੰਦੇ ਹੋਏ ਬਹੁਤ ਰੋਏ 🙏🏻🙏🏻🙏🏻
Dev ਪੁੱਤ ਏਹ ਸੁਝਾਅ ਜੀਹਨੇ ਵੀ ਦਿੱਤਾ ਬਹੁਤ ਵਧੀਆ l Speechless.
ਅਮਰ ਦੇ ਵਿਆਹ ਚ ਸਾਰੀ ਫੈਮਿਲੀ ਹਾਜ਼ਰ ਹੋਗੀ l
ਬਸ ਸਾਹ ਹੀ ਨਹੀਂ ਚਲਦੇ ਪਰ ਕਮੀ ਵੀ ਕੋਈ ਨਹੀਂ
ਦੇਵ ਤੁਸੀਂ ਪੁੱਤਰ ਨਹੀਂ ਸਪੁੱਤਰ ਹੋ l ਸਰਬਣ ਪੁੱਤ l
ਪੁੱਤ ਡਰ ਲੱਗਦਾ ਲੋਕਾਂ ਦੀਆਂ ਨਜ਼ਰਾਂ ਤੋਂ l ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਦੇ ਅੰਗ ਸੰਗ ਰਹਿਣ l
ਚੰਨੀ ਭੈਣ ਤੁਹਾਨੂੰ ਸਿਜਦਾ ਕਰਦੇ ਆ ਜਿਸ ਨੇ aise ਪੁੱਤਰ ਨੂੰ ਜਨਮ ਦਿੱਤਾ ਓਸ ਵਧ ਏਨੀ ਵਧੀਆ ਪਰਵਰਿਸ਼ ਕੀਤੀ l ਵਧੀਆ ਸੰਸਕਾਰ ਦਿੱਤੇ l
Dev ਤੇਰੀ ਸੋਚ ਨੂੰ ਸਲਾਮ l🧡🧡
ਰੋਣਾ ਆ ਗਿਆ ji ਤੁਹਾਡੀ ਵੀਡੀਓ ਦੇਖ ਕੇ ਬਾਪੂ ਜਾਦ ਕਰਾ ਦਿੱਤਾ ਵੀਰੇ ਤੁਸੀਂ ਸਾਡਾ ਵੀ ਸਿਰ ਤੇ ਬਾਪੂ ਨੀ ਹੇਗਾ ਬੋਹਤ ਵਦੀਆਂ ਵੀਰੇ ਤੁਸੀਂ ਅਮਰ ਵੀਰੇ ਨੂੰ ਦੁਨੀਆਂ ਦੀ ਸਬ ਤੋਂ ਵੱਡੀ ਖੁਸ਼ੀ ਦਿਤੀ ਏ ਬਾਬਾ ਜੀ ਖੁਸ਼ ਰੱਖਣ ਸਾਰਿਆਂ ਨੂੰ 🙏🙏
ਨਹੀਂ ਭੁੱਲਦੇ ਜੋ ਚਲੇ ਜਾਂਦੇ ਨੇ, ਸਦਾ ਰਹਿੰਦੇ ਨੇ ਯਾਦ ਬਣਕੇ, ਕੋਈ ਵਿਰਲਾ ਹੀ ਹੈ ਜੋ ਯਾਦ ਨੂੰ ਜਿਉਂਦਾ ਕਰ ਮਹਿਫ਼ਿਲ ਚ ਉਸਦਾ ਮਾਣ ਵਧਾ ਦਿੰਦੇ ਨੇ, ਨਹੀਂ ਤਾਂ ਸਾਰੇ ਜਿਉਂਦੇ ਨੂੰ ਹੀ ਮਹਿਫ਼ਿਲ ਵਿੱਚੋਂ ਬਾਹਰ ਭਜਾ ਦਿੰਦੇ ਨੇ, ਜਿਉਂਦੇ ਰਹੋ ਵੀਰਜੀ, ਖੁਸ਼ ਰਹੋ ਤਰੱਕੀਆਂ ਕਰੋ
🙏ਦਿਲੋਂ ਸਲੂਟ ਹੈ ਆਪ ਨੂੰ ਇਹ ਕਮੀ ਕੋਈ ਵੀ ਪੂਰੀ ਨੀ ਕਰ ਸਕਦਾ ਤੁਹਾਡੀ ਸੋਚ ਬਹੁਤ ਵਧੀਆ ਹੈ ਰੱਬ ਹਮੇਸ਼ਾ ਖੁਸ਼ ਰੱਖੇ ਹੋਰ ਵੀ ਤਰੱਕੀਆਂ ਕਰੋ 🙌
ਦੇਵ ਵੀਰੇ ਤੈਨੂੰ ਦਿਲੋਂ ਸਲੂਟ ਆ ਦੇਵ ਵੀਰੇ ਬਹੁਤ ਰੁਆ ਦਿੱਤਾ
ਕੋਈ ਸ਼ਬਦ ਨੀ ਦੇਵ ਵੀਰ ਲਈ॥ ਅੱਖਾਂ ਚ ਪਾਣੀ ਮੀਂਹ ਵਾਂਗ ਵਰਿਆ 😢। ❤🎉
ਰੱਬਾ ਹਰੇਕ ਨੂੰ ਏਦਾ ਦੇ ਭੈਣ ਭਰਾ ਮਾ ਪਿਓ ਦਿਓ ਬੁਹਤ ਲੱਕੀ ਫੈਮਲੀ ਆ ਸਾਰੀ ਸਲੂਟ ਆ ❤❤❤❤❤
ਬਹੁਤ ਸੋਹਣੀ ਵੀਡੀਓ ਆ ਬਾਈ ਜੀ ਦਿਲੋ ਸਲੂਟ ਆ ਇਹੋ ਜਿਹੇ ਬੱਚੇਆਂ ਨੂੰ 😢😢
ਹੈਲੋ ਹਾਂਜੀ ਦੇ ਵੀਰੇ ਬਹੁਤ ਵਧੀਆ ਕੀਤਾ ਤੂੰ ਅਮਰ ਵੀਰੇ ਵਾਸਤੇ ਜੁਗ ਜੁਗ ਜੀ ਮਾਲਕ ਤੈਨੂੰ ਤਰੱਕੀਆਂ ਬਖਸ਼ੇ
ਦੇਵ ਵੀਰੇ ਇੰਨੀਆ ਖੁਸ਼ੀਆਂ ਚਾਅ ਦਿਖਾ ਕੇ ਜਿੰਨਾ enjoy ਕਰਾਇਆ ਅੱਜ ਉਸਤੋਂ ਦੁੱਗਣਾ ਰਵਾ ਦਿੱਤਾ।ਆਪਣੇ ਤੁਰ ਗਏ ਵੀ ਅੱਗੇ ਆ ਗਏ।
ਲਗਦਾ ਸੀ ਬਾਪੂ ਸਚੀ ਆ ਗਿਆ ।ਬਹੁਤ emotional ਕਰ ਦਿੱਤਾ ਅੱਜ ਤਾਂ
ਦੇਵ ਵੀਰੇ ਤੂੰ ਦੁਨੀਆਂ ਦਾ ਸਭ ਤੋਂ ਬੈਸਟ ਵੀਰਾ
ਦੇਵ ਵੀਰੇ ਕੀ ਕਹਾਂ, ਲਫ਼ਜ਼ ਹੀ ਨਹੀਂ ਮਿਲ ਰਹੇ ਕਿ ਮੈਂ ਕੁਝ ਕਹਿ ਸਕਾਂ।ਬਸ ਏਨਾ ਕ ਹੀ ਕਹਿ ਸਕਦੀਆਂ ਕਿ ਦੇਵ ਵੀਰੇ ਤੁਸੀਂ ਧੰਨ ਓ, ਤੁਹਾਡੇ ਵਰਗਾ ਇਨਸਾਨ ਮੈਂ ਅੱਜ ਤੱਕ ਨਹੀਂ ਦੇਖਿਆ ਤੇ ਸਾ਼ਇਦ ਨਾ ਦੇਖਣਾਂ। ਵੀਰੇ ਇੱਕ ਵਾਰ ਤਾਂ ਤੈਨੂੰ ਜ਼ਰੂਰ ਮਿਲਣਾ।
ਬਹੁਤ ਵੱਡਾ ਜਿਗਰਾ ਚਾਹੀਦਾ ਇਹ ਦੇਖਣ ਲਈ ਤੇ ਸਹਿਣ ਲਈ ਮਿਸ ਜੂ ਡੈਡ ਰੱਬ ਕਰੇ ਇਹਦੇ ਵਿੱਚ ਰੂਹ ਵੀ ਪੈ ਜਾਵੇ
ਜਿਨੀ ਵਾਰ ਇਹ ਵੀਡਿਓ ਦੇਖੀ ਹੈ ਓਨੀ ਵਾਰ ਹੀ ਬਹੁਤ ਰੋਣ ਆਇਆ ਦਿਲ ਤੂੰ ਸਲੂਟ ਦੇਵ ਵੀਰ ਜੀ❤
Dev veere ek hi to Dil hai kitni baari tusi jeetoge... Ek ek function te tusi Inna kitta jina koi v nhi kar sakda... Hatts off veere ...
ਸ਼ਬਦ ਨਹੀਂ ਇਹ ਵੀਡੀਓ ਦੇਖ ਕੇ ਪਰ ਹੰਝੂ ਬਹੁਤ ਨੇ🙏🙏
ਦੇਵ ਵੀਰੇ ਤੁਸੀਂ ਰੁਵਾਂ ਹੀ ਦਿੱਤਾ ਮੈਨੂੰ ਤਾਂ ਆਪਣੇ ਪਾਪਾ ਦੀ ਯਾਦ ਆਹ ਗਈ 😢😢❤❤
ਅਮਰ ਵੀਰ ਜੀ ਦੇਵ ਵੀਰੇ ਦੀ ਪੂਰੀ ਇਜਤ ਕਰਨੀ ਜੀ
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਦੇਵ ਜੀ ❤
Veer Tera bapu dekh Sanu apna bapu yad a Gaya jitni bar video dekhi uni bar 😭😭😭😭 Rona aaya 😭😭
surprise ta bhut dekhe ne pr eh ta dunia te sare surprise to alag te Dil shuh Jan wala aa ek pl lyii ta eda lgea jive thode father Saab aa gye ne bhut emotional video si . dev veere tusi real life hero hoo . waheguru ji meher bhrea hath rkhn thode te 🙏🙏🙏🙏🧿🧿
ਵਾਹ ਬਈ ਵਾਹ ਪੁੱਤ ਹੋਵੇ ਤਾਂ ਦੇਵ ਵੀਰੇ ਵਰਗਾ ਜਿਉਂਦਾ ਵਸਦਾ ਰਹਿ ਪਰਮਾਤਮਾ ਤੈਨੂੰ ਹਰ ਖੁਸ਼ੀ ਦੇਵੇ
ਅਮਰ ਵੀਰ ਜੀ ਦੇ ਵਿਆਹ ਦੀਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ। ਹਮੇਸ਼ਾ ਖੁਸ਼ ਰਹੋ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
😢😢😢😢😢😢😢😢ਕੋਈ ਸ਼ਬਦ ਹੀ ਨਹੀ ਮਿਲ ਰਹੇ ਦੇਵ ਵੀਰੇ ...ਕੀ ਲਿਖਾ ਥੋਡੇ ਬਾਰੇ......ਦਿਲੋ ਸਲੂਟ ਆ ਥੋਨੂੰ......ਰੱਬ ਥੋਨੂੰ ਹਮੇਸ਼ਾ ਖੁਸ਼ ਰੱਖੇ ❤❤❤❤
ਦੇਵ ਵੀਰੇ ਤੁਹਾਨੂੰ ਦਿਲ ਤੋਂ ਸਲੂਟ ❤❤❤❤❤❤❤❤❤❤❤❤❤❤❤❤❤
ਜਿਨਿ ਵਾਰ ਵੀ ਐ ਸੀਨ ਦੇਖ ਨੇ ਓਨੀ ਵਾਰ ਹੀ ਰੋਣਾ ਆ ਗਿਆ 😢😢😢😢😢
ਦੇਵ ਵੀਰੇ ਅੱਜ ਤੁਸੀਂ ਪੁੱਤ ਹੋਣ ਦਾ ਮੋਲ ਤਾਰ ਦਿੱਤਾ ਤੁਸੀਂ ਤਾਂ ਅੱਜ dad ਡੈਡ ਹੀ ਜਿਉਂਦਾ ਕਰ ਲਿਆ ਸੱਚ ਜਾਣੀ ਵੀਰ ਦੇਖ ਕੇ ਅੱਜ ਇੰਜ ਲੱਗਾ ਬਾਪੂ ਬਾਪੂ ਸਾਡੇ ਕੋਲ ਆ ❤❤❤❤❤
ਕੋਈ ਸ਼ਬਦ ਨਹੀਂ ਵੀਰੇ.. Mai bhut jyada emotional aa.. Love and hugs to devgan family ❤️ ❤️ edan hi tuhada sarian da pyar banya rhe.. Rabb tuhanu har buuri nazar toh bchave🧿🧿🧿❤️🧿❤️🌹God bless u both always Newly Wed Couple ❤🌹🧿🧿
😢😢😢❤❤❤ ਕੋਈ ਲਬਜ ਨਹੀ ਏ ਕੈਨ ਨੂੰ ਮੇ ਮਨਪ੍ਰੀਤ ਵੇਰਕਾ
ਸੱਚੀ ਵੀਰੇ ਅੱਜ ਐਪੀਸੋਡ ਨੇ ਰਵਾ ਦਿੱਤਾ ਇਹ ਐਪੀਸੋਡ ਦੇਖ ਕੇ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ
Sachi rona aa gya dekh k ..menu ta apne papa di bhut jiada yaad ayi ..poore original lgde c ...jehne v bnayea Kamal krti us bande ne
ਇੱਕ ਵਾਰ ਜਾਨ ਪਾਂਦੇ ਰੱਬਾ😢😢
ਬਹੁਤ ਬਹੁਤ ਸਾਰੀਆਂ ਵਧਾਈਆਂ ਸਾਰਿਆਂ ਨੂੰ ਅਮਰ ਤੇ ਦੇਵ ਵੀਰੇ ਬਹੁਤ ਪਿਆਰੇ ਭਰਾ ਹਨ ਵਾਹਿਗੁਰੂ ਜੀ ਤੁਸੀਂ ਇਨ੍ਹਾਂ ਦੀ ਲੰਬੀਆਂ ਉਮਰਾਂ ਕਰਨੀਆਂ
ਅਮਰ ਕਦੇ ਵੀ ਅਾਪਣੇ ਭਰਾ ਭਰਜਾੲੀ ਦਾ ਸਾਥ ਨਾ ਸ਼ੱਡੀ ਵੀਰੇ ਤੈਨੂੰ ਭਰਾ ਭਰਜਾੲੀ ਨੀ ਿੲਹ ਰੱਬ ਅ ਦੇਵ and ਮਿੰਦੋ ❤ਦੁਅਾ ਹਮੇਸ਼ਾ ਖ਼ੁਸ਼ ਰਹੋ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਤੁਹਾਨੂੰ ਸਾਰੀ ਫੇਮਲੀ ਨੂੰ ❤❤
ਵੀਰ ਜੀ ਮੈਂ ਤੁਹਾਡੇ ਪਾਪਾ ਦੀ ਤਸਵੀਰ ਦੇ ਕੇ ਬਹੁਤ ਮੋਸ਼ਨ ਹੋਏ ਪਰਿਵਾਰ ਬਹੁਤ ਸੋਹਣਾ ਲੱਗਦਾ ਹੈ
Shadi ka sb se special movement ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤❤❤❤
ਵਰਲਡ ਦੀ ਸਭ ਤੋਂ ਸੋਹਣੀ ਵੀਡੀਓ ਵੀਰੇ ਜਿੰਨੀ ਵਾਰੀ ਮਰਜ਼ੀ ਵੇਖ ਲਓ ਪਰ ਦਿਲ ਨਹੀਂ ਭਰਦਾ ਮੈਂ ਦੱਸ ਵਾਰੀ ਵੇਖ ਚੁੱਕੀ ਆਂਦਾ ਮੈਂ ਇੰਨਾ ਰੋਈ ਮੈਂ ਇਨਾ ਰੋਈ ਵੀਰੇ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਨੂੰ ਆਪਣੇ ਪਾਪਾ ਦੀ ਯਾਦ ਆ ਗਈ ਇੰਨੀ ਸੋਹਣੀ ਫੈਮਿਲੀ ਵਾਹਿਗੁਰੂ ਕਰੇ ਕਦੀ ਵੀ ਕਿਸੇ ਦੀ ਨਜ਼ਰ ਨਾ ਲੱਗੇ ਵਾਹਿਗੁਰੂ ਕਰੇ ਹਮੇਸ਼ਾ ਤੁਸੀਂ ਸਾਰੀ ਫੈਮਿਲੀ ਖੁਸ਼ ਰਹੋ
ਸਲੂਟ ਹੈ ਦੇਵ ਵੀਰ ਤੈਨੂੰ ਸੱਚੀ ਬਹੁਤ ਰੋਣਾ ਆ ਜਾਂਦਾ ਵੀਡੀਓ ਵੇਖ ਕੇ ❤
ਮਨ ਬਹੁਤ ਭਾਬੁਕ ਹੋ ਗਿਆ ਇਹ ਵੀਡੀਓ ਦੇਖ ਕੇ । ਰੱਬ ਤੁਹਾਡੇ ਸਾਰਿਆਂ ਚ ਸਦਾ ਪਿਆਰ ਬਣਾਈ ਰੱਖੇ
ਦੇਵ ਵੀਰੇ ਮੈਂ ਇਹ ਸੀਨ ਵੇਖ ਕੇ ਬਹੁਤ ਜਿਆਦਾ ਰੋਈ ਬਹੁਤ ਮਨ ਭਰਿਆ ਪਰ ਸਲੂਟ ਆ ਤੁਹਾਨੂੰ ਕਿ ਬਾਪੂ ਨੂੰ ਵਿਆਹ ਵਿੱਚ ਸ਼ਾਮਿਲ ਕਰ ਦਿੱਤਾ
😢😢😢😢😢😢😢verry nyc brother
ਕਾਸ਼ ਵੀਰੇ ਮੈਂ ਥੋਡੇ ਕੋਲ਼ੇ ਹੁੰਦੀ ਤਾਂ ਥੋਨੂੰ ਘੁੱਟ ਕੇ ਜੱਫੀ ਪਾਉਂਦੀ I Love you Veera ❤😘😘
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਇਸ ਪਰਿਵਾਰ ਨੂੰ ਦੇਵ ਵੀਰ ਨੂੰ, ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰਿਆਂ ਤੇ
Hf dhb pwhs havz. Udns dubs.
Excellent so sweet ❤️❤️❤️❤️
God bless you all unique video 🙏🙏🙏🙏
ਦੇਵ ਜੇਹਾ ਵੀਰ ਰੱਬ ਸਬਨੁ ਦੇਵੇ🧿🧿🧿🧿🧿❤️❤️❤️❤️❤️
ਦੇਵ ਵਰਗਾ ਭਰਾ ਰੱਬ ਸਭ ਨੂੰ ਦੇਵੇ❤❤
No words......you are great Dev veere 😢😢
ਦੇਵ ਵੀਰੇ ਤੈਨੂੰ ਦਿਲੋਂ ਸਲੂਟ ਆ ਵਾਹਿਗੁਰੂ ਜੀ ਅੱਗੇ ਅਰਦਾਸ ਕਰ ਦੇ ਤੁਹਾਨੂੰ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਣ ❤❤❤
❤😂😅n
ਦੇਵ ਵੀਰੇ ਅੱਜ ਤਕ ਬਹੁਤ ਰੋਣਾ ਆਇਆ oh ਕਦੇ ਵੀ ਵਾਪਸ ਨਹੀਂ ਆਉਂਦੇ ਵੀਰੇ ਬਸ ਆਸ ਨੀ ਮੁਕਦੀ ਪਰ ਇੰਜ ਲੱਗਦਾ ਵੀ ਕਦੇ aa ਜਾਨ
Ye video jitne bhi logo ne dekhi hai unme shayad hi koi aesa hoga jiski aankhon me aansu na aaye honge... Very emotional video and song
Shi khea sis tuc😢
Ha g
It's true really I miss my dad
Sahi kaha
Shi keha va 😢😢😢😢😢
Emotional boht Jada emotional mein ta hle tk ro rehi vdo dekh k.....luv v dev bro...tusi uncle ji nu v ly aay function ch🎉❤
Veer ji ea sab dekh ke mai imotional ho gi mnu apne daddy ji de yaad a gi veer 😢😢😢miss you daddy ji
@@ramankalkat1330same😢😢😢😢
ਦੇਵ ਵੀਰੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਹੀ ਰੁਵਾਇਆ ਹੈ ਹੁੰਝੂ ਨਹੀਂ ਰੁਕ ਰਹੇ 😢😢😢😢😢😢😢
Bhut rona aya veer g main te war war dekh rahi ha ❤
Main kade kisi di video te comment ni kita first time comment kita bhut emotional scene c jina de dad tur jande a ohna nu hi pta hai dukh ki hunda mere father v ni hai😢😢
Sachi dev veere big surprise ditta tuc sari family nu ..kya soch h thodi..... salute h.....
Sachi dev veere big surprise ditta
Congratulations ji
Vary nice bhut vadiea god blessings veer ji
ਖੁਸ਼ ਰਹੋ ਵੀਰ ਜੀ ਜਾਣ ਵਾਲੇ ਆਪਣੀਆਂ ਨੂੰ ਦੇਖ ਕੇ ਖੁਸ਼ ਹੁੰਦੇ ਨੇ ❤
V v emotional n lovely memorable moments in ur n ur family.....waheguru ji aap jaisa bada veer sabnu de❤
ਦੇਵ ਵੀਰ ਜੀ ਬਹੁਤ ਹੀ ਹਾਰਟ ਟਚਿੰਗ ਤੇ ਭਾਵੁਕ ਕਰਨ ਵਾਲ਼ੇ ਪਲ਼ ਜੀ 😢🤧 ਮਾਂ ਦਾ ਬਾਪੂ ਜੀ ਨੂੰ ਗੱਲ ਨਾਲ਼ ਲੱਗਿਆ ਦੇਖ਼ ਕੇ ਰੌਣਾ ਹੀ ਆਉਂਦਾ ਰਿਹਾ 😭😭 ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਪਰਿਵਾਰ ਸਦਾ ਚੜ੍ਹਦੀ ਕਲਾ ਵਿੱਚ ਰਹੇ ਜੀ ❤🙏🏻
Mera te Rona hi nikli ja riha😢😢😢😢😢
ਮੈਂਨੂੰ ਇਹ ਦੇਖ ਕਿ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੇ ਬਾਪੂੂ ਨੂੰ ਵੀ ਖੁਸ਼ੀ ਵਿੱਚ ਸ਼ਾਮਲ ਕੀਤਾ ਮੈਂ ਇਹ ਦੇਖ ਕੇ ਬਹੁਤ ਰੋਈ ਕੋਈ ਸੋਚ ਵੀ ਨਹੀਂ ਸਕਦਾ ਕਿ ਤੁਹਾਡੇ ਉਤੇ ਕਿ ਬੀਤੀ ਹੋਵੇਗੀ
Chngi tra feel hunda bhane mnu sada ve dady hani t mere hje do chote bhan bhra unmarried aa hje ta mere ekli de marriage keti c jdo dady de death ho gyi 😢😢😢🥹🥹😭😭😭
Wah ji wah bot e jyada emotional meria te ankha vich ansoo a gye menu mere apne papa di yad a gyi very heart touching ❤️
Bhut hi emotional secene tha bhut hi emotinal ho gye saare bhut badhiya dev ji
ਮੈਂ ਵਾਰ ਵਾਰ ਵੀਡਿਓ ਦੇਖੀ ਮਨ ਨੀ ਭਰਦਾ 😢😢😭😭😭 ਸੱਚੀ ਦੇਵ ਵੀਰੇ ਤੁਹਾਡੇ ਜਿਹਾ ਕੋਈ ਨੀ ❤❤❤❤
ਕਾਸ਼ ਵਾਹਿਗੁਰੂ ਜੀ ਜਾਨ ਪਾ ਦਿੰਦਾ ਥੋੜੀ ਦੇਰ ਤੱਕ ❤❤
Ohi te ik cheez nhi ho skdi 😢😢
Good morning dev family ji aaj da episode bahut vadiya lga Rona aei janda tenu har ek khushi mile kite nazar na lge kisi di ❤❤❤❤❤❤❤❤❤❤❤❤
Dev veere bht bht sohna surprise c eh getting to much emotional 😢😢😢
Nice vlog❤❤❤❤❤❤❤❤
ਵਾਹ ਦੇਵ ਵੀਰ੍ਹੇ ਰਵਾਂ ਤਾ ਤੇਰੇ ਵਰਗਾ ਵੀਰ ਸਭ ਨੂੰ ਦੇਵੇ ਅਕਾਸ ਮੇਰਾ ਵੀਰ
Dev veer ji sachi great ho tusi veer ji sachi a video veakh ke ta bada rona ayea 😢
Duniya da sab toh best brother video dakh ka sachi rona aa gya 🥺 rabb tuhnu hamesha khush rakha 👏👏
Dev vrga veer sb nu dve waheguru g khush rakhio all family nu 😢
Bhut rona aya veere 😢😢😢uncle ji nu dekh ke nd family complete krti tuc Ajj jaan pouna rab de vas a apne hath ni 😢
Best suprise I ever seen !!
Made every one emotional ❤
ਦੇਵ ਵੀਰੇ ਤੈਨੂੰ ਦਿਲੋਂ ਸਲੂਟ ❤❤❤❤
ਮੈਨੂੰ ਵੀ ਅਪਨੇ ਡੈਡੀ ਜੀ ਦੀ ਯਾਦ ਆ ਗਈ ਅਸੀ ਵੀ ਅਜੇ ਅਪਨੇ ਛੋਟੇ ਵੀਰ ਦਾ ਵਿਆਹ ਕਰਨਾ ਹੈ 😢😢
Wah dev veer dil e jit lya shabad e nh koi salute to u veer 😢😢😢
ਬਹੁਤ ਭਾਵੁਕ ਕਰ ਦਿੱਤਾ ਰੋਣਾ ਆ ਗਿਆ ਮੈਨੂੰ ਵੀ ਆਪਣੇ ਡੈਡੀ ਜੀ ਦੀ ਬਹੁਤ ਯਾਦ ਆਈ ਦੇਵ ਵੀਰੇ ਨੇ ਇਕ ਪਿਉ ਵਾਲੇ ਸਾਰੇ ਫਰਜ ਨਿਭਾਏ ਵੀਰ ਜੀ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ ਭਰਾ ਹੋਵੈ ਤੇ ਉਹ ਤੁਹਾਡੇ ਵਰਗੇ ਹੋਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖ਼ੁਸ਼ ਰੱਖਣ ਤੇ ਚੜਦੀ ਕਲਾ ਵਿੱਚ ਰੱਖਣ ਤੁਹਾਡੀ family ਦਾ ਪਿਆਰ ਹਮੇਸ਼ਾਂ ਸਲਾਮਤ ਰਹੇ ਤੁਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ❤❤❤❤
Bilkul sahi gal kahi ji tusi
Very emotional mera to rona hi band nahi ho raha tha Dev beta you are really very great gbu
ਅੱਜ ਤੱਕ ਦੀ ਸਭ ਤੋਂ ਸੋਹਣੀ ਵੀਡੀਓ ਸੱਚੀ ਦੇਵਗਨ ਵੀਰੇ ਤੁਸੀਂ ਤਾਂ ਦਿਲ ਜਿੱਤ ਲਿਆ ਮੈਂ ਕਦੀ ਆਪਣੀ ਜ਼ਿੰਦਗੀ ਚ ਇਨਾ ਨੀ ਰੋਈ ਜਿਨਾ ਅੱਜ ਰੋਈ ਮੇਰੀ ਮਾਂ ਮੈਨੂੰ ਛੋਟੀ ਹੁੰਦੀ ਨੂੰ ਛੱਡ ਕੇ ਰੱਬ ਕੋਲ ਚਲੀ ਗਈ ਮਤਰੇਈ ਮਾਂ ਦਾ ਪਿਆਰ ਨਾ ਮਿਲਿਆ ਬਹੁਤ ਯਾਦ ਕਰਦੀ ਆ ਮੈਂ ਆਪਣੀ ਮਾ ਨੂੰ😭😭😭😭 ਸੱਚ ਮੁੱਚ ਮਾਂ ਬਾਪ ਤੋਂ ਬਿਨਾਂ ਕੁਝ ਵੀ ਨਹੀਂ
ਬਹੁਤ ਜਿਆਦਾ ਇਮੋਸ਼ਨਲ ਵੀਰੇ ਮੈ ਇਸ ਸਭ ਤੋ ਲੰਗ ਚੁਕੀ ਮੇਰੇ ਪਾਪਾ ਨਹੀ ਮੇਰਾ ਮੇਰੀ ਭੈਣ ਦਾ.ਵਿਆਹ ਹੋਇਆ ਜਦ ਯਾਦ ਤਾ ਹਮੇਸ਼ਾ ਆਉਦੀ ਪਰ ਇਹੋ ਟਾਇਮ ਤੇ ਫਿਰ ਬਹੁਤ ਦੁਖ ਹੁੰਦਾ ਰਬ ਦੇਵ ਵਰਗਾ ਭਰਾ ਪੁਤ ਪਤੀ ਸਭ ਨੂੰ ਦੇਵੇ
Bhut emotional c veere ah scene🥹...hyeee amar veere 🥹🤌🏻
Dev veere aap jaisa bhai bhagwan sabko de......rula diya veere rula diya yaar aapne
Very nice veer ji 🎉🎉🎉🎉🎉🎉🎉🎉🎉🎉🎉
This video is very nice ❤😢no words Dev gan family God bless you all n ❤️ congratulations
Emotional ਬਹੁਤ ਜ਼ਿਆਦਾ ਕੋਈ ਸ਼ਬਦ ਨਹੀਂ
Oh my god dev veere eh pal bahut emotional si, sachi rona aa gaya veere, Aunty bahut lucky ne jo thode varge ache bache mile Waheguru to❤❤❤❤❤❤❤❤❤❤❤❤❤❤