ਲੱਖ ਦਾਤਾ ਪੀਰ ਜੀ ਦਾ ਮੇਲਾ || ਰਹਿਮਤਾਂ ਬਰਸਦੀਆਂ ਨੇ ਇਸ ਦਰਬਾਰ ਤੇ ||

Поділитися
Вставка
  • Опубліковано 15 вер 2024
  • ਸਖੀ ਸਰਵਰ, ਮਹਾਨ ਸੂਫੀ ਸੰਤ ਦਾ ਜਨਮ 12 ਵੀਂ ਸਦੀ ਵਿੱਚ ਹੋਇਆ ਸੀ। ਆਪਦੇ ਪਿਤਾ ਦਾ ਨਾਮ ਅਬਦੁਲ ਜ਼ੈਨ-ਉਲ-ਆਬਿਦੀਨ ਅਤੇ ਮਾਂ ਦਾ ਨਾਮ ਆਇਸ਼ਾ ਹੈ। ਸਖੀ ਸਰਵਰ ਜੀ ਦਾ ਇਕ ਭਰਾ ਸੀ, ਜਿਸ ਦਾ ਨਾਮ ਖਾਨ ਢੋਡਾ ਹੈ।
    ਹਜ਼ਰਤ ਸੱਯਦ ਅਹਿਮਦ ਸੁਲਤਾਨ ਰਹਿਮਤੁਲਾਹ, ਆਪ ਸਖੀ ਸਰਵਰ (ਓਦਾਰ ਤੇ ਸਭ ਕੁਝ ਲੁਟਾ ਦੇਣ ਵਾਲੇ) ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਆਪ ਪੰਜਾਬ ਖੇਤਰ ਦੇ 11-12 ਵੀਂ ਸਦੀ ਦੇ ਬਹੁਤ ਹੀ ਮਹਾਨ ਸੂਫੀ ਸੰਤ ਸਨ[1] ਇਸੇ ਕਰਕੇ ਹਜਾਰਾਂ ਸਾਲਾਂ ਬਾਅਦ ਵੀ ਆਪਦੀ ਇਬਾਦਤ ਹੁੰਦੀ ਆ ਰਹੀ ਹੈ ਅਤੇ ਹੁੰਦੀ ਰਹੇਗੀ।ਆਪ ਕਈ ਹੋਰ ਨਾਮਾਂ ਜਿਵੇਂ ਕਿ ਸੁਲਤਾਨ (ਰਾਜਾ), ਲੱਖਦਾਤਾ (ਲੱਖਾਂ ਦਾ ਦਾਤਾ), ਲਾਲਾਂਵਾਲਾ, ਰੂਬੀਜ਼ (ਮਣੀਆਂ ਭਾਵ ਹੀਰਿਆਂ) ਵਰਗਾ ਦਾਤਾ, ਨਿਗਾਹੀਆ ਪੀਰ (ਨਿਗਾਹਾ ਦਾ ਸੰਤ) ਅਤੇ ਰੋਹੀਆਂਵਾਲਾ (ਜੰਗਲਾਂ ਦੇ ਮਾਲਕ) ਦੁਆਰਾ ਵੀ ਆਪ ਜਾਣੇ ਜਾਂਦੇ ਹਨ। ਆਪਦੇ ਪੈਰੋਕਾਰ ਸੁਲਤਾਨੀਆਂ ਜਾਂ ਸਰਵਰੀਏ, ਸਖੀ ਮਲੰਗ ਵਜੋਂ ਜਾਣੇ ਜਾਂਦੇ ਹਨ।
    ਜਦੋਂ ਸਖੀ ਸਰਵਰ ਦੇ ਪਿਤਾ ਆਪਣੀ ਪਤਨੀ ਅਤੇ ਸੰਗ 1126 ਵਿਚ ਹਜ਼ਰਤ ਮੁਹੰਮਦ ਸਾਹਿਬ ਦੇ ਸੰਦੇਸ਼ ਅਨੁਸਾਰ ਬਗਦਾਦ ਸ਼ਰੀਫ ਨੂੰ ਛੱਡ ਕੇ ਭਾਰਤ ਵਿਚ ਮੁਲਤਾਨ ਦੇ ਨੇੜੇ ਸ਼ਾਹਕੋਟ ਵਿਚ ਆ ਗਏ। ਕੁਝ ਸਮੇਂ ਬਾਅਦ, ਬੀਬੀ ਅਮੀਨਾ ਦੀ ਮੌਤ ਹੋ ਗਈ ਅਤੇ ਮੁੜ ਸ਼ਾਹਕੋਟ ਪੀਰ ਅਰਅਰਿਹਾਨ ਖੋਹਖਰ ਬਿਰਾਦਰੀ ਵਿਚ ਬੀਬੀ ਆਇਸ਼ਾ ਨਾਲ 520 ਵੀਂ ਹਿਜਰੀ ਦੇ ਹਿਸਾਬ ਨਾਲ ਹੋਇਆ ਸੀ, ਅਤੇ ਮਾਂ ਆਇਸ਼ਾ ਦੀ ਕੁਖੋਂ 1130 ਵਿੱਚ ਅਪ੍ਰੈਲ ਮਹੀਨੇ ਹੋਇਆ ਜਦਕਿ ਨਿਸ਼ਚਿਤ ਤਾਰੀਖ ਬਾਰੇ ਕੁਝ ਕਿਹਾ ਨਹੀ ਜਾ ਸਕਦਾ ਪਲ ਫਿਰ ਵੀ ਸਰ H.ROSE ਦੀ ਕਿਤਾਬ "A glossary of the tribes and castes of the Punjab and North-West frontier province" ਅਨੁਸਾਰ 3 ਅਪ੍ਰੈਲ ਭਾਵ 1130 ਦੇ ਅਪ੍ਰੈਲ ਦੇ ਪਹਿਲੇ ਹਫਤੇ ਹੈ। ਸੱਯਦ ਅਹਿਮਦ ਸਖੀ ਸਰਵਰ ਦਾ ਜਨਮ ਹੋਇਆ ਸੀ। ਦੋ ਸਾਲਾਂ ਬਾਅਦ ਅਬਦੁੱਲ ਗਨੀ ਖਾਨ ਢੋਡਾ ਦਾ ਜਨਮ ਹੋਇਆ। ਇਹ ਸਾਰਾ ਪਰਿਵਾਰ ਸ਼ਾਹਕੋਟ ਵਿੱਚ ਕਿਸਾਨੀ ਦਾ ਕੰਮ ਕਰਦਾ ਸੀ। ਸੂਫੀਆਨਾ ਰੰਗਤ ਨਾਲ ਨਾਲ ਸਮੇਂ ਦੇ ਲੋਕਾਂ ਦੀ ਵੀ ਫਰਿਆਦ ਸੁਣਦੇ ਸਨ।
    ਆਪ ਹਜ਼ਰਤ ਮੁਹੰਮਦ ਸਾਹਿਬ ਦੀ ਖਿਦਮਤ ਕਰਦੇ ਸਨ ਅਤੇ ਆਪ ਨੂੰ ਤਿੰਨ ਤਾਕਤਾਂ - ਕਾਦਰੀ ਗੌਂਸਲ-ਏ-ਆਜ਼ਮ ਅਬਦੁਲ ਕਾਦਰ ਜ਼ਿਲਾਨੀ ਬਗਦਾਦ ਸ਼ਰੀਫ ਘਰਾਨਾ-ਏ-ਕਾਦਰੀ, ਸਿਲਸਿਲਾ-ਏ-ਚਿਸ਼ਤੀ ਖੁਆਜ਼ਾ-ਮੁਓਦੀਨ-ਚਿਸ਼ਤੀ ਅਜਮੇਰ ਸ਼ਰੀਫ ਘਰਾਨਾ ਏ ਚਿਸ਼ਤੀ ਅਤੇ ਸ਼ੇਖ ਸ਼ਹਾਬੁਦੀਨ ਸੁਹਿਰਵਾਦੀ ਭਾਵ ਆਪ ਨੇ ਤਿੰਨਾਂ ਵਲੀਆਂ ਔਲੀਆਂ ਤੋਂ ਤਾਲੀਮ ਤੇ ਖਿਲਾਫਤ ਹਾਸਿਲ ਕਰ ਦੋ ਜਹਾਂ ਦੇ ਮਾਲਕ ਬਣੇ ਸਨ।
    ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ
    1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ
    • Bakarpur Dargah Sharif...
    2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ
    • Dera Baba Mast Ram Ji,...
    3) Baba Lakh Data Ji, Peer Nigahe Wali Sarkar, Himachal Pardesh, Una
    • Darbar Peer Nigaha, Hi...
    4) ਫ਼ਕੀਰੋ ਕਾ ਪ੍ਰਾਚੀਨ ਉਦਾਸੀਨ ਡੇਰਾ, ਬਾਬਾ ਪੂਰਨ ਦਾਸ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ (ਸਿੱਧਸਰ ਸਿਹੋੜਾ ਵਾਲੇ)
    • Gurudwara Rodewal Sahi...
    5) Baba Murad Shah Ji Nakodar,Jalandhar (Punjab): • Baba Murad Shah Ji Nak...
    SOCIAL NETWORK
    Facebook : / fateh.blogs
    ****************************************************
    Dailymotion : www.dailymotio...
    ****************************************************
    📷 Instagaram ; / fatehblogs
    ****************************************************
    Snapchat : Fatehblogs
    ****************************************************
    Moj : Fatehblogs
    ****************************************************
    TakaTak : fateh_blogs
    ****************************************************
    Share Chat : @fateh_blogs
    ****************************************************
    Equipment Used:
    Editing Software : Filmora GoCC
    Edited On : Desktop Intel Core I7
    Video Shoot : One Plus 9R
    Credit Copyright Holder : Fateh Blogs
    ****************************************************
    My other videos
    • Vlog
    #history #peernigahewala #himachal #peernighewala #peernigaha #una
    #himachalpradesh #nangal #lakhdatar #lakhdataarstatus #lakhdatastatus #peerlakhadadata #sakhisarwar #sultan

КОМЕНТАРІ • 6

  • @satpalcsinghh92
    @satpalcsinghh92 4 місяці тому +1

    Very nice video God bless you 🙏🏻🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻👌🏻

    • @Fatehvlogs1621
      @Fatehvlogs1621  4 місяці тому

      Jai Ho Peer Baba Lakh Data Sarkar Ji Di 🙏🙏

  • @LovepreetSingh-fs9cf
    @LovepreetSingh-fs9cf 4 місяці тому +1

    Jai peera di

    • @Fatehvlogs1621
      @Fatehvlogs1621  4 місяці тому

      Jai Ho Peer Baba Lakh Data Sarkar Ji Di 🙏🙏

  • @SukhwinderKaur-m5r
    @SukhwinderKaur-m5r 4 місяці тому +1

    🌹🙏🙏🌹