- 382
- 1 226 158
Fateh Vlogs
India
Приєднався 13 кві 2021
Official Channel of Fateh Blog For Entertainment
Hey Everyone !! I am Kiran !!
Upload Videos about Online Shopping , Decoration Ideas, Beauty, Skin Care and a lot more.....
Please Like Share Subscribe
Thanku So Much
Social Network
Facebook :- fateh.blogs
Dailymotion:- www.dailymotion.com/dm_bd022e...
Instagaram:- fatehblogs
Snapchat:- Fatehblogs
Moj:- Fatehblogs
********************************************************

ਇਤਿਹਾਸਕ ਸਰੋਵਰ ਪੀਰ ਲੱਖ ਦਾਤਾ ਸਰਕਾਰ|| Peer Nigaha, Una, Himachal Pradesh||
ਸਖੀ ਸਰਵਰ, ਮਹਾਨ ਸੂਫੀ ਸੰਤ ਦਾ ਜਨਮ 12 ਵੀਂ ਸਦੀ ਵਿੱਚ ਹੋਇਆ ਸੀ। ਆਪਦੇ ਪਿਤਾ ਦਾ ਨਾਮ ਅਬਦੁਲ ਜ਼ੈਨ-ਉਲ-ਆਬਿਦੀਨ ਅਤੇ ਮਾਂ ਦਾ ਨਾਮ ਆਇਸ਼ਾ ਹੈ। ਸਖੀ ਸਰਵਰ ਜੀ ਦਾ ਇਕ ਭਰਾ ਸੀ, ਜਿਸ ਦਾ ਨਾਮ ਖਾਨ ਢੋਡਾ ਹੈ।
ਹਜ਼ਰਤ ਸੱਯਦ ਅਹਿਮਦ ਸੁਲਤਾਨ ਰਹਿਮਤੁਲਾਹ, ਆਪ ਸਖੀ ਸਰਵਰ (ਓਦਾਰ ਤੇ ਸਭ ਕੁਝ ਲੁਟਾ ਦੇਣ ਵਾਲੇ) ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਆਪ ਪੰਜਾਬ ਖੇਤਰ ਦੇ 11-12 ਵੀਂ ਸਦੀ ਦੇ ਬਹੁਤ ਹੀ ਮਹਾਨ ਸੂਫੀ ਸੰਤ ਸਨ[1] ਇਸੇ ਕਰਕੇ ਹਜਾਰਾਂ ਸਾਲਾਂ ਬਾਅਦ ਵੀ ਆਪਦੀ ਇਬਾਦਤ ਹੁੰਦੀ ਆ ਰਹੀ ਹੈ ਅਤੇ ਹੁੰਦੀ ਰਹੇਗੀ।ਆਪ ਕਈ ਹੋਰ ਨਾਮਾਂ ਜਿਵੇਂ ਕਿ ਸੁਲਤਾਨ (ਰਾਜਾ), ਲੱਖਦਾਤਾ (ਲੱਖਾਂ ਦਾ ਦਾਤਾ), ਲਾਲਾਂਵਾਲਾ, ਰੂਬੀਜ਼ (ਮਣੀਆਂ ਭਾਵ ਹੀਰਿਆਂ) ਵਰਗਾ ਦਾਤਾ, ਨਿਗਾਹੀਆ ਪੀਰ (ਨਿਗਾਹਾ ਦਾ ਸੰਤ) ਅਤੇ ਰੋਹੀਆਂਵਾਲਾ (ਜੰਗਲਾਂ ਦੇ ਮਾਲਕ) ਦੁਆਰਾ ਵੀ ਆਪ ਜਾਣੇ ਜਾਂਦੇ ਹਨ। ਆਪਦੇ ਪੈਰੋਕਾਰ ਸੁਲਤਾਨੀਆਂ ਜਾਂ ਸਰਵਰੀਏ, ਸਖੀ ਮਲੰਗ ਵਜੋਂ ਜਾਣੇ ਜਾਂਦੇ ਹਨ।
ਜਦੋਂ ਸਖੀ ਸਰਵਰ ਦੇ ਪਿਤਾ ਆਪਣੀ ਪਤਨੀ ਅਤੇ ਸੰਗ 1126 ਵਿਚ ਹਜ਼ਰਤ ਮੁਹੰਮਦ ਸਾਹਿਬ ਦੇ ਸੰਦੇਸ਼ ਅਨੁਸਾਰ ਬਗਦਾਦ ਸ਼ਰੀਫ ਨੂੰ ਛੱਡ ਕੇ ਭਾਰਤ ਵਿਚ ਮੁਲਤਾਨ ਦੇ ਨੇੜੇ ਸ਼ਾਹਕੋਟ ਵਿਚ ਆ ਗਏ। ਕੁਝ ਸਮੇਂ ਬਾਅਦ, ਬੀਬੀ ਅਮੀਨਾ ਦੀ ਮੌਤ ਹੋ ਗਈ ਅਤੇ ਮੁੜ ਸ਼ਾਹਕੋਟ ਪੀਰ ਅਰਅਰਿਹਾਨ ਖੋਹਖਰ ਬਿਰਾਦਰੀ ਵਿਚ ਬੀਬੀ ਆਇਸ਼ਾ ਨਾਲ 520 ਵੀਂ ਹਿਜਰੀ ਦੇ ਹਿਸਾਬ ਨਾਲ ਹੋਇਆ ਸੀ, ਅਤੇ ਮਾਂ ਆਇਸ਼ਾ ਦੀ ਕੁਖੋਂ 1130 ਵਿੱਚ ਅਪ੍ਰੈਲ ਮਹੀਨੇ ਹੋਇਆ ਜਦਕਿ ਨਿਸ਼ਚਿਤ ਤਾਰੀਖ ਬਾਰੇ ਕੁਝ ਕਿਹਾ ਨਹੀ ਜਾ ਸਕਦਾ ਪਲ ਫਿਰ ਵੀ ਸਰ H.ROSE ਦੀ ਕਿਤਾਬ "A glossary of the tribes and castes of the Punjab and North-West frontier province" ਅਨੁਸਾਰ 3 ਅਪ੍ਰੈਲ ਭਾਵ 1130 ਦੇ ਅਪ੍ਰੈਲ ਦੇ ਪਹਿਲੇ ਹਫਤੇ ਹੈ। ਸੱਯਦ ਅਹਿਮਦ ਸਖੀ ਸਰਵਰ ਦਾ ਜਨਮ ਹੋਇਆ ਸੀ। ਦੋ ਸਾਲਾਂ ਬਾਅਦ ਅਬਦੁੱਲ ਗਨੀ ਖਾਨ ਢੋਡਾ ਦਾ ਜਨਮ ਹੋਇਆ। ਇਹ ਸਾਰਾ ਪਰਿਵਾਰ ਸ਼ਾਹਕੋਟ ਵਿੱਚ ਕਿਸਾਨੀ ਦਾ ਕੰਮ ਕਰਦਾ ਸੀ। ਸੂਫੀਆਨਾ ਰੰਗਤ ਨਾਲ ਨਾਲ ਸਮੇਂ ਦੇ ਲੋਕਾਂ ਦੀ ਵੀ ਫਰਿਆਦ ਸੁਣਦੇ ਸਨ।
ਆਪ ਹਜ਼ਰਤ ਮੁਹੰਮਦ ਸਾਹਿਬ ਦੀ ਖਿਦਮਤ ਕਰਦੇ ਸਨ ਅਤੇ ਆਪ ਨੂੰ ਤਿੰਨ ਤਾਕਤਾਂ - ਕਾਦਰੀ ਗੌਂਸਲ-ਏ-ਆਜ਼ਮ ਅਬਦੁਲ ਕਾਦਰ ਜ਼ਿਲਾਨੀ ਬਗਦਾਦ ਸ਼ਰੀਫ ਘਰਾਨਾ-ਏ-ਕਾਦਰੀ, ਸਿਲਸਿਲਾ-ਏ-ਚਿਸ਼ਤੀ ਖੁਆਜ਼ਾ-ਮੁਓਦੀਨ-ਚਿਸ਼ਤੀ ਅਜਮੇਰ ਸ਼ਰੀਫ ਘਰਾਨਾ ਏ ਚਿਸ਼ਤੀ ਅਤੇ ਸ਼ੇਖ ਸ਼ਹਾਬੁਦੀਨ ਸੁਹਿਰਵਾਦੀ ਭਾਵ ਆਪ ਨੇ ਤਿੰਨਾਂ ਵਲੀਆਂ ਔਲੀਆਂ ਤੋਂ ਤਾਲੀਮ ਤੇ ਖਿਲਾਫਤ ਹਾਸਿਲ ਕਰ ਦੋ ਜਹਾਂ ਦੇ ਮਾਲਕ ਬਣੇ ਸਨ।
ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ
1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ
ua-cam.com/play/PLU8RPLjPVwgnkOPv3gPmS9IhzF58yIYwS.html
2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ
ua-cam.com/play/PLU8RPLjPVwgkomAhFHOS-BS5NQekdGFPs.html
3) Baba Lakh Data Ji, Peer Nigahe Wali Sarkar, Himachal Pardesh, Una
ua-cam.com/play/PLU8RPLjPVwgl3Pe9HVJcQekHWQ3jTrcUh.html
4) ਫ਼ਕੀਰੋ ਕਾ ਪ੍ਰਾਚੀਨ ਉਦਾਸੀਨ ਡੇਰਾ, ਬਾਬਾ ਪੂਰਨ ਦਾਸ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ (ਸਿੱਧਸਰ ਸਿਹੋੜਾ ਵਾਲੇ)
ua-cam.com/video/hseZ6ZEdmrg/v-deo.html
5) Baba Murad Shah Ji Nakodar,Jalandhar (Punjab): ua-cam.com/play/PLU8RPLjPVwgmtTzAqwLG4sAAbckn9Y8wh.html
SOCIAL NETWORK
Facebook : fateh.blogs
****************************************************
Dailymotion : www.dailymotion.com/fatehblogs

📷 Instagaram ; fatehblogs

Snapchat : Fatehblogs

Moj : Fatehblogs

TakaTak : fateh_blogs

Share Chat : @fateh_blogs

Equipment Used:
Editing Software : Filmora GoCC
Edited On : Desktop Intel Core I7
Video Shoot : One Plus 9R
Credit Copyright Holder : Fateh Blogs

My other videos
ua-cam.com/play/PLU8RPLjPVwglry-wAMZ2t3R130PnvGNjC.html
#history #peernigahewala #himachal #peernighewala #peernigaha #una
#himachalpradesh #nangal #lakhdatar #lakhdataarstatus #lakhdatastatus #peerlakhadadata #sakhisarwar #sultan

Переглядів: 120
Відео
ਅਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ |ਕਿਉਂ ਗਿਰਾਇਆ ਗਿਆ ਸੀ ਇਹ ਮੰਦਿਰ | Santokhgarh, Himachal Pradesh,Una |
Переглядів 10 тис.21 день тому
ਅਸਥਾਨ ਜਗਤਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ || Guru Ravidas Mandir, Santokhgarh,Himachal Pradesh, Una ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ || ਜੈ ਗੁਰੂਦੇਵ ਧੰਨ ਗੁਰੂਦੇਵ ਜੀ || 1) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/play/PLU8RPLjPVwgkomAhFHOS-BS5NQekdGFPs.html 2) Baba Lakh Data Ji, Peer Nigahe Wali Sarkar, Himachal Pardesh...
ਅਹੋਈ ਅਸ਼ਟਮੀ ਦਾ ਵਰੱਤ ਅਤੇ ਕਥਾ || ਪੰਜਾਬੀ ਵਿੱਚ ਕਹਿੰਦੇ ਚੱਕਰੀ ਦਾ ਵਰੱਤ || Ahoi Asthami Vrat ||
Переглядів 62428 днів тому
ਚੱਕਰੀ ਦਾ ਵਰੱਤ ਚੱਕਰੀ ਦਾ ਵਰੱਤ ਲੰਬੀ ਉਮਰ ਦੀ ਤੇ ਸੁੱ ਸਾਂਤੀ ਲਈ ਰੱਖਿਆ ਜਾਦਾ ਹੈ, ਜਿਵੇ ਕਰਵਾਚੌਥ ਦਾ ਵਰੱਤ ਆਪਣੇ ਹਮਸਫਰ ਦੀ ਲੰਬੀ ੳਮਰ ਦੇ ਲਈ ਰੱਖਿਆ ਜਾਦਾ ਹੇ, ਉਸੇ ਤਰਾਂ ਚੱਕਰੀ ਦਾ ਵਰੱਤ ਆਪਣੇ ਬੱਚਿਆਂ ਦੀ ਖੁਸੀ ਅਤੇ ਤੰਦਰੂਸਤੀ ਲਈ ਰੱਖਿਆ ਜਾਦਾ ਹੈ। 1) Shri Guru Ravidas Maharaj Ji ua-cam.com/play/PLU8RPLjPVwgkLRXCjroNx19owmIJUekxR.html 2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/play/PLU8RPLjPVwgkomAhFHOS-BS5NQekdGFPs.html...
ਵਰਤ ਕਰਵਾ ਚੌਥ ਦਾ || Karwa Chauth || @Fatehvlogs1621
Переглядів 673Місяць тому
ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ || ਜੈ ਗੁਰੂਦੇਵ ਧੰਨ ਗੁਰੂਦੇਵ ਜੀ || 1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ ua-cam.com/play/PLU8RPLjPVwgnkOPv3gPmS9IhzF58yIYwS.html 2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/play/PLU8RPLjPVwgkomAhFHOS-BS5NQekdGFPs.html 3) Baba Lakh Data Ji, Peer Nigahe Wali Sarkar, Hi...
ਦੁਸਹਿਰੇ ਵਾਲੇ ਦਿਨ ਕੀਤਾ ਜਾਂਦਾ ਹੈ ਸਾਂਝੀ ਮਾਤਾ ਅਤੇ ਬਰੋਟੇ ਦਾ ਵਿਸਰਜਨ || Sanjhi Mata & Barota ||
Переглядів 351Місяць тому
ਸਾਝੀਂ ਮਾਤਾ ਦੀ ਮਾਨਤਾ ਪੂਰੇ ਭਾਰਤ ਵਿਚ ਕੀਤੀ ਜਾਦੀ ਹੈ। ਸਾਝੀਂ ਮਾਤਾ ਨੂੰ ਮਿੱਟੀ ਨਾਲ ਬਣਾਇਆ ਜਾਦਾ ਹੈ ਅਤੇ ਦੁਸਿਹਰੇ ਤੋ ਪਹਿਲਾ ਘਰਾਂ ਦੀਆਂ ਕੰਧਾ ਤੇ ਗੋਬਰ ਨਾਲ ਲਗਾਇਆ ਜਾਦਾ ਹੈ। ਦੁਸਿਹਰੇ ਵਾਲੇ ਦਿਨ ਮਿੱਟੀ ਨਾਲ ਬਣਾਈ ਸਾਝੀਂ ਮਾਤਾ ਨੂੰ ਪਾਣੀ ਵਿਚ ਵਿਸਰਜਣ ਕਰ ਦਿੱਤਾ ਜਾਦਾ ਹੈ। ਪੂਰੇ ਨਰਾਤੇ ਸਾਝੀਂ ਮਾਤਾ ਦੀ ਪੂਜਾ ਕੀਤੀ ਜਾਦੀ ਹੈ।ਪੰਜਾਬ ਵਿਚ ਇਸਨੂੰ ਬਰੋਟਾ ਕਿਹਾ ਜਾਦਾ ਹੈ। ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗ...
ਆਰਤੀ ਸਾਂਝੀ ਮਾਤਾ ਦੀ || Sanjhi Mata Aarti ||
Переглядів 210Місяць тому
ਸਾਝੀਂ ਮਾਤਾ ਦੀ ਮਾਨਤਾ ਪੂਰੇ ਭਾਰਤ ਵਿਚ ਕੀਤੀ ਜਾਦੀ ਹੈ। ਸਾਝੀਂ ਮਾਤਾ ਨੂੰ ਮਿੱਟੀ ਨਾਲ ਬਣਾਇਆ ਜਾਦਾ ਹੈ ਅਤੇ ਦੁਸਿਹਰੇ ਤੋ ਪਹਿਲਾ ਘਰਾਂ ਦੀਆਂ ਕੰਧਾ ਤੇ ਗੋਬਰ ਨਾਲ ਲਗਾਇਆ ਜਾਦਾ ਹੈ। ਦੁਸਿਹਰੇ ਵਾਲੇ ਦਿਨ ਮਿੱਟੀ ਨਾਲ ਬਣਾਈ ਸਾਝੀਂ ਮਾਤਾ ਨੂੰ ਪਾਣੀ ਵਿਚ ਵਿਸਰਜਣ ਕਰ ਦਿੱਤਾ ਜਾਦਾ ਹੈ। ਪੂਰੇ ਨਰਾਤੇ ਸਾਝੀਂ ਮਾਤਾ ਦੀ ਪੂਜਾ ਕੀਤੀ ਜਾਦੀ ਹੈ।ਪੰਜਾਬ ਵਿਚ ਇਸਨੂੰ ਬਰੋਟਾ ਕਿਹਾ ਜਾਦਾ ਹੈ। ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗ...
ਸਾਂਝੀ ਮਾਤਾ ਅਤੇ ਬਰੋਟਾ ਲਗਾਉਣ ਦਾ ਤਰੀਕਾ || Sanjhi Mata & Barota 2024 ||
Переглядів 1,8 тис.Місяць тому
ਸਾਝੀਂ ਮਾਤਾ ਦੀ ਮਾਨਤਾ ਪੂਰੇ ਭਾਰਤ ਵਿਚ ਕੀਤੀ ਜਾਦੀ ਹੈ। ਸਾਝੀਂ ਮਾਤਾ ਨੂੰ ਮਿੱਟੀ ਨਾਲ ਬਣਾਇਆ ਜਾਦਾ ਹੈ ਅਤੇ ਦੁਸਿਹਰੇ ਤੋ ਪਹਿਲਾ ਘਰਾਂ ਦੀਆਂ ਕੰਧਾ ਤੇ ਗੋਬਰ ਨਾਲ ਲਗਾਇਆ ਜਾਦਾ ਹੈ। ਦੁਸਿਹਰੇ ਵਾਲੇ ਦਿਨ ਮਿੱਟੀ ਨਾਲ ਬਣਾਈ ਸਾਝੀਂ ਮਾਤਾ ਨੂੰ ਪਾਣੀ ਵਿਚ ਵਿਸਰਜਣ ਕਰ ਦਿੱਤਾ ਜਾਦਾ ਹੈ। ਪੂਰੇ ਨਰਾਤੇ ਸਾਝੀਂ ਮਾਤਾ ਦੀ ਪੂਜਾ ਕੀਤੀ ਜਾਦੀ ਹੈ।ਪੰਜਾਬ ਵਿਚ ਇਸਨੂੰ ਬਰੋਟਾ ਕਿਹਾ ਜਾਦਾ ਹੈ। ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗ...
ਸਾਂਝੀ ਮਾਤਾ ਅਤੇ ਬਰੋਟਾ ਬਣਾਉਣ ਦਾ ਤਰੀਕਾ || ਟਿੱਕੀਆਂ, ਚੰਦ, ਮੋਰ, ਬੰਟੇਂ, ਪੰਛੀ || Sanjhi Mata & Barota ||
Переглядів 682Місяць тому
ਸਾਝੀਂ ਮਾਤਾ ਦੀ ਮਾਨਤਾ ਪੂਰੇ ਭਾਰਤ ਵਿਚ ਕੀਤੀ ਜਾਦੀ ਹੈ। ਸਾਝੀਂ ਮਾਤਾ ਨੂੰ ਮਿੱਟੀ ਨਾਲ ਬਣਾਇਆ ਜਾਦਾ ਹੈ ਅਤੇ ਦੁਸਿਹਰੇ ਤੋ ਪਹਿਲਾ ਘਰਾਂ ਦੀਆਂ ਕੰਧਾ ਤੇ ਗੋਬਰ ਨਾਲ ਲਗਾਇਆ ਜਾਦਾ ਹੈ। ਦੁਸਿਹਰੇ ਵਾਲੇ ਦਿਨ ਮਿੱਟੀ ਨਾਲ ਬਣਾਈ ਸਾਝੀਂ ਮਾਤਾ ਨੂੰ ਪਾਣੀ ਵਿਚ ਵਿਸਰਜਣ ਕਰ ਦਿੱਤਾ ਜਾਦਾ ਹੈ। ਪੂਰੇ ਨਰਾਤੇ ਸਾਝੀਂ ਮਾਤਾ ਦੀ ਪੂਜਾ ਕੀਤੀ ਜਾਦੀ ਹੈ।ਪੰਜਾਬ ਵਿਚ ਇਸਨੂੰ ਬਰੋਟਾ ਕਿਹਾ ਜਾਦਾ ਹੈ। ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗ...
ਇਤਿਹਾਸ ਸਾਝੀਂ ਮਾਤਾ ਅਤੇ ਬਰੋਟੇ ਦਾ || ਕਿਵੇਂ ਬਣਾਇਆ ਜਾਂਦਾ ਸਾਝੀਂ ਮਾਤਾ ਅਤੇ ਬਰੋਟੇ ਨੂੰ ||
Переглядів 916Місяць тому
ਸਾਝੀਂ ਮਾਤਾ ਦੀ ਮਾਨਤਾ ਪੂਰੇ ਭਾਰਤ ਵਿਚ ਕੀਤੀ ਜਾਦੀ ਹੈ। ਸਾਝੀਂ ਮਾਤਾ ਨੂੰ ਮਿੱਟੀ ਨਾਲ ਬਣਾਇਆ ਜਾਦਾ ਹੈ ਅਤੇ ਦੁਸਿਹਰੇ ਤੋ ਪਹਿਲਾ ਘਰਾਂ ਦੀਆਂ ਕੰਧਾ ਤੇ ਗੋਬਰ ਨਾਲ ਲਗਾਇਆ ਜਾਦਾ ਹੈ। ਦੁਸਿਹਰੇ ਵਾਲੇ ਦਿਨ ਮਿੱਟੀ ਨਾਲ ਬਣਾਈ ਸਾਝੀਂ ਮਾਤਾ ਨੂੰ ਪਾਣੀ ਵਿਚ ਵਿਸਰਜਣ ਕਰ ਦਿੱਤਾ ਜਾਦਾ ਹੈ। ਪੂਰੇ ਨਰਾਤੇ ਸਾਝੀਂ ਮਾਤਾ ਦੀ ਪੂਜਾ ਕੀਤੀ ਜਾਦੀ ਹੈ।ਪੰਜਾਬ ਵਿਚ ਇਸਨੂੰ ਬਰੋਟਾ ਕਿਹਾ ਜਾਦਾ ਹੈ। ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗ...
ਜੱਦੀ ਘਰ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਜੀ || ਖੱਟਕੜ ਕਲਾਂ, ਪੰਜਾਬ ||
Переглядів 566Місяць тому
ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਫੈਸਲਾਬਾਦ) ਜਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ। ਉਸ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਉਸਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਯਾਵਤੀ ਸੀ। ਇਹ ਇੱਕ ਜੱਟ ਸਿੱ ਪਰਿਵਾਰ ਸੀ, ਜਿਸਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਉਸ ਦੇ ਜਨਮ ਵੇਲੇ ਉਸ ਦੇ ਪਿਤਾ ਅਤੇ ਦੋ ਚਾਚਿਆਂ, ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿ...
ਚੱਕ ਹਕੀਮ ਦਾ ਇਤਿਹਾਸਕ ਚਰਨ ਛੋਹ ਪ੍ਰਾਪਤ ਮੰਦਿਰ || ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਮ ||
Переглядів 4,9 тис.2 місяці тому
ਤੀਰਥ ਅਸਥਾਨ ਜਗਤਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ || Guru Ravidas Mandir, Chak Hakim Phagwara ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ || ਜੈ ਗੁਰੂਦੇਵ ਧੰਨ ਗੁਰੂਦੇਵ ਜੀ || 1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ ua-cam.com/play/PLU8RPLjPVwgnkOPv3gPmS9IhzF58yIYwS.html 2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/pla...
ਮਾਤਾ ਸਵਿੱਤਰੀ ਵਾਈ ਫੂਲੇ ਫਰੀ ਟਿਊਸ਼ਨ ਸੈਂਟਰ || ਸ਼੍ਰੀ ਗੁਰੂ ਰਵਿਦਾਸ ਧਾਮ, ਚਿਹੇੜੂ, ਫਗਵਾੜਾ, ਜਲੰਧਰ ||
Переглядів 4942 місяці тому
ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ || ਜੈ ਗੁਰੂਦੇਵ ਧੰਨ ਗੁਰੂਦੇਵ ਜੀ || 1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ ua-cam.com/play/PLU8RPLjPVwgnkOPv3gPmS9IhzF58yIYwS.html 2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/play/PLU8RPLjPVwgkomAhFHOS-BS5NQekdGFPs.html 3) Baba Lakh Data Ji, Peer Nigahe Wali Sarkar, Hi...
ਡੇਰਾ 108 ਸੰਤ ਬਾਬਾ ਫੂਲ ਨਾਥ ਜੀ || ਸ਼੍ਰੀ ਗੁਰੂ ਰਵਿਦਾਸ ਧਾਮ, ਚਿਹੇੜੂ, ਫਗਵਾੜਾ, ਜਲੰਧਰ ||
Переглядів 3462 місяці тому
ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ || ਜੈ ਗੁਰੂਦੇਵ ਧੰਨ ਗੁਰੂਦੇਵ ਜੀ || 1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ ua-cam.com/play/PLU8RPLjPVwgnkOPv3gPmS9IhzF58yIYwS.html 2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/play/PLU8RPLjPVwgkomAhFHOS-BS5NQekdGFPs.html 3) Baba Lakh Data Ji, Peer Nigahe Wali Sarkar, Hi...
ਭਾਰਤ ਦਾ ਸੱਭ ਤੋਂ ਵੱਡਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਧਾਮ || ਡੇਰਾ ਸੱਚਖੰਡ ਬੱਲਾਂ, ਜਲੰਧਰ, ਪੰਜਾਬ ||
Переглядів 18 тис.2 місяці тому
ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ || ਜੈ ਗੁਰੂਦੇਵ ਧੰਨ ਗੁਰੂਦੇਵ ਜੀ || 1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ ua-cam.com/play/PLU8RPLjPVwgnkOPv3gPmS9IhzF58yIYwS.html 2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/play/PLU8RPLjPVwgkomAhFHOS-BS5NQekdGFPs.html 3) Baba Lakh Data Ji, Peer Nigahe Wali Sarkar, Hi...
ਸੰਨ 1991 ਵਿੱਚ ਬਣਿਆ ਸ਼੍ਰੀ ਗੁਰੂ ਰਵਿਦਾਸ ਭਵਨ || Guru Ravidas Bhawan, Jalandhar, Punjab ||
Переглядів 2,4 тис.3 місяці тому
ਸੰਨ 1991 ਵਿੱਚ ਬਣਿਆ ਸ਼੍ਰੀ ਗੁਰੂ ਰਵਿਦਾਸ ਭਵਨ || Guru Ravidas Bhawan, Jalandhar, Punjab | ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ || ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ || ਜੈ ਗੁਰੂਦੇਵ ਧੰਨ ਗੁਰੂਦੇਵ ਜੀ || 1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ ua-cam.com/play/PLU8RPLjPVwgnkOPv3gPmS9IhzF58yIYwS.html 2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ ua-cam.com/play/PLU8...
ਮੇਲਾ ਤੀਆਂ ਦਾ || ਪੰਜਾਬੀ ਰੀਤੀ ਰਿਵਾਜ, ਗਿੱਧਾ, ਬੋਲੀਆਂ ||
Переглядів 7383 місяці тому
ਮੇਲਾ ਤੀਆਂ ਦਾ || ਪੰਜਾਬੀ ਰੀਤੀ ਰਿਵਾਜ, ਗਿੱਧਾ, ਬੋਲੀਆਂ ||
ਤੀਆਂ ਤੀਜ ਦੀਆਂ, ਆਮ ਖਾਸ ਬਾਗ, ਸ਼੍ਰੀ ਫਤਿਹਗੜ੍ਹ ਸਾਹਿਬ ਜੀ, ਸਰਹਿੰਦ || ਗਿੱਧਾ, ਬੋਲੀਆਂ, ਮਹਿੰਦੀ ||
Переглядів 4813 місяці тому
ਤੀਆਂ ਤੀਜ ਦੀਆਂ, ਆਮ ਖਾਸ ਬਾਗ, ਸ਼੍ਰੀ ਫਤਿਹਗੜ੍ਹ ਸਾਹਿਬ ਜੀ, ਸਰਹਿੰਦ || ਗਿੱਧਾ, ਬੋਲੀਆਂ, ਮਹਿੰਦੀ ||
ਪੰਜਾਬ ਦਾ ਸਭ ਤੋਂ ਸੋਹਣਾਂ ਜਗਤਗੁਰੂ ਸ਼੍ਰੀ ਗੁਰੂ ਰਵਿਦਾਸ ਧਾਮ || Boota Mandi, Jalandhar ||
Переглядів 2,9 тис.3 місяці тому
ਪੰਜਾਬ ਦਾ ਸਭ ਤੋਂ ਸੋਹਣਾਂ ਜਗਤਗੁਰੂ ਸ਼੍ਰੀ ਗੁਰੂ ਰਵਿਦਾਸ ਧਾਮ || Boota Mandi, Jalandhar ||
ਤੱਪ ਅਸਥਾਨ ਚੱਕ ਹਕੀਮ ਦਾ ਉਹ ਖੂਹ ਜਿੱਥੇ ਜਗਤਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੁਨੀਆ ਤਾਰੀਂ ||
Переглядів 2,4 тис.3 місяці тому
ਤੱਪ ਅਸਥਾਨ ਚੱਕ ਹਕੀਮ ਦਾ ਉਹ ਖੂਹ ਜਿੱਥੇ ਜਗਤਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੁਨੀਆ ਤਾਰੀਂ ||
ਅਸਥਾਨ ਜਗਤਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ | Shri Guru Ravidas Maharaj Ji Gurudwara, Patiala Road |
Переглядів 8563 місяці тому
ਅਸਥਾਨ ਜਗਤਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ | Shri Guru Ravidas Maharaj Ji Gurudwara, Patiala Road |
ਪ੍ਰਾਚੀਨ ਅਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ || Guru Ravidas Mandir, Patiala ||
Переглядів 3,9 тис.4 місяці тому
ਪ੍ਰਾਚੀਨ ਅਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ || Guru Ravidas Mandir, Patiala ||
108 ਸ਼੍ਰੀ ਨਾਭ ਕੰਵਲ ਜੀ ਰਾਜਾ ਸਾਹਿਬ ਮਜਾਰਾ ਵਾਲੇ || Nawanshahr, Punjab ||
Переглядів 1,6 тис.4 місяці тому
108 ਸ਼੍ਰੀ ਨਾਭ ਕੰਵਲ ਜੀ ਰਾਜਾ ਸਾਹਿਬ ਮਜਾਰਾ ਵਾਲੇ || Nawanshahr, Punjab ||
ਡੇਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ || ਸੱਚਖੰਡ ਬੱਲਾਂ, ਜਲੰਧਰ, ਪੰਜਾਬ ||
Переглядів 14 тис.4 місяці тому
ਡੇਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ || ਸੱਚਖੰਡ ਬੱਲਾਂ, ਜਲੰਧਰ, ਪੰਜਾਬ ||
ਸ਼੍ਰੀ ਹੇਮਕੁੰਟ ਸਾਹਿਬ ਵਿਖੇ ਬਣਿਆ ਲੱਛਮਣ ਮਦਿੰਰ ਦਾ ਇਤਿਹਾਸ || Yatra Shri Hemkunt Sahib Ji ||
Переглядів 2444 місяці тому
ਸ਼੍ਰੀ ਹੇਮਕੁੰਟ ਸਾਹਿਬ ਵਿਖੇ ਬਣਿਆ ਲੱਛਮਣ ਮਦਿੰਰ ਦਾ ਇਤਿਹਾਸ || Yatra Shri Hemkunt Sahib Ji ||
ਦਰਸ਼ਨ ਦੀਦਾਰੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ || Hemkunt Sahib ||
Переглядів 3424 місяці тому
ਦਰਸ਼ਨ ਦੀਦਾਰੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ || Hemkunt Sahib ||
ਕਿੰਨੀ ਕੁ ਔਖੀ ਹੇਮਕੁੰਟ ਸਾਹਿਬ ਦੀ ਸਿੱਧੀ ਚੜ੍ਹਾਈ || Gurudwara Hemkunt Sahib ||
Переглядів 4305 місяців тому
ਕਿੰਨੀ ਕੁ ਔਖੀ ਹੇਮਕੁੰਟ ਸਾਹਿਬ ਦੀ ਸਿੱਧੀ ਚੜ੍ਹਾਈ || Gurudwara Hemkunt Sahib ||
ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਦਾ ਸਫ਼ਰ || ਦਿਨ ਤੀਜਾ || Yatra Shri Hemkunt Sahib Ji ||
Переглядів 3955 місяців тому
ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਦਾ ਸਫ਼ਰ || ਦਿਨ ਤੀਜਾ || Yatra Shri Hemkunt Sahib Ji ||
ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ ਦਾ ਸਫ਼ਰ || ਦਿਨ ਦੂਜਾ || Yatra Shri Hemkunt Sahib Ji ||
Переглядів 3325 місяців тому
ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ ਦਾ ਸਫ਼ਰ || ਦਿਨ ਦੂਜਾ || Yatra Shri Hemkunt Sahib Ji ||
ਘਰ ਤੋਂ ਲੇਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (ਰਿਸ਼ੀਕੇਸ਼ ) ਤੱਕ ਦਾ ਸਫ਼ਰ |Yatra Shri Hemkunt Sahib |
Переглядів 4415 місяців тому
ਘਰ ਤੋਂ ਲੇਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (ਰਿਸ਼ੀਕੇਸ਼ ) ਤੱਕ ਦਾ ਸਫ਼ਰ |Yatra Shri Hemkunt Sahib |
ਤੱਪ ਅਸਥਾਨ ਚੱਕ ਹਕੀਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ| 2 ਮਹੀਨੇ 17 ਦਿਨ ਰਹੇ ਇੱਥੇ ਗੁਰੂ ਜੀ Chak Hakim, Phagwara
Переглядів 4,5 тис.5 місяців тому
ਤੱਪ ਅਸਥਾਨ ਚੱਕ ਹਕੀਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ| 2 ਮਹੀਨੇ 17 ਦਿਨ ਰਹੇ ਇੱਥੇ ਗੁਰੂ ਜੀ Chak Hakim, Phagwara
Nice video ਫ਼ੋਟੋ ਗ੍ਰਾਫਈ ਠੀਕ ਹੈ ਪਰ ਆਵਾਜ਼ ਸਾਫ ਨਹੀ
Very nice video
🙏🙏🙏🙏
Man ji aap ki jai ho
Jai guru dev ❤
4 Saal 2 mahine ji ❤❤
Fukri sire di grand Changi tarah krli 😂😂😂😂😂😂
Madam tusi boht over acting kr rahe ho...goond hunda na ke goond kateera...goond kateera grmi ch khayi da garmi dur krn layi...pehla sikhke aayo sardia di panjeeri kida banai di aa Pagal
Jai v baba ji di
Very nice video
ਜੈ ਗੁਰੂਦੇਵ ਧੰਨ ਗੁਰੂਦੇਵ ਜੀ
Who has done this? What legal advice sought on this? Please share.
Salaam kranti Kara nu
12 SAAL BAAD MATA RUDI DI SUNI SI
Hanji 🙏
Sachha darbar
Jai guru dev ji
🙏🙏
Jai Ho Peer Baba Lakh Data Sarkar Ji Di 🙏
Pls Share Support Subscribe Baba Ji Video 🙏🙏
🙏🙏🙏🙏🙏🌹❤️

786 jai sai ji surnder sai ji de family de poori jankari deo surinder sai ji ke wife ke ona bare jankari deo i
Himachal ke sabi ravidas ji temple pe videos bno
Satguru ravidas maharaj ki jai mehar kro mere satguru sabh te🙏🏼🙏🏼🌹🌹🌷🌷❤️💖🙏🏼🙏🏼
Waygur ji
Jai Gurudev Dhan Gurudev