ਖ਼ਤਰਨਾਕ ਮੋੜ 'ਤੇ ਪੰਜਾਬ ! BJP ਨਾਲ ਰਲੇ ਭਗਵੰਤ ਮਾਨ, ਮੋਦੀ ਤੇ ਅਡਾਨੀ ਦੇ ਹੁਕਮ ਹੋ ਰਹੇ ਲਾਗੂ

Поділитися
Вставка
  • Опубліковано 10 тра 2024
  • ਖ਼ਤਰਨਾਕ ਮੋੜ 'ਤੇ ਪੰਜਾਬ !
    BJP ਨਾਲ ਰਲੇ ਭਗਵੰਤ ਮਾਨ
    ਮੋਦੀ ਤੇ ਅਡਾਨੀ ਦੇ ਹੁਕਮ ਹੋ ਰਹੇ ਲਾਗੂ
    ਕੇਜਰੀਵਾਲ ਨੂੰ ਫ਼ਿਕਰ ਕਿਸ ਗੱਲ ਦਾ ?
    #bhagwantmann #cm #punjab #aap #kejriwal #modi #bjp #kisan #rozanaloknaadtv #LatestPunjabiNews #LatestNews2024 #elections2024
    For Advertising queries, please call on +91 7087641702

КОМЕНТАРІ • 55

  • @Kiranjeetkaur59843
    @Kiranjeetkaur59843 27 днів тому +10

    ਬੇਈਮਾਨ ਮੁੱਖ ਮੰਤਰੀ😡
    ਭੰਤੇ ਬੁੱਚੜ ਨੂੰ ਬਸ ਕੁਰਸੀ ਚਾਹੀਦੀ ਹੈ ਪੰਜਾਬ ਦਾ ਭਾਵੇਂ ਬੇੜਾ ਕੱਲ੍ਹ ਨੂੰ ਗ਼ਰਕ ਹੁੰਦਾ ਅੱਜ ਹੋ ਜੇ😡😡😥😪😢

  • @Kiranjeetkaur59843
    @Kiranjeetkaur59843 27 днів тому +5

    ਮੇਰਾ ਦਿਲ ਤਾਂ ਕਹਿੰਦਾ ਭੰਤਾ ਬੁੱਚੜ 5 ਸਾਲ ਪੂਰੇ ਨਹੀਂ ਕਰ ਸਕੇ ਗਾ 😡😡👎👎

  • @parmjeetfdk7906
    @parmjeetfdk7906 27 днів тому +1

    very effective

  • @tarsemwalia2401
    @tarsemwalia2401 27 днів тому

    सही विश्लेषण सही पकड़े है ❤

  • @dasaundhasinghpannu6612
    @dasaundhasinghpannu6612 27 днів тому +1

    ਅਣਖੀ ਸਾਹਿਬ, ਆਧਿਆਪਕਾਂ ਦੀ ਡਿਉਟੀ ਵਾਲੀ ਗਲ ਮੰਨਣ ਅੰਦਰ ਨਹੀਂ ਆ ਰਹੀ।ਇਨੀ ਗਲਤੀ ਕਦੀ ਵੀ ਕੋਈ ਸਰਕਾਰ ਨਹੀਂ ਕਰ ਸਕਦੀ।ਫੈਸਲਾ ਲੈਣ ਲਈ ਬਿਊਰੋਕਰੇਸੀ ਵੀ ਹੁੰ ਦੀ ਹੈ।ਉਹ ਕਦੀ ਵੀ ਸਰਕਾਰ ਨੂੰ ਅਜੇਹਾ ਹਾਸੋਹੀਣਾ ਫੈਸਲਾ ਲੈਣ ਦੀ ਸਲਾਹ ਨਹੀਂ ਦੇ ਸਕਦੀ ,ਜਿਸ ਨਾਲ ਸਰਕਾਰ ਦਾ ਮਖੌਲ ਉਡਦਾ ਹੋਵੇ।
    ਇਸ ਖਬਰ ਦੀ ਚੰਗੀ ਤਰਾ ਘੋਖ ਕਰਕੇ ਹੀ ,ਨਸ਼ਰ ਕਰਨੀ ਬਣਦੀ ਸੀ।ਫਿਰ ਵੀ ਜੇ ਇਹ ਸਚ ਹੋਵੇ ਤਾ ਤੇ ਸਰਕਾਰ ਦਾ ਰਬ ਈ ਰਾਖਾ।

    • @lallykhalsa
      @lallykhalsa 27 днів тому

      ਬਿਲਕੁਲ ਸੱਚੀ ਹੈ ਜੀ, ਆਹ ਭੰਗਾਲੀ ( ਅੰਮ੍ਰਿਤਸਰ ) ਮੇਰਾ ਭਤੀਜਾ ਪੜ੍ਹਾ ਰਿਹਾ ਹੈ, ਭਾਵੇਂ ਕਿ ਸ਼ੁਕਰਾਨੇ ਸ਼ਨੀਵਾਰ ਛੁੱਟੀ ਸੀ ਪਰ ਉਹ ਵਿਚਾਰਾ ਆਨ ਡਿਊਟੀ ਸੀ, ਅੱਜ ਸਿਰਫ ਫ੍ਰੀ ਹੈ, ਕੱਲ੍ਹ ਫਿਰ ਕਹਿੰਦਾ ਆਮ ਡਿਊਟੀ ਹੈ।

  • @ParamjitSingh-zd5mu
    @ParamjitSingh-zd5mu 27 днів тому +4

    ਇਹ ਸ਼ਹਿਦ ਦੀਆ ਮਖਿਆ ਵਾਂਗੂ 3 ਸਾਲ ਹੋਰ ਦੁੱਖੀ ਕਰਨਗੇ ਪੈਸਾ ਇਕੱਠਾ ਕਰਨਗੇ

  • @gurnoordhaliwal3556
    @gurnoordhaliwal3556 27 днів тому +7

    ਭਗਵੰਤ ਮਾਨ ਸਿਰੇ ਦਾ ਬੇਈਮਾਨ। ਭੰਡ

  • @parmjeetsingh7135
    @parmjeetsingh7135 27 днів тому +1

    ਕਿਸਾਨ ਆਗੂਆਂ ਨੇ ਬੀ ਜੇ ਪੀ ਬਣਾਉਣ ਲਈ ਤਿਆਰ ਕਰਤੀ ਜਮੀਨ ਨੋਟ ਕਰਨ ਵੀਰ ਜੀ ❤4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ਫੇਰ ਪੁਸਗੇ ਕੰਮ ਹੁਣ ਤੁਹਾਡਾ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ 2 ਨੋਟ ਕਰਨ ਵਾਲੀ ਗੱਲ ਹੈ ਵਾਹਿਗੁਰੂ ਜੀ ਮੇਹਰ ਕਰੇ ❤❤❤❤❤ਅਣਖੀ ਸਾਬ ਜੀ ਆਇਆਂ ਨੂੰ ❤❤❤❤

  • @dasaundhasinghpannu6612
    @dasaundhasinghpannu6612 27 днів тому +3

    ਚੋਣ ਜਾਬਤੇ ਦੀ ਆੜ ਚ ਸਿਲੋ ਦਾ ਫੈਸਲਾ ਲਿਆ ਜਾਪਦਾ।

    • @sabi-mansa
      @sabi-mansa 27 днів тому +1

      ਫੰਡ ਮਿਲੇ ਵੋਟਾਂ ਲਈ, ਭੰਡ ਨੁ,
      ਹੁਣ ਪੰਜਾਬ ਨੁ ਬਲੀ ਦਾ ਬੱਕਰਾ ਬਣਾਓ
      ਪਾਣੀ ਵੀ ਦੂਜੇ ਸੂਬਿਆਂ ਨੂੰ ਦੇਣ ਦੀ ਪਲਾਨਿੰਗ ਹੁੰਦੀ

  • @nirmaldhiman773
    @nirmaldhiman773 27 днів тому +2

    Kul
    Milake
    Sarkar
    Fel
    Hai

  • @bachittersingh9897
    @bachittersingh9897 27 днів тому +3

    AAP is B team of BJP. CM Punjab is anti labour.

  • @JasvirSingh-nf7ge
    @JasvirSingh-nf7ge 27 днів тому +3

    Jo marji kre jave bhagwat
    Haar ta es ne jana hi aa
    5 sal v ni pure kr sakegi

  • @bains313
    @bains313 27 днів тому +1

    Eh ta bhout chlak banda punjab walyio na vota payio app bjp no🙅‍♂️🙅‍♂️🙅‍♂️🙅‍♂️🙅‍♂️

  • @SSwarvalSingh-se3ib
    @SSwarvalSingh-se3ib 27 днів тому +2

    ਇਹ ਭੰਡ ਹੇ ਇਹ ਮੋਦੀ ਤੋ ਡਰਦਾ ਹੇ ਸੇਲੋ ਹੋਰ ਬਣੋਊਣ ਲਗਿਆ ਹੇ ਜੋ ਪੰਜਾਬ ਦੇ ਕਾਰਪੋਰੇਸ਼ਨ ਦੇ ਅਦਾਰੇ ਹਨ ਊਹ ਬੰਦ ਕਰਨ ਜਾ ਰਿਹਾ ਹੇ ਜਿਵੇ ਕੇ ਪਨਸਪ ਮਾਰਕਫੈੱਡ ਪਨਗ੍ਰੇਨ ਅਤੇ ਹੋਰ ਅਦਾਰੇ ਅਗੇ ਮੁਲਾਜਮਾ ਨੂੰ ਇਨੇ ਊਹਨਾ ਦੇ ਬਣਦੇ ਹੱਕ ਨਹੀ ਦਿਤੇ ਜਿਹੜੇ ਅਦਾਰੇ ਬੰਦ ਕਰ ਰਹਾ ਹੇ ਊਹ ਮੁਲਾਜਮ ਕਿਥੇ ਜਾਣ ਗਏ ਇਹ ਗਰੀਬ ਮਜਦੂਰਾ ਆੜਤੀਆ ਪਲੇਦਾਰਾ ਦਾ ਕੰਮ ਖੋਹ ਰਿਹਾ ਹੇ ਸਾਰੀਆ ਨੂੰ ਬੇਨਤੀ ਹੇ ਇਨਾ ਨੂੰ ਕੋਈ ਵੀ ਵੋਟ ਨਾ ਪਾਊ ਇਨਾ ਨੂੰ ਪੰਜਾਬ ਵਿਚੋ ਬਾਹਰ ਕੰਢ ਦਿਊ ਭਗਵੰਤਮਾਨ ਦੇ ਪਿਊ ਦਾ ਰਾਜ ਨਹੀ ਜੋ ਮਰਜੀ ਫੈਸਲੇ ਲੋਕਾ ਦੇ ਬਰਖਲਾਫ ਕਰੇ ਇਹ ਕਹਿਦਾ ਹੇ ਮੇ ਗਰੀਬ ਘਰ ਦਾ ਪੂਤਰ ਹਾ ਸਾਨੂੰ ਲਗਦਾ ਹੇ ਇਹ ਸਰਮਾਏਦਾਰਾ ਦਾ ਸਾਲਾ ਬਣ ਕੇ ਪੰਜਾਬ ਵਿੰਚ ਕੰਮ ਕਰ ਰਿਹਾ ਹੇ ਇਨਾ ਨੂੰ ਜੈਲਾ ਵਿੰਚ ਬੰਦ ਕਰਨਾ ਚਾਹਿਦਾ ਹੇ ਜਿਹੜੇ ਗਰੀਬਾ ਵਾਸਤੇ ਗਲਤ ਫੈਸਲੇ ਕਰਦੇ ਹਨ ਯਾਰ ਨਵੀ ਗੱਲ ਆ ਗਈ ਭਗਵੰਤਮਾਨ ਨੂੰ ਅੰਦਰ ਕਰਨਾ ਸੀ ਤੂਸੀ ਕੇਜਰੀਵਾਲ ਨੂੰ ਵੀ ਬਾਹਰ ਕੰਢ ਦਿਤਾ ਇਹ ਫਿਰ ਪੰਜਾਬ ਦਾ ਪੇਸਾ ਬਰਬਾਦ ਕਰੇ ਗਾ

  • @jssandhu5419
    @jssandhu5419 27 днів тому

    Sir Ji Govt. should order to villages Sarpanch take classes in the schools and teach children.

  • @charanjeetsingh7782
    @charanjeetsingh7782 27 днів тому +1

    ਇਵੇਂ ਲੱਗਦਾ ਹੈ ਜਿਵੇਂ ਦਿੱਲੀ ਵਾਲਿਆਂ ਨੇ ਮੋਟੇ ਰੁਪਏ ਲੲ ਹਨ ਇਹ ਦਿੱਲੀ ਊ ਦਾ ਫੀਲਾ ਬਣਿਆ ਹੋਇਆ ਹੈ ਪੰਜਾਬ ਦੀ ਇਸ ਬੰਦੇ ਨੂੰ ਕੋਈ ਚਿਤਾਂ ਨਹੀਂ

  • @india1984
    @india1984 27 днів тому

    ਉਹ ਭਰਾਵਾ ਐੱਲ ਕੇ ਅਡਵਾਨੀ ਦੀ ਸਿਹਤ ਖਰਾਬ ਆ 100 ਸਾਲ ਦੇ ਨੇੜੇ ਹੋਣ ਵਾਲਾ ਉਹ ਬੰਦਾ ਉਹੀ ਮਾਰੀ ਜਾਨਾ ਗੱਲਾਂ

  • @saytruth1382
    @saytruth1382 27 днів тому

    Bhagwant promised to BJP for support in formation of govt

  • @mssurkhan
    @mssurkhan 27 днів тому

    ਹੋ ਸਕਦਾ ਟੀਚਰ ਲੋਕਾਂ ਨੂੰ ਡਰਾਉਣ ਲਈ ਭੇਜਣ ਕਿ ਜਾਕੇ ਵੋਟਾਂ ਝਾੜੂ ਨੂੰ ਵੋਟਾਂ ਪਾਓ

  • @nirmaldhiman773
    @nirmaldhiman773 27 днів тому +1

    Is
    Bhund
    Bhjao
    Punjab
    Bchao
    Teachar
    Nu
    Chahida
    Hor
    Duty
    Na
    Krn

  • @tejsinghdhaliwal1767
    @tejsinghdhaliwal1767 27 днів тому

    In govt offices there is no cretatria for imstalation of ACs even class vi emploeys enjoy ACs,gun mens drivers computer oprators etc are also enjoing this facility than ghuga ta chaur hona hi hai

  • @budhsingh2518
    @budhsingh2518 27 днів тому

    Please save punjab from cm and kezriwal otherwise you will face the difficulty

  • @bains313
    @bains313 27 днів тому +1

    Oh ta pehla he ptah c jad amritpal no chukna c ta peramiltri force kendri forca pujab vich aya

  • @Balwinder-oo2tv
    @Balwinder-oo2tv 27 днів тому +1

  • @harwinder2601
    @harwinder2601 27 днів тому

    ਸਿੱਧੂ ਜੀ , ਸਾਇਲੋ ਅਲੱਗ ਗੱਲ ਹੈ , ਉਹ ਤਾਂ ਇੱਕ ਮੌਡਰਨ ਆਟੋਮੋਟਿਡ ਸਟੋਰ ਹੈ ਅਤੇ ਸਾਇਲੋ ਨੂੰ ਮੰਡੀ ਘੋਸ਼ਿਤ ਜਾਂ ਨਿਰਧਾਰਤ ਕਰਨਾ ਅਲੱਗ ਗੱਲ ਹੈ ਜੀ ।

  • @parkashsingh8825
    @parkashsingh8825 27 днів тому +2

    Bhagwant man punj🎉ab da nerha gark kar rehia bhund nu vote na kar es bhund nu bhajio jekar punjab bhchuna ha

  • @jatinderdeol6942
    @jatinderdeol6942 27 днів тому

    ਲੋਕ ਆਉਂਦੀਆਂ ਚੋਣਾਂ ਵਿੱਚ ਗਦਾਰ ਭਗਵੰਤ ਮਾਨ ਨੂੰ ਸਬਕ ਸਿਖਾਉਣ।

  • @krishanbansal5452
    @krishanbansal5452 27 днів тому +1

    Aap getting funding from Corporates to make sylos.

  • @jaggaghaint6539
    @jaggaghaint6539 27 днів тому

    Cm ajj tak da sabh ton vadhia

  • @nirmaldhiman773
    @nirmaldhiman773 27 днів тому +2

    Bhund
    Jo
    Mrji
    Khe
    Pr
    Khajana
    Khali
    Hai

  • @beantsingh-ke4em
    @beantsingh-ke4em 26 днів тому

    Lok naag channel walio koi chaj di khabar v LA Dia karo har time public nu bharkaun lage rehnde ho

  • @user-vp9ut9vq3j
    @user-vp9ut9vq3j 27 днів тому

    Koi. Gal. Vida kar. Lovy

  • @surindersingh5711
    @surindersingh5711 27 днів тому

    Powercom set on dialysis

  • @kuldeepbuttar665
    @kuldeepbuttar665 26 днів тому

    Aap govt 100 💯 failure

  • @sohansinghsandhu4025
    @sohansinghsandhu4025 26 днів тому

    Kejriwal Socho tuhada Bhagwant Maan now Dil se Bjp Zath mil gia Punjab Bjp de under kar riha hai ?

  • @budhsingh2518
    @budhsingh2518 27 днів тому

    Please donot vote for app cm will sale punjab cm is a spoon for pm and amit shah

  • @jaggaghaint6539
    @jaggaghaint6539 27 днів тому

    Cm ikk no

  • @lallykhalsa
    @lallykhalsa 27 днів тому

    ਕੌਣ ਕਹਿੰਦਾ ਜੀ 9 ਸਾਇਲਾਂ ਬਣਾਉਣ ਵਾਲਾ ਫੈਸਲਾ ਭਗਵੰਤ ਮਾਨ ਨੇ ਵਾਪਸ ਲੈ ਲਿਆ, ਮੈਨੂੰ ਹੋਰ ਤੇ ਨਹੀ ਪਤਾ ਆਹ ਅੰਮ੍ਰਿਤਸਰ ਤੋ 18 ਕਿਲੋਮੀਟਰ ਦੂਰ ਕੱਥੂਨੰਗਲ ਰੇਲਵੇ ਸਟੇਸ਼ਨ ਦੇ ਨਾਲ ਹੀ ਬੜ੍ਹੇ ਧੜੱਲੇ ਨਾਲ ਸ਼ਾਇਲੋ ਚੱਲ ਰਿਹਾ ਹੈ, ਇੱਥੋਂ ਤੱਕ ਕਿ ਨਵੀ ਰੇਲ ਲਾਈਨ ਵੀ ਬਣ ਕੇ ਤਿਆਰ ਹੈ, ਹੋਰ ਤਾਂ ਹੋਰ ਸਵੇਰ ਤੋਂ ਹੀ ਅੰਮ੍ਰਿਤਸਰ - ਪਠਾਨਕੋਟ ਸੜਕ ਤੇ 50-50, 100-100 ਟਰੱਕਾਂ ਦੀ ਲਾਈਨ ਵੇਖੀ ਜਾ ਸਕਦੀ ਹੈ, ਜੇ ਕੋਈ ਕਹਿੰਦਾ ਕਿ ਨਹੀ ਤਾਂ ਕਰੋ ਮੇਰੇ ਨਾਲ ਸੰਪਰਕ ਮੈਂ ਦਿਖਾਵਾਂਗਾ।

  • @rawindersandha6271
    @rawindersandha6271 27 днів тому

    ਸ਼੍ਰੀਮਾਨ ਜੀ ਤੁਸੀਂ ਨਿਰਅਧਾਰ ਝੂਠੀਆਂ ਗੱਲਾਂ ਲੋਕਾਂ ਨੂੰ ਸੁਣਾਉਣਾ ਬੰਦ ਕਰੋ।ਅਜਿਹਾ ਚੈਨਲ ਚਲਾਉਣ ਦਾ ਕੀ ਫਾਇਦਾ।

  • @KuldeepSingh-tm5dh
    @KuldeepSingh-tm5dh 27 днів тому

    Tu.kehto.galla.sunda.rehda.ke.cm.es.tarha.kar
    Sakda.chwla.

  • @nirmaldhiman773
    @nirmaldhiman773 27 днів тому +2

    Bhund
    Nu
    Vote
    Bilkul
    V
    Na
    Pao

  • @sukhvindersingh8428
    @sukhvindersingh8428 27 днів тому

    Bekaar media na akal na... Jhooth bakwaas to bina kuj nahi dusriyan Partiyan de issare te Kam Karan Wale

  • @sukhvindersingh8428
    @sukhvindersingh8428 27 днів тому

    Jo marji bakwaas Mari javo lok sab jante hae

    • @sabi-mansa
      @sabi-mansa 27 днів тому +1

      AAP 🐒🐒 BJP MURDABAD
      Lok Joker nu pehchan gye hun

    • @sabi-mansa
      @sabi-mansa 27 днів тому +2

      Drama company AAP fail in Punjab

    • @madanlalsharma2
      @madanlalsharma2 27 днів тому +2

      ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ, ਜਿਸਨੇ 02 ਸਾਲਾਂ ਵਿੱਚ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ l

  • @jaggaghaint6539
    @jaggaghaint6539 27 днів тому

    Teacher tankhah kinni lainde a socho fer ki a duty police ni kardi nale sara din dhrne la rahe a ehna di bhukh ni nikkldi

  • @user-hj3ww3xx2j
    @user-hj3ww3xx2j 27 днів тому

    E ta thag band sarabi ha es sarbi thag band tha supada saf e dala kajariwal da es sarbi thag band ne Punjab da bada gark karta hai