ਹੋ ਗਿਆ ਫੈਸਲਾ ! ਕਰਤੀ ਤੈਅ ਲੀਡਰਸ਼ਿਪ ! ਚੌਥੇ ਗੇੜ ਬਾਦ ਕਿਸਨੂੰ ਕਿੰਨੀਆਂ ਸੀਟਾਂ… Punjab Television

Поділитися
Вставка
  • Опубліковано 12 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 136

  • @baljitsingh6957
    @baljitsingh6957 15 днів тому +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @SukhwindersinghBhullar-og9gp
    @SukhwindersinghBhullar-og9gp 16 днів тому +7

    ਰਾਮਪੁਰਾ ਫੂਲ ਵਿਚ ਅਕਾਲੀ ਦਲ ਮਲੂਕਾ ਹਲਕਾ ਇੰਚਾਰਜ ਨਹੀ ਉਥੇ ਹਰਜਿੰਦਰ ਸਿੰਘ ਮਹਿਰਾਜ ਹੈ ਮੋੜ ਹਲਕੇ ਵਿਚ ਜਨਮੇਜਾ ਸੇਖੋ ਹਲਕਾ ਇੰਚਾਰਜ ਹਨ ਮਲੂਕਾ ਇਤੋ ਵੀ ਹਲਕਾ ਇੰਚਾਰਜ ਨਹੀ ਹੈ

  • @sohansinghsandhu4025
    @sohansinghsandhu4025 16 днів тому +2

    ਰੰਧਾਵਾ ਸਾਹਿਬ' ਜਗਤਾਰ ਸਿੰਘ ਸਾਹਿਬ 'ਹਮੀਰ ਸਿੰਘ ਸਾਹਿਬ ਸਤਿ ਸਿਰੀ ਅਕਾਲ ਚੋਣ ਕਮੀਸ਼ਨ ਹੀ ਈ ਵੀ ਐਮ ਰਾਹੀਂ ਸਰਕਾਰੀ ਧਿਰ ਨੂੰ ਵੋਟਾਂ ਦੀ ਹੇਰਾ ਫੇਰੀ ਕਰਵਾ ਕੇ ਵੋਟਾਂ ਦੀ😢

  • @user-gd9pp9hy2r
    @user-gd9pp9hy2r 16 днів тому +2

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️💯

  • @dansinghmannmann3456
    @dansinghmannmann3456 16 днів тому +11

    ਸਰਦਾਰ ਸਾਹਿਬ ਗਰੀਬ ਆਦਮੀ ਹੀ ਵੋਟ ਪਾਉਣ ਜਾਂਦੇ ਹਨ ਦਕਾਣ ਦਾਰ ਵੋਟ ਪਾਉਣ ਨਹੀਂ ਜਾਂਦੇ ਕਿਹੜੇ ਰੇਸਕ ਲਵੇ ਗੋਲੀ ਵੀ ਚਲ ਸਕਦੀ ਹੈ ਇਹ ਹੈ ਪਰ੍ਹੇ ਲਿਖਿਆ ਦੀ ਸੋਚ ਗਰੀਬ ਜਰੂਰ ਜਾਂਦਾ ਵੋਟ ਪਾਉਣ ਕਿਉਂਕਿ ਨੁ ਪਿੰਡ ਦੇ ਸਰਪੰਚ ਮਗਰ ਲੱਗ ਕੇ ਵੋਟ ਪਾਉਣੀ ਪੈਂਦੀ ਹੈ

  • @meghsinghdhindsa3195
    @meghsinghdhindsa3195 16 днів тому +3

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 17 ਰੰਧਾਵਾ ਸਾਬ ਜੀ ਜਲਦੀ ਆ ਜਾਇਆ ਕਰੋ ਜੀ 🙏

  • @gurjeetnagra1104
    @gurjeetnagra1104 16 днів тому +8

    ਮਹਿਲ ਕਮਿਸ਼ਨ ਤਾ ਰਾਜਨੀਤੀ ਕਰ ਰਹੇ ਨੇ ਜਾਣ ਬੁਝਕੇ

  • @arwindergill3650
    @arwindergill3650 16 днів тому +1

    ਅਕਾਲੀ ਕੋਈ ਤੁਹਾਡੇ ਹੁੰਦਿਆਂ ਸ਼ਾਤੀ ਨਾਲ ਕਿਵੇਂ ਰਹਿ ਸਕਦਾ।

  • @jiwanjotayurved-hf8rs
    @jiwanjotayurved-hf8rs 15 днів тому

    ਅੰਮਿਤਰਪਾਲ ਅਗਰ ਸਰਕਾਰ ਵੇਲ ਨਹੀ ਦੇ ਸਕਦੀ ਤਾਂ ਕੇਜਰੀਵਾਲ ਨੂੰ ਵੇਲ ਨਹੀ ਮਿਲਣੀ ਚਾਹੀਦੀ ਹੈ ਏਕ ਪਾਸੇ ਨਸ਼ੇ ਬੰਦ ਕਰਨ ਵਾਲੇ ਅੰਮਿਤਰਪਾਲ ਸਿੰਘ ਏਕ ਪਾਸ਼ੋ ਕੇਜਰੀਵਾਲ ਨਸ਼ੇ ਘਪਲੇ ਚ ਜੇਲ ਜੋ ਨੌਜਵਾਨਾਂ ਦੀ ਜਿੰਦਗੀ ਨੂੰ ਖਤਮ ਕਰ ਰਿਹਾ ਹੈ

  • @tejasingh8330
    @tejasingh8330 15 днів тому

    Good

  • @parvinderrangi5709
    @parvinderrangi5709 16 днів тому +2

    ਟੀਮ ਸਵੇਰ ਤੋਂ ਕਿਧਰ ਗੁਆਚ ਗਈ ਸੀ ਰੰਧਾਵਾ ਸਾਹਿਬ?

  • @LakhwinderSingh-tp8oy
    @LakhwinderSingh-tp8oy 16 днів тому +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @Nanak-rc1go
    @Nanak-rc1go 15 днів тому

    Ssa ji

  • @kamaldhindsa7528
    @kamaldhindsa7528 16 днів тому +1

    Sat shri akal ji aap sabh ji nu . Harjinder ji tusi ajj kal program dee udeek bahut karwande ho . Je leadrs wang asi dal badal lyea fir kee howega . Hahaha nahi eh kadi nahi hovega . We all love your program . The best 👏

  • @tarsemrai4439
    @tarsemrai4439 16 днів тому +1

    ਆਪ ਤਿੰਨੋ ਹੀ ਰਾਜਨੀਤੀ ਦੇ ਬੋਹੜ ਹੋ ਪਰ ਜੋ ਬੰਦੇ ਆਪਣੇ ਹੁੰਦੇ ਹਨ ਓ ਸੋਂ ਛਿੱਤਰ ਭੀ ਖਾਂਦੇ ਤੇ ਸੋਂ ਗੰਢੇ ਭੀ ਪਰ 20%ਲੋਕ ਜੋ ਕਿਸੇ ਭੀ ਪਾਰਟੀ ਤੇ ਵਿਸ਼ਵਾਸ ਨਹੀਂ ਕਰਦੇ ਓ ਹੀ ਰਾਜਨੀਤੀ ਤੈਹ ਕਰਦੇ ਹਨ

  • @baljindersingh7802
    @baljindersingh7802 15 днів тому

    Waheguru ji

  • @sakattarsingh7114
    @sakattarsingh7114 15 днів тому

    Team Punjab Television ji 🙏
    Very good debate 👌

  • @ginderkaur6274
    @ginderkaur6274 15 днів тому

    Three great personalities Good explanation

  • @SurjitSingh-gh3yq
    @SurjitSingh-gh3yq 15 днів тому

    ❤❤❤

  • @user-mw4nk5ch4s
    @user-mw4nk5ch4s 16 днів тому +1

    Time , till 6:00 pm

  • @harpreetsinghthind2816
    @harpreetsinghthind2816 16 днів тому +1

    🙏🙏🙏

  • @amarjeetsinghgrewal6474
    @amarjeetsinghgrewal6474 16 днів тому +6

    ਏਕ ਨਾਥ ਸ਼ਿੰਦੇ ਵਰਗੇ ਬਾਰ ਬਾਰ ਪਾਰਟੀਆਂ ਬਦਲਣ ਵਾਲਿਆਂ ਨੂੰ ਵੋਟ ਕਿਵੇਂ ਪਵੇਗੀ ?

  • @sidhu2945
    @sidhu2945 15 днів тому

    Sardar jagtar singh ji neutral journalism kar rahe ne ,, salute to him,, sardar Hamir Singh ji and Randhawa saab biased news kar rahe ne ,, low level of journalism like godi media,, apna perception build karn di koshish kar rahe ne ji,,,,,, 👎👎👎👎👎👎👎👎👎👎👎👎👎👎

  • @angrejsingh-zk5lj
    @angrejsingh-zk5lj 15 днів тому

    🙏🙏👍

  • @kushalveersingh200
    @kushalveersingh200 16 днів тому

    Excellent talk

  • @sahibsingh4988
    @sahibsingh4988 16 днів тому +1

    ਸ੍ਰੀ ਮਾਨ ਜੀ, ਕੋਈ ਲੇਟ ਨਹੀਂ ਹੁੰਦੀ, ਇਹ ਸਾਰੀ ਗੜਬੜ ਦਾ ਮਾਮਲਾ ਹੈ

  • @Ranglapunjab103
    @Ranglapunjab103 15 днів тому

    ਜਦ ਕਿਸੇ ਲੀਡਰ ਦਾ ਯਕੀਨ ਹੀ ਨਹੀਂ ਕਿ ਉਹ ਚੁਣੇ ਜਾਣ ਪਿਛੋਂ ਕਿਧਰ ਡੱਡੂ ਛੜੱਪਾ ਮਾਰ ਜਾਵੇਗਾ ਤਾਂ ਲੋਕ ਏਨੀ ਧੁੱਪ ਚ ਲਾਈਨਾਂ ਚ ਖੜ੍ਹਕੇ ਕਿਓਂ ਕਸ਼ਟ ਉਠਾਉਣ?

  • @jarnailsingh9949
    @jarnailsingh9949 16 днів тому +1

    841st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @surjitthapa
    @surjitthapa 16 днів тому +4

    If Kejriwal campaigns in Punjab that will be biggest loss politically for AAP

  • @JagdishSingh-ly6wf
    @JagdishSingh-ly6wf 15 днів тому

    Evm heraferi nal poll % 108 v ho jandi

  • @harjitlitt1375
    @harjitlitt1375 16 днів тому

    Very good analysis

  • @jagirsingh5691
    @jagirsingh5691 15 днів тому

    ਕਿਆ ਬਾਤ ਹੈ?

  • @msmaninder450
    @msmaninder450 16 днів тому

    waheguru waheguru waheguru waheguru waheguru

  • @surjeetsingh8809
    @surjeetsingh8809 16 днів тому

    👍👍👍👍👌

  • @parmjithayer1400
    @parmjithayer1400 15 днів тому

    ਰੰਧਾਵਾ ਜੀ ਕਿਧਰ ਚਲੇ ਗਏ ਸੀ

  • @surjitthapa
    @surjitthapa 16 днів тому

    No program in the morning and evening show is also very late

  • @urmilasehdev9560
    @urmilasehdev9560 12 днів тому

    Swati maliwal ki jagah Sunita Kejriwal nu Kejriwal dena chauda hey.

  • @sarpanchkhalsa735
    @sarpanchkhalsa735 16 днів тому +2

    ਵੀਰ ਰੰਧਾਵਾ ਜੀ ਜੇ ਤੁਸੀਂ ਕੇਜਰੀਵਾਲ ਦਾ ਜ਼ਿਕਰ ਕਰਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਰਾਜਨੀਤੀ ਵਿੱਚ ਇੱਕ ਪਾਵਰ ਹੈ।

    • @AmarjitSinghGhotra
      @AmarjitSinghGhotra 16 днів тому

      ਰੰਧਾਵਾ ਸਾਹਿਬ ਨੂੰ ਸੁਨੀਤਾ ਕੇਜਰੀਵਾਲ ਤੋਂ ਅਲਰਜੀ ਲਗਦੀ। ਨੰਨੀ ਛਾਂ, ਮਜੀਠੀਆ, ਛੋਟੇ ਬਾਦਲ, ਵਡੇ ਬਾਦਲ, ਆਦੇਸ਼ ਪ੍ਰਤਾਪ,ਗਨੀਵ ਕੋਰ, ਮਨਪ੍ਰੀਤ ਬਾਦਲ, ਜਨਮੇਜਾ ਸਿੰਘ ਜੁੰਡਲੀ ਵਿੱਚ ਪਰਿਵਾਰਵਾਦ ਨਹੀਂ ਦਿਸਦਾ। ਸੁਨੀਤਾ ਕੇਜਰੀਵਾਲ ਇਨਕਮ ਟੈਕਸ ਵਿਭਾਗ ਵਿਚੋਂ ਇਕ ਅਹਿਮ ਤੇ ਉਚਾ ਅਹੁਦਾ ਤਿਆਗ ਕੇ ਰਾਜਨੀਤੀ ਵਿੱਚ ਆਈ ਹੈ। ਭਾਰਤ ਦੀ ਰਾਜਨੀਤੀ ਵਿੱਚ ਜ਼ਿਆਦਾਤਰ ਅਨਪੜ੍ਹ/ ਘਟ ਪੜੇ ਲਿਖੇ ਤੇ ਬੇਹੱਦ ਕੁਰਪਟ ਕਿਸਮ ਦੇ ਲੋਕਾਂ ਦੀ ਬਹੁਤਾਤ ਹੈ। ਸੁਨੀਤਾ ਕੇਜਰੀਵਾਲ ਨੂੰ ਸਟਾਰ ਪ੍ਰਚਾਰਕ ਕੈਟਾਗਰੀ ਵਿੱਚ ਭਗਵੰਤ ਮਾਨ ਤੋਂ ਉਪਰ ਰਖਣਾ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਹੈ। ਭਗਵੰਤ ਮਾਨ ਜ਼ਿਆਦਾਤਰ ਇਕੋਂ ਕਿਸਮ ਦੀ ਬੋਰ ਕਰਨ ਵਾਲੀ ਕਾਮੇਡੀ, ਚੁਟਕਲੇ ਤੇ ਵਿਰੋਧੀ ਧਿਰ ਖਿਲਾਫ ਭੰਡੀ ਪ੍ਰਚਾਰ ਨਾਲ ਕੰਮ ਚਲਾ ਰਹੇ ਹਨ।

  • @ajaibsinghpanesarCanada
    @ajaibsinghpanesarCanada 16 днів тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @sharmatenthouse1848
    @sharmatenthouse1848 15 днів тому

    Hamir Singh jagtarsingh Randhawa by sat shri akal

  • @harpalsingh4679
    @harpalsingh4679 15 днів тому

    S Jagtar Singh Ji False Discution No meaning Thanks

  • @iqbalsingh401
    @iqbalsingh401 15 днів тому

    Later on % wdha ke dassi jandi hai ! Which is suspicious.

  • @jagjitsingh5212
    @jagjitsingh5212 16 днів тому

    Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍💯

  • @rajkumarkatwara
    @rajkumarkatwara 16 днів тому +2

    1

  • @RajinderSingh-ts2oy
    @RajinderSingh-ts2oy 16 днів тому +1

    Sir discussion with Pro. Sekhon. His discussion always very excellent. Randhawa Sahib please discuss on deserving personality. Don't time waste on Bhagwant kg and Sidhu etc

  • @shamlalsharma7243
    @shamlalsharma7243 15 днів тому +1

    Only Modi je tilll 2034

  • @ikodapasara8143
    @ikodapasara8143 16 днів тому +1

    Capitalism ਨੂੰ , ਸਨਾਤਨ , Jews , Christianity, Islam ਤੇ Communism ,.ਪੰਜ ਸੱਪ ਡੱਸਣ ਲੱਗੇ ?
    ਸਿਆਣੇ ਲੋਕੋ ਕੁਝ ਤਾਂ ਸੋਚੋ ਕਿ ਬੱਸ ਹੱਡੀ ਚੂਸਣ ਤੇ ਦੁਬਾਰਾ ਜਾਣਾਂ ?

  • @MohdSalman-wj5fd
    @MohdSalman-wj5fd 16 днів тому

    Good news Paji

  • @surindersingh22katoch99
    @surindersingh22katoch99 16 днів тому +6

    ਸ਼ਾਮ ਦੇ 6 ਵਜ਼ੇ ਤੱਕ ਜਿੰਨੇ ਵੀ ਵੋਟਰ ਲਾਈਨ ਵਿਚ ਲਗੇ ਹੋਣ ਵੋਟਿੰਗ ਕੰਪਲੈਕਸ ਦੇ ਅੰਦਰ ਉਨ੍ਹਾਂ ਦੀ ਵੋਟ ਪੋਲ ਕਰਵਾਉਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਪੋਲਿੰਗ ਦਾ ਸਮਾਂ ਸਵੇਰੇ 8 ਤੋਂ ਸ਼ਾਮ 6 ਵਜ਼ੇ ਤੱਕ ਦਾ ਹੁੰਦਾ ਹੈ.

    • @harishchoudhary3249
      @harishchoudhary3249 16 днів тому

      It doesn’t matter who came in campus he will vote this la law in constitution

    • @Ranjeetdaliwal-kz2nc
      @Ranjeetdaliwal-kz2nc 16 днів тому +1

      ਮਜੂਦਾ ਸਿਸਟਮ ਉੱਪਰ ਕਬਜ਼ਾ ਕਰਨ
      ਵਾਲ਼ੀ ਕੋਈ ਵੀ ਧਿਰ ਦੀ ਭਾਸ਼ਾ ਵਿੱਚ
      ਫਰਕ ਹੋ ਸਕਦਾ ਪਰ ਬੁਨਿਆਦੀ ਤੋਰ
      ਤੇ ਫਰਕ ਕੋਈ ਜਿਆਦਾ ਨਹੀ ਹੁੰਦਾ।
      ਭਾਜਪਾ ਨੇ ਕੇਵਲ ਮਜੂਦਾ ਸਰਕਾਰ ਵਿੱਚ ਹਿੰਦੂ ਵਿਚਾਰਧਾਰਾ ਨੂੰ ਕੁੱਝ ਹੱਦ ਤਕ ਵਧਾਇਆ ਹੈ। ਬਾਕੀ ਇੰਡੀਆ ਗਠਜੋੜ ਵੀ ਆ ਜਾਵੇ ਤਾਂ ਕੋਈ ਵਡਾ ਬਦਲ ਨਹੀਂ ਦੇ ਸਕਣਗੇ। ਲੁਟੇਰੀ ਜਮਾਤ ਦੇ ਹਿੱਤ ਇੱਕ ਹੁੰਦੇ ਹਨ। ਪਰ ਕਈ ਵਾਰ ਮੇਰੇ ਵਰਗੇ ਕੱਚ ਘਰਰ ਲੋਕ ਇਸਨੂੰ ਲੋੜ ਤੋ ਵਧ ਮਹਿਸੂਸ ਕਰ ਲੈਦੇ ਹਾਂ।
      ਮੇਰੀ ਸਮਝ ਹੈ ਕਿ ਆਰ ਐਸ ਐਸ ਦੀ ਵਿਚਾਰਧਾਰਾ ਸਮੁੱਚੇ ਭਾਰਤ ਦੇ ਰੀਤੀ ਰਿਵਾਜ਼ਾਂ ਨਾਲ ਮੇਲ ਨਹੀ ਖਾਂਦੇ।
      ਇਹ ਸੋਚ ਦੇ ਵਿਰੋਧ ਵਿੱਚ ਸਾਮਿਲ ਲੋਕਾ ਨਾਲ ਜਰੂਰ ਚਲਗੇ।
      ਪਰ ਪੂੰਜੀਵਾਦੀ ਵਿਵਸਥਾ ਵਿੱਚ ਕੋਈ ਵੀ ਚੋਣਾਂ ਜਿੱਤ ਕੇ ਆ ਜਾਵੇ। ਲਾਈਨ ਵਿੱਚ ਲੱਗੇ ਮਨੁੱਖ ਨੂੰ ਕੋਈ ਫਰਕ ਨਹੀਂ ਪੈਣਾ।
      ਸ. ਹਮੀਰ ਸਿੰਘ ਜੀ।

  • @vijaymohan2398
    @vijaymohan2398 16 днів тому

    Your continued approach of anti Modi will not decide the outcome of result. Please give balanced and honest views.

  • @jagroopsingh5592
    @jagroopsingh5592 15 днів тому

    M- Sirsa de Chalune Kujj Jiada
    Hi larde Han.

  • @samtakhar
    @samtakhar 15 днів тому

    👍👍🇨🇦🇨🇦

  • @tajindersingh2627
    @tajindersingh2627 15 днів тому

    Even if BJP doesn’t get enough seats but ppl will be bought as Bjp is a capitalist party showing as democratic as Bhajan Lal did when he become CM in Haryana. MP’s should be ready that for how much they can be bought & also be ready to pay back if they wants to be inducted in Ministry

  • @vikeshbabbar9530
    @vikeshbabbar9530 16 днів тому

    Sir, lagg raheya hh, fourth phase election de baad lagbhagh NDA majority ke near pahunch gaya hh

  • @kevinhundal4409
    @kevinhundal4409 16 днів тому

    V.good Harmeet ji.

  • @lakhvirsingh1450
    @lakhvirsingh1450 16 днів тому

    SSA Randhawa ji s Hamir singh s Jagtar singh all team members Punjab Television

  • @InderjitSingh-ly6vc
    @InderjitSingh-ly6vc 16 днів тому +1

    Randawa ji Good

  • @shamlalsharma7243
    @shamlalsharma7243 15 днів тому

    What about maliwal who bitten in cm house by Kejriwal pa

  • @sharansingh-yt7jq
    @sharansingh-yt7jq 15 днів тому

    BJP na ta last ASSEM ELECT VH TILL DA JHOR LAIA C MILAYA KI IS VAR VI ASA HI RESULT AEGA JAGATAR SGH J

  • @kuljeetkaur8669
    @kuljeetkaur8669 15 днів тому

    Even evm isnotfair

  • @neetakumar9208
    @neetakumar9208 16 днів тому

    Kolkata 50 Above

  • @tajindersingh2627
    @tajindersingh2627 15 днів тому

    You will have to pay the price for getting work done irrespective of the party in power. What to talk of AAP is most shrewd & corrupt one

  • @gurmailsingh994
    @gurmailsingh994 16 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jogindersingh-eb2jk
    @jogindersingh-eb2jk 16 днів тому

    Randhawa Sab you all the three are intelligent wise and experienced The status of Kejriwal he is blue boy of American loby

  • @harishchoudhary3249
    @harishchoudhary3249 16 днів тому

    I can’t drink my coffee today because you was late I love your conversation

  • @Ranjeetdaliwal-kz2nc
    @Ranjeetdaliwal-kz2nc 16 днів тому

    ਸਤਿ ਸ੍ਰੀ ਆਕਾਲ ਜੀ।

  • @iqbalsingh401
    @iqbalsingh401 15 днів тому

    K.waLL can not go to C.M OFFICE !

  • @nastejsingh2122
    @nastejsingh2122 16 днів тому +1

    bhagwant maan wil be poitical sahid soon

  • @RSMann
    @RSMann 16 днів тому

    Maluka v tuhade hi tarah hai. Ik to jyada beriah ch svar hon di koshish kar riha.

  • @jagdishssaini
    @jagdishssaini 16 днів тому

    10 din baad ਵਿਚ 109% voting ho sakdi

  • @KarnailSingh-zh9fu
    @KarnailSingh-zh9fu 16 днів тому

    Punjab da daso

  • @NarinderSingh-wh2fs
    @NarinderSingh-wh2fs 16 днів тому

    Looks like Randhawa jl supporting either Akali or congress perhaps bending towards BJP

  • @sajanartproduction5950
    @sajanartproduction5950 15 днів тому

    ਲਾਲੂ ਵੀ ਜੇਲ ਵਿੱਚ ਰਹਿ ਕੇ ਸਰਕਾਰ ਚਲਾਉਂਦੇ ਰਹੇ ਸਨ।

  • @ajaibsinghpanesarCanada
    @ajaibsinghpanesarCanada 16 днів тому

    S S A 🙏🙏🙏🙏🙏🙏🙏🙏 to all members present at this time

  • @BhishmaGames
    @BhishmaGames 16 днів тому

    How many seats given to females by AAP? Women empowerment? 😂

  • @hskhunger5714
    @hskhunger5714 16 днів тому

    2-4 ਸੀਟਾ ਲੈਣ ਵਾਲਿਆ ਨੂੰ ਡਿਫੈਸ ਮਨਿਸਟਰ ਬਣਾਈ ਜਾ ਰਹੇ। ਹੋ ।

  • @krsingh2924
    @krsingh2924 16 днів тому

    ਮੈਂ ਕੁਝ ਦਿਨ ਪਹਿਲਾਂ ਯੂ ਪੀ ਚ ਸੀ ਜਿਥੇ ਮੇਰੀ ਜਮੀਨ ਹੈ,ਮੈਂ ਦੇਖਿਆ ਕਿ ਛੋਟੀਆਂ ਜਾਤੀਆਂ ਦੇ ਲੋਕ ਬੀਜੇਪੀ ਪ੍ਰਤੀ ਜੋਸ਼ ਨਾਲ ਭਰੇ ਹੋਏ ਸਨ ਸੋ ਤੁਹਾਡੇ ਅੰਦਾਜੇ ਜੋ ਅੰਦਾਜੇ ਘੱਟ ਖਾਹਸ਼ਾਂ ਤੇ ਸੁਪਨੇ ਜਿਆਦਾਂ ਹਨ ਬਿਲਕੁਲ ਉਲਟਣ ਵਾਲੇ ਹਨ।ਬੁਰਕਿਆਂ ਚ ਜਾਅਲੀ ਵੋਟਾਂ ਤੇ ਰੋਕ ਲਗਣ ਤੇ ਵੀ ਫਰਕ ਪਿਆ ਹੈ।

    • @baljitsingh6957
      @baljitsingh6957 15 днів тому

      ਮੋਦੀ ਦਾ ਖੇਲਾ ਹੋ ਰਿਹਾ ਹੈ ਇਸ ਵਾਰ,ਇਕੱਲੀ ਯੂ ਪੀ ਨੂੰ ਨਾ ਦੇਖਿਆ ਜਾਵੇ ਜਾਵੇ। ਇਹਨਾਂ ਦੀਆਂ ਸੀਟਾਂ ਬਹੁਤ ਘਟ ਰਹੀਆਂ ਹਨ ਇਸ ਵਾਰ।

  • @amriksingh-sj6zr
    @amriksingh-sj6zr 16 днів тому

    Randhawa ji rest assure SaDal badal high command will not reinduct sucha singh Lagah

  • @ManjitKaur-vp7kf
    @ManjitKaur-vp7kf 16 днів тому

    ਕੇਜਰੀ ਕਿਤੇ ਭਗਵੰਤ ਮਾਨ ਨੂੰ ਹੀਰੋ ਵਿਖਾ ਕੇ ਪੰਜਾਬ ਦਾ ਭੋਗ ਪਵਾਉਣ ਦੀ ਤਿਆਰੀ ਤਾਂ ਨੀ ਕਰ ਰਿਹਾ ?

  • @sukhchainsingh5649
    @sukhchainsingh5649 16 днів тому

    67 percent a randhawa sab not 62

  • @jaswantsinghsandhu530
    @jaswantsinghsandhu530 16 днів тому

    You should give judgement either this is only bagrhwah

  • @jaswantsinghsandhu530
    @jaswantsinghsandhu530 16 днів тому

    If pb.peaplego in really its very bad world ask them fool!

  • @JagdishSingh-ly6wf
    @JagdishSingh-ly6wf 15 днів тому

    Sukha amli 0

  • @kuldeepsinghkuldeepsingh3468
    @kuldeepsinghkuldeepsingh3468 16 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਜੀ

  • @tajindersinghsidhu86
    @tajindersinghsidhu86 16 днів тому +1

    Hamir Singh Pucho Indira Gandhi te Rajiv Gandhi velle election commissioner kive chunyea janda ci. Jad party da koi leader hi election commissioner chun leya janda ci. Manohar Singh gill kedi party join kar geya ci. Hamir Singh ji thoda sochyea karo.

    • @jugsingh2006
      @jugsingh2006 16 днів тому

      Gill sahib jinni der service ch rahe,koi partiality nahin karde si.Seshan varga CEC Congress ne hi appoint keeta si.Ena ghatia Election Commission kade nahin aaya.Maen dus elections ch Observer riha han.

    • @tajindersinghsidhu86
      @tajindersinghsidhu86 15 днів тому

      @@jugsingh2006 ms gill ne election commissioner di job Chad ke Congress join kar li. Fer kal nu supreme court da judge party join kar lu.

    • @baljitsingh6957
      @baljitsingh6957 15 днів тому

      ਹੁਣ ਤਾਂ ਸੁਪਰੀਮ ਕੋਰਟ ਦੇ ਜੱਜ ਵੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।ਕੀ ਇਹ ਲੋਕਤੰਤਰ ਲਈ ਵਧੀਆ ਹੈ।

    • @tajindersinghsidhu86
      @tajindersinghsidhu86 15 днів тому

      @@baljitsingh6957 supreme court de judge Congress appoint kardi ci apne raaj ch. Phelan collegium system vi ni caa. Hun Congress karde ne te tussi enjoy karde ho jad koi hor karda fer tapde hoye

    • @baljitsingh6957
      @baljitsingh6957 15 днів тому

      @@tajindersinghsidhu86 ਲਾਹਨਤ ਹੈ ਤੇਰੇ ਤੇ ਜਿਹੜਾ ਸਿੱਖ ਵਿਰੋਧੀ ਤੇ ਕਿਸਾਨ ਵਿਰੋਧੀ ਪਾਰਟੀ ਦੀ ਸੋਚ ਨੂੰ ਆਪਣੇ ਦਿਮਾਗ ਵਿੱਚ ਫਿੱਟ ਕਰੀਂ ਬੈਠਾ।ਇਹ ਉਹੀ ਪਾਰਟੀ ਹੈ ਜਿਸ ਨੇ ਸਿੱਖ ਧਰਮ ਵਿੱਚ ਬ੍ਰਹਮਣੀ ਸੋਚ ਤੇ ਮਨੂੰਵਾਦੀ ਸੋਚ ਨੂੰ ਪ੍ਰਪੱਕ ਕੀਤਾ।ਇਹ ਤਾਂ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਬਣਾ ਗਏ ਹਨ। ਤੁਹਾਡੇ ਵਿਚਾਰ ਸੁਣ ਕੇ ਲੱਗਦਾ ਹੈ ਕਿ ਸਿੱਖ ਕੌਮ ਲਈ ਆਉਣ ਵਾਲਾ ਸਮਾਂ ਬਹੁਤ ਹੀ ਘਾਤਕ ਹੋਵੇਗਾ। ਸਿੱਖ ਕੌਮ ਤੇ ਪੰਜਾਬ ਦੇ ਨੁਕਸਾਨ ਲਈ ਕਾਂਗਰਸ ਤੇ ਪੰਜਾਬ ਦੀਆਂ ਖ਼ੇਤਰੀ ਪਾਰਟੀਆਂ ਤਾਂ ਜ਼ਿੰਮੇਵਾਰ ਹਨ ਹੈ ਹੀ,ਪਰ ਭਾਜਪਾ ਤਾਂ ਐਸੀ ਦਾਤੀ ਫੇਰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ

  • @harbhajansinghcheema7582
    @harbhajansinghcheema7582 16 днів тому +1

    Less poling does not indicate any favour for opposition alliance in voting patern and thus go in favour of ruling party

  • @ramansharma5614
    @ramansharma5614 16 днів тому +6

    ਰਿਜ਼ਲਟ ਤੇ ਚਾਰ ਜੂਨ ਨੂੰ ਹੀ ਆਵੇਗਾ ਤੇ ਜਗਤਾਰ ਜੀ ਦੀ ਸਾਰੀ ਵਿਆਖਿਆ ਵਿਅਰਥ ਸਾਬਤ ਹੋਵੇਗੀ ! ਤੁਹਾਡਾ ਸਾਰਾ ਨੈਰੇਟਿਵ ਧਰਿਅਆ ਧਰਾੲਇਆ ਰਹਿ ਜਾਵੇਗਾ

    • @jugsingh2006
      @jugsingh2006 16 днів тому +3

      Kisda narrative fail.marda,oh vi char June nu hi pata laggega.Jhola uthaon da time aa reha.

    • @baljitsingh6957
      @baljitsingh6957 15 днів тому

      ਮੋਦੀ ਦਾ ਖੇਲਾ ਹੋ ਰਿਹਾ ਹੈ, ਮੋਦੀ ਨੂੰ ਹੁਣ ਹੱਥ ਵਿਚ ਮਾਲਾ ਫੜਕੇ ਰੱਬ ਦਾ ਨਾਮ ਲੈਣਾ ਚਾਹੀਦਾ ਹੈ।

  • @harjinderkaur3978
    @harjinderkaur3978 16 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏👏👏

  • @ParamjitSingh-vo7tf
    @ParamjitSingh-vo7tf 16 днів тому +2

    ਵੋਟ ਸਾਰੀਆਂ ਥਾਵਾਂ ਤੇ ਵੀਹ ਪ੍ਰਤੀਸ਼ਤ ਹੀ ਹੋ ਰਹੀ ਹੈ ਪਰ ਲੋਕਾਂ ਤੇ ਮਾੜਾ ਅਸਰ ਨਾ ਪਵੇ ਇਸ ਕਰਕੇ ਵਧ ਵਿਖਾਈ ਜਾ ਰਹੀ ਹੈ

    • @jugsingh2006
      @jugsingh2006 16 днів тому +1

      Tuhanu kisne inform keeta?UP,MP ,Bihar ch lambian lines laggian.

  • @BalrajSingh-pc4ws
    @BalrajSingh-pc4ws 16 днів тому +2

    ਰੰਧਾਵਾ ਸਾਹਿਬ ਕੰਮ ਤਾਂ ਲੋਕਾ੍ ਦਾ ਪੈਸਾ ਦੇ ਕੇ ਹੀ ਹੋਣੇ ਫਿਰ ਲੀਡਰਾਂ ਨੂੰ ਵੋਟਾਂ ਪਾਕੇ ਕੀ ਫਾਇਦਾ

    • @gilldost
      @gilldost 16 днів тому

      NOTA is the best.

  • @satpalkathuria5607
    @satpalkathuria5607 16 днів тому +1

    Very much shocked to hear that you are supporting sunita kejriwal as CM of delhi

  • @user-gy7ll8ft8n
    @user-gy7ll8ft8n 16 днів тому

    18 seats bjp in wb 2019

    • @jugsingh2006
      @jugsingh2006 16 днів тому +1

      Is bari sirf 8.Sandeshkhali fraud is exposed and BJP.leader Adhikari is the main culprit.Wait for June 4 and action for this fraud will begin.

  • @harbhajanjandiala8724
    @harbhajanjandiala8724 16 днів тому

    ਭਾਈ ਅਮਿ੍ਤਪਾਲ ਸਿੰਘ ਦੀ ਜਿੱਤ ਦੇ ਹੱਕ ਵਿੱਚ ਬੱਣ ਚੁੱਕੀ ਵੱਡੀ ਲਹਿਰ ਜੋ ਹੱਕ ਸੱਚ ਤੇ ਅਧਾਰਿਤ ਹੈ ,ਜੋ ਬੇਇਨਸਾਫੀਆ ਦੇ ਖਿਲਾਫ ਲੋਕਾ ਦਾ ਰੋਹ ਭਰੇਆ ਲਹਿਜਾ ਹੈ , ਸਮੇ ਦੀਆ ਸਰਕਾਰਾ ਦੇ ਜਬਰ ਜੁਲਮ ਦੇ ਵਿਰੋਧ ਚ ਸਤਾਈ ਹੋਈ ਜਨਤਾ ਦਾ ਇੱਕ ਵੱਡਾ ਫੱਤਵਾ ਹੋਵੇਗਾ ਜੋ ਇਹਨਾ ਪਾਰਟੀਆ ਦੀਆ ਜੜਾ ਹਿਲਾ ਦੇਵੇਗਾ

  • @ashokverma6262
    @ashokverma6262 16 днів тому +1

    Jo marji parception banan di koshish kar lo ayega Modi hi

  • @sekhonnarindersingh6784
    @sekhonnarindersingh6784 16 днів тому +1

    ਘੱਟ ਪ੍ਤੀਸਤਾ ਦਾ ਕਾਰਨ ਸਰਕਾਰ ਵਿਰੋਧੀ ਵੋਟਰਾਂ ਚ ਨਿਰਾਸ਼ਤਾ ਹੈ ਲੋਕ ਐਂ ਈ ਸੋਚੀ ਬੈਠੇ ਆ ਕਿ ਆਉਣਾ ਤੇ ਮੋਦੀ ਹੀ ਆ।

    • @baljitsingh6957
      @baljitsingh6957 15 днів тому

      ਭਾਜਪਾ ਨੂੰ ਇਸ ਵਾਰ ਘੱਟ ਸੀਟਾਂ ਨਾਲ ਸਬਰ ਕਰਨਾ ਪਵੇਗਾ। ਕਿਉਂ ਜੋ ਖੇਲਾ ਹੋ ਰਿਹਾ ਹੈ।

  • @pdgoyal3680
    @pdgoyal3680 16 днів тому +2

    BJP alone will get more than 310 seats

    • @jugsingh2006
      @jugsingh2006 16 днів тому

      No chance,jhola ready ho riha.

    • @MokshSharma2022
      @MokshSharma2022 16 днів тому

      Min. 320 plus for BJP alone.

    • @vikeshbabbar9530
      @vikeshbabbar9530 15 днів тому

      ​@@jugsingh2006 Sir, aap lagaatar ek tarfaa comments kayon karde rahnde ho, show sirf aap hi follow nahi karde,. Please Punjab toh bahar vi dekho, pura India kahan jaa raha hh

  • @satishbansal9655
    @satishbansal9655 16 днів тому

    SARDAR ji tuci 30,35 saal de patrakAr ho but main aap nu dass riha ha k BJP PUNJAB VICH 8"10 SEAT JITTWA RHI HAI

    • @Dbbjf145
      @Dbbjf145 15 днів тому

      😂😂😂😂 Lalaji tusi v zyada peen lgg pye 😂😂

  • @NirmalSingh-vl1bs
    @NirmalSingh-vl1bs 16 днів тому

    ਹਮੀਰ ਸਿੰਘ ਜੀ ਆਮ ਆਦਮੀ ਪਾਰਟੀ ਵਿਰੋਧੀ ਚਿਹਰਾ ਹੋ ਤੁਸੀਂ

  • @sushilkumarkhullar9492
    @sushilkumarkhullar9492 16 днів тому

    ਜਗਤਾਰ ਸਿੰਘ ਜੀ 5 ਵਜੇ ਨਹੀਂ 6 ਵਜੇ ਤੱਕ ਵੋਟਾਂ ਪੈਂਦੀਆਂ ਹਨ ਤੇ ਉਸ ਵੇਲੇ ਜਿੰਨੇ ਬੰਦੇ ਲੀਏਨਾ ਵਿੱਚ ਹੁੰਦੇ ਹਨ ਉਨ੍ਹਾਂ ਨੁ ਵੋਟਾਂ ਪਾਉਣ ਦੀ ਜਰੂਰੀ ਹੁੰਦੀ ਹੈ ਤੇ ਵੋਟ % ਕੋਈ ਬਹੁਤ ਜਿਆਦਾ ਵੀ ਨਹੀਂ ਕਟ ਹੋਈ ਨਾਲੇ UP ਵਿੱਚ ਕਈ ਸੀਟਾਂ ਵਿੱਚ NDA 50% ਤੋਂ ਵੀ ਵੱਧ ਵੋਟ% ਨਾਲ ਜਿੱਤਦੇ ਰਹੇ ਹਨ ਪਿਛਲੀਆਂ ਚੋਣਾਂ ਵਿੱਚ ਇਸ ਲਈ 50% ਨਹੀਂ ਤਾਂ ਚਾਹੇ 45% ਵੋਟ ਲੈਅ ਕੇ ਜਿੱਤਣ ਪਰ ਇੰਡੀਆ ਗਠਜੋੜ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਬਲਕਿ ਇੱਕ ਮਜਬੂਤ ਪ੍ਰਧਾਨ ਮੰਤਰੀ ਦਾ ਚਿਹਰਾ ਤਾਂ ਮੋਦੀ ਵਰਗਾ NDA ਕੋਲ ਹੀ ਹੈ ਇਸ ਲਈ ਸੀਟਾਂ ਵਿੱਚ ਚਾਹੇ ਕੁੱਝ ਕਟ ਜਾਉਣ ਪਰ ਜਿੱਤੇਗਾ ਤਾਂ NDA ਗਠਜੋੜ ਹੀ

    • @jugsingh2006
      @jugsingh2006 16 днів тому

      Bilkul nahin.BJP workers India nu vote kar rahe ne.

  • @surindersaluja253
    @surindersaluja253 16 днів тому

    Yashoda bain Modi di ki lagdi Jihda tusi khanda modi da pirvar nahi haga