ਕਹਾਣੀ ਮਿਰਜ਼ਾ ਸਾਹਿਬਾਂ ਦੀ The Legendary Love Story of Mirza Sahiba | Punjab Talkz

Поділитися
Вставка
  • Опубліковано 25 січ 2025

КОМЕНТАРІ • 68

  • @kuldeepkaur6688
    @kuldeepkaur6688 3 дні тому

    Nice ❤❤❤❤❤

  • @JaswinderSingh-ge9ne
    @JaswinderSingh-ge9ne День тому

    V v beautiful

  • @kesarsingh7124
    @kesarsingh7124 2 місяці тому +21

    ਸਟੋਰੀ ਬਹੁਤ ਹੀ ਵਧੀਆ ਢੰਗ ਨਾਲ ਦੱਸੀ 👍ਅੰਦਾਜ ਅੱਛਾ ਹੈ

  • @ranjitpossi
    @ranjitpossi 2 місяці тому +9

    ਹੀਰ ਅਤੇ ਸਾਹਿਬਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ :-
    ਹੀਰ ਅਤੇ ਰਾਂਝੇ ਦੀ ਵੀ ਮੰਗਣੀ ਹੋ ਚੁੱਕੀ ਸੀ ਪਰ ਉਸਦੀ ਮਤਰੇਈ ਮਾਂ ਅਤੇ ਮਾਮੇ ਨੇ ਆਪਣੇ ਕਬੀਲੇ ਦੇ ਵਿਸਥਾਰ ਲਈ ਇਹਨਾਂ ਦੋਹਾਂ ਤੇ ਬਹੁਤ ਜ਼ੁਲਮ ਕੀਤੇ ਅਤੇ ਅਖ਼ੀਰ ਦੋਹਾਂ ਦੀ ਮੌਤ ਹੋ ਗਈ ।
    ਇਹੀ ਕੁਝ ਸਾਹਿਬਾਂ ਅਤੇ ਮਿਰਜ਼ੇ ਨਾਲ਼ ਹੋਇਆ ।
    ਇਹਨਾਂ ਕਬੀਲਿਆਂ ਦੇ ਸਰਦਾਰਾਂ ਨੇ ਜ਼ਮੀਨਾਂ ਦੀ ਖ਼ਾਤਿਰ ਹੀਰ,ਸਾਹਿਬਾਂ ਵਰਗੀਆਂ ਲੜਕੀਆਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ।

    • @ramanswagramanswag3755
      @ramanswagramanswag3755 15 днів тому

      PpppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppA

  • @AvtarSingh-mh9np
    @AvtarSingh-mh9np Місяць тому

    ਬਹੁਤ ਵਧੀਆ ਜਾਣਕਾਰੀ ਹੈ ਜੀ
    ਇਹ ਗੱਲ ਤਾਂ ਪੱਕੀ ਹੈ ਕਿ ਮਿਰਜ਼ਾ ਸਾਹਿਬਾ ਨੂੰ ਲੈ ਕੇ ਫ਼ਰਾਰ ਹੋਇਆ ਸੀ ਅਤੇ ਰਸਤੇ ਵਿੱਚ ਜੰਡ ਦੇ ਰੁੱਖ ਥੱਲ੍ਹੇ ਮਿਰਜ਼ਾ ਸਾਹਿਬਾ ਠਹਿਰੇ ਸਨ। ਅਤੇ ਇੱਥੇ ਹੀ ਇਤਹਾਸਕਾਰਾਂ ਦੀਆਂ ਵੱਖ ਵੱਖ ਰਾਵਾਂ ਬਣੀਆਂ ਕੋਈ ਆਖਦਾ ਕੇ ਸਾਹਿਬਾਂ ਨੇ ਮਿਰਜ਼ੇ ਦੇ ਤੀਰ ਤੋੜੇ ਸਨ ਅਤੇ ਕੋਈ ਕਹਿੰਦਾ ਦੋਵੇਂ ਜੰਡ ਦੇ ਰੁੱਖ ਥੱਲ੍ਹੇ ਨੀਦ ਆਉਣ ਕਰਕੇ ਸੌ ਗਏ ਸਨ ਅਤੇ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਘੇਰ ਲਿਆ ਸੀ ਅਤੇ ਉਸ ਉੱਤੇ ਕਿਰਪਾਨਾਂ ਬਰਛੇ ਆਦਿ ਹਥਿਆਰਾਂ ਨਾਲ ਵਾਰ ਕਰਕੇ ਦੋਵਾਂ ਮਿਰਜ਼ਾ ਸਾਹਿਬਾਂ ਨੂੰ ਮਾਰ ਦਿੱਤਾ ਸੀ।

  • @SukhwinderSingh-wq5ip
    @SukhwinderSingh-wq5ip 2 місяці тому +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @hukmaram506
    @hukmaram506 Місяць тому +1

    बहुत सुंदर जानकारी है

  • @Jaggi_kharuod
    @Jaggi_kharuod 9 днів тому

    Very nice

  • @varinderkaur2461
    @varinderkaur2461 2 місяці тому +1

    👌👌💯bhut nice story video 👍

  • @BalwinderSingh-yn5zf
    @BalwinderSingh-yn5zf Місяць тому +1

    Good👍👍

  • @jashansandhu2966
    @jashansandhu2966 Місяць тому

    ਬਹੁਤ ਵਧੀਆ ਸਟੋਰੀ ਜੀ

  • @RajveerSingh_26
    @RajveerSingh_26 2 місяці тому +5

    ਸੱਸੀ ਪੁੰਨੂੰ ਤੇ ਸੋਹਣੀ ਮਹੀਂਵਾਲ ਬਾਰੇ ਵੀ ਵੀਡਿਓ ਬਣਾਓ 🙏🙏🙏🙏

  • @RoopBajwajsb1925
    @RoopBajwajsb1925 2 місяці тому +1

    ਵਾਹ ਵਾਹ ਕਿੰਨਾ ਵਧੀਆ ਦੱਸਿਆ💐💐

  • @baljindersingh8527
    @baljindersingh8527 2 місяці тому +22

    ਯਾਰ ਮੈਂ ਤਾਂ ਪੜਿਆ ਸੀ ਕਿ ਜਿਹੜੀ ਸਹਿਬਾ ਸੀ ਉਹ ਮਿਰਜੇ ਦੇ ਮਾਮੇ ਦੀ ਕੁੜੀ ਸੀ

    • @Kiranjeetkaur59843
      @Kiranjeetkaur59843 2 місяці тому +6

      ਇਹਨਾਂ ਨੇ ਵੀ ਓਹੀ ਦੱਸਿਆ

    • @KulwinderSingh-py9ig
      @KulwinderSingh-py9ig Місяць тому +2

      ਮੁਸਲਮਾਨ ਆਵਦੇ ਮਾਮੇ ਦੀ ਕੁੜੀ ਨਾਲ ਵਿਆਹ ਕਰਵਾ ਲੈਂਦੇ ਆ

    • @RanjeetsinghDhaliwal-jx8yo
      @RanjeetsinghDhaliwal-jx8yo Місяць тому

      Video vich kharal Jatt daseya ohna ne​@@KulwinderSingh-py9ig

    • @varinder3847
      @varinder3847 Місяць тому

      ​@@KulwinderSingh-py9igrefusi Jatt vi eh sab karde ne

  • @jagirsandhu6356
    @jagirsandhu6356 2 місяці тому +1

    Love from Kotisekhan Moga Punjab ❤

  • @navdeepmahant8736
    @navdeepmahant8736 2 місяці тому +1

    ❤ nice story
    👍👍👍👍👍

  • @paramjeetkaur2264
    @paramjeetkaur2264 Місяць тому

    Bhut sohni khaani te video

  • @balkarsingh4166
    @balkarsingh4166 2 місяці тому +1

    very nice story

  • @rameshbansal1991
    @rameshbansal1991 2 місяці тому +1

    😢 very nice video

  • @NirmalSingh-by3dp
    @NirmalSingh-by3dp 2 місяці тому +1

    Very good

  • @GURJANTSINGH-hg9yk
    @GURJANTSINGH-hg9yk Місяць тому +1

    Nice

  • @Jobanjit02
    @Jobanjit02 Місяць тому +1

    ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾ
    ਉਹਨੇ ਵੀ ਤਾਂ ਅਜਮਾਇਆ ਹੋਣਾ
    ਫਿਰ ਜੋਬਨਾ ਤੇਰੀ ਤਾਂ ਔਕਾਤ ਹੀ ਕੀ ਹੈ
    ਇਸ ਇਸ਼ਕ ਨੇ ਤਾਂ ਰੱਬ ਨੂੰ ਵੀ
    ਰਵਾਇਆ ਹੋਣਾ 💔

  • @bholapindi4818
    @bholapindi4818 2 місяці тому +4

    GOOD.STAR

  • @RaviKumar-zg1mu
    @RaviKumar-zg1mu 8 днів тому

    ਮਿਰਜ਼ਾ ਮੁਸਲਮਾਨ ਸੀ 👍⭐
    ਇਸਲਾਮ ਧਰਮ ਨਾਲ ਸਬੰਧਿਤ ਸੀ

  • @JagroopSingh-v3e
    @JagroopSingh-v3e Місяць тому

    Very nice story beta ji

  • @MalkeetSingh-x1m
    @MalkeetSingh-x1m 2 місяці тому +1

    Right

  • @ArshhSingh-h8n
    @ArshhSingh-h8n 14 днів тому

    mainu v is traa pyr hunda ki kraa 😢 ahgdd jandiyan

  • @ManjitSingh-lh7lk
    @ManjitSingh-lh7lk 2 місяці тому +1

    Super👍👍

  • @Bathinda111
    @Bathinda111 2 місяці тому +2

    Yes

  • @Harmanpreet-ml2jl
    @Harmanpreet-ml2jl 2 місяці тому +1

    Good YG

  • @mandeepbains-l6x
    @mandeepbains-l6x Місяць тому +1

    ਬੇਗੋ ਨਾਰ ਤੇ ਵੀ ਵੀਡਿਓ ਬਣਾਓ ਜੀ

  • @bainsjagmeet1811
    @bainsjagmeet1811 Місяць тому

    ਸਾਹਿਬਾ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ

  • @SanjayKumar-lf5so
    @SanjayKumar-lf5so 2 місяці тому +2

    ਮਿਰਜ਼ਾ ਸਾਹਿਬਾਂ ਕੁਝ ਹੋਰ ਸੀ ਪਰ ਹੀਰ ਤੇ ਰਾਂਝੇ ਨੂੰ ੳਸਦੇ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ੳਹ ਸੱਚੇ ਆਸ਼ਕ ਸੀ

    • @baljindersingh8527
      @baljindersingh8527 2 місяці тому +1

      ਬਿਲਕੁਲ ਜੀ ਹੀਰ ਅਤੇ ਰਾਂਝੇ ਦਾ ਇਸ਼ਕ ਸੱਚਾ ਸੀ

  • @SunilKumar-pf3pl
    @SunilKumar-pf3pl 10 днів тому

    🥺❤️

  • @nirmalghuman6077
    @nirmalghuman6077 2 місяці тому +3

    ਸਾਹਿਬਾਂ, ਮਿਰਜ਼ੇ ਦੇ ਸਕੇ ਮਾਮੇ ਦੀ ਕੁੜੀ ਸੀ
    ਗੱਲ ਐਥੋਂ ਸ਼ੁਰੂ ਕਰ ਉਏ😜😜😜

    • @varinder3847
      @varinder3847 Місяць тому

      Chal koi Ni Bai TU Kanu gusaa karda ay

  • @SanjayKumar-lf5so
    @SanjayKumar-lf5so 2 місяці тому +9

    ਸਿਰੀਂ ਤੇ ਫ਼ਰਹਾਦ ਦੀ ਸਟੋਰੀਆਂ ਸੱਸੀ ਪੁੰਨੂੰ ਵਰਗੇ ਸੱਚੇ ਆਸ਼ਕਾੰ ਦੀਆਂ ਵਿਡੀੳ ਬਣਾਓ ਵਿਰੇ ਬਹੁਤ ਵਧੀਆ ਲੱਗਿਆ ਇਹ ਵੀ ਸੂਣਕੇ

  • @maan.kataria333
    @maan.kataria333 Місяць тому +1

    Bapu mer lat apne hathi fdawe te sahiba yaar nu bula ke apne hathi prawe kio keha jndi sarya nu dokhe baaz kio ni sakda kise de sir te taaj pta ni kide kolo teer turwagi apne prawa di hoke mirze de teer turwagi 💯 pashtawa te ohnu v hoya pashtawa ta ohnu v hoya prrr
    Rab ne mirza shiba nu ik duje de pyar ch kio pwaya kio us ne jatt mirze nu bulake apne prawa hatti marwaya 💔❤️‍🩹

  • @santokhsinghrindi9471
    @santokhsinghrindi9471 2 місяці тому +1

    Bhaji Tape Recorder kidda Recording Hon Lagi c es te v video banao (Awaz Kidda Recording Hon Laggi c) te kad to

  • @ManiGill-v7h
    @ManiGill-v7h 2 місяці тому +3

    ਸਾਹਿਬਾਂ ਉੱਤੇ ਰੰਝ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ

    • @HardevSingh-dy7cx
      @HardevSingh-dy7cx 2 місяці тому

      ਰੱਜ ਨਹੀ ਰੰਝ

    • @ManiGill-v7h
      @ManiGill-v7h 2 місяці тому

      @@HardevSingh-dy7cx thik aw Punjabi de professor 👍🏻

  • @GurpreetSingh-z1t2y
    @GurpreetSingh-z1t2y 2 місяці тому +2

    Sada khar Wale hi dukhi karde han

  • @dorochi
    @dorochi 2 місяці тому +2

    Oh bakiye hwa de naal kra de aaj tu Galla ni e jatti marju je me nazri na aaya

  • @gurbanigavehbhaiRajbirSingh
    @gurbanigavehbhaiRajbirSingh 2 місяці тому +8

    ਸਾਹਿਬਾਂ ਮਿਰਜ਼ੇ ਦੇ ਮਾਮੇ ਦੀ ਕੁੜੀ ਸੀ। ਇਹੋ ਜਿਹੇ ਵਿਗੜੇ ਲੋਕਾਂ ਨੂੰ ਨਾ ਪ੍ਰਮੋਟ ਕਰੋ ਜਿੰਨਾ ਭੈਣ ਭਰਾ ਦੇ ਰਿਸ਼ਤੇ ਦੀ ਮਾਣ ਮਰਿਆਦਾ ਨੂੰ ਤਾਰ ਤਾਰ ਕੀਤਾ ਹੈ

    • @Karan_kotla
      @Karan_kotla 2 місяці тому +4

      Musalman samaj vich aada viah ho jande neh

    • @rajdeepsinghvartiya4269
      @rajdeepsinghvartiya4269 2 місяці тому +2

      Bai ji muslim ek ma jayi to Bina kise hor nu bhain ni mande

    • @HardeepSingh-d2x9s
      @HardeepSingh-d2x9s 2 місяці тому +1

      Ena de hunda a ,mirje di mangeter v c

  • @Bidhu18
    @Bidhu18 Місяць тому

    ਮਿਰਜ਼ੇ ਦਾ ਦਿਲੀ ਦਰਵਾਜ਼ੇ ਤੇ ਨੀਸਾਨੇ ਬਾਜੀ ਵਿਚ ਨਾ ਲਿਖਿਆ ਸੀ

  • @salwindersingh9012
    @salwindersingh9012 Місяць тому

    Honi har na tale kartar singha ih ho ke hi rehndi h ji ji

  • @gobindsingh8997
    @gobindsingh8997 2 місяці тому +1

    Jo v hove par sacha pyar c ja jhootha par pream Sunan vala ae

    • @gurbanigavehbhaiRajbirSingh
      @gurbanigavehbhaiRajbirSingh 2 місяці тому

      @@gobindsingh8997 ਸਾਹਿਬਾਂ ਮਿਰਜ਼ੇ ਦੇ ਮਾਮੇ ਦੀ ਕੁੜੀ ਸੀ। ਇਹੋ ਜਿਹੇ ਵਿਗੜੇ ਲੋਕਾਂ ਨੂੰ ਨਾ ਪ੍ਰਮੋਟ ਕਰੋ ਜਿੰਨਾ ਭੈਣ ਭਰਾ ਦੇ ਰਿਸ਼ਤੇ ਦੀ ਮਾਣ ਮਰਿਆਦਾ ਨੂੰ ਤਾਰ ਤਾਰ ਕੀਤਾ ਹੈ

  • @HarjitBadesha-wc7nf
    @HarjitBadesha-wc7nf 2 місяці тому

    Lela majnu wangu ihna de ve tasveer dikhao😂😂😂😂asi dekhea kida de vinge tede si ih ve mumtaz ve dekhli tajmhel aali😂😂

  • @amarjot8683
    @amarjot8683 Місяць тому

    Pyar EK Rab ka naam hai Pyar Mein Koi Jaat Nahin Hoti Pyar Kise bhi ho sakta hai

  • @Meharbaan-ln1hc
    @Meharbaan-ln1hc 15 днів тому

    Jiyada dnd ktha e... Ih.

  • @arsh-xmaharaaj9411
    @arsh-xmaharaaj9411 2 місяці тому

    Vekh li honi va mirja seeba di tsveer 😂 keho. Je c oh

  • @GillSaab-y1s
    @GillSaab-y1s Місяць тому +1

    ਮਿਰਜੇ ਦੀ ਬਕੀ ਅਕਬਰ ਬਾਦਸ਼ਾਹ ਨੇ ਇਨਾਮ ਵਿਚ ਦਿਤੀ ਸੀ ਏਹ ਗੱਲ ਪਾਕਸਤਾਨੀ ਬਜ਼ੁਰਗ ਨੇ ਦਸੀ ਹੈ

  • @amarjot8683
    @amarjot8683 Місяць тому

    Mere dost Pyar Mein Koi unch neech Nahin Hoti Koi Jaat Nahin Hoti Pyar Dil Se Hota Hai

  • @balwindersinghjattana5770
    @balwindersinghjattana5770 2 місяці тому +2

    ਮੁਗਲ ਕਾਲ ਜਹਾਗੀਰ ਵੇਲੇ ਦੀ ਕਹਾਣੀ ਆ

  • @amandeepkaur6292
    @amandeepkaur6292 2 місяці тому +1

    Right