I faced a lot of challenges during my this journey, sometimes i was about to give up but i really feel glad that i did it and that feeling is priceless. I Did by Hitchhiking Not By Taxi So I Am First Punjabi Traveller By Hitchhiking, Taxi Laike Jaana Sbto Easy aa j paise aa tuhade kol Guide krdo ✅
Lift laike gya 2021 ch Navdeep 2023 ch Taxi eh flop Jeaulous krda ohde to Nai tan 2nd punjabi kehde avde ap nu ki janda eh Natak krn di ki lod aa? Akhe lift laike jaan wala phelan kal nu koi khu main lamba paike jaan wala phela Jdo 1 tan pubjabi gya phelan othe 2nd eh hai othe kehda 1000 gya b ohna ch eh lift laike jaan wala phela
@@PunjabSingh-ux6gxsahi gal kal nu koi kehdu main ghat dina (DAYS) Ch paunchan wala pehla punjabi bnaya,Niki niki gal vakhri kr k keh den ge k pehla punjabi,Gal bai sahi teri j dooja keh ਦਿੰਦਾ fer kehda ghata pe jana c jehda hun award mil gya
Congrats.... Tusi ethe aaye Punjab da name ucha kita.... Tusi history da part ban gaye.. Rehendi dunia Tak tuhada naam rahega...bahut Maan and khusi gal hai ... Parmatma tuhahdi har khwahish poori karey.... Khush raho abaad raho...
Sanu apne Punjabi bhrava nu support karna chahida Pehli gal ta punjabi bahut ghat ghum de ne. Je koi es tra travelling karda hai ta sanu support karni chahidi hai. Pargat da channel jina mashoor hai te jina vadiya content eh munda lai k aunda os hisab nal million to vad subscribers kado de ho jane chahide si. Es lai keep supporting our people like the people of isreal
Respect bai tere lai 🙌🏻🫶🏻 certificate mill giyaa bai nu Punjab daa pehla Banda joo hitchhiking krke omiakon pchoncha te register ch naam likhyaa ke ayee ❤💪🏻
Veer g me todi video Sidhu moose wake paji naal dekhi fr thannu instgram te follow kitta hun UA-cam te subscribe kitta todi video dekh bhot Vida feel hunda jida ho hi duniya hundi ❤❤❤❤
Mera pargat verra luv u berre mein thoda bhot tyoo karda verre pargat verre bhot sara pyarr mere gharde b thonu bhot pyarr krde apne bache mangu sMjh de mein jroor milna thonu ik war jindghi ch luv u berre gbu 🩷🫶🏻

Pargat bro visa kine din da tere kol
❤❤
Y tu pehla punjabi ni ethe gea tetho pehla hor v munda gea 2 var navdeep utuber a
ਬਾਈ ਪਿੰਡ ਆਕੇ ਗਰਮੀ ਬਹੁਤ ਲੱਗੂ 😂 । ਫਿਰ ਕਹਿਣਾ ਚਾਰ ਮਹੀਨੇ ਹੋਰ ਲਾ ਆਉਦਾ ਰਸੀਆਂ ਚ।
@@g1chouhan987 oh gl omyakon di krda bro
ਪਹਿਲਾ ਬਰਾੜ ਸਾਹਿਬ ਨੇ ਟੈਕਸੀ ਤੇ ਆਇਆ ਸੀ floper ਜੀ ਹਿੱਚ ਹਿਕਿੰਗ ਕਰਕੇ ਆਇਆ ਜੋ ਬਹੁਤ ਹੀ ਖ਼ਤਰਨਾਕ ਸਫ਼ਰ ਆ ਕੋਈ ਛੱਕ ਨਹੀਂ ਵੀਰ ਜੀ
ਬਿਲਕੁਲ ਠੀਕ ਗੱਲ ਜੀ
Lift laike gya 2021 ch Navdeep 2023 ch Taxi eh flop Jeaulous krda ohde to Nai tan 2nd punjabi kehde avde ap nu ki janda eh Natak krn di ki lod aa? Akhe lift laike jaan wala phelan kal nu koi khu main lamba paike jaan wala phela Jdo 1 tan pubjabi gya phelan othe 2nd eh hai othe kehda 1000 gya b ohna ch eh lift laike jaan wala phela
@@PunjabSingh-ux6gx ਸਹੀ ਕਿਹਾ
@@PunjabSingh-ux6gx ਮੈਨੂੰ ਬਾਅਦ ਵਿੱਚ ਯਾਦ ਆਇਆ ਵੀਰ ਜੀ
@@PunjabSingh-ux6gxsahi gal kal nu koi kehdu main ghat dina (DAYS) Ch paunchan wala pehla punjabi bnaya,Niki niki gal vakhri kr k keh den ge k pehla punjabi,Gal bai sahi teri j dooja keh ਦਿੰਦਾ fer kehda ghata pe jana c jehda hun award mil gya
Good ਪ੍ਰਗਟ ਵੀਰ ਸਾਰੇ ਵੀਰ ਆਪਣੇ ਪੰਜਾਬੀ ਭਰਾ ਨੂੰ ਸਪੋਟ ਕਰੋ real te Dil da saaf bnda ❤
❤ ਧੰਨਵਾਦ ਵੀਰ ਜੀ 🙏💐🌹
ਵਾਹ ਪ੍ਰਗਟ ਯਾਰ ਤੇਰਾ ਬਲਾਗ ਪੌਣ ਤਾਂ ਤਰੀਕਾ ਈ ਨਿਰਾਲਾ ਹੈ
ਧੰਨਵਾਦ ਯਾਰ।
ਦਿਲ ਤੋ ਸਲੂਟ ਵੀਰੇ ਇਹ ਕਿਸੇ ਕਿਸੇ ਦੀ ਕਿਸਮਤ ਵਿੱਚ ਘੁੰਮਣਾ 🌹🌹🌹
ਬਹੁਤ ਵਧੀਆ ਊਮੀਉਗੋਨ ਪ੍ਰਗਟ ਵੀਰ ਪੰਜਾਬੀਆ ਨੂੰ ਮਾਣ ਹੋਣਾ ਚਾਹੀਦਾ ਕਿ ਪ੍ਰਗਟ ਪੰਜਾਬ ਦਾ ਰਹਿਣ ਵਾਲਾ ਜਵਾਨ ਜਿਸ ਨੇ ਰਸੀਆ ਦੇ ਸੱਭ ਠੰਡੇ ਸਹਿਰ ਵਿੱਚ ਲਿਫਟਾ ਲੈ ਕਿ ਗਿਆ ਅਤੇ ਆਪਣੀ ਜਾਨ ਪਰਵਾਹ ਕੀਤੇ ਬਿਨਾ $
Congrats.... Tusi ethe aaye Punjab da name ucha kita.... Tusi history da part ban gaye.. Rehendi dunia Tak tuhada naam rahega...bahut Maan and khusi gal hai ... Parmatma tuhahdi har khwahish poori karey.... Khush raho abaad raho...
God bless you forever Veer...
❤ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਗਟ ਸਿੰਘ ਲਿਫ਼ਟ ਲੈਕੇ ਓਮੀਓਕੌਨ ਜਾਣ ਵਾਲਾ ਪਹਿਲਾ ਪੰਜਾਬੀ ਹੋਣ ਤੇ ਵਾਹਿਗੁਰੂ ਜੀ ਜਵਾਨਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਾਡੇ ਪੰਜਾਬ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ ਤੁਸੀ ਦੁਨੀਆ ਦੇ ਸਭ ਤੋ ਠੰਢੇ ਪਿੰਡ ਵਿੱਚ ਉਹ ਵੀ ਬਿਨਾ ਬਸ ਟੈਕਸੀ ਤੋ ਜਾਕੇ ਆਏ ਲੱਖ ਲੱਖ ਵਧਾਈਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਛੋਟੇ ਵੀਰ 🙏🙏👌👌👍👍👏👏✌✌❤❤
ਬਹੁਤ ਸ਼ਾਨਦਾਰ ਉਮੀਉ ਕੋਨ ਦਾ ਸਫ਼ਰ ਪ੍ਰਗਟ ਵੀਰੇ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਘੁੰਮੀ ਤਾਂ ਸਾਰੀ ਦੁਨੀਆਂ ਜਾਂਦੀ ਆ ਜੇ ਕੋਈ ਵਧੀਆ ਕਰ ਰਹਿ ਤਾਂ ਹੋਂਸਲਾ ਬਜਾਈ ਕਰੀਆਂ ਕਰੀਆਂ ਕਰੋਂ ਪੰਜਾਬੀਓ ਲੱਤਾਂ ਖੀਚਣ ਵਾਲੀਆਂ ਦੀ ਗਿਣਤੀ ਵਿੱਚ ਨਾਂ ਆਇਆਂ ਕਰੋ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
❤🙏👍 ਧੰਨਵਾਦ ਵੀਰ ਜੀ ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🪷🫶👃❤️
ਬਹੁਤ ਵਧੀਆ ਬਾਈ ਜੀ 🙏ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖਣ ❤
Sanu apne Punjabi bhrava nu support karna chahida Pehli gal ta punjabi bahut ghat ghum de ne. Je koi es tra travelling karda hai ta sanu support karni chahidi hai. Pargat da channel jina mashoor hai te jina vadiya content eh munda lai k aunda os hisab nal million to vad subscribers kado de ho jane chahide si. Es lai keep supporting our people like the people of isreal
ਵਾਹਿਗੁਰੂ ਜੀ ਕਿਰਪਾ ਕਰਨ ਸਾਡਾ ਪੰਜਾਬੀ ਵੀਰ ਦੁਨੀਆ ਦੀ ਸਭ ਤੋਂ ਠੰਡੀ ਜਗਾ ਤੇ ਜਾ ਪੁਚਇਆ ਉਹ ਵੀ ਧਰਤੀ ਦੇ ਜਮਾ ਉਪਰਲੀ ਸਾਈਡ ਤੇ ਸੌਕ ਤਾ ਮੈਨੂੰ ਵੀ ਬਹੁਤ ਸੀ ਇਥੇ ਜਾਵਾ ਪਰ ਐਕਸੀਡੈਂਟ ਹੋਣ ਕਾਰਣ ਲਤ ਕਟੀ ਗਈ ਤੇ ਸੁਪਨਿਆਂ ਤੇ ਪਾਣੀ ਹੀ ਫਿਰ ਗਿਆ
Koini ਵਾਹਿਗੁਰੂ ਮੇਹਰ ਕਰਨ ਤੁਸੀ ਇੰਡੀਆ ਵਿੱਚ ਘੁੰਮ ਲਓ ਲਤ ਲਗਵਾ ਕੇ,, ਹੁਣ ਤਾਂ ਬਹੁਤ ਵਧੀਆ ਲਤ ਲੱਗ ਜਾਂਦੀ ਆ ਬਾਈ ਪੂਰਾ ਕੁਮ ਕਰਦੀ ਆ,,
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਬਹੁਤ ਵਧੀਆ ਬਲੋਗ ਦੇਖ ਕੇ ਨਜ਼ਾਰਾ ਆ ਗਿਆ ਧੰਨਵਾਦ ਜੀ
ਸਵਾਦ ਲਿਆ ਤਾਂ ਪਰਗਟ ਵਾਹ ਕਿਆ ਖ਼ੂਬ ਨਜ਼ਾਰਾ ਹੈ🎉
ਬਹੁਤ ਹੀ ਖੂਬਸੂਰਤ ਦੇਸ਼ ਦਿਖਾਣ ਲਈ ਆਪ ਜੀ ਦਾ ਧੰਨਵਾਦ ਜੀ
ਸਤਿ ਸ਼੍ਰੀ ਅਕਾਲ ਭਾਜੀ ...🙏✨️✨️
ਤੁਹਾਡੇ vilogs ਦਾ ਇੰਤਜਾਰ ਰਹਿੰਦਾ ਹਮੇਸ਼ਾ...😍
ਬਾਈ ਜੀ ਲਿਫਟ ਵਾਲਾ ਕੰਮ ਖੱਜਲ ਖੁਆਰੀ ਵਾਲਾ ਪਰ ਤੈ ਸਾਰਾ ਖੁਦ ਕੀਤਾ ਤੇਰੇ ਹੌਸਲੇ ਨੂੰ ਸਲਾਮ❤
Ami lagda best experience esch aa
ਮਾਨਸਾ ਬਠਿੰਡੇ ਵਾਲੇ ਲਾਈਕ ਕਰੇ
Best of luck Pargat veer, veer waheguru ji thanu taraki baksha, main thada china tu start krke sara vlog dekh raha hai
2000 per head ta thik aa ਉਜਾੜ ch facility v aa... adventure v ...👍
Very detailed & knowledge full video...👌👌💕💕💕💕💕
ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ ਬਖਸ਼ੇ
Respect bai tere lai 🙌🏻🫶🏻 certificate mill giyaa bai nu Punjab daa pehla Banda joo hitchhiking krke omiakon pchoncha te register ch naam likhyaa ke ayee ❤💪🏻
🙏❤️ ਪ੍ਰਗਟ ਵੀਰ ਜੀ 🙏 ਜੀ ਵਾਹਿਗੁਰੂ ਜੀ ਤੁਹਾਨੂੰ ਸਾਰੇ ਸਫ਼ਰਾਂ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤ ਰੱਖਣ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਸਾਰੇ ਪੰਜਾਬੀਆਂ ਵਲੋਗਰ ਭੈਣਾਂ ਵੀਰਾਂ ਨੂੰ ਸਪੋਟ ਕਰਿਆਂ ਕਰੋ ਜੀ 🙏💐❤️ 👍🫶🌹
ਨਵਦੀਪ ਬਰਾੜ ਜ਼ਿੰਦਾਬਾਦ, ਫਲਾਪ ਪ੍ਰਗਟ ਜ਼ਿੰਦਾਬਾਦ ❤❤❤❤❤
Bai ਪੈਸਿਆਂ ਦਾ ਕਿਵੇਂ ਕਰਦੇ ਓ ਤੇ ਪਰਮਾਤਮਾ ਛੱਢੀ ਕਲਾ ਤੇ ਪੈਸਿਆਂ ਵੱਲੋਂ ਕੋਈ ਤੋਟ ਨਾ shade ❤
Love from❤❤😊 Lainda Punjab (Pakistan)❤❤❤
Bahut vadiya brother god bless u
Nazara agya bai bhot vdia lgya
Super🎉
ਸਤਿ ਸ੍ਰੀ ਆਕਾਲ ਬਾਈ ਜੀ ਵਲੋਗ ਬਹੁਤ ਵਧੀਆ ਲੱਗਿਆ ਬਾਈ ਜੀ ❤❤❤
Proud of you Pargat Singh God bless you 🙏 ❤❤
ਨਵਦੀਪ ਬਰਾੜ ਤੇਰੇ ਨਾਲੋਂ ਪਹਿਲਾਂ ਇਥੇ ਸਭ ਕੁਝ ਦੇਖ ਕੇ ਚਲਾ ਗਿਆ ਭਰਾ 🙏
Bilkul sahi ji ..
ਕਹਿੜਾ ਨਵਦੀਪ ਬਰਾੜ ? ਜੇ ਉਹ ਪਹਿਲਾਂ ਆਕੇ ਚਲਾ ਗਿਆ ਤਾਂ ਦੁਨੀਆਂ ਜਿਉਣਾਂ ਛੱਡ ਦੇਵੇਂ, ਸਾਡੇ ਪਿੰਡ ਵਾਲੇ ਰੁਲਦੂ ਬਾਪੂ ਦੇ ਟੱਟੇ ਦੇ ਦੀਏ ਇਨਾਂਮ ਚ ਨਵਦੀਪ ਨੂੰ
Fr ki hoe aa a na awe pargt vi good bnda
Fr tu athe video kyo dekhn aya
Jaa k navdeep diyan videos dekh.
Waheguru bless you bai ji 📽✌
ਪਰਗਟ ਵੀਰ ਬਹੁਤ ਵਧੀਆ ਵੀਰ ਜੀਓ ਵੀਰ ❤❤
ਐਵੇਂ ਲੱਗਦੈ ਜਿਵੇਂ ਪਰੀਆਂ ਦੇ ਦੇਸ਼ ਚ ਪੰਜਾਬ ਦਾ ਪਰਾ ਫਿਰਦਾ ਹੋਵੇ
❤❤🎉 congratulations 🎉 darling ❤❤❤❤ love you darling khich k rkh meter 🎉🎉❤❤❤
Good bro really i love your contant your traveling journey ❤❤❤
ਬਹੁਤ ਵਧੀਆ ਸੀ y ji
ਬਹੁਤ ਵਧੀਆ❤❤❤❤
God bless you forever Veer...bahut bahut badhai...
ਪੰਜਾਬੀ ਜਿੰਦਾਬਾਦ.ംംം ਸੈਲਾਨੀ ਦੀਵਾਨਾ. ംംം
veer ji vlog ik din baad late aaya tuhda tension hundi tuhdi 😔😔😔😔😔😔❤❤❤❤❤love from punjab /pathankot
👑 singh is king 👑 pargat ji 👍🏻👍🏻👍🏻👍🏻👍🏻👍🏻love from Punjab Amritsar 💕💕
Veer g me todi video Sidhu moose wake paji naal dekhi fr thannu instgram te follow kitta hun UA-cam te subscribe kitta todi video dekh bhot Vida feel hunda jida ho hi duniya hundi ❤❤❤❤
Bro antarctica v jayo boht ghaint aa tohanu v boht mja aauga ❤❤
Pargat on Top ♥️🥇
Two Punjabi vlogger reached their Navdeep Brar and Prajat ( flopyouber) 🎉🎉🎉🎉🎉🎉❤❤❤❤
ਭਾਈ ਸਾਹਿਬ ਜੀ ਦੀਪਕਾ ਸਿੰਘ ਆਈ ਸੀ ਪਿਛਲੇ ਸਾਲ ਸੁਨਾਮ ਵਾਲੇ ਨੇ ਵੀ ਸਾਕੀਪੈਟ ਲਾਤੇ ਸੀ ਜੀ ਹਾਂ
ਤੇਰੇ ਬਲੋਗ ਸਿਰਾ ਹੁੰਦਾ ਮਿੱਤਰਾ ❤🎉
Keep growing jaan ❤❤
ਸਤਿ ਸ਼੍ਰੀ ਆਕਾਲ ਵੀਰ। ਬਹੁਤ ਵਧੀਆ vlog ਹੁੰਦੇ ਆ ਤੁਹਾਡੇ। ਤੁਹਾਡੀ ਪਿੰਡ ਵਾਲੀ ਕੋਠੀ ਤਿਆਰ ਹੋ ਗਈ ਆ ਜੀ?
nazara aa giya vir 🎉🎉🎉❤❤
*Love you brother from Multan Punjab Pakistan 🇵🇰 ❤*
Congratulations brother stay blessed always new milestone of adventures ❤
🎉
Sat seri akal Bhai jee
Amazing video bro
Salute to you
Kida paji love you jaan from phagwara❤❤❤
Navdeep Brar paji ji already visit that village omyakon
ਬਹੁਤ ਵਧੀਆ ਜੀ
Pargat vadia kar reha lagya reh kive v negative comments nu serious na lye
Congratulations on your achievement well done ❤❤❤❤
Pargat you explore very different and beautiful ✨places
❤❤❤❤ maja aa gya .. love from Pakistan have a safe journey brother..love you
Flop veer nu dilo respect a ❤❤❤ love u bro God bless you
Bhut khoob ustad g ❤❤❤❤
ਛੋਟੇ ਵੀਰ ਤੈਨੁੰ ਮੇਰੇ ਵੱਲੋਂ ਮੁਬਾਰਕਾਂ ਇਸ ਪਿੰਡ ਵਿੱਚ ਪਹੁੰਚਣ ਲਈ ਪਰ ਤੂੰ ਪਹਿਲਾਂ ਪੰਜਾਬੀ ਨਹੀ ਤੇਰੇ ਨਾਲੋਂ ਪਹਿਲਾਂ ਨਵਦੀਪ ਬਰਾੜ ਇਸ ਪਿੰਡ ਵਿੱਚ ਪਹਿਲਾਂ ਸਿੱਖ ਅਤੇ ਪਹਿਲਾਂ ਪੰਜਾਬੀ ਪਹੁੰਚ ਚੁੱਕਾ ਹੈ
Mai lift laike keha naa k taxi te din raat da frk aa pra
Ur jaat and jaat are not fake ur strong and real man ❤
Mera pargat verra luv u berre mein thoda bhot tyoo karda verre pargat verre bhot sara pyarr mere gharde b thonu bhot pyarr krde apne bache mangu sMjh de mein jroor milna thonu ik war jindghi ch luv u berre gbu 🩷🫶🏻
Veera bhut sona vlog tuhda
Tnx pargat bro love a bro❤❤ blog lyi
ਸਤਿ ਸ੍ਰੀ ਅਕਾਲ ਪਰਗਟ ਵੀਰ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Whaguru ji kirpa krna veer tai ❤
Ghaint aa veere Kotkapura toh mein
Bai dyaan nal rhea kar wmk❤
Very Good , best wishes...
Superman. Bai. Ji. ❤❤❤❤❤😊
Good ❤❤ pragat brother
Navdeep Singh sat Sri akal ji
Ehni barf ch rehna kise tapsya toh ghatt nahi
Bai botle ch pani pa k target lao eh double trap gun ah it's very dangerous ah india ch eh gun VIPs kol ah
🌷good ਵਲੋਗ
Good job ਮਿੱਤਰ
Love u va jatta ❤❤❤
Awesome bro 👍 brave man ❤
Very nice information and vlog g
Carry on 22❤❤❤❤😊
Ghaint🎉🎉🎉
Very beautiful✨ view
Att krayi ona jatta
Bhai! Im planning to buy new winter jacket to visit Russia. Can you olease suggest which should i buy? Or the details of javket you are wearing..
Nice bro God bless you dear
9:15 ❤
Very nice vlog 🙏🙏🙏🙏🙏🙏🙏
Yar everest da base camp dekhya hota eh everest da top hill camp lagda
bhut vaddiyan veer ❤
Good job 👏 keep it 🆙🇦🇺👍
Good luck bro 👍👍👍
That's Drill to tight the screws or to make the holes
Very nice bro 🎉🎉🎉🎉❤
Yar husky dog de breed bahot vadia ehda puppy ludhiana ch 40 thsnd plus milda