ਪ੍ਰਸ਼ਾਸਨ ਵੱਲੋਂ ਲਾਏ ਗਏ ਬੈਰੀ+ਗੇਟ ਪੱਟੇ ਗਏ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਵੱਡਾ ਵਿਰੋਧ | Talk With Rattan

Поділитися
Вставка
  • Опубліковано 7 кві 2024
  • Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 220

  • @user-em5nl5tx2b
    @user-em5nl5tx2b 2 місяці тому +55

    ਜਾਲਮ ਬੀ ਜੇ ਪੀ ਵਾਲਿਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।

    • @sabi-mansa
      @sabi-mansa 2 місяці тому

      AAP 🐒🐒 BJP MURDABAD

  • @daljitlitt9625
    @daljitlitt9625 2 місяці тому +20

    ਬੀ ਜੇ ਪੀ ਹਟਾਉ ਦੇਸ ਬਚਾਉ

  • @rajvirsingh3008
    @rajvirsingh3008 2 місяці тому +29

    ਭਾਜਪਾ ਜਬੱਰ ਪਾਰਟੀ ਹੈ ਜੀ ਭਾਜਪਾ ਭਜਾਉ ਦੇਸ਼ ਨੂੰ ਬਚਾਉ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

    • @KangDeepMusic
      @KangDeepMusic 2 місяці тому +2

      ਚਾੜੁ ਵਾਲੇ ਤੇ ਬੀਜੇਪੀ ਇਹ ਦੋਨੇ rrs ਦੀ a ਟੀਮ ਤੇ b ਟੀਮ ਆਹ 😁 ਸੱਬ ਨੂੰ ਪਤਾ

    • @SukhwinderSingh-gz2jb
      @SukhwinderSingh-gz2jb Місяць тому

  • @SukhjinderKaur-uq9xm
    @SukhjinderKaur-uq9xm 2 місяці тому +55

    700 ਤੋਂ ਵਧ ਕਿਸਾਨ ਸ਼ਹੀਦ ਹੋਏ ਹੁਣ ਆਪਣਾ ਸਮਾ ਆ.ਗਿਆ ਠੋਕ ਕੇ ਹਿਸਾਬ ਲਉ

    • @sabi-mansa
      @sabi-mansa 2 місяці тому

      AAP 🐒🐒 BJP MURDABAD
      ਸ਼ੁੱਭ ਕਰਨ 0-FIR

  • @SukhjinderKaur-uq9xm
    @SukhjinderKaur-uq9xm 2 місяці тому +32

    ਬੀਬੀ ਜੀ ਬੀ ਜੇ ਪੀ ਨੂੰ .ਡਟ ਕੇ ਟਕਰ ਦੇ ਰਹੀ ਹੈ ਜੁਡਲ ਨੂੰ ਵੜਨ ਨਾ ਦਿਉ

  • @kirankaur4504
    @kirankaur4504 2 місяці тому +42

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🚜🚜🚜🚜🚜

  • @baldevsinghriar4830
    @baldevsinghriar4830 2 місяці тому +6

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
    ਭਾਜਪਾ ਨੇਤਾ ਦਾ ਡੱਟ ਕੇ ਵਿਰੋਧ ਕੀਤਾ ਜਾਵੇ ਇਨ੍ਹਾਂ ਪਿੰਡਾਂ ਵਿੱਚ ਵੜਨ ਨਾ ਦਿਉਇ

  • @Kiranpal-Singh
    @Kiranpal-Singh 2 місяці тому +36

    ਇਹਨਾਂ ਨੂੰ ਹਰਾ ਕੇ ਸਬਕ ਸਿਖਾਓ, ਵਿਰੋਧ ਸਹੀ !

  • @baldevhayer1473
    @baldevhayer1473 2 місяці тому +29

    ਬਹੁਤ ਵਧੀਆ ਭੈਣ ਜੀ ਬਲਬੀਰ ਕੌਰ ਨੂੰ ਸੁਣਿਆ । ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਨੂੰ ਤਬਾਹ ਕਰਨ ਵਾਲੀ ਆਂ ਤਾਕਤਾਂ ਨੂੰ ਪਛਾਣ ਦੀ ਸੂਝ ਰਖਦੇ ਹਨ ।ਕਾਰਖਾਨਿਆਂ ਦੀਆਂ ਕਾਲੀਆਂ ਚਿਮਨੀਆਂ ਚੌਂ ਸਾਡੇ ਬਲਬਲੇ ਨਿਕਲਦੇ ਧੂੰਅ ਬਣਕੇ । ਅਫਸਰਸ਼ਾਹੀ ਦੀ ਕਾਰ ਦੇ ਵੇਗ ਮੁਹਰੇ ਸਾਡੇ ਉਡਦੇ ਅਰਮਾਨ ਨੇ ਰੂੰਅ ਬਣਕੇ । ਏਹ ਦੇਸ਼ ਦੀ ਪੂੰਜੀ ਨੂੰ ਨਾਗ ਬਣਕੇ ਆਪੂੰ ਸਾਂਭ ਜਾਂਦੇ ਆਪੂੰ ਲੁੱਟ ਜਾਂਦੇ। ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਂਗੂੰ ਆਪੇ ਥੁੱਕ ਕੇ ਆਪੇ ਹੀ ਚਟ ਜਾਂਦੇ ।।

  • @JASBIRSINGHPARMAR
    @JASBIRSINGHPARMAR 2 місяці тому +28

    ਮੋਦੀ ਗੋਦੀ ਬੀਜੇਪੀ ਦਾ ਅੰਤ ਆ ਗਿਆ ਹੈ
    ਮੋਦੀ ਗੋਦੀ ਬੀਜੇਪੀ ਦਾ ਖਾਤਮਾ ਕਰੋਂ
    ਮੋਦੀ ਗੋਦੀ ਬੀਜੇਪੀ ਮੁਕਤ ਭਾਰਤ ਬਣਾਉ, ਬੀਜੇਪੀ ਭਜਾਉ, ਭਾਰਤ ਬਣਾਉ।
    ਮੋਦੀ ਸਰਕਾਰ ਦੇਸ਼ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਅਤੇ ਗਰੀਬ ਅਤੇ ਫੋਜੀ ਪੈਨਸ਼ਨ ਅਤੇ ਅੱਗਨੀਵੀਰ ਅਤੇ ਮਨੀਪੁਰ ਅਤੇ ਔਰਤਾਂ ਦੀ ਜ਼ੇਬ ਕੱਟੀ ਅਤੇ ਰਸੋਈ ਗੈਸ ਅਤੇ 15 ਲੱਖ ਰੁਪਏ ਖ਼ਾਤੇ ਵਿੱਚ ਆਉਂਣੇ ਅਤੇ 2 ਕਰੌੜ ਨੌਕਰੀਆਂ ਅਤੇ ਜੁਮਲੇ ਆਦਿ ਅਤੇ ਝੂਠੇ ਅਤੇ ਗ਼ਦਾਰ ਹਨ
    ਮੋਦੀ ਸਰਕਾਰ ਗ਼ਦਾਰ ਅਤੇ ਦੋਗਲੇ ਈਟ

    • @sabi-mansa
      @sabi-mansa 2 місяці тому

      AAP 🐒🐒 BJP MURDABAD

  • @BalkinderSingh-th1hr
    @BalkinderSingh-th1hr 2 місяці тому +6

    ਰਤਨ ਧਾਲੀਵਾਲ ਬਹੁਤ ਹੀ ਵਧਿਆ ਪੱਤਰਕਾਰ ਹੈ 🎉👍

  • @gurdialsingh456
    @gurdialsingh456 2 місяці тому +12

    ਹੰਸ ਰਾਜ ਹੰਸ ਨੂੰ ਪੁੱਛੋ ਹੁਣ ਤੂੰ ਵੋਟਾਂ ਬੇਸ਼ਰਮੀ ਵਾਂਗ ਆ ਗਿਆ ਹੈ ਅਪਣੇ ਆਕਾ ਨੂੰ ਅਪਣੀ ਜੁਬਾਨ ਤੇ ਕਿਉਂ ਨਹੀਂ ਟਿਕਿਆ ਜਿਸ ਦਿਨ ਕਿਸਾਨਾਂ ਤੇ ਡ੍ਰੋਨ ਨਾਲ ਗੋਲੇ ਦਾਗੇ ਗਏ ਉਸ ਦਿਨ ਅੰਨਾ ਸੀ ਜਾਂ ਬੋਲਾਂ ਉਸ ਤਰਾਂ ਅਪਣੇ ਆਪ ਨੂੰ ਫੱਕਰ ਕਹਿਲਾਉਂਦਾ ਹੈ ਕੀ ਫਕਰ ਚਾਪਲੂਸ ਹੁੰਦੇ ਹਨ

  • @narindersingh2387
    @narindersingh2387 2 місяці тому +9

    ਪਿਛਲੀਆਂ ਚੋਣਾਂ ਵੇਲੇ ਇਹ ਜੰਲਧਰ ਵਿੱਚ ਮੋਦੀ ਵੇਲੇ ਗਾ ਰਿਹਾ ਸੀ ਠੰਡੀ ਠੰਡੀ ਹਵਾ ਆਈਂ ਇਹਨਾਂ ਬਹਿਰੂਪੀਆਂ ਤੋਂ ਬਚੋ ਇਹ NSA ਵਾਰੇ ਜ਼ਬਾਨ ਨਹੀਂ ਖੋਲਦੇ ਇਹਨਾਂ ਨੂ ਇਹ ਅੱਗ ਨਜ਼ਰ ਨਹੀਂ ਆਉਂਦੀ

  • @gursangamsingh11
    @gursangamsingh11 2 місяці тому +31

    ਕਿਸਾਨ ਏਕਤਾ ਜ਼ਿੰਦਾਬਾਦ 🙏🏻💪🏻🌾💪🏻No farmers no food 🌾 Support Farmers 💪🏻💪🏻

  • @nachhattarkaur7600
    @nachhattarkaur7600 2 місяці тому +13

    ਫਰੀ ਵਿੱਚ ਕੁਝ ਨਹੀਂ ਦੇਣਾ ਚਾਹੀਦਾ। ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।

  • @hardeepkaur7407
    @hardeepkaur7407 2 місяці тому +5

    ਬਹੁਤ ਵਧੀਆ ਕੀਤਾ ਜੀ ਹੁਣ ਅਕਲ ਆਵੇਗੀ ਕਿਸਾਨ ਏਕਤਾ ਜਿੰਦਾ ਬਾਦ 👌🏽👌🏽💪💪

  • @jatinderdeol6942
    @jatinderdeol6942 2 місяці тому +33

    ਜੇਕਰ ਬੀਜੇਪੀ ਦੇਸ਼ ਵਿਰੋਧੀ ਹੈ ਤਾਂ ਖਾਸ ਆਦਮੀ ਪਾਰਟੀ ਵੀ ਪੰਜਾਬ ਵਿਰੋਧੀ ਹੈ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਮਾਤਾ ਜੀ ਨੂੰ ਨਜਾਇਜ਼ ਹਿਰਾਸਤ ਵਿਚ ਲੇਣਾ ਜ਼ਬਰ ਹੈ।

  • @paramjitsingh6295
    @paramjitsingh6295 2 місяці тому +16

    ਗੁੱਡ ਕੀਤਾ ਜੀ

  • @sabi-mansa
    @sabi-mansa 2 місяці тому +17

    AAP 🐒🐒 BJP-MURDABAD
    ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਡਾਂਗ ਫੇਰੋ ਟਿਕਾ ਕੇ, ਏਹਨਾ ਦੱਲਿਆਂ ਪੰਜਾਬ ਨੂੰ ਜਲੀਲ ਕੀਤਾ ਹੋਇਆ

    • @dashing631
      @dashing631 2 місяці тому

      Congress ਨੂੰ ਜਿਤਾ ਦਿਓ,ਭੁੱਲ ਜਾਓ 1984😢

  • @BalkinderSingh-th1hr
    @BalkinderSingh-th1hr 2 місяці тому +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🚩

  • @chandisingh991
    @chandisingh991 2 місяці тому +4

    God bless you. Very nice vedo. Thanks

  • @singh-kang1553
    @singh-kang1553 2 місяці тому +14

    ਪੰਜਾਬ ਹੱਲ ਖ਼ਾਲਿਸਤਾਨ ਕਿਸਾਨ ਹੱਲ ਹੈ ਖ਼ਾਲਿਸਤਾਨ referendum Only solution for azad Punjab

  • @harkiransingh4220
    @harkiransingh4220 2 місяці тому +4

    ਬੀਬੀ ਬਹੁਤ ਸਿਆਣਾ ਬੋਲਦੀ ਆ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਬੱਚੇ ਭੇਜ ਰਹੇ ਆ ਉਹਨਾਂ ਤੋ ਕਿਰਤ ਕਰਾਉ ਕੰਮ ਕਰ ਕਿ ਕੇਈ ਰਾਜ਼ੀ ਨਹੀ ਖੇਤੀ ਵਿੱਚ

  • @harbanssinghharbans9042
    @harbanssinghharbans9042 2 місяці тому +7

    ਤੁਹਾਡੈ ਸਾਹਮਣੈ ਏ ਕਿਸਾਨ ਰਾਤਾਂ ਨੂੰ ਟਰਾਲੀਆਂ ਭਰਕੇ ਹੈਲੋ ਚ ਜਾਣਗੇ ਪਿਛਲੀ ਵਾਰ ਵੀ ਕਿਸਾਨਾਂ ਏਸੇ ਤਰਾਂ ਕੀਤਾ ਸੀ ਪਰ ਕਿਸਾਨਾਂ ਦਾ ਏਕਾ ਨੀ ਜ਼ੋ ਵੀ ਟਰਾਲੀ ਹੈਲੋ ਚ ਜਾਂਦਾ ਵੇਖ ਲਿਆ ਕੁਟਾਪਾ ਚਾੜ‌ਦਿਓ

  • @satinderjaggi984
    @satinderjaggi984 2 місяці тому +2

    Well done.Akal Purakh di Fauj Zindabad

  • @harkiransingh4220
    @harkiransingh4220 2 місяці тому +6

    ਚੰਗੇ ਠੇਕੇ ਖਾ ਕਿ ਵਿਹਲੜ ਏਸ ਕੰਮ ਤੇ ਹੋ ਗਏ ਸ਼ਹਿਰ ਦੇ ਗਰੀਬ ਲੋਕ ਕਿਰਤੀ ਲੋਕ ਜੋ ਲੋਨ ਪੂਰੇ ਭਰਦੇ ਆ ਕਿਰਤ ਕਰ ਕਰ ਪਰ ਇਹ ਵਿਹਲੜ ਕੋਈ ਕੰਮ ਨਾ ਕਰ ਕਿ ਲੋਨ ਵੀ ਕਹਿੰਦੇ ਮਾਫ ਕਰੋ ਕਿਉ ਸ਼ਹਿਰ ਦੇ ਬੰਦੇ ਜੋ ਲੇਬਰ ਕਰਦੇ ਆ ਉਹਨਾਂ ਨੂੰ ਕੋਈ ਮਾਫੀ ਨਹੀ

  • @user-nj6ww1gg6g
    @user-nj6ww1gg6g 2 місяці тому +4

    Bahut vadya ji eh Krna bahut jaruri hji

  • @buntyjatt5567
    @buntyjatt5567 2 місяці тому +6

    Kisan ekta zindabad 🚜🚜🚩

  • @darshanmaan7066
    @darshanmaan7066 Місяць тому

    ਕਿਸਾਨਾਂ ਦ, ਧਨਵਾਦ ਵਹਿਗੂਰੂੂ

  • @SukhwinderSingh-wq5ip
    @SukhwinderSingh-wq5ip 2 місяці тому +14

    ਕਿਸਾਨ ਮਜ਼ਦੂਰ ਏਕਤਾ ❤❤

  • @harrymla1020
    @harrymla1020 2 місяці тому +9

    Rattan veer good ❤

  • @powerwash5775
    @powerwash5775 2 місяці тому +3

    I’m Canadian Sikh spurting farmers

  • @kulwantsinghkulwantsingh3329
    @kulwantsinghkulwantsingh3329 2 місяці тому +6

    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ

  • @MandeepSingh-dj2ni
    @MandeepSingh-dj2ni 2 місяці тому +14

    ਧਾਲੀਵਾਲ ਜੀ ਇਹ ਡੱਲੇਵਾਲ ਪੰਧੇਰ ਟੀਮ ਭਗਵੰਤ ਮਾਨ ਕੇਜਰੀਵਾਲ ਦੇ ਕਹੇ ਅਨੁਸਾਰ ਚੱਲਦੇ ਨੇ ਇਕ ਵਾਰ ਵੀ ਤੁਹਾਡੀ ਵੱਲੋ ਕੀਤੇ ਸਵਾਲ ਦਾ ਜਵਾਬ ਨਹੀ ਦਿੱਤਾ ਗਿਆ ਪੰਜਾਬ ਸਰਕਾਰ ਨੇ ਮੰਡੀਆਂ ਕੈਂਸਲ ਕਰਕੇ ਅਡਾਨੀ ਗਰੁੱਪ ਦੇ ਸਾਇਲੋ ਮੰਜੂਰ ਕੀਤੇ ਪਰ ਇਲੈਕਸ਼ਨ ਹੋਣ ਕਾਰਨ ਫੈਸਲਾ ਵਾਪਸ ਲੈਣਾ ਪਿਆ ਪਰ ਇਹ ਕਿਸਾਨ ਜਥੇਬੰਦੀਆ ਜੋ ਭਗਵੰਤ ਮਾਨ ਲਈ ਕੰਮ ਕਰ ਰਹੇ ਹਨ ਬਹੁਤ ਅਫਸੋਸ ਹੈ ਇਹ ਲੋਕ ਪੰਜਾਬ ਦੇ ਲੋਕਾ ਨੂੰ ਬੇਵਕੂਫ ਬਣਾ ਰਹੇ ਹਨ

  • @hanumanbhakti581
    @hanumanbhakti581 2 місяці тому +4

    ਬੀਬੀ ਪੰਜਾਬ ਦੀਵਾਲੀਆ ਹੌ ਚੁਕਿਆ ਦੇਸ ਬਖਸ ਦਿਉ। ਸਬਸਿਡੀਆਂ ਮੁਆਵਜੇ ਕਰਜ਼ਾ ਮਾਫ਼ ਟਿਊਬਵੈੱਲਾਂ ਬਿਜਲੀ ਮਾਫ ਬੰਦ ਕਰੌ। ਲੈਡ ਸੀਲਿੰਗ ਹੌਣ ਨਹੀਂ ਦਿੰਦੇ ਨਾ ਠੇਕਾ ਰੈਗੂਲੇਟਰੀ ਲਾਗੂ ਕਰਨ।। ਜਗੀਰਦਾਰ ਪਰਾਪਰਟੀਆਂ ਟੈਕਸ ਦੇਣਾ ਚਾਹੀਦਾ ਇਨਕਮ ਟੈਕਸ ਦਿਉ। ਤੁਹਾਡੇ ਕੀਹਦੇ ਨਾਲ ਬਣਦੀ ਕਿਸੇ ਨਾਲ ਨਹੀਂ।

    • @GurlalSingh-zt9ek
      @GurlalSingh-zt9ek 2 місяці тому +2

      ਤੇਲ ਟੈਕਸ ਸਲੈਡਰ ਟੇਕਸ ਹਰ ਇਕ ਚੀਜ਼ ਤੇ ਟੈਕਸ ਚਾਰ ਗੁਣਾ ਲੈ ਰਿਹਾ ਮੋਦੀ।ਅੰਦ ਭਗਤ

    • @pet768
      @pet768 2 місяці тому

      Bc bjp n sare desh da bura hall krta sara desh krjai krta

  • @AvtarSingh-om1dq
    @AvtarSingh-om1dq 2 місяці тому +4

    Very good

  • @khevinderkaur5421
    @khevinderkaur5421 2 місяці тому +2

    Dhan dhan baba Deep Singh ji I Am with. Kissan

  • @sahibjeet9070
    @sahibjeet9070 2 місяці тому +4

    Kisan majdoor ekta zindabad

  • @Lalli-Guru
    @Lalli-Guru 2 місяці тому +4

    Good Job 👏

  • @gurdialsingh456
    @gurdialsingh456 2 місяці тому +2

    ਪਤਰਕਾਰ ਸਾਹਿਬ ਜੀ ਤੁਸੀਂ ਵੀ ਦੋਗਲੀ ਨੀਤੀ ਨਾ ਵਰਤੋ ਥੋਨੂੰ ਨਹੀਂ ਪਤਾ ਕਿ ਅਗਰ ਖੱਟੜ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਪੰਜਾਬ ਕਿਸ ਤਰ੍ਹਾਂ ਵੜਣ ਦੇਈ ਏ

  • @nathasingh1254
    @nathasingh1254 2 місяці тому +1

    ਇਕ ਗੱਲ ਹੈ ਮੋਦੀ ਬਦਲਾ ਲੈਣ ਗਿਆ ਪੰਜਾਬੀ ਨੂੰ ਨਫਰਤ ਕਰਦਾ ਤਾਂ ਹੀ ਹੰਸ ਰਾਜ ਹੰਸ ਨੂੰ ਦਿੱਲੀ ਤੋਂ ਟਿਕਟ ni ਦਿੱਤੀ।

  • @gurmukhsinghjagdeo7418
    @gurmukhsinghjagdeo7418 2 місяці тому +1

    ਬਹੁਤ ਵਧੀਆ ਰਿਪੋਰਟ ❤

  • @PardeepPardeep-uj6yb
    @PardeepPardeep-uj6yb 2 місяці тому +3

    Kisan Ekta jindabad full support ❤️❤️😍😍🙏🙏🌾🌾🌾🌾🚜🚜🚜🚜🚜🚜🚜🚜🚜🚜🚜🚜🚜🚜🚜

  • @ManjitKaur-fh7zc
    @ManjitKaur-fh7zc 2 місяці тому +3

    Kissan mazdoor ekta jindabad no farmers no food

  • @NirmalSingh-ll3gu
    @NirmalSingh-ll3gu 2 місяці тому +5

    ❤❤ rattan veer g😊😊

  • @DalerRandhawa-dl7nv
    @DalerRandhawa-dl7nv 2 місяці тому +6

    Veer ji bai amritpal ji da Mata ji nu arrest kita hoa news chlo plz

  • @VirSingh-nj3dc
    @VirSingh-nj3dc 2 місяці тому +3

    Very good for Hans ਦੀ ਕੁੱਤੇ ਖਾਣੀ
    APP ਦੀ ਚੰਗੀ ਤਰ੍ਹਾਂ ਕੁੱਤੇ ਖਾਣੀ ਕਰੋ , ਭੰਡ ਭਗਵੰਤ ਮਾਨ ਦੀ ਵੀ

  • @KartarSingh-es8mo
    @KartarSingh-es8mo 2 місяці тому +6

    ਇਹ ਮਾਲਵੇ ਵਾਲੇ ਆ ਤੇਰੀ ਟਾਪ ਲਵਾਉਣ ਗੇ ਮੌਜ ਆ ਫਕੀਰਾਂ ਦੀ ਫੇਰ ਕਹੀ 😂😂

  • @RavinderSingh-ls4ed
    @RavinderSingh-ls4ed 2 місяці тому +3

    Good

  • @user-br9xr3xf5f
    @user-br9xr3xf5f 2 місяці тому +3

    Kisan majdoor ekta jidabad ❤❤❤❤❤❤❤❤❤❤❤

  • @randhirkaur673
    @randhirkaur673 2 місяці тому +1

    Good job kissan veero te bhainjio

  • @jattlifeharvisidhu6133
    @jattlifeharvisidhu6133 2 місяці тому +4

    Good 💯

  • @Soniblog244
    @Soniblog244 2 місяці тому +1

    ਇਹਨੇ ਜਿੱਤ ਕੇ ਵੀ ਕਰਨਾ ਇਹਨੇ ਤਾਂ ਫਿਰ ਵੀ ਇਹੀ ਕਹਿਣਾ ਮੌਜ ਹੈ ਜੀ ਮੌਜ

  • @user-nr3lk4fh9j
    @user-nr3lk4fh9j 2 місяці тому +1

    ਮਾਰੋ ਛਿੱਤਰ ਸਿਆਸੀ ਪਾਰਟੀ ਵਾਲੀਆਂ ਦੱਲੀਆ ਦੇ 😮😮😮😮😮

  • @sukhwantgillgill6674
    @sukhwantgillgill6674 2 місяці тому +3

    Kiasn 💖💖💖💖💖🌾🌾🌾🌾🌾

  • @deep-zo8vi
    @deep-zo8vi 2 місяці тому +2

    Jai jawan jai kisan

  • @KvSandhu
    @KvSandhu 2 місяці тому +2

    Patarkar nai jo vaar vaar sawal pushya aap sarkar bare ohda jawab dain dee bajai tol matol kar dita gaya

  • @keeratwraich4649
    @keeratwraich4649 2 місяці тому +1

    Kisan ektaa zindabaad.

  • @user-mk9iy6kv8y
    @user-mk9iy6kv8y 2 місяці тому +1

    ਇਹਨਾ ਦਾ ਰਸਤਾ ਰੋਕੋ
    Bjp ਗਪੌੜ ਪਾਰਟੀ।

  • @gopalkaushal6329
    @gopalkaushal6329 2 місяці тому +2

    Vv good

  • @user-vq2kd7ft6p
    @user-vq2kd7ft6p 2 місяці тому +1

    Good job kisan

  • @JaswinderSingh-ho4lp
    @JaswinderSingh-ho4lp 2 місяці тому +1

    Kisan akta zindabad

  • @user-gx5se9yv4e
    @user-gx5se9yv4e 2 місяці тому

    ਕੀ ਸਿਰਫ਼ ਮਸਲੇ ਕਿਸਾਨਾਂ ਦੇ ਹੀ ਹਨ। 80% ਗਰੀਬ ਜਨਤਾ ਦੇ ਕੋਈ ਹੱਕ ਨਹੀਂ। ਉਹ ਤਾਂ ਵਿਚਾਰੇ ਕਦੇ ਦੇਖੇ ਨਹੀਂ ਸੜਕਾਂ ਤੇ।

  • @marutimovers2624
    @marutimovers2624 2 місяці тому +1

    Jai kishan Jai Jawan jai shree ram 🎉❤

  • @Somethingnew7
    @Somethingnew7 2 місяці тому +4

    AAP da virodh keo ni kde kita ida ina,, hans raj di ta khud nu bjp nitiya da pta v ni huna,, oh ta chamcha bnke aa gya….5 mint msp wali beebi agge ik v dhrna keo ni😮

  • @GurmeetSingh-fl5ss
    @GurmeetSingh-fl5ss 2 місяці тому

    Waheguru ji ka khalsa waheguru ji ki Fateh ji

  • @varindersharma7222
    @varindersharma7222 2 місяці тому

    Bibi ji satshri akal

  • @prxxt7368
    @prxxt7368 2 місяці тому +1

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏4556yy

  • @5911_diwanshu
    @5911_diwanshu 2 місяці тому +2

    #kissanmajdoorektazindabad 🌾

  • @GurmailSingh-nd9hc
    @GurmailSingh-nd9hc 2 місяці тому

    Very Good Kissa' Aketa

  • @gurjeetkalsi5846
    @gurjeetkalsi5846 2 місяці тому

    BJP Nu Punjab Ton Bhajao kisan Ekta Zindabad.

  • @dashing631
    @dashing631 2 місяці тому +1

    BJP 400 ਪਾਰ ਵਿਚੋਂ ਪੰਜਾਬ ਦੀ ਇੱਕ ਵੀ ਸੀਟ ਨਹੀਂ ਗਿਣ ਰਹੀ,ਨਾ ਫ਼ਿਕਰ ਕਰੋ,ਕੱਲੇ ਪੰਜਾਬ ਤੇ ਨਹੀਂ ਟਿਕੀ ਹੋਈ

  • @harpreetSinghhappy733
    @harpreetSinghhappy733 2 місяці тому +2

    Kisan majdoor Ekta Jindabad ❤️💯🙏 Hun Veero pindan Ch Kise nu Wadan deyo jehdi vi party aye Sareya nu bhaja deyo Sawal kreyo Samne 🎙️🎤 Mick lga ke bhane Sidhu Bai di vidio Ch Tarika vekh lo

  • @sukhvindersinghcheema4852
    @sukhvindersinghcheema4852 2 місяці тому

    Bahut vadia ji

  • @user-em5yi7lw8i
    @user-em5yi7lw8i 2 місяці тому

    Really great information and video

  • @jatindersidhu7732
    @jatindersidhu7732 2 місяці тому +1

    Very good saab ji

  • @turlochanmalhi3130
    @turlochanmalhi3130 2 місяці тому +1

    Can anyone survive without food? It should be the highest paid profession. Love my Kaisan family.

  • @AvtarSingh-pw7fv
    @AvtarSingh-pw7fv 2 місяці тому +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @SukhdevSingh-ju1ie
      @SukhdevSingh-ju1ie 2 місяці тому

      ਮਜਦੂਰ ਨਾਲ ਕਿਸਾਨਾ ਦੀ ਕੋਈ ਵੀ ਸਾਂਝ ਨਹੀਂ

    • @AvtarSingh-pw7fv
      @AvtarSingh-pw7fv 2 місяці тому

      @@SukhdevSingh-ju1ie ਤੇਰੀ ਨਹੀਂ ਹੋਣੀ ਸਾਡੀ ਤਾਂ ਪੂਰੀ ਸਾਂਝ ਹੈ ਤੇ ਇਸ ਵਕਤ ਮੇਰੀ ਉਮਰ 64 ਤੋਂ ਵੀ ਉਪਰ ਹੈ ਤੇ ਸਾਡੀ ਸਾਂਝ 1978 ਤੋਂ ਚਲੀ ਆ ਰਹੀ ਹੈ

  • @SunnyBRA
    @SunnyBRA 2 місяці тому

    Very Good excellent job

  • @Gurmailsingh-nt4jx
    @Gurmailsingh-nt4jx 2 місяці тому

    ਸਮਝਦਾਰੀ ਨਾਲ ਵੋਟ ਪਾ ਕੇ ਕਰੋ

  • @user-gl3je4ik1b
    @user-gl3je4ik1b 2 місяці тому +1

    Good 👍🏿👍🏿

  • @GurvinderSingh-up3xc
    @GurvinderSingh-up3xc 2 місяці тому

    Good job

  • @nardevsidhu4907
    @nardevsidhu4907 2 місяці тому +4

    Hans raj hans nu changi tra gol kro

  • @RandeepSingh-sd6ko
    @RandeepSingh-sd6ko 2 місяці тому

    Good 👍

  • @honeysingh7486
    @honeysingh7486 2 місяці тому

    👍

  • @JasbirKaur-lk5co
    @JasbirKaur-lk5co 2 місяці тому

    👍👍

  • @majorsingh7147
    @majorsingh7147 2 місяці тому +3

    B j p .kisana di katil hi 700 kisan ne

  • @tarsemsinghsaini7356
    @tarsemsinghsaini7356 2 місяці тому

    Loktantra ko bachaane ki aakhri ladaai .

  • @AvtarSingh-or6ig
    @AvtarSingh-or6ig 2 місяці тому +1

    ਕੀ ਤੁਸੀਂ ਸ਼ਾਂਤਮਈ ਢੰਗ ਨਾਲ, ਆਪਣੇ ਲੋਕਾਂ ਵਿੱਚ ਇਹ ਵਿਚਾਰ ਫੈਲਾਅ ਸਕਦੇ ਓ ਕਿ ਕਿਸੇ ਖਾਸ ਪਾਰਟੀ ਜਾਂ ਪਾਰਟੀਆਂ ਨੂੰ ਵੋਟ ਨਾ ਪਾਈ ਜਾਵੇ?
    ਆਪਣੇ ਲੋਕਾਂ ਵਿੱਚ ਜਾਗਰੂਕਤਾ ਫੈਲਾਓ!

  • @rajwantsingh2523
    @rajwantsingh2523 2 місяці тому +4

    Thoko thoko baverian Wale nu

  • @palyjandu687
    @palyjandu687 2 місяці тому +1

    Badal+BJP 💪💪💪💪💪

  • @varindersingh-th6bv
    @varindersingh-th6bv 2 місяці тому +1

    Good BJP hatao

  • @rupindersodhi6869
    @rupindersodhi6869 2 місяці тому +2

    So called Sufi Babe di sewa karo😮

  • @user-xi4nk2jc2r
    @user-xi4nk2jc2r 2 місяці тому

    Lakha.khaihra.kumar.vijaypartap.Amritpal.nu.jitao

  • @Godson-ol4my
    @Godson-ol4my 2 місяці тому +3

    Bhjao bhjao BJP ki yad

  • @GurdevSingh-sd6xl
    @GurdevSingh-sd6xl 2 місяці тому +2

    ý

  • @user-pj3zk2lr9o
    @user-pj3zk2lr9o 2 місяці тому

    Kisan ekata jindabad

  • @hardipsingh7966
    @hardipsingh7966 2 місяці тому +2

    A hattao desh bachao

  • @gurjitsinghpunia3356
    @gurjitsinghpunia3356 2 місяці тому

    Dhaliwal Saab BJP da welcome gale tamater Agg nal karna chahida h

  • @gurjeetkalsi5846
    @gurjeetkalsi5846 2 місяці тому

    Punjabi Daran wali Kom nahi Waheguru Chardi Kala ch Rakhan.