Must Watch || ਜਜ਼ਬਾਤੀ ਹੋਏ CM Bhagwant Mann - ਪਾਗਲ ਕਹਿਣ 'ਤੇ ਸੁਖਬੀਰ ਬਾਦਲ ਨੂੰ ਘੇਰਿਆ

Поділитися
Вставка
  • Опубліковано 16 чер 2023
  • #PrimeAsiaTV #BhagwantMaan #AAP
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 975

  • @raghbirsinghdhindsa3164
    @raghbirsinghdhindsa3164 Рік тому +186

    ਮਾਨ ਸਾਹਿਬ ਯੁੱਗ ਯੁੱਗ ਜੀਓ
    ਕਮਲ਼ੇ ਜੋ ਕਹਿੰਦੇ ਕਹਿਣ ਦਿਓ
    ਤੁਸੀਂ ਪੰਜਾਬ ਦੀ ਤਰੱਕੀ ਵਿੱਚ ਲੱਗੇ ਰਹੋ !!

    • @davindersingh9618
      @davindersingh9618 Рік тому +1

      ਮਾਨ ਜਿਦੋਬਾਦ

    • @nirmalghuman6077
      @nirmalghuman6077 Рік тому +1

      ਲੋਕਾਂ ਦੀਆਂ ਬਣੀਆਂ ਬਣਾਈਆਂ ਕੋਠੀਆਂ ਤੇ ਕਬਜ਼ੇ ਕਰਦੇ ਰਹੋ😅😅😅😅😅😅

    • @pushpindersingh8475
      @pushpindersingh8475 Рік тому +1

      ​@@nirmalghuman6077bjp it cell😂😂😂😂😂😂😂😂😂😂😂

    • @nirmalghuman6077
      @nirmalghuman6077 Рік тому

      @@pushpindersingh8475 ਗੱਲ ਦਾ ਤਰਕ ਨਾਲ ਜਵਾਬ ਦਿਆ ਕਰੋ, ਫਲਾਣਾ ਆਈਟੀ ਸੈੱਲ ਢਿਮਕਾ ਆਈਟੀ ਸੈੱਲ 👎👎👎
      ਨਾਲੇ ਹਰੇਕ ਤੇ ਆਈਟੀ ਸੈੱਲ ਦੇ ਠੱਪੇ ਲਾਉਣ ਨਾਲ ਸਚਾਈ ਨਹੀਂ ਬਦਲਦੀ ਹੁੰਦੀ !
      ਸਾਰੀ ਦੁਨੀਆਂ ਨੂੰ ਪਤਾ ਆ ਕਿ ਝਾੜੂ ਪਾਰਟੀ ਨੇ ਮੁਹਾਲੀ ਚ ਆਪਣਾ ਆਈਟੀ ਸੈੱਲ ਖੋਹਲਿਆ ਹੋਇਆ ਆ ਜਿੱਥੇ ਸੈਂਕੜੇ ਬੰਦੇ ਬੜੇ ਵੱਡੇ ਪੱਧਰ ਤੇ ਦਿਨ ਰਾਤ ਕੰਪਿਊਟਰਾਂ ਤੇ ਸ਼ੋਸ਼ਲ ਮੀਡੀਆ ਤੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦਾ ਕੰਮ ਕਰਦੇ ਨੇ , ਝਾੜੂ ਪਾਰਟੀ ਦੀ ਲੋਕਾਂ ਚ ਸਾਖ ਬਣਾਈਂ ਰੱਖਣ ਲਈ ਲਗਾਤਾਰ ਸ਼ੋਸ਼ਲ ਮੀਡੀਆ ਤੇ ਝੂਠੀਆਂ ਸੱਚੀਆਂ ਪੋਸਟਾਂ ਪਾਉਂਦੇ ਰਹਿੰਦੇ ਨੇ , ਉਹਨਾਂ ਨੂੰ ਬਾਕਾਇਦਾ ਤਨਖਾਹ ਵੀ ਮਿਲਦੀ ਐ ਭਗਤ ਜੀ 👍👍

  • @harchandsingh9053
    @harchandsingh9053 Рік тому +191

    ਮਾਨ ਸਾਹਿਬ ਚਲਦੇ ਰਹੋ ਏਹ ਸਾਰੇ ਹਿਲ ਚੁੱਕੇ ਹਨ

  • @narajansingh959
    @narajansingh959 Рік тому +96

    ਮਾਨ ਸਾਹਿਬ ਜੀ ਕਿਸੇ ਤੋਂ ਤੁਹਾਨੂੰ ਇਮਾਨਦਾਰ ਹੋਣ ਦਾ ਸਰਟੀਫਿਕੇਟ ਨਹੀ ਲੋੜ। ਚਲਦੇ ਰਹੋ ਸੱਚ ਤੇ ਵਾਹਿਗੁਰੂ ਜੀ ਜਰੂਰ ਹੱਥ ਰੱਖਣ ਗੇ।

    • @Kaur708
      @Kaur708 Рік тому

      ਅਸੀਂ ਇਹੋ ਜਹੇ ਬੰਦੇ ਦਾ ਸਰਟਫਿਕੇਟ ਲੈ ਕੇ ਕਰਣਾ ਵੀ ਕਿ ਹੈ ਜਿਹਦਾ ਖੁਦ ਦਾ ਈ ਦਿਮਾਗੀ ਸੰਤੁਲਨ ਠੀਕ ਨਹੀਂ

  • @Gurlalsingh-oo9dq
    @Gurlalsingh-oo9dq Рік тому +165

    ਭਗਵੰਤ ਸਿੰਘ ਮਾਨ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ ਪ੍ਰਭੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ

    • @naibsingh7269
      @naibsingh7269 Рік тому +2

      Very good i🎉❤❤❤❤😂😂🎉

    • @amarpreetsingh8832
      @amarpreetsingh8832 Рік тому

      ​@@naibsingh7269 20😮😊😮😢😂😂❤❤😊

    • @Kaur708
      @Kaur708 Рік тому

      😂😂😂😂😂

  • @payalarora9840
    @payalarora9840 Рік тому +22

    ਸੁੱਖਾ ਮੰਦਬੁੱਧੀ ਹੈ ਜੀ। ਗੁੱਸਾ ਨਹੀਂ ਕਰਨਾ ਓਹ ਹਿਲ ਗਿਆ ਹੈ

  • @Indiakahania
    @Indiakahania Рік тому +68

    ਮੰਦਬੁੱਧੀ ਇਨਸਾਨ ਲਈ ਇਸ ਤੋਂ ਵਧੀਆ ਉੱਤਰ ਨਹੀਂ ਹੋ ਸਕਦਾ👍
    CM ਮਾਨ ਜ਼ਿੰਦਾਬਾਦ 🙏🏼

  • @jantajanta2892
    @jantajanta2892 Рік тому +14

    ਹੁਣ ਮੋੜ ਭਗਵੰਤ ਸਿੰਘਾ ਦਿਨ ਪੰਜਾਬ ਦੇ ਪਰਤੇ।
    ਇਹਨਾਂ ਦੇ ਦਿਲ ਵਿਚ ਕੀ ਛੁਪਿਆ ਏ ਆਪ ਹੀ ਨੰਗੇ ਕਰਤੇ।
    ਲਾਜ ਰੱਖਲੀ ਭਗਤ ਸਿੰਘ ਦੀ ਸੋਚ ਨੂੰ,ਦਾਗ ਨਾ ਲੱਗ ਜਾਵੇ
    ਹੁਣ ਬਣ ਝੰਡੇਂ ਦਾ ਡੰਡਾ ਸਭ ਨੱਥਾਂ ਪਾਈ ਜਾਵੇ।
    ਰਛਪਾਲ ਸਿੰਘ ਸਮਾਲਸਰ

  • @gursewaktextiles3503
    @gursewaktextiles3503 Рік тому +65

    ਇਹ ਸਭ ਬਖਲਾਏ ਪਏ ਨੇ ਛੋਟੇ ਵੀਰ ਭਗਵੰਤ ਮਾਨ ਜੀ ਤੁਸੀ ਪੰਜਾਬ ਦੇ ਪਿਆਰੇ ਹੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਦਾ ਹਮੇਸਾ ਤੁਹਾਡੇ ਤੇ ਮੇਹਰ ਭਰਿਆ ਹੱਥ ਹੈ 🙏🙏♥️♥️

  • @RavinderSingh-bi9vf
    @RavinderSingh-bi9vf Рік тому +70

    ਰੱਬ ਦਾ ਰੁੱਪ ਭਗਵੰਤ ਮਾਨ ਦੇਵਤਾ

    • @GurwinderSingh-up5ez
      @GurwinderSingh-up5ez Рік тому +2

      Apne ghar vi vekh lena chahida kon kon pagal

    • @RahulChaudhary-ig1uk
      @RahulChaudhary-ig1uk Рік тому

      😂😂😂

    • @RahulChaudhary-ig1uk
      @RahulChaudhary-ig1uk Рік тому +4

      Kade apne maa baap nu v rab da roop man leya karo...bhagwant Maan kehra rab hai eda he ghussia bhori jaani...wadiya cm keh la oh samajh v anda...ghusse

  • @shdjs5003
    @shdjs5003 Рік тому +8

    ਬਹੁਤ ਹੀ ਵਧੀਆ ਢੰਗ ਨਾਲ ਜਵਾਬ ਦਿੱਤਾ ਗਿਆ ਹੈ ਜੀ ਔਰ ਸਭ ਕੁਝ ਲੋਕਾ ਸਾਹਮਣੇ ਦਸਿਆ ਗਿਆ ਹੈ ਜੀ ਸੀ ਐਮ ਭਗਵੰਤ ਮਾਨ ਸਾਹਿਬ ਧੰਨਵਾਦ ਜੀ

  • @akashbhullar2926
    @akashbhullar2926 Рік тому +52

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮਾਣ ਪੰਜਾਬ ਨੂੰ

  • @JasvirSingh-kk6ds
    @JasvirSingh-kk6ds Рік тому +61

    ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲ੍ਹਾ ਰੱਖਣ

  • @sujansingh5770
    @sujansingh5770 Рік тому +9

    ਭਗਵੰਤ ਮਾਨ ਜ਼ਿੰਦਾਬਾਦ ਮਾਨਾ ਦੱਬੀ ਚੱਲ ਇਨ੍ਹਾਂ ਲੋਕਾਂ ਦੀ ਕੋਈ ਜ਼ਮੀਰ ਨਹੀਂ

  • @musharrafrahmani8647
    @musharrafrahmani8647 Рік тому +9

    जिसे जो कहना है कहने दो Sir Jii आप लगे रहो पूरे पंजाब आपके साथ है, Aam Aadmi Party Zindabad

    • @studycornerpunjabiandsst9109
      @studycornerpunjabiandsst9109 Рік тому

      ਬਿਨਾ ਵਿੱਤੀ ਲਾਭ ਤੋ ਪਕੇ ਕੀਤੇ ਅਧਿਆਪਕ ਇਸ ਤਰਾ ਇਹਨਾ ਨੇ ਸਾਰੇ ਮੁਲਾਜ਼ਮ ਪਕੇ ਕਰ ਦੇਣੇ ਹੈ ਨਾ ਲਗੇ ਹੀਗ, ਨਾ ਲਗੇ ਫਟਕੜੀ ਨਾ ਪੇ ਗਰੇਡ ਨਾ ਪੇ ਸਕੇਲ ਨਾ ਪਰਬੇਸਨ ਪੀਰੀਅਡ ਉਕੀ ਪੁਕੀ ਬਹੁਤ ਘੱਟ ਤਨਖਾਹ ਤੇ

  • @harinderkaur5075
    @harinderkaur5075 Рік тому +46

    ਮਾਨ ਸਾਹਿਬ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਬਹੁਤਾ ਮਹੱਤਵ ਨਾ ਦਿਓ। ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵਿਹਲੇ ਕਰ ਦਿੱਤਾ ਹੈ। ਤੁਹਾਨੂੰ ਵੱਡਾ ਬਹੁਮਤ ਦੇ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਨ ਲਈ ਚੁਣਿਆ ਹੈ।ਆਪਣਾ ਸਾਰਾ ਧਿਆਨ ਰੰਗਲਾ ਪੰਜਾਬ ਬਣਾਉਣ ਤੇ ਲਗਾਓ। ਪਰਮਾਤਮਾ ਹਮੇਸ਼ਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ।🙏🙏

  • @manjeerkaur8445
    @manjeerkaur8445 Рік тому +29

    ਸੀ ਐਮ ਸਾਹਿਬ ਜੀ ਪਰਮਾਤਮਾ ਤਹਾਨੂੰ ਚੜਦੀ ਕਲਾ ਬਖਸ਼

  • @charanjitsingh9943
    @charanjitsingh9943 Рік тому +31

    Very good job Maan Sahab.sukhbir did nothing in his time. Mann Sahab god bless you keep it up.

  • @harjeetsingh758
    @harjeetsingh758 Рік тому +4

    ਮੈਨੂੰ 5000/ਬਿੱਲ ਦੇ ਬੱਚ ਰਹੇ ਹਨ।
    We are very happy happy

  • @kambojfazilka586
    @kambojfazilka586 Рік тому +28

    Carry on maan sahib

  • @anwarambi5082
    @anwarambi5082 Рік тому +47

    ਮਾਨ ਸਾਬ ਜਿਹੜਾ ਪੰਜਾਬ ਦਾ ਜੰਮਿਆ ਜਿੱਥੇ ਮਰਜ਼ੀ ਪੜ੍ਹ ਆਵੇ ਜੇ ਪੰਜਾਬ ਦੇ ਲੋਕਾਂ ਨਾਲ ਚੱਲਣਾ ਹੈ ਤਾਂ ਉਹਨੂੰ ' ਪੰਜਾਬ ਦੇ ਸਰਕਾਰੀ ਸਕੂਲਾ ਵਿੱਚ ਪੜ੍ਹਨਾਂ ਹੀ ਪੈਣਾਂ ਨਹੀ ਤਾ ਪੰਜਾਬ ਦੇ ਲੋਕ ਆਪ ਹੀ ਪੜ੍ਹਾ ਲੈਦੇ ਨੇ ਜਿਵੇ ਅਕਾਲੀ ਕਾਗਰਸੀ ਹੁਣ ਪੰਜਾਬ ਵਿੱਚ ਲੋਕਾ ਨੇ ਪੜ੍ਹਨ ਲਾਤੇ

  • @bhagsingh6602
    @bhagsingh6602 Рік тому +50

    ਭਗਵੰਤ ਮਾਨ ਜੀ ਕੁਤੇ ਭੌਂਕਦੇ ਰਹਿੰਦੇ ਆਪ ਲੱਗੇ ਰਹੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਜੀ

    • @FactChanel3635
      @FactChanel3635 Рік тому

      😂

    • @nirmalghuman6077
      @nirmalghuman6077 Рік тому

      ਲੋਕਾਂ ਦੀਆਂ ਬਣੀਆਂ ਬਣਾਈਆਂ ਕੋਠੀਆਂ ਤੇ ਕਬਜ਼ੇ ਕਰੋ
      ਕਟਾਰੂਚੱਕ ਵਰਗੇ ਲੌਂਡੇਬਾਜ ਮੰਤਰੀ ਰੱਖਿਆ ਕਰੋ🍆💦💦💦

  • @ranasingh6429
    @ranasingh6429 Рік тому +65

    ਭਗਵੰਤ ਮਾਨ ਸਾਬ ਜੀ ਤੁਸੀਂ ਗੁੱਸਾ ਨਾ ਕਰਿਆ ਸੁੱਖੇਦਾ ਵਿਚਾਰਾਂ ਮੰਦ ਬੁੰਧੀ ਆ।

  • @vakeelsingh6268
    @vakeelsingh6268 Рік тому +65

    ਮਾਨ ਸਾਹਿਬ ਪੰਜਾਬ ਦੀ ਸਾਨ

  • @shamshersingh662
    @shamshersingh662 Рік тому +71

    ਮਾਨ ਸਾਹਿਬ ਜੀ ਤੁਹਾਡੇ ਵਰਗੇ ਨੇਤਾ ਦੇਸ਼ ਨੂੰ ਬਚਾ ਸਕਦੇ ਹਨ ਜੀ…ਸੱਚੀ ਗੱਲ ਹੈ ਦੱਬਦਾ ਕਿੱਥੇ ਆ😊😊😊😊

    • @nirmalghuman6077
      @nirmalghuman6077 Рік тому

      ਫਾਰਮੈਟ ਥੋੜ੍ਹਾ ਚੇਂਜ ਹੋ ਗਿਆ
      ਉਹ ਗੀਤਾਂ ਆਲੀਆਂ ਗੱਲਾਂ ਤੋਂ ਝਾੜੂ ਪਾਰਟੀ ਆਲੇ ਅੱਜਕੱਲ੍ਹ ਐਨ ਆਰ ਆਈ ਪੰਜਾਬੀਆਂ ਦੀਆਂ ਕੋਠੀਆਂ ਦੱਬਦੇ ਨੇ😅😅😅😅😅

    • @satojsatoj3208
      @satojsatoj3208 Рік тому

      ​@@nirmalghuman6077 70 ਬੰਦਿਆ ਪਿਸੇ ਤੇਰੇ ਬੋਲਨ ਨਾਲ ਕੋਈ ਜੂਠਾ ਨਿ ਸਾਬਤ ਹੋ ਸਕਦਾ 🙏

    • @nirmalghuman6077
      @nirmalghuman6077 Рік тому +1

      @@satojsatoj3208 ਗੁਜਰਾਤ ਚੋਣਾਂ ਵੇਲੇ ਸਿਰਫ਼ ਵੋਟਾਂ ਖਾਤਿਰ, ਬਾਕਾਇਦਾ ਪ੍ਰੈਸ ਕਾਨਫਰੰਸ ਬੁਲਾ ਕੇ, ਭੰਡ ਸਾਹਿਬ ਨੇ ਕੋਰਾ ਝੂਠ ਬੋਲਿਆ ਸੀ ਕਿ ਨਹੀਂ
      ਕਿ ਜੀ ਅਸੀਂ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਆ !
      ਅਮਰੀਕਾ ਵਾਲੇ ਮੈਨੂੰ ਪੁੱਛਦੇ ਆ ਕਿ ਜੀ ਗੋਲਡੀ ਬਰਾੜ ਨੂੰ ਡਿਪੋਰਟ ਕਰੀਏ ਯਾ ਇਹਦਾ ਕੀ ਕਰਨਾ ਆ
      ਜ਼ਰਾ ਦੱਸੋਂਗੇ ਭਗਤ ਜੀ ਕਿ ਗੋਲਡੀ ਬਰਾੜ ਕਿਹੜੀ ਜੇਲ੍ਹ ਚ ਬੰਦ ਆ ????????
      ਫਿਰ ਜਦੋਂ ਝੰਡਾ ਸਾਹਿਬ ਜਰਮਨੀ ਗਏ, ਉਥੋਂ ਆਉਂਦਿਆਂ ਸਾਰ ਗਪੌੜ ਛੱਡਿਆ ਕਿ ਜੀ ਜਰਮਨ ਕਾਰ ਕੰਪਨੀ ਬੀਐੱਮਡਬਲਿਊ, ਨਾਲ ਮੇਰੀ ਗੱਲ ਹੋਗੀ, ਬੀਐੱਮਡਬਲਿਊ ਪੰਜਾਬ ਚ ਆਪਣਾ ਸਪੇਅਰ ਪਾਰਟਸ ਪਲਾਂਟ ਲਾਊਗੀ 😉
      ਭੰਡ ਸਾਹਿਬ ਦਾ ਇਹ ਗਪੌੜ ਜਦੋਂ ਮੀਡੀਆ ਚ ਵਾਇਰਲ ਹੋਇਆ ਤਾਂ ਬੀਐੱਮਡਬਲਿਊ ਨੇ ਬਾਕਾਇਦਾ ਟਵਿੱਟਰ ਤੇ ਇਸ ਕੋਰੇ ਝੂਠ ਦਾ ਖੰਡਨ ਕੀਤਾ ਸੀ ਕਿ ਸਾਡੀ ਕਿਸੇ ਨਾਲ ਅਜਿਹੀ ਕੋਈ ਗੱਲ ਨਹੀਂ ਹੋਈ, ਕੰਪਨੀ ਅਜਿਹਾ ਕੋਈ ਪਲਾਂਟ ਨਹੀਂ ਲਗਾ ਰਹੀ !
      ਭਗਤ ਜੀ, ਤੁਸੀਂ ਦੱਸੋਂਗੇ ਜ਼ਰਾ ਕਿ ਪੰਜਾਬ ਚ ਉਸ ਕੰਪਨੀ ਦਾ ਸਪੇਅਰ ਪਾਰਟਸ ਪਲਾਂਟ ਕਿੱਥੇ ਲੱਗਿਆ ਆ ????????
      ਇੱਕ ਸਟੇਟ ਦਾ ਮੁੱਖ ਮੰਤਰੀ ਹੋ ਕੇ ਸ਼ਰੇਆਮ ਮੀਡੀਆ ਦੇ ਸਾਹਮਣੇ ਇਹੋ ਜਿਹੇ ਝੂਠ ਬੋਲਦਿਆਂ ਇਸ ਭੰਡ ਨੂੰ ਸ਼ਰਮ ਨਹੀਂ ਆਉਂਦੀ??????????
      (ਨਾਲੇ ਭਗਤ ਜੀ, ਪੰਜਾਬੀ ਦੀ ਟਿਊਸ਼ਨ ਰੱਖ ਲੋ,ਘੱਟੋ ਘੱਟ ਸਹੀ ਪੰਜਾਬੀ ਤਾਂ ਲਿਖਣੀ ਸਿੱਖੋ)

    • @satojsatoj3208
      @satojsatoj3208 Рік тому

      @@nirmalghuman6077 ਇਹ ਰਾਜਨੀਤਿ ਕਾ ਖੇਲ ਹੈ ਕੋਈ ਤਾਸ ਕਾ ਖੇਲ ਨਹੀ ਜੋਂ ਤੁ ਬੱਚਾ ਮੇਨੂੰ ਸਮਜਾ ਰਹਾ ,

    • @nirmalghuman6077
      @nirmalghuman6077 Рік тому

      @@satojsatoj3208
      ਜੋ ਤੂੰ ਸਮਝਾ ਰਿਹਾ ਐਂ ਨਾ, ਮੈਂ ਸਮਝ ਰਿਹਾ ਆਂ
      ਕਿਉਂਕਿ ਮੈਂ ਵੀ ਥੋਡੀ ਰਾਜਧਾਨੀ ਸੰਗਰੂਰ ਤੋਂ ਆਂ ਮਿੱਤਰਾ
      ਪੰਜਾਬ ਚੋਂ ਹੋਰ ਤਾਂ ਭਾਵੇਂ ਅਸੀਂ ਕਿਤੋਂ ਹਾਰ ਜਾਈਏ
      ਪਰ ਸੰਗਰੂਰ ਤਾਂ ਸਾਡੀ ਰਾਜਧਾਨੀ ਐਂ
      ਸੰਗਰੂਰ ਤੋਂ ਤਾਂ ਸਾਨੂੰ ਹਰਾਉਣ ਵਾਲਾ ਹਾਲੇ ਕੋਈ ਜੰਮਿਆਂ ਨਹੀਂ?????????
      ਇਹ ਮਹਾਨ ਸ਼ਬਦ ਕਿਸ ਨੇ ਬੋਲੇ ਸੀ???????
      ਤੁਹਾਨੂੰ ਤਾਂ ਪਤਾ ਈ ਹੋਣੈ ਰਾਜਨੀਤਕ ਸਾਹਿਬ

  • @fuggiepagal395
    @fuggiepagal395 Рік тому +20

    sanu bass ik hi gall di khushi aa.. ki tuhade warga banda sada cm aa... love you mann shahab....

  • @BaldevSingh-xc5lo
    @BaldevSingh-xc5lo Рік тому +92

    AntiCorruption, Great CM Bhgwant Singh Man ji
    Salute you sir🙏🙏
    You are very great ,very nice leader
    God bless you

    • @krishansingh3334
      @krishansingh3334 Рік тому +4

      Krishan foji satoj CM chardicala

    • @Kaur708
      @Kaur708 Рік тому +2

      😂😂😂😂 ਬਕਵਾਸ ਲੀਡਰ

    • @user-ey7jb7xf3t
      @user-ey7jb7xf3t Рік тому

      🙏💯🙏

    • @Lalsingh-hu8bg
      @Lalsingh-hu8bg Рік тому

      ਔਕਾਤ ਦਿਖਾ ਤੀ , ਰਾਘਵ ਚਡੇ ਦਾ ਚਡਾ ਨਿਕਲ਼ਿਆ, ਚਿੱਟਾ ਕਿਓਂ ਨੀ ਬੰਦ ਕਰਦਾ? ਹਿੱਸਾ ਜਾਂਦਾ ਹੋਣਾ ਬਈ।।।
      ਕਮਾਈ ਮੋਟੀ ਚਿੱਟੇ ਚ।
      ਸਰਕਾਰੀ ਡਾਂਗ, ਚਿੱਟੇ ਦੀ ਕਮਾਈ ਚ ਫੂਕ ਕੇ ਰਾਖ ਹੋ ਗਈਂ।।
      ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਤਾਂਹੀ ਤਾਂ ਸ਼ਰੇਆਮ ਵਿੱਕਦਾ।😢

  • @barindersahota7973
    @barindersahota7973 Рік тому +24

    Man sahab the great

  • @themistinternational
    @themistinternational Рік тому +21

    ਮੈਂ ਹਿੱਸਾ ਦੇਣ ਕਰਕੇ ਬਰਬਾਦ ਹੋ ਗਿਆ 😢😢
    ਫੈਕਟਰੀ ਬੰਦ ਕਰਾ ਗਏ ਬਾਦਲਾਂ ਦੇ ਅਫਸਰ, ਬਿਜਲੀ, ਪ੍ਰਦੂਸ਼ਣ, ਵਿਜੀਲੈਂਸ ਆਲੇ ਭੇਜ ਭੇਜ ਕੇ 😢😢 ਹੁਣ ਅਸੀਂ ਵਿਹਲੇ ਆਂ।

    • @v.sgamer3066
      @v.sgamer3066 Рік тому +3

      Gaddian bar ke realia te jande c
      Eh te honna hi c😂😂😂

    • @kiranjotkaursaini7807
      @kiranjotkaursaini7807 Рік тому

      Mery papa di v tension nl death ho gei c ਕਰੈ ਸ਼ਰ da kmm fail ho gea c 1month v ni c chlea

    • @sarabjitsingh5833
      @sarabjitsingh5833 Рік тому

      ​@@kiranjotkaursaini7807right ji

  • @SukhwinderSingh-sc4sl
    @SukhwinderSingh-sc4sl Рік тому +7

    ਭਗਮੰਤ ਮਾਨ ਸਾਹਿਬ ਇਕ ਸਚਾਈ ਹੈ ਜੀ ਧੰਨਵਾਦ ਸਹਿਤ ਜੀ

  • @satinderkaur6950
    @satinderkaur6950 Рік тому +16

    Great ho sir tusi maan sahab tujadiya galan sun ke rooh khush ho jandi tuhada koi jwab nhi❤

  • @rajpalsingh4459
    @rajpalsingh4459 Рік тому +41

    CM साहब तुसीं सुखे अमली दे बक़वास दा जबाब ही न देओ, काम करी जाओ, लोक तुहाडे नाल हन ❤❤❤

  • @gurmukhsingh9150
    @gurmukhsingh9150 Рік тому +41

    ਜਿਹੜਾ ਬੰਦਾ ਪੰਜਾਬ ਦੇ ਲੋਕਾਂ ਲਈ ਕਮ ਕਰੇਗਾ ਉਹ ਇਨ੍ਹਾਂ ਲੋਕਾਂ ਨੂੰ ਪਾਗਲ ਹੀ ਲਗੇਗਾ

  • @reshamgill9451
    @reshamgill9451 Рік тому +22

    God always Bagwant mann 🙏 ♥

  • @pardeepsingh6154
    @pardeepsingh6154 Рік тому +9

    ਸੰਤ ਰੂਹ ਮਾਨ ਸਾਹਿਬ।

  • @BKGarg-oi7oy
    @BKGarg-oi7oy Рік тому +18

    Great CM

  • @nandinisharma3090
    @nandinisharma3090 Рік тому +13

    Jee sadke mere har dill azeez manjog mukhmantri sahib. Rab kare tussin panjab de har dill azeez sewak Bane raho. Tuhanu millan noon dill karda. Ashirvaf

  • @user-ek3mu9ce7q
    @user-ek3mu9ce7q Рік тому +8

    ਭਗਵੰਤ ਮਾਨ ਜੁਗ ਜੁਗ ਜਿਉ

  • @Babbumaansaab0007
    @Babbumaansaab0007 Рік тому +48

    ਮਾਨ ਸਾਬ ਲੀਰਾ ਦੀ ਫ਼ਿਕਰ ਨੀ ਕਰੀ ਦੀ ❤❤carry on

  • @amarajitproductions3902
    @amarajitproductions3902 Рік тому +11

    ਤੁੁੁੁਹਾਡੇ ਪਾਗਲਪਨ ਨੂੰ ਮਸ਼ਹੂਰ ਕੀਤਾ ਸੁਖਬੀਰ ਨੇ... (ਤੁਸੀ ਸਹੀ ਤੇ ਸੋਹਣਾ ਜਵਾਬ ਦਿੱਤਾ) .

  • @manpreetmoga3069
    @manpreetmoga3069 Рік тому +1

    ਜਦੋਂ ਦੁਨੀਆਂ ਪਾਗ਼ਲ ਕਹਿਣ ਲੱਗ ਜਾਵੇ,,,, ਤਾਂ ਸਮਜੋ ਕੀਤੀ ਮਿਹਨਤ ਸਫ਼ਲ ਹੋ ਰਹੀ ਹੈ 🥳🥳🥳🥳🥳👍👍👍👍👍👍

  • @boharsingh7725
    @boharsingh7725 Рік тому +22

    ਬਹੁਤ ਹੀ ਵਧੀਆ ਮਾਨ ਸਾਬ ਜੀ ✅
    ਤੁਸੀ ਬਹੁਤ ਵਧੀਆ ਕੰਮ ਕਰ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ CM ਮਾਨ ਜੀ
    🙏🙏🙏🙏🙏

  • @BachitarKammonke
    @BachitarKammonke Рік тому +6

    ਭਗਵੰਤ ਸਿੰਘ ਮਾਨ ਜਿੰਦਾਬਾਦ 🙏

  • @parmindersingh-md4qd
    @parmindersingh-md4qd Рік тому +16

    very nice maan saab ji

  • @DarshanSingh-vt5oc
    @DarshanSingh-vt5oc Рік тому +12

    Thank CM sahab no body can beat you god bless you

  • @charanjitsingh9943
    @charanjitsingh9943 Рік тому +16

    Maan Sahab wonderful. Don't worry about anything's $ no need of anyone .Guru Ram Dass's hands is on you.

  • @DarshanSingh-xx2rg
    @DarshanSingh-xx2rg Рік тому +14

    ਕਿ੍ਪਾ ਕਰਕੇ ਡੋਡਿਆ ਦੇ ਠੇਕੇ ਖੋਲੋ ।ਐਡਨੋਕ ਦਿਮਾਗ ਅਪਸਐਟ ਕਰਦੀ ਹੈ ਬਾਕੀ ਸਭ ਠੀਕ ਚੱਲ ਰਹੀਆਂ ।ਸਾਡੀ ਬੇਨਤੀ ਐ ਪ੍ਰਾਈਵੇਟ ਰੇਟ ਬਹੁਤ ਯਾਦਾ

    • @narajansingh959
      @narajansingh959 Рік тому

      ਹੋਰ ਯਾਰ ਕੋਈ ਗੱਲ ਹੀ ਨਹੀਂ ਕਰਦੇ ਪੋਸਤ ਦੀ ਖੇਤੀਬਾੜੀ ਦੀ। 😢😢😢😢😢

  • @samandeepsinghpannu2239
    @samandeepsinghpannu2239 Рік тому +1

    ਮਾਨ ਜੀ ਤੁਸੀਂ ਗਰੇਟ ਹੋ, ਪਰ ਮਿਲੇ ਸਾਨੂੰ ਲੇਟ ਹੋ ❤❤❤ ਰੱਬ ਕਿਰਪਾ ਕਰੇ ਆਪ ਤੇ।

  • @chandsingh2330
    @chandsingh2330 Рік тому +5

    ਬਹੁਤ ਵਧੀਆ ਜਵਾਬ

  • @satdevsharma6980
    @satdevsharma6980 Рік тому +17

    Carry on Jatta❤

  • @baljindersingh-oq8om
    @baljindersingh-oq8om Рік тому +30

    ਜੇ ਮਾਨ ਸਾਹਿਬ ਪਾਗਲ ਹੈ ਫਿਰ ਲੋਕ ਵੀ ਪਾਗ਼ਲ ਹੀ ਹੋਏ ਜਿਨ੍ਹਾਂ ਨੇ ਮਾਨ ਸਾਹਿਬ ਨੂੰ ਵੋਟਾਂ ਪਾਈਆਂ।

    • @nirmalghuman6077
      @nirmalghuman6077 Рік тому +1

      ਜਦੋਂ ਅਗਲੇ ਨੂੰ ਗੱਲ ਗੱਲ ਤੇ ਮੰਦਬੁੱਧੀ ਬੱਚਾ ਕਹੋਂਗੇ ਤਾਂ ਫੇਰ ਹੁਣ ਜੇ ਅਗਲੇ ਨੇ ਪਾਗਲ ਜਿਹਾ ਕਹਿ ਵੀ ਦਿੱਤਾ ਤਾਂ ਫੇਰ ਆਪਣੀ ਵਾਰੀ ਤਕਲੀਫ ਕਿਉਂ ਹੁੰਦੀ ਐ, ਹੁਣ ਥੋੜ੍ਹਾ ਬਰਦਾਸ਼ਤ ਕਰਨ ਦਾ ਮਾਦਾ ਵੀ ਰੱਖੋ

    • @user-rb7nm6bu6r
      @user-rb7nm6bu6r Рік тому +1

      ​@@nirmalghuman6077ਸਹੀ ਗੱਲ ਹੈ ਜੀ ਦੂਜੇ ਮਰਜ਼ੀ ਕਹਾਂ ਮੈਨੂੰ ਕੋਈ ਕੁੱਝ ਨਾ ਕਹੇ।

    • @Kaur708
      @Kaur708 Рік тому

      ​@Ganga Snan 😂😂😂😂😂 ਸਹੀ ਗੱਲ ਹੈ

  • @AmritPalSingh-dt8oj
    @AmritPalSingh-dt8oj Рік тому +50

    Keep it up CM Sahib. We all support you.

  • @JugrajSangrur-2437
    @JugrajSangrur-2437 Рік тому +53

    ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ

  • @gursimransinghsuppal
    @gursimransinghsuppal Рік тому +36

    Great cm ever ❤

  • @bobbykukkar1581
    @bobbykukkar1581 Рік тому +17

    Maan saab the great 👏👏❤

  • @ranobadhan5052
    @ranobadhan5052 Рік тому +16

    Keep it up Maan Sahib🙏

  • @robinkashyap4976
    @robinkashyap4976 Рік тому +17

    ਕੀ ਜਿੰਦਗੀ ਆ ਯਾਰ , ਕੱਚੇ ਕਰਮਚਾਰੀਆਂ ਦੀ !
    ਨਾ ਇਹ ਪੂਰੀ ਤਰ੍ਹਾਂ ਕੱਚੇ ਨੇ, ਨਾ ਪੂਰੀ ਤਰ੍ਹਾਂ ਪੱਕੇ ਨੇ !
    ਨਾ ਜੀਅ ਸਕਦੇ ਨਾ ਮਰ ਸਕਦੇ !
    ਕੁਝ ਇਸ ਤਰ੍ਹਾਂ ਠੇਕੇਦਾਰਾਂ ਰੱਖੇ ਨੇ !
    ਆਪਣੇ ਪਰਿਵਾਰ ਨੂੰ ਭਾਵੇ ਵਕਤ ਨਹੀਂ ਦਿੰਦੇ !
    ਪਰ ਆਪੋ ਆਪਣੇ ਮਹਿਕਮੇ ਦੇ ਬੜੇ ਸੱਕੇ ਨੇ !
    ਕੀ ਜਿੰਦਗੀ ਆ ਯਾਰ , ਕੱਚੇ ਕਰਮਚਾਰੀਆਂ ਦੀ !
    ਨਾ ਇਹ ਪੂਰੀ ਤਰ੍ਹਾਂ ਕੱਚੇ ਨੇ, ਨਾ ਪੂਰੀ ਤਰ੍ਹਾਂ ਪੱਕੇ ਨੇ !
    ਬੜ੍ਹਾ ਔਖਾ ਵਕਤ ਗੁਜਾਰਦੇ ਨੇ !
    ਪਰ ਕੰਮ ਗੌਰਮਿਟ ਦਾ ਸਾਰਦੇ ਨੇ !
    10-10 ਸਾਲ ਹੋ ਗਏ, ਧਰਨੇ ਦਿੰਦੇਆ ਨੂੰ !
    ਨਾ ਥੱਕੇ ਨੇ , ਨਾ ਹੀ ਅਕੇ ਨੇ !
    ਕੀ ਜਿੰਦਗੀ ਆ ਯਾਰ ਕੱਚੇ ਕਰਮਚਾਰੀਆਂ ਦੀ !
    ਨਾ ਪੂਰੀ ਤਰ੍ਹਾਂ ਕੱਚੇ ਨੇ, ਨਾ ਪੂਰੀ ਤਰ੍ਹਾਂ ਪੱਕੇ ਨੇ !
    ਇਹ ਕਿੰਨੇ ਕੁ ਪੈਸੇ ਕੁਮਾਉਂਦੇ ਨੇ !
    ਨਾਲੇ ਕਿਸ ਤਰ੍ਹਾਂ ਸਰਕਲ ਚਲਾਉਂਦੇ ਨੇ !
    ਤੇ ਡਿਊਟੀ ਵੀ ਕਰਦੇ ਟਾਇਮ ਤੋਂ ਵੱਧ !
    ਕਿਸੇ ਉਪਰੀ ਜਿਹੀ ਸ਼ਹਿ ਦੇ ਹੱਕੇ ਨੇ !
    ਕੀ ਜਿੰਦਗੀ ਆ ਯਾਰ , ਕੱਚੇ ਕਰਮਚਾਰੀਆਂ ਦੀ !
    ਨਾ ਇਹ ਪੂਰੀ ਤਰ੍ਹਾਂ ਕੱਚੇ ਨੇ, ਨਾ ਪੂਰੀ ਤਰ੍ਹਾਂ ਪੱਕੇ ਨੇ !
    ਕੋਈ ਇਨ੍ਹਾਂ ਦੀ ਸੁਣਵਾਈ ਨਹੀਂ ਕਰਦਾ !
    ਕੋਈ ਰੋਬਿਨ ਦੀ ਹਾਮੀ ਨਹੀਂ ਭਰਦਾ !
    ਸਰਕਾਰਾਂ ਬਦਲੀਆਂ ਕਈ ਨੇ !
    ਤੂੰ ਲਿਖਤਾ ਜੋ ਕੁਝ ਲੀਡਰ,ਅਫਸਰ ਚੋਰ ਚੱਕੇ ਨੇ !
    ਕੀ ਜਿੰਦਗੀ ਆ ਯਾਰ , ਕੱਚੇ ਕਰਮਚਾਰੀਆਂ ਦੀ !
    ਨਾ ਇਹ ਪੂਰੀ ਤਰ੍ਹਾਂ ਕੱਚੇ ਨੇ, ਨਾ ਪੂਰੀ ਤਰ੍ਹਾਂ ਪੱਕੇ ਨੇ !

  • @bablibansal572
    @bablibansal572 Рік тому +24

    🕯⚖️🕯🏖🌿Blle CM Veer Bhagwant Maan ji jo tusin bol skde eh hinmmant te samajh ehsas shayad hi kise dusre nu hunda
    God Blesssssssss
    Go Ahead!! 🙌🏻

  • @hementbisht2042
    @hementbisht2042 Рік тому +12

    Maan Saab luv u

  • @GurmeetKaur-ke2jq
    @GurmeetKaur-ke2jq Рік тому +2

    ਹਰ ਕਿਸੇ ਦੀ ਗਲ ਦਾ ਜਵਾਬ ਦੇਣਾ ਤੁਹਾਨੂੰ ਜਰੂਰੀ ਨਹੀਂ ਇਨ੍ਹਾਂ ਲੋਕਾਂ ਨੂੰ ਕੰਮਾਂ ਨਾਲ ਜਵਾਬ ਦਿਓ

  • @sukhjinderkaur1417
    @sukhjinderkaur1417 Рік тому +14

    ਇਮਾਨਦਾਰੀ ਨਾਲ ਕੰਮ ਕਰੀ ਜਾਊ ਪ੍ਰਮਾਤਮਾ ਆਪੇ ਸਾਥ ਦੇਣ ਗੇ

  • @SandeepSingh-ol5cc
    @SandeepSingh-ol5cc Рік тому +18

    Great maan saab

  • @kulwantkaur-zy4eo
    @kulwantkaur-zy4eo Рік тому +46

    Man ji is the best CM of punjab God bless you 🙏🙏🙏🙏💐💐💐💐💐💓💓🇳🇪🇳🇪🇳🇪 Waheguru ji hamesha tuhada Sach da Sath dena 🙏🙏🙏🙏💐💐💐💐💐

  • @gurpreetsingh-sk2vb
    @gurpreetsingh-sk2vb Рік тому +2

    ਜਿਉਂਦੇ ਵਸਦੇ ਰਹੋ ਮਾਨ ਸਾਹਿਬ ਨਾਂ ਕੋਈ ਸੀ ਐਮ ਆਇਆ ਤੁਹਾਡੇ ਵਰਗਾ ਤੇ ਅਕਾਲੀ, ਕਾਂਗਰਸ ਦੀ ਔਕਾਤ ਨਹੀਂ ਤੁਹਾਡਾ ਮੁਕਾਬਲਾ ਕਰ ਸਕੇ,

  • @SukhdevSingh-rq7ph
    @SukhdevSingh-rq7ph Рік тому +11

    Good job cm sab theeks ❤❤❤❤

  • @jagjitkumar2446
    @jagjitkumar2446 Рік тому +35

    Very good reply to sukhbir badal respected cm Bhagwant Maan Sahib 👏 👌

  • @moodavathgamesingh6725
    @moodavathgamesingh6725 Рік тому +21

    Vote for aam aadmi party only one 🤗🤝✊🤝

  • @JaswinderSingh-bv1nw
    @JaswinderSingh-bv1nw Рік тому +2

    Love you maan saab 👍 nicccccccccc

  • @inderjeetkaur3224
    @inderjeetkaur3224 Рік тому +1

    ਜਿਉਦੇ ਰਹੋ cm ਸਾਹਬ ਮੇਰੇ ਬੇਟੇ ਨੂੰ ਟੈਸਟ ਦਿਤੇ ਹੋਏ ਪਟਵਾਰੀ ਦੇ ਜੇਕਰ ਨੋਕਰੀ ਮਿਲ ਗਈ ਤਾ ਸੋਨੇ ਤੇ ਸਹਾਗਾ ਵਾਲੀ ਗਲ ਆ ਸਰ 2014 ਤੋ ਲਂਗੇਆ ਪੋਸਟਾ ਭਰਨ ਨਰਾਸਾ ਹੀ ਹਥ ਲੱਗੀਆ
    ਪਰ ਹੁਣ ਆਸ ਜਾਗੀਆ ਪਲੀਦ ਜਰਨਲ ਦੀ ਘਟ ਮੈਰਿਟ ਚੱਕਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਿਓ ਹੁਣ ਮੈਂ ਥਕ ਗਈਆ ਜੀ 🙏🙏

  • @harkeshkaur9669
    @harkeshkaur9669 Рік тому +6

    ਵਾਹ ਵਾਹ ਵਾਹ ਵਾਹ ਵਾਹ ਮਾਨ ਸਾਹਿਬ

  • @onkarbains4906
    @onkarbains4906 Рік тому +4

    ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾ ਬਾਦ ਹੈ ਜੀ

  • @gsingh8774
    @gsingh8774 Рік тому +1

    ਅਕਾਲੀਆਂ ਅਤੇ ਕਾਂਗਰਸੀ ਦੋਵੇਂ ਨੇ ਪੰਜਾਬ ਨੂੰ ਲੁੱਟਣ ਬਾਰੇ ਸੋਚਿਆ ਹੁਣ ਇਹ ਵਿਹਲੇ ਹੋ ਗਏ ਹਨ ਇਹਨੂੰ ਨੂੰ ਹੋਰ ਕਮ ਹੀ ਨਹੀਂ ਹੈ

  • @KuldeepSingh-ob9cw
    @KuldeepSingh-ob9cw Рік тому +5

    ਮਾਨ ਸਾਹਿਬ ਜੀ ਦੱਬੀ ਚੱਲੋ। ਤੇਰੇ ਵਰਗਾ ਹੋਰਕੋਈ CM ਨਹੀ ਹੋਈਆ

  • @dalbirkaur5556
    @dalbirkaur5556 Рік тому +29

    bhagwant maan zindabaad

  • @kuldipthaper4903
    @kuldipthaper4903 Рік тому +7

    Very very nice

  • @BhupinderSingh-ul8im
    @BhupinderSingh-ul8im Рік тому +2

    ਅੱਜ ਵੀ ਬਹੁਤ ਨਸ਼ਾ ਵਿਕ ਰਿਹਾ, ਚੋਰੀਆਂ, ਲੁੱਟ ਖੋਹ ਸਭ ਚਲ ਰਹੀ ਐ, ਰਿਸ਼ਵਤ ਖੋਰੀ ਬਰਾਬਰ ਐ, ਲੋਕਾਂ ਨੇ ਸਰਕਾਰ ਬਦਲੀ ਐ , ਪਰ ਸਰਕਾਰ ਨੇ ਕੁੱਝ ਨਹੀਂ ਬਦਲਿਆ।।

  • @rajindersingh-tx1cm
    @rajindersingh-tx1cm Рік тому +6

    Great Maan sahib. Don't care these people. Pl carry on good work.

  • @premjitsingh2962
    @premjitsingh2962 Рік тому +10

    ਸ਼ੇਰੇ-ਏ-ਪੰਜ਼ਾਬ ਹੌ ਤੁਸੀ ।
    ਸੱਚ ਹੋ ਤੁਸੀ ।
    ਪੰਜਾਬ ਦੀ ਅਵਾਜ ਹੋ ਤੁਸੀ ।
    ਪੰਜਾਬ ਦੀ ਸ਼ਾਨ ਹੋ ਤੁਸੀ ।
    ਸ• ਭਗਵੰਤ ਸਿੰਘ ਮਾਨ ਜਿੰਦਾਬਾਦ ।

  • @Gurlalsingh-oo9dq
    @Gurlalsingh-oo9dq Рік тому +14

    ਮੈਂ ਸੁੱਖੇ ਗੱਪੀ ਨੂੰ ਕਹਿੰਦਾ ਹਾਂ ਕਿ ਤੂੰ ਸਿਆਣਾ ਹੈ ਤਾ ਕਿਹੜਾ ਤੁਸੀਂ ਪਹਾੜੋ ਪੱਥਰ ਲਿਆਂਦਾ
    ਸੁੱਖੇ ਤੂੰ ਤਾਂ ਕਹਿੰਦਾ ਸੀ ਕਿ ਬਾਦਲ ਮੇਰੇ ਪਿਤਾ ਸਮਾਨ ਹੈ

  • @harbanssinghrupana7506
    @harbanssinghrupana7506 Рік тому +1

    ਇਹ ਦਿਮਾਗੋਂ ਮੇਂ ਗਿਆਨ ਕੇ ਲੱਛੇ ਹੈ , ਹਮੇ ਪਾਗਲ ਹੀ ਰਹਿਨੇ ਦੋ ਹਮ ਪਾਗਲ ਹੀ ਅੱਛੇ ਹੈਂ

  • @harmanpreetsingh1194
    @harmanpreetsingh1194 Рік тому +4

    Mann saab vadde kamm krn lyi vadde ilzaam v sehne pende ne…. Proud of you & keep up the good work ❤

  • @bhuwanbhuwan7256
    @bhuwanbhuwan7256 Рік тому +6

    कोटि कोटि नमन है इस सपूत को ।

  • @RajinderSingh-ll2zc
    @RajinderSingh-ll2zc Рік тому +5

    CM ਸਾਹਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤

  • @jitgill1415
    @jitgill1415 Рік тому +1

    Maan Sir ji tusi CM banan ton pehlan bhi lokana noo bahut hasaya Hai tey khush Kita Hai. Baaki tusi sarian nalon different ho or different hi rehna please. Waheguru ji hamesha tuhadey ooper APNI kirpa banai rakhan.....🙏🙏❤️🇨🇦❤ Your speech is always interested 👌👍🙏Ohna da ki Naam Lena Jihna ney sade piarey Desh da bahut bura haal Kar Dita. Ohna da waheguru ji hi hisab Kitav Karan ge.

  • @dildiyasadran2582
    @dildiyasadran2582 Рік тому +1

    ਭਗਵੰਤ ਮਾਨ ਸਾਹਿਬ ਵੀਰ ਜੀ ਤੁਸੀਂ ਫ਼ਿਕਰ ਨਾ ਕਰੋ ਤੁਹਾਨੂੰ ਗੱਲ਼ਤ ਬੋਲਣ ਵਾਲੇ ਨੂੰ ਰੱਬ ਨੇ ਜੁਆਬ ਦਿੱਤਾ ਹੈ ਅੱਗੇ ਵੀ ਰੱਬ ਹਿਸਾਬ ਕਿਤਾਬ ਕਰ ਦੇਵੇਗਾ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਪੰਜਾਬ ਰੋਲਤਾ ਜਵਾਨੀ ਰੋਲ ਤੀ ਵਾਹਿਗੁਰੂ ਜੀ ਹਿਸਾਬ ਕਰੀਂ ਜਾਂ ਰਹੇਂ ਹਨ ਜੀ ❤️

  • @Lovenature-nt8zm
    @Lovenature-nt8zm Рік тому +17

    ਪੰਜਾਬ ਦਾ ਮਾਨ.... ਭਗਵੰਤ ਮਾਨ 🙏

  • @tejpalsingh8467
    @tejpalsingh8467 Рік тому +3

    Carry on doing good work brother 💕💞🏴󠁧󠁢󠁥󠁮󠁧󠁿🙏😍🇮🇳💕🌹💖🫶🏻💯

  • @swarnjeetkaurmattu1315
    @swarnjeetkaurmattu1315 Рік тому +1

    ਮਾਂਨ ਸਾਹਿਬ ਜੀ ਜ਼ਿੰਦਾ ਬਾਦ‌‌ ‌ ‌ਬਾਦਲ ‌ਪਰਿਵਾਰ‌ ‌ ਨੇ ਪੰਜਾਬ ‌ਕਗਾਲ‌ ਕਰ ਤਾਂ। ‌

  • @Great.Studio
    @Great.Studio Рік тому +6

    Super speech...1 Saal tkk Badal varge aagra ja sakde ne

  • @deeptimalik6034
    @deeptimalik6034 Рік тому +13

    God bless you CM sahib 👍

  • @ravikumar-si4iw
    @ravikumar-si4iw Рік тому +16

    wahaguru maher kra ji 🙏🙏🇮🇳🇮🇳

  • @prabh8296
    @prabh8296 Рік тому +1

    Good Job maan sahab

  • @kuldeepsinghgill2078
    @kuldeepsinghgill2078 Рік тому +1

    Carry on jatta good💪🌹👍💪🌹👍 work💪🌹🌳💪🌹🌳

  • @gurdeepkaur4961
    @gurdeepkaur4961 Рік тому +4

    Very good mann sahib lege raho ji

  • @jassartsbhartpuria2878
    @jassartsbhartpuria2878 Рік тому +3

    Good Maan Saab,,,,best CM

  • @harishbabutta5321
    @harishbabutta5321 Рік тому +2

    Salute you sir, excellent video, be careful of anti-PUNJAB policies of corrupt and hippocrates Central Govt.

  • @satnamsingh-kx9gd
    @satnamsingh-kx9gd Рік тому +4

    Wah wah kya baat hai 🙏🙏

  • @balvirkaur7021
    @balvirkaur7021 Рік тому +3

    Sara punjab bawant mann paji nal hai. 🎉🎉🎉🎉🎉

  • @arvinderkaur6127
    @arvinderkaur6127 Рік тому +10

    ਸਾਡੇ ਪੰਜਾਬ ਦੀ ਸ਼ਾਨ ਸਾਡਾ ਸੀ ਐਮ ਭਗਵੰਤ ਮਾਨ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @GurveerSingh-lw5cl
      @GurveerSingh-lw5cl Рік тому

      Sarm di ghaat aa kudiye sonu loka nu. Aeho ja kush ta salia sarkara pahla nhi kar skia. Jo star aehne marwate punjab de kush jail ch dakk te

  • @chahatveersingh1991
    @chahatveersingh1991 Рік тому

    14239 ਕਚੇਂ ਅਧਿਆਪਕ ਵਲੰਟੀਅਰ ਅਤੇ ਸਿਖਿਆ ਪਰੋਵਾਈਡਰ ਪੱਕੇ ਕਰੋ। 😊

  • @kulwantsinghbaath2635
    @kulwantsinghbaath2635 Рік тому

    CM Sahib ਇਸੇ ਤਰ੍ਹਾਂ ਮੰਜੀ ਠੋਕ ਕੇ ਰੱਖੋ