ਦਿਲਜੀਤ ਦਾ ਕੋਚੇਲਾ ਫੇਲ ਕਰਤਾ ਆਹ ਬੱਚੇ ਨੇ~Ranvir Singh | Jazba 3 | TEJWANT KITTU MUSIC ACADEMY | LUDHIANA
Вставка
- Опубліковано 3 жов 2024
- Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network - Розваги
ਬਹੁਤ ਖੂਬਸੂਰਤ ਪੁੱਤਰ ਨੇ ਗਾਇਆ ਰਣਬੀਰ ਚੜ੍ਹਦੀ ਕਲਾ ਵਿੱਚ ਰਹੋ
ਬਹੁਤ ਖੂਬ ਆਨੰਦ ਮਾਣਿਆ. ਧੰਨਵਾਦ
ਰਣਬੀਰ ਬੇਟਾ ਬਹੁਤ ਪਿਆਰਾ ਬੱਚਾ
ਗੀਤ ਅਵਾਜ ਬਹੁਤ ਸੋਹਣਾ ਗਾਇਆ
ਪੰਜਾਬੀਆ ਦੀ ਸ਼ਾਨ ਵੱਖਰੀ ਭੰਗੜਾ
👍💐❤️🤗🥰
ਸਿਰਾ ਪੁੱਤਰ ਜੀ 🎉
ਤੁਸੀਂ ਛਾ ਗਏ ਓ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ 🙏
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸਿਰਾ ਕਰਤਾ ਪੁੱਤਰ ਜੀ 🙏🏼💕❤️❤️👌👌👌👌
ਰਣਵੀਰ ਤਾ ਅਜੇ ਬੱਚਾ ਆ ਤੁਸੀ ਦਿੱਲਜੀਤ ਨਾਲ ਕਿੰਦਾ ਬਰਾਬਰੀ ਕਰਾ ਸਕਦੇ ਆ ਸਿਰਫ ਹੌਸਲਾ ਵਜਾਈ ਕਰੋ ਬੱਚੇ ਦੀ ਤਾੜੀਆ ਮਾਰਕੇ ਕਮੈਟਾ ਚ ਏ ਨਾ ਕਹੋ ਕਿ ਕਚੋਲਾ ਚ ਗਾਉਣਾ ਕੋਈ ਖੇਡ ਨਹੀ ਵਧੀਆ ਵਧੀਆ ਕਮੈਟ ਕਰਿਆ ਕਰੋ ਨਹੀ ਤਾ ਕਮੈਟ ਨਾ ਕਰਿਆ ਕਰੋ ਰੱਬ ਰਾਖਾ 👏❤️
ਬਹੁਤ ਵਧੀਆ ਗਾਇਆ ਬੱਚੇ ਨੇ
ਬਾਈ ਖ਼ਬਰ ਤਾ ਚੱਜ ਨਾਲ ਪਾਇਆ ਕਰੋ ,ਦਿਲਜੀਤ ਦੀ ਬੁਰਾਈ ਕਰਨ ਦੀ ਕੀ ਲੋੜ ਸੀ.
ਸਹੀ ਕਿਹਾ ਵੀਰ
ਦਿਲਜੀਤ ਨੂੰ ਕੋਈ ਵੀ ਕਿੱਟਟੂ ਫਿੱਟੂ ਫੇਲ ਨਹੀ ਕਰ ਸਕਦਾ
Bahut vadiya g
But Diljit paji da Coachella fail nahi ho sakda
Bahut hi vdia beta ji god bless u
Proud of you Ranvir Singh! Keep it up!! Wishing you huge success in life!!!
ਗਾਇਕ ਦਾ ਧਿਆਨ ਗਾਈਕੀ ਚ ਹੋਵੇ ਨੱਚਣ ਨਾਲ ਬੱਚੇ ਸਾਹ ਚੜਦਾ ਹੈ ਤੇ ਸ਼ਬਦ ਦਾ ਜੋਰ ਘੱਟ ਦਾ ਹੈ ਮਿਹਨਤ ਕਰੋ ਹੋਰ ਮਿਹਰ ਹੋਵੇ
Waheguru ji mehr karoji 🙏🏻🙏🏻🙏🏻🙏🏻🙏🏻
Veer ji bhut vadhia lagea God bless ❤️ you
ਸ਼ਾ ਗਿਆ ਪੁੱਤਰਾ ❤❤❤❤❤❤❤
❤🎉
❤
ਕਿੱਟੁ ਜੀ ਵਧੀਆ
ਬਹੁਤ ਮਿਹਨਤ ਕਰ ਰਹੋ ਹੋ
Good boy God bless you
Shots diljit wah ji wah kaka
ਬਹੁਤ ਵਧੀਆ ❤
Diljeet Dosanjh bnan nu ta bahut time lgg je ga prr bache ne sohna Gaya
ਦਲਜੀਤ ਸਿੰਘ ਨੂੰ ਕੋਈ ਫੇਲ ਨਹੀਂ ਕਰ ਸਕਦਾ
Very nice God bless you
Nice
Unbelievable!! ਬਹੁਤ ਹੀ ਕਮਾਲ ਦਾ ਗੀਤ ਗਾਇਆ।
Very nice beta ji god bless you
Good putar ਕਦੇ ਵੀ ਕਿਸੇ ਦੀ ਰੀਸ ਨਹੀਂ ਕਰਨੀ ਰੀਸ ਕਰਕੇ ਆਪਾਂ ਨੀਮੇ ਹੋ ਜਾਦੇ ਆਂ
🤩 very good 👍
Very good ❤
God bless you❤❤
Nyc Song ❤
God bless you put
Wmk🙏🙏🙏🙏🙏
Bahut vadhia
Bale oye Punjab dyea sher putra
Nice.voice nice song ji
Very good
God bless you
Bahut vadia putar ji
End put 🔥🔥
Good 👍🎉
❤❤ waheguruji m.k
Very nice god please you ❤❤❤❤❤❤
Very good ❤
Good 👍🏻👍🏻👍🏻
Very nice ji
bhot badaya
Good
Very nice 👌💐 God bless you
❤❤❤❤good puttra ❤❤❤❤
Jassi mahlon
Kya baat hai 👏👏👏
Very good 👍 puttara
❤️❤️❤️❤️🍁🍁🍁❤️❤️❤️❤️
very nice 👌👌👌👌👌
ਕਦੇ ਵੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ।ਜੇ ਥੋਡੇ ਵਿਚ ਵਾਹਿਗੁਰੂ ਜੀ ਨੇ ਕੋਈ ਖਾਸ ਗੁਣ ਪੈਦਾ ਕੀਤਾ ਹੋਇਆ ਹੈ ਤਾਂ ਉਸਨੂੰ ਆਪਣੀ ਅਲੱਗ ਪਹਿਚਾਣ ਬਣਾ ਕੇ ਪੇਸ਼ ਕਰਨਾ ਚਾਹੀਦਾ ਹੈ। ਰੀਸ ਕਦੇ ਤੁਹਾਨੂੰ ਅੱਗੇ ਨਹੀਂ ਲਿਜਾ ਸਕਦੀ
Ryt pra
❤
Nice 👍
Good
❤ God bless you beta g
👌❤️❤️❤️❤️❤️
Very nice ji
Nice aa
🎉
Ehnu Diljit nal kithe arla rahe ho 😢
Diljit ni fail hi da chal landu addmin.... diljit duabe di Shaan aw put
Title thek kar…. ਕਚੋਲਾ ਕੇਈ ਮਜ਼ਾਕ ਨਹੀ।
Vary good 💯
Very nice
❤😊
❤
Good
No doubt , good voice & very nice performance ! Future will be bright future! But comparison with Diljit Disanjh is not digestible !
Good ❤❤❤
Very nice
Nice
very good
Mere.bhateghedi.koi.barabry.nahi.kar.sakda.
Nirmala.
Dosangh
From.
U.s.a.
😅👏🏻
Tareef bina kisae nu put down karan di lorrh naheen.
Good 👍👍👍👍👍
Good
Raza 9491 ৰপৰা ৰপৰা কৰিহে পৰা আৰম্ভ ৰগহ ৮ক শলক
👍👍❤️❤️🥰🥰
Fake title 👎
God bless you bache 👍.
Koi muqabla nahi diljit nal title ta sahi likho lekin bacche di performance thik aa
Chal a vi wdia daljeet bhut vda star a ohda naam likhna jaroori ci
Putar tanu chaddi kla ch rakhe raja ji par khavr den balea tusi daljit nputr nu mada kehn davkhk nhi os vare galt n lekho
❤❤❤❤❤❤❤❤😂😂
D da no kat dida
Bhut Wadia prr " Diljit v fail " likhn lggya thori jhi Sharm kro oh v Panjabi nu uppr lai k ja rha a
ਘਟੀਆ ਬੰਦੇ ਪਹਿਲਾ ਟਾਈਟਲ change ਕਰ, ਪੰਜਾਬ ਦਾ ਛੱਡ ਏਸ਼ੀਆ ਦਾ ਪਹਿਲਾ ਸਟਾਰ ਆ ਜੀਹਨੇ ਕੋਚੀਲਾ ਜਾਕੇ perform ਕੀਤਾ ਤੇ ਛਾ ਗਿਆ ਜੱਟ ਓਥੇ , ਪੂਰੇ ਪੰਜਾਬ ਨੂੰ ਮਾਣ ਆ ਓਸ ਤੇ ਤੂੰ je ਕਿਤੇ ਮਿਲਜੇ ਕਿਸੇ ਨੂੰ ਤੇਰੇ ਛਿੱਤਰ ਫੇਰਨੇ ਆ ਅਗਲੇ ਨੇ
Jatt jaroor kehna hunda koi vre gll hovy . Par Chamkila ni koi ban sakda .
Pump Naa Diya karro mehnat karr putraaa hor
Ki fail karta diljeet daa awe fuddu taital na rakhiya kro
Diljit di micro copy.
Gandi awaj
Very good but love sidhu mose Wala
ਐਂਕਰ ਬੀਬੀ ਨੂੰ ਰੇਸ਼ਾ ਹੋਈਆ