ਝੋਟਾ || Jhota || RAJA SIDHU - PREETI MAAN || NEW PUNJABI SONG

Поділитися
Вставка
  • Опубліковано 24 гру 2024

КОМЕНТАРІ • 872

  • @gogiwaraich9475
    @gogiwaraich9475 Рік тому +86

    ਧੰਨਵਾਦ ਰਾਜਾ ਸਿਧੂ ਸਾਬ ਜੋ ਹਿੰਮਤ ਕੀਤੀ ਆ ਸਚਾਈ ਦੱਸਣ ਲਈ ਦਿਲੋ ਸਲੂਟ ਵੀਰੇ

  • @SultanKabaddi631
    @SultanKabaddi631 Рік тому +85

    ਬਹੁਤ ਵਧੀਆ ਗੀਤ ਰਾਜਾ ਸਿੱਧੂ 🎉ਪ੍ਰੀਤੀ ਮਾਨ ਪਿੰਡ ਬਾਘਾ ਜ਼ਿਲ੍ਹਾ ਬਠਿੰਡਾ 🙏 ਆਪਣੇ ਪਿੰਡ ਦੀ ਕੁੜੀ ਜਿਉਂਦੀ ਵਸਦੀ ਰਹਿ ਭੈਣੇ

  • @ਰਣਜੀਤਸਿੰਘਰੰਧਾਵਾ

    ਵਾਹਿਗੁਰੂ ਜੀ ਝੋਟੇ 22 ਤੇ ਰਾਜਾ ਸਿੱਧੂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @gurmitsinghgurmitbhullar9121
    @gurmitsinghgurmitbhullar9121 Рік тому +59

    ਬਹੁਤ ਵਧੀਆ ਕਲਮ ਰਾਜਾ ਸਿੱਧੂ ਜੀ ਗੀਤ ਵੀ ਬਹੁਤ ਸੋਹਣਾ ਪੇਸ਼ ਕੀਤਾ ਜਿਉਂਦੇ ਰਵੋ ਰੱਬ ਲੰਮੀ ਉਮਰ ਕਰੇ

  • @charanjitsinghcharanjitsin6279
    @charanjitsinghcharanjitsin6279 Рік тому +29

    ਅਸੀਂ ਤਾਂ ਵੀਰ ਜੀ ਪੰਜਾਬ ਤੋਂ ਬਾਹਰ ਰਹਿੰਦੇ ਹਾਂ ਸਾਨੂੰ ਤਾਂ ਆਪਣੇ ਬੱਚਿਆਂ ਦਾ ਫ਼ਿਕਰ ਹੀ ਲੱਗਿਆ ਰਹਿੰਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਕਰਨ

  • @bajwashaab2003
    @bajwashaab2003 Рік тому +1

    ਰਾਜਾ ਸਿੱਧੂ ਨੇ ਕਮਾਲ ਕਰ ਦੀਤਾ

  • @MandeepSingh-ry6ps
    @MandeepSingh-ry6ps Рік тому +50

    ਰਾਜਾ ਸਿੱਧੂ ਸੱਭਿਆਚਾਰ ਦੇ ਵਧੀਆ ਗੀਤ ਗਾਉਂਦਾ ਏ ❤❤ਖਿੱਚ ਕੇ ਰੱਖ ਬਾਈ ਕਮ

  • @jassisingh163
    @jassisingh163 Рік тому +55

    ਬਹੁਤ ਧੰਨਵਾਦ ਰਾਜੇ ਬਾਈ ਜੋ ਤੁਸੀਂ ਇਸ ਵੀਰ ਬਾਰੇ ਆਪਣਾ ਪੱਖ ਪੇਸ਼ ਕੀਤਾ

  • @harpreetdhailwal4405
    @harpreetdhailwal4405 Рік тому +49

    ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ❤ ਸਲੂਟ ਸਿੱਧੂ

  • @drpardeepjodhan5450
    @drpardeepjodhan5450 Рік тому +26

    ਬਹੁਤ ਵਧੀਆ ਲਿਖਿਆ ਤੇ ਗਾਇਆ ਰਾਜਾ ਸਿੱਧੂ ਤੇ ਪ੍ਰੀਤੀ ਮਾਨ ਨੇ ਅਜਿਹੇ ਕਲਾਕਾਰਾਂ , ਗਾਇਕਾਂ ਤੇ ਗੀਤਕਾਰਾਂ ਪੰਜਾਬ ਨੂੰ ਬਹੁਤ ਲੋੜ ਹੈ ਸੱਚੀ ਹੀ ਭੀੜ ਚੋਂ ਪਛਾਣ ਹੁੰਦੀ ਹੈ ਰਾਜੇ ਵਰਗੇ ਗਾਇਕਾਂ ਤੇ ਗੀਤਕਾਰਾਂ ਦੀ ।

  • @NarinderpalBrar
    @NarinderpalBrar Рік тому +74

    ਬਹੁਤ ਸੋਹਣਾ ਗੀਤ ਬਾਈ ਰਾਜੇ ਬਹੁਤ ਹੁੱਬ ਕੇ ਗਾਇਆ ਤੇਰੇ ਨਾਲ ਪਰੀਤੀ ਮਾਨ ਨੇ, ਅੱਜਕੱਲ ਦੇ ਸਮੇਂ ਦਾ ਬਹੁਤ ਵਧੀਆ ਵਿਛਾ, ਬਹੁਤ ਧੰਨਵਾਦ ਬਾਈ।

  • @Sukhjohal8126
    @Sukhjohal8126 Рік тому +16

    ਬਾਈ ਜੀ ਸਲੂਟ ਹੈ ਤੁਹਾਡੀ ਸੋਚ ਨੂੰ 🙏🙏🙏👍👍 ਝੋਟਾ ਝੋਟਾ ਹੋਈ ਪਈ ਐ ਝੋਟਾ ਬਾਈ ਜਿੰਦਾਬਾਦ

  • @JasvinderSingh-ww1sv
    @JasvinderSingh-ww1sv Рік тому +15

    ਸਤ ਸੀ੍ ਅਕਾਲ ਭਾਈ ਰਾਜੇ ਜੀ ਨੂੰ ਨਵੇਂ ਗੀਤ ਦੀਆਂ ਲੱਖ ਲੱਖ ਵਧਾਈਆਂ ਹੋਣ ਗੀਤ ਦੇ ਬੋਲ ਬਹੁਤ ਹੀ ਵਧੀਆ ਹਨ ਗੀਤ ਨੂੰ ਸੁਣਕੇ ਨਸ਼ੇ ਰੋਕਣ ਵਾਲੀਆ ਤੇ ਕੂੰਝ ਅਸਰ ਜ਼ਰੂਰ ਹੋਉਗਾ ਜਸਵਿੰਦਰ ਵੜਿੰਗ ਗੰਗਾਨਗਰ ਰਾਜਸਥਾਨ ਤੌ

  • @sandhusaab7504
    @sandhusaab7504 Рік тому +61

    ਪੰਜਾਬ ਨਾਲ ਦਰਦ ਰੱਖਣ ਵਾਲੇ ਕਲਾਕਾਰ 🙏🙏🙏❤❤❤❤

  • @Kartoon260
    @Kartoon260 Рік тому +18

    ਬਹੁਤ ਸੋਹਣਾ ਗੀਤ ਗਾਇਆ ਜੀ,,ਬਾਈ ਰਾਜਾ ਸਿੱਧੂ ਨੇ,👌👌👌 ਚੈਨਲ ਖੁੰਢ ਪੰਜਾਬ ਦੇ

  • @jaggajagmalwali3248
    @jaggajagmalwali3248 Рік тому +126

    ਬਹੁਤ ਵਧੀਆ ਗੀਤ ਸਿੱਧੂ ਸਾਹਿਬ ਜੀ👍
    ਝੋਟਾ
    ਜਿਉਂਦੇ ਰਹੋ ਯੁੱਗ ਯੁੱਗ ਜੀਉ ਵਾਹਿਗੁਰੂ ਜੀ ਸੋਡੀ ਕਲਮ ਤੇ ਅਵਾਜ਼ ਸਦਾ ਵਹਾਰ ਰੱਖਣ🙏

  • @VickySidhu-sl3cp
    @VickySidhu-sl3cp Рік тому +65

    ਵਾਹਿਗੁਰੂ ਇਹੋ ਜਿਹੇ ਲੇਖਕ ਅਤੇ ਗਾਇਕਾ ਨੂੰ ਤੰਦਰੁਸਤੀ ਬਖਸ਼ੇ।

  • @Romana_bathinde_wala
    @Romana_bathinde_wala Рік тому +38

    ਤੁਸੀਂ ਪੰਜਾਬ ਦੇ ਸੱਚੇ ਸੁਚੇ ਕਲਾਕਾਰ ਹੋ ਪ੍ਰਮਾਤਮਾ ਚੜ੍ਹਦੀ ਕਲਾ ਰੱਖਣ

  • @jagdeepsidhu1313
    @jagdeepsidhu1313 Рік тому +10

    ਬਿਲਕੁੱਲ ਸਹੀ ਗੀਤ ਪੇਸ਼ ਕੀਤਾ ਜੋੜੀ ਨੇ ਝੋਟਾ ਬਹੁਤ ਘਰਾਂ ਦੇ ਚਿਰਾਗ ਬੁੱਝਣ ਤੋਂ ਬਚਾ ਰਿਹਾ ਸੀ ਪਰ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਪਰ ਰੱਬ ਘਰ ਦੇਰ ਹੈ ਅੰਧੇਰ ਨਹੀਂ ਵਾਹਿਗਰੂ ਜੀ ਕਿਰਪਾ ਰੱਖਿਓ ਝੋਟੇ ਤੇ ❤👍👍

  • @jassysingh830
    @jassysingh830 Рік тому +20

    ਵਾਹਿਗੁਰੂ ਜੀ ਤੰਦਰੁਸਤੀਆ ਬਖ਼ਸ਼ੇ ਜੋੜੀ ਨੂੰ ਬਹੁਤ ਸੋਹਣਾ ਗੀਤ

  • @Taranali-c3l
    @Taranali-c3l Рік тому +25

    ਬਹੁਤ ਬਦੀਆਂ ਗੀਤ ਬਾਈ ਸਿਰਾ ਲਾਤਾ ਰਾਜੇ ਰੱਬ। ਲੰਮੀਆਂ ਉਮਰਾਂ ਬਖਸੇ❤❤❤

  • @KaramjitSingh-es7zx
    @KaramjitSingh-es7zx Рік тому +17

    ਸਲੂਟ ਆ ਵੀਰ ਰਾਜਾ ਸਿੱਧੂ ਤੇ ਭੈਣ ਪ੍ਰੀਤ ਜੀ ਤੇ ਤੇਰੀ ਕਲਮ ਤੋਂ ਨਿਕਲ਼ੇ ਸ਼ਬਦਾ ਨੂੰ ਵਾਹਿਗੁਰੂ ਸਾਹਿਬ ਜੀ ਹਮੇਸ਼ਾ ਹੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @jashansidhu9450
    @jashansidhu9450 Рік тому +82

    ਬਹੁਤ ਵਧੀਆ ਗੀਤਕਾਰ ਰਾਜ ਸਿੱਧੂ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ 🎉🎉🎉🎉

    • @avtarveryniceg7746
      @avtarveryniceg7746 Рік тому +1

      ਬਹੁਤ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇ

    • @SIMRJEETSingh-r5z
      @SIMRJEETSingh-r5z Рік тому +3

      Good 👍

    • @Kushpee
      @Kushpee Рік тому

      @@avtarveryniceg7746 ੴੌੲੲੌੲੴੲੴੴੲੲੲੲੲੲੴੲੲੲੲੲੲੲੲੲੲੲੲੲੲੲੲੲੲੲੲੲੲੲੲੲੲੴੲੴੲੴੲੲੴੴੲੲ

    • @Kushpee
      @Kushpee Рік тому

      @@avtarveryniceg7746 ੲੲੲੲੴ

  • @satnam_bhangu.1915
    @satnam_bhangu.1915 Рік тому +6

    ਬਹੁਤ ਸਾਲਾਂ ਬਾਅਦ ਹੀਰੇ ਬੰਦੇ ਰਾਜਾ ਸਿੱਧੂ ਬਾਈ ਦਾ ਗਾਣਾ ਸੁਣਨ ਨੂੰ ਮਿਲਿਆ ਰੱਬ ਲੰਮੀਆਂ ਉਮਰਾਂ ਬਖ਼ਸ਼ੇ ਬਾਈ ਨੂੰ ❤️❤️❤️🙏🙏🙏

  • @BhupinderSingh-u9o9v
    @BhupinderSingh-u9o9v Рік тому

    Bhot badiya ji punjab di grib janta di abaj nu salam ji kalakar Jodi da bhot bhot dhanbad Ji Maharaj Ji chaddi kala bhakshan Ji

  • @gurpreetmodi5780
    @gurpreetmodi5780 Рік тому +59

    ਕੲੀ ਦਿਨ ਤੋਂ ਉਡੀਕ ਸੀ ਗੀਤ ਦੀ❤❤❤❤

  • @hartejaulakh8545
    @hartejaulakh8545 Рік тому +41

    ਬਹੁਤ ਵਧੀਆ ਗੀਤ ਸਿੱਧੂ ਸਾਹਿਬ ਵਾਹਿਗੁਰੂ ਤਹਾਨੂੰ ਤਰੱਕੀਆਂ ਬਕਸਣ 🙏🙏

  • @desasingh7038
    @desasingh7038 Рік тому +16

    ਬਹੁਤ ਵਧੀਆ ਸੁਨੇਹਾ ਲੋਕਾ ਵਿੱਚ ਗੀਤ ਰਾਹੀ ਪੇਸ਼ ਕੀਤਾ

  • @jagjitsinghjagjitsingh1991
    @jagjitsinghjagjitsingh1991 Рік тому +16

    ਕੰਮ ਕਿਚ ਕੇ ਰੱਖ ਰਾਜੇ 22, ਅਸੀ ਤਾਂ 22 ਮਲੇਸ਼ੀਆ ਬੈਠੇ ਵੀ ਪੰਜਾਬ ਵਾਸਤੇ ਦੁਵਾਵਾ ਮੰਗਦੇ ਹਾਂ,❤❤❤❤❤🎉🎉🎉🎉🎉🎉❤❤❤❤

  • @manpreetsidhu7660
    @manpreetsidhu7660 Рік тому +21

    ਰਾਜਾ ਬਾਈ ਵੀ ਬਿਲਕੁਲ ਸੱਚ ਹੀ ਗਾਉਦਾ ❤❤❤❤❤❤

  • @BhupinderSingh-u9o9v
    @BhupinderSingh-u9o9v Рік тому

    Bhot badiya ji aj da halat di gal kiti ha ji jhota Da honsla nu salam ji sidu bhai ta madam da bhot bhot dhanbad Ji

  • @hakamsinghhakamsinghhakams4664

    ਬਹੁਤ ਹੀ ਵਧੀਆਂ ਗੀਤ ਹੈ ।ਰਾਜਾ ਸਿੱਧੂ ਅਤੇ ਝੋਟੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ 😅

  • @tejwantsingh3114
    @tejwantsingh3114 Рік тому +23

    ਰਾਜਾ ਸਿੱਧੂ ਜੀ ਬਹੁਤ ਹੀ ਬਾ-ਕਮਾਲ ਰਚਨਾ ਰਚੀ ਐ ਪਿਆਰਿਓ,ਚੱਡਿਆਂ ਚ ਪੂਛ ਸ਼ਬਦ ਵਰਤ ਕੇ ਤੁਸੀਂ ਪੰਜਾਬ ਦੇ ਗਦਾਰਾਂ ਦੇ ਮੂੰਹ ਤੇ ਟਿਕਾ ਕੇ ਚਪੇੜ ਜੜੀ ਐ।।ਦਿਲੋਂ ਧੰਨਵਾਦ ਪਿਆਰਿਓ ਧੰਨਵਾਦ ਜੀ।।
    ਖੁਸ਼ ਰਹੋ ਆਬਾਦ ਰਹੋ ਜਿੰਦਗੀ ਚ ਜਿੰਦਾਬਾਦ ਰਹੋ ਪਿਆਰਿਓ।।

  • @SandeepSingh-ky1wj
    @SandeepSingh-ky1wj Рік тому +2

    ਬਹੁਤ ਵਧੀਆ ਗੱਲ ਆਖੀ ਹੈ

  • @parwinderdhaliwal9647
    @parwinderdhaliwal9647 Рік тому +7

    ਬਹੁਤ ਵਧੀਆ ਬਾਈ ਜੀ ❤❤

  • @dildanimada8866
    @dildanimada8866 Рік тому +5

    ਅਵਾਜ ਸੁਣਨ ਨੂੰ ਤਰਸ ਰਹੇ ਸੀ ਰਾਜੇ ਬਈ ਤੇਰੀ 🥰🥰🥰🥰🥰🥰🥰🥰🥰🥰

  • @ramsinghkhalsa8220
    @ramsinghkhalsa8220 Рік тому +18

    ਬਹੁਤ ਸੋਹਣਾ ਗੀਤ ਵੀਰ ਰਾਜਾ ਸਿੱਧੂ❤❤❤

  • @karmansingh8133
    @karmansingh8133 Рік тому +9

    ਝੋਟਾ ਵੀਰ ਜ਼ਿੰਦਾਬਾਦ

  • @avtarchahal5904
    @avtarchahal5904 Рік тому +8

    ਬਹੁਤ ਵਧੀਆ ਗੀਤ ਕਰਾਰਾ ਸੱਚ ਵਾਹਿਗੁਰੂ ਮੇਹਰ ਕਰੇ

  • @1stlegend473
    @1stlegend473 Рік тому +1

    ਬਹੁਤ ਵਧੀਆ y

  • @sidhu093
    @sidhu093 Рік тому +8

    ਜਿਉਂਦੇ ਵਸਦੇ ਰਹੋ ਬਾਈ ਜੀ।ਤੁਸੀ ਵੀ ਸਰਕਾਰਾ ਨਾਲ ਸਿੱਧਾ ਹੀ ਪੰਗਾ ਲਿਆ।ਸੱਚ ਹੈ ਅੱਜ ਕੱਲ🙏

  • @dharampalsingla6783
    @dharampalsingla6783 Рік тому +13

    ਨਸ਼ਿਆਂ ਖ਼ਿਲਾਫ਼ ਮੁਹਿੰਮ ਲਈ ਬਹੁਤ ਵਧੀਆ ਯੋਗਦਾਨ 👌

  • @kirat881
    @kirat881 Рік тому +3

    ਬਹੁਤ ਹੀ ਚੰਗਾ ਮੈਸੇਜ ਦਿੱਤਾ ਗੀਤ ਰਾਹੀਂ ਅਤੇ ਸਰਕਾਰਾਂ ਦੀ ਪੋਲ ਖੋਲੀ ਹੈ

  • @lovepreetbhunder9765
    @lovepreetbhunder9765 Рік тому +18

    ਬਹੁਤ ਸਹੋਣਾ ਗੀਤ ਆ ਬਾਈ ਜੀ

  • @lakhvirsinghgill8723
    @lakhvirsinghgill8723 Рік тому

    ਰਾਜਾ ਸਿਧੂ ਨੂੰ ਬਹੁਤ ਬਹੁਤ ਧੰਨਵਾਦ ਸਲੂਟ ਮਾਰਦਾ ਜਿਸ ਨੇ ਸਰਕਾਰ ਦੀ ਪਰਵਾਹ ਕਰੇ ਬਿਨਾ ਝੋਟੇ ਦਾ ਗੀਤ ਲਿਖਿਆ ਤੇ ਗਾਇਆ ਸਲੂਟ ਹੈ ਰਾਜੇ ਨੂੰ Very good

  • @ਜਗਸੀਰਸਿੱਧੂ

    ਧਾਕੜ ਬੰਦਾ ,,ਝੋਟਾ❤

  • @sukhigrewal1152
    @sukhigrewal1152 Рік тому +6

    ਦਿਲ ਖੁਸ਼ ਕਰਤਾ ਬਾਈ ਜੀ ਦੇ ਗਾਣੇ ਨੇ,, ਪੰਜਾਬ ਨੂੰ ਸੇਧ ਦੇਣ ਵਾਲੇ ਗਾਣੇ ਗਾਉਣ ਵਾਲਿਆਂ ਦਾ ਦਿਲੋ ਧੰਨਵਾਦ

  • @BaljeetSingh-gx4yv
    @BaljeetSingh-gx4yv Рік тому +13

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਰਾਜਾ ਸਿੰਧੂ ਨੂੰ

  • @MandeepSingh-fg6xm
    @MandeepSingh-fg6xm Рік тому +2

    mere pind Di aa bhen singer. bht bht blessing sis ❤

    • @kulwantsinghdeol9695
      @kulwantsinghdeol9695 Рік тому

      ਕਿਹੜਾ ਪਿੰਡ ਆ ਬਾਈ

    • @MandeepSingh-fg6xm
      @MandeepSingh-fg6xm Рік тому +2

      Bde bai bagha pind a mera a bhen v baghe to aa fr a chle gye c etho esda bro baghe hi rehnda bai

    • @PreetiMaan
      @PreetiMaan Рік тому +1

      ​@@MandeepSingh-fg6xmssa bro thnkyou veer

  • @shindabutter9433
    @shindabutter9433 Рік тому +7

    ਬਹੁਤ ਵਧੀਆ ਗੀਤ ਬਾਈ ਜੀ🙏🙏

  • @KuldeepSingh-rn9xu
    @KuldeepSingh-rn9xu Рік тому

    ਜੁਗ ਜੁਗ ਜੀਵੇ ਰਾਜਾ ਸਿੱਧੂ ਪੰਜਾਬੀ ਮਾਂ-ਬੋਲੀ ਸੇਵਾ ਚ ਪ੍ਰਤੱਖ ਰਿਹਾ

  • @happyaulakh4224
    @happyaulakh4224 Рік тому +4

    ਸਿਰਾ ਗਾਣਾ ਮੇਹਰ ਕਰੇ ਬਾਬਾ ਨਾਨਕ ❤

  • @sandhu31wala
    @sandhu31wala Рік тому +2

    ਵਾ ਓ ਸਿੱਧੂ ਸਾਬ ਸਵਾਦ ਆ ਗਿਆ ਨਜਾਰਾ ਲਿਆਤਾ
    ਝੋਟਾ ਮੰਤਰੀ ਜਿੰਦਾਬਾਦ
    31 ਵਾਲੇ

  • @harvindersandhu7302
    @harvindersandhu7302 Рік тому +1

    ਰਾਜਾ ਸਾਬ ਚਲੋ ਤੁਸੀ ਹਿਮਤ ਤਾ ਦਖਾਈ ਸਾਰੇ ਪੰਜਾਬ ਨੂੰ ਨਸੇ ਦੇ ਖਿਲਾਫ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਇਹ ਇਕੱਲੇ ਝੋਟੇ ਦਾ ਕੰਮ ਨੀ ਇਹ ਆਪਣੇ ਸਾਰਿਆ ਦਾ ਨਸੇ ਨਾਲ ਪੰਜਾਬ ਚੌ ਬੁਹਤ ਬੁਰਾ ਹਾਲ ਸਰਕਾਰਾ ਕੁੱਝ ਨੀ ਕਰਦੀਆ ਇਹ ਤਾ ਰਲਕੇ ਆਪਾ ਨੂੰ ਕਰਨਾ ਪਉ ਝੋਟੇ ਦਾ ਰਲ ਕੇ ਸਭ ਨੂੰ ਸਾਥ ਦੇਣਾ ਚਾਹੀਦਾ ਹੈ

  • @premchand6090
    @premchand6090 Рік тому +6

    Eh hunde ne asli kalakar Jo mouke da geet banaunde ne thank you bayee

  • @manjeetsinghnokwal7079
    @manjeetsinghnokwal7079 Рік тому

    ਬਹੁਤ ਵਧੀਆ ਲਿਖਿਆ ਹੈ ਜੀ ਤੇ ਬਹੁਤ ਵਧੀਆ ਗਾਇਕੀ ਹੈ ਜੀ 🙏 ਦਿਲ ਤੋ ਦੁਆਵਾਂ ਜੀ ਝੋਟੇ ਬਾਈ ਲਈ ਜੀ 🙏🙏

  • @jaspalbhatti2723
    @jaspalbhatti2723 Рік тому +8

    ਬਹੁਤ ਹੀ ਵਧੀਆ ਗੀਤ ਝੋਟਾ ਬਾਈ ਜ਼ਿੰਦਾਬਾਦ

  • @mahinangalstudio
    @mahinangalstudio Рік тому +1

    ਬਹੁਤ ਖੂਬ ਸਮੇਂ ਸਿਰ ਸੱਚ ਬੋਲਿਆ
    ਰਾਜੇ ਵੀਰ ਪਹਿਲੀ ਵਾਰ ਤੇਰਾ ਗੀਤ ਸੁਣਿਆ ਮਨ ਖੁਸ਼ ਹੋ ਗਿਆ ਹੈ
    ਚੈਨਲ ਵੀ ਸਬਸਕ੍ਰਾਈਬ ਕਰੋ ਲਿਆ ਹੈ

  • @RAITVCHANNEL
    @RAITVCHANNEL Рік тому +6

    ਬਹੁਤ ਵਧੀਆ ਗੀਤ ਬਾਈ ਜੀ ਸਮੇ ਜੀ ਮੰਗ ਗਾ ਕੇ ਬਹੁਤ ਚੰਗਾ ਅਪਰਾਲਾ ਕੀਤਾ ਸਲੂਟ ਹੈ ਰਾਜਾ ਬਾਈ ਜੀ

  • @tarasingh3337
    @tarasingh3337 Рік тому +14

    ਬਹੁਤ ਵਧੀਆ ਜੀ ਬਾਈ ਸਿੱਧੂ ਸਾਹਿਬ ਜੀ

  • @NirmalSingh-ym3qu
    @NirmalSingh-ym3qu Рік тому +1

    Wah. Bhai Sidhu bahut Wadhia geet 🙏

  • @kulwantsinghchahal1384
    @kulwantsinghchahal1384 Рік тому +12

    Buhut Vadia song, waheguru meher Kare Punjab te.

  • @GurjantInsa
    @GurjantInsa Рік тому

    ਬਾਈ ਰਾਜਾ ਸਿੱਧੂ ਜੀ ਬਹੁਤ ਵਧੀਆ ਵਧੀਆ ਸੁਨੇਹਾ ਹੈ ਮਾਲਿਕ ਤੁਹਾਨੂੰ ਤਰੱਕੀਆਂ ਬਖਸ਼ਣ ਗੁਰਜੰਟ ਇੰਸਾਂ ਸੈਦੋਕੇ

  • @singhpbx1
    @singhpbx1 Рік тому +1

    ਤਾਰੀਫ਼ ਏ ਕਾਬਿਲ ਰਾਜੇ ਵੀਰ ਤੇ ਝੋਟਾ ਮਾਨਸਾ ਆਲਾ ਬਾਈ ਵਾਹਿਗੁਰੂ ਜੀ ਮੇਹਰ ਕਰਨ ਦੋਨੋ ਵੀਰ ਤੇ

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @hardeep4203
    @hardeep4203 Рік тому +5

    ਬਹੁਤ ਸੋਹਣਾ ਗੀਤ❤

  • @SandeepSingh-g8w8w
    @SandeepSingh-g8w8w Рік тому

    ਵਾਈ ਬਹੁਤ ਵਧੀਆ, ਮੇਰੀ ਸਾਰਿਆਂ ਨੂੰ ਬੇਨਤੀ ਆ ਇਹੋ ਜਿਹਾਂ ਦਾ ਸਾਥ ਦਿਓ ❤❤❤❤

  • @jaggaghaint6539
    @jaggaghaint6539 Рік тому

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਇਸ ਗਾਇਕ ਨੇ ਰੜਕ ਕੱਢਤੀ ਰਾਜਾ ਜੀ ਰੋਣ ਆ ਗਿਆ ਸੁਣ ਕੇ

  • @meharsinghlochav3768
    @meharsinghlochav3768 Рік тому +4

    ਸਹੀ ਵਕਤ ਤੇ ਸਹੀ ਗੀਤ ਧੰਨਵਾਦ

  • @gurmailbrar5083
    @gurmailbrar5083 Рік тому

    ਵਾਹ ਬਾਈ ਵਾਹ ਕਿਆ ਬਾਤ ਆ ਬਹੁਤ ਸੋਹਣਾ ਗਾਣਾ ਪੇਸ਼ ਕੀਤਾ ਸਿੱਧੂ ਸਾਹਿਬ

  • @gurlabhsra1998
    @gurlabhsra1998 Рік тому +2

    ਨਹੀ ਰੀਸ ਕੋਈ ਰਾਜੇ ਬਾਈ ਦੀ ਬਹੁਤ ਵਧੀਆ ਗਾਇਕੀ ਆ ਵੀਰ ਜੀ

  • @baigurjitsingh8503
    @baigurjitsingh8503 Рік тому +2

    ਬਹੁਤ ਵਧੀਆ ਲੱਗਾ ਬਾਈ ਜੀ
    ਗੀਤ ਵੀ ਸਰਕਾਰਾਂ ਦੇ ਪੱਕੀ ਦੇ ਰੋਦ ਵਾਂਗ ਵੱਜਣਾ

  • @gurpreetmaan969
    @gurpreetmaan969 Рік тому

    ਪਤਾ ਅੱਜ ਚਿੱਟਾ ਜਾ ਹੌਰ ਕੋਈ ਵੀ ਨਸ਼ਾ ਕਿਵੇ ਵਧ ਗਿਆ ਕਿਉ ਕੇ ਮੰਡੀਰ ਨਸ਼ੇੜੀ ਨੂੰ ਹੀਰੋ, ਵੈਲੀ, ਬਹਾਦੁਰ, ਮਰਦ, ਗੈਂਗਸਟਰ, ਆਦ ਵਰਗੇ ਸਮਜਦੇ ਆ। ਹੁਣ ਜਦ ਏਹੋ ਜਹੇ ਗਾਣੇ ਆਉਣ ਲੱਗੇ ਤਾਂ ਪਤਾ ਲੱਗਣਾ ਓਹਨਾ ਨੂ ਕਿ ਨਸ਼ੇੜੀ ਨਹੀ ਨਸ਼ੇੜੀ ਨਾਲ਼ ਲੜਨ ਵਾਲਾ ਹੀਰੋ ਹੂੰਦਾ । ਬਹੁਤ ਵਧੀਆ ਗੀਤ

  • @arshpreetjandu8162
    @arshpreetjandu8162 Рік тому +2

    ਘੈਂਟ ਐ ਕੰਮ 👍🙏👍🙏

  • @nirmalsidhu981
    @nirmalsidhu981 Рік тому +5

    ਬਹੁਤ ਖੂਬ ਬਾਈ ਜੈ ਸੰਘਰਸ ਜਿੱਤ ਲੜਦੇ ਲੋਕਾਂ ਦੀ

  • @GurmeetKaur-kl7zs
    @GurmeetKaur-kl7zs Рік тому

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mahinangalstudio
    @mahinangalstudio Рік тому +1

    ਵੀਡਿਓ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਰਾਜੇ ਸਿੱਧੂ ਦਾ
    ❤❤❤❤❤❤❤

  • @kaurikotli6863
    @kaurikotli6863 Рік тому

    ਬਹੁਤ ਵਧੀਆ ਗੀਤ ਲਿਖਿਆ ਬਾਈ ਜੀ ਅਸੀਂ ਵੀ ਝੋਟੇ ਵੀਰ ਦੀ ਸਪੋਟ ਕਰਾਂਗੇ

  • @SukhaSarpanch-ej9ec
    @SukhaSarpanch-ej9ec Рік тому +1

    ਰਾਜੇ ਬਾਈ ਜੀ ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ਣ ਤੇ ਚਿੱਟਾ ਵੇਚਣ ਵਾਲਿਆਂ ਦਾ ਅਤੇ ਵਿਕਵਾਉਣ ਵਾਲਿਆਂ ਦਾ ਬੇੜਾ ਗਰਕ ਕਰੇ ਜਿਹੜੇ ਲੋਕ ਮਾਵਾਂ ਦੇ ਪੁੱਤਰ ਮਾਰ ਰਹੇ ਹਨ

  • @jaskaranjitsingh450
    @jaskaranjitsingh450 Рік тому +1

    ਸਾ ਗੲੇ ਰਾਜਾ ਸਿਧੁ ਜੀ ਸਁਚ ਬਿਅਾਨ ਕੀਤਾ ❤❤❤

  • @chamkaursingh546
    @chamkaursingh546 Рік тому

    ਗਾਇਕੀ, ਲੇਖਕ, ਪ੍ਰਦਰਸ਼ਨ , ਵੀਡੀਓਗ੍ਰਾਫੀ ਅਤੇ ਸਮਰਪਿਤ ਪੱਖੋਂ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ 👌⭐👍👌⭐👍👌⭐👍

  • @virdevindersingh9758
    @virdevindersingh9758 Рік тому +2

    ਸ਼ਾ ਗਿਆ ਸਾਡਾ ਝੋਟਾ 22

  • @deepachahal8048
    @deepachahal8048 Рік тому

    ਵਾਹ ਜੀ ਵਾਹ ਬਾਈ ਸਿਆਂ ਸੱਚ ਗਾਇਆ ਗਿਆ ਝੋਟਾ ਜੱਟ ਮਾਨਸਾ ਵਾਲਾ

  • @Harjindersingh-zb5dq
    @Harjindersingh-zb5dq Рік тому +11

    Another Nice song from raja sidhu,I love your song's, you always stand with truth,God bless you.

  • @majersingh5886
    @majersingh5886 Рік тому

    ਸਮੇ ਸਿਰ ਸਮੇ ਦਾ ਗੀਤ ਗਾਉਣਾ ਜਿਆਦਾਤਰ ਰਾਜੇ ਸਿੱਧੂ ਦੇ ਆਇਐ ਉਹ ਭਾਵੇ ਕੋਈ ਮੁੱਦਾ ਹੋਵੇ ਜਿਵੇ ਯੂਰੀਆ ,ਕਿਸਾਨੀ ਅਦੋਲਨ ,ਮੋਦੀ ,ਚਿੱਟਾ ,ਝੋਟਾ

  • @InderMalwa-d2z
    @InderMalwa-d2z Рік тому +5

    Bhut sohna gana bai.
    Waheguru mehar kare punjab te.

  • @amarjitgehri811
    @amarjitgehri811 Рік тому

    ਬਹੁਤ ਵਧੀਆ ਗਾਇਆ ਅਤੇ ਲਿਖਿਆ ਝੋਟਾ ਹੀਰੋ ਬਣ ਗਿਆ

  • @naridermhera-hd3sw
    @naridermhera-hd3sw Рік тому

    ਬੁਹਤ ਵਧੀਆ ਰਾਜੇ ਵੀਰ ਜੀਦਾ ਰੁਉ ਵਾਹਿਗੁਰੂ ਜੀ ਮੇਹਰ ਕਰਨਾ

  • @parvindersingh-qo2bc
    @parvindersingh-qo2bc Рік тому +1

    Wah. Shera. And. Sherni. Madam

  • @ggossal888
    @ggossal888 Рік тому

    ਜੱਟ ਜੇਲ੍ਹ ਵਿੱਚ ਚਿੱਟਾ ਰਕਵਾਉਣ ਲਈ ਗਿਆ... ਬਹੁਤ ਅੱਛੇ!
    ਬਹੁਤ ਕਮਾਲ ਲਿਖਿਆ ਅਤੇ ਗਾਇਆ ਹੈ ਬਾਈ ਜੀ!

  • @pindersandhu8488
    @pindersandhu8488 Рік тому

    ਬਾਈ ਰਾਜੇ ਸਿੱਧੂ ਦੀ ਪਹਿਲਕਦਮੀ ਆ ਚਿੱਟੇ ਵਲਿਆ ਖਿਲਾਫ ਖੜਨ ਦੀ ਪੰਜਾਬ ਦੇ ਸਾਰੇ ਸਿੰਗਰ ਇਹੋ ਜਿਹੇ ਬਣਨ ਬਾਈ ਰਾਜੇ ਵਰਗੇ ਯੂਥ ਥੋਨੂੰ ਫੋਲੋ ਕਰਦਾ ਕਲਾਕਾਰਾ ਨੂੰ ਤੁਸੀਂ ਸਾਰੇ ਸੁਨੇਹਾ ਦਿਓ ਪੰਜਾਬ ਨੂੰ ਇਕ ਇਕ ਸੌਂਗ ਏਦਾਂ ਦਾ ਦੇ ਸਕਦੇ ਹੋ ਜੋ ਚਿੱਟੇ ਦੇ ਖਿਲਾਫ ਹੋਵੇ ਬਹੁਤ ਪੈਸਾ ਕਮਾਇਆ ਤੁਸੀਂ ਪੰਜਾਬ ਤੋ ਅੱਜ ਪੰਜਾਬ ਦੇ ਨੌਜਵਾਨ੍ਹਾਂ ਨਾਲ ਖੜਨ ਦਾ ਵੱਖਤ ਆ ਅਪਣਾ ਪੰਜਾਬੀ ਹੋਣ ਦਾ ਫਰਜ਼ ਨਿਬਾਓ

  • @avtarsinghkalkaavtar6780
    @avtarsinghkalkaavtar6780 Рік тому

    ❤ਵਾਵਾ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਰਾਜੂ ਸਿਧੂ ਜੀ

  • @gurvindersinghsran5729
    @gurvindersinghsran5729 Рік тому +1

    ਬਹੁਤ ਵਧੀਆ ਗੀਤ ਰਾਜਾ ਸਿੱਧੂ ਬਾਈ

  • @DarshanSingh-th5gp
    @DarshanSingh-th5gp Рік тому +1

    ❤❤ very nice song

  • @gulabkhark5689
    @gulabkhark5689 Рік тому

    ,ਬਹੁਤ ਵਧੀਆ ਕੋਸ਼ਿਸ਼ ਵੀਰੇ,ਝੋਟੇ ਨੂੰ ਐਪਰੀਸਏਟ ਕਰਨ ਲਈ

  • @BabbuSherpur-hb9xf
    @BabbuSherpur-hb9xf Рік тому +8

    Waheguru g hmesha khush rkhe

  • @gorabhamma1250
    @gorabhamma1250 Рік тому

    ਬਹੁਤ ਵਧੀਆ ਗੀਤ ਹੈ ਰਾਜਾ ਜੀ ਇਹ ਦੇ ਗੀਤ ਗਾਉਂਦੇ ਰਹਿੰਦੇ

  • @HarpreetSingh-qb2qz
    @HarpreetSingh-qb2qz Рік тому +1

    bot vadiya song

  • @GurbaniBaniye
    @GurbaniBaniye Рік тому +1

    ਘੈਂਟ ਗੱਲਬਾਤ ਬਾਈ ਜੀ। ਬਹੁਤ ਵਧੀਆ ਖਿੱਚ ਕੇ ਰੱਖ ਲੋਕ ਗੀਤਾਂ ਵਾਲਾ ਕੰਮ।

  • @kulwinderkalabhindisaidan.5016

    ਸਲੂਟ 👍👍 ਬਾਈ ਜੀ 👍👍