ਸਿਫ਼ਤਾਂ || Siftan || Raja Sidhu - Preeti Maan || Awam Music || New Punjabi Song
Вставка
- Опубліковано 13 вер 2024
- #RajaSidhu #RajaSidhuDeGeet
This is Raja Sidhu Official Channel
Song: Siftan
Singer : Raja Sidhu Preeti Maan
Music: JBR
Lyrics: Preeti Maan
Video: Nachhater Goniana
Producer : Rajinder Singh
Lable: Awam Music
9417408055
----------- ਜਰੂਰੀ ਸੂਚਨਾਂ-------------
ਇਹ ਵੀਡਿਓ AWAM MUSIC ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ WhatsApp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ WhatsApp ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
AWAM MUSIC ਬਠਿੰਡਾ (ਪੰਜਾਬ)
To Upload Your Video ON UA-cam CONTACT US.
Subscribe And Watch My All Song Only on This Channel
Contact for live shows
9417408055
ਬਹੁਤ ਵਧੀਆ ਆਵਾਜ਼ ਆ ਕੁੜੀ ਦੀ ਲੋਕਾ ਦੀ ਫਰਮਾਇਸ਼ ਪੂਰੀ ਨੀ ਹੁੰਦੀ ਕਦੇ
ਕੀ ਕੀ ਸਿਫ਼ਤਾਂ ਕਰਾ ਰਾਜੇ ਸਿੱਧੂ ਦੀਆ 🙏👌
ਬਹੁਤ ਵਧੀਆ ਗੀਤ ਜੀ❤❤
ਬਹੁਤ ਵਧੀਆ ਗੀਤ
(ਸਿਫਤਾਂ)
ਬਹੁਤ ਵਧੀਆ ਸੌਗ ਸਿੱਧੂ ਜੀ ❤ ❤
ਬਾ ਕੰਮਾਲ ਅਵਾਜ਼ਾਂ ਤੇ ਵੀਡੀਓ
ਸਾਰੇ ਗੀਤ ਬਹੁਤ ਸੋਹਣੇ ਆ ਬਾਈ ਰਾਜਾ ਸਿੱਧੂ
ਬਠਿੰਡੇ ਜਿਲ੍ਹੇ ਦੀ ਸ਼ਾਨਦਾਰ ਜੋੜੀ ਬਾਈ ਰਾਜਾ ਸਿੱਧੂ ❤❤❤
Bahut vdia song ji ♥️
❤️❤️
nic roll bhucho aleyan bai
❤❤❤
Deep bhucho ♥️
ਵੀਡੀਓ ਵੀਂ ਬਹੁਤ ਸੋਹਣੀ ਐ ਐਕਟਿੰਗ ਕਮਾਲ ਏ ਗੀਤ ਵੀਂ ਸੋਹਣੇ
ਦੋਨਾਂ ਦੀ ਹੀ ਅਵਾਜ਼ ਬਹੁਤ ਬੁਲੰਦ ਹੈਜੀ
❤❤❤❤❤ ਬਹੁਤ ਵਧੀਆ ਗੀਤ
ਰਾਜਾ ਬਾਈ ਜੀ ਰਾਜਵਿੰਦਰ ਨਾਲ ਹੀ ਗੇਂਟ ਲਗਦੀ ਆ ਜੋੜੀ ਤੇ ਅਵਾਜ
Nice songs phua ji very nice ❤❤❤❤
ਬਹੁਤ ਸੋਹਣਾ ਗੀਤ ਗਾਇਆ ਜੀ ਰਾਜਾ ਸਿੱਧੂ ਤੇ ਪ੍ਰੀਤੀ ਮਾਨ ਦੀ ਆਵਾਜ਼ ਬਹੁਤ ਸੋਹਣੀ ਲੱਗੀ.. ਜਿਸ ਦਿਨ ਦਾ ਇਹ ਗੀਤ ਆਇਆ ਉਦੋਂ ਈ ਡਾਊਨਲੋਡ ਕਰ ਲਿਆ ਸੀ ਰੋਜ 4 -- 5 ਵਾਰ ਸੁਣਦੇ ਆਂ ਜੀ
Kyo awe tuc fr
ਬਹੂਤ ਸੋਹਣਾ ਗੀਤ ਗਾਇਆ ਰਾਜਾ ਸਿੱਧੂ 22 ਪਰ ਆਹ ਐਂਟੀ ਅੰਕਲ ਕਿੱਥੋ ਲੈ ਲਏ
ਪੱਤਦਰੋ ਵਿਡੀਉ ਵਾਸਤੇ ਤਾਂ ਕੋਈ ਮੁੰਡਾ ਖੁੰਡਾ ਲੈ ਲੈਦੇ
ਪ੍ਰੀਤੀ ਮਾਨ ਦੀ ਆਵਾਜ਼ ਬਾ-ਕਮਾਲ ਐ ਜੀ। ਜੇ ਵਿਡੀਉ ਚ ਐਕਟਿੰਗ ਵੀ ਪ੍ਰੀਤੀ ਕਰਦੀ ਤਾਂ ਹੋਰ ਵਧੀਆ ਹੋਣਾ ਸੀ
ਪੰਜਾਬ ਦਾ ਰਾਜਾ ਦੇਸੀ ਜੱਟ ਸਾਡਾ❤❤
ਬਹੁਤ ਵਧੀਆ ਗੀਤ❤
❤❤❤❤❤
ਬਹੁਤ ਬਹੁਤ ❤
ਬਹੁਤ ਵਧੀਆ ਲਗਿਆ ਬਾਈ ਜੀ
Nice my brother Hasan wadhwa
Good g
ਮੁਬਾਰਕਾਂ ਬਾਈ ਰਾਜੇ
Nice song
V.nyc
Bai Raja Sidhu Tere Naal
Bahut nyc preety maan and Raja sidhu bai
Bhut vadia bhai ji
nice 22 ji
Raja is back Zindabaad
Very nice mam. Kudi di acting bahut. 👍👍👍👍👌👌👌👌❤️❤️❤️❤️❤️❤️❤️❤️❤️❤️❤️
Nice
ਬਹੁਤ ਹੀ ਸੁੰਦਰ ਅਵਾਜ
ਰਾਜਾ ਸਿੱਧੂ old & ਗੋਲਡ nyc song
ਬਹੁਤ ਵਧੀਆ ਗੀਤ ਬਾਈ ਜੀ
Very nice song 🎉🎉🎉🎉🎉🎉❤❤❤❤❤
ਰਾਜਵਿੰਦਰ ਪਟਿਆਲਾ ਦੀ ਆਵਾਜ਼ ਜਾਂਦਾ ਜੱਚਦੀ ਆ.. ਪ੍ਰੀਤੀ ਮਾਨ ਦੀ ਆਵਾਜ ਥੋੜ੍ਹੀ ਘੱਟ ਨਿਕਲਦੀ ਆ.. ਪਰ ਪ੍ਰੀਤੀ ਮਾਨ ਨੇ ਗੀਤ ਬਹੁਤ ਸੋਹਣਾ ਲਿਖਿਆ
🎉🎉🎉🎉🎉🎉🎉🎉
Sirra song ustad God bless you 👌👍👑👑💓💕💯
👌❣️❣️❣️💔💔💯
Rajwinder de rees kise nhi krni.simple kudi c.end awaz
Raja bhot time bad song sune a sira song bro
Veri nice song❤
ਬਹੁਤ ਹੀ ਵਧੀਆ ਗੀਤ ਹੈ
Jaswinder. Buttar. P. P. Very. Nice. Good. Yaar
Very nice
Very nice song god bless you ਪ੍ਰੀਤੀ ਮਾਨ and ਰਾਜਾ ਸਿੱਧੂ zindabaad
ਬਹੁਤ ਵਧੀਆ
Rajwinder nal sirraaa lagna c
Raja raja e aa
ਰਾਜਾ ਸਿੱਧੂ ਸਿਰਾ ਕਰੋਂਦਾ
VERY VERY GOOD SONG JI RAJ SIDHU VERY VERY GOOD SINGER JI
😍😍❣️
My act Green Kurta pajama Bullet bike wala 🤗
ਗੀਤ ਬਹੁਤ ਵਧੀਆ ਪਰ ਪ੍ਰੀਤੀ ਮਾਨ ਦੀ ਅਵਾਜ਼ ਜਚਦੀ ਨੀ
ਕਿਉਂ ਕਿੱਥੇ ਕਮੀ ਆ
Mooh dekh pahla kise khooh tobe ch jake apna
Preeti maan not 😂
ਸਹੀ ਕਿਹਾ ਜੀ ਰਾਜਵਿੰਦਰ ਨਾਲ ਜੋੜੀ ਅਵਾਜ਼ ਬਣਦੀ ਸੀ
Female voice Rong
Congratulations bai jl
Very nice song 💐 God bless you
ਬਹੁਤ ਵਧੀਆ 🎉
Sidhu saab #End kawa ditye preeti maan madam n vye music and song koye jawab t bol ee hanye bolan laye Rpet chalda (Dubai) Gaddi h
(Best of luck❤❤❤❤❤🎉🎉🎉🎉) Next song vye sir ji eda ee music beet h
NiCe song
Bai tari gal taa rajwinder Kaur nal he siraa lagda ha
Nice song raje veere ❤
Sira ji
ਬਹੁਤ ਵਧੀਆ ਗੀਤ ਏ ਜੀ
ਬਹੁਤ ਵਧੀਆ ਬਾਈ ਗੀਤ ਏ ਜੀ ❤❤❤
Attttt song bai ji
Best song 22ji sidhu👍👍👍🙏🙏
My acting Black suit,❤
Att karati
Deep bhucho sira bro
Very nice song and lyrics sir g ❤❤
Good job veer ji
Attt veer
Vary vary nice song raje
Sira
Nice ❤
Congratulations 🎉🎉
Good,regea,bve❤❤❤
Good raja g sirraaa
Very nice song veer ji
ਬਹੁਤ ਵਧੀਆ ਬਾਈ ਜੀ
O v very nyc so beautiful song
Sirra
Nyc song
ਬਣੀ ਨਹੀਂ ਗੱਲ ਜੱਟਾ
ਗੀਤ ਬਹੁਤ ਵਧੀਆ ਰਾਜ ਬਾਈ ਪਰ ਪ੍ਹੀਤੀ ਮੈਡਮ ਜੀ ਦੀ ਅਵਾਜ਼ ਜਚਦੀ ਨਹੀਂ
Bai ji eho jahe gane di umeed nai c thodae jine k gane sune c padhr vadhiya lageya c Aaj pind Di gali vch kudi bahan fadna koi chana nahi na hi isss gane de lyrics chaange
Top
Keep it up
Nice song Raja y g
ਸੁਪਰ song
Raja sidhu very nice all song
Congratulations 🎉
My favorite sad nice song never forget God bless you
Very nic🎉❤
Preeti mann de related bhot song likhe ne
Very nice song Sidhu saab
ਅਵਾਜ਼ ਦਬੀ ਜੀ ਪੲੀ ਰਾਜੇ ਦੀ,,,,ਮੌਡਲ ਵੀ ਬੁੱਢਾ ਲੲੀ ਫਿਰਦਾ
Raja Sidhu Rajendra patiyala new song
❤❤❤❤👌👌👌👌🙏🙏
Rajwinder e vdea c
ਸੋਹਣਾ ਗੀਤ ਵਧੀਆ ਬਾਈ
Ajj v ohi awaz aa raje y di