HOW SMALL DIARY FARMER GOING TO SUCCESS STEP BY STEP WITH LESS INVESTMENT | AULAKH DIARY FARM |

Поділитися
Вставка

КОМЕНТАРІ • 88

  • @manpreetsidhu5945
    @manpreetsidhu5945 8 місяців тому +12

    ਬਾਈ ਜੱਗੇ ਦੀ ਮਿਹਨਤ ਨੂੰ ਸਲੂਟ ਆ

  • @manpreetsidhu5945
    @manpreetsidhu5945 8 місяців тому +3

    ਇਸ ਵੀਰ ਦੀ ਵਿਡਿੳ ਦੇਖ ਕੇ ਕੰਮ ਸੁੂ ਕੀਤਾ ਸੀ ਬਾਈ ਹੋਲੀ ਹੋਲੀ ਕੰਮ ਰਫਤਾਰ ਫੜ ਰਿਹਾ

  • @Khangura-90
    @Khangura-90 8 місяців тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਵਧੀਆ ਉਤਸ਼ਾਹ ਪੈਦਾ ਕਰ ਰਹੇ ਹੋ

  • @VadiaDairyFarm
    @VadiaDairyFarm 8 місяців тому +1

    God bless you uncle ji waheguru apni mehar evi bnaai rakhe ❤

  • @attarbrar3931
    @attarbrar3931 8 місяців тому

    Bahot vdia msg g video vich ....thank you

  • @preetkaur42776
    @preetkaur42776 8 місяців тому

    Very good work veer ji

  • @user-qu5rp6dg3y
    @user-qu5rp6dg3y 8 місяців тому

    Bahut vadia paji main tuhadi video da wait karda rehna bahut vadiya jankari dinde oo ❤

  • @Jaipurpinkdairy
    @Jaipurpinkdairy 8 місяців тому +1

    Good knowledge 🎉🎉 radhe radhe ji from Jaipur Rajastan

  • @rajwinderkhehra4518
    @rajwinderkhehra4518 8 місяців тому

    Good information sir ji ❤❤

  • @waqas4567
    @waqas4567 8 місяців тому

    Bhoot khob

  • @khushwantwahla6366
    @khushwantwahla6366 8 місяців тому

    Very nice...

  • @malkeetkaur-if9xd
    @malkeetkaur-if9xd 8 місяців тому +4

    Very nice
    Very very good
    Salute to jagga bai for such kind of hardwork ❤❤
    Waheguru ji ka Khalsa waheguru ji ki Fateh 🙏🙏🙏

  • @tonybishnoi2929
    @tonybishnoi2929 8 місяців тому

    Very nice farm

  • @SAF14014_LALIT_KAMBOJ
    @SAF14014_LALIT_KAMBOJ 8 місяців тому +1

    ਬਹੁਤ ਵਧੀਆ ਕੰਮ ਆ ਵੀਰ ਦਾ 👍👍

  • @dharmindersingh3618
    @dharmindersingh3618 8 місяців тому +1

    ਬਹੁਤ ਵਧੀਆ ਜੀ

  • @user-zs6hz5gz4l
    @user-zs6hz5gz4l 8 місяців тому

    Bhoot vadiya uncle ji tusi bhoot sport kerdy oo aapne farmer nu is li farmer kayab ny baki sandeep veer or jagga veer ji v bhoot hard work kerdy aa bhoot vadiya lagya video dhek ke

  • @baljinderaulakh6922
    @baljinderaulakh6922 8 місяців тому +1

    Gud job

  • @jasssingh2646
    @jasssingh2646 8 місяців тому +2

    ਬਾਪੂ ਜੀ ਮੈ ਵੀ ਡੇਅਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦਾ ਹਾਂ
    ਮੈ ਵੀ ਬਾਹਰ ਕੰਟਰੀ ਜਾਣਾ ਚਾਹੁੰਦਾ ਸੀ ਤਾ ਕਿਸੇ ਸੱਜਣ ਮਿੱਤਰ ਨੇ ਮੈਨੂੰ ਸਲਾਹ ਦਿੱਤੀ ਸੀ ਤਾ ਮੈ ਕਈ ਵੀਡੀਓ ਦੇਖਿਆ ਸੀ ਪਰ ਤੁਹਾਡੀ ਗੱਲ ਬਾਤ ਵਧੀਆ ਲੱਗੀ ਤਾਂ ਤੂਸੀ ਮੈਨੂੰ ਰਸਤਾ ਦਿਖਾਉ ਕਿ ਮੈ ਕਿਸ ਤਰਾ ਕੰਮ ਸ਼ੂਰੁ ਕਰਾ ਪਰ ਮੇਰੇ ਕੋਲ ਆਪਣੀ ਕੋਈ ਜ਼ਮੀਨ ਨੀ ਹੈਗੀ ਮੈਨੂੰ ਕੋਈ ਰਾਸਤਾ ਦੱਸੋ ਕਿ ਮੈ ਕਿਰਾਏ ਤੇ ਹਵੇਲੀ ਲੈ ਕੇ ਕੰਮ ਕਰ ਸਕਦਾ ਹਾ

  • @amritpall1177
    @amritpall1177 8 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖ਼ਸ਼ੇ 🙏🙏🙏

  • @manpreetsidhu3039
    @manpreetsidhu3039 8 місяців тому +1

    Good 👍

  • @sonysandhey7135
    @sonysandhey7135 8 місяців тому

    Good work y

  • @bhangu8233
    @bhangu8233 6 місяців тому

    ਵਾਹਿਗੁਰੂ ਤਰੀਕਿਆਂ ਬਖਸ਼ੇ ਬਹੁਤ ਸਮਝਦਾਰ ਬਾਈ ਆ

  • @armansingh4884
    @armansingh4884 8 місяців тому

    Very nice g

  • @butamann1974
    @butamann1974 8 місяців тому +2

    ਬਹੁਤ ਵਧੀਆ ਨਤੀਜੇ ਮਿਹਨਤ ਦੇ ਜੀ

  • @shrikrishnavideoeditinglab5664
    @shrikrishnavideoeditinglab5664 8 місяців тому

    Bahi ji bahot wadiya galan dasde o m 2 din pehla tuhade farm te aya c tuhada kam dekh k bahot wadiya lagiya pr tusi ni mile tusi kam gaye hoye c pr tusi phn te gl kiti mere nal bahot wadiya lagiya nice 🙏🙏🙏🙏👍👍👍👍👍

  • @ravneetsingh269
    @ravneetsingh269 8 місяців тому

    ❤❤❤ nice

  • @Jashanpreetchahal-yi3pj
    @Jashanpreetchahal-yi3pj 8 місяців тому

    Very nice bro

  • @goradhillon6718
    @goradhillon6718 8 місяців тому

    Nice video

  • @user-yo1vg9zn4c
    @user-yo1vg9zn4c 8 місяців тому

    Nice uncle g ma Pakistan sa

  • @ParamjeetSingh-mz7ou
    @ParamjeetSingh-mz7ou 18 днів тому

    ਫਾਰਮ ਦੀ ਲੋਕੇਸਨ ਵੀ ਭੇਜੋ ਜੀ.

  • @gurmeetsingh9201
    @gurmeetsingh9201 8 місяців тому

    👌👌👌👌👍

  • @rajsingh275
    @rajsingh275 8 місяців тому

    Nice

  • @chhinadairyfarming9824
    @chhinadairyfarming9824 8 місяців тому

    Waheguru ji ka Khalsa
    Waheguru Ji ki fateh

  • @akashdeepsingh3074
    @akashdeepsingh3074 8 місяців тому

    Good

  • @sandhudairyfarm7055
    @sandhudairyfarm7055 8 місяців тому

    On vale time ch jage veer hor be tarki kre bot vadiya animal tayar hoe🐄💯

  • @vedgodara-kr3zg
    @vedgodara-kr3zg 8 місяців тому

    🙏🙏👍👍👍👍👍

  • @user-nx9si4sb3b
    @user-nx9si4sb3b 8 місяців тому

    Teji de farm te video bnayo veer ji

  • @MandeepKaur-eg9qh
    @MandeepKaur-eg9qh 8 місяців тому

    👌👌👌👌👌👌🙏

  • @Dhindsa518
    @Dhindsa518 8 місяців тому

    ਵੀਰ ਜੀ ਮੈ ਵੀ 2 cow ਤੋਂ ਸੁਰੂ ਕੀਤਾ ਸੀ ਉਨ੍ਹਾਂ ਦੀਆਂ hefra 40116 ਡੈਨਮਾਰਕ ਇੱਕ ਅਕਾਸ਼ਦੀਪ ਦੀ ਹੈ ਹੁਣ ਦੁਬਾਰਾ sanow man ਇੱਕ ਦੂਜੀ ਦਾ taruned abs ਦਾ ਬਾਕੀ ਵਾਹਿਗੁਰੂ ਦੀ ਕ੍ਰਿਪਾ ਰਹੇ

  • @ashokbhadu79rb54
    @ashokbhadu79rb54 8 місяців тому

    🙏🙏🙏

  • @punjabilivekustihub
    @punjabilivekustihub 8 місяців тому

    Good👍👍👍💯💯💯💯 pl s

  • @baljinderaulakh6922
    @baljinderaulakh6922 8 місяців тому

    Sat Sri akal ji

  • @babbuSingh-eg5pe
    @babbuSingh-eg5pe 7 місяців тому

    Good y g ਬਹੁਤ ਵਧੀਆ ਕੰਮ , ਪਹਿਲਾਂ ਬੰਦਾ ਜੌ ਐਨੀ ਮੱਦਦ ਕਰ ਰਿਹਾ , ਕੁੱਝ ਲੋਕ ਹੁੰਦੇ ਨਹੀਂ ਬੱਸ

  • @Sumitjaat.3855
    @Sumitjaat.3855 8 місяців тому

    Sir income kitne % hote h es per b video banao. Mai ye kam karna chata hu haryana me

  • @lakhvinderraj9550
    @lakhvinderraj9550 8 місяців тому

    Sat Shri Kal veer ji main jammu se hu dairy ka kaam suru kerna chata hu

  • @sukhwantsingh4379
    @sukhwantsingh4379 8 місяців тому

    Bapu ji makhan grass Te video banao

  • @user-vi9mc7co7x
    @user-vi9mc7co7x 8 місяців тому +1

    22 tuhada farm dekhna asi daso kehre din tuc farm te hune ho te apnaa proper address dasyo mai student vetnairy ch study karda bohat kuj sikhan nu milda tujadi vedio cho

  • @punjabnmutiyarvlogs2492
    @punjabnmutiyarvlogs2492 8 місяців тому

    Paji main v kum shuru karna a 2 gawa to ya tusi daso kida kara

  • @SandeepKumar-iz4iw
    @SandeepKumar-iz4iw 8 місяців тому

    Ram Ram ji 🙏🙏🙏

  • @VadiaDairyFarm
    @VadiaDairyFarm 8 місяців тому

    Sat shiri akaal Uncle ji please msg poora read kreyo g me vi cows da farm bnauna te work krr riha par ji menu pashu ni change mil rahe me ik do cows khreediya vi c par o lok mere naal thaggi maar gye je tusi je sode kol koi vdiya bread di 2-3 month da bacha sale lai hai ta please menu jroor daseyo

  • @MRSINGH-lx1lf
    @MRSINGH-lx1lf 7 місяців тому

    Bhai ji sale wali viedeo bhi bnaya kro te tuhada no ki h veer ji

  • @shrikantauti6660
    @shrikantauti6660 8 місяців тому

    Sirji Hindi me bhi Kiya Karo plz ❤

  • @rajnishkumar-zx1pp
    @rajnishkumar-zx1pp 8 місяців тому

    Namskar Bhai g. Mai or Mera Bhai aapka dairy farm visit krna chahte hain.. kyon ki hme bhi hf cow ka farm shuru krna hai. Abhi hmare pas 5 buffalo ka farm hai jise cow me convert karenge. Kya hum apka farm visit kr sakte hain...

  • @user-op5vi1pl4p
    @user-op5vi1pl4p 8 місяців тому

    Denmark 40120 da kida da siman a 22 ji

  • @hairstylespointofficial
    @hairstylespointofficial 8 місяців тому

    Maharashtra me 26rs per ltr milk chalu hai

  • @user-nn3qt1fo5u
    @user-nn3qt1fo5u 8 місяців тому

    Montrial ta bai jagge yr male lgda kyu gap Mari jne o

  • @talwindersaini91
    @talwindersaini91 8 місяців тому

    40432 da results di photo ya video payo g j ha g

  • @maanmaan4822
    @maanmaan4822 8 місяців тому +2

    ਬਾਈ ਜੀ ਧੱਫੜੀ ਵਾਲੀ ਗਾਂ ਖਰੀਦ ਸਕਦੇ ਹਾਂ ਲੰਪੀ ਸਕਿਨ ਵੇਲੇ ਦੀ ਧੱਫੜੀ ਹੈ ਗਾਂ ਬਹੁਤ ਵਧੀਆ

    • @user-kq7xn5iw6t
      @user-kq7xn5iw6t 8 місяців тому +2

      ਭਰਾ ਮੇਰਿਆ ਪੈਸੇ ਤੂੰ ਖ਼ਰਚ ਕੇ ਲੇਂਣੀ ਗਾਂ ਤਾਂ ਸਾਫ਼ ਸੁਥਰਾ ਪਸ਼ੂ ਖ਼ਰੀਦ,,ਜੇ ਮੁਫ਼ਤ ਮਿਲਦੀ ਆ ਤਾਂ ਰਿਸਕ ਲੇ ਸਕਦਾ

    • @maanmaan4822
      @maanmaan4822 8 місяців тому

      @@user-kq7xn5iw6t ਧੰਨਵਾਦ ਵੀਰ ਜੀ

  • @gurkiratwarring7240
    @gurkiratwarring7240 8 місяців тому

    Pinner me worldwide semen bare jankari deo🙏

  • @manveersingh47
    @manveersingh47 8 місяців тому

    Sir vdia semen di video v paa doo

  • @baggachahal870
    @baggachahal870 8 місяців тому

    ਬਾਈ ਜੀ ਗਾਂਈ ਦਾ ਪੱਤਾ ਨੀ ਲਗਦਾ ਗੱਡਣ ਆ ਕੀ ਖਾਲੀ ਆ ਜੀ ਕਿੱਤੇ ਡਾਕਟਰ ਕੇਹਂਦਾ ਬਾਚੇ ਦਾਨੀ ਛੋਜ ਆ ਤੇ ਕਿਤੇ ਗੱਡਣ ਆ ਜੀ

  • @hardeepsingh8315
    @hardeepsingh8315 8 місяців тому

    Montrial and spike kahde semen ne ji.PDFA,ABS, WORLD WIDE

    • @tonybishnoi2929
      @tonybishnoi2929 8 місяців тому

      Montrial ta WWS Da h or Spike ABS da h

  • @gurpreetsingh5951
    @gurpreetsingh5951 8 місяців тому

    ਸਰ ਕਿਰਪਾ ਕਰਕੇ ਨੰਬਰ ਭੇਜੋ ਮੇ ਬਹੁਤ comment kite
    Ladga tuc comment dekhde nhi😮

  • @sidhubrarbrar2938
    @sidhubrarbrar2938 6 місяців тому

    Loan krva ke km kive aw dary wala

  • @user-nn3qt1fo5u
    @user-nn3qt1fo5u 8 місяців тому

    Bai jage ne 2 cow sale kria c 80 hjr dia 😂

  • @KakaSingh-wq1xh
    @KakaSingh-wq1xh 8 місяців тому

    Feed kedi pai a ji

  • @GurmailSingh-vi6qs
    @GurmailSingh-vi6qs 8 місяців тому

    👌❤️🤍❤️👌

  • @jkdairyfarmjamuana
    @jkdairyfarmjamuana 8 місяців тому +1

    Feed ਕਿਹੜੀ ਵਰਤ ਰਹੇ ਹਨ ਬਾਈ ਜੀ

    • @aulakhdairyfarm1286
      @aulakhdairyfarm1286  8 місяців тому

      Asses ji

    • @jkdairyfarmjamuana
      @jkdairyfarmjamuana 8 місяців тому

      @@aulakhdairyfarm1286 ਬਾਈ ਜੀ ਮੇਰੀਆਂ ਗਾਵਾਂ ਦੀ ਫੈਟ 2.5 ਆਉਂਦੀ ਸੀ, ਬਹੁਤ ਫਾਰਮਾਂ ਤੋਂ ਪੁੱਛ ਕੇ ਫੀਡ ਬਣਾਈ ਅਸੀਸ ਕਾਰਗਿਲ ਵਰਤੀ ਪਰ ਫੈਟ ਨਹੀਂ ਵਧੀ ਅਖੀਰ ਗਾਵਾਂ ਵੇਚ ਕੇ ਮੱਝਾਂ ਲੈ ਲਈਆਂ ਪਰ ਫੈਟ ਮੱਝਾਂ ਦੀ ਵੀ 5-6 ਆ ਰਹੀ ਹੈ | ਹੁਣ ਅਸੀਸ ਨੂੰ ਸਾਈਲੇਜ ਵਿੱਚ ਮਿਲਾ ਕੇ ਵਰਤ ਰਿਹਾ 20 -25 ਦਿਨਾਂ ਤੋਂ ਪਰ ਕੋਈ ਰਿਜਲਟ ਨਹੀਂ

    • @manpreetsidhu5945
      @manpreetsidhu5945 8 місяців тому

      @@jkdairyfarmjamuana ਬਾਈ ਜੀ ਫੈਟ ਵੈਸੇ ਤਾ ਪਸੂ ਦੀ ਨਸਲ ਉੱਤੇ ਨਿਰਭਰ ਕਰਦੀ ਹੈ ਪਰ ਘਰ ਦੀ ਫੀਡ ਨਾਲ ਕੁਝ ਫਰਕ ਪੈ ਜਾਂਦਾ

  • @majorsingh1345
    @majorsingh1345 8 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੱਝਾਂ ਲਈ ਕੋਈ ਵਧੀਆ ਫੀਡ ਫਾਰਮੂਲਾ ਦੱਸੋਂ ਜੀ ਜਿਸ ਨਾਲ ਪਸ਼ੂ ਸਿਹਤਮੰਦ ਵੀ ਰਹੇ ਦੁੱਧ ਦੀ ਗੁਣਵੱਤਾ ਠੀਕ ਰਹੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇ ਜੀ

  • @vikash6804
    @vikash6804 8 місяців тому +1

    सरदार जी एक गल बताओ
    मक्की काटने के बाद आप धान लगाते हो उसके बाद आलू लगाया उसके बाद गेहू लगा सकते ह
    ओर सरदार जी बछी तैयार करके बेचने मे ज्यादा मुनाफा ह या दुध बेचने मे

  • @user-tl3ui5yq4b
    @user-tl3ui5yq4b 8 місяців тому

    Aulkh saab tuhada no send kreo

  • @ParamjeetSingh-mz7ou
    @ParamjeetSingh-mz7ou 18 днів тому

    Aulakh sahib mobile no. Deso

  • @shekhararora3040
    @shekhararora3040 8 місяців тому

    Nice video

  • @user-nn3qt1fo5u
    @user-nn3qt1fo5u 8 місяців тому +1

    Bai jage ne 2 cow sale kria c 80 hjr dia 😂

    • @aulakhdairyfarm1286
      @aulakhdairyfarm1286  8 місяців тому

      ਜੱਗੇ ਤੋਂ ਪਤਾ ਕਰਕੇ ਦੱਸਾਂਗਾ ਜੀ

  • @user-nn3qt1fo5u
    @user-nn3qt1fo5u 8 місяців тому

    Bai jage ne 2 cow sale kria c 80 hjr dia 😂