ਪੰਜਾਬ ਚ ਸਭ ਤੋਂ ਮਹਿੰਗੀ ਗਾਂ ਵਿਕੀ, ਨਵਾਂ ਰਿਕਾਰਡ Most expensive cow sold in Punjab Dairy Farm

Поділитися
Вставка
  • Опубліковано 2 жов 2024
  • Dairy farm
    #dairyfarm #cow #punjabrecord #punjabnews #dairyfarming #agriculture
    Please subscribe ‪@dharampreetbajwa‬ for more updates ♥️♥️♥️🌾🙏

КОМЕНТАРІ • 106

  • @vickyromana77
    @vickyromana77 Рік тому +20

    ਯਰ ਬਾਈ ਇੱਕ ਗੱਲ ਨੀ ਸਮਝ ਆਈ ਯਰ ਜਿਨ੍ਹਾਂ ਨੇ ਇਹ ਗਾਂ ਲਈ ਆ ਉਹਨਾਂ ਦਾ ਆਵਦਾ ਬਹੁਤ ਵੱਡਾ ਫਾਰਮ ਕਮਾਲ ਦੀ ਗੱਲ ਉਹਨਾਂ ਤੋ ਇੱਕ ਗਾਂ ਨੀ ਇਹੋ ਜਿਹੀ ਚੰਗੀ ਬਰੀਡ ਤਿਆਰ ਹੋਈ ਯਰ

  • @JagdevSingh-mv3rr
    @JagdevSingh-mv3rr Рік тому +12

    ਨਵੀਆਂ ਤਰੱਕੀਆਂ ਨਵੀਆਂ ਤਕਨੀਕਾਂ ਜ਼ਾਰੀ ਰੱਖਣ ਨਾਲ ਆਖਰ ਮਿਲ ਹੀ ਜਾਂਦੀਆਂ ਹਨ।। ਵਾਹਿਗੁਰੂ।।ਜਿੱਥੇ ਪੂਰਾ ਮਨ ਕੰਮ ਲਈ ਤਿਆਰ ਹੋ ਜਾਵੇ, ਉਸ ਨੂੰ ਦੁਨੀਆਂ ਵਿੱਚ ਕਾਮਯਾਬ ਹੋਣ ਤੋ ਕੋਈ ਨਹੀ ਰੋਕ ਸਕਦਾ।।

  • @Originals.1
    @Originals.1 Рік тому +8

    Bai gussa na mnni prr tusi kla 11 lakh focus krr lya oss karma ali di blood line bare v dss dinde … kinva sua c frst lactaion da ki record c hun kini umer c .. plzz phla avda homework krke jaya kro… j thodi field nhi tan kise field ale bnde to slah leke swaal krea kro…

  • @SubhashKumar-eb5ll
    @SubhashKumar-eb5ll Рік тому +4

    Very nice congratulations brother 🎉 es tarah diyan motivational videos kise v field vich hon jarur dikhaea kro ta jo dekhn waleya nu life vich aage vadan di sedh mil ske or Punjab di new generation jo k foren countries vich jaan lai tyar baithi hai ona nu pta lg ske k asi ithe reh k v aapna km kr k ek good name bna skde haa last fer very very congratulations big brother 🎉🎉God bless you always

  • @Gurjitsandhu00
    @Gurjitsandhu00 Рік тому +23

    ਦੂਧ ਵੇਖਕੇ ਪੇਸੇ ਦਿਤੇ ਕਿਸੇ ਨੇ ਫੁਲ ਰਿਸਕ ਲਿਆ ਆਮ ਬਦੇ ਦੇ ਵਸ ਦੀ ਗਲ ਨਹੀ ਵਦੀਆ ਬਰੀੜ ਬਾਈ ਕੋਲ ਇਹ ਕਮ ਹਰ ਕਿਸੇ ਦੇ ਵਸ ਦਾ ਨਹੀ

  • @khushwindersingh164
    @khushwindersingh164 Рік тому +24

    ਬਾਈ ਹੋਰ ਨੌਜਵਾਨਾਂ ਨੂੰ ਵੀ ਜਾਣਕਾਰੀ ਦਿਉ ਬਰੀਡ ਬਾਰੇ ਤਾਂ ਜੋ ਸਾਡੇ ਹੋਰ ਨੌਜਵਾਨ ਵੀ ਕਾਮਯਾਬ ਹੋਣ

  • @Jssidhufarm
    @Jssidhufarm Рік тому +7

    ਬਾਈ ਫੈਟ ਨਹੀ ਆਉਦੀ ਬਾਕੀ ਗੱਲ ਗਰਮੀ ਬਹੁਤ ਮੰਨਦੀ

  • @Platform_agri_information
    @Platform_agri_information Рік тому +4

    Very Good Congratulations

  • @LakhwinderSingh-qz7ti
    @LakhwinderSingh-qz7ti Рік тому +5

    Good 👍

  • @bullet4922
    @bullet4922 Рік тому +6

    Bangalore Late Chowdappa grandson has paid 11.25lacs for a cow in Punjab. Purchased from Sharma Dairy farm..

  • @satnamsinghsukhu7981
    @satnamsinghsukhu7981 3 місяці тому +2

    ਜੁਰਮਾਨਾ ਕਰਨਾ ਚਾਹੀਦਾ ਏਨਾ ਨੂ
    ਸਰਕਾਰ ਦੀ ਤਰਫੋਂ ਰੌਕ ਲਗਨੀ ਚਾਹੀਦੀ ਹੈ

  • @Guruamardasdairyfarm
    @Guruamardasdairyfarm Рік тому +16

    ਬਹੁਤ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ ❤

  • @kalasingh7266
    @kalasingh7266 Рік тому +3

    ਪੰਜਾਬ ਵਿੱਚ ਹੋਨਾ ਸੀ ਟਰੈਕਟਰ ਜੇ ਪਾਰਟੀ ਸਪੇਟ ਕਰਦਾ ਰਕਾਡ 72ਲਿਟਰ ਦਾ ਸੀ ਇਹ ਤਾਂ 82Lਦਾਹੈ pdfa

  • @sandhufarmbarnala6177
    @sandhufarmbarnala6177 Рік тому +3

    Congratulations 🎊

  • @ManpreetSingh-vl7ty
    @ManpreetSingh-vl7ty Рік тому +11

    ਸੋਕੀ ਸਰਦਾਰ ਵਾਲੀ ਨਾ ਹੋ ਜਾਵੇ ਇਨਾ ਨਾਲ 😅😅

    • @GurdhianSingh-uh2xq
      @GurdhianSingh-uh2xq Рік тому

      ਇਸ ਪਹਿਲਾ ਘੋੜਿਆ ਵਾਂਗ ਠੱਗੀ ਮਾਰ ਸਕਦੇ ਨੇ ਦਿਮਾਗ ਗੇਮ ਏ

  • @baljindersingh4504
    @baljindersingh4504 Рік тому +9

    Waheguru g

  • @GurtejSingh-rr2wb
    @GurtejSingh-rr2wb Рік тому +3

    Sidak dairy bale nu bula lende njaara bann dena c usne galla da

  • @dhaliwaldairyfarm413
    @dhaliwaldairyfarm413 Рік тому +4

    ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ😊

  • @dfgFfgg-kj5rf
    @dfgFfgg-kj5rf Рік тому +1

    ਮੱਝਾ ਤੇ ਘੋੜੇ ਤਾ ਝੂਠ ਬੋਲ ਬੋਲ ਕੇ ਲੋਕਾਂ ਨੇ ਮਹਿੰਗੇ ਕਰਤੇ ਹੁਣ ਗਾਵਾ ਦੀ ਵਾਰੀ 😆😆😆😆😆

  • @randhirsingh1231
    @randhirsingh1231 Рік тому +5

    Brother ahho gava na lvo ji inna milk medicine nal adda ji mossam ittne milk shi nhi apne Punjab da

    • @amitchopra4493
      @amitchopra4493 Рік тому +2

      Phir taa Amul , Nestle te Verka dairy wale pagal hai

  • @kaushalhaspreet9036
    @kaushalhaspreet9036 Рік тому +4

    Pind israa kehnde dil khush krta Gabro ne

  • @yadwinderkooner7619
    @yadwinderkooner7619 Рік тому +5

    Congratulations brother

  • @arjandairyfarm6125
    @arjandairyfarm6125 Рік тому +6

    Nice best wishes

  • @kawalpreet-iv9pd
    @kawalpreet-iv9pd Рік тому +2

    Dary farming count shar kro ga

  • @singhjaspinder6529
    @singhjaspinder6529 Рік тому +4

    Breed breed hundi
    Mull breed da penda

  • @jhandasingh2058
    @jhandasingh2058 Рік тому +15

    ਦਿਲ ਖੁਸ਼ ਹੋ ਗਿਆ ਬਾਈ ਜੀ ❤

  • @AmandeepKaur-rr5gh
    @AmandeepKaur-rr5gh Рік тому +6

    incredible 🎉👏

  • @ChamkaurSingh-oh9pd
    @ChamkaurSingh-oh9pd Рік тому +5

    Congratulations 🎊

  • @surjitsidhu8095
    @surjitsidhu8095 Рік тому +4

    Only Punjabi can make record

  • @KuljitsinghToor2580
    @KuljitsinghToor2580 Рік тому +4

    Very.nice

  • @ManpreetSingh-vl7ty
    @ManpreetSingh-vl7ty Рік тому +2

    ਪੀ ਡੀ ਐਫ ਝੂਠ ਇਹ ਸੱਚ

  • @paramjitsingh1186
    @paramjitsingh1186 Рік тому +26

    ਗੱਪਾਂ ਮਾਰਨ। ਵਿੱਚ। ਵੀ। ਸੰਗਰੂਰ। ਜ਼ਿਲਾ। ਪਹਿਲੇ। ਨੰਬਰ। ਤੇ। ਕਰਤਾ। ਵੀਰੇ। ਧੰਨਵਾਦ। ਸੋਡਾ। ਗੱਪ। ਨੂੰ। ਸੱਚ ਦੇ। ਵਿੱਚ। ਬਦਲਨ। ਦੀ। P. H. D. ਕੀਤੀ। ਆ। ਇਹ ਵੀ। ਕੋਈ। ਆਮ। ਬੰਦੇ। ਦੇ। ਵੱਸ। ਦਾ। ਰੋਗ। ਨੀ

  • @PetaSohi
    @PetaSohi Рік тому +15

    ਸਾਰੇ ਪੰਜਾਬ ਦਾ ਝੂਠ ਇਕੱਠਾ ਹੋਇਆ ਲੱਗਦਾ ਜੀ

  • @GaganSidhu-p1w
    @GaganSidhu-p1w 5 місяців тому

    Gud mere vichee

  • @jollydairyfarm
    @jollydairyfarm Рік тому +5

    Bhot vadiya bai .. parmatma aap ji nu chardi kala vich rekhe 🎉congratulations .. full support

  • @jaspalsingh-nk1sf
    @jaspalsingh-nk1sf Рік тому +4

    Congratulations

  • @goradhillon6718
    @goradhillon6718 Рік тому +3

    Nice 👌

  • @supindersingh5425
    @supindersingh5425 3 місяці тому +1

    ਅੱਧਾ ਕਿਲਾ ਤਾਂ 40ਲੱਖ ਦਾ ਮੋਰਿੰਡਾ ਨੇੜੇ

  • @SukhdevSingh-wi1uf
    @SukhdevSingh-wi1uf Рік тому +2

    ਨਵਾਂ ਸ਼ੌਕੀ ਸਰਦਾਰ ਬਾਈ ਬਾਦ ਚ ਮਾਫੀ ਨਾ ਮੰਗਦਾ ਫਰੀਂ ਮਸ਼ਹੂਰੀ ਭਲੇ ਕਰ ਲੈ?

    • @dfgFfgg-kj5rf
      @dfgFfgg-kj5rf Рік тому

      ਯਾਰ ਇਹ ਝੂਠ ਮਾਰਦੇ ਨੇ ਇਹ ਕਿਸੇ ਮੇਲੇ ਵਿੱਚ ਲੈ ਕੇ ਨਹੀਂ ਗਏ ਏਨਾ ਗੱਲ ਸੀ ਤੇ

  • @subneetaujla4352
    @subneetaujla4352 Рік тому +5

    Jina di soch toh upar li gal hoje ohnu jhooth lgda hunda.. 15 jane bethe oh jhooth bolan ni aie.. awe jhooth bol k galln hon lg jan harek bol le tu bol k dekh la

  • @jaspindergamesgamer7579
    @jaspindergamesgamer7579 Рік тому +2

    Congratulations brother

  • @harpreethundal3173
    @harpreethundal3173 Рік тому +3

    Congratulations

  • @manamana2323
    @manamana2323 Рік тому +12

    ਯਾਰ ਅਸੀਂ ਕੀ ਲੈਣਾਂ 11ਲੱਖ ਦੀ ਹੋਵੇ ਜਾਂ 11 ਹਜ਼ਾਰ ਦੀ। ਤੁਸੀਂ ਮਾਰੋ ਗੱਪਾਂ

  • @aulakhdairyfarmshahbazpur
    @aulakhdairyfarmshahbazpur 9 місяців тому +1

    Good job

  • @Sukhi-qs4tm
    @Sukhi-qs4tm Рік тому +2

    Congratulation suuny ji nice moment

  • @Khanowall
    @Khanowall Рік тому +2

    ਸਾਡੇ ਪਿੰਡ ਇੱਕ ਨੇ ਆਪਣੇ ਸਾਲੇ ਨੂੰ ਵੇਚੀ 13 ਲੱਖ 50 ਹੱਜਾਰ ਦੀ ਗਾਂ ਬੱੜੀ ਮੋਟੀ ਗਾਂ ਸੀ ਇੱਕ ਬੰਦਾ ਗਾਂ ਰਹਿੰਦਾ ਸੀ

  • @veer1045ww
    @veer1045ww Рік тому +3

    ਅੱਧਾ killa 11da nahi hunda

  • @RajbirSingh-qh7gg
    @RajbirSingh-qh7gg Рік тому +1

    Waheguru ji waheguru ji 💐🌹💐🌹🥀🌹💐🌹💐🌹

  • @RajdeepKaur-j9w
    @RajdeepKaur-j9w Рік тому +2

    Congratulations putter❤❤❤❤❤

  • @RajveerSingh-pv9lc
    @RajveerSingh-pv9lc Рік тому +1

    ਦੋ ਨਾ ਪਾਰਟੀ ਸਾਆਟਗ ਗਰੀਬ. ਬੰਦੇ ਦਾ ਨਾਕਸਾਨ.

  • @kundudaryform
    @kundudaryform Рік тому +8

    ਜਕੀਨ ਕਰਨ ਵਾਲੀ ਗੱਲ ਨਹੀਂ

  • @AshokKumar-pd7ec
    @AshokKumar-pd7ec Рік тому +1

    82 kg dudh Dee quality

  • @gurpreetsinghdhaliwaldhali8366

  • @balvirsingh4791
    @balvirsingh4791 3 місяці тому

    So proud of Billing Dairy Farm

  • @RajveerSingh-pv9lc
    @RajveerSingh-pv9lc Рік тому +9

    11ਲੱਖ. ਜੇ ਥੰਨ. ਮਰ. ਤਾ 11ਹਜਾਰ. ਦੀ ਜਾਨੀ ਬਾਈ. ਰਾਸਕ. ਵਾਲਾ ਕੰਮ. ਗਾ ਤਾ ਰੇਤ. ਦੀ ਕੰਧ. ਆ

  • @singhjaspinder6529
    @singhjaspinder6529 Рік тому +5

    Very good

  • @BaljinderSarao-ub1mj
    @BaljinderSarao-ub1mj 3 місяці тому

    Gupp v asmaan. Jidda. A

  • @ranbirsingh2012
    @ranbirsingh2012 Рік тому +1

    Congratulations 🎉

  • @kabbadilovers6256
    @kabbadilovers6256 Рік тому

    ਵੀਰ ਸੇਲ ਕੀਤੀ ਗਾਂ ਕਿਹੜੇ ਸੀਮਨ ਦੀ ਏਦੀ ਮਾਂ ਕਿਹੜੇ ਦੀ ਆ

  • @ieltscomfort355
    @ieltscomfort355 Рік тому

    Harpreet ne 17 di vechi c

  • @shubgill7017
    @shubgill7017 Рік тому

    Ble jata jiode rho parmatma chardi kla ch rkhe tuhanu

  • @GurwinderSingh-ze7zi
    @GurwinderSingh-ze7zi Рік тому

    Congratulations bro

  • @GurdhianSingh-uh2xq
    @GurdhianSingh-uh2xq Рік тому

    ਇਹ ਘੋੜਿਆ ਵਾਂਗ ਠਂਗ ਨੇ ਵੀਰ

  • @brarJagdish.
    @brarJagdish. Рік тому

    y A sab kuj real ch hoya breed aa ajj kl breed he chldi aa

  • @sangheradariyfarming9525
    @sangheradariyfarming9525 Рік тому

    Very good veer ji waheguru Maher karan ji

  • @tarsamesidhu4137
    @tarsamesidhu4137 Рік тому

    ਤਰਸੇਮ ਸਿੰਘ ਪਿੰਡ ਗਹਿਰੀ ਭਾਗੀ ਜਿਲਾ ਬਠਿੰਡਾ

  • @JaswinderKaur-dq9xf
    @JaswinderKaur-dq9xf 3 місяці тому

    ❤❤🎉

  • @jagtarsingh-vz3tf
    @jagtarsingh-vz3tf Рік тому

    22 Cow da hasab nal koi Mahangi nai

  • @gillboys5644
    @gillboys5644 Рік тому +13

    ਝੂਠ ਬੋਲਦੇ ਨੇ 165000 sale kiti aa

  • @inderjitsingh9187
    @inderjitsingh9187 Рік тому

    Very nice

  • @baljinderchahal4809
    @baljinderchahal4809 Рік тому

    ਗਊਸ਼ਾਲਾ ਆਲਾ ਸਵਾਲ ਤਾਂ ਸਿਰਾ ਕਰਤਾ😂

  • @parmjotsinghdhaliwal5237
    @parmjotsinghdhaliwal5237 Рік тому

    👍👍👍❤❤🙏🙏🙏

  • @gurunanakdairyfarm517
    @gurunanakdairyfarm517 Рік тому +1

    ਇਹ ਵੀਰ ਕਿਸੇ ਜਿਗਰੇ ਵਾਲੇ ਜੱਟ ਨੇ ਗਾ ਲੲਈ ਹਾਰੀ ਸਾਰੀ ਕੋਲ ਅੈਡਾ ਦਿਲ ਕਿੱਥੇ

  • @bajsingh8594
    @bajsingh8594 Рік тому +2

    Gapp mAro razz ke

  • @parwindersinghboparai4962
    @parwindersinghboparai4962 Рік тому +2

    Bakwas

  • @jassibuttar9358
    @jassibuttar9358 Рік тому

    Ik bande ne sale kari ha cow 15 lakh di

  • @bajsingh8594
    @bajsingh8594 Рік тому +2

    Gappi. Lanna

  • @AmandeepSingh-bu4wn
    @AmandeepSingh-bu4wn Рік тому

    ਬਹੁਤ ਵਧੀਆ

  • @jasvirsony8075
    @jasvirsony8075 Рік тому +1

    Congratulations Bai

  • @gurbantsinghdhillon1851
    @gurbantsinghdhillon1851 Рік тому

    • @gurbantsinghdhillon1851
      @gurbantsinghdhillon1851 Рік тому

      ਗਰੀਬ ਪਰਿਵਾਰ ਤਾਂ ਇਹਨੇਂ ਪੈਸੇ ਨਹੀਂ ਲਗਾ।ਸਕਦਾ?

  • @RajbirSingh-qh7gg
    @RajbirSingh-qh7gg Рік тому

    Congratulations bro ji

  • @punjabilivekustihub
    @punjabilivekustihub Рік тому

    Good👍👍👍👍👍👍

  • @parkashtentnarmana6341
    @parkashtentnarmana6341 Рік тому

    Bye g kerha semin de aa aa

  • @ManpreetSingh-vl7ty
    @ManpreetSingh-vl7ty Рік тому +1

    ਸਿਦਰ ਪੁਰ ਭਰਦਾਨ ਹਰ ਸਾਲ ਜਿਤ ਦਾ 😅😅

  • @sukhpreet9312
    @sukhpreet9312 Рік тому +1

    Oh jaanver da haal dekho ki hoyu jihde leve 70-80 kilo wajn rehnda aapa apde munafe khatar eh sbb krde aa prr oss janwar di jindagi ta nark aa

    • @amitchopra4493
      @amitchopra4493 Рік тому +6

      Bai je Dairy Farm di knowledge nhi haigi taa gyan nhi wandi da

  • @paramjitsingh1186
    @paramjitsingh1186 Рік тому +8

    ਸਾਰੇ। ਗੱਪੀ। ਕੱਠੇ। ਹੋਏ। ਨੇ। ਰੱਜਕੇ ਜ਼ੋਰ। ਲਾਕੇ। ਝੂਠ। ਮਾਰਦੇ ਹਨ। ਦੱਬੀ। ਚੱਲੋਂ। ਵੀਰੇ। ਆਪਾਂ ਨੂੰ। ਕਿਹੜਾ। ਕੋਈ। ਗੱਪਾਂ ਮਾਰਨ। ਤੋਂ। ਰੋਕਦੂ। ਵੀਰੇ। ਗਾਂ। ਲੇਣ। ਵਾਲੇ। ਨੂੰ। ਲਗਦਾ ਹੈ ਕੇ। ਰੱਖੜੀ। ਬੰਪਰ। ਨਿਕਲਿਆ। ਲਗਦਾ। ਵੀਰੇ ਤੈਨੂੰ। ਬੇਨਤੀ ਹੈ। ਕੇ। ਤੂੰ। ਚੈਨਲ ਤੇ। ਸੱਚੀਆਂ। ਹੀ। ਵੀਡਿਓ ਨੂੰ। ਪਾਇਆ। ਕਰ। ਕਿਤੇ। ਤੇਰਾ। ਕੰਮ। ਹੀ। ਨਾ। ਖੜਜੇ।