ਪੂਰਾ ਅੜਿਆ ਹੋਇਆ ਸੌਦਾ ਖਿੱਚ ਧੂਹ ਕੇ ਨਾ ਸਿਰੇ ਚੜਿਆ।

Поділитися
Вставка
  • Опубліковано 15 вер 2024
  • ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #bakrimela #bakramandi #goatfarming #goat
    Subscribe our UA-cam channel:- / iltilanatv
    Like our Facebook page:- www.facebook.c...
    _______________________________________________
    ...

КОМЕНТАРІ • 76

  • @hmshah5373
    @hmshah5373 2 роки тому +9

    Sar maja aa gaya Aaj to

  • @mohanjogidubai3553
    @mohanjogidubai3553 2 роки тому +6

    Nice bro

  • @mohanjogidubai3553
    @mohanjogidubai3553 2 роки тому +5

    Vdiya kita

  • @jassabatth1804
    @jassabatth1804 11 місяців тому +4

    ਦਰਸ਼ਨ ਦਾ ਮੁੰਹ ਵੀ ਬੀਟਲ ਬੱਕਰੀ ਵਰਗਾ ਹੀ ਹੈਗਾ

  • @WhehEheheh
    @WhehEheheh Рік тому +2

    ❤️❤️👌👌

  • @GurpreetSingh-ve5rj
    @GurpreetSingh-ve5rj Рік тому +3

    ਬਾਈ ਜੀ ਗਾਹਕਾਂ ਦੀ ਮੱਦਦ ਕੋਈ ਦਲਾਲ ਨਹੀ ਕਰਦਾ ਰਾਜੂ ਹੋਵੇ ਜਾਂ ਕੋਈ ਹੋਰ

  • @SandeepSingh-tf7ft
    @SandeepSingh-tf7ft Рік тому +4

    ਇੱਕ ਦਰਸ਼ਨ ਤੇ ਦੂਜਾ ਚਰਨਾ ਆਪਣੇ ਆਪ ਨੂੰ ਬਹੁਤ ਤੇਜ ਸਮਝਦੇ ਨੇ ਜਦੋ ਕਿਸੇ ਦਾ ਮਾਲ ਲੈਦੇ ਹਨ 10000.12000 ਤੋ ਵੱਧ ਦੇ ਨੀ ਆਪ ਦੇ ਮਾਲ ਦਾ ਮੁੱਲ 30.000.30.000 ਹਜਾਰ ਕਰਦੇ ਨੇ ਇਹ

  • @MajersinghHarpuria-pr8pl
    @MajersinghHarpuria-pr8pl 11 місяців тому +2

    ਦਰਸ਼ਨ ਬਾਈ ਲੋਕਾਂ ਦੇ ਮਾਲ ਵਾਰੀ ਵੀ ਪੂਰੇ ਪੈਸੇ ਲਾਇਆ ਕਰ ਲੋਕਾਂ ਨੂੰ ਕਹੀ ਜਾਨਾ 3 ਬੱਕਰੀਆ 65 ਲਈਆਂ ਆਪ ਦੋਹਾ ਫੰਡਰਾ ਦਾ 60 ਮੰਗੀ ਜਾਨਾ

  • @SRVlog-xi1xp
    @SRVlog-xi1xp 2 роки тому +2

    Attttt video

  • @SunnyKhan-cq2gq
    @SunnyKhan-cq2gq Рік тому +1

    ਦਰਸਨ ਪਾਣੀ ਡਾਂਗਾ ਮਾਰਦਾ 👍

  • @jot1468
    @jot1468 2 роки тому +1

    Nice ji

  • @baljinderrai4
    @baljinderrai4 2 роки тому +19

    ਦਰਸ਼ਨ ਜਦੋ ਲੈਣੀ ਹੁੰਦੀ ਬਕਰੀ 10-12 ਤੋਂ ਵੱਧ ਦਾ ਨਹੀਂ ਤੇ ਵੇਚਣ ਵਾਰੀ 30-30 ਦੀ ਵੇਚਣ ਨੂੰ ਫਿਰਦਾ

    • @sukhdhaliwal3163
      @sukhdhaliwal3163 2 роки тому +2

      Gllan Nall ee thag lainda

    • @yadubrar7620
      @yadubrar7620 Рік тому

      ਸਹੀ ਗੱਲ ਆ ਦੁਨੀਆ ਠੱਗਣ ਤੇ ਹੋਈ ਆ। ਥੋਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਇਹਨਾਂ ਦੀ ਤਾ ਉਹ ਗੱਲ ਆ

    • @sonygill1311
      @sonygill1311 Рік тому +1

      Gal tehk a vr

    • @happynotrious4233
      @happynotrious4233 Рік тому

      Darshan v bnda fuddu e a.awde vari ta ghat lgaunda duje vari thale pair ni lagan dinda agle de.

    • @amarbrar8299
      @amarbrar8299 Рік тому +1

      Vapariya da koi Deen Maan ni hunda duniya da sab jhootha Banda vapari ban da 😂

  • @preetsinghbath6801
    @preetsinghbath6801 2 роки тому +2

    Nahi ek gal a darsan bai da stand a bai changa banda

  • @officialjapsiratkaur3990
    @officialjapsiratkaur3990 2 роки тому +3

    super

  • @dharampreetsingh49
    @dharampreetsingh49 2 роки тому +2

    Aapni megiya saade eh je eh khridde ta sastiya bhalde eh

  • @mohammedashik385
    @mohammedashik385 2 роки тому +1

    Namastey ji najir bhai nai thikre

  • @sonymajra8977
    @sonymajra8977 8 місяців тому

    ਦਰਸ਼ਨ ਦੂਜੇ ਦੀਆਂ ਬੱਕਰੀਆਂ ਗਵਨ ਨੂੰ ਵੀ ਫੰਡਰ ਬਣਾਉਂਦਾ ਆਪ ਪੈਸੇ ਮੰਗ ਦਾ ਜਿਵੇਂ ਸੋਨੇ ਦੀਆਂ ਮਿਗਣ ਆ ਕਰਦੀਆਂ ਹੋਣ

  • @paramjitsingh3699
    @paramjitsingh3699 2 роки тому +1

    Tarsam bai ji 🙏
    Paramjit Singh (kharar) Mohali

  • @dalbirsinghrandhawa6266
    @dalbirsinghrandhawa6266 8 місяців тому

    ਦਰਸ਼ਨ ਨੇ ਜਦੋਂ ਖਰੀਦਣੀਆਂ ਹੁੰਦੀਆਂ ਨੇ ਤਾਂ ਕਹੂ ਦਸ ਪੰਦਰਾ ਹਜ਼ਾਰ ਰੁਪੈ ਵੱਧ ਤੋਂ ਵੱਧ ਜਦੋਂ ਵੇਚਣੀਆਂ ਹੁੰਦੀਆਂ ਨੇ ਉਦੋ 40 ਪੰਜਾਹ ਹਜ਼ਾਰ ਮੰਗਦੈ ਓਹਨਾਂ ਹੀ ਬੱਕਰੀਆਂ ਦੇ

  • @garmalsingh4181
    @garmalsingh4181 10 місяців тому

    Na saleya nale kahe jana gaben a nale kahe janda mere koe garante ne rupeya es tra mang lae jes tra kude da mul howe

  • @satpalgoniana2165
    @satpalgoniana2165 2 роки тому +4

    Nice video bro

  • @ImtiyazHussain-t2m
    @ImtiyazHussain-t2m Місяць тому

    Bahi.video.she.dikaho.bakre.dikhate.nahi

  • @directorvishalbakshi0146
    @directorvishalbakshi0146 2 роки тому +2

    👍

  • @somthingcreativekroo9220
    @somthingcreativekroo9220 2 роки тому +1

    22 Darshan da no dayo plz

  • @rajsinghtanda7272
    @rajsinghtanda7272 2 роки тому

    Maal. Sona. 🐐🇮🇳👍🏿😜💰🐐😝👍🏿

  • @SamarSingh-kk3uw
    @SamarSingh-kk3uw 11 місяців тому

    ilti lane Walia ne ta Bahia v dealer bna Dita.

  • @shubhamlathwal6141
    @shubhamlathwal6141 2 роки тому

    L

  • @jasvirsingh8715
    @jasvirsingh8715 2 роки тому

    Mohamed sadiq m.p m.l.a
    Bn k geet bhi gaunda
    Usda ska bhra mithu khan vichara bkria vechda

  • @sonusonusingh1150
    @sonusonusingh1150 5 місяців тому

    Bhaiya Hindi bol LA keyo Punjabi maa boli de

  • @happyramdas9964
    @happyramdas9964 Рік тому

    Mulank pura kehare sehar de mere he ji

  • @mandipkaur7340
    @mandipkaur7340 2 роки тому +4

    Brother MoRINDA vala phone ☎️ no send daso ji

  • @narindersingh8895
    @narindersingh8895 2 роки тому +1

    Bhai da Dil ne haga 2000 da farak ki hoda laa ka para hoda

  • @bellaartist5462
    @bellaartist5462 2 роки тому +1

    Is Mitthu bhai commission agent?

  • @jaguarkangkang1015
    @jaguarkangkang1015 2 роки тому

    Bai ji Darsan domne wale da no dayo

  • @waizsiddiqui7219
    @waizsiddiqui7219 2 роки тому +2

    Mithu bhai ki Thappi reh gai is bar

  • @somthingcreativekroo9220
    @somthingcreativekroo9220 2 роки тому

    Tarsem 22 darshan 22 da no keda sacreen

  • @bellaartist5462
    @bellaartist5462 2 роки тому

    Hello sir ji ye Mandi kis din lagti hai, proper location and details English mein ya Hindi mein bhi daal diya karo thoda language problem hota hai.

  • @mohdkhalil8302
    @mohdkhalil8302 2 роки тому

    Mithu bupari de gal de samaj javain ni andi

  • @satnamsimghdhaula4672
    @satnamsimghdhaula4672 Рік тому

    Darsan gupp marda gaban da

  • @yadubrar7620
    @yadubrar7620 Рік тому +1

    ਗਿਆਨੀ ਤੂੰ ਕੋਈ ਹੋਰ ਕੰਮ ਕਰਲਾ ਇਹਨਾਂ ਨਾਲ ਧੱਕੇ ਕਿਉਂ ਖਾ ਰਿਹਾ

  • @KAPILSHARMA-er4cp
    @KAPILSHARMA-er4cp 2 роки тому

    Hakkma KDE bnda d izzt krni sikho jo lado oto mukkri d ni hunda

  • @happynotrious4233
    @happynotrious4233 Рік тому +1

    Gallan ala e a darshan dekh liya.fuddu bahot bnaunda loka nu

  • @JagtarSingh-fw6rj
    @JagtarSingh-fw6rj Рік тому

    Hakam tere bus di gal ni

  • @bilgasingh6743
    @bilgasingh6743 6 місяців тому

    sab salea milea hundea aa sadik keh da k bai kitho da tu darshan nu das salya tusi jivea ik dujea nu jan dea nahi . bas lokan nu fudu banouna

  • @dharampreetsingh49
    @dharampreetsingh49 2 роки тому

    13 13hjar diya c sale video bnan lyi jank buj ke jada mull bolde vi aam loka nu lutuge

  • @kabaddi2079
    @kabaddi2079 2 роки тому +1

    Maha maha maha fuddu video

  • @sattitaprianwala
    @sattitaprianwala Рік тому

    ਦੇਖਦੇ ਹਾਂ ਕੀ ਗਲਬਾਤ ਬਣੂਗੀ.....🤣🤪😝😛