6 ਬੱਕਰੀਆਂ ਦਾ ਵਧੀਆ ਲਾਈਵ ਸੌਦਾ ਹੁੰਦਾ ਦੇਖਿਓ ਵਪਾਰੀਆਂ ਕਿਵੇਂ ਮੁੱਲ ਲਗਾਉਣਾ ਸ਼ੁਰੂ ਕਰਦੇ ਹਨ ilti lana longowal

Поділитися
Вставка
  • Опубліковано 20 січ 2025

КОМЕНТАРІ • 80

  • @ParminderSingh-yg1qh
    @ParminderSingh-yg1qh 2 роки тому +1

    ਬਹੁਤ ਚੰਗਾ ਸੁਦਾ ਹੋਇਆ ਹੈ ਬਹੁਤ ਸੋਣੀ ਵੀਡਿਓ ਬਣਾਦੇਓ ਤਰਸੇਮ ਸਿੰਘ ਵੀਰ ਤੁਸੀਂ 🙏🙏🌹🌹

  • @pamamall8274
    @pamamall8274 2 роки тому +3

    ਸਦੀਕ ਬਹੁਤ ਵਧੀਆ ਬੰਦਾ ਪਰਮਾਤਮਾ ਮੇਹਰ ਕਰੇ

  • @baljeetsingh2994
    @baljeetsingh2994 2 роки тому +6

    ਨਹੀਂ ਰੀਸਾਂ ਤੇਰੀਆਂ ਮਿੱਠੂ ਸਿਰਾਂ ਕੰਮ ਤੇਰਾ ਥਾਪੀ ਮਾਰਦਾ ਬਹੁਤ ਘੈਂਟ ਲੱਗਦਾ

  • @GurpreetSingh-ve5rj
    @GurpreetSingh-ve5rj 2 роки тому +4

    ਬਾਈ ਜੀ ਦਲਾਲ ਕਿਸੇ ਦੇ ਸਕੇ ਨਹੀਂ ਆਵਦੇ ਜਾਣ ਪਛਾਣ ਵਾਲੇ ਦੀ ਮੱਦਦ ਕਰਦੇ ਨੇ ਸਾਰੇ

  • @Assassin110
    @Assassin110 2 роки тому +11

    ਦਰਸ਼ਨ ਨੇ ਜਦੋਂ ਆਪ ਬੱਕਰੀ ਵੇਚਣੀ ਹੋਵੇ ਬੱਕਰੀ ਨੂੰ ਐਸ਼ਵਰਿਆ ਰਾਏ ਦੀ ਭੈਣ ਕਹਿ ਕੇ ਦਿੰਦਾ ਅਖੇ ਏਹਦੇ ਵਰਗੀ ਦੂਜੀ ਬੱਕਰੀ ਕੋਈ ਨੀ 🙂

  • @SatishKumar-kg5wy
    @SatishKumar-kg5wy 2 роки тому +1

    V. Nice Video Tarsem Ji ..👍

  • @shivrajsingh1669
    @shivrajsingh1669 2 роки тому +10

    ਪਹਿਲਾਂ ਤਾਂ ਮਿੱਠੂ ਵੇਚਣ ਵਾਲੇ ਦਾ ਪੱਖ ਲਿਆ ਕਰਦਾ ਸੀ ਪਰ ਅੱਜ ਖਰੀਦਣ ਵਾਲੇ ਦਾ ਪੱਖ ਪੁਰ ਗਿਆ ਮੇਰੇ ਮੁਤਾਬਕ ਠੀਕ ਨਹੀਂ ਹੈ ਲੇਕਿਨ ਤਰਸੇਮ ਸਿੰਘ ਵੀਡੀਓ ਵਧੀਆ ਲੱਗੀ

    • @sony1041
      @sony1041 2 роки тому

      Veer gl eh aai Vechan vale de tan fr B ghar diyan c (chl J ghar diyan B ne tan fr kihde agla ght vech dave) pr jihne Mull laike aage Vechani aai ohde ware sochna painda A kyun k J Vapario mar gya fr Pishe ki reh gya

    • @rohitkheri6859
      @rohitkheri6859 2 роки тому

      ਅਗਲੇ ਨੂੰ ਪੁਗ ਗਿਆ ਅਗਲੇ ਨੇ ਦੇਤੀਆ,, ਕੋਈ ਲੰਬੀ chori gal ni

  • @HarpalSingh-ls8nh
    @HarpalSingh-ls8nh 2 роки тому +1

    ਬਾਈ ਜੀ ਮੇਰੇ ਕੋਲ ਡੇੜ ਸਾਲ ਦੀ ਉਮਰ ਦਾ ਕੱਟਾ ਹੈ ਬਹੁਤ ਵਧੀਆ ਨਸਲ ਦਾ ਹੈ ਲੰਮਪੀ ਸਕਿਨ ਬਿਮਾਰੀ ਤੋਂ ਪੀੜਤ ਹੈ ਡਾ ਤੋਂ ਇਲਾਜ ਬਹੁਤ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਕੋਈ ਵੀਰ ਇਲਾਜ ਜ਼ਰੂਰ ਦੱਸੋ ਜੀ🙏 ਧੰਨਵਾਦ 🙏

  • @MohdAadil-t7n
    @MohdAadil-t7n 8 днів тому

    Darshan singh vdia bnda

  • @Amansharma0567
    @Amansharma0567 8 місяців тому

    Mithu banda dalal nhi haiga. Sacha banda hai vadiya .

  • @gurchatsingh6264
    @gurchatsingh6264 2 роки тому +2

    ਟਾਈਮ ਬਹੁਤ ਲਾਤਾ ਸਦੀਕ ਸਾਬ ਨੇ ਸੋਦਾ ਕਰਨ ਤੇ ਪਰ ਤੱਕੜਾ ਰਿਹਾ

  • @HarjotsinghgurmGurm
    @HarjotsinghgurmGurm 2 роки тому +3

    ਬਾਈ ਤਰਸੇਮ ਸਿੰਘ ਜੀ ਸਦੀਕ ਕਾਡ ਦਾ ਅੜੇ ਕੱਡੇ

  • @waizsiddiqui7219
    @waizsiddiqui7219 2 роки тому +1

    Muthu paaji
    Tussi chaa gae ♥️

  • @sukhdeepdhindsa6157
    @sukhdeepdhindsa6157 2 роки тому +2

    Mitthu bro very nice

  • @ArshdeepSingh-qp7kd
    @ArshdeepSingh-qp7kd 2 роки тому +1

    Darashan te Sadiq pure vadia Vapari ne aaaa . Waheguru mehar kre

  • @HarpreetSingh-wh5hy
    @HarpreetSingh-wh5hy 2 роки тому +2

    ਮੱਗਰ ਬਾਬੇ ਦੀ Video ਬਨਾੲੀ baai G

  • @HarpreetSingh-wh5hy
    @HarpreetSingh-wh5hy 2 роки тому +1

    ਮੱਗਰ ਬਾਬਾ ਬਪਾਰੀ ਦੀ video ਸੌਦੇ baai ਬਖਾੳੁ G

  • @HarpreetSingh-wh5hy
    @HarpreetSingh-wh5hy 2 роки тому +2

    ਸਦੀਕ ਬੱਦਾ ਸਿਰਾ Baai g

  • @daljitsingh4730
    @daljitsingh4730 2 роки тому +1

    ਕੋਈ ਸੋਦਾ ਨੀਂ ਹੁੰਦਾ ਦਰਸ਼ਨ ਤੇ ਮਿੱਠੂ ਤੋਂ ਐਵੇਂ ਸਟੋਰੀ ਆ ਸੁਣਾਈ ਜਾਂਦੇ ਨੇ

  • @HarpreetSingh-wh5hy
    @HarpreetSingh-wh5hy 2 роки тому +2

    ਮੱਗਰ ਦੇ ਸੌਦੇ ਦੀ Video ਬਨਾੳੁ

  • @LovepreetSingh-xx9xh
    @LovepreetSingh-xx9xh 2 роки тому +1

    Attt veer ji

  • @DidarVirk-dj9ul
    @DidarVirk-dj9ul 4 місяці тому +1

    Ana ne kise na kise nu tacka lga dena hai .ranu kise nall dhokha nahi hon dinda hai

  • @paramjitsingh3699
    @paramjitsingh3699 2 роки тому

    Tarsam bai ji 🙏
    Paramjit Singh ( kharar) Mohali

  • @samar_editz773
    @samar_editz773 4 місяці тому

    ਬਾਈ ਇਹ ਪੈਸੇ ਲਾਉਣ ਵਾਲੇ ਦੋ ਹਜਾਰ ਵਧਾਕੇ ਬਹੁਤ ਕਹਿਣ ਲੱਗ ਜਾਦੇ ਦੂਜਾ ਅੱਠ ਹਜਾਰ ਘੱਟ ਗਿਆ ਉਹ ਦੇਖਦੇ ਨੀ

  • @VijayKumar-nw5xj
    @VijayKumar-nw5xj Рік тому

    Darsan good man bajdanahi

  • @yadwindersingh1045
    @yadwindersingh1045 2 роки тому +1

    Nice video

  • @JatinderSingh-ee3vz
    @JatinderSingh-ee3vz 2 роки тому +1

    👍👍👍👍👍👍

  • @GurdeepSingh-ut6md
    @GurdeepSingh-ut6md 2 роки тому

    Sat Sri Akal veer ji

  • @HarpreetSingh-wh5hy
    @HarpreetSingh-wh5hy 2 роки тому +2

    ਦੇਸੀ ਬੱਕਰੀ ਦੇ ਸੌਦੇ

  • @HarpreetSingh-wh5hy
    @HarpreetSingh-wh5hy 2 роки тому +1

    ਦੇਸੀ ਬੱਕਰੇ ਬੱਕਰੀ ਦੇ ਸੌਦੇ ਵੀ ਦਖਾੲਿਅਾ ਕਰ ਬਾੲੀ

  • @manabrar3576
    @manabrar3576 2 роки тому +7

    ਦਰਸਨ ਸਿਰਾ ਬੰਦਾ ਆ

  • @saddamsuperpigeonclub5481
    @saddamsuperpigeonclub5481 2 роки тому

    Nice bro

  • @gillprabhdeepsingh5484
    @gillprabhdeepsingh5484 Рік тому

    Good soda

  • @ArjunSingh-dj8pr
    @ArjunSingh-dj8pr 2 роки тому

    👍👍

  • @rajsinghtanda7272
    @rajsinghtanda7272 2 роки тому

    Pure breed beetle tyar kro. Pure breed more money 💰. 🐐😜😝👍🏿🇮🇳

  • @GurpreetSingh-ve5rj
    @GurpreetSingh-ve5rj 2 роки тому +1

    ਮਿੱਠੂ ਗਰੀਬ ਬੰਦੇਆ ਵੱਲ ਨੀ ਦੇਖਦਾ ਰੱਜੇ ਨੂੰ ਰਜੋਣ ਲੱਗਿਆ ਪਿਆ

  • @silemankhan4719
    @silemankhan4719 2 роки тому

    Super

  • @Dalveersidhu54541
    @Dalveersidhu54541 2 роки тому

    Vadai lge y

  • @totakhan171
    @totakhan171 2 роки тому

    👍👍👍👌👌🤲🤲🤲🙏🙏

  • @DidarVirk-dj9ul
    @DidarVirk-dj9ul 4 місяці тому +2

    Garib chuckte wichare

  • @DidarVirk-dj9ul
    @DidarVirk-dj9ul 4 місяці тому +1

    Raju to binah soda nahi hona

  • @punjabhorsebreed2967
    @punjabhorsebreed2967 2 роки тому

    Vadiaa ho geaa veer

  • @gurjindersingh535
    @gurjindersingh535 2 роки тому +2

    Y date 13 te 26 nu hundi aa far ajj kiwe

  • @sukhdeepdhindsa6157
    @sukhdeepdhindsa6157 2 роки тому

    Mantan v kerya kro mittu bro da

    • @sony1041
      @sony1041 2 роки тому

      Thonu B Shonk aai G es km da

  • @kulwindergill2012
    @kulwindergill2012 2 роки тому +3

    ਸਦੀਕ ਤੇ ਕੈਮਰੇ ਵਾਲਾ ਦੋਵੇਂ ਰਲੇ ਆ ਗਰੀਬ ਮਾਰ ਕਰਦੇ ਆ ਲੋਕਾਂ ਦੀ

    • @tajindernagra
      @tajindernagra 2 роки тому +1

      Video bnon vla fudu bnda jma akal ne boln de

  • @VijayKumar-nw5xj
    @VijayKumar-nw5xj Рік тому

    Darsan jibakriya 90000dyaa

  • @jasvirsingh8715
    @jasvirsingh8715 2 роки тому

    Mohmed sidiq bina eh vedeo
    Adhuri he rhugi

  • @sukhdeepsingh3372
    @sukhdeepsingh3372 2 роки тому

    Video comment laghi mithu kenda 😂 rabb banda eh v

  • @Inderjitsingh-s7n
    @Inderjitsingh-s7n 2 місяці тому

    Darshan diya 5 6 video dehk liya koi sudda ni banya ada kise nall

  • @prabhlubana4958
    @prabhlubana4958 2 роки тому

    Ok bakri Sanu vi dedo

  • @sattitaprianwala
    @sattitaprianwala 2 роки тому

    ਬੱਕਰੀਆਂ ਕਮ ਦੀ ਆ ਤਾਹੀਂ ਦਰਸ਼ਨ ਦੁਬਾਰਾ ਮੁੜ ਮੁੜਕੇ ਆਈਂ ਜਾਂਦਾ ਤੇ ਮਿੱਠੂ ਓਨੇ ਤਕਾ ਕਰੀਂ ਜਾਂਦਾ ਨੇ

  • @kamalpreetdhillon1496
    @kamalpreetdhillon1496 2 роки тому

    Bai bache la ke bacu

  • @GuriVlogs-ke7ww
    @GuriVlogs-ke7ww 2 роки тому

    Nic video

  • @PanduMalwi
    @PanduMalwi Рік тому

    Mithu wala chlak,ban jand,na Maro bhola loka nu please

  • @gurindersandhu338
    @gurindersandhu338 2 роки тому

    Ght aw 12000 di tn 22 chjda rate lva dya kro greeb da ese da e ena layke ena to 20000 mngnge

    • @sony1041
      @sony1041 2 роки тому

      Veer ehi tan fr kalaa A Baki Jo kismat ch Aai ohi milna A. Khanna Mandi te Mery Behdi 57000 di Vikdi C Vechi ni Dooje din Saran karan lag gai fr 15 din bad Kurali Mandi te 38000 lga vechi ni k shd ghar rakhange. Ene nu Kharar kol Harlaalpur Pind de Bandean nu 8500 di Vechi 21Ltr dudh C bande boht Garib C. 57 Hajar ton ght k 8500 sadi kismat ch ohi te

  • @dharmpaldharmpal7067
    @dharmpaldharmpal7067 11 місяців тому

    Luchpana karda darshan, mithu v Darshan di boli volda

  • @rajmalwabendrohitjagtap9820
    @rajmalwabendrohitjagtap9820 2 роки тому

    Bhai hindi me bolo bhai ji

  • @sunnYuser-ek2gn2qt1k
    @sunnYuser-ek2gn2qt1k Рік тому

    Ranja 😂

  • @mohitpoonia3046
    @mohitpoonia3046 2 роки тому +2

    Darsan nu free. Da maal chida h

    • @Khangoatfarmpunjab2362
      @Khangoatfarmpunjab2362 2 роки тому +1

      ਤੂੰ ਵੀ ਲੈ ਲਾ ਆ ਕੇ ਫਰੀ ਚ ਕਦੇ ਮੇਮਨਾ ਵੀ ਰੱਖਿਆ ਕਦੇ ਸਾਲਿਆ

  • @sattitaprianwala
    @sattitaprianwala 2 роки тому

    ਦੇਖਦੇ ਹਾਂ ਕੀ ਗਲਬਾਤ ਬਣੁਗੀ

  • @salemymachines2577
    @salemymachines2577 Рік тому

    Kehnda chamak nahi hegi ..jado tere kol chalia gayiya fer tu kehna liskare mardi 😂