Aisa Naam Niranjan Hoe | ਐਸਾ ਨਾਮੁ ਨਿਰੰਜਨੁ ਹੋਇ | Kenya, Africa | Shabad Kirtan

Поділитися
Вставка
  • Опубліковано 26 гру 2024

КОМЕНТАРІ • 1,9 тис.

  • @jitenderkaur6344
    @jitenderkaur6344 6 років тому +127

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਤੁਹਡੀ ਅਵਾਜ ਬੜੀ ਕਸ਼ਿਸ਼ ਹੈ
    ਪਰਮਾਤਮਾ ਮੇਹਰ ਕਰੇ |

    • @jasrajbindra6485
      @jasrajbindra6485 5 років тому

      Jitender Kaur yjssa se

    • @mehtabsingh8132
      @mehtabsingh8132 5 років тому +3

      ਖਾਲਸਾ ਜੀ ਤੁਹਾਡੀ ਅਵਾਜ਼ ਬਹੁਤ ਹੀ ਮਿਠੀ ਹੈ
      ਦਿਲ ਨੂੰ ਸਕੁਨ ਦੇਣ ਵਾਲੀ ਹੈ

  • @Akashdip2000
    @Akashdip2000 5 років тому +2

    ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਫਤਿਹ
    ਅਵਾਜ਼ ਬਹੁਤ ਸੋਹਣੀ ਹੈ ਤੁਹਾਡੀ

  • @mastermindbalwantsingh9874
    @mastermindbalwantsingh9874 5 років тому +34

    ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
    ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
    ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
    ਅਰਥ: ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ) । ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ) । (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ।12।
    ਭਾਵ: ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ।
    ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ।12।
    ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥
    ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥
    ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩
    ਅਰਥ: ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ) , ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।13।
    ਭਾਵ: ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।13।
    ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥
    ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥
    ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
    ਅਰਥ: ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ) । ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।14।
    ਭਾਵ: ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ 'ਧਰਮ' ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ।14।
    ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥
    ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥
    ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
    ਅਰਥ: ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ।15।
    ਭਾਵ: ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।15।

  • @GDSood
    @GDSood 18 днів тому

    ਵਾਹਿਗੁਰੂ ਜੀ ❤❤
    ਰੂਹ ਨੂੰ ਸ਼ਾਂਤੀ ਦੇਣ ਵਾਲੀ ਬਾਨੀ ❤❤

  • @kaurprincesssinghlion4443
    @kaurprincesssinghlion4443 6 років тому +90

    ਧੰਨ ਧੰਨ ਗੁਰੂ ਨਾਨਕ ਦੇਵ ਜੀ। 👳🏻‍♀️👳🏻‍♀️👳🏻‍♀️👳🏻‍♀️👳🏻‍♀️

  • @LakhwinderSingh-zw2uz
    @LakhwinderSingh-zw2uz Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ

  • @khushbatth4559
    @khushbatth4559 3 роки тому +19

    ਐਸਾ ਨਾਮ ਨਿਰੰਜਨ ਹੋਏ ,ਜੇ ਕੋ ਮੰਨ ਜਾਣੇ ਮੰਨ ਕੋਇ 🙏🙏🙏
    ਵਾਹਿਗੁਰੂ ਤੇਰਾ ਹੀ ਆਸਰਾ ਸਾਨੂੰ

    • @nirvairkhalsajathauk
      @nirvairkhalsajathauk  2 роки тому +1

      Please listen to this new shabad
      ua-cam.com/video/bJhGzA9TN3w/v-deo.html

    • @tajsapra7366
      @tajsapra7366 Рік тому +1

      @@nirvairkhalsajathauk ffhNfuaawkdfjjf

  • @gaivieaujla1295
    @gaivieaujla1295 Рік тому +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻
    ਬਹੁਤ ਮਿੱਠੀ ਅਵਾਜ ਹੈ ਜੀ ਤੁਹਾਡੀ HEART TOUCH

  • @AmandeepKaur-ec1kd
    @AmandeepKaur-ec1kd 2 роки тому +12

    ਬਹੁਤ ਮਿੱਠੀ ਅਵਾਜ ਬਾਬਾ ਜੀ, ਪ੍ਰਮਾਤਮਾ ਮਿਹਰ ਕਰੇ।

    • @nirvairkhalsajathauk
      @nirvairkhalsajathauk  2 роки тому

      4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha |
      ua-cam.com/video/BtfzREPQt8A/v-deo.html

  • @prabhjotprabhjot3830
    @prabhjotprabhjot3830 3 роки тому +9

    ਵਾਹਿਗੁਰੂ ਜੀ ❤️❤️🙏

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @sukhpreetkaur8219
    @sukhpreetkaur8219 6 років тому +39

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।

  • @namneetsharma6012
    @namneetsharma6012 6 років тому +11

    ਵਾਹਿਗੁਰੂ ਜੀ ਨੇ ਬਹੁਤ ਸੋਹਣੀ ਦਾਤ ਬਖਸ਼ੀ।

  • @Mariesingh93
    @Mariesingh93 2 роки тому +37

    Je suis française, et je respecte infiniment guru nanak dev ji 🙏🏻
    Waheguru ji ka khalsa waheguru ji ki fateh

  • @magicalkalabaziya6910
    @magicalkalabaziya6910 5 років тому +375

    It is such a beautiful masterpiece. Never imagined that the paath we've been reading since childhood could be sung so beautifully. This shabad has such an amazing therapeutic effect. Thank you for helping us connect with that divine power. Waheguru ji sarya de siran teh meher bhara hath rakhan

  • @ਹਰਮਿੰਦਰਸਿੰਘ-ਣ4ਛ

    ਅੱਜ ਪਹਿਲੀ ਵਾਰ ਇਸ ਵੀਰ ਨੂੰ ਸੁਣਿਆ ਤੇ ਬਹੁਤ ਚੰਗਾ ਲੱਗਾ ਪਰ ਬਹੁਤ ਦੁੱਖ ਹੋ ਰਿਹਾ ਕਿ ਕੁੱਝ ਗਲਤ ਬੰਦਿਆ ਪਿੱਛੇ ਲੱਗ ਕਿ ਯੱਬਲੀਆ ਮਾਰ ਬੈਠਾ । ਅਕਾਲ ਪੁਰਖ ਇਹਨੂੰ ਸੋਝੀ ਬਖਸ਼ੇ ਤੇ ਪੰਥ ਦੀ ਸੇਵਾ ਬਖਸ਼ੇ । ਵਾਹਿਗੁਰੂ

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @sunderpreet7405
    @sunderpreet7405 6 років тому +74

    os sache patashah de naam to upr kuch nhi ,,,🙏💕

    • @ekroopsinghkahlon8590
      @ekroopsinghkahlon8590 5 років тому +1

      Satnam vahaguru

    • @kaushalyaramkrishna3526
      @kaushalyaramkrishna3526 4 роки тому +4

      ON 9TH APRIL I SUDDENLY BECAME VERY SICK, AND WAS IN GREAT PAIN, MY DAUGHTER JUST CAME ACROSS THE BANI AND PLAYED IT. A MIRACLE HAPPENED, I JUST JUMPED OUT OF THE BED HAD A WASH AND BECAME NORMAL WITHIN 15 MINUTES .THIS IS THE POWER OF GURU BANI.

    • @kalpitsingh7414
      @kalpitsingh7414 4 роки тому +1

      Sahi gal waheguru ji

    • @garvitmunjal2655
      @garvitmunjal2655 3 роки тому

      Waheguruji waheguruji Nanak nam jahaj Jo cahdhy so uatary paar waheguruji

  • @Manny-hz8ju
    @Manny-hz8ju 6 років тому +51

    Waheguru ji.. Thand pee gai dil ch bht dina toh sakoon nhi c .. Bht sakoon mil reha ha ji sun k.. Waheguru waheguru..
    🙏🏻🙏🏻🙏🏻🙏🏻🙏🏻🙏🏻

  • @rohitaahuja5215
    @rohitaahuja5215 2 роки тому

    Very nice Shabad 🙏🏼🙏🏼🙏🏼🙏🏼

  • @balwantkaurbalwantkaur650
    @balwantkaurbalwantkaur650 2 роки тому +3

    Waheguru ji,shabad sunn ke mann cool ho gea, very powerful voice , waheguru ji tohanu always happy rakhe ji.....

  • @ayushdubey5003
    @ayushdubey5003 4 роки тому +419

    I don't understand punjabi but I had studied in Guru Nanak high school they use to sing this song (prayer) during prayer and I just love it

  • @gurpreetsandhu5402
    @gurpreetsandhu5402 6 років тому +18

    ਵਾਹਿਗੁਰੂ ਜੀ ਦੀ ਬਾਣੀ ਕਿਨਾ ਸਕੂਨ ਦਿੰਦੀ ਐ ਮਨ ਨੂੰ🙏, ਪਰਮਾਤਮਾ ਸਭ ਨੂੰ ਖੁਸ਼ੀਆ ਬਖਸਣ , ਵਾਹਿਗੁਰੂ ਜੀ🙏

  • @sukhman5371
    @sukhman5371 2 роки тому

    ਬੁਹਤ ਹੀ ਸਕੂਨ ਮਿਲਦਾ ਹੈ ਆਵਾਜ ਸੁਣ ਕੇ

  • @sandeepkaur6373
    @sandeepkaur6373 5 років тому +128

    When I listen this shabad I can’t stop my tears... waheguru ji

  • @Jaat.74755
    @Jaat.74755 4 місяці тому +1

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurdevSingh-ex6rh
    @GurdevSingh-ex6rh 6 років тому +7

    🌿🙏🏼🙏🏼
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀਉ ✍🏻

  • @charanpreetkaur2134
    @charanpreetkaur2134 4 роки тому

    ਸੁਰਤ ਜੋੜਨ ਵਾਲੀ ਆਵਾਜ਼
    ਅੰਮ੍ਰਿਤਵੇਲੇ ਇਸ ਸ਼ਬਦ ਦਾ ਜਾਪ ਕਰਨ

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @lakhwindersingh2957
    @lakhwindersingh2957 6 років тому +201

    Im speechless feeling goosebumps. Kini sohni mithi bani aur beautiful awaz. Waheguru ji ka khalsa waheguru ji ki fateh.

    • @simranj6398
      @simranj6398 5 років тому +3

      ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ

    • @nishakaur5083
      @nishakaur5083 3 роки тому

      @@simranj6398 t

    • @garvitmunjal2655
      @garvitmunjal2655 3 роки тому

      Waheguruji waheguruji waheguruji waheguruji waheguruji

  • @balwindersing126
    @balwindersing126 3 роки тому +1

    ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 💞💞💞🙏🙏🙏💞💞💞

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @simransaluja3365
    @simransaluja3365 6 років тому +360

    Voice compels to listen again n again
    Waheguru aap ji di gurbani kinni mitthi hai

    • @sukhjotkaurjyoti3532
      @sukhjotkaurjyoti3532 5 років тому +10

      Waheguru g

    • @SandeepKaur-vj3xc
      @SandeepKaur-vj3xc 5 років тому +14

      Sahi keha

    • @simmivirdi4737
      @simmivirdi4737 5 років тому +10

      I agree voice compels to listen again and again, even my son also listen again and again.. He is 12yrs and love to listen to their shabads.

    • @sehjsingh902
      @sehjsingh902 4 роки тому +1

      @@sukhjotkaurjyoti3532 1

    • @baksheeshwatwani6660
      @baksheeshwatwani6660 4 роки тому +2

      wow nkj so much for the results are you a lot to

  • @sakshidhingra3530
    @sakshidhingra3530 7 місяців тому +1

    Sakoon is this ❤

  • @Meenakshi393
    @Meenakshi393 3 роки тому +78

    I Love your voice sir. 2 months back I lost my daughter and I am in depression right now but feel good and connected to the god when I listen to this specially. I cry out load each time when I listen this and I always ask god why me why me god. Thank you so much. God give you long and healthy life so that you sing more.

    • @parwinderk5224
      @parwinderk5224 3 роки тому +1

      Lyf a hunda.. bhana mnno bss ohda..

    • @bestforyou6893
      @bestforyou6893 2 роки тому +1

      May Guru Nanak Sahib give you strength 🙏🏼

    • @ameliavirik8678
      @ameliavirik8678 2 роки тому +1

      May you be strong enough and endure this difficult moment.

    • @manvinderkaur2327
      @manvinderkaur2327 2 роки тому

      God bless waheguru ji

    • @nirvairkhalsajathauk
      @nirvairkhalsajathauk  2 роки тому +6

      Please listen to this new shabad
      ua-cam.com/video/bJhGzA9TN3w/v-deo.html

  • @shallunarang3832
    @shallunarang3832 3 роки тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🌺🌺🌺🌺🌺

    • @nirvairkhalsajathauk
      @nirvairkhalsajathauk  2 роки тому

      Please listen to this new shabad
      ua-cam.com/video/bJhGzA9TN3w/v-deo.html

  • @amanpreetsingh3131
    @amanpreetsingh3131 6 років тому +13

    ਆਨੰਦ ਹੀ ਆਨੰਦ

  • @sathvindarvislavath9486
    @sathvindarvislavath9486 2 місяці тому

    Waheguru ji ka Khalsa waheguru ji ki fathe 🙏
    From Hyderabad

  • @sonykhela5794
    @sonykhela5794 6 років тому +18

    Waheguru g .
    Man nu shanti mil jaandi sun ke .

  • @OfficialRai00
    @OfficialRai00 5 років тому +1

    ਵਾਹਿਗੁਰੂ ਜੀ

  • @sharankaur3024
    @sharankaur3024 5 років тому +4

    Voice ❤️❤️ speechless 😊 wmk 🙏 Akkaalll🌷🌷🌷🌷🌷🌷

  • @kuldipsingh-cr6ke
    @kuldipsingh-cr6ke Рік тому +2

    🌹ੴ ਵਾਹਿਗੁਰੂ ਜੀ🌹🙏🙏🙏🙏

  • @LakvinderSinghGlobal
    @LakvinderSinghGlobal 2 роки тому +4

    Dhan guru Nanak Dev Ji Sahib Ji 🙏🙏 Anand Mangal

  • @HAPPY_TALKS_00
    @HAPPY_TALKS_00 Рік тому +2

    Waah waah kya aana hai kya rass hai waheguruji mehar krn🌼🥀🌼🥀🙏🏼🙏🏼

  • @zeeurner4468
    @zeeurner4468 2 роки тому +21

    Love this so much ,soo beautiful. Im a Maori girl from Aotearoa New Zealand 🇳🇿 and I love sikhi sooo much im in love 😍 Waheguru ji ka khalsa Waheguru ji ki Fateh 🙏🏾🧡

  • @DZ-of5dg
    @DZ-of5dg 5 років тому +1

    ਵਾਹਿਗੁਰੂ

  • @bobbysandhu1860
    @bobbysandhu1860 6 років тому +15

    Enne sohne shabd sun ke tan man nu thand pai jandi hai

  • @GURWINDERSINGH-zn5fw
    @GURWINDERSINGH-zn5fw Рік тому

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @hargurmandeep47
    @hargurmandeep47 2 роки тому +3

    waheguru ji....SATNAM SHRI WAHEGURU JI....DHAN SHRI GURU RAM DAS JI...DHAN GURU GOBIND SINGH JI...DHAN GURU RAM DAS JI..🙏🙏🙏🙏🙏❤❤❤DHAN DHAN MATA SAHIB KAUR JI....DHAN MATA JITO JI..DHAN MATA KAULA JI...🙏🙏🙏🙏🙏🙏

  • @sheradhillon6872
    @sheradhillon6872 6 років тому +6

    ਧੰਨ ਧੰਨ ਗੂਰੁ ਨਾਨਕ ਸਾ ਿਹਬ

  • @Anantjeevi
    @Anantjeevi 5 років тому +1

    Bhaisab ji aj subha guru sahib ji ki mitthi bani ap ji ki madhur dhuun me suni to maan rass naal bhar gya.. aankho se aansu nikal kar behne lage... aatma tadap uthi itni mithii dunn asun ke.. apka ji bhut bhut dhanyawaad... 🙏 wahe guru ji ka khalsa waheguru ji ki fateh...
    Thaan shri Guru Granth sahib ji.🙏

  • @jaskaranjeetsinghsingh5797
    @jaskaranjeetsinghsingh5797 3 роки тому +4

    Waheguru ji tuhade upar mehar kre tuhadi awaaz sohni hai🙏🙏🙏🙇‍♀️🙇‍♀️🙏🙏🙏🙏🙏🙏❤❤❤🙇‍♀️🙇‍♀️🙏🙏🙏🙏

    • @nirvairkhalsajathauk
      @nirvairkhalsajathauk  2 роки тому

      Please listen to this new shabad
      ua-cam.com/video/bJhGzA9TN3w/v-deo.html

  • @JaspreetKaur-we5zh
    @JaspreetKaur-we5zh 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

    • @nirvairkhalsajathauk
      @nirvairkhalsajathauk  2 роки тому

      Please listen to this new shabad
      ua-cam.com/video/bJhGzA9TN3w/v-deo.html

  • @sunnymehmiludhiana5959
    @sunnymehmiludhiana5959 5 років тому +58

    I m going to be a father next month in august which is also my birth month..waheguru ji always gives me strength n happiness.may waheguru ji bless to my coming kid in this lovely world.mehar waheguru🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @naseebk1321
    @naseebk1321 4 роки тому

    ਭਾਈ ਸਾਹਿਬ ਜੀ ਬਹੂਤ ਸਕੁਣ ਮਿਲਿਆ।।।।ਵਾਹਿਗੁਰੂ ਤੁਹਾਨੂੰ ਬਹੂਤ ਬਰਕਤਾਂ ਬਖਸ਼ਣ

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @ravinderkumar7488
    @ravinderkumar7488 6 років тому +49

    This Shabad is sent by my brother really such an amazing voice and words I've never listened. Waheguru Bahut Sonaaa.....
    Really

  • @Jagjit_1994
    @Jagjit_1994 2 роки тому

    🙏ਵਾਹਿਗੁਰੂ ਜੀ🙏

  • @sreyaghosh007
    @sreyaghosh007 4 роки тому +74

    These pauris of Japji Sahib are so deep. So blessed I am getting to know the meaning of it.. Waheguru ji ka khalsa waheguru ji ki fateh 🙌🙏

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

    • @rana4422
      @rana4422 Рік тому

      Please Then Must Read Full Japji Sahib Path with Meaning, Japji Sahib is the Essence of Shri Guru Granth Sahib Ji 🙏

  • @JASWINDERSINGH-xp1ip
    @JASWINDERSINGH-xp1ip Рік тому

    Wahegueu chardikala vich rakahn hmesha paii sahib ji nu 🙏🙏
    Shabad sarvan krke Mann shant hogya ik dum 🙏🙏🙏😌😌

  • @sheetalsharma7061
    @sheetalsharma7061 2 роки тому +19

    These are the real spritual voices of India Waheguru ka khalsa waheguru ki fateh 🎊💐

  • @rasneetkaur7809
    @rasneetkaur7809 5 років тому +1

    Very nice..bht wadia jio

  • @arjunmaggo9857
    @arjunmaggo9857 6 років тому +87

    Feed my body nd inner soul with gurbani

  • @abhijitdutta3399
    @abhijitdutta3399 3 роки тому

    Khalsa ji apko pranam
    Waheguru ji ka khalsa waheguru ji ki Fateh

    • @nirvairkhalsajathauk
      @nirvairkhalsajathauk  2 роки тому

      Please listen to this new shabad
      ua-cam.com/video/bJhGzA9TN3w/v-deo.html

  • @Starsahilsethi21
    @Starsahilsethi21 4 роки тому +4

    My fav shabad and Waheguru ji ka khalsa Waheguru ji ki fateh babaji

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @kuldeepmann8459
    @kuldeepmann8459 3 роки тому +1

    🙏 ਵਾਹਿਗੁਰੂ ਜੀ

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @gurpreetkaur-ey6uv
    @gurpreetkaur-ey6uv 2 роки тому +3

    Waheguru g ka khalsa waheguru g ki fateh g 🙏🙏🙏

  • @gagandeep5824
    @gagandeep5824 5 років тому +1

    Bahut sohna g

  • @shambhuoraon6241
    @shambhuoraon6241 3 роки тому +3

    Waheguruji sabka dhyan rakhiyo... Itni vinti hai aapse🙏🙏🙏

    • @nirvairkhalsajathauk
      @nirvairkhalsajathauk  2 роки тому

      Please listen to this new shabad
      ua-cam.com/video/bJhGzA9TN3w/v-deo.html

  • @hargurmandeep47
    @hargurmandeep47 2 роки тому +1

    waheguru ji....satnam shri waheguru ji...dhan baba deep singh ji..dhan guru ram das ji....dhan baba deep singh ji...dhan guru ram das ji...🙏🙏🙏🙏🙏🙏🙏🌷🙏🙏🌷❤🌷🌷🌷🌷🌷❤🌷❤❤

  • @swinasheenu3404
    @swinasheenu3404 6 років тому +5

    Heart touching bhajn,,,waheguru ji Mehar kro

  • @radha3266
    @radha3266 4 роки тому

    Nice Harinder veer ji

  • @RupinderKaur-dk7fp
    @RupinderKaur-dk7fp 2 роки тому +40

    M so blessed to know about such a wonderful baani. I am listening on repeat gives a relief. Waheguru ji 🙏 ..

    • @nirvairkhalsajathauk
      @nirvairkhalsajathauk  2 роки тому +2

      4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha |
      ua-cam.com/video/BtfzREPQt8A/v-deo.html

    • @JAPMANSATNAM
      @JAPMANSATNAM 2 роки тому

      🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕👎👎👎👎👎👎👎👎👎👎👎👎👎👎👎👎👎👎👎👎👎👎👎👎🖕

    • @karamjitpannu1171
      @karamjitpannu1171 2 роки тому +1

      Weheguru ji

  • @swinybawa6351
    @swinybawa6351 3 роки тому +2

    Weheguru ji sab nu tandurust rakhan

    • @nirvairkhalsajathauk
      @nirvairkhalsajathauk  2 роки тому

      Please listen to this new shabad
      ua-cam.com/video/bJhGzA9TN3w/v-deo.html

  • @kamaldeepsingh5629
    @kamaldeepsingh5629 6 років тому +6

    WAHEGURU Veerji kissi hor hi duniya wich le gai, Waheguru ji Lambiya umra bakshan tuhanu

  • @mrlovepreetsinghca
    @mrlovepreetsinghca 5 років тому +1

    🙏Waheguru Ji Bhabi Sahib Ji Nu Chardikala Ch Rakhan 🙏

  • @inderjitkaur2225
    @inderjitkaur2225 2 роки тому +4

    Out of d world ..so beautifully sung 🙏 waheguru ji sab de siran te mehar bharya hatth rakho sache patshah 🙏💕🙏

  • @hargurmandeep47
    @hargurmandeep47 2 роки тому +2

    waheguru ji..WAHEGURU JI...SATNAM SHRI WAHEGURU JI...DHAN BABA DEEP SINGH JI.....DHAN GURU RAM DAS JI..🌷🌷🌷🌷🌷🌷🙏🌷🙏❤🙏🙏❤🙏🙏🙏❤❤❤

  • @minkusingh6267
    @minkusingh6267 6 років тому +17

    Waheguru ji..... Apne charna naal layeo....👏

  • @naseebk1321
    @naseebk1321 4 роки тому

    ਬਹੂਤ ਬਹੂਤ ਰਸ। ਵਾਹਿਗੁਰੂ ਜੀ

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @kirtisharma6725
    @kirtisharma6725 5 років тому +4

    My school pray ha whaiguru ji🙇🙇🙇🙇🙇👏👏

  • @kiratsingh1464
    @kiratsingh1464 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @rohitarora7276
    @rohitarora7276 2 роки тому +4

    If u Unhappy jus lisen.....baba meher kri sab thae🙏❣️

  • @vibes1454
    @vibes1454 4 роки тому

    Waheguru g sarbat da bhala howe🙏🏼

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @yashvendrarawat9896
    @yashvendrarawat9896 5 років тому +14

    Waheguru ji
    I am very happy
    I ma ma Brown boya
    ❤❤❤❤

  • @mpsingh5864
    @mpsingh5864 3 місяці тому

    Waheguru ji ka Khalsa Waheguru ji ki Fateh 🙏🏽❤️

  • @kuljitlehal8746
    @kuljitlehal8746 5 років тому +20

    Your voice and explanation of gurbani feels me calm and happiness

  • @gagandeepsukh2378
    @gagandeepsukh2378 4 роки тому +1

    Waheguru ji mehr kroo tohadi mehr di bout jrourt a nimaniya nooo..... Eh shabad noo sunke rooh no bout sakoon miliya parmatma srbat da bhala krii🙏

  • @Hellofriends-z1b
    @Hellofriends-z1b Рік тому +5

    Bhai sahib ji your voice is so soothing for soul.I lost in devotional world when listening your shabads you have blessings of waheguru ji.

  • @shivatiwari8231
    @shivatiwari8231 Рік тому +1

    Satnam shri waheguru ji 🙏

  • @Radhe-n7l9j
    @Radhe-n7l9j 2 роки тому +5

    Waheguru Jii Thanks For Everything 🙏🙏

  • @tejinderkaur4341
    @tejinderkaur4341 3 роки тому +1

    Waheguru ji bahut mithi awaj🙏🏻🙏🏻

    • @nirvairkhalsajathauk
      @nirvairkhalsajathauk  2 роки тому

      Please listen to this new shabad
      ua-cam.com/video/bJhGzA9TN3w/v-deo.html

  • @ElectricQualia
    @ElectricQualia 5 років тому +23

    you brought me to tears guys....thank you for such beautiful words and recitation

  • @paramjitsingh2618
    @paramjitsingh2618 5 років тому +1

    Waheguru ji
    Dhan meri kismat jo 7 mint guru naal jud sakya.

  • @munnabathija384
    @munnabathija384 6 років тому +4

    Waheguru Bhai Shaib ji Thanks Bhai Shaib ji Thanks

  • @nricharityclubjamarai3409
    @nricharityclubjamarai3409 5 років тому

    Mere kol ta shabd hi hi ....bhai saab ji layi....outstndng....

  • @user-zt9vt8je1s
    @user-zt9vt8je1s 5 років тому +1

    Sakooon milda hai shbd Sun k jiiii...waheguru ji......

  • @debasishmondal7655
    @debasishmondal7655 6 років тому +6

    Wah guru ji wha

  • @drpflower75
    @drpflower75 2 роки тому

    boht pyara gaya veer g

  • @kulvinderbhambra4581
    @kulvinderbhambra4581 6 років тому +15

    Very peaceful beautiful singing.kalwinder bhambra Nairobi.liatening to it 5th time today

  • @nidhisikka9313
    @nidhisikka9313 4 роки тому +3

    Beautiful shabade and voice mooh pe chade toh kabhi na utre ❣️🌹👏❤️God bless u

    • @nirvairkhalsajathauk
      @nirvairkhalsajathauk  2 роки тому

      OUT NOW!!
      **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K
      ua-cam.com/video/kiUVHGDMURU/v-deo.html

  • @hargurmandeep47
    @hargurmandeep47 2 роки тому +1

    waheguru ji...dhan shri guru ram das ji...🥺🥺🥺🥺🥺🥺🍃🥺🙏🏽🥺🙏🏽🥺🙏🏽🥺🙏🏽🙏🏽🙏🏽🙏🏽🥺🥺🥺🥺

  • @harryraazi7613
    @harryraazi7613 6 років тому +8

    Waheguru g sache patshah m so happy.

  • @rajnirai2017
    @rajnirai2017 2 роки тому

    Paji tusi bhut sohna gaunde ho..... Mann nu shanti mildiii haiii🙏🙏🙏

    • @nirvairkhalsajathauk
      @nirvairkhalsajathauk  2 роки тому

      4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha |
      ua-cam.com/video/BtfzREPQt8A/v-deo.html

  • @amritkaur7059
    @amritkaur7059 11 місяців тому +1

    WAHEGURU SAHIB JI MEHAR KARO JI❤️🙏🌹❤️🙏🌹