Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਭਾਪਾ ਜੀ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ।ਬਹੁਤ ਕੁੱਝ ਹੰਢਾਇਆ ਹੈ ਬਜੁਰਗਾਂ ਨੇ ਪਿੰਡੇ ਤੇ 😢। ਫਿਰ ਵੀ ਪਰਮਾਤਮਾ ਦੀ ਰਜਾ ਵਿੱਚ ਰਾਜ਼ੀ ਨੇ 🙏🙏🙏
ਬਾਬਾ ਜੀ ਨੇ ਕਿੰਨੇ ਦੁੱਖ ਝੱਲੇ ਹੋਏ ਨੇ ਪਰ ਬਿੰਨੀ ਦੀਆਂ ਵੀਡੀਓ ਪਾਪਾ ਜੀ ਤੇ ਬਹੁਤ ਸਾਰੇ ਦੁੱਖ ਭੁਲਾ ਦਿੰਦੀਆਂ ਨੇ ਇਸ ਦਾ ਫਲ ਬਿਨੀ ਭੈਣ ਨੂੰ ਜਰੂਰ ਮਿਲੇਗਾ
❤❤❤❤
ਭਾਪਾ ਜੀ 🙏🙏😍😍❤️
ਬਾਪੂ ਜੀ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
Bhapa g bht honsle vle ne waheguru apna hath hmesha bhapa g te rkhe te ohna di fmly te bht sara pyr thodi fmly nu 💕💕💕💕💕💕💕
Waheguru ji bhapa ji nu lambiya umara bashan te bhuti bhuti tandrusti bashan
Very interesting and tragic story of Bhapa ji 🙏🙏🙏🙏🙏
ਵਾਹਿਗੁਰੂ ਵਾਹਿਗੁਰੂ😢😢😢
Bhapa ji diya galla sun dil bhut dukhi hoyeya maa da pyaar nhi mileya ghr wali chli gyi do putt chle gye rub hor dukh na dikhave jinni umar waheguru ne baki ditti hai khushiya hi khushiya den waheguru ji love u bhapa ji
ਭਾਪਾ ਜੀ ❤❤❤
Sat Sri aakal ji Mera pind padhina aa mare nanke nadalo aa aap ji nu parmatma chardi Kala karn
Vaheguru ji 🙏🙏 Bhapa ji is brave man ❤kina dukh hai
ਸਲਾਮ ਏ ਭਾਪਾ ਜੀ ਦੇ ਹੌਸਲੇ ਨੂੰ ਕਿੰਨੇ ਦੁੱਖ। ਹਢਾਏ ਏ ਵਾਹਿਗੁਰੂ ਲੰਬੀ ਉਮਰ ਬਖਸ਼ੇ ਤੰਦਰੁਸਤ ਰਹਿਣ 🙏🙏👍
ਸਾਡੇ ਵੀ ਪਿਤਾ ਜੀ ਨੇ ਬਹੁਤ ਕੁਝ ਬਾਬਾ ਜੀ ਵਾਂਗ ਜੀਵਨ ਵਿੱਚ ਕਸ਼ਟ ਝੱਲੇ ਅਤੇ ਬਹੁਤ ਮਿਹਨਤ ਕੀਤੀ ।ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਨੇ ਪਾਲਿਆ ਸੀ। ਸਾਰਾ ਜੀਵਨ ਮਿਹਨਤ ਕੀਤੀ ਸਾਨੂੰ ਪੜ੍ਹਾਇਆ -ਵਿਆਹਿਆ ਪਰ ਉਹ 2 ਮਹਿਨੇ ਪਹਿਲਾਂ ਸਾਨੂੰ ਹਮੇਸ਼ਾ ਲਈ ਛੱਡ ਕੇ ਆਪਣੀਆਂ ਯਾਦਾਂ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ।😭😭😭😭😭
ਭਾਪਾ ਜੀ 🙏🏽
Nice papa ji ❤🙏
ਵਾਹਿਗੁਰੂ ਜੀਓ 🙏🙏
ਵਾਹ ❤🙏❤☝🏾❤ਵਾਹਿਗੁਰੂ ਜੀ! ਇਹ ਹੈ ਸਿੱਧਾ ਸਾਦਾ ਜ਼ਿਮੀਦਾਰ ਰੱਬ ਦੀ ਰਜ਼ਾ ਵਿੱਚ ਰਹਿਣਾ ਤੇ ਹਰ ਦਿਨ ਇੱਕ ਨਵਾਂ ਦਿਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਲਾ❤! ਸਿੱਧੇ ਨੂੰ ਸਿੱਧਾ ਅਤੇ ਟੇਢੇ ਨੂੰ ਟੇਢਾ ਬਣਕੇ ਟੱਕਰਦੇ ਹੁੰਦੇ ਹਨ ਇਹੋ ਜਿਹੇ ਸੱਚੇ ਬੰਦੇ ਕਿਉਂਕਿ ਇਹ ਸਿਰਫ ਰੱਬ ਵਿੱਚ ਯਕੀਨ ਰੱਖਦੇ ਨੇ ਤੇ ਰੱਬ ਕੋਲੋਂ ਹੀ ਡਰਦੇ ਨੇ ਤੇ ਵਾਹਿਗੁਰੂ ਜੀ ਵੀ ਇਨਾ ਫ਼ੱਕਰ ਬੰਦਿਆਂ ਕੋਲ ਕਿਸੇ ਨ ਕਿਸੇ ਬਹਾਨੇ ਨਾਲ ਹੀ ਹੁੰਦੇ ਹਨ ! ਨਾ ਖੁਸ਼ੀ ਹੈ ਨਾ ਗ਼ਮੀ ਹੈ ਰੱਬ ਦੀ ਰਜ਼ਾ ਵਿੱਚ ਮਸਤ ਹਨ ❤😂❤😂! ਹੁਸ਼ਿਆਰਪੁਰ ❤ਦੀ ਸ਼ਾਨ ਪੜ੍ਹੇ ਲਿਖੇ ਇਲਾਕੇ ਦੇ ਰਹਿਣ ਵਾਲੇ ਹਨ❤😂😂❤😂🎉🎉😂❤।
Very nice bapu ji
Very hard time this old man it’s pity 🙏🙏
Very sad childhood 😢
Long live bapu ji
So sad dad
ਸਤਿ ਸ੍ਰੀ ਆਕਾਲ ਜੀ। ਬਾਪੂ ਜੀ। ਰਾਜੀ। ਰਹੋ। ਹੁਸ਼ਿਆਰ ਸਿੰਘ। ਕੱਦੋਂ। Ludhiana
Paji ajj hi soch riya see ki bhapa ji di life bare ptta lgga
Papa ji
Miss you so much bhapa ji very nice good 👍 my baapu ji 👳♂️🥹🥹🥹🥹🥹😌😌😌😌😭😭😭😭💯💯💯💯💯💯💯💯💯💯💯💯💯💯👍👍👍👍🙏🙏❤❤
God bless you papa ji
Sat shri akal ji ......Baddon me bhute Bari aaya
Waheguru ji 🙏😢
ਹੁਣ ਕੋਣ ਕੋਣ ਹੈ ਪਰਿਵਾਰ ਚ ਬੇਟਾ ਜੋਂ ਇਟਲੀ ਤੋਂ ਆਏ ਸਨ ਉਹ ਕੋਣ ਸੀ ਬਹੁਤ ਵਧੀਆ ਨੇ ਬਾਬਾ ਜੀ 🙏🏻🙏🏻
O bhapa g da bda ਪੋਤਾ aa, ਪੋਤਨੂੰਹ ਤੇ ਪੜਪੋਤੀਆਂ । ਛੋਟਾ ਪੋਤਾ ਵੀ ਇਟਲੀ ਆ। ਉਸਦੀ ਪਤਨੀ ਤੇ ਬੇਟੀ ਇੱਧਰ ਆ। ਮੈਂ ਪੋਤੀ ਆ। ਮੇਰੇ ਮਾਤਾ ਜੀ ਵੀ ਆ। ਚਾਚਾ ਜੀ ਦੇ ਕੋਈ ਬੱਚਾ ਨਹੀਂ ਸੀ
Ok @@binnyparmarvlogs
Bda pota matlb tuwada brother aa didi ji
@ Hnji
Binny bhen main v army ch aw Main kal v comment kita c Main next mount leave tye ana awBhapu g nu Milan aw sakda ?
ਬਾਪੂ ਜੀ ਦੇ ਪਿੰਡ ਦਾ ਕੀ ਨਾਮ ਹੈ
Very nice ❤❤
Babu kol wadmuli jankari hai.baddo pind v wadhiya Hai ji.Mai Rehana jattan service karda Riha ha ji
Ssa bapu g ks dasuya
Tussi naroor panstey to ho madam jiii
🙏🙏🥰🥰❣️🇨🇦😌🥲
❤❤❤
In which village ur from
❤
🥺
Bapuji da pind kehda aa
Bhapa ji di boli puadhi da assar kion hai didi jrur dsna
@@sahibdhaliwal5885 pta nhi Pr bhapa g kde puadh area nhi gye, Sadi boli doabe d aa
Thode husband v thode kole rehnde a ji
Mei single aa

Binny bhen main v army ch aw
Main kal v comment kita c
Main next mount leave tye ana aw
Bhapu g nu Milan aw sakda ?