ਪੱਠੇ ਪਾਉਣ ਦਾ ਸਹੀ ਤਰੀਕਾ ਘੱਟੇਗਾ ਖਰਚਾ ਵਧੇਗਾ ਦੁੱਧ

Поділитися
Вставка
  • Опубліковано 23 гру 2024

КОМЕНТАРІ • 97

  • @MohandeepSingh-n6k
    @MohandeepSingh-n6k День тому +8

    ਬਹੁਤ ਵਧੀਆ ਸਹੀ ਗੱਲ ਦੱਸੀ ਬਾਈ ਜੀ ਨੇ ਮੈਂ ਵੀ ਬੀਹ ਸਾਲ ਡੇਅਰੀ ਫਾਰਮਿੰਗ ਕੀਤੀ ਜ਼ਿਆਦਾ ਪੱਠਿਆਂ ਦੀ ਲੋੜ ਨਹੀਂ ਹੁੰਦੀ ਤਰੀਕੇ ਨਾਲ ਪਾਉਣ ਲੋੜ ਹੁੰਦੀ l

  • @gurmitsingh4004
    @gurmitsingh4004 2 дні тому +22

    ਏਸ ਵੀਰ ਨੇ ਅਜੇ ਤੱਕ ਪੁਰਾਣੇ ਆਪਣੇ ਇਲਾਕੇ ( ਜੋ ਪਾਕਿਸਤਾਨ ਵਿੱਚ ਰਹਿਗੇ) ਓਹ ਬੋਲੀ ਸਾਂਭੀ ਹੋਈ ਹੈ
    ਸਾਡੇ ਗੁਰਦਾਸਪੁਰ ਵੱਲ ਵੀ ਪਨਾਹੀਂ ਬਹੁਤ ਨੇ।

    • @tejindersingh9310
      @tejindersingh9310 2 дні тому +1

      ਬਸਰਾਵਾ ਕਾਦੀਆ ਚ ਬਹੁਤ ਆ

  • @bachhitermangal5310
    @bachhitermangal5310 15 годин тому +4

    ਵੀਰ ਸੇਵਾ ਤਾਂ ਅਸੀਂ ਵੀ ਬਹੁਤ ਕਰਦੇ ਹਾਂ ਪਰ ਕੋਈ ਫਾਇਦਾ ਨਹੀਂ ਹੁੰਦਾ ਜਾਨਵਰ ਗੱਬਣ ਨੀਂ ਹੁੰਦੇ ਬਾਈ ਬਾਰ ਬਾਰ ਫਿਰੀ ਜਾਂਦੇ ਨੇ ਬਹੁਤ ਦੁਖੀ ਹੋਏ ਪਏ ਹਾਂ ਵੀਰੇ

  • @jatinderbhinder4360
    @jatinderbhinder4360 2 дні тому +28

    ਬਾਈ ਨੇ ਬਿਲਕੁਲ ਸੱਚ ਦਸਿਆ ਕੇ ਲੋਕੀ ਕਹਿੰਦੇ ਲੱਖਾ ਬੱਚ ਗਏ ਬਚਦਾ ਕੁਝ ਨਹੀਂ

    • @nirvailsingh4819
      @nirvailsingh4819 5 годин тому +1

      ਬਾਈ ਗੋਹਾ ਹੀ ਬਚਦਾ ਏ ਹੋਰ ਕੁਛ ਨਈ ਬਚਦਾ

    • @jatinderbhinder4360
      @jatinderbhinder4360 4 години тому

      @nirvailsingh4819 sade ta bai o v nahi ਵਿਕਦਾ ਆਪ ਹੀ ਖੇਤ ਵਿਚ ਪਾਂ ਲਈ ਦਾ

  • @mehmasingh8288
    @mehmasingh8288 День тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @jagsirsingh9789
    @jagsirsingh9789 9 годин тому +1

    ਬਹੁਤ ਵਧੀਆ ਜਾਣਕਾਰੀ ਜੀ

  • @ChamkaurVirk-m9x
    @ChamkaurVirk-m9x 2 дні тому +10

    ਵੀਰ ਇਸ ਤਰਾਂ ਹੋਰ ਵੀ ਜਾਣਕਾਰੀ ਦਿਉ❤❤

  • @RameshSingh-qi1kv
    @RameshSingh-qi1kv День тому +35

    ਭਰਾਵਾ ਸਾਡੇ ਤਾ ਮੱਝਾ ਰੱਜੇ ਤੋ ਬਗੈਰ ਤਾ ਦੁੱਧ ਹੀ ਨਹੀਂ ਦੇਣਾ

  • @kulwinderchahaldewsoft3273
    @kulwinderchahaldewsoft3273 День тому +2

    ਬਿਲਕੁਲ 100,%ਸਹੀ ਗੱਲ ਭਰਾ ਦੀ ਜੀ 👌👌🙏🌹

  • @MohandeepSingh-n6k
    @MohandeepSingh-n6k День тому +3

    ਅੱਕਣ ਵਾਲਾ ਨਹੀਂ ਵੀਰ ਪਿਆਰ ਨਾਲ ਕਰਨ ਵਾਲਾ ਕੰਮ ਆ ਜੀ l

  • @surindertakhar7830
    @surindertakhar7830 6 годин тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਰਾ ਨੇ 40 ਸਾਲ ਪਹਿਲਾ ਮੈ ਇਹੋ ਜਹੇ ਜਾਣਕਾਰੀ ਲੱਭਣ ਵੀ ਕੋਸ਼ਿਸ ਕਰਦਾ ਸੀ ਕਿਉਂਕਿ ਮੇਰਾ ਤਾਇਆ ਬਹੁਤ ਜ਼ਿਆਦਾ ਪੱਠੇ ਪਾਉਦੇ ਸੀ ਹਮੇਸ਼ਾ ਖੁਲੜੀ ਭਰੀ ਰਹਿੰਦੀ ਸੀ ਮੱਝਾਂ ਗੋਹਾ ਪਤਲਾ ਕਰਦੀਆਂ ਸਮ ਹੁਣ ਸਹੀ ਜਵਾਬ ਮਿਕਿਆ ਜੋ ਮੈਂ ਸੋਚਦਾ ਹੁੰਦਾ ਸੀ.....!

  • @sudagarsinghralla5827
    @sudagarsinghralla5827 День тому +2

    ਵੀਰ ਜੀ ਜਾਣਕਾਰੀ ਬਹੁਤ ਚੰਗੀ ਲੱਗੀ ਆਪ ਇਹ ਦੱਸੋ ਅਚਾਰ ਤੋ ਬਿਨਾ ਹੋਰ ਕੀ ਦਾਣੇ ਨਾਲ ਤੂੜੀ ਹਰਾ ਪਰ ਪਸੂ ਕਿਨਾਂ ਪਾਉਣਾ ਚਾਹੀਦਾ ਹੈ ਜੀ

  • @manimaan9008
    @manimaan9008 2 дні тому +7

    Bai ji mineral mixture best kehda hai please Dass dena

  • @sharanjitsingh6614
    @sharanjitsingh6614 День тому +2

    ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ

  • @lakhwindersingh3215
    @lakhwindersingh3215 14 годин тому

    Bhut vadiya jankari Deti veer ne thx

  • @shivlath843
    @shivlath843 День тому +1

    Bhai dana kis no kanda kya mix honda haa

  • @kewalkanjlasongsofficial7813
    @kewalkanjlasongsofficial7813 День тому +3

    ਬਹੁਤ ਵਧੀਆ ਵੀਡੀਓ,,ਪਰ ਬਾਈ ਕਮਾਈ ਘਾਟਾ ਵਾਧੇ ਆਲੀ ਵੀਡੀਓ ਜਰੂਰ ਬਣਾਓ ਇਕ, ਬਹਾਨਾ ਲਾਕੇ ਟਾਲੋ ਨਾ, ਪਲੀਜ

  • @gurpiarsingh1078
    @gurpiarsingh1078 2 дні тому +5

    Bahut vadhiya 🎉

  • @ChamkaurSingh-oh9pd
    @ChamkaurSingh-oh9pd 2 дні тому +4

    💯 jankari

  • @YuvrajSingh-ge3rb
    @YuvrajSingh-ge3rb 2 дні тому +4

    Good vichar ne y g

  • @Harmanjotaujla
    @Harmanjotaujla 5 годин тому

    Mineral mixture kehdi company da use krdeo and din vich kine war patte paudhe o 2 ja 3?

  • @JaswantThiraj
    @JaswantThiraj 2 дні тому +4

    Bahi ji bhut veddia video ch jankari deti ha

  • @ARGAPMS30
    @ARGAPMS30 11 годин тому

    Veer ji hmare pashu jaad tak pet nhi barda ta dud hi nhi dendi ji

  • @ChamkaurVirk-m9x
    @ChamkaurVirk-m9x 2 дні тому +2

    Bhut vadia uprala ji

  • @Mannsingh76
    @Mannsingh76 День тому +6

    ਭਰਾਵੋ ਪਿੰਡ ਨਾਮ ਤੇ ਦੱਸਿਆ ਕਰੋਂ ਕੋਲੋਂ ਜਾ ਕੇ ਪੁੱਛ ਸਕਦਾ ਕੁਮੈਂਟਾਂ ਵਿਚ ਸਾਰੀਆਂ ਗੱਲਾਂ ਨਹੀਂ ਹੁੰਦੀਆਂ ਫ਼ੋਨ ਨੰਬਰ ਦੱਸਿਆ ਕਰੋ ਬਾਈ ਜਾਂ ਘਰ ਆ ਕੇ ਮਿਲ ਸਕਦਾ ਬਾਈ ਪਹਿਲੀ ਵਾਰ ਰੱਖੀਆ 2ਮੱਝਾ ਮਾਝੇ ਤੋਂ ਲੈਕੇ ਆਇਆ ਮਗਰ ਕੱਟੇ ਆ ਦੋਵੇਂ ਪਤਾ ਨਹੀਂ ਲੱਗਿਆ ਕੱਟੀਆਂ ਵਾਲੀਆਂ ਲੈਂਦੇ ਘਰ ਆਕੇ ਪਤਾ ਲੱਗਾ ਮੇਰਾ ਪਿੰਡ ਰਾਜਿਆਣਾ ਜੀ ਨੇੜੇ ਬਾਘਾ ਪੁਰਾਣਾ

  • @jaspinderbhatti9948
    @jaspinderbhatti9948 День тому +1

    ਬਾਈ ਵਧੀਆ ਜਾਣਕਾਰੀ

  • @DavinderBrar-p8c
    @DavinderBrar-p8c 23 години тому

    Bai ji diet plan likh ke pao baki excercise bare v daso ke kehri kehri excercise karvaoni sade capt Bhinder sahib pusde rahe baki gym vich workout di information jarur dio capt sahib keh rahe ke punjab de vich eh dasna painda hun

  • @Sanjh_DairyFarm
    @Sanjh_DairyFarm День тому

    Dairy Protein supplement baare Daso ji

  • @sukhjindersingh1769
    @sukhjindersingh1769 2 дні тому +1

    Brother cow nu dry feed kina day pehla puni

  • @singhsaab4339
    @singhsaab4339 2 дні тому +5

    Crs mineral mixture nest

  • @LakhwinderSingh-in8vc
    @LakhwinderSingh-in8vc День тому +3

    Bahut vadhiya jankari

  • @Mannsingh76
    @Mannsingh76 День тому +4

    ਹੋਰ ਵਿਡੀਉ ਪਾਉ ਸਾਰੀ ਜਾਣਕਾਰੀ A to Z ਜਾਂ ਕੋਲ ਆਵਾਂਗੇ ਤੇਰੇ ਪਿੰਡ ਵੀਰ ਸ਼ੋਕ ਬਹੁਤ ਮੈਨੂੰ ਸਿਆਲਾਂ ਵਿੱਚ ਨਹਾਉਣਾ ਚਾਹੀਦਾ ਹੈ ਜਾਂ ਨਹੀਂ ਸ਼ਰਫ਼ ਤੇ ਸੈਂਪੂ ਪਾ ਕੇ ਨਵਾਹ ਦਿੱਤਾ ਸ਼ਾਮ ਦੇ ਟੈਮ ਸੀ ਠੰਡ ਘੱਟ ਕਰ ਕੇ ਬਚਾ ਹੋਇਆ ਬਾਈ ਜੀ ਜੇਕਰ ਟੈਮ ਹੋਇਆ ਜ਼ਰੂਰ ਦੱਸਣਾ ਮਿਲਣਾ ਚਾਹੀਦਾ

  • @KuldeepSingh-jp8dr
    @KuldeepSingh-jp8dr 2 дні тому +8

    ਵੀਰ ਜੀ ਭਾਰ ਦੀ ਦਵਾਈ ਦੱਸੋ

    • @BalwinderKaur-i4s
      @BalwinderKaur-i4s День тому

      Adh.pa.lal.firhkari.derh.kilo.shakar.kut ke.rala.ke.3.time.nal.duwara..khila.devo.bhar.pauna.hat.javega

    • @elggstyle
      @elggstyle 17 годин тому

      ਬੋਹੜ ਦੀ ਦਾੜੀ ਨੂੰ ਕੱਟ ਕੇ ਇਕ ਵਾਰ ਦਿਨ ਵਿਚ ਲਗਾਤਾਰ ਤਿਨ ਦਿਨ ਪਾਓ

  • @jjakmsksks2585
    @jjakmsksks2585 3 години тому

    ਵੀਰਾ ਬਹੁਤ ਸਿਆਣਾ ਪਰ ਪੱਤਰਕਾਰ ਫੁਕਰਾ ਜਿਹਾ ਲਗਦਾ

  • @jagjeetaulakh4308
    @jagjeetaulakh4308 2 дні тому +3

    Nice ggg 👌

  • @parmjeetbhullar1296
    @parmjeetbhullar1296 2 дні тому +2

    Very Good

  • @JarnailsinghBal-w3m
    @JarnailsinghBal-w3m День тому +1

    ਤੇਲ ਬਾਰੇ ਵੀ ਜਾਣਕਾਰੀ ਦਿਉ

  • @hardeepsingh-nn8tr
    @hardeepsingh-nn8tr День тому +1

    ਵੀਰੇ ਅਚਾਰ ਪਾਉਣ ਵਾਸਤੇ ਕਦੋਂ ਮੱਕੀ ਬੀਜਦੇ ਆ ਮਤਲਬ ਕਿਹੜੇ ਮਹੀਨੇ ਤੇ ਕਿਹੜਾ ਬੀਜ਼ ਵਧੀਆ
    ਬੇਨਤੀ ਆ ਵੀਰੇ ਜ਼ਰੂਰ ਦੱਸੋ

    • @diamondjattpb7247
      @diamondjattpb7247  День тому

      ok g

    • @kewalkanjlasongsofficial7813
      @kewalkanjlasongsofficial7813 День тому

      ਵੀਰ ਜੀ,ਇਕ ਤਾਂ ਮੱਕੀ ਕਣਕ ਵੱਢਕੇ ਅਪ੍ਰੈਲ ਦੇ ਤੀਸਰੇ ਹਫਤੇ ਬੀਜਦੀ ਐ,, ਇੱਕ ਮੱਕੀ ਝੋਨਾ ਵੱਢਕੇ ਆਲੂ ਬੀਜਕੇ,ਆਲੂ ਪੱਟਣ ਤੋਂ ਬਾਅਦ ਬੀਜੀ ਜਾਦੀ ਐ,, ਰਹੀ ਗੱਲ ਵਰਾਇਟੀ ਦੀ, ਵਰਾਇਟੀ ਬਹੁਤ ਐ ਉਹ ਤੁਸੀ ਆਪਣੇ ਇਲਾਕੇ ਦੇ ਕਿਸੇ ਵਧੀਆ ਦਵਾਈਆਂ ਦੀ ਦੁਕਾਨ ਤੋ ਜਾਣਕਾਰੀ ਲੈਕੇ ਬੀਜੇਓ ਭਰਾ

  • @Yuvraj-z8v
    @Yuvraj-z8v 2 дні тому +4

    ਸਾਰਾ ਦਿਨ ਵਿੱਚ 15 ਕਿਲੋ ਪੱਠੇ ਪਾਉਣੇ ਆ ਕਿ ਸੁਬਹਾ ਸ਼ਾਮ 15-15 ਕਿਲੋ ਪਾਉਣੇ

  • @ravindersingh-sh9uy
    @ravindersingh-sh9uy 2 дні тому +2

    Bai ji pasu jerr ni giranda vedio baneo

  • @BrarInfotainment
    @BrarInfotainment 3 дні тому +3

  • @Gurwinderkaur-e5b
    @Gurwinderkaur-e5b День тому +3

    Bai ji ek eh jankari jroor Dio ki breed Ghar de pashu to tiar kiti jave ta kafi sal da prosess hai ghat to ghat mere hisaab nal12 sal to uppar da sma lagda changi breed tiar karn nu par je ek pashu ve changa lai ke. us to breed tiar kiti jave ta aoun wali har katti breed de he hove gi be shak ghat pashua to start kro par kro change pashu to es bare jroor dasio.changa pashu Punjab to lia jave ja hariana to jroor video pairo ji
    Te changa 20+de maj kine ke ret ch mil jaou ge

  • @RimpyManshahia
    @RimpyManshahia День тому +1

    Aachaar bahar dhup wich sakao ander khurlia wich nahi sukda

    • @baljitsingh-ce5rf
      @baljitsingh-ce5rf День тому

      ਅਚਾਰ ਨੂੰ ਸੁਕਾਉਣਾ ਨਹੀਂ ਗੰਧਰਹਿਤ ਕਰਨਾ ਜੀ

  • @sukhisingh8005
    @sukhisingh8005 5 годин тому

    Nice

  • @SureshKumar-r6o1t
    @SureshKumar-r6o1t 2 дні тому +4

    Jina kol achar na hobe oh kya pabe g

  • @Shagandeepsinghsandhu
    @Shagandeepsinghsandhu 3 дні тому +2

    👍🏼

  • @harjitsandhu233
    @harjitsandhu233 2 дні тому +3

    ਵੀਰ ਜੀ 24ਘੰਟਿਆ ਵਿੱਚ ਇੱਕੋ ਵਾਰੀ ਪਾਂਉਦੇ ਆ

  • @amitkumar-ey9fo
    @amitkumar-ey9fo 13 годин тому

    Ver je ma thude video pure vake ma thudo to 1 jankare lane chuda ha Mara kol rathi nasel de gau ha phala ma 1 gau LA ka aya uda NAL rathi nasal de vache she far 2 var ma gau da rathi nasal da teka lagva gau na far rathi nasal de vache dete hun gau da ma 3 var rathi nasal da teka lagva gun mare gau 3 var fer gaye ata Jo vache gau da NAL aye uho 4 year de ho gaye na uho heat cha aye hun manu daso ma ke kara tuse Koe jankare deo

  • @paramjitsingh5268
    @paramjitsingh5268 День тому

    Lgda vai ih banda dangera nu pathe pounda hou

  • @RanjitSingh-dj3pm
    @RanjitSingh-dj3pm День тому

    ਵੀਰ.ਜੀ.ਮਿਲਨ.ਮਿਕਚਰ.ਕਿਸ਼ਨਾ.ਪਾਉਣਾ.ਇਕ.ਪਸੂ.ਨੂੰ.ਤੇ.ਕਿਹੜਾ.ਪਾਵੇ.ਬਾਕੀ.ਜੋ.ਪਸੂ.ਦੁੱ.ਨਹੀ.ਦਿੰਦਾ.ਉਨੂ.ਵੀ.ਪਾਉਣਾ.ਕਿ.ਨਹੀ

  • @jagaafriendforever4071
    @jagaafriendforever4071 11 годин тому

    😂😂😂😂 reporter shab nu reehnkee di samaj ni lagii....

  • @RanjitSingh-w8s
    @RanjitSingh-w8s День тому

    Khurli nu bi cluster kr lvo

  • @Pardeepgilldairyfarm
    @Pardeepgilldairyfarm 2 дні тому +4

    ਵੀਰ ਜੀ ਮੱਝਾਂ
    ਨੂੰ ਮਿਨਰਲ ਮਿਕਸਚਰ ਕਿਹੜਾ ਦੇਣਾ ਚਾਹੀਦਾ ਹੈ

    • @diamondjattpb7247
      @diamondjattpb7247  2 дні тому

      @@Pardeepgilldairyfarm ਆਪਾ ਤੇ crs ਪਾਨੇਆ

    • @kuldeepsingh1219
      @kuldeepsingh1219 День тому +1

      Bomin b ultra

    • @laddimatti77
      @laddimatti77 День тому

      @@kuldeepsingh1219ਇਸ ਦਾ ਨਤੀਜਾ ਵੀ ਬਹੁਤ ਵਧੀਆ ਹੈ ।

  • @mandeepboparai9910
    @mandeepboparai9910 2 дні тому +2

    Thank you veer ji

  • @MuskanSingh-cu6so
    @MuskanSingh-cu6so День тому

    Good jop

  • @Sidhubathinda03
    @Sidhubathinda03 2 дні тому +3

    Veer da no jroor dsna g kug pusna c

  • @SimerDhillon-lr1im
    @SimerDhillon-lr1im День тому

    Jado kush dasea ikk time ohde detal puri karr leaa karo dujea gala bich Naa karoo

  • @SanjeevKumar-k7r
    @SanjeevKumar-k7r День тому

    Bar bar repeat teeka lai rahi hai majh ki karya

  • @tarsdeepsingh-o2l
    @tarsdeepsingh-o2l 2 дні тому +2

    Vere kattian kive tyar krde ho vedio bna de vere

  • @inderjitsran89
    @inderjitsran89 7 годин тому

    No send kri

  • @gaggucheemasingh3130
    @gaggucheemasingh3130 2 дні тому +3

  • @ShamsherSingh-jo2zi
    @ShamsherSingh-jo2zi День тому +2