ਔਰਤਾਂ ਨੂੰ ਹਰੇਕ ਮਹੀਨੇ 1-1 ਹਜ਼ਾਰ ਦੇਣ ਬਾਰੇ CM ਭਗਵੰਤ ਮਾਨ ਨੇ ਕਰਤਾ ਨਵਾਂ ਐਲਾਨ
Вставка
- Опубліковано 13 тра 2024
- ਔਰਤਾਂ ਨੂੰ ਹਰੇਕ ਮਹੀਨੇ 1-1 ਹਜ਼ਾਰ ਦੇਣ ਬਾਰੇ CM ਭਗਵੰਤ ਮਾਨ ਨੇ ਕਰਤਾ ਨਵਾਂ ਐਲਾਨ
#PunjabiEkta #PunjabNews #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta
ਆਮ.ਆਦਮੀ.ਨੇ.ਦੋ.ਸਾਲ ਹੋੲ ਅ ਕੰਮ ਦੇਖਿਆ ਜਾਏ ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਦਿਲ ਵਿਚ ਇਕ ਸਾਰ.❤❤❤❤❤❤ਜਿੰਦਾਬਾਦ ਜਿੰਦਾਬਾਦ
Bhagwant maan Zindabaad AAP Zindabaad
Very very honest CM maan
ਵੇ ਪੁੱਤ ਸਾਡੀ ਬਜੁਰਗਾਂ ਦੀ ਪੈਨ ਸਨ ਤਿੰਨ ਹਜਾਰ ਹੀ ਕਰਦੇ ਹਰਿਆਣੇ ਵਿੱਚ ਤਿੰਨ ਹਜਾਰ ਹੈ ਗਈ
ਵਿਰੋਧ ਕਰਨ ਵਾਲੇ ਇੱਕ ਹਜ਼ਾਰ ਨੂੰ ਫ਼ੇਰ ਰੋਈ ਜਾਣਗੇ
2027 ਦੀਆ ਵੋਟਾਂ ਵੇਲੇ ਕਰਾਗੇ ? ਥੋੜਾ ਸਬਰ ਰਖੋ ਤੇ ਇੰਤਜ਼ਾਰ ਕਰੋ ?
ਜ਼ਿੰਦਾਬਾਦ ਭਗਵੰਤ ਮਾਨ ਜਿਉਂਦੇ ਰਹੋ ਵੀਰੇ
Very good cm mann saab
Very good CM bhagwant maan zindabaad
Good job aap sarkar zindabad Maan shab
ਸੀ੍ ਮਾਨ ਜੀ , ਸੀ . . ਅੈਮ . . ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਅਤੇ ਸੀ੍ ਮਾਨ ਜੀ , ਸੀ . . ਅੈਮ . . ਅਰਵਿੰਦ ਕੇਜਰੀਵਾਲ ਜੀ ਦਿੱਲੀੁ ਜਿੰਦਾਬਾਦ । ਅਾਮ ਅਾਦਮੀ ਪਾਰਟੀ ਜਿੰਦਾਬਾਦ । ਲੋਟੂ ਟੋਲੇ ਮੁਰਦਾਬਾਦ ।
ਯੂ ਟਰਨ ਮਾਰਨ ਵੋਟਾਂ ਪਾਉਣ ਤੋਂ ਬਾਅਦ ਭਗਵੰਤ ਮਾਨ ਨੇ
Tu u turn bhaith ja k.
Jan teri party wale u turn marde ne
Bilkul sahi time tan.lagda hi hai
ਮਾਨ ਸਾਹਿਬ ਤੁਸੀਂ ਬੀਬੀਆਂ ਨੂੰ ਹਜਾਰ ਦੇਣ ਦੀ ਕੀ ਲੋੜ।ਹਜਾਰ ਦੀ ਬਜਾਏ ਦਸ ਹਜਾਰ ਦੇ ਬਸਾ ਵਿਚ ਝੂਟੇ ਲੈ ਲੈਦੀਆ ਹਨ ਫਰੀ ਫਰੀ ਫਰੀ।ਵੀਰੇ ਬੈਠੇ ਘਰ ਉਡੀਕੀ ਜਾਣ ।
Ta hi 13/0 challu
ਕੁਝ ਨਹੀਂ ਕਰਨਾ ਬਿਜਲੀ ਸਸਤੀ ਕੀਤੀ ਜਾਵੇ ਮੁਫ਼ਤ ਨਹੀਂ
CM Sab ji study bare vi socho SC students Lai ETT ITI B ed de Corus Free Karo ta Jo SC students apna future bna sakan
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 0:06 0:06 0:06 0:06 gy ji do ji
🙏🏻💐💐💐💐💐🙏🏻🥰🤗👍😊🤩😀
Bahgmaan sahb koe ve sahoolt no
Set aa bai
House 🏠🏠🏠🏠 banane nahi dinda gunda BJP da leader goldi sukhwinder singh BJP leader one lac rupees mangda hai faroti Da cash disst Mohali Punjab kharar gull mohar 😢😢😢😢😢
ਬੋਟਾਂ ਤੋ ਬਾਅਦ ਕਿਹਾ ਕਰੋ
hoshiar pur pension 1500 mili
ਅਸੀ ਤਾ ਭਗਵੰਤ ਮਾਨ ਸਾਹਬ ਨੂੰ ਵੋਟਾਂ ਪਾਵਾਂਗੇ ਮੈਨੂੰ ਤਾ ਰੁਜ਼ਗਾਰ ਮਿਲਿਆ ਪੰਦਰਾਂ ਸਾਲ ਤੋਂ ਸਕੂਲ ਵਿੱਚ ਸਫਾਈ ਦਾ ਕੰਮ ਕਰਦੀ ਸੀ ਪਰ ਟੀਚਰ ਸਿਰਫ ਦੋ ਤਿੰਨ ਮਹੀਨੇ ਦਾ ਦਿੰਦੇ ਸੀ ਇਹਨਾ ਨੇ ਸਫਾਈ ਸੇਵਕ ਰੱਖੇ ਭਾਵੇ ਹਾਲੇ ਸੈਲਰੀ ਥੋੜੀ ਪਰ ਹਾਜ਼ਰੀ ਪੈਣ ਲਾਗੀ ਮਾਨ ਸਾਹਬ ਜਿੰਦਵਾਦ ਹੈ ਜਿੰਦਵਾਦ ਰਹੇਗਾ 🎉🎉🎉🎉🎉🎉🎉🎉
Good 👍
Meri mazburi c m ta aganwadi ch fill kita c mera beta cp c ta karke pind ch hi job mangdi c kise ne n suni garibini di
Good mukmanteri
ਬਾਈ ਮਾਨ ਬਿਜਲੀ ਮੋਟਰ ਕੁਨੈਕਸ਼ਨ ਵੀ ਦੇ ਬਾਈ ਨਰਮਾ ਹੁੰਦਾ ਨਹੀਂ ਝੋਨਾ ਲਾ ਲਿਆ ਕਰਾਂਗੇ ਯਾਰ
Riku kol hai
Hun nhi amritpal di zamant radd karwa diti
Meri aganwadi ch job mili c meri interview de no hi dusdo kine te jinu mili c ohde no duso kine a nale manu 45 saal di dusyaa meri age te 32 saal c plz pata karke duso maanu m fr vote paavagi
ਭਗਵੰਤ ਮਾਨ ਜ਼ਿੰਦਾਬਾਦ 👍🎉🎉🧹🧹
Punjab Daa Babber Sher.
Gappy hai
Hun ta 28000 ban gya
BJP AUR JHUTHE VAIDE KARNE MEIN DUNIYA MEIN NUMBER ONE HA. LOG HUN PURA PATTA LAG GIA HAI.
BJP AUR MODI JHUTHE VAIDE KARNE MEIN DUNIYA MEIN NUMBER ONE HA. LOGAN NU HUN PURA PATTA LAG GIA HAI.
ਤੇਰੇ ਲਾਰੇ ਨਾ ਵਿਆਹੇ ਨਾ ਕੁਆਰੇ
Saanu vi ikh job dedo
Kuj nhi krda eh
Delhi sadda kolo pani nhi lindi apni lorr nu lit bil kit kitaa
Fuddu bna reha loka nu ...kuch nhi dena
ANVEN JHUTHIAN GALLAN NAHI KARNIA CHAHIDIAN. HUN TAK DA SAB TON EMANDAR CM.
ਵੋਟਾਂ ਵੇਲੇ ਹੀ ਕਿਊ ਯਾਦ ਆਇਆ ਤੈਨੂੰ ਅਮਲੀ ਆ
ਅਜੇਹੇ ਐਲਾਣ ਤਾਂ ਇਹ ਪਤਾ ਨੀ ਪਹਿਲਾਂ ਕਿੰਨੀ ਵਾਰ ਕਰ ਚੁਕਿਆ ਵਾ ? ਇਹਦਾ ਕੋਈ ਵੀ ਐਲਾਣ ਲਾਗੂ ਤਾਂ ਕਦੇ ਹੁੰਦਾ ਈ ਨੀ ।
Ek seat ni milni Punjab me esh kalakar nu bjp jindabaad Cong indabad
Bahgmaan sahb mano apna number send karo please