Khabar Di Khabar (2025) || ‘ਪਰਲ’ ਬਾਰੇ ਵੱਡਾ ਖੁਲਾਸਾ , ਲਿਫ਼ਾਫ਼ਾ ਖੁੱਲ੍ਹਣ ‘ਤੇ ਸੱਚ ਆਇਆ ਸਾਹਮਣੇ

Поділитися
Вставка
  • Опубліковано 22 жов 2024

КОМЕНТАРІ • 75

  • @AvtarSingh-bj2vm
    @AvtarSingh-bj2vm 2 місяці тому +21

    ਕੀ ਮੰਡੀ ਹਲਕੇ ਦੇ ਲੋਕ ਬੇਵਕੂਫ ਹਨ ਜਿਨ੍ਹਾਂ ਨੇ ਇਸ ਮੂਰਖ਼ ਔਰਤ ਨੂੰ ਆਪਣਾ ਐਮ ਪੀ ਚੁਣ ਲਿਆ ਗਿਆ ਹੈ ਦੂਜ਼ੀ ਗੱਲ ਸਾਰੇ ਮੂਰਖਾਂ ਨੂੰ ਬੀ ਜੇ ਪੀ ਹੀ ਕਿਉਂ ਲੈਂਦੀ ਹੈ ਸਮਝ ਤੋਂ ਬਾਹਰ ਹੈ ਜੀ

  • @narinderpal5222
    @narinderpal5222 2 місяці тому +16

    ਪੂਰੇ ਭਾਰਤ ਵਿਚ ਲਗਭਗ 6.5 ਕ੍ਰੋੜ ਪਰਲ ਕੰਪਨੀ ਤੋਂ ਪੀੜਤ ਲੋਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਮੰਤਰੀਆਂ ਨੂੰ ਮਹਿਲਾਂ ਵਿਚ ਬੈਠਿਆ ਨੂੰ ਕਦੇ ਦਿਸਦਾ ਨਹੀਂ, ਜਦੋਂ ਪੀੜਤ ਦਿੱਲੀ ਅਤੇ ਮੁੰਬਈ ਵਿਚ ਵੱਡੇ ਇਕੱਠ ਕਰਕੇ ਪ੍ਰਦਰਸ਼ਨ ਕਰਦੇ ਨੇ ਇਨ੍ਹਾਂ ਮੰਤਰੀਆਂ ਨੂੰ ਕਿਉਂ ਨਹੀਂ ਦਿਸਦਾ?

  • @DarshanSinghRai-x4s
    @DarshanSinghRai-x4s 2 місяці тому +5

    ਇਹ ਵੀ ਪਤਾ ਲੱਗੇ ਕਿ ਸੀਤਾ ਰਮਨ ਜੀ ਲੋਕ ਪੈਸੇ ਲੈਣ ਲਈ ਕਿੱਥੇ ਪਹੁੰਚ ਕਰਨ ।

    • @MOR.BHULLAR-PB05
      @MOR.BHULLAR-PB05 2 місяці тому

      ਸਹੀ ਗੱਲ ਹੈ

    • @jaswindersinghbrar83885
      @jaswindersinghbrar83885 2 місяці тому

      ਸਾਈਬਰ ਕੈਫੇ ਤੋਂ ਆਨ ਲਾਈਨ ਅਪਲਾਈ ਕਰੋ ਜੀ ਬਹੁਤ ਬੰਦਿਆ ਨੂੰ ਪੈਸੇ ਮਿਲੇ ਹਨ ਜੀ

  • @MalkeetSingh-pk6sf
    @MalkeetSingh-pk6sf 2 місяці тому +5

    ਟਹਿਣਾ ਜੀ ਕਹਿੰਦੇ ਨੇ। ਅੰਗਰੇਜ਼ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਪੁਛਿਆ ਕਿ ਜੇ ਤੁਹਾਨੂੰ ਅਜ਼ਾਦੀ ਦੇ ਦੇਦੀਏ ਤਾਂ ਕੀ ਕਰੇਂ ਗਾ ਉਸਨੇ ਕਿਹਾ ਪੰਦਰਾਂ ਵੀਹ ਸਾਲ ਡਿਕਟੇਟਰਸ਼ਿਪ ਲਾਗੂ ਕਰਾਂ ਗਾ ਕਿਉਂਕਿ ਜਦੋਂ ਲੋਕਾਂ ਨੂੰ ਵੋਟ ਦੀ ਕੀਮਤ ਦਾ ਪਤਾ ਲੱਗ ਗਿਆ ਉਸ ਵਕਤ ਵੋਟਾਂ ਪਾਉਣੀਆਂ ਸ਼ੁਰੂ ਕਰਾਂ ਗੇ ਸਾਨੂੰ ਅਜ ਸਾਡੀ ਵੋਟ ਦੀ ਕੀਮਤ ਦਾ ਹੀ ਪਤਾ ਨਹੀਂ

    • @AmarjitSingh-eq3rl
      @AmarjitSingh-eq3rl 2 місяці тому

      ਲੋਕਾ ਨੂੰ ਵੋਟ ਦੀ ਕੀਮਤ ਦਾ ਨਹੀ ਪਤਾ ਇਹ ਗੱਲ ਬਿਲਕੁਲ ਗਲਤ ਹੈ ਜਿਸਨੂੰ ਮਰਜੀ ਚੁਣ ਲਵੋ ਸਾਰਿਆ ਨੂੰ5 ਸਾਲ ਤਕ ਸਹੂਲਤਾਂ ਫਿਰ ਮੋਟੀ ਪੈਨਸ਼ਨ ਕੋਈ ਵੀ ਅੱਜ ਤਕ ਚੰਗੇ ਦੀ ਪਰਭਾਸਾ ਨਹੀ ਦੱਸ ਸਕਿਆ ਤੁਸੀਂ ਮੰਨ ਕੀ ਬਾਤ ਕਰਦੇ ਹੋ

  • @LalSingh-mo7dz
    @LalSingh-mo7dz 2 місяці тому +2

    ਪਰਲ ਕੰਪਨੀ ਬੜੀ ਵੱਡੀ ਠੱਗੀ ਮਾਰੀ sir g
    ਹੁਣ ਅਸੀਂ ਮਹਿਨਤੀ ਬੰਦੇ ਕਿਥੇ ਜਾਈਏ ਦਿੱਲੀ sir g

  • @baldevjassar8059
    @baldevjassar8059 2 місяці тому +17

    *🙏☘️ਅੱਜ ਦਾ ਵਿਚਾਰ☘️🙏*
    *ਆਸ਼ਾਵਾਦੀ ਲੋਕ ਚੜ੍ਹਦੀ ਕਲ੍ਹਾ ਵਿੱਚ ਰਹਿੰਦੇ ਹਨ ਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਂਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @MOR.BHULLAR-PB05
    @MOR.BHULLAR-PB05 2 місяці тому +2

    ਟਹਿਣਾ ਸਾਬ ਜੀ ਮੈਨੂੰ ਇੱਕ ਏਜੰਟ ਨੇ ਲਾਲਚ ਵਿੱਚ ਫਸਾ ਦਿੱਤਾ ਮੈਂ ਇੱਕ ਪਲਾਟ ਛੇ ਮੱਝਾ ਦੋ ਗਾਵਾਂ ਘਰਦੀ ਦੇ 10 ਤੋਲੇ ਸੋਨਾ ਵਿਆਹ ਚ ਮਿਲੀ ਜ਼ੈਨ ਕਾਰ ਵੇਚ ਕੇ 2009 ਵਿੱਚ 24 ਲੱਖ ਰੁਪਏ ਪਰਲ ਕੰਪਨੀ ਚ ਲਾਇਆ ਸੀ ਉਸ ਤੋਂ ਬਾਅਦ ਏਜੰਟ ਵੀ ਪਰਲ ਭੰਗੂ ਵੀ ਪਰਲ ਹੋ ਗਿਆ ਘਰਦੀ ਵੀ ਛੱਡਗੀ ਮੈਂ ਠੇਕੇ ਤੇ ਕਹਿੰਦਾ ਲੱਗਿਆ ਹੋਇਆ ਰਾਤ ਨੂੰ ਪਾਉਆ ਪੇ ਕੇ ਮਸਾਂ ਨੀਦ ਆਉਦੀ ਆ😢😢

  • @BalwantSingh-to7nu
    @BalwantSingh-to7nu 2 місяці тому +1

    ਭੰਗੂ ਇੱਕ ਵੀ ਦਿਨ ਜੇਲ੍ਹ ਵਿੱਚ ਨਹੀਂ ਰਿਹਾ ਉਹ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਬੈਠਾ ਹੈ ਉਸ ਪਤਨੀ ਹਰ ਸਮੇਂ ਨਾਲ ਰਹਿੰਦੀ ਹੈ ਉਸ ਨੂੰ ਕਿਹੜੀ ਜੇਲ੍ਹ ਹੈ ਉਹ ਤਾਂ ਮੌਜਾਂ ਲੈਂਦਾ ਹੈ

  • @kuldeepsingh-py6ok
    @kuldeepsingh-py6ok 2 місяці тому +3

    ਵਾਹਿਗੁਰੂ ਜੀ ਜਿਸਦੇ ਦਿਮਾਗ ਦਾ ਮਾਦਾ ਹੀ ਮਾੜਾ ਹੈ ਉਸ ਬਾਰੇ ਕੀ ਕਹਿਣਾ ਹੈ ਵਾਹਿਗੁਰੂ ਜੀ

  • @JagsirSingh-r7m
    @JagsirSingh-r7m 2 місяці тому +2

    ਵਾਹ-ਵਾਹ ਜੀ

  • @AmarjitSingh-eq3rl
    @AmarjitSingh-eq3rl 2 місяці тому +2

    ਪਰਲ ਘੁਟਾਲੇ ਵਿੱਚ ਲੋਕਾਂ ਦੇ ਦੋਸ਼ ਨਾਲੇ ਸਾਡੇ ਦੇਸ਼ ਵਿਚ ਅਦਲਤਾ ਵਿਚ ਇਨਸਾਫ਼ ਵਿਚ ਦੇਰੀ ਜੁੰਮੇਵਾਰ ਹੈ ਗਲਤ ਅਨਸਰ ਸੋਚਦਾ ਹੈ ਸਾਡਾ ਕੀ ਵਿਗੜ ਜਾਵੇਗਾ ਵਿਗੜਿਆ ਵੀ ਨਹੀ ਹੈ ਅਜਿਹੇ ਕੇਸ40 ਚਾਲੀ ਸਾਲ ਤਕ ਚਲਦੇ ਹਨ ਇਨਸਾਫ਼ ਫੇਰ ਵੀ ਨਹੀ ਹੁੰਦਾ ਧੋਖਾ ਦਾ ਸ਼ਿਕਾਰ ਵਿਸ ਦੁਨੀਆ ਤੋ ਚਲੇ ਜਾਂਦਾ ਹੈ ਗਲਤ ਅਨਸਰ ਵੀਖਤਮ ਹੋ ਜਾਂਦਾ ਹੈ ਫਿਰ ਕੇਸ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ

  • @harrywarval-321
    @harrywarval-321 2 місяці тому +1

    ਟਹਿਣਾ ਸਾਹਿਬ ਜੀ ਲਗਦਾ ਏ ਇਸ ਕੁੜੀ ਨੂੰ, ਡਾਕਟਰੀ, ਸਹਾਇਤਾ ਦੀ ਲੋੜ ਹੈ ਜੋ ਅਵਾ ਤਵਾ ਬੋਲਦੀ ਹੈ,ਇਹ ਕਿਤੇ ਨਸ਼ੇ ਦੀ ਆਦੀ ਹੀ ਨ ਹੋਵੇ ਵਾਹਿਗੁਰੂ ਜੀ ਭਲਾ ਕਰਨਾ ਜੀ 🙏🙏

  • @raghvirsingh1479
    @raghvirsingh1479 2 місяці тому +3

    ਜਿਸ ਡੰਗਰ ਨੂੰ ਰਸੇ ਚਬਣ ਦੀ ਆਦਤ ਹੋਏ ਚਾਹੇ ਗੋਹਾ ਲਾਦੋ ਨਹੀ ਹਟੇਗੀ

  • @BalwantSingh-to7nu
    @BalwantSingh-to7nu 2 місяці тому

    ਜ਼ਮੀਨਾਂ ਵੇਚਣ ਤੋਂ ਬਿਨਾਂ ਹੀ ਬੈਂਕ ਵਿਚ ਹੀ ਐਨਾਂ ਪੈਸਾ ਪਿਆ ਹੈ ਜੋ ਸਭ ਨੂੰ ਮੋੜਿਆ ਜਾ ਸਕਦਾ ਹੈ।
    ਦੂਜੀ ਗੱਲ ਜੋ ਨਿਰਮਲਾ ਸੀਤਾਰਮਨ ਕਹਿ ਰਹੇ ਹਨ ਉਹ ਝੂਠ ਹੈ ਜਦੋਂ ਕਿ ਠੱਗੀਆਂ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਹਨ ਜੋ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ

  • @TSingh-m9g
    @TSingh-m9g 2 місяці тому

    ਟਹਿੰਣਾ ਸਾਹਿਬ very good news thx
    ਜੋ MP ਜਾਂ ਮੈਂਬਰ ਰਾਜਸਭਾ ਰਾਹੁਲ ਗਾਂਧੀ ਦੇ ਖ਼ਿਲਾਫ਼ ਬੋਲੇ ਭਾਂਵੇ ਜੋ ਵੀ ਬੋਲੇ ਓਹ ਬੀਜੇਪੀ ਵਿੱਚ ਸਤਕਾਰ ਯੋਗ ਹੈ ਖ਼ੁਦ ਪ੍ਰਧਾਨ ਮੰਤਰੀ ਹੀ ਰਾਹੁਲ ਗਾਂਧੀ ਤੇ ਭੱਦੀਆਂ ਟਿਪਣੀਆਂ ਕਰਦੇ ਰਹਿੰਦੇ ਹਨ ਬਾਕੀਆਂ ਦੀ ਗੱਲ ਹੀ ਛੱਡੋ ਸਾਰੇ MP ਦਾ ਰਿਕਾਰਡ ਦੇਖ ਲੱਓ ਸਾਰੇ ਹੀ ਬਦਤਮੀਜ਼ ਹਨ ਤੇ ਹਰ ਰੋਜ਼ ਇਹੋ ਜਿਹੀਆਂ ਬੇ ਹੂਦਾ ਟਿੱਪਣੀਆਂ ਕਰਦੇ ਰਹਿੰਦੇ ਹਨ ਜੋ ਵਿਵਾਦਤ ਹੁੰਦੀਆਂ ਹਨ
    ਪਰ ਕਦੇ ਕਿਸੇ ਤੇ ਕੋਈ ਕਾਰਵਾਈ ਜਾਂ ਖੰਡਣ ਮੋਦੀ ਸਰਕਾਰ ਵਲੋਂ ਨਹੀਂ ਕੀਤਾ ਜਾਂਦਾ ਪਰ ਇਹ ਜਨਤਾ ਹੀ ਹੈ ਜੋ ਇਨ੍ਹਾਂ ਬਦ ਜ਼ੁਬਾਨਾਂ ਨੂੰ ਚੁਣ ਕੇ ਭੇਜਦੀ ਹੈ ਜਨਤਾ ਵਿੱਚ ਵੀ ਵਖਰੇਂਵੇ ਹਨ ਕੰਗਣਾ ਦੇ ਥੱਪੜ ਕਾਂਡ ਕਰਕੇ ਹਿਮਾਚਲ ਦੇ ਗੁੰਡਿਆਂ ਨੇ ਪੰਜਾਬ ਦੇ ਸੈਲਾਨੀਆਂ ਨਾਲ ਕੁੱਟਮਾਰ ਕੀਤੀ ਸੀ ਪਰ ਮਜ਼ਾਲ ਹੈ ਕਿ ਸਰਕਾਰ ਕੁਸਕੀ ਹੋਵੇ! ਇਸੇ ਤਰ੍ਹਾਂ ਹਰਿਆਣੇ ਵਾਲਿਆਂ ਨੇ ਜੋ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਕੀਤੀ ਕੋਈ ਭੁੱਲ ਸਕਦਾ ਹੈ? ਕੌਮੀ ਰਸਤੇ ਸੀਮੈਂਟਿਡ ਕਰ ਕੇ ਰਸਤੇ ਪੱਕੇ ਤੌਰ ਤੇ ਬੰਦ ਕੀਤੇ ਪੱਏ ਹਨ ਪਰ ਉਨ੍ਹਾਂ ਨੂੰ ਖੁਲਵਾਉਣ ਲੱਈ ਅਜੇ ਵੀ ਸੁਪ੍ਰੀਮ ਕੋਰਟ ਵਲੋਂ ਅੜਿੱਕਾ ਡਾਹਿਆ ਹੋਇਆ ਹੈ ਕੀ ਇਹ ਕੋਈ ਲੋਕਰਾਜੀ ਮੁਲਕ ਹੈ?ਇਹ ਇੱਕ ਤਾਂਨਾਸ਼ਾਹੀ ਮੁਲਕ ਹੈ ਇੱਥੋਂ ਦਾ ਪ੍ਰਧਾਨ ਮੰਤਰੀ ਰੱਬ ਦਾ ਅਵਤਾਰ ਹੈ,ਇਹ ਬੰਗਲਾਦੇਸ਼ੀ ਜਨਤਾ ਨਹੀਂ ਹੈ ਜਿਨ੍ਹਾਂ ਨੇ ਅਪਣੀ ਅਣਖ ਨੂੰ ਬਰਕਰਾਰ ਰੱਖਦੇ ਹੋਏ ਉਥੋਂ ਦੀ ਪ੍ਰਧਾਨ ਮੰਤਰੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ
    ਭਾਂਵੇ ਕਿ ਇਸ ਅੰਦੋਲਨ ਵਿੱਚ ਸਿਰਫ਼ ਤਿੰਨ ਚਾਰ ਸੌ ਕਾਰਕੁਨਾਂ ਦੀ ਸ਼ਹਾਦਤ ਵੀ ਦੇਣੀ ਪੱਈ ਪਰ ਜੰਮ ਕੇ ਸਾਰੀ ਦੁਨੀਆਂ ਨੂੰ ਦਿਖਾ ਦਿੱਤਾ ਕਿ ਲੋਕ ਸ਼ਕਤੀ ਕੀ ਹੁੰਦੀ ਹੈ,ਅੱਗੇ ਸਰ ਜੀ, ਤੁਸੀਂ ਖ਼ੁਦ ਹੀ ਅੰਦਾਜ਼ਾ ਲਾ ਲੱਓ ਅਸੀਂ
    ਕਿਸ ਗਿਣਤੀ ਵਿੱਚ
    ਆਉਂਦੇ ਹਾਂ ਇਹ ਲੋਕ ਸਾਡੇ ਮੋਢੇ ਤੇ ਹੀ ਬੰਦੂਕਾਂ ਰੱਖ ਕੇ ਸਾਨੂੰ ਹੀ ਮਾਰ ਰਹੇ ਹਨ ਅਸੀਂ ਉਨ੍ਹਾਂ ਨੂੰ ਮਰਦੇ ਹੋਏ ਦੇਖ ਕੇ ਠਹਾਕੇ ਲਗਾਉਂਦੇ ਹਾਂ
    ਇਹ ਸਾਡੀ ਔਕਾਤ!

  • @chanderbatti597
    @chanderbatti597 2 місяці тому

    Nicer green ਕੰਪਨੀ ਬਾਰੇ ਜਾਣਕਾਰੀ ਬਾਰੇ ਗੱਲ ਕਰੋ ਟਾਹਿਣਾ ਸਾਹਿਬ

  • @jarnailsingh9949
    @jarnailsingh9949 2 місяці тому +2

    035th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BalwinderSingh-qd3jl
    @BalwinderSingh-qd3jl 2 місяці тому

    Sira ਟਹਿਣਾ ਸਾਹਿਬ ਜੀ ਜ਼ਿੰਦਾਬਾਦ

  • @SurpreetKaur-v7p
    @SurpreetKaur-v7p 2 місяці тому +2

    Mera Fufar dhale naal pearls di policy issue kargiya par hunn koi push parteet nahi hundi

  • @jagdevsingh5035
    @jagdevsingh5035 2 місяці тому

    ਸਾਡਾ ਦਸ ਹਜ਼ਾਰ ਆ ਗਿਆ ਜੀ 2020 ya 2021 ਵਿੱਚ ਬਾਕੀ ਇੰਨਾਂ ਕੁ ਹੋਰ ਤੀਹ ਹਜ਼ਾਰ ਰਹਿ ਗਿਆ ਪੁਰੇ ਕਾਗਜ ਪੱਤਰ ਸਕੇਨ ਕਰਨੇ ਪੈਂਦੇ ਹਨ ਪਰ ਆਮ ਬੰਦੇ ਨੂੰ ਪਤਾ ਨਹੀ ਲੱਗਦਾ ਕਿ ਸ਼ਾਇਟ ਕਦੋ ਬੰਦ ਹੁੰਦੀ ਹੈ ਕਦੋ ਖੁਲਦੀ ਹੈਜੀ

  • @jagdevsingh5035
    @jagdevsingh5035 2 місяці тому

    ਇੰਨਾਂ ਦੇ ਹਰ ਸਾਹਿਰ ਵਿਚ ਦਫ਼ਤਰ ਖੁਲਣੇ ਚਾਹੀਦੇ ਹਨ ਪਰ ਪਾਲਿਸੀ ਕਰਨ ਵਾਸਤੇ ਇਹ ਖੇਤਾਂ ਵਿੱਚ ਚਲੇ ਜਾਂਦੇ ਹਨ 15:28

  • @gurdeepsingh1616
    @gurdeepsingh1616 2 місяці тому

    Bilkul tehna ji

  • @gurnamdhandhi4741
    @gurnamdhandhi4741 2 місяці тому

    ਹਿਮਾਚਲ ਪ੍ਰਦੇਸ਼ ਚ ਹੜਾਂ ਨੇ ਕਹਿਰ ਕੀਤਾ ਹੈ ਬਹੁਤ ਨੁਕਸਾਨ ਪਹੁੰਚਾਇਆ ਕੁਦਰਤੀ ਆਫਤਾਂ ਨੇ ਇਸ ਕਾਰਜ ਕਰਨ ਦੀ ਲੋੜ ਹੈ ਲੋਕਾਂ ਨੂੰ ਭਰੋਸਾ ਦਿਉ

  • @kaurkharoud899
    @kaurkharoud899 2 місяці тому +1

    Sat Sri akal

  • @VishalKumar-p9h1q
    @VishalKumar-p9h1q 2 місяці тому +3

    Paise kitho mileage daso

  • @kirankaur4504
    @kirankaur4504 2 місяці тому +1

    ਸਤਿ ਸ੍ਰੀ ਅਕਾਲ ਜੀ 🙏🙏

  • @BalkarSingh-zt9iw
    @BalkarSingh-zt9iw 2 місяці тому

    ਟਹਿਣਾ ਸਹਿਬ ਜੀ ਅਸੀਂ ਵੀ ਲੱਖ ਰੁਪਏ ਭਰੇਂ ਹੋਏ ਹਨ ਅਸੀਂ ਵੀ ਫਸੇ ਹੋਏ ਆ

  • @sewasinghbhatti5438
    @sewasinghbhatti5438 2 місяці тому

    ਵੀਰ ਟਹਿਣਾ ਜੀ ਸਤਸ਼੍ਰੀਅਕਾਲ ਕੰਗਣਾ ਦੇ ਦਿਮਾਗ ਚੋਂ ਇਕ ਪੁਰਜਾ ਘੱਟ ਹੈਂ ਇਸ ਲਈ ਇਸ ਦਾ ਇਹੋ ਬਤੀਰਾ ਹੈਂ 2. ਸਾਡੇ pm ਸਾਹਿਬ ਬਾਹਰਲੇ ਦੇਸ਼ਾਂ ਚ ਸਿਰਫ਼ ਬਿਜਨਸ ਕਰਨ ਜਾਂਦੇ ਨੇ ਇਨ੍ਹਾਂ ਦੀ ਨੀਤੀ ਇਹ ਹੈਂ ਕੇ ਭਾਰਤੀ ਖਾਸ ਖਾਸ ਹੀ ਬਹੁਤ ਅਮੀਰ ਹੋਣ ਤੇ ਬਾਕੀ ਸਾਰੇ ਭਾਰਤੀ ਅਤੀ ਗਰੀਬ ਹੋਣ

  • @RanjitSingh-oq1wu
    @RanjitSingh-oq1wu 2 місяці тому +1

    Satsriakalji

  • @BintRai-o5p
    @BintRai-o5p 2 місяці тому

    Very Nice Tehnna bai je 🙏 I'm Bint Rai JODHPUR PAKHAR ( Maur Mandi )

  • @harkewalsandhu1815
    @harkewalsandhu1815 2 місяці тому

    ਲਾਈਕ ਨੰਬਰ 2❤

  • @surjeetsingh8809
    @surjeetsingh8809 2 місяці тому

    👍👍👌

  • @MalkeetSingh-pk6sf
    @MalkeetSingh-pk6sf 2 місяці тому

    ਔਰੰਗਜ਼ੇਬ ਦੇ ਖਾਨਦਾਨ ਦੀ ਇਕ ਔਰਤ ਸ਼ਾਇਦ ਨੂਰਜਹਾਂ ਨਾ ਸੀ ਕਲਕੱਤਾ ਵਿਖੇ ਕਿਸੇ ਮਹੱਲਾ ਦੀ ਵਸਨੀਕ ਸੀ ਉਸ ਦਾ ਲੱਠ ਮਾਰਾਂ ਨੇ ਮਕਾਨ ਖੋਹ ਲਿਆ ਉਸਨੇ ਅੰਮ੍ਰਿਤਸਰ ਵਿਖੇ ਆਕੇ ਮੁਆਫੀ ਮੰਗੀ ਆਪਣੇ ਵੱਡੇ ਵਡੇਰਿਆਂ ਦੀਆਂ ਗਲਤੀਆਂ ਦੀ ਉਹ ਗ਼ਲਤੀ ਮੰਗ ਵਾਪਸ ਚਲੀ ਗਈ ਅਕਾਲੀਆਂ ਬਿਆਨ ਦਿੱਤਾ ਨਾ ਤਾਂ ਉਹ ਸਾਨੂੰ ਦੱਸਕੇ ਆਈ ਨਾ ਸਾਨੂੰ ਦੱਸ ਕੇ ਗੲਈ ਉਸਨੇ ਕਿਹਾ ਜਿਸ ਤੋਂ ਮੈਂ ਮੁਆਫੀ ਮੰਗੀ ਸੀ ਉਸ ਅਕਾਲ ਪੁਰਖ ਨੇ ਮੈਨੂੰ ਮੁਆਫ਼ੀ ਦੇ ਦਿੱਤੀ ਮੇਰਾ ਘਰ ਮੈਨੂੰ ਮਿਲ ਗਿਆ ਤੁਸੀਂ ਰੱਬ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਪੁਰਖ ਨੇ ਮੁਆਫ਼ੀ ਦੇਣੀ ਹੈ ਕਿਸੇ ਬੰਦੇ ਨੇ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਉਸ ਬੀਬੀ ਵਾਂਗ ਭਰੋਸਾ ਹੋਣਾ ਚਾਹੀਦਾ ਹੈ

  • @harchansingh254
    @harchansingh254 2 місяці тому +2

    Tehna veer 5 lakh tan mera ha bathinda to

  • @boharsingh7725
    @boharsingh7725 2 місяці тому

    🙏🙏🙏🙏🙏

  • @SidhuSahibSidhuSahib
    @SidhuSahibSidhuSahib 2 місяці тому +1

    Bangladesh win democracy ❤

  • @jaswantsinghsandhu530
    @jaswantsinghsandhu530 2 місяці тому +1

    Where modi will go abroad he should take permission from you about you will go with me!

  • @JasbirGill-un9hx
    @JasbirGill-un9hx 2 місяці тому

    ਮੇਰਾ 64lakh machority ਬਣਦੀ ਹੈ ਕਾਗਜ਼ ਵੀ ਸਕੈਨ ਕਰਕੇ ਸੇਬੀ ਨੂੰ ਭੇਜੇ ਹਨ ਪਰ ਅੱਜ ਤੱਕ ਕੋਈ ਵੀ ਕੰਮ ਨਹੀਂ ਬਣਿਆ

  • @harmeetkour3982
    @harmeetkour3982 2 місяці тому

    🙏🏿🙏🏿🙏🏿🙏🏿👍❤️🙏🏿🙏🏿

  • @agiapalsingh8307
    @agiapalsingh8307 2 місяці тому

    Tahina sir bhut vdeea
    Punjab dee Awwam de favourite o tuc

  • @indermohan4420
    @indermohan4420 2 місяці тому

    M.p.should talk and behave only for the welfare of the. People.

  • @ArshdeepSingh-oh4qk
    @ArshdeepSingh-oh4qk 2 місяці тому

    ਤੀਜੇ ਦਿਨ ਇੰਗਲੈਂਡ ਚਲਾ ਜਾਨੈ ਉਰੇ ਨਹੀਂ ਜੀ ਲਗਦਾ

  • @GurcharanSingh-tc3hd
    @GurcharanSingh-tc3hd 2 місяці тому

    Madam nirmla sitaramn Sanu Dass deve pearl co de form kithe JMA krwaone ne pehla he asi govt the website te pai hoe ne

  • @lachhmansingh5933
    @lachhmansingh5933 2 місяці тому

    SS AKAL TEHINA SAHIB

  • @sukhdeepsinghkalia
    @sukhdeepsinghkalia 2 місяці тому

    Takh dasa ji rajasthan highcourt to case vi pacl jit chuki c ji ... 400 to plus branch c .. ek number ch paise lende c ..

  • @AvtarSingh-dr1ei
    @AvtarSingh-dr1ei 2 місяці тому

    Ji sade 31 hajar ne koi rah ni lok ta ena khde ne

  • @vinodmadaan2806
    @vinodmadaan2806 2 місяці тому

    1975-80 vich sirhind wich vi double money scheme chali si. 25 din Baad paise double karde si os vele croran leke bhaj gaye si

  • @AmarjitSingh-lv1bw
    @AmarjitSingh-lv1bw 2 місяці тому

    Parl vich sada v 10 lakh dubba koi nhi pushda

  • @gunvanshsingh8607
    @gunvanshsingh8607 2 місяці тому

    Kangana has lost her mental balance should be admitted to mental hospital

    • @AjitSingh-el4gf
      @AjitSingh-el4gf 2 місяці тому

      Not mental but her sexy lust , no one can satisfy her

  • @VishalKumar-p9h1q
    @VishalKumar-p9h1q 2 місяці тому +1

    Sir Punjabi de Lola da bahut paisa haha hai

  • @KamleshMehra-s6v
    @KamleshMehra-s6v 2 місяці тому

    F.M kedeh vi sidha jewab nhi nhi devegi.

  • @gunvanshsingh8607
    @gunvanshsingh8607 2 місяці тому

    Fm sitaraman big lier

  • @coverop8649
    @coverop8649 2 місяці тому

    One lakh mera mansa to

  • @devinderpal8807
    @devinderpal8807 2 місяці тому

    Don't waste time on kangna ranout

  • @jassadhillon881
    @jassadhillon881 2 місяці тому

    Sarkar nu patta ni kide kide paise aa record te hunda hi aa

  • @sarojnoor367
    @sarojnoor367 2 місяці тому

    Tehna sab kangna da koe character nhi hai. Is da dimag kam nhi krda

  • @sarojnoor367
    @sarojnoor367 2 місяці тому

    Kangna te nsa lga ke is nu v dibrugarh bhej devo.

  • @sukhdeepsinghkalia
    @sukhdeepsinghkalia 2 місяці тому

    Ohna to sahi jankari lao ji ...

  • @buttasingh7961
    @buttasingh7961 2 місяці тому

    Parlvichpasajamahaikedsamilegajsabavdeothankyou

  • @sardarabc6736
    @sardarabc6736 2 місяці тому

    🙏🙏🙏🙏💕💕💕💕💕👍👍👍👍