Ghode Nasli (Official Video) Tarsem Jassar | Byg Byrd | New Order | Latest Punjabi Song 2024

Поділитися
Вставка
  • Опубліковано 19 лют 2024
  • Vehli Janta Records presents 𝗚𝗵𝗼𝗱𝗲 𝗡𝗮𝘀𝗹𝗶 by Tarsem Jassar from the album 𝗡𝗲𝘄 𝗪𝗼𝗿𝗹𝗱 𝗢𝗿𝗱𝗲𝗿.
    𝐀𝐥𝐛𝐮𝐦 - New Order
    ♪ 𝐒𝐩𝐨𝐭𝐢𝐟𝐲 - open.spotify.com/album/2Wz1Js...
    ♪ 𝐀𝐩𝐩𝐥𝐞 𝐌𝐮𝐬𝐢𝐜 - / new-order
    𝐓𝐫𝐚𝐜𝐤 𝐋𝐢𝐬𝐭 :
    1) Yaar Purane
    2) Big Hearted
    3) Kingpin - The Next Episode
    4) Balliyan Kanak Dian
    5) Ghode Nasli
    6) Khetan Di Khushboo
    7) Nwa Nwa
    8) Tenu Tn Ni Pta
    9) New Order
    𝐒𝐨𝐧𝐠 𝐂𝐫𝐞𝐝𝐢𝐭𝐬-
    Singer/Lyrics: Tarsem Jassar
    Music: Byg Bird
    Mix: Mixboy
    Master: Salmoral Studios
    Director: Diljoit Garcha
    Co Director: Gurdeep Grewal
    VFX: Bigstone Studios
    Editor: Ishan Johar
    Video by: Bigstone Studios
    Producer: Manpreet Johal | Karamjit Singh Johal
    Label : Vehli Janta Records
    Digitally Powered by : 𝗖𝗕𝗶𝘁𝘀𝘀
    𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
    Facebook: / tarsemjassar
    Instagram: / tarsemjassar
    Snapchat: / tarsemjassar
    𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
    Instagram: / immanpreetjohal
    Snapchat: / immanpreetjohal
    𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
    Instagram: / karamjohal_vehlijanta
    𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
    UA-cam: / vehlijantarecords
    Facebook: / vehlijantarecord
    Instagram: / vehlijantarecords
    #newpunjabisong #tarsemjassar #latestpunjabisongs #neworder

КОМЕНТАРІ • 2,6 тис.

  • @user-mp5oi5pn4o
    @user-mp5oi5pn4o 3 місяці тому +164

    ਚੰਗਾ ਗਾਉਣਾ ਤੇ ਚੰਗਾ ਲਿਖਣਾ ਜੱਸੜ ਦੇ ਹਿੱਸੇ ਦਿੱਤਾ ਮਲਾਕ ਨੇ❤❤❤❤❤

  • @Bareta-lf8ys
    @Bareta-lf8ys 3 місяці тому +21

    ਬਾਈ ਜਦੋਂ byg burd ਦੀ tune ਆਉਂਦੀ ਆ ਤਾਂ ਸਿੱਧੂ ਬਾਈ ਦੀ ਯਾਦ ਆਉਂਦੀ ਐ

  • @charanjitsinghcharanjitsin4001
    @charanjitsinghcharanjitsin4001 3 місяці тому +50

    ਮੈਨੂੰ ਮਾਣ ਹੈ ਆਪਣੇ ਆਪ ਤੇ ਕੀ ਮੈ ਜੱਸੜ ਬਾਈ ਦਾ ਫੈਨ ਆ।
    ਵਾਹਿਗੁਰੂ ਬਾਈ ਜੀ ਦੀ ਕਲਮ ਨੂੰ ਹੋਰ ਬਲ ਬਖਸੇ।

  • @user-ls7pg1qe6u
    @user-ls7pg1qe6u 3 місяці тому +161

    ਅੱਜ ਸਾਡੇ ਸਮਾਜ ਨੂੰ ਜੱਸੜ ਵਰਗੇ ਕਲਾਕਾਰਾਂ ਦੀ ਲੋੜ ਹੈ ਲਵ ਯੂ ਜੱਸੜ ️❣️

  • @rana__vehlijanta
    @rana__vehlijanta 3 місяці тому +10

    ਰੱਬ ਮੇਹਰ ਰੱਖੇ ਬੜਾ ਹੀ ਉੱਚੀ ਲਿਖ਼ਤ ਵਾਲਾ ਗੀਤ। ਇਸ ਤਰ੍ਹਾਂ ਦੇ ਗੀਤ ਲਿਖਣਾ ਕਿਸੇ ਆਮ ਕਲਾਕਾਰ ਦੇ ਵੱਸ ਦੀ ਗੱਲ ਨੀ।

  • @Ohri-wd6nt
    @Ohri-wd6nt 3 місяці тому +25

    ਲਿਖ਼ਤ📝ਨੂੰ ਸਲਾਮ ਏ ਵਿਰੇਵਾਹਿਗੁਰੂ ਮਿਹਰ ਕਰੇ ਸਭਨਾਂ ਤੇ ਜੀ️.....️👳‍♂️🙏.....✍️

  • @KirtiGarg-ci6xw
    @KirtiGarg-ci6xw 3 місяці тому +6

    Wah ਬਾਈ ਜੀ sira ... Jassar warga ਕੋਈ ni
    Tarsem bai Sidi gal Karn vala banda jo bolan to v lok darde a bai sach likh te gaa gya .. waheguru ji chardikla bakshe
    ਬਾਬਾ ਤੁਹਾਨੂੰ ਤੰਦਰੁਸਤੀ ਬਕਸ਼ੇ👏👏ਬਾਬਾ ਤੁਹਾਨੂੰ ਤੰਦਰੁਸਤੀ ਬਕਸ਼ੇ👏👏

  • @JaswantSingh-hv9xj
    @JaswantSingh-hv9xj 3 місяці тому +17

    ਬਾਈ ਜੱਸੜ ਜੀ ਪੰਜਾਬ,ਪੰਜਾਬੀ,ਪੰਜਾਬੀਅਤ ਦਾ ਅਸਲ ਪਹਿਰੇਦਾਰ ਹੈ। ਜੋਂ ਸਮੇਂ-ਸਮੇਂ ਤੇ ਹਮੇਸ਼ਾਂ ਪੰਜਾਬੀਆਂ ਨੂੰ ਹਲੂਣਾ ਦਿੰਦਾ ਰਹਿੰਦਾ ਹੈ। ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ

  • @AbhiGarg-rv3rj
    @AbhiGarg-rv3rj 3 місяці тому +7

    ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️‍🩹💎

  • @preetuppli
    @preetuppli 3 місяці тому +8

    ਬਹੁਤ ਬਹੁਤ ਮੁਬਾਰਕਬਾਦ ਜੀ
    ਰੱਬ ਹਮੇਸ਼ਾ ਚੱੜਦੀ ਕਲਾ ਬਖਸ਼ੇ ਜੀ

  • @SiyaGarg-ym3dc
    @SiyaGarg-ym3dc 3 місяці тому +2

    Kalla kalla boll kehnda hit krda Veriya di hikk ute ।। ️‍ No Words For Song kyon ki ਲਫਜ਼ ਮੁਕ gya tareef vch ।।Real Truth।। swaad lyata poora❤❤👌😘

  • @user-ls7pg1qe6u
    @user-ls7pg1qe6u 3 місяці тому +2

    🔥
    Dillon salute te satkar aa bai jassar veere ️, sach likhn da v jigra kise kise ch hunda aa💪🏻💪🏻

  • @Robingill-qy7dw
    @Robingill-qy7dw 3 місяці тому +19

    ਨਿਊ ਵਰਲਡ ਔਡਰ ਗਾਣਾ ਜਰੂਰ ਸੁਣੋ ਤੇ ਸ਼ੇਅਰ ਕਰੋ ਜੱਸੜ ਬਈ ਦਾ

  • @sukhsekhon3894
    @sukhsekhon3894 3 місяці тому +7

    ਤਰਸੇਮ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਮਿਹਰ ਕਰਨ ਏਦਾਂ ਹੀ ਤੁਸੀਂ ਪੰਜਾਬ ਦੇ ਲਈ ਸੇਵਾ ਕਰਦੇ ਰਹੋ ਵਾਹਿਗੁਰੂ ਮਿਹਰ ਕਰਨ ਸਾਰੀ ਜਿੰਦਗੀ ਖੁਸ਼ ਰੱਖਣ ਤੰਦਰੁਸਤੀਆਂ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ

  • @Siyagarg-hw1dm
    @Siyagarg-hw1dm 3 місяці тому +1

    Bakamaal ik ik lafz slamat rakhe Datta haq sach d awaz den walean nu. Datta mehar kre sda.❤

  • @KartarSingh-rs2zi
    @KartarSingh-rs2zi 3 місяці тому +4

    Awsm look sardar saab .. jassar veer g 👌👌

  • @AbhiGarg-rv3rj
    @AbhiGarg-rv3rj 3 місяці тому +3

    By listening this song I'm sure that punjabi industry has the brightest future️❣️💌

  • @user-ks5rl5mf6h
    @user-ks5rl5mf6h 17 днів тому

    ਕਲਾਕਾਰ ਤਾ ਅੱਜ ਦੇ ਸਮੇਂ ਵਿੱਚ ਬਹੁਤ ਨੇ , ਪਰ ਸਰਦਾਰਾ ਨੇ ਤਾਂ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ।।। ਤਰਸੇਮ ਜੱਸੜ, ਦਿਲਜੀਤ ਦੋਸਾਂਝ,ਸਿੱਧੂ ਮੂਸੇ ਆਲਾ, ਸ਼ੁਭ ❤❤❤❤❤❤

  • @user-ls7pg1qe6u
    @user-ls7pg1qe6u 3 місяці тому +1

    Bhut wait c album di jassar veere Biyan Ni kar skde bhut sohni aa sari album ❤❤

  • @GurpreetSingh-zw3ty
    @GurpreetSingh-zw3ty 3 місяці тому +4

    ਬਹੁਤ ਸੋਹਣਾ ਲਿਖਿਆ ਤੇ ਗਾਇਆ! ਬਾਬਾ ਜੀ ਹੋਰ ਵੀ ਤਰੱਕੀ ਬਖਸ਼ੇ 🙏🏼

  • @niranjansingh2120
    @niranjansingh2120 3 місяці тому +5

    ਗੀਤ ਬਹੁਤ ਸੋਹਣਾ ਹਰ ਵਾਰ ਦੀ ਤਰ੍ਹਾਂ, ਪਰ ਜਰੂਰੀ ਨੇ ਯੋਧੇ ਹੀ ਸੌਂ ਹਥਿਆਰ ਰੱਖ ਸਰਾਣੇ ਰੱਖ ਕੇ, ਮੈ ਓਹ ਡਰਪੋਕ ਪੁਲੀਸ ਵਾਲਾ ਵੀ ਦੇਖੇ ਨੇ ਜਿੰਨਾ ਨੇ ਓਸ ਦੋਰ ਚ ਨੌਜਵਾਨ ਮਾਰੇ ਨੇ,

  • @user-sb7eg2fk4d
    @user-sb7eg2fk4d 3 місяці тому +2

    Dil khush ho gaya ahe album sun ke❤❤
    ਬਾਈ ਕੋਈ ਸਬਦ ਨਹੀਂ ਰਹੇ ❤❤❤

  • @AaravGoyal-wn5gn
    @AaravGoyal-wn5gn 3 місяці тому

    Speechless….. looh kande khadhe hunde c sun k…..!!! Tarsem jassar bai twada koi mukablaaa nai you are gem💎

  • @jaswindeersingh4930
    @jaswindeersingh4930 3 місяці тому +2

    Love u jatta

  • @KirtiGarg-ci6xw
    @KirtiGarg-ci6xw 3 місяці тому +1

    ਵਾਹਿਗੁਰੂ ਮਿਹਰ ਰੱਖੇ ਮੇਰੇ ਜੱਸੜ ਵੀਰ ਤੇ🙏💐

  • @Amanveer7190
    @Amanveer7190 3 місяці тому +1

    Waah ji waah sirraaa veere bhut vdiya 🔥🔥🔥👌👌👌🙏🏼🙏🏼🙏🏼💯💯💯💯💯💯

  • @GurjeetSingh-kg9mr
    @GurjeetSingh-kg9mr 2 місяці тому +1

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @user-sb7eg2fk4d
    @user-sb7eg2fk4d 3 місяці тому +1

    ਬਹੁਤ ਟਾਇਮ ਬਾਅਦ ਕੋਈ ਵਧੀਆ ਗੀਤ ਸੁਣਨ ਨੂੰ ਮਿਲੇਆ ਹੈ👌👍👍👍👍

  • @indian1592
    @indian1592 2 місяці тому +1

    ਵਾਹ ਜੱਸੜ ਭਾੳ ਜੀ❤

  • @user-ls7pg1qe6u
    @user-ls7pg1qe6u 3 місяці тому +3

    ਰੱਬ ਦੀ ਮੇਹਰ ਆ ਬਾਈ ਤੇਰੀ ਕਲਮ ️✍️

  • @user-ls7pg1qe6u
    @user-ls7pg1qe6u 3 місяці тому +1

    ਬਹੁਤ ਲੋੜ ਹੈ ਅੈਦਾ ਦੇ ਗੀਤਾਂ ਦੀ...bhut khub jeude rahu ️❤️🙏

  • @sukhjindersinghthind1410
    @sukhjindersinghthind1410 3 місяці тому +2

    Jwa att aa song jassar bai …

  • @mehtabsingh140
    @mehtabsingh140 3 місяці тому +2

    ਸਲਾਮ ਆ ਬਾਈ ਦੀ ਲਿਖਤ ਅਤੇ ਸੋਚ ਨੂੰ

  • @Siyagarg-hw1dm
    @Siyagarg-hw1dm 3 місяці тому

    ਸੋਹਣਾ ਸਰਦਾਰ ਤਰਸੇਮ jasar rabb tohadian umra lambia rkhe ️️🙏❤️❤️❤️❤️🙏❤️

  • @AbhiGarg-rv3rj
    @AbhiGarg-rv3rj 3 місяці тому

    Kya ਕਲਮ✍️ ਆ💯❤️

  • @batthsg3909
    @batthsg3909 Місяць тому

    ਹਮੇਸ਼ਾ ਚੜ੍ਹਦੀ ਕਲਾ ਸਿੰਘਾਂ ਦੀ 🙏🙏

  • @SiyaGarg-ym3dc
    @SiyaGarg-ym3dc 3 місяці тому +2

    ਜੱਸੜ ਦੇ ਬਹੁਤ ਸੋਹਣੇ ਗੀਤ 💪👍

  • @user-ls7pg1qe6u
    @user-ls7pg1qe6u 3 місяці тому

    Wonderful lyrics no words waheguru ji tuhanu chrdi kla wich rakhen

  • @jdnxied8jd
    @jdnxied8jd 3 місяці тому +1

    ਬਹੁਤ ਵਧੀਆ ਵੀਰੇ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ🎉 ਮਾਨ ਆ ਵੀਰੇ ਤੇਰੇ ਤੇ

  • @SukhwinderSingh-wq5ip
    @SukhwinderSingh-wq5ip 2 місяці тому +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @amanbrar4581
    @amanbrar4581 3 місяці тому +1

    ਬਹੁਤ ਸੋਹਣੀ ਲਿਖ਼ਤ ਦਾ ਮਾਲਕ ਏ ਬਾਈ ਸਿਆਂ ਵਾਹਿਗੁਰੂ ਤਰੱਕੀ ਬਖਸ਼ੇ ❤❤❤

  • @LakhvirSingh-bd7nq
    @LakhvirSingh-bd7nq 3 місяці тому +1

    ਬਹੁਤ ❤ਹੀ ਸੋਹਣਾ ਗਾਇਆ ਬਾਈ ਨੇ l❤❤❤❤❤❤❤❤❤❤❤

  • @Preet62-uo5xb
    @Preet62-uo5xb 3 місяці тому +1

    ਕਿਆ ਬਾਤ ਹੈ Very nice and beautiful song.❤❤❤

  • @AbhiGarg-rv3rj
    @AbhiGarg-rv3rj 3 місяці тому +1

    BAMB Gana 🔥 Love From Gurdaspur 🚀❤️

  • @Kabbadi_fans
    @Kabbadi_fans 3 місяці тому +1

    Waheguru. Thnu. Hor. Such. Bolann. Di. Parna. Dave

  • @GurinderjeetSinghRahi
    @GurinderjeetSinghRahi 3 місяці тому

    ਅਣਖੀ ਬੰਦਾ ਅਣਖੀ ਗੀਤ! ਬਹੁਤ ਬਹੁਤ ਪਿਆਰ ਤਰਸੇਮ ਵੀਰ 🧡

  • @Ohri-wd6nt
    @Ohri-wd6nt 3 місяці тому +1

    ਬਹੁਤ ਵਧਿਅਾ ਕਲਮ👌👌✊

  • @PargatSingh-yh1xf
    @PargatSingh-yh1xf 3 місяці тому +1

    ❤ tarsem 22 🤘

  • @SiyaGarg-ym3dc
    @SiyaGarg-ym3dc 3 місяці тому

    Proud of sardar ji.... Most unique song in the world..... ❤🎉🎉🎉

  • @GurjantSingh-of5bm
    @GurjantSingh-of5bm Місяць тому

    ਜਿਉਂਦਾ ਰਹਿ ਬਾਈ ❤

  • @snehaa_vlogs1
    @snehaa_vlogs1 3 місяці тому +1

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ਗਾਣੇ ਸੁਣਨ ਨੂੰ ਮਿਲਦੇ ਰਹਿਣ ❤❤

  • @malwaair13
    @malwaair13 3 місяці тому +1

    ਅਟੱਲ ਸਚਾਈ ਆ ਬਾਈ ❤ ਸੱਜੜ ਸਾਬ 🎧🙏🏻

  • @Ohri-wd6nt
    @Ohri-wd6nt 3 місяці тому +1

    This video deserves all the awards.

  • @SiyaGarg-ym3dc
    @SiyaGarg-ym3dc 3 місяці тому

    Har ik nu like krna chaida es gaane lyi eni vadiya kalam ❤🙏🏻

  • @ranjodhsinghkhatrao6710
    @ranjodhsinghkhatrao6710 3 місяці тому +1

    ਅੱਜ ਕੱਲ ਲੋਕ ਬਣ ਗਏ ਨੇ ਖੱਚਰ 😅😅💯💯😀😀😀😀💥💥

  • @SurinderSingh-ji8iq
    @SurinderSingh-ji8iq 3 місяці тому +1

    Waheguru ji ❤

  • @user-sb7eg2fk4d
    @user-sb7eg2fk4d 3 місяці тому

    This song is like... boht boht vadiya ov sach de nal...🖤🧿

  • @mandeepsinghpb2986
    @mandeepsinghpb2986 2 місяці тому

    ਜੱਸੜ ਬਾਈ ਦੀ ਕਲਮ ਵੀ ਘੈਂਟ ਆ 👌 ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਈ ❤❤

  • @Ohri-wd6nt
    @Ohri-wd6nt 3 місяці тому +2

    ਖਰੇ ਖਰੇ ਗੀਤ ਲਿਖੇ ਜੱਸੜਾ ਪਾ ਦੇ ਮੂਧੀ ਮੁਗਲ ਸਰਕਾਰ ਨੂੰ🙏ਰੁਲਦੇ ਕਿਸਾਨ ਦੇਖ ਹੱਕਾਂ ਲਈ,,,,,,,😢😢,,ਕਿਉਂ ਆਉਂਦਾ ਨੀ ਤਰਸ ਗੱਦਾਰ(ਸਰਕਾਰ) ਨੂੰ

  • @Ohri-wd6nt
    @Ohri-wd6nt 3 місяці тому +1

    Music + lyrics =🎯🔥

  • @SatnamSingh-wb8cq
    @SatnamSingh-wb8cq 3 місяці тому

    Bilkul sahi gall aa veer nasli ghode khade hi sonde nay 👌

  • @jassofficial1322
    @jassofficial1322 3 місяці тому

    ਬਹੁਤ ਪਸੰਦ ਆਇਆ ਗੀਤ ਬਾਈ, ਜਿਉਂਦਾ ਰਹਿ ❤

  • @newgenerationnewgeneration6761
    @newgenerationnewgeneration6761 2 місяці тому +1

    Byg Byrd and jassar🔥🔥🔥🔥👌

  • @KirtiGarg-ci6xw
    @KirtiGarg-ci6xw 3 місяці тому

    Punjabi likhat jo k honi chaidi aa ️👌♥️🔥

  • @kamaljeetsingh4000
    @kamaljeetsingh4000 Місяць тому

    ਮੇਰੇ ਧੱਕੇ ਨਾ ਚਾੜ ਜਾਵੇ ਘੋੜੇ ਦਾ ਧੂੰਹਾਂ ਘਾੜ ਦੇਣਾ ਏ

  • @Jatt-PB02
    @Jatt-PB02 3 місяці тому

    ਚੜਦੀਕਲਾ ਸਿੰਘੋ

  • @Siyagarg-hw1dm
    @Siyagarg-hw1dm 3 місяці тому

    jassar bhai bohat att gaana ay love from lehanda punjab🥰🥰🥰🥰

  • @eldorado7954
    @eldorado7954 3 місяці тому

    ❤❤jasar faan likes 🎉🎉🎉

  • @user-sb7eg2fk4d
    @user-sb7eg2fk4d 3 місяці тому

    Eda Dian Gallan Thode muho hi vadia Lagdiyan ne❤❤

  • @bhindernarinder4109
    @bhindernarinder4109 3 місяці тому

    🎉 ਬਹੁਤ ਵਧੀਆ ਜੀ 🎉

  • @NaveenkumarNaveenkumar-vy1qk
    @NaveenkumarNaveenkumar-vy1qk 3 місяці тому

    Best dosti hai kulbir te tersem jasser di

  • @jomrillomas
    @jomrillomas 3 місяці тому

    Trending no.1 paaji

  • @KirtiGarg-ci6xw
    @KirtiGarg-ci6xw 3 місяці тому

    King of our punjabi industry 👑👑 Best songs ever songs sir

  • @SatnamSingh-nm2nc
    @SatnamSingh-nm2nc 10 днів тому

    Lvvv uhhh jassar ❤❤❤❤❤

  • @HANDGaming-hq6hx
    @HANDGaming-hq6hx 2 місяці тому +1

    Byg byrd sound feel like it's sidhu moose wala song

  • @funnyclips8680
    @funnyclips8680 2 місяці тому

    Bhai asi bahut vaar khade khade sute aa apni ijat layi
    (Army person)

  • @harjinderkhosa3907
    @harjinderkhosa3907 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏

  • @hargunbrar0742
    @hargunbrar0742 3 місяці тому

    Bhut Shona song veer ji 🎉🎉🎉🎉🎉🎉🎉🎉🎉🎉🎉🎉👍👍👍👍👍👍👍♥️♥️♥️❤️❤️❤️❤️❤️❤️❤️❤️❤️❤️❤️❤️❤️♥️♥️♥️♥️♥️♥️♥️

  • @user-ls7pg1qe6u
    @user-ls7pg1qe6u 3 місяці тому

    hope you give us the vibe as same you are giving💜💔💔💔💔

  • @KomlkaurBaath
    @KomlkaurBaath Місяць тому

    This song deserve 200 million likes

  • @user-ls7pg1qe6u
    @user-ls7pg1qe6u 3 місяці тому

    means alot yaar💜💜💜

  • @singhkirpanhouse
    @singhkirpanhouse 3 місяці тому +1

    100 out of 100
    ❤❤❤❤❤❤

  • @navisran3642
    @navisran3642 3 місяці тому

    Ghaint galbaat aa,, jassar di v add hi kalam aa , copy ni krda kise di

  • @butasingh7513
    @butasingh7513 3 місяці тому

    ਬਹੁਤ ਮਾਣ ਜੱਸੜ ਤੇ

  • @batth5599
    @batth5599 3 місяці тому

    Ghaint galbat jassar bai 🔥🔥Waheguru hor rang bhag lave kalam nu😍😍

  • @sonisingh7422
    @sonisingh7422 3 місяці тому

    Love you bhai waheguru ji chardi kla bakhse mere veer ❤❤❤❤❤❤❤❤❤❤❤❤❤❤

  • @AmanSingh-qt9xf
    @AmanSingh-qt9xf 3 місяці тому

    ਜੱਸੜ ਵੀਰ ਅੱਤ ਅੱਤ ਨੇਰੀ love you bro

  • @mandeepsandhu3436
    @mandeepsandhu3436 3 місяці тому +1

    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🦅👑

  • @MaanBrar7007
    @MaanBrar7007 3 місяці тому

    ਆਹ ਕਲਾ ਤੇ ਕਲਾਕਾਰੀ ਐ, ਕਿਆ ਲਿੱਖਤ ਐ ਤੇ ਆਵਾਜ਼

  • @user-ls7pg1qe6u
    @user-ls7pg1qe6u 3 місяці тому

    How much you give us satisfaction 🥰🥰🥰🥰

  • @user-ls7pg1qe6u
    @user-ls7pg1qe6u 3 місяці тому

    👏👏👌👌👌👌👍👍👍👍
    Old Jassar is back.🔥

  • @kamaljeetsingh6793
    @kamaljeetsingh6793 3 місяці тому

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ❤

  • @Scorpionboyz0045
    @Scorpionboyz0045 3 місяці тому +3

    ਉਹ ਮੁੱਸੇਆਲਾ ਹੀ ਸੀ ਜੋ 🔫 ਸਰਾਣੇ ਥੱਲੇ ਰੱਖ ਕੇ ਸੌਦਾ ਸੀ ॥

  • @jomrillomas
    @jomrillomas 3 місяці тому

    Firee piece paaji

  • @indersandhu8949
    @indersandhu8949 3 місяці тому

    Aa gal bat chaidi aa❤❤

  • @sarbjitbal3639
    @sarbjitbal3639 3 місяці тому

    👌👌👌👍👍👍👍👍ਅੱਤ ਆ ਬਾਈ ਸਹੀ ਗੱਲ ਕਹੀ ਆ ❤️❤️❤️❤️

  • @karamjeetkaur9107
    @karamjeetkaur9107 3 місяці тому

    ਕਲਮ 👌👌

  • @harjeetsinghcheema5452
    @harjeetsinghcheema5452 3 місяці тому +1

    Goosebumps ❤

  • @Jatt125
    @Jatt125 2 місяці тому

    Boht sohna likea ✍️ sare song Sira ne g

  • @sandhusaab7128
    @sandhusaab7128 3 місяці тому

    ਸਲੂਟ ਆ ਬਾਈ ਨੂੰ❤