Chitta (302 Lagugi) Live Balkar Ankhila Ft. Manjinder Gulshan

Поділитися
Вставка
  • Опубліковано 2 січ 2025

КОМЕНТАРІ • 281

  • @ranivirkmalout1426
    @ranivirkmalout1426 2 роки тому +8

    ਬਹੁਤ ਵਧੀਆ ਕਲਾਂ ਕਾਰ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਦੇ ਪੱਕੇ ਫੈਣ ਆ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਕਦੇ ਕਿਸੇ ਕਲਾਂ ਕਾਰ ਦੇ ਗੀਤ ਨਹੀਂ ਸੁਣੇ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਤੋਂ ਬਿਨਾਂ ਵੈਸੇ ਤਾਂ ਸਾਰੇ ਕਲਾਕਾਰ ਬਹੁਤ ਵਧੀਆ

    • @sandhusaab624
      @sandhusaab624 2 роки тому +1

      ਮੈਂ ਵੀ ਇਸ ਜੋੜੀ ਦਾ ਪੱਕਾ ਫ਼ੈਨ ਆ ਜੀ,,, ਹੋਰ ਨਵੀਂ ਸੁਣਿਆ ਕੋਈ,,, ਸੰਧੂ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ

    • @AmreekSingh-w2o
      @AmreekSingh-w2o Рік тому +1

      🎉nice🎉

    • @harmeetsingh9384
      @harmeetsingh9384 4 місяці тому +1

      😂😂gufutyfxyf

  • @BalwinderSingh-xv7xs
    @BalwinderSingh-xv7xs 2 роки тому +13

    ਵਾਹ ਅਣਖੀਲਿਆ ਬਹੁਤ ਵਧੀਆ ਗੀਤ ਵੱਟ ਕੱਢ ਤੇ

  • @charanjeetsandhu1669
    @charanjeetsandhu1669 2 роки тому +85

    ਬਹੁਤ ਵਧੀਆ ਗੀਤ । ਮਨਜਿੰਦਰ ਗੁਲਸ਼ਨ ਅਣਖੀਲੇ ਨੂੰ ਮਾਤ ਪਾਉਂਦੀ ਆ

    • @GauravKumar-bd5bb
      @GauravKumar-bd5bb 2 роки тому +4

      ਵਾਹਿਗੁਰੂ ਜੀ ਬਾੲੀ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਜੀ ਦੇ ਪਿਤਾ ਦੀਆਂ ਗੱਲਾਂ ਸੁਣੀਆਂ ਨਹੀਂ ਜਾਦੀਆਂ ਅੱਖਾਂ ਨਮਨ ਤੇ ਮਨ ਭਾਵਕ ਹੋ ਜਾਂਦਾ ਹੈ ਜੀਹਦੇ ਪੁੱਤ ਨੇ ਐਨੀ ਤਰੱਕੀ ਕੀਤੀ ਹੋਵੇ ਉਸ ਮਾ ਬਾਪ ਨੂੰ ਪਤਾ ਹੁੰਦਾ ਕੀ ੲਿਹਨਾਂ ਲਾਡ ਤੇ ਚਾਆ ਨਾਲ ਪਾਲ ਕੇ ਪੁੱਤ ਨੂੰ 28 ਸਾਲ ਦਾ ਕੀਤਾ ਹੋਵੇ ਉਸ ਜਵਾਨ ਪੁੱਤ ਨੂੰ ਕਤੀੜਾ ਬੇ ਸਰਮ ਕੁੱਖ ਜੰਮੀਆਂ ਸੱਚੀਆਂ ਗੱਲਾਂ ਕਰਨ ਵਾਲੇ ਕਲਾਕਾਰ ਨੂੰ ਮਾਰ ਦੇਣਾ ਕੋਈ ਬਹਾਦਰੀ ਨਹੀਂ ਪਰ ਸਿੱਧੂ ਮੂਸੇਵਾਲੇ ਅਮਰ ਹੈ ਲੋਕਾਂ ਦਾ ਦਰਦ ਮੂਸਾ ਜੱਟ ਦੇ ਨਾਲ ਹੈ ਬਾੲੀ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਸਰਪੰਚ ਜੀ ਦੇ ਨਾਲ ਹੈ ਜਿੰਨਾ ਚਿਰ ੲਿਨਸਾਫ ਨਹੀਂ ਮਿਲਦਾ

    • @GauravKumar-bd5bb
      @GauravKumar-bd5bb 2 роки тому

      ਵਾਹਿਗੁਰੂ ਜੀ ਬਾੲੀ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਜੀ ਦੇ ਪਿਤਾ ਦੀਆਂ ਗੱਲਾਂ ਸੁਣੀਆਂ ਨਹੀਂ ਜਾਦੀਆਂ ਅੱਖਾਂ ਨਮਨ ਤੇ ਮਨ ਭਾਵਕ ਹੋ ਜਾਂਦਾ ਹੈ ਜੀਹਦੇ ਪੁੱਤ ਨੇ ਐਨੀ ਤਰੱਕੀ ਕੀਤੀ ਹੋਵੇ ਉਸ ਮਾ ਬਾਪ ਨੂੰ ਪਤਾ ਹੁੰਦਾ ਕੀ ੲਿਹਨਾਂ ਲਾਡ ਤੇ ਚਾਆ ਨਾਲ ਪਾਲ ਕੇ ਪੁੱਤ ਨੂੰ 28 ਸਾਲ ਦਾ ਕੀਤਾ ਹੋਵੇ ਉਸ ਜਵਾਨ ਪੁੱਤ ਨੂੰ ਕਤੀੜਾ ਬੇ ਸਰਮ ਕੁੱਖ ਜੰਮੀਆਂ ਸੱਚੀਆਂ ਗੱਲਾਂ ਕਰਨ ਵਾਲੇ ਕਲਾਕਾਰ ਨੂੰ ਮਾਰ ਦੇਣਾ ਕੋਈ ਬਹਾਦਰੀ ਨਹੀਂ ਪਰ ਸਿੱਧੂ ਮੂਸੇਵਾਲੇ ਅਮਰ ਹੈ ਲੋਕਾਂ ਦਾ ਦਰਦ ਮੂਸਾ ਜੱਟ ਦੇ ਨਾਲ ਹੈ ਬਾੲੀ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਸਰਪੰਚ ਜੀ ਦੇ ਨਾਲ ਹੈ ਜਿੰਨਾ ਚਿਰ ੲਿਨਸਾਫ ਨਹੀਂ ਮਿਲਦਾ

    • @lakshsran4911
      @lakshsran4911 2 роки тому

      Sahi aa bai. Poori bhadak Mardi aa manjinder gulshan

    • @jotykalsi5168
      @jotykalsi5168 2 роки тому

      ਟ@@GauravKumar-bd5bb

    • @KrishanPal-wq3bn
      @KrishanPal-wq3bn 7 місяців тому

      Qqaaddde
      🎉

  • @sukhsamrala407
    @sukhsamrala407 2 роки тому +34

    ਘੈਂਟ ਸੌਂਗ ਲਵ ਯੂ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੀ💯💯💯💯💯💯💯

  • @karanjatt9986
    @karanjatt9986 2 роки тому +26

    ਮੈਡਮ ਤੁਹਾਡੀ ਅਵਾਜ਼ ਕੁਦਰਤੀ ਅਤੇ ਬਹੁਤ ਵਧੀਆ ਹੈ

  • @sonuchauhan2358
    @sonuchauhan2358 2 роки тому +6

    Energy next level di ਐ ਦੋਗਾਣਾ ਜੋੜੀ ਚ

  • @tarloksinghpunia7888
    @tarloksinghpunia7888 Місяць тому +2

    ਰਿਸਵਤ ਖੋਰੀ ਜੋਰਾ ਤੈ ਹੈ ਪੰਜਾਬ ਵਿਚ

  • @jasskhaira8695
    @jasskhaira8695 2 роки тому +25

    ਬੜੀ ਘੈਂਟ ਦੋਗਾਣਾ ਜੋੜੀ ਐ

  • @jaspalsingh5911
    @jaspalsingh5911 2 роки тому +7

    ਟੱਸਾ ਭਨ ਦਿਤਿਆ ਯਾਰ💪💪

  • @manishagoswami4617
    @manishagoswami4617 2 роки тому +8

    22 g gana e boht vdiya Gaya tuc 302 ta 22 tuhadi surili awaj ny e la diti klakara d juban ty 👌🤘🤘🤘

  • @cricketloversdoaba1208
    @cricketloversdoaba1208 9 днів тому

    ਸੋਹਣੇ ਪੰਜਾਬ ਦੀ ਸੋਹਣੀ ਦੋਗਾਣਾ ਜੋੜੀ❤

  • @samymorningstar500
    @samymorningstar500 Рік тому +14

    Manjinder gulshan ji warga live gaun wala dum kise female artist ch ni ❤❤

  • @harpreetSingh-og6dd
    @harpreetSingh-og6dd 2 роки тому +7

    ਦੋਗਾਣਾ ਗਾਇਕੀ ਦਾ ਅਸਲੀ ਸੁਆਦ😍

  • @harshsukhdev2440
    @harshsukhdev2440 2 роки тому +11

    ਹਿੱਕ ਦੇ ਜ਼ੋਰ ਨਾਲ ਗਾਇਆ ਦੋਹਨਾ ਨੇ ❤❤❤❤

  • @giannamsot6481
    @giannamsot6481 2 місяці тому +2

    ਗੁਲਸ਼ਨ ਕੱਢੀ ਵੱਟ ਜਾਂਦੀ

  • @nikuniku3674
    @nikuniku3674 2 роки тому +5

    ਵਧੀਆ ,, ਗੀਤ

  • @dpsandhu8982
    @dpsandhu8982 2 роки тому +4

    ਆ ਗਾਣੇ ਨੇ ਤਾਂ ਸਿਰ ਹੀ ਲਾ ਤਾਂ

  • @hardeepsran451
    @hardeepsran451 2 роки тому +56

    ਵੀਰ ਜੀ ਸਾਲੇ ਦਾ ਵਿਆਹ ਸੀ ਇਹ ਹੀ ਚੱਲੀ ਗਿਆ 302 ਪਤਾ ਕਿੰਨਾ ਕੁ ਲਾਇਆ ਇਕ ਟਪਾ ਫੇਸ ਲਾਕ

  • @jassichahal8147
    @jassichahal8147 Рік тому +3

    ਅੱਤ ਗੱਲਬਾਤ👌👌

  • @manmeet-Sachdeva.
    @manmeet-Sachdeva. Рік тому +2

    ਅਣਖੀਲਾ ਦੁਸਿਹਰੇ ਵਾਲਾ ਰਾਵਣ ਲੱਗ ਰਿਹੈ

  • @gurwinderguri6155
    @gurwinderguri6155 2 роки тому +7

    Awaz ch dm aaa... Wmk 👌👌💪💪💪💪💪💪

    • @Bullet_lover.1122
      @Bullet_lover.1122 2 роки тому +2

      Kudi di awaz vich jeada dam a ..bande di awaz vich dam nhi

  • @gurpreetdosanjh6496
    @gurpreetdosanjh6496 2 роки тому +9

    ਚਿੱਟਾ ਵੇਚਣ ਵਾਲੇ ਸਰਕਾਰਾਂ ਚਲਾ ਰਹੇ ਇਹਨਾਂ ਨੂੰ ਕੈਦ ਕਿਥੋਂ ਹੋਣੀ
    ਭੁਗਤਣਾ ਲੋਕਾਂ ਨੇ

  • @lakhveersinghkang1285
    @lakhveersinghkang1285 10 місяців тому

    ਮੇਰੇ ਸਾਲ਼ੇ ਦੇ ਵਿਆਹ ਵਿੱਚ ਵੀ302ਲੱਗੂ ਗਾਣਾ ਬੁਹਤ ਲਾਈਆ

  • @tarloksinghpunia7888
    @tarloksinghpunia7888 2 роки тому +3

    ਬਹੂਤ ਵਧਿਆ ਲਗਿਆ ਸੂਨ ਕੇ ਗਾਣਾ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ , ਨਕਸਾ ਫੀਸ ਅਲੱਗ ਹੈ, 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਪੰਜ ਸਾਲ ਪਹਿਲਾਂ ਕੋਠੀ ਬਣਾਈ ਸੀ , ਇਕ ਲੱਖ ਪੈਤੀ ਹਜਾਰ ਲੈ ਗਏ ਗੂਡੈ , ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ,

  • @simranjeetkaur5908
    @simranjeetkaur5908 2 роки тому

    ਬੀਬਾ ਕॅਟੇ ਦੀ ਅਵਾਜ ਫਟਾ ਸिਪਕਰ ਅਨਖੀਲਾ ਸਰਾਬ ਘॅਟ ਪੀਅਾਕਰੇ

    • @gurwinderguri6155
      @gurwinderguri6155 2 роки тому

      Bai j appp nu psand ya app kuj nhi kr skde ta bhra kise nu bura bolna ni chida... Baki jo dil kre.......

    • @jagjitsingh5107
      @jagjitsingh5107 2 роки тому

      Lain ki aye fr nai psnd ta

  • @arshbhinder9366
    @arshbhinder9366 Рік тому +4

    ਰੂਹ ਖਿੜਾਊ ਸੌਗ❤❤

  • @GurdeepSingh-wp9ny
    @GurdeepSingh-wp9ny 4 місяці тому

    ਗੁਡ ਨਾਈਸ❤❤❤❤

  • @friendsstudiophagwara
    @friendsstudiophagwara Рік тому +6

    What a nice performance well done guys,Energy next level💕💕💕💕💕💥💥💥💥💥💥

  • @JasbirSingh-bz1kz
    @JasbirSingh-bz1kz 2 роки тому +5

    Bahut badiya ji. Koi word nhi thude lyi .live gauna bahut aukha

  • @Ranjitpanesar1984
    @Ranjitpanesar1984 2 роки тому +21

    live gouna bhut aoukha. best singer. live show de ustaad ho tusi. good song.. and congratulations to Angrej Ali sahib.

  • @DalwinderSingh-z6z
    @DalwinderSingh-z6z 8 місяців тому

    ਮਨਜਿੰਦਰ ਕੌਰ ਜੀ ਬਹੁਤ ਹੀ ਵਧੀਆ ਆਵਾਜ਼ ਹੈ ਜੀ

  • @DalwinderSingh-z6z
    @DalwinderSingh-z6z 8 місяців тому

    ਬਹੁਤ ਵਧੀਆ ਗੀਤ ਹੈ ਜੀ

  • @balrajram1636
    @balrajram1636 Рік тому

    ਬਹੁਤ ਸੋਹਣਾ ਗਾਈਆ❤❤

  • @sultangill9964
    @sultangill9964 Рік тому +1

    Ena gaika ne ajj v virsa sambya aa

  • @InderjitSingh-hi5dr
    @InderjitSingh-hi5dr 8 місяців тому +1

    Not only centre Government but saare ee Jat nu marna chauhnde aa, kiven pump de rhe hn Mr Ankhila Jattan nu

  • @JagsirSingh-po3gq
    @JagsirSingh-po3gq 2 роки тому +11

    Lajwab♥️♥️♥️♥️♥️

  • @goldengoldy5185
    @goldengoldy5185 Рік тому +1

    Parminder sandhu vang bri khush andaj vich perform krdi e biba

  • @LovepreetSingh-fy1nv
    @LovepreetSingh-fy1nv 2 роки тому +1

    Inna ghant live ... KDe nhii dekha... End gall bat ji

  • @HarminderSingh-hr9em
    @HarminderSingh-hr9em 2 роки тому +12

    Love you ankhila bai rub khush rakhe sda chad di kla ch rakhe 🙏🏿🙏🏿

  • @dhramsing2323
    @dhramsing2323 2 роки тому +6

    Very good Voice and music with action by biba manjinder gulshan

  • @lakshsran4911
    @lakshsran4911 2 роки тому +5

    Superb jodi .,🙏

  • @gillb4418
    @gillb4418 2 роки тому +11

    Manjinder de awaz love you mam

  • @singhproperty6861
    @singhproperty6861 2 роки тому +13

    Very nice dance and andaz gulshan ji 💯💕👍

  • @abhayjit2855
    @abhayjit2855 2 роки тому +7

    Best song in the Punjabi industry
    Special thanks for Balkar Ankhila 🥰🥰

  • @akshaypohal7529
    @akshaypohal7529 Рік тому +2

    Kya baat hai sarre musician love you ❤❤

  • @BindriRaikot
    @BindriRaikot Рік тому

    ਅਫ਼ਸੋਸ ਆ ਕੇਸ ਤਾਂ ਪਿਆ,,, ਪਰ ਪਿਆ 1 ਗ੍ਰਾਮ ਦਾ ਜਿਹੜਾ ਆਪਣੇ ਲਾਉਣ ਨੂੰ ਲਿਆਦਾ ਸੀ ਵੱਡੇ ਮੱਗਰਮੱਛਾ ਨੂੰ ਕੋਈ ਹੱਥ ਨੀ ਪਾਉਦਾ

  • @sachinkumar-fs5wg
    @sachinkumar-fs5wg Рік тому +6

    Manjinder mam sweet voice love you🥰🥰

  • @BasicPakistaniLawsinUrdu
    @BasicPakistaniLawsinUrdu Рік тому

    What a nice song. Kamal a paa ji.

  • @MrSingh0058
    @MrSingh0058 2 роки тому +8

    Astad Ji 👌👌👍👍💪💪❤️❤️😍😍

  • @sukhpalmaan4123
    @sukhpalmaan4123 2 роки тому +3

    Very nyc ji jio

  • @TilakRaj-gg4lw
    @TilakRaj-gg4lw Рік тому +1

    Dalye soneno del kerda aa very good songs

  • @HONEYPABLA
    @HONEYPABLA 2 роки тому +2

    full show live ?????

  • @SunnyGill-jw8de
    @SunnyGill-jw8de Рік тому +1

    Chitte.naal.marn.wale
    Punjabi.gaun.wale.punjabi.bechan.wale.punjabi.mantri.punjabi.police.wale.punjabi.wah.ji

  • @easr1233
    @easr1233 2 роки тому +1

    Ohnu gaan ta do photoa fer kara liyo

  • @gurinderkaur01800
    @gurinderkaur01800 2 роки тому +3

    Very nice song 💃🏻💃🏻

  • @parmjeetsingh1679
    @parmjeetsingh1679 2 роки тому +3

    Song nice and sound very nice 👌

  • @punjabibhullar3361
    @punjabibhullar3361 2 роки тому +4

    👌👌👌👌nice

  • @PrivateFileTg
    @PrivateFileTg 2 роки тому +3

    i like jodi gulshan and balkar ankhla op song all live

  • @GurpreetSingh-kq9fe
    @GurpreetSingh-kq9fe 2 роки тому +17

    V nice voice gulshan

  • @darminderdhillon5363
    @darminderdhillon5363 2 роки тому +10

    What a nice performance well done guys

  • @BalwinderSingh-xv7xs
    @BalwinderSingh-xv7xs 2 роки тому +1

    ਕਿਨੇ ਪੈਸੇ ਲੈਂਦਾ ਅਣਖੀਲਾ ਅਖਾੜੇ ਦੇ ਕਿਸੇ ਨੂੰ ਪਤਾ ਵੀਰ

  • @gagandeepkaur7716
    @gagandeepkaur7716 2 роки тому +7

    Nice song

  • @KuldeepSingh-bp5uq
    @KuldeepSingh-bp5uq 2 роки тому +2

    Veery good veer ji

  • @mandeepkaur-uh6bc
    @mandeepkaur-uh6bc 2 роки тому +3

    Ghant voice both of them
    👌Jodi

  • @ravinderkamboj5257
    @ravinderkamboj5257 2 роки тому +4

    Bhut surili awaj 👏👏👏👏

  • @harmansahu4034
    @harmansahu4034 2 роки тому +1

    Very nice 👍 att sirra koka keher end

  • @amritsidhu9093
    @amritsidhu9093 2 роки тому +1

    Very nice amrit Sidhu

  • @OfficialButaBhatti
    @OfficialButaBhatti Рік тому

    Sirrraaaaaaaaa Karata Dona Ne❤❤❤❤❤❤❤❤❤❤

  • @triggeredcchef8548
    @triggeredcchef8548 2 роки тому +8

    Energy next level 👌👌👌👌

  • @rajivsharma5648
    @rajivsharma5648 Рік тому

    सबसे ज्यादा वेले पंजाबी
    इतने अखाड़े
    वाह पंजाबी
    लोकगीत कमाल

  • @ramankangarha8334
    @ramankangarha8334 2 роки тому +1

    End galbat 302 lagu gii

  • @SandeepSingh-px1id
    @SandeepSingh-px1id 2 роки тому +2

    Very nice dute jodi

  • @Tiwana-22
    @Tiwana-22 2 місяці тому

    3:10
    True aa veere❤

  • @tarwindersinghbhatoa7226
    @tarwindersinghbhatoa7226 2 роки тому +10

    Attttttt👌

  • @Jassi-Buttar
    @Jassi-Buttar Рік тому

    Duniya wich koi Jatt nahi hain Walton Jatta nu badnam na karo

  • @TilakRaj-gg4lw
    @TilakRaj-gg4lw 2 роки тому +2

    Very good songs

  • @VikramSingh-pw7ng
    @VikramSingh-pw7ng Рік тому

    🔥🔥🔥🔥🔥 gal bat

  • @akasdeepbuller8714
    @akasdeepbuller8714 2 роки тому +3

    302 good veea ji 👌👌👌👌👌😜

  • @TilakRaj-gg4lw
    @TilakRaj-gg4lw Рік тому +1

    Please you are requested please 🙏

  • @GaurishankrGauri
    @GaurishankrGauri Рік тому +3

    Atty song ❤❤❤

  • @harbhajansoomal4709
    @harbhajansoomal4709 2 роки тому +1

    Very good Bai ji

  • @rajwindersingh8514
    @rajwindersingh8514 2 роки тому +3

    I love 💕💕💕

  • @kamaljitsingh9724
    @kamaljitsingh9724 2 роки тому +2

    Bahut vadia

  • @MANPREETSINGH-jw1bb
    @MANPREETSINGH-jw1bb 2 роки тому +5

    Live singing is great

  • @GAMINGYT-dy3zf
    @GAMINGYT-dy3zf 2 роки тому +2

    Wah Ji wah

  • @deepakash8497
    @deepakash8497 2 роки тому +9

    purane khund

  • @GhulamNabi-qz4pd
    @GhulamNabi-qz4pd 7 днів тому

    Dera
    ❤❤

  • @_baljitmaan855
    @_baljitmaan855 2 роки тому +4

    Nice

  • @SanjeevKumar-ip7js
    @SanjeevKumar-ip7js Рік тому +2

    Super hit

  • @jbchandigarhia8679
    @jbchandigarhia8679 2 роки тому

    ਜੋੜੀ ਦਾ ਮੋਬਾਇਲ ਜਾਂ ਪੂਰਾ ਪਤਾ ਕੀ ਏ ਦਸਣ ਦੀ ਕਿਰਪਾ ਕਰੋਗੇ

  • @satveersingh5744
    @satveersingh5744 2 роки тому +2

    Kya baat 22ji 🙏🏻🙏🏻❤️❤️

  • @vimla4941
    @vimla4941 2 роки тому +2

    Very nice

  • @avtarsingh1062
    @avtarsingh1062 10 місяців тому

    Pure. Punjabi. Culture.
    sare. hee. hit. song. gbu. always. ji

  • @AshokKumar-fn8tj
    @AshokKumar-fn8tj 2 роки тому +3

    Very nice 👍

  • @manveersingh5087
    @manveersingh5087 2 роки тому +2

    Kamaal e karta

  • @LuckySharma-gy4xj
    @LuckySharma-gy4xj 2 роки тому +1

    Bahut good song good young message

  • @dsbroken442
    @dsbroken442 2 роки тому +1

    Sirrra ji 🔥🔥🔥🔥🔥

  • @mohitsaharan1285
    @mohitsaharan1285 Рік тому

    Hikk de jor wale singer inhe kahte hai ❤❤❤

  • @lalisingh3222
    @lalisingh3222 2 роки тому +2

    Top

  • @dhillonsaav5722
    @dhillonsaav5722 2 роки тому +2

    Mstt