Chitta (302 Lagugi) : Balkar Ankhila Ft. Manjinder Gulshan | Punjabi Songs 2021| Finetouch

Поділитися
Вставка
  • Опубліковано 19 чер 2021
  • Song - Chitta (302 Lagugi) (Lyrical Video)
    Album - Love You Jatta
    Singer - Balkar Ankhila Ft. Manjinder Gulshan
    Music - Joy-Atul
    Lyrics/Composer - Babbu Brar
    Video - Arsh Bhullar
    Music Label - ‪@FinetouchDesiTadka‬
    Enjoy & stay connected with us!
    ► Subscribe to ‪@FinetouchDesiTadka‬
    ► Like us on Facebook: / finetouchmusiccompany
    ► Follow us on Twitter: / finetouch_music
    ► Follow us on Instagram: / finetouchmusic
    ‪@GurparsadRecordsOfficial‬ -
    / finetouchshabadgurbani...
    ‪@FinetouchBachaMasti‬ -
    / @finetouchbachamasti
    ‪@FinetouchBhaktiMeinShakti‬ -
    / finetouchbhaktimeinshakti
    ‪@FinetouchMusic‬ -
    / finetouchmusic
    #302Lagugi #BalkarAnkhila #Finetouch #PunjabiSongs #ManjinderGulshan #Chitta

КОМЕНТАРІ • 7 тис.

  • @HarrySingh-yl2td
    @HarrySingh-yl2td 2 роки тому +667

    ਹੁਣ ਤਾਂ ਵਿਆਹਾਂ ਚ ਆਹੀ ਚਲਦਾ ਪਿਆ😂😂💔❣️❣️🔥🔥 siraaa kra ta...

  • @jankari5047
    @jankari5047 2 роки тому +1086

    ਜੋ ਜੋ ਇਸ ਜੋੜੀ ਨੂੰ ਪਿਆਰ ਕਰਦਾ ਉਹ like ਕਰਕੇ ਦੱਸੇ,,, ਮੈਂ ਬਹੁਤ ਕਰਦਾ ਪਹਿਲਾ like ਮੇਰੇ ਵੱਲੋਂ

    • @jvjhkghvh1964
      @jvjhkghvh1964 2 роки тому +23

      ਪਿਆਰ ਤਾਂ ਇਸ ਜੋੜੀ ਨੂੰ ਅਜੇ ਵੀ ਬਹੁਤ ਕਰਦੇ ਆ ਪਰ ਇਹਨਾਂ ਚਵਲ ਮੂਸੇਵਾਲੇ ਦੇ ਪਿੱਛੇ ਲੱਗ ਕੇ ਆਪਣੀ ਕਦਰ ਲੋਕਾਂ ਦੇ ਦਿਲਾਂ ਚੋਂ ਘਟਾ ਲੈਣੀ ਅਜੇ ਵੀ ਉਸ ਖੱਚ ਦਾ ਖਹਿੜਾ ਛੱਡ ਦੇਣਗੇ ਤਾਂ ਚੰਗੇ ਰਹਿਣਗੇ

    • @gorukamojamn6613
      @gorukamojamn6613 2 роки тому +4

      @@jvjhkghvh1964 hii

    • @arshdeepsingh8609
      @arshdeepsingh8609 2 роки тому +7

      Y ghoul

    • @mpsinghkhalsa5372
      @mpsinghkhalsa5372 2 роки тому +2

      @@jvjhkghvh1964 I will also need a lot more of 07 in this

    • @pargatsingh6668
      @pargatsingh6668 2 роки тому +4

      Thanks Chris

  • @AMANSINGH-ku8yg
    @AMANSINGH-ku8yg 8 місяців тому +13

    ਠੋਕੀ ਚੱਲ ਵੀਰੇ

  • @user-fy9hv6cf4l
    @user-fy9hv6cf4l День тому

    ਮੈਨੂੰ ਏ ਸੋਗ ਬਹੁਤ ਵਧੀਆ ਲੱਗਦਾ ਐ ਬਹੁਤ ਸੁਣਦੀ ਆ ❤❤

  • @SurjeetSingh-no1ix
    @SurjeetSingh-no1ix 2 роки тому +680

    ਮੈਨੂੰ ਪਹਿਲਾਂ ਇਹ ਪਤਾ ਸੀ ਜੋ ਇੰਨਾ ਟਾਈਮ ਲਾ ਦਿੱਤਾ ਐਲਬਮ ਤੇ ਕੋਈ ਵੱਡਾ ਸੱਪ ਹੀ ਕੱਢਣਗੇ 👌👌👌👌👌

    • @user-so7fi4bu7m
      @user-so7fi4bu7m 2 роки тому +30

      😁😁😁👌👌👌

    • @SandeepKumar-kn2ht
      @SandeepKumar-kn2ht 2 роки тому +16

      Gggggggggggggggg

    • @GaganDeep-dh2yz
      @GaganDeep-dh2yz 2 роки тому +2

      @@user-so7fi4bu7m wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwawwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwww

    • @surajmeharda6775
      @surajmeharda6775 2 роки тому +2

      @@user-so7fi4bu7m s

    • @surajmeharda6775
      @surajmeharda6775 2 роки тому

      @@user-so7fi4bu7m gye

  • @daljitsandhu8603
    @daljitsandhu8603 2 роки тому +351

    ਅਣਖੀਲਾ ਸੁਣ ਸੁਣ ਵੱਡੇ ਹੋਏ ਆ 👌👌
    ਸਾਰੀਆਂ ਜੋੜੀਆ ਦਾ ਪਿਉ ਅਣਖੀਲਾ ❤️❤️🙏

    • @pb46wala76
      @pb46wala76 2 роки тому +12

      Sahi gl va Es gal vch koi sak nhi va

    • @gurjitgurjit7399
      @gurjitgurjit7399 2 роки тому +21

      ਪਿਉ ਸਾਰੀਆਂ ਦਾ ਚਮਕੀਲਾ ਸੀ

    • @daljitsandhu8603
      @daljitsandhu8603 2 роки тому +10

      @@gurjitgurjit7399 ਮੈ ਅੱਜ ਦੇ time ਦੀਆ ਜੋੜੀਆ ਦੀ ਗਲ ਕਰ ਰਹੇਆ 👍👍

    • @SanjeevKumar-qq6gs
      @SanjeevKumar-qq6gs 2 роки тому +3

      ਚਮਕੀਲੇ ਦਾ ਪਿਉ ਸੁਰਿੰਦਰ ਛਿੰਦਾ ਆ

    • @75082gurmejsingh
      @75082gurmejsingh 2 роки тому +2

      ਸਹੀ ਗੱਲ ਵੀਰ ਜੀ

  • @satindersingh7432
    @satindersingh7432 10 місяців тому +6

    ਓਹੋ music ਵੀ ਸਿਰਾ 👌👌

  • @sandhujatt1362
    @sandhujatt1362 Рік тому +5

    # ਬੱਲੇ ,,,,ਨਜਾਰਾ ਅਾ ਗਿਅਾ

  • @Deepp3022
    @Deepp3022 2 роки тому +226

    ਬੰਬ ਗਾਣਾ 🔥🔥ਸਾਰੇ ਟਰੈਕਟਰਾਂ ਤੇ ਆਹੀ ਗਾਣਾ ਵੱਜਣ ਦਿਆ ਹੁਣ ਤੇ,,,,,,

  • @rrrihanjoy235
    @rrrihanjoy235 2 роки тому +26

    Siraaaa bhai ji Attt kra ti 👍👍👍ਆ ਲੋਹੜੀ ਤੇ 50 ਵਾਰੀ song ਲਾਇਆ ਸੀ 🙏🙏

    • @jassusinghkalasingh2337
      @jassusinghkalasingh2337 Рік тому +2

      wereL4
      In

    • @RamsinghSandhu-ji6vu
      @RamsinghSandhu-ji6vu 6 місяців тому

      ​@@jassusinghkalasingh2337😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😅😊😊😊😊😊😊😊😅😅😅😊😊😊😊😅😅😅😅😊😊😅😅😅😊😊😅😊 . 6g

  • @sukhsingh6730
    @sukhsingh6730 Рік тому +6

    ਬੰਦਾ ਸਿਰਾ ਆ ਗੀਤ ਵੀ ਸਿਰਾ ਆ

  • @balwinderpadda2311
    @balwinderpadda2311 2 місяці тому +3

    ਬਹੁਤ ਵਧੀਆ ਗੀਤ

  • @satnam_Jalalabad
    @satnam_Jalalabad 2 роки тому +223

    ਬਹੁਤ ਘੈਟ ਗਾਣਾ ਹੈਗਾ, ਮੈ ਫੋਟੋਗ੍ਰਾਫੀ ਦਾ ਕੰਮ ਕਰਦਾ ਹਾਂ, ਹਰ ਫੰਕਸ਼ਨ ਤੇ ਮੈਨੂੰ ਆਹੀ ਗਾਣਾ ਸੁਣਨ ਨੂੰ ਮਿਲਦਾ, ਮੇਰੀ ਗੱਡੀ ਵਿਚ ਵੀ ਇਹੀ ਗਾਣਾ ਰਿਪੀਟ ਚਲਦਾ
    ਸਦਾਬਹਾਰ ਗਾਣਾ

  • @mahik2953
    @mahik2953 2 роки тому +12

    302 ਲੱਗੂ ❤❤❤❤❤💪💪💪😊

  • @rajindersidhu7985
    @rajindersidhu7985 10 місяців тому +37

    ੨ ਸਾਲ ਬਾਅਦ ਵੀ ਰੋਜ ਚਲਦਾ। ❤❤

  • @kuldeepkhattra3095
    @kuldeepkhattra3095 Рік тому +47

    ਆਵਾਜ਼+ਬੋਲ+ਸੰਗੀਤ=🔥💥 ਹਰੇਕ DJ ਦਾ ਸਿੰਗਾਰ ਹੌਸਲੇ ਵਧਾਊ ਗੀਤ

  • @fouji779
    @fouji779 2 роки тому +18

    ਸਿਰਾ ਸਿਰਾ ਸੋਗ ਦਿਲ ਖੁਸ਼ ਕਰਤਾ ❣️❣️❣️❣️❣️❣️❣️❣️❣️❣️❣️

  • @gurpreetsinghgill5752
    @gurpreetsinghgill5752 2 роки тому +23

    ਬਹੁਤ ਵਧੀਆ ਸੋਗ ਲਾਵ ਜੂ ❤️👍🏻
    ਕਿਸਾਨ ਮਜ਼ਦੂਰ ਜਿੰਦਾ ਬਾਦ

  • @g-sgillsaab
    @g-sgillsaab 7 місяців тому +4

    ਆਨੰਦ ਆ ਗਿਆ ਬਈ ਸੁਣਕੇ ਗਾਣਾ
    ਬਹੁਤ ਵਧੀਆ ਦੱਬ ਕੇ ਰੱਖ ਕਿਲ੍ਹੇ ਏਦਾਂ ਹੀ ❤❤

  • @AmanSingh-bs9yi
    @AmanSingh-bs9yi Рік тому +11

    Gaddi vich Dehli airport to Sunde he aye C Punjab nu ae song .. jdo baharo ayaa C m..❤️❤️❤️❤️❤️ bhauat sohana song aa🎉🎉🎉

  • @navjotkauldhar17
    @navjotkauldhar17 2 роки тому +315

    ਭਾਵੇਂ 100 ਵਾਰੀ ਸੁਣ ਲਓ ਜਮਾ ਨੀ ਮਨ ਅੱਕਦਾ.... ਜਦੋ ਦਾ ਗਾਣਾ ਆਇਆ ਸੁਣੇ ਬਿਨਾਂ ਨੀਂਦ ਨੀ ਆਉਂਦੀ 😍.... ਬਲਕਾਰ ਅਣਖੀਲਾ×ਮਨਜਿੰਦਰ ਗੁਲਸ਼ਨ ×ਬੱਬੂ ਬਰਾੜ 🔥🔥🔥🔥🔥🔥

  • @gurlalfarmer3559
    @gurlalfarmer3559 2 роки тому +68

    ਨਈਂ ਰੀਸਾਂ ਬਾਈ ਤੁਹਾਡੀਆਂ...👌
    ਸਦਾਬਹਾਰ ਹੋ ਤੁਸੀਂ...♥
    ਤੁਹਾਡੀ ਜਗ੍ਹਾ ਕੋਈ ਨਹੀਂ ਲੈ ਸਕਦਾ...♥

  • @natureloverrandeep
    @natureloverrandeep Рік тому +31

    ਸਿਰਾ ਕਰਾਤਾ ਬਾਈ ਮਜ਼ਬੀ ਸਿੱਖ ਨੇ😊😊😊😊

    • @ParminderAttwal-hg3bx
      @ParminderAttwal-hg3bx Рік тому +2

      👌👍👌👍

    • @user-yj5hg5om1q
      @user-yj5hg5om1q 2 місяці тому +4

      ਗੀਤ ਵਿੱਚ ਤਾਂ ਜੱਟ ਜੱਟ ਕਰੀ ਜਾ ਰਿਹਾ ਹੈ

    • @BillodonBillodon
      @BillodonBillodon 2 місяці тому +1

      ​@@ParminderAttwal-hg3bx3:22

    • @BillodonBillodon
      @BillodonBillodon 2 місяці тому +2

      ❤❤❤❤

    • @g-sgillsaab
      @g-sgillsaab Місяць тому +1

      ada hi krode att majbi fer
      hor kuj das o ve kardo km
      garm hi rakde baki gusa n
      kre mere gal d bhra hor kida

  • @rajvir5201
    @rajvir5201 2 дні тому

    🎉🎉🎉🎉🎉 ਸਿਰਾ ਬਾਈ ਜੀ 😅😅😅😅ਇਹ ਗਾਣਾ ਸੁਣ ਕੇ ਮੈਂ ਡੇਲੀ ਜਿੰਮ ਲਾਉਣਾ 😅😅😅😅

  • @ArshAulakh
    @ArshAulakh 2 роки тому +22

    ਬਹੁਤ ਸੋਹਣਾ ਗੀਤ

  • @dalwindersingh3937
    @dalwindersingh3937 2 роки тому +668

    ਇਹ ਹੁੰਦਾ ਗਾਣਾ ਦਿਲੋਂ ਫੈਨ ਆ ਵੀਰੇ ਤੇਰੇ👌👌👌👌👌❤❤❤❤❤

  • @its__fouji1440
    @its__fouji1440 Рік тому +13

    ਅੱਜ ਵੀ ਇਹ ਸੋਂਗ ਕਿੰਨਾ ਵਧੀਆ ਲੱਗਦਾ

  • @babbumaan2480
    @babbumaan2480 Рік тому +10

    Hje vi repeat ਤੇ ਚਲਦਾ 🎧🎧

  • @chamkaursarao1615
    @chamkaursarao1615 2 роки тому +126

    ਤਿੰਨ ਵਾਰੀ ਅਖਾੜਾ ਸੁਣਿਆ ਅਣਖੀਲੇ ਦਾ ਸਿਰਾ ਕਰਦਾ ਵੀਰ love you es jodi nu

  • @secretsuperstar8243
    @secretsuperstar8243 2 роки тому +241

    ਵਿਆਹਾਂ ਚ ਆਹੀ ਚਲਦਾ 100 ਵਾਰੀ ❤❤

  • @sukhwinderbhau1477
    @sukhwinderbhau1477 Рік тому +3

    ਸਭ ਤੋਂ ਸੁਪਰ ਹਿੱਟ ਜੋੜੀ

  • @jaspalsahota4255
    @jaspalsahota4255 8 місяців тому +6

    👍👍bale majbhya

  • @bhindersingh4676
    @bhindersingh4676 2 роки тому +80

    ਸਾਰੀ ਰਾਤ ਦਿੱਲੀ ਮੋਰਚੇ ਤੇ ਆਹ ਗੀਤ ਬਹੁਤ ਚੱਲਿਆ 👍👍

  • @bittugirdher2123
    @bittugirdher2123 2 роки тому +612

    ਬੱਬੂ ਬਰਾੜ ਦੀ ਕਲਮ ਨੂੰ ਸਲਾਮ ਅਣਖੀਲਾ ਸਾਬ ਦੀ ਜੋੜੀ ਨੂੰ ਪਰਮਾਤਮਾ ਚੜਦੀ ਕਲਾਂ ਵਿੱਚ ਰੱਖਣ

    • @baljindersingh8151
      @baljindersingh8151 2 роки тому +23

      Nice

    • @dimpledimplekumear3618
      @dimpledimplekumear3618 2 роки тому +14

      @@baljindersingh8151 qqq

    • @armindersingh6799
      @armindersingh6799 2 роки тому +3

      P
      P

    • @jassumahaljassumahal8508
      @jassumahaljassumahal8508 2 роки тому +8

      @@armindersingh6799 x , vz/

    • @sattasatta2137
      @sattasatta2137 2 роки тому +2

      @@baljindersingh8151 ਪਪਪਪਪ੦ਪਪਪਪਪਪ੦ਪ੦੦੦੦੦੦੦ਪ੦੦੦੦੦੦੦੦੦੦੦੦ਪ੦੦੦੦੯੯੦੦ਪ੦ਪਪ੯੦੯੯ਪ੯੯੦੯੯੯੯੯੯੯੯੯੯੦੯੯੯੯੯੯੯੯੯੯੯੯ਪ੯੯੯੯ਪ੯੯੯ਪਪਪ੯੯

  • @AtifGujjar5911
    @AtifGujjar5911 26 днів тому +12

    Who's come after listening 410 sidhu mose wala ❤

  • @satindersingh7432
    @satindersingh7432 10 місяців тому +5

    Awaj ਸਿਰਾ

  • @desideshokeen1509
    @desideshokeen1509 2 роки тому +429

    ਏਹ ਤਾਂ ਸਦਾ ਸੁਣਨ ਵਾਲਿਆਂ ਚ ਅਾ ਗਿਅਾ ਗਾਣਾ ਤੇ ੲਿੱਦਾ ਈ ਚੱਲਿਆ ਕਰੂ BALKAR BAI❤️

  • @GurpreetSingh-le7vc
    @GurpreetSingh-le7vc 2 роки тому +15

    ਬਹੁਤ ਹੀ ਵਧੀਆ ਸੌਂਗ ਜਿਨੀ ਵਾਰੀ ਮਰਜ਼ੀ ਸੁਣ ਲਈਏ ਚੰਗਾ ਹੀ ਲੱਗਦਾ

  • @user-ef5mz2zs1h
    @user-ef5mz2zs1h 3 місяці тому +2

    ਬਹੁਤ ਘੈਟ ਐ

  • @jaspreetgill1715
    @jaspreetgill1715 6 місяців тому +17

    ਟਾਈਮ ਟਪਾ ਮਿੱਤਰਾ ਕੈਸੇਟ 2004 ਚ ਆਈ ਸੀ ਉਦੋ ਤੋਂ ਇਹ ਸੁਪਰ ਹਿੱਟ ਜੋੜੀ ਦੇ ਗਾਣੇ ਨੋਨ ਸਟੋਪ ਚਲਦੇ ਆ ਮੇਰੇ ਕੋਲ 2023 ਕੌਣ ਕੌਣ ਸੁਣ ਰਿਹਾ ਅਣਖੀਲਾ ਤੇ ਗੁਲਸ਼ਨ ਦੇ ਘੈਂਟ ਗਾਣੇ 😍😍😍

  • @user-cy8gc1bl5u
    @user-cy8gc1bl5u 2 роки тому +174

    ਵਾਹ ਬਈ ਵਾਹ
    ਨਹੀਂ ਰੀਸਾਂ ਤੇਰੀਆ
    🙏🏽🙏🏽🙏🏽🙏🏽🙏🏽

  • @deepkth5677
    @deepkth5677 2 роки тому +400

    ਅਣਖੀਲਾ ਸਾਬ ਦਾ ਦੁਨੀਆ ਦੇ ਸਭ ਤੋਂ ਸੋਹਣੇ ਗੀਤਾਂ ਵਿਚੋਂ super hit song ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

    • @parmindersidhurecords7999
      @parmindersidhurecords7999 2 роки тому +9

      Koka koka

    • @prabhjotcheema1607
      @prabhjotcheema1607 2 роки тому +2

      @@parmindersidhurecords7999 àaaàaa

    • @prabhjotcheema1607
      @prabhjotcheema1607 2 роки тому +4

      @@parmindersidhurecords7999 a

    • @SunilKumar-io6pq
      @SunilKumar-io6pq 2 роки тому

      👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰👰

    • @littlemonk70
      @littlemonk70 2 роки тому +3

      Babbu maan is best singer in indai

  • @JaswinderSingh-gp4yg
    @JaswinderSingh-gp4yg 4 місяці тому +3

    Eh gana. Bai balkar de mooho e sohna lagda aa.
    Sira la ta bai ji.

  • @sundersaab390
    @sundersaab390 Рік тому +11

    ਕੋਈ ਤੋੜ ਨਈ ਜੀ ਤੁਹਾਡਾ 👍👍

  • @pritpalgill4929
    @pritpalgill4929 2 роки тому +10

    ਵਾਰ ਵਾਰ ਸੁਨਣ ਦਾ ਜੀ ਕਰਦਾ ਹੈ ਬਹੁਤ ਸੋਹਣਾ ਗਾਣਾ ਹੈ

  • @SandeepInsanTakhatmal
    @SandeepInsanTakhatmal 2 роки тому +46

    ਇਕ ਗੱਲ ਤਾਂ ਹੈ ਜਦੋਂ ਵੀ ਇਹ ਜੋੜੀ ਗੀਤ ਕਡਦੀ ਆ ਨਾ ਸਿਰਾ ਹੀ ਕਰਾ ਦਿੰਦੀ ਆ ,ਇਹ ਨੂੰ ਕਹਿੰਦੇ ਆ ਸਦਾਬਹਾਰ ਗੀਤ 👍👍👍👍👍👍👏👏👏👏👏👏👏👋👏👏👏👏👏👏👌👌👌👌👌👌👌👌👌👌👌👌

  • @LakhwinderSingh-de1vk
    @LakhwinderSingh-de1vk Місяць тому +1

    ਬੁਹਤ,, ਵਧੀਆ,, ਆਵਾਜ਼,,ਦੇ,,ਮਾਲਕ,ਪਿਆਰੀ,, ਜੋੜੀ ❤❤❤

  • @onkarsingh7728
    @onkarsingh7728 Рік тому +12

    Sidhu ne bohut di lyf ch raunak lya diti es krke ❤ ch wsds duniya de😊

  • @kuldeepkhattra3095
    @kuldeepkhattra3095 2 роки тому +25

    DJ ਤੇ ਪਹਿਲੀ ਪਸੰਦ ਹੈ ਅੱਜ ਵੀ ਗਾਣਾ ਸੁਣ ਕੇ ਸਵਾਦ ਆ ਜਾਂਦਾ

  • @binnysinghanwala9688
    @binnysinghanwala9688 2 роки тому +169

    ਜੀਉੰਦਾ ਰਹਿ ਅਣਖੀਲਿਆ ਬੰਬ ਰੀਲ ਆ ਪੂਰੀ 🔥🔥

  • @ashoksinghrai2070
    @ashoksinghrai2070 10 місяців тому +2

    ਅੱਜ ਮੈ ਕੰਬਾਈਨ ਤੇ ਲਾਇਆ ਸੀ ਸੁਆਦ ਆ ਗਿਆ

  • @gurmelsingh7297
    @gurmelsingh7297 Рік тому +6

    ਵਧੀਆ ਗਾਇਆ ਬਾਈ ਨੇ ਵਧੀਆ ਜੋੜੀ ਹੈ ਜੀ

  • @tarsemdhillon4074
    @tarsemdhillon4074 2 роки тому +126

    ਆਵਾਜ਼ ਤੇ ਗੀਤ ਦਿਲ ਨੂੰ ਕੀਲ ਦੀ ਜਾਂਦੀ ਆ ਬਾਈ ਜੀ
    Love you 👌👌

  • @GurpreetSingh-cd8dy
    @GurpreetSingh-cd8dy 2 роки тому +17

    2007 to sun na shuru kita c 22 g nu ajj tak sunde aa agge v sunange ......
    Bamb gaana ....
    😘😘😘😘

  • @bittumasihmellkan1803
    @bittumasihmellkan1803 Рік тому +2

    Siraaa hi song aa

  • @hardipsingh7339
    @hardipsingh7339 8 місяців тому +7

    ਘਰ ਘਰ ਕੀ ਕਹਾਣੀ ਹੈ ਵਹਿਗੁਰੂ ਮਿਹਰ ਕਰੇ

  • @jassasandhu3287
    @jassasandhu3287 2 роки тому +15

    Siraaaaaaaaa poora kam 👍
    Jassa Sandhu Jagraon tu

  • @sukhisekhonsekhon8289
    @sukhisekhonsekhon8289 2 роки тому +8

    ਬਹੁਤ ਹੀ ਬਦੀ ਆ ਸੋਗ ਏ ਬਾਈ ਜੀ

  • @jatinderdhillon9492
    @jatinderdhillon9492 Рік тому +5

    ਵਾਈ ਬਹੁਤ ਹੀ ਸੋਹਣਾ ਗੀਤ ਆ

  • @manjitsharma3009
    @manjitsharma3009 9 місяців тому +15

    Jahre bade bar bar sunde plz like thokho 👍

  • @gurlalsingh1614
    @gurlalsingh1614 2 роки тому +18

    ਤੇਰੇ ਗੀਤ ਤਾਂ ਹਮੇਸ਼ਾ ਹਿੱਟ ਹੁੰਦੇ ਆਏ ਵੀਰ ਤੇਰੇ ਗੀਤ ਸੁਣ ਕੇ ਸਕੂਣ ਮਿਲਦਾ 🙏 ਅਵਾਜ਼ ਬਹੁਤ ਬਹੁਤ ਬਹੁਤ ਸੋਹਣੀ ਆ,,ਅੱਜ ਕੱਲ ਗੀਤ ਤਾਂ ਸਿਰਫ ਇੱਕ ਦੋ ਦਿਨ ਚਲਦੇ ਆਏ ਵੀਰ,,ਟਾਈਮ ਟਪਾ ਮਿਤਰਾਂ ਅੱਜ ਵੀ ਸੁਣੀ ਦਾ ਸਦਾ ਬਹਾਰ ਗੀਤ ਸਾਰੇ,, ਪ੍ਰਮਾਤਮਾ ਤਰੱਕੀ ਬਕਸ਼ੇ ਹਮੇਸ਼ਾ ਲਵ ਯੂ ਵੀਰ

  • @dharampalsinghsran9946
    @dharampalsinghsran9946 2 роки тому +16

    Sera y ji jode ate gana👍👍👍👍👍👍👍waheguru ji mehar karn 🙏

  • @rinku2330
    @rinku2330 Рік тому +4

    Hun aaj kal ta a ganne bina viah pura he nhi hunda 😂👌

  • @lyricepunjabistutas7827
    @lyricepunjabistutas7827 Рік тому +13

    ਬਹੁਤ ਵਧੀਆ ਗੀਤ 👍👍

  • @v-jayrandhawa1170
    @v-jayrandhawa1170 2 роки тому +69

    ਵੀਡੀਓ ਵੀ ਬਣਨੀਂ ਚਾਹੀਦੀ ਹੈ ਗਾਣੇਂ ਦੀ
    🔥🔥🔥🔥

  • @jagrupsingh5186
    @jagrupsingh5186 2 роки тому +8

    ਬਹੁਤ ਵਧੀਆ ਸੋਗ

  • @gurindarkumarkumar-nn2vs
    @gurindarkumarkumar-nn2vs 11 місяців тому +2

    2024 vich kon kon sunda aha song

  • @Soni_sahab_7866
    @Soni_sahab_7866 Місяць тому +67

    410 song SIDHU MOOSE WALA sunke kon aaya❤

  • @navjotsahari6210
    @navjotsahari6210 2 роки тому +66

    ਬਹੁਤ ਵਧੀਆ ਗੀਤ ਆ ਅਣਖੀਲਾ ਸਾਬ
    ਮੈਂ ਤਾਂ ਇੱਕ ਦਿਨ ਵਿੱਚ 20 ਵਾਰ ਤੋਂ ਵੱਧ ਵਾਰ ਸੁਣਦਾ ਜੀ

    • @sukhpreet9720
      @sukhpreet9720 2 роки тому +3

      Sachi bhut nice aa

    • @guri3818
      @guri3818 Рік тому +1

      Hji navjot veer ji mai v.din vich bahut baar sundi aa very nice song ❤️❤️❤️👌👌👌👌👌👌

  • @armaangill8797
    @armaangill8797 2 роки тому +255

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਆ ਇਸ ਜੋੜੀ ਤੇ🙏🏻🙏🏻

  • @tarundeepsharma9104
    @tarundeepsharma9104 11 місяців тому +2

    Ajj v ahi chalda❤

  • @Parveen323
    @Parveen323 Рік тому +7

    Nice song ...god bless you 👍👍👍

  • @HarpreetKaur-qk9mp
    @HarpreetKaur-qk9mp 2 роки тому +7

    ਬਹੁਤ ਹੀ ਵਧੀਆ ਗਾਨਾ ਹੈ

  • @kulwindersarpanchkinda7064
    @kulwindersarpanchkinda7064 2 роки тому +44

    ਸਿਰਾ ਕਰ ਦਿੱਤਾ ਸੱਚ ਸੁਣਾ ਦਿੱਤਾ ਸੂਬੇ ਵਿਚ ਸੋਰ ਮਚਾ ਦਿੱਤਾ ਗੀਤ ਨੇ ਪੰਜਾਬ ਤੋਂ ਚੰਡੀਗੜ੍ਹ ਰਾਜਧਾਨੀ ਤੋਂ ਦਿੱਲੀ ਤੱਕ ਹੜਕੰਪ ਮਚਾ ਦਿੱਤੀ ਹੈ

  • @jatinder512
    @jatinder512 10 місяців тому +3

    Ghaint awaz pure soul sab ok sur lines❤

  • @romytanwar5160
    @romytanwar5160 Рік тому +16

    legend chmkila
    ......
    .....🥀🥀🥀🥀🥃
    bhai aapki aawaj or lyris bhi legend amkila ke aas paas hi h🍂💯🙂

  • @vickysingh6235
    @vickysingh6235 2 роки тому +28

    ਅਵਾਜ ਬੰਬ ਆ ਬਾਈ ਪ੍ਰਮਾਤਮਾ ਹੋਰ ਤਰੱਕੀਆ ਬਖ਼ਸਣ

  • @gurdeepbareta3325
    @gurdeepbareta3325 2 роки тому +70

    ਬੋਹਤ ਬਧੀਆ ਬਾਈ ਜੀ ਮਾਲਕ ਚੜਦੀ ਕਲਾ ਵਿੱਚ ਰੱਖੇ ਜੀ

  • @sonasona2674
    @sonasona2674 Рік тому +5

    ਹਿੱਕ ਦੇ ਜ਼ੋਰ ਤੇ ਗਾਇਆ ਗਿਆ ਗੀਤ। ਬਹੁਤ ਵਧੀਆ

  • @sunnyaussie3
    @sunnyaussie3 Рік тому +52

    Bamb yaar full on fire
    Good pump the beat
    302 🔥🔥🔥🔥

  • @sukhjeetdigital2325
    @sukhjeetdigital2325 2 роки тому +49

    🎧headphones🎧+full volume nice combination

  • @pb61walauv
    @pb61walauv 2 роки тому +38

    ✍️ਕਲਮ ਤੇ ਬੰਦੇ ਚ ਦਮ ਅਾ 💪😎 god bless you

  • @parvinder777
    @parvinder777 10 місяців тому +9

    ਮਨਜਿੰਦਰ ਗੁਲਸ਼ਨ ਜੀ ਦੀ ਅਵਾਜ਼ ਕਾਇਮ ਹੈ।

  • @surinderkumar-hp1hk
    @surinderkumar-hp1hk 6 місяців тому +2

    End song and end voice of snkhila and gulshan ji di.

  • @Jot_brar_0022
    @Jot_brar_0022 2 роки тому +164

    ਜਿੱਦਣ ਜੱਟ 🔥ਬਾਹਰ ਆ ਗਿਆ 302🚫 ਲੱਗੂਗੀ

  • @gurmukhsingh1049
    @gurmukhsingh1049 2 роки тому +271

    ਅੱਤ ਜੋੜੀ , ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

    • @neetadriver4365
      @neetadriver4365 2 роки тому +4

      11

    • @sarbjeetkaur225
      @sarbjeetkaur225 2 роки тому +2

      @@neetadriver4365 Iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii8iiiiiiiiiiiiiiiiiiiii8iiiiiiiiiiiiiii888iiiiiiiiiiiiiiiiiiiiiiiiiii8iiii8i8iiiiiiiiiiiiiiiiiiii8i8iii8iiiiiiiiiiiiiiiiiii8iiiiiiiiiiiiii8iiiii88i8iiiiiiiiii8iiiiiiiiii8iiiiiiiiiiiiiiiiiiiii8iiiii8iiiiiiiiiiiiiiiii8iiii8iiiiiiiiiiiiiiiii8iiiiii8iiiii8ii8iiiiiiiiiiiiiiiiiiiiiiiiiiiiiiiiiiiiiiiiii8iiii8iiiiiiiiii88iiiiiiiii8iiiiiiiiii8iiiiiiii888iiiiiiii8ii8ii8iiiiiiiiii8iiiiii8iiiiiiiiiiiiiiiii8i8i8iiiiiiiiiiiiiiiiiiiiiii8iiiiiiiii8iiiii8ii8iiii8iiii8iiiiii8ii8iiiii8iiiiiiiiii8iiiiiiiiiiiiii8iiii8iii8iiiii8iii8iiiiiiiiii8i8iii88ii8iiiii8iii88ii88i8i8888i8i8ii888i8i88i88iii888i8888i8i8i8i8i88iiiii8iiiii8ii8i8i8iiii88iiiiiiii88i88iiiiiiiiiiiiiiiiiiiiiiiiiiiii8i8i8iii8iiiiiiiiiiiiiiiiiiiiii8iiiiiiiiiiiiiiiiiiiiiiiiiiiiiiiiiiiiiiiiiiiii8iiiiiiiiiiiiiiiiiiiii8i88iiiii8i8ii8i8i8iii8i8iiiiiiiiiiii888iiii88i8i8iiiiiii8iiii8i88iiiiiiiiiiiiiiiii8i88iii8iiiiii8

    • @pinasingh276
      @pinasingh276 2 роки тому +2

      @@sarbjeetkaur225
      P

    • @satyambaramsinger8860
      @satyambaramsinger8860 2 роки тому

      Nice

    • @KulwantSingh-mh8pi
      @KulwantSingh-mh8pi 2 роки тому

      @@sarbjeetkaur225 aaaaaaaaaaaa

  • @sukhchainsingh8785
    @sukhchainsingh8785 Рік тому +6

    2023 vch kon kon sun rha a song

  • @sonukumar-pn3sr
    @sonukumar-pn3sr Рік тому +1

    22 ਅਣਖੀਲਾ ਦਾ 302 ਗੀਤ

    • @RajSingh-xf3tb
      @RajSingh-xf3tb Місяць тому

      ਇਹ ਪਹਿਲਾਂ ਹੀ ਹਿੱਟ ਆ

  • @vikram0096
    @vikram0096 2 роки тому +20

    ਸਿਰਾ ਬਾਈ ਤੇਰੀ ਗਾਇਕੀ ਯਾਰਾ...ਫੈਨ ਆ ਤੇਰੇ 👍👍👍

  • @vickybrar8932
    @vickybrar8932 2 роки тому +153

    ਇਹ ਗਾਣਾ ਸਦਾ ਬਹਾਰ ਆ

  • @rajanshergill1310
    @rajanshergill1310 Рік тому +20

    Sunn k mzza aa janda 🔥

  • @lover-sy4vy
    @lover-sy4vy 7 місяців тому +3

    Bahut vadiya ji song ❤ fov. Song aa ❤😊

  • @singhmangalaulakh9077
    @singhmangalaulakh9077 2 роки тому +25

    ਕਿਆ ਬਾਤ ਆ

  • @user-lr1hf3my4e
    @user-lr1hf3my4e 2 роки тому +9

    ਚੜ੍ਹ ਕੇ ਬੋਲਦਾ ਗੀਤ, ਬਹੁਤ ਸ਼ਾਨਦਾਰ

  • @BabluSotra
    @BabluSotra Місяць тому +1

    ਬਹੁਤ ਅੱਛਾ

  • @SandeepKumar-zt3ze
    @SandeepKumar-zt3ze 15 днів тому +1

    Kaali-kaali range vich vjje Ankhila!!!

  • @h.srecord9379
    @h.srecord9379 2 роки тому +66

    ਬਹੁਤ ਵਧੀਆ ਗੀਤ 🔥🔥❤️

  • @bajak8098
    @bajak8098 2 роки тому +13

    ਮੁਡਿੰਆ ਚ ਗੱਲ ਉਡਗੀ ,ਮੈ ਦਿਨੋ ਦਿਨੀ ਵਧੀ ਜਿਵੇ ਵੇਲ ਵੇ,,🥰🥰🥰🥰

    • @semakingra2252
      @semakingra2252 2 роки тому

      LL isnosxxxdlt the named recipients to buy J med J

    • @Laxmanrampawar
      @Laxmanrampawar 8 місяців тому

      Ashmanghumman🙏🙏🙏

  • @user-vx5we3ts1l
    @user-vx5we3ts1l 9 місяців тому +6

    ਬੰਬ ਗਾਣਾ ਵੀਰੇ

  • @NinderSingh-ec5or
    @NinderSingh-ec5or Рік тому +12

    ਗੀਤਾਂ ਵਾਲੇ ਗੀਤ ਗਾ ਕੇ ਪੈਸੈ ਲੈਕੇ ਅਗਾਂਹ ਜਾਂਦੇ ਆ ਪਰ ਜਿਹੜੀ ਮਾਵਾਂ ਦੇ ਪੁੱਤਰਾਂ ਦੇ ਗੁਜ਼ਰਦੀ ਆ ਉਹਦਾ ਜੁਆਬ ਕਿੱਥੋਂ ਲੱਬੀਏ।