Це відео не доступне.
Перепрошуємо.

ਜੇਕਰ ਕਿਸਮਤ ਤੁਹਾਡਾ ਬਿਲਕੁਲ ਸਾਥ ਨਹੀਂ ਦਿੰਦੀ,10 ਮਿੰਟ ਇਹ ਪਾਠ ਜਰੂਰ ਸੁਣ ਲੋ,ਪਾਠ ਸੁਣਦੇ ਸਾਰ ਹੀ ਕਿਸਮਤ ਚਮਕੇਗੀ

Поділитися
Вставка
  • Опубліковано 20 чер 2023
  • ਰੋਜ਼ਾਨਾ ਗੁਰਬਾਣੀ ਸ਼ਬਦ ਕੀਰਤਨ ਸੁਣਨ , ਧਾਰਮਿਕ ਤੇ ਇਤਿਹਾਸਿਕ ਵੀਡੀਓ ਦੇਖਣ ਲਈ ਚੈਨਲ subscribe ਕਰੋ ਜੀ
    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
    ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
    ik-oNkaar sat naam kartaa purakh nirbha-o nirvair akaal moorat ajoonee saibhaN gur parsaad.
    One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~
    Gurbani Shabad Kirtan, in the channel, you can listen to the kirtan and destroy your Sadness. So subscribe to this channel and make your life successful by listening to kirtan
    Live Kirtan Sri Harmandir Sahib
    Gurbani shabad,Gurbani / Shabad, Gurbani shabad kirtan / Gurbani shabad 2018 / live Gurbani shabad / Gurbani shabad bhai / Gurbani shabad songs / Gurbani shabad new / live kirtan / live gurbani / live shabad kirtan / live gurbani shabad / live kirtan katha / shabad gurbani live / kirtan gubani live / shabad kirtan live / golden temple live / darbar sahib live / live darbar sahib / Latest punjabi shabad / Live kirtan daily / Non stop gurbani / Gurbani jukebox / Gurbani live channel
    #gurbani #shabad #kirtan
    ਸਭ ਤੋਂ ਪਹਿਲਾਂ ਵੀਡੀਓ ਪਰਾਪਤ ਕਰੋ ਜੀ 🙏🌹🙏🌹
    DAILY UPDATE GURBANI SHABAD KIRTAN KATHA PATH THIS CHANNEL SUBSCRIBE NOW
    Audio&video releasing content
    #japjisahibpath #jaapsahib #tavparsaadswaeye #chopaisahib #anandsahib #babadeepsinghji #happybirthday
    #rehraassahib
    #today
    #gurbanipath
    #libepath
    #livekirtan
    #shamdibani
    #amritsar
    #japjisahib
    #rehraassahib
    #gurbani
    #wahegurusimran
    #gurbanistar #dukhniwranbani #shabadkirtan #livegurbani #darbaarsahiblive #gurbanishabadkirtan #satnamwaheguru
    #japjisahib
    #newyear2023
    #japjisahib

КОМЕНТАРІ • 3,7 тис.

  • @jaspreetkaur3895
    @jaspreetkaur3895 Місяць тому +25

    Dhan dhan baba deep Singh g sab nu kushi do sabna ta mher bhra hatth rakho ❤

  • @tejindertejasdhalla1112
    @tejindertejasdhalla1112 21 день тому +6

    ਸੱਚੇ ਵਾਹਿਗੁਰੂ ਜੀ ਮੇਹਰ ਕਰੋ.. ਸਾਡੇ ਕੰਮਕਾਰ ਚੱਲੇ ਬਰਕਤ ਪਵੇ ਘਰ ਚ ਵਾਧਾ ਹੋਵੇ ਜੀ.. ਮੇਹਰ ਕਰੋ ਵਾਹਿਗੁਰੂ ਜੀ 🙏🏻🙏🏻🙏🏻😰

  • @baljitkaur2887
    @baljitkaur2887 Рік тому +7

    Wahguru wahguru wahguru wahguru wahguru 🙏🏼

  • @kamalladen3333
    @kamalladen3333 3 місяці тому +3

    Waheguru Ji

  • @user-ee7pk4tq9x
    @user-ee7pk4tq9x 3 місяці тому +68

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਦਿਲਾ ਦੀਆ‌ ਜਾਣਦੇ ਹੋ ਕਿਰਪਾ ਕਰੋ ਮਨ ਵਿੱਚ ਉਠਦੇ ਸਵਾਲਾ ਨੂੰ ਦੂਰ ਕਰੋ ਮੇਰੀਆ ਖੁਸ਼ੀਆ ਮੇਰੀ ਝੋਲੀ ਵਿਚ ਪਾ ਦਿਉ ਵਾਹਿਗੁਰੂ ਜੀ

  • @anjali_169
    @anjali_169 11 місяців тому +7

    WaheguruJi🙇🏼‍♀️🙏🏻

  • @gogagarg6992
    @gogagarg6992 5 місяців тому +30

    🙏🙏🙏🙏🙏🙏Mere ਕੰਮਾਂ ਦੀਆਂ ਰੁਕਾਵਟਾ ਨੂੰ door ਕਰੋ ਬਾਬਾ ji tusi ਜਾਨੀ ਜਾਨ ho 🙏🙏🙏🙏🙏ਮੇਹਰਾ kro ਬਾਬਾ ਜੀ

  • @SamarDharwal
    @SamarDharwal 6 днів тому +2

    ਧੰਨ ਧੰਨ ਬਾਬਾ ਦੀਪ ਸਿਘ ਜੀ ਮੇਰੇ ਪਤੀ ਨੂੰ ਛੇਤੀ ਛੇਤੀ ਠੀਕ ਕਰ ਦਿਓ, ਜੀ ਬਾਬਾ ਜੀ ਮੇਹਰ ਕਰੋ ਜੀ ❤❤🎉❤❤❤

  • @user-ranveer.123
    @user-ranveer.123 5 днів тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਮਾਂ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਵੋ ਵਾਹਿਗੁਰੂ ਜੀ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੀ ❤❤❤❤❤ ਲੰਮੀ ਉਮਰ ਕਰੀ ਵਾਹਿਗੁਰੂ ਮੇਰੀ ਮਾਂ ਦੀ ❤❤❤

  • @bawamand8420
    @bawamand8420 8 місяців тому +31

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਸੀਂ ਦਿਲਾਂ ਦੀਆਂ ਜਾਣਦੇ ਓ ਬਾਬਾ ਜੀ ਕ੍ਰਿਪਾ ਕਰੋ ਮਨ ਚਾ ਉੱਠੇ ਰਹੇ ਸਵਾਲਾਂ ਨੂੰ ਦੂਰ ਕਰੋ ਜੀ ਮੇਰੀ ਖੁਸ਼ੀ ਹਮੇਸ਼ਾ ਲਈ ਮੇਰੀ ਝੋਲੀ ਪਾਓ ਜੀ ਕ੍ਰਿਪਾ ਕਰੋ ਜੀ 🙏🙏🙏🙏

  • @GurwinderSingh-hm4dj
    @GurwinderSingh-hm4dj 11 місяців тому +411

    ਵਾਹਿਗੁਰੂ ਜੀ ਮੇਹਰ ਕਰੋ ਮੇਰੀ ਪਤਨੀ ਨੂੰ ਹਿਮਤ ਬਖਸ਼ੋ ਉਹ ਆਪਣੇ ਬੱਚਿਆਂ ਤੇ ਆਪਣੇ ਘਰ ਬਾਰੇ ਤੇ ਮੇਰੇ ਲਈ ਦਿਲ ਦਿਮਾਗ਼ ਤੋਂ ਸੋਚੇ ਸਮਝੇ ਤੇ ਆਪਣੇ ਘਰ ਆ ਜਾਵੇ

    • @Harleen866
      @Harleen866 9 місяців тому +18

      Mehar kro waheguru ji veer te🙏🤲🤲

    • @Harleen866
      @Harleen866 9 місяців тому +14

      Tusi len chle jao ji ohna nu

    • @VikramRenty
      @VikramRenty 9 місяців тому +7

      Waheguru smat bakshe

    • @ParwinderSingh-ru6mc
      @ParwinderSingh-ru6mc 9 місяців тому +5

      Waheguru ji mehar karo

    • @Technicalharjit
      @Technicalharjit 9 місяців тому +5

      Waheguru g mehr karn 🙏🏻🙏🏻🙏🏻

  • @veerpalkaur3994
    @veerpalkaur3994 3 місяці тому +12

    Waheguru g meri ਨਿਮਾਣੀ di ਅਰਦਾਸ ਬੇਨਤੀ ਕਬੂਲ krlo ਕੰਮ ਕਾਜ swar do mere sache ਸਤਿਗੁਰੂ g

  • @sukhveersran8860
    @sukhveersran8860 4 місяці тому +3

    Waheguru ji

  • @charanjitmoom5658
    @charanjitmoom5658 Рік тому +8

    Waheguru ji 🙏🙏

  • @JiwanBhawna-om2xt
    @JiwanBhawna-om2xt 4 місяці тому +46

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਅਰਦਾਸ ਪੂਰੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @SukhwinderKaur-lk4fe
      @SukhwinderKaur-lk4fe 7 днів тому

      Inj na kaho g rabb ne tuhanu duniya da sub to vada sukh deta hai tuhada bacche wehguru g da sukhar karo gilla na karo g duniya vich bhut jane is sukh to v vaje aa g😊

  • @Palwinderpalchhina19
    @Palwinderpalchhina19 2 місяці тому +6

    ਬਾਬਾ ਜੀ ਮਿਹਰ ਕਰੋ!! 🙏🏻🥺 ਹੋਰ ਦੁੱਖ ਸਹਿਣ ਦੀ ਤਾਕਤ ਨਹੀ ਮੇਰੇ ਚ🥺

  • @ManpreetKaur-zh5hd
    @ManpreetKaur-zh5hd 10 місяців тому +32

    ਧੰਨ ਧੰਨ ਬਾਬਾ ਦੀਪ ਸਿੰਘ ਜੀ ਜਾਣੇ ਅਣਜਾਣੇ ਵਿੱਚ ਹੋਈਆਂ bhulla de ਮਾਫੀ ਦੇ ਦਿਉ ji 🙏 🙏 🙏 🙏 mehera bhria hatth rkhna ang sng shaai hona ji sarbat da bhlla krio waheguru ji 🙏 🙏 🙏 🙏

  • @RamanbhinderRamanbhinder
    @RamanbhinderRamanbhinder 2 місяці тому +6

    Dhan baba deep Singh ji 🙏🏻 mehar karo

  • @SukhPooja-gi7qp
    @SukhPooja-gi7qp 2 місяці тому +2

    ਧੰਨ ਬਾਬਾ ਦੀਪ ਸਿੰਘ ਜੀ ਤੁਹੀ ਆ ਮੇਰੇ ਮਾਲਕਾ ਸਭ ਕੁਝ ਤੁਸੀ ਕਰਨਾ ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰੋ ਮੇਰੇ ਤੋ ਬੁਰੀ ਸ਼ਕਤੀ ਨੂੰ ਦੂਰ ਕਰੋ ਮੇਰੇ ਤੇ ਕਿਰਪਾ ਕਰੋ ਮੇਰੇ ਮਨ ਵਿੱਚ ਜੋ ਡਰ ਆ ਓਹਨੂੰ ਦੂਰ ਕਰੋ ਬਾਬਾ ਜੀ ਕਿਰਪਾ ਕਰੋ ਆਪਣੀ ਨਿਮਾਣੀ ਬੱਚੀ ਤੇ ... ਮੈਂ ਸਭ ਨੂੰ ਬੇਨਤੀ ਕਰਦੀ ਆ please prey for me🙏🌎

  • @RanjitSingh-in7ut
    @RanjitSingh-in7ut 10 місяців тому +7

    Dhan Dhan Saheed Baba Deep Singh Ji Maharaj Ji Di Sahadat Nu Koti Koti Pranam

  • @JasneetKaur-gb9dd
    @JasneetKaur-gb9dd 2 місяці тому +2

    Dhan dhan baba deep singh ji kotti kott parnam 🙏🙏

  • @sonusandhu3344
    @sonusandhu3344 3 місяці тому +3

    Waheguru ji waheguru ji 🙏

  • @mankaramrandhawa
    @mankaramrandhawa 11 місяців тому +4

    Waheguru ji🙏🙏dhan dhan baba deep Singh ji🙏🙏

  • @ayoobkhan7379
    @ayoobkhan7379 Рік тому +22

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਖ਼ਸ਼ ਲਓ ਜੀ ਭੁਲਣ ਹਰਿਆਂ ਅਸੀਂ ਤੇ ਤੂੰ ਬਖਸ਼ਣ ਹਾਰਾ ਏ ਵਾਹਿਗੁਰੂ ਸਰਬੱਤ ਦਾ ਭੱਲਾ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏

  • @manpreetmania_786
    @manpreetmania_786 День тому +1

    baba ji sabnu khush deo sabdiyan choli khusiyan nal bharde reho ji dhan baba deep singh ji waheguru ji baba ji ❤❤❤

  • @JasbirKaur-yy8qk
    @JasbirKaur-yy8qk 8 днів тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਰਕ ਪਰਮਿਟ ਦੀ ਦਾਤ ਬਖਸ਼ਿਸ਼ ਕਰੋ ਜੀ

  • @shamsherchhina9263
    @shamsherchhina9263 Рік тому +9

    Dhan dhan baba deep singh ji🙏

  • @DEEPZ___X
    @DEEPZ___X 8 місяців тому +23

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਚਰਣਾਂ ਚ ਬੇਨਤੀ ਕਰਦਾ ਹਾ ਮੇਰਾ ਵੀਜ਼ਾ ਜਲਦੀ ਜਲਦੀ ਆ ਜਾਵੇ ਵਾਹਿਗੁਰੂ ਜੀ ਮੇਹਰ ਕਰੋ 🙏🏻

  • @user-ug6jq5sn4z
    @user-ug6jq5sn4z 2 місяці тому +4

    ਧੰਨ ਧੰਨ ਬਾਬਾ ਦੀਪ ਸਿੰਘ ਜੀ❤❤🪯🪯✈️✈️🌹🌹🙏🙏⚘️⚘️🌷🌷

  • @ManpreetKaur-ln9mg
    @ManpreetKaur-ln9mg 4 місяці тому +5

    ਵਾਹਿਗੁਰੂ ਜੀ ਸੱਭ‌ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ....😊🙏

    • @harrysharmapcp7
      @harrysharmapcp7 4 місяці тому +1

      ਵਾਹਿਗੁਰੂ ਜੀ ਮਿਹਰ ਕਰਿੳ 🙏🙏

  • @harjitkaur4173
    @harjitkaur4173 11 місяців тому +5

    Waheguru jii waheguru ji waheguru ji 💐💐🙏🙏

  • @pawanpreet7892
    @pawanpreet7892 11 місяців тому +8

    Dhan Dhan Baba Deep Singh Ji mehr kro apne bache🙏🙏

  • @satnamkaur718
    @satnamkaur718 3 місяці тому +3

    Satnam waheguru Ji ❤❤❤❤❤❤

  • @ParamjitBhatti-vu1qg
    @ParamjitBhatti-vu1qg 2 місяці тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਭਰਾ ਨੂੰ ਸਿੱਧੇ ਰਸਤੇ ਲੈ ਕੇ ਆਓ ਬਾਬਾ ਜੀ🙏🙏

  • @jaspreetchahal8912
    @jaspreetchahal8912 11 місяців тому +8

    Dhan dhan baba deep Singh ji 🙏🙏🙏🙏🙏🙏

  • @prabhhundal2073
    @prabhhundal2073 3 місяці тому +5

    Waheguru ji mehra kreyo sab te 🙏🙏

  • @harkeeratkaurrollno57thb86
    @harkeeratkaurrollno57thb86 4 місяці тому +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ 🙏 ਮੇਹਰ ਕਰੀ ਦਾਤਿਆ 🙏 ਮੇਰੀ ਬੱਚੀ ਨੂੰ 🇨🇦 ਵਿਚ ਡਿਗਰੀ ਪ੍ਰਾਪਤ ਹੋ ਜਾਵੇ 🙏🙏 ਬਾਂਹ ਫੜਿਆ ਦੀ ਲਾਜ ਰੱਖੀ ਮਾਲਕਾ 🙏

  • @SukhdevSingh-rl6rb
    @SukhdevSingh-rl6rb Рік тому +6

    DHAN DHAN Baba Deep Singh ji

  • @GurpreetSingh-ve9ts
    @GurpreetSingh-ve9ts 3 місяці тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਬੇਟੀ ਨੂੰ ਠੀਕ ਕਰ ਦੋ ਧੰਨ ਬਾਬਾ ਦੀਪ ਸਿੰਘ ਕਿਰਪਾ ਕਰੋ

  • @DavinderKaur-tu2zj
    @DavinderKaur-tu2zj 4 місяці тому +2

    Dhan dhan baba deep singh ji

  • @arvindersingh6844
    @arvindersingh6844 11 місяців тому +6

    Dan dan baba deep ji 🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤

  • @harjotpreetsingh
    @harjotpreetsingh Рік тому +13

    Dhan dhan baba Deep Singh ji manokamnava puriya karo 🙏🇨🇦❤️🙏🙏🇨🇦❤️🙏🙏

  • @INDERJEETSINGH-bj6zt
    @INDERJEETSINGH-bj6zt 3 місяці тому +2

    Waheguru ji 🙏🏻 Apni iss Beti te 🙏🏻 Kirpa Karo 🙏🏻 Mere nikke Nikke nikke suphne poore Kar davo Dhan Dhan Baba Deep Singh ji 🙏🏻

  • @inder_kaur
    @inder_kaur 4 місяці тому +17

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ❣️🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ☝️♥️ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏♥️ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏♥️ ਧੰਨ ਧੰਨ ਬਾਬਾ ਦੀਪ ਸਿੰਘ ਜੀ ♥️🙏

  • @arshmaan041
    @arshmaan041 10 місяців тому +9

    Dhan Dhan Baba Deep Singh Ji Maharaj🌸❤️🙏

  • @Jassichahal2612Chahal
    @Jassichahal2612Chahal 4 місяці тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੇਉ ਜੀ

  • @mandeep9125
    @mandeep9125 2 місяці тому +7

    Mehvani mere waheguru ji ,meri mamni apde bchea kol ,Sade kol vapis aa gai😊
    Sukrana mere waheguru ji
    Sukria waheguru ji 😊
    Thank you,thank you ,thank you waheguru ji 😊

  • @Saab-en8mm
    @Saab-en8mm 10 місяців тому +6

    Dhan dhan Deep Singh ji waheguru mehra kr ❤🙏🙏🙏

  • @jagdevsingh6336
    @jagdevsingh6336 Рік тому +5

    Waheguru ji ❤

  • @user-bv7fz9ys3v
    @user-bv7fz9ys3v 3 місяці тому +8

    Baba Dee p Singh ji krdo mehar🙏🙏🙏🙏🙏

  • @GURPREETSINGH-v6g
    @GURPREETSINGH-v6g День тому +2

    Waheguru ji Waheguru ji Waheguru ji Waheguru ji Waheguru ji

  • @amandeepkaur-jw7hl
    @amandeepkaur-jw7hl 7 місяців тому +54

    ਅਸੀਂ ਗ਼ਰੀਬ ਆ ਵਾਹਿਗੁਰੂ ਤੁਹਾਡੇ ਬਿਨਾਂ ਕੋਈ ਸਹਾਰਾ ਨਹੀਂ।

  • @user-wb8dy9co5f
    @user-wb8dy9co5f 10 місяців тому +5

    Wahguru ji Wahguru ji Wahguru ji Wahguru ji Wahguru ji Wahguru ji 🙏🏻

  • @jagpreetsingh2926
    @jagpreetsingh2926 25 днів тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸ਼ਹੀਦ ਧੰਨ ਧੰਨ ਬਾਬਾ ਨਾਗਾ ਸਾਹਿਬ ਜੀ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @sahilpreetsinghbains7738
    @sahilpreetsinghbains7738 Рік тому +6

    Waheguru ji 🙏🏻💐❤️

  • @jobansingh4906
    @jobansingh4906 Рік тому +10

    Dhan dhan baba deep Singh ji waheguru ji

  • @gurjitkaur5044
    @gurjitkaur5044 3 місяці тому +4

    Waheguru waheguru waheguru waheguru ji ❤❤❤❤

  • @davindersinghdev3776
    @davindersinghdev3776 2 місяці тому +3

    Satnam ji 🙏🏻 sacha tera naam ji 🙏🏻; hey mere sache patshah ji sarbat daa bhala karna ji 🙏🏻 satnam ji 🙏🏻 shree waheguru ji 🙏🏻 Kirpa karna ji 🙏🏻

  • @ravneetbhangoo9361
    @ravneetbhangoo9361 Рік тому +9

    WAHEGURU JI

  • @gagan_517
    @gagan_517 3 місяці тому +3

    waheguru ji

  • @GurpreetKaur-ho3sw
    @GurpreetKaur-ho3sw 2 місяці тому +10

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏🙏🌺🥀🌹⚘️🪷🌷🌷🌷ਸਰਬੱਤ ਦਾ ਭਲਾ ਕਰੋ ਮੇਰੇ ਪ੍ਰੀਤਮ ਜੀ💐💐

  • @jasrajmann3390
    @jasrajmann3390 10 місяців тому +10

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ਆਪਣਾ ਮਿਹਰਾਂ ਭਰਿਆ ਹੱਥ ਮੇਰੇ ਪਰਿਵਾਰ ਦੇ ਸਿਰ ਤੇ ਰੱਖੀਓ ਜੀ

  • @iqwalmaan4552
    @iqwalmaan4552 2 місяці тому +5

    ਸਤਨਾਮ ਵਾਹਿਗੁਰੂ ਜੀ 🙏🙏

  • @Maanmaana-jj5oy
    @Maanmaana-jj5oy 3 місяці тому +6

    Dhan dhan baba Deep Singh ji meher kro ji 🙏

  • @heenakaur7537
    @heenakaur7537 Рік тому +9

    Dhan dhan baba deep Singh ji 🙏

  • @rajwinderkaur1930
    @rajwinderkaur1930 2 місяці тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰਿਉ ਜੀ❤😊

  • @neelamkaurneelamkaur1238
    @neelamkaurneelamkaur1238 11 місяців тому +21

    ਹੇ ਆਕਾਲ ਪੁਰਖ਼ ਸਬ ਦਾ ਭਲਾ ਕਰੋ ❤ ਸਬ ਦੀਆ ਇਸ਼ਾਵਾ ਪੂਰਿਆ ਕਰੋ waheguru Ji 🙏🥺 ਸਬ ਦਾ ਭਲਾ ਕਰੋ ਮੇਰੇ ਸਾਹਿਬ ਜੀ

  • @gavimehmi4756
    @gavimehmi4756 Рік тому +6

    🙏🙏satnam sri waheguru sahib ji🙏🙏

  • @ramancheema1869
    @ramancheema1869 3 місяці тому +4

    Dhan dhan baba deep singh ji ki jai ho ❤️🥀🙏 Waheguru ji ❤️🙏💯🥀🥀🙏🙏🌹

  • @user-wn2wx6dw3n
    @user-wn2wx6dw3n 4 місяці тому +5

    Dhan Dhan baba Deep singh ji 🙏🙏🌹🌹 Mehar Karo Baba ji 🙏🙏🌹🌹

  • @bsrandhawa4462
    @bsrandhawa4462 8 місяців тому +5

    Dhan Dhan baba deep singh jii Mehar karo waheguru jii

  • @SulinderKour-yv2kk
    @SulinderKour-yv2kk 4 місяці тому +18

    ਧੰਨ ਧੰਨ ਬਾਬਾ ਦੀਪ ਸਿੰਘ ਮੇਰੇ ਪਤੀ ਸੁਖਵਿੰਦਰ ਸਿੰਘ ਜੀ ਨੂੰ ਮੇਰੇ ਨਾਲ ਸੈਮਤ ਕਰਦੋ ਜੀ ਸਾਡੇ ਦੋਨਾ ਵਿਚ ਪਿਆਰ ਮੁਹੱਬਤ ਸਨੇਹ ਬਨਾਦੋ ਜੀ ਮੇਹਰ ਕਰਨਾ ਜੀ🙏🙏🙏🙏

  • @harshjatt8753
    @harshjatt8753 10 місяців тому +7

    Dhan Dhan baba deep singh ji ❤️🙏🤲❤️🙏🤲❤️🙏

  • @parjindergill311
    @parjindergill311 2 місяці тому +2

    Dhan Dhan Baba Deep Singh ji Mehar karru ji 🙏 ❤

  • @BittuSingh-qy7je
    @BittuSingh-qy7je 4 місяці тому +2

    ਵਾਹਿਗੁਰੂ ਜੀ ❤

  • @kanwaljitsinghnaphrey8012
    @kanwaljitsinghnaphrey8012 Рік тому +232

    ਧੰਨ ਧੰਨ ਸ੍ਰੀ ਬਾਬਾ ਦੀਪ ਸਿੰਘ ਜੀ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਹਮੇਸ਼ਾ ਹੀ ਰੱਖਣਾ ਜੀ

    • @darasingh8735
      @darasingh8735 10 місяців тому +5

      🙏🙏🙏🙏🙏🙏🙏🙏

  • @user-so8rc7ex2k
    @user-so8rc7ex2k 11 місяців тому +8

    Dhan Dhan Baba Deep Singh Mere Te Kirpa Karo Ji 🙏🙏🙏

  • @jassiwalia805
    @jassiwalia805 9 днів тому +2

    ਵਾਹਿਗੁਰੂ ਜੀ ਮੇਹਰ ਕਰੋ ਸਾਡੀ ਜੋੜੀ ਤੇ ਹਮੇਸ਼ਾ ਜਸਵਿੰਦਰ ਕੋਰ ਦਿਲਜਿੰਦਰ ਸਿੰਘ ਉਹ ਮੇਰੇ ਭੋਲੇਪਨ ਕਰਕੇ ਮੈਨੂੰ ਛੱਡ ਰਿਹਾ ਪਲੀਜ਼ ਸਾਡੀ ਜੋੜੀ ਤੇ ਹਮੇਸ਼ਾ ਮੇਹਰ ਕਰੋ ਉਹਨਾਂ ਨੇ ਮੈਨੂੰ ਸੋਡੇ ਨਾਲ ਜੋੜਿਆ ਗਾ ਬਾਣੀ ਨਾਲ ਜੋੜਿਆ ਗਾ ਸਾਡੇ ਰਿਸ਼ਤੇ ਤੇ ਆਬਦਾ ਮੇਹਰ ਭਰਿਆ ਹੱਥ ਰੱਖੋ ਤੁਸੀਂ

  • @Rajinderladdi10
    @Rajinderladdi10 16 днів тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਦਿਲਾ ਦੀਆਂ ਤੂੰ ਆਪ ਜਾਣਦੇ ਹੋ ਬਾਬਾ ਜੀ ਕਿਰਪਾ ਕਰ ਦਿਉ 🙏🙏🙏🙏🙏🙏

  • @KuldeepSingh-ce5zw
    @KuldeepSingh-ce5zw 4 місяці тому +2

    Siri tan tan baba deep singh g guru da ladla🌹🌹🌹🌹🌹🙏🙏🙏🙏🙏😔😔😔😔

  • @khushpreetkaurdhaliwal4851
    @khushpreetkaurdhaliwal4851 3 місяці тому +2

    Waheguru ji mehar karo thode bina asi kush vi nii ❤️🙏

  • @simrangill7277
    @simrangill7277 10 місяців тому +4

    Waheguru ji 🙏❤️ ਧੰਨ ਬਾਬਾ ਦੀਪ ਸੀ ❤

  • @sukhicheema7196
    @sukhicheema7196 2 місяці тому +7

    ਕਿਰਪਾ ਕਰਿਓ ਮੇਰੇ ਸੱਚੇ ਪਾਤਸ਼ਾਹ ਜੀ 🌸🙏🏻❤️🙇🏻

  • @GurwinderSingh-hm4dj
    @GurwinderSingh-hm4dj 11 місяців тому +34

    ਵਾਹਿਗੁਰੂ ਜੀ ਮੇਹਰ ਕਰੋ ਸਾਡਾ ਹਸਦਾ ਵਸਦਾ ਘਰ ਫੇਰ ਹਸਦਾ ਵਸਦਾ ਕਰ ਦੋ। ਮੇਹਰ ਭਰਿਆ ਹੱਥ ਰੱਖਣਾ ਸਦਾ ਵਾਹਿਗੁਰੂ ਜੀ

  • @jagmeetsandhu6833
    @jagmeetsandhu6833 3 місяці тому +3

    Satnam waheguru sache patshah mehar kro baba ji kirpa kro

  • @monster_pb_02_wale
    @monster_pb_02_wale 2 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ

  • @gurdittapanjori6646
    @gurdittapanjori6646 11 місяців тому +4

    Dhan dhan baba deep singh g kirpa krdo rukde kma nu chalo baba g apna mher prya hath mere ser te rakho rende karja nu vi spurn kro baba g

  • @user-pp6kv9bg7t
    @user-pp6kv9bg7t 4 місяці тому +2

    Dhan dhan Baba deep Singh ji ਸ਼ਹੀਦ

  • @sahajsoni8787
    @sahajsoni8787 11 місяців тому +7

    Dhan dhan baba deep Singh ji ❤

  • @BaggaSinghBagga-z2b
    @BaggaSinghBagga-z2b 4 дні тому +2

    Dhan dhan Baba Deep Singh ji Sukhdev Singh Sandhu ❤️ Baljeet Kaur da Anand karj karado baba ji Meher Karo ji waheguru ji ardas sun lo baba ji ❤❤❤❤

  • @chamkaurbath
    @chamkaurbath 4 місяці тому +4

    Waheguru.ji

  • @surjithsingh865
    @surjithsingh865 9 місяців тому +6

    Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @Kaishav_mini_vlogz
    @Kaishav_mini_vlogz 2 місяці тому +2

    Dhan Dhan baba deep singh ji 🙏 mehar kro baba ji🥺

  • @amarjitsinghbrainch2909
    @amarjitsinghbrainch2909 11 місяців тому +9

    Dhan baba deep singh ji🙏🙇‍♀🙇‍♀🙇‍♀🙇‍♀🙇‍♀🙇‍♀🙇‍♀🙇‍♀🙇‍♀💖

  • @user-tz3bp9nj1g
    @user-tz3bp9nj1g 11 місяців тому +5

    Wahe guru 🙏 ji 5:59 6:02

  • @GurjeetSingh-hz2ng
    @GurjeetSingh-hz2ng 16 днів тому +2

    Waheguru ji 🙏 Waheguru ji 🙏 Dhan Dhan baba deep Singh ji 🙏 Waheguru ji 🙏 Waheguru ji 🙏 Dhan Dhan baba deep Singh ji 🙏 Waheguru ji 🙏 Waheguru ji 🙏 ❤❤

  • @kulwantsingh-cy1es
    @kulwantsingh-cy1es 2 місяці тому

    🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਰੁਕੇ ਹੋਏ ਕੰਮ ਪੂਰੇ ਕਰੋ ਬਾਬਾ ਜੀ 🙏🙏

  • @tejpartapsingh5302
    @tejpartapsingh5302 11 місяців тому +6

    Waheguru g, baba g sab diya adraasa kabool krn ❤❤

  • @gurvinderkaurkaurgurvinder1153
    @gurvinderkaurkaurgurvinder1153 Рік тому +13

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @user-me2ye9wd3q
    @user-me2ye9wd3q 4 місяці тому +4

    Dhan dhan baba deep Singh ji 🙏❤️ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️