ਕੋਈ ਵੱਡੀ ਅਰਦਾਸ ਪੂਰੀ ਹੋਵੇਗੀ ਅਤੇ ਕੋਈ ਵੱਡੀ ਖੁਸ਼ਖਬਰੀ ਮਿਲੇਗੀ-GURBANI KIRTAN

Поділитися
Вставка
  • Опубліковано 1 січ 2025

КОМЕНТАРІ • 4,9 тис.

  • @sarabjeetkaur910
    @sarabjeetkaur910 4 місяці тому +186

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦੀ ਕਿਰਪਾ ਨਾਲ ਮੇਰੇ ਪੁੱਤ ਦਾ ਵਿਜਾ ਆ ਗਿਆ ਵਾਹਿਗੁਰੂ ਜੀ ਆਪ ਜੀ ਤਹਿ ਦਿਲੋ ਬਹੁਤ ਹੀ ਸੁਕਰਾਨਾ ਕਰਦੇ ਹਾਂ❤❤

  • @PardeepKaur-c4i
    @PardeepKaur-c4i Місяць тому +7

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੋ ਤੇ ਦਵਾਈਆਂ ਤੋਂ ਛੁਟਕਾਰਾ ਦਿਵਾਓ ਜੀ 🙏🙏

  • @RajGill-jo1wc
    @RajGill-jo1wc 8 місяців тому +39

    ਤੁਸੀਂ ਤੇ ਜਾਣੀ ਜਾਣ ਹੋ ਵਾਹਿਗੁਰੁ ਜੀ

    • @Rajbinber
      @Rajbinber 3 місяці тому +1

      Waheguru innathe kripa kari

  • @parmindersinghlovely3499
    @parmindersinghlovely3499 23 дні тому +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘੌ ਮੇਰੀ ਅਰਦਾਸ ਪੂਰੀ ਕਰੋ ਜੀ 🙏🏻🙏🏻🙏🏻🙏🏻🙏🏻🙏🏻🙏🏻

  • @GurpreetKaur-r8r8b
    @GurpreetKaur-r8r8b 9 місяців тому +23

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @poonamkamboj9362
    @poonamkamboj9362 9 місяців тому +18

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @diljaanpreetsingh1491
    @diljaanpreetsingh1491 3 місяці тому +4

    ਸਰਬੱਤ ਦਾ ਭਲਾ ਕਰਿਉ❤❤ਬਾਬਾ ਜੀ ❤❤

  • @mukhasinghmukhasingh3655
    @mukhasinghmukhasingh3655 10 місяців тому +105

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurlalSingh-iu6lx
    @GurlalSingh-iu6lx 2 місяці тому +7

    ਵਾਹਿਗੁਰੂ ਜੀ ਅਮ੍ਰਿਤ ਵੇਲਾ ਦੇ ਦਿਓ ਮੀਨੂੰ ਜੀ ❤❤

  • @sumandeepkaur8786
    @sumandeepkaur8786 9 місяців тому +39

    ਵਾਹਿਗੁਰੂ ਜੀ ਸਾਰੀ ਦੁਨੀਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਸੱਭ ਦਾ ਭਲਾਂ ਕਰਨਾ ਜੀ ਆਪਣੇ ਨਾਮ ਨਾਲ ਜੋੜਣਾ ਜੀ ਵਾਹਿਗੁਰੂ ਜੀ 🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐

  • @amritpalsingh5204
    @amritpalsingh5204 10 місяців тому +52

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarmanjitKaur-ir8gs
    @HarmanjitKaur-ir8gs 2 місяці тому +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦਾ ਨਾਮ ਜਪਣ ਦੀ ਦਾਤ ਬਖਸ਼ੋ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SakatarSingh-w6l
    @SakatarSingh-w6l Місяць тому +10

    ਥੰਨ ਥੰਨ। ਬਾਬਾ ਦੀਪ। ਸਿੰਘ ਜੀ ਮਾਹਰਾਜ ਬਂਚਿਆ ਦੇ ਸਿਰ ਤੇ ਆਪਣਾ ਮਿਹਰ ਭਰਿਆ ਹਂਥ ਰਂਖਣਾ ਜੀ🙏🙏🙏🙏🙏🙏🙏

  • @banibaldeepbanibaldeep7551
    @banibaldeepbanibaldeep7551 7 днів тому +1

    ਸਤਿਨਾਮੁ ਵਾਹਿਗੁਰੂ ਜੀ 🙏🙏

  • @SarabJeet-y5r
    @SarabJeet-y5r 8 місяців тому +27

    Dhan dhan baba deep Singh ji 🙏 ❤❤🎉🎉apni bachi nu kam di daat baksho ji 🙏 ❤❤🎉🎉

  • @ArshMalhi-c9o
    @ArshMalhi-c9o 5 місяців тому +18

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏 ਮੇਹਰ ਕਰਨਾ ਆਪਣੇ ਬੱਚਿਆਂ ਤੇ❤🙏

  • @jattlife7033
    @jattlife7033 5 місяців тому +31

    ਮੇਰਾ ਤੇਰੇ ਬਿਨਾ ਕੋਈ ਨਹੀਂ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਮੇਰੀ ਮਦਦ ਕਰੋ ਬਾਪੂ ਜੀ🙏🙏🙏🙏🙏🙏🙏

  • @businesslife8081
    @businesslife8081 4 місяці тому +16

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਵੀ ਆਪ ਜੀ ਦੇ ਦਰ ਤੇ ਅਰਦਾਸ ਕਰਦਾ ਹੈ ਜੀ ਸਭਨਾਂ ਦੀ ਅਰਦਾਸ ਪ੍ਰਵਾਨ ਕਰਨੀ ਜੀ 🙏🙏🙇🙇

  • @tejindersingh1242
    @tejindersingh1242 Місяць тому +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਬੇਨਤੀ ਹੈ ਕਿ ਮੇਰੀ ਝੋਲੀ ਪੱਤਰ ਪਾਈਐ 🤲🤲🤲🤲🤲👏👏👏👏👏👏👏👏🤲👏👏👏👏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🤲🤲🤲🤲🤲👏👏👏👏👏👏👏👏👏👏👏👏

  • @AbitajSingh-w4x
    @AbitajSingh-w4x 3 місяці тому +13

    ਬਾਬਾ ਦੀਪ ਸਿੰਘ ਜੀ ਸਭ ਦਾ ਭਲਾ ਕਰੋ ਮਰੀ ਮੋਨਕਾਮਨਾ ਪੂਰੀ ਕਰੋ ਮਿਹਰ ਕਰੋ

  • @JaggiJassi-wd6ox
    @JaggiJassi-wd6ox 20 днів тому +7

    ਬਾਬਾ ਜੀ ਮੇਰੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਮੈਨੂੰ ਮੰਗਣ ਲਈ ਤਾ ਬਹੁਤ ਕੁਝ ਹੈ ਪਰ ਬਾਬਾ ਜੀ ਬੱਸ ਮੈਨੂੰ ਹਮੇਸ਼ਾਂ ਆਪਣੇ ਨਾਲ ਜੋੜੀ ਰੱਖਣਾ ਜੀ ਕਲਯੁੱਗੀ ਦੁਨੀਆਂ ਤੋਂ ਦੂਰ ਰੱਖੇਉ ਜੀ ਬਾਕੀ ਤੁਸੀਂ ਆਪੇ ਜਾਣੀ ਜਾਣ ਹੋ ਜੀ🙏🙏

  • @harjindersinghdhillon3647
    @harjindersinghdhillon3647 8 місяців тому +28

    Dhan dhan baba Deep singh ji ਤੁਹਡਾ ਸ਼ੁਕਰ ਹੈ

    • @Livegurbani001
      @Livegurbani001  8 місяців тому +1

      🙏ਧੰਨ ਬਾਬਾ ਦੀਪ ਸਿੰਘ ਜੀ 🙏

  • @simmibhardwaj6088
    @simmibhardwaj6088 5 місяців тому +19

    ਬਾਬਾ ਜੀ ਮੇਰੀ ਅਰਦਾਸ ਵੀ ਸੁਣ ਲਵੋ ਜੀ🙏🙏

  • @GurmeetUppal-wd8fl
    @GurmeetUppal-wd8fl 4 місяці тому +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਭਰਿਆ ਹੱਥ ਰੱਖੋ ਪਰਿਵਾਰ ਉਪਰ

  • @HarmeetKaur-o2t
    @HarmeetKaur-o2t 9 місяців тому +36

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬੱਚੇਆਂ ਨੂੰ ਤੂੰ ਰ੍ਹਸਤੀ ਦੇਣੀ ਜੀ ਤਰੱਕੀ ਆ ਬਖਸ਼ਿਸ਼ ਭੀ ਜੀ

  • @Armaanpreet-e7s
    @Armaanpreet-e7s 4 місяці тому +19

    ਵਾਹਿਗੁਰੂ ਜੀ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਰੱਖਣਾ ਜੀ

  • @lovelysingh-ty5ig
    @lovelysingh-ty5ig 4 місяці тому +19

    ਬਾਬਾ ਜੀ ਮੇਰੀ ਮਨੋਕਾਮਨਾ ਪੂਰੀ ਕਰੋ ਜੀ 🙏🏻😔

  • @mrssandhu7636
    @mrssandhu7636 9 місяців тому +41

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਮਨ ਵਿੱਚ ਕੀ ਚੱਲ ਰਿਹਾ ਸਭ ਜਾਣਦੇ ਹੋ ਬਾਬ ਦੀਪ ਸਿੰਘ ਜੀ ਕਿਰਪਾ ਕਰੋ ਕੋਈ raah bnao ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏

  • @singarasingh5293
    @singarasingh5293 5 місяців тому +19

    ਬਾਬਾ ਦੀਪ ਸਿੰਘ ਜੀ ਗਰੀਬ ਤੇ ਮੇਹਰ ਕਰੋ ਜੀ

  • @NoorRai-r2j
    @NoorRai-r2j 5 місяців тому +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspreetSinghGoldey
    @JaspreetSinghGoldey 6 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਸਭਦਾ ਭਲਾ ਕਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਪਤੀ ਦਾਰੂ ਪੀਂਦਾ ਦਾਰੂ ਪੀਕੇ ਘਰ ਨੀ ਆਉਂਦਾ ਬਾਰੇ ਫਿਰੀ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Simarmeetsidhu
    @Simarmeetsidhu 7 місяців тому +8

    ਵਾਹਿਗੁਰੂ ਜੀ ਸਬ ਦਾ ਭਲਾ ਕਰੋ ਜੀ 🙏🏻

  • @Babita-z6t
    @Babita-z6t 9 місяців тому +47

    ਤੇ ਇਸ ਵਾਰ ਸਭ ਨੂੰ ਪਾਸ ਕਰ deo ਵਾਹਿਗੁਰੂ ਜੀ 🙏🙏🙏🙏🙏

  • @Jaat.74755
    @Jaat.74755 Місяць тому +5

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @HedsaYadrg
    @HedsaYadrg Місяць тому +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਅਰਦਾਸ ਸੁਣੋ ਜੀ ਕਿਰਪਾ ਕਰੋ ਜੀ

  • @priyankachopra4082
    @priyankachopra4082 5 місяців тому +10

    ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵਾਹਿਗੁਰੂ ਜੀ 🙏🙏🙏🙏

  • @eakmbains3974
    @eakmbains3974 3 місяці тому +7

    Dhan Dhan baba deep singh ji Dhan Dhan baba deep singh ji Dhan Dhan baba deep singh ji Dhan Dhan baba deep singh ji Dhan Dhan baba deep singh ji Dhan Dhan baba deep singh ji Dhan Dhan baba deep singh ji

  • @daljitkaur5062
    @daljitkaur5062 5 місяців тому +27

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਸਭ ਕੁਝ ਜਾਣੀ ਜਾਣ ਹੋ ਆਪ ਤੋਂ ਕੁਝ ਵੀ ਲੁੱਕਿਆ ਨਹੀਂ ਹੈ ਮੇਰੇ ਤੋਂ ਕਰਜੇ ਦਾ ਭਾਰ ਜਲਦੀ ਉਤਾਰ ਦਿਉ ਮੇਰੇ ਬੱਚਿਆਂ ਤੇ ਮਿਹਰ ਕਰੋ ਬਾਬਾ ਜੀ🙏🙏🙏🙏🙏

  • @deeprandhawa6998
    @deeprandhawa6998 6 місяців тому +37

    ਮੇਰੇ ਬੱਚਿਆਂ ਨੂੰ ਸਫ਼ਲਤਾ ਤੇ ਨਾਮ ਦੀ ਦਾਤ ਬਖਸ਼ੋ ਬਾਬਾ ਜੀ 😊

  • @gurtejsinghdhillon477
    @gurtejsinghdhillon477 Місяць тому +1

    Waheguru ji Waheguru ji Waheguru ji Waheguru ji Waheguru ji 🙏🙏🙏🙏🙏

  • @AmanDeep-uc1kf
    @AmanDeep-uc1kf 2 місяці тому +7

    ਬਾਬਾ ਦੀਪ ਸਿੰਘ ਜੀ ਮੇਰੀ ਬੇਨਤੀ ਤੇ ਮਨੋਕਾਮਨਾ ਪੂਰੀ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarmanSingh-ef2ss
    @HarmanSingh-ef2ss 13 днів тому +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਕਿ ਭਰਾਵਾ ਦਾ ਵਿਆਹ ਹੋ ਜਾਵੇ ਸਾਕ ਸਿਰੇ ਚੜਾਅ ਦਿਉ ਜੀ ਤੁਹਾਡਾ ਸੁਕਰਾਨਾ ਕਰਾਗੇ ਸੱਚੇਪਾਤ ਸਾਹ ਬਾਬਾਦੀਪ ਦੀਪ ਸਿੰਘ ਜੀ

  • @vickybhullar3643
    @vickybhullar3643 9 місяців тому +13

    Dhan dhan baba deep singh ji mehr kro .griba di jholi khair pao waheguru ji putter di dat baksho 🙏🙏🙏🙏🙏

  • @jattlife7033
    @jattlife7033 5 місяців тому +20

    ਧੰਨ ਧੰਨ ਬਾਬਾ ਦੀਪ ਸਿੰਘ ਮੇਰੇ ਸਾਰੇ ਕਾਰਜ ਸਫਲੇ ਕਰਦੋ ਬਾਪੂ ਜੀ🙏🙏🙏🙏🙏🙏

  • @ManpreetKaur-dw3hg
    @ManpreetKaur-dw3hg 5 місяців тому +36

    ਮੇਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰਖਿਓ ਵਹਿਗੁਰੂ ਜੀ🙏🙏🙏

  • @butasingh8138
    @butasingh8138 3 місяці тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣਾ ਜੀ 🙏🏻🙏🏻🙏🏻

  • @JatinderJatt-wn4jx
    @JatinderJatt-wn4jx 4 місяці тому +10

    WAHEGURU JI SAB TE MAHER KARYO JI WAHEGURU JI WAHEGURU JI WAHEGURU JI WAHEGURU JI

  • @hardevsinghnahar5990
    @hardevsinghnahar5990 5 місяців тому +6

    ਬਾਬਾ ਦੀਪ ਸਿੰਘ ਜੀ ਮੇਰੀ ਕੁਖ ਭਰ ਦਿਉ 🥺

  • @Jaski470
    @Jaski470 2 місяці тому +6

    Waheguru g sab te apni mehr kro 🙏🏻🙏🏻

  • @parmjitsingh323
    @parmjitsingh323 Місяць тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂ ਕੰਮ ਮਿਲ ਜਾਵੇ 🙏🙏🙏🙏

  • @jagjitsingh9038
    @jagjitsingh9038 5 місяців тому +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਸਾਰੇ ਕਾਰਜ ਰਾਸ ਕਰ ਦਿਓ ਜੀ

  • @taratani2192
    @taratani2192 5 місяців тому +16

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਸਭ ਕੁਝ ਜਾਣੀ ਜਾਣ ਹੋ। ਆਪ ਜੀ ਪਾਸੋਂ ਕੁਝ ਵੀ ਨਹੀਂ ਲੁੱਕਿਆ ਆਪ ਜੀ ਨੇ ਪਹਿਲਾਂ ਵੀ ਮੇਰੀ ਮਨੋਕਾਮਨਾ ਪੂਰੀ ਕੀਤੀ ਹੈ ਇਕ ਵਾਰ ਫ਼ੇਰ ਮੇਰੀ ਬੇਨਤੀ ਕਬੂਲ ਕਰੋ ਜੀ 🙏🙏

    • @PardeepSingh-z1s8q
      @PardeepSingh-z1s8q 4 місяці тому +1

      Dhan Dhan Baba deep singh ji maharaj mere pariwar te aapna meharr bhareya hath sadaa hi bnaaye rakhna baba ji te menu jaldi tusin Canada bhej do" tusin v jaande ho main kinne saalan to hi soch rahi haan canada jaan da" par aap ji di kirpa kdo hoegi main os change time' di udeek vich haan baba ji.. meharr kro tusin Baba deep singh ji maharaj..

  • @AshokGaur-d1z
    @AshokGaur-d1z Місяць тому +1

    Wheguru ji wheguru ji wheguru ji wheguru ji wheguru ji wheguru ji wheguru ji wheguru ji 🙏

  • @paramjeetkaur3307
    @paramjeetkaur3307 5 місяців тому +8

    ਵਾਹਿਗੁਰੂ ਜੀ ਮੇਹਰ ਕਰੋ ਜੀ ਧਨ ਧਨ ਥਾਬਾ ਦੀਪ ਸਿੰਘ ਜੀ

  • @Mani-g8r4q
    @Mani-g8r4q 9 місяців тому +14

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @AshokGaur-d1z
    @AshokGaur-d1z Місяць тому +1

    Dhan Dhan baba deep singh ji mehàr karo wheguru ji 🙏 wheguru ji 🙏 wheguru ji 🙏 wheguru ji 🙏 wheguru ji 🙏

  • @JaswinderKaur-gy1dd
    @JaswinderKaur-gy1dd 6 місяців тому +25

    🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਦੇ ਘਰ ਵਿੱਚ ਆਓ ਜੀ 🙏 ਮੇਰਾ ਵੀ ਘਰ ਬਣ ਜਾਵੇ ਜੀ ਮੇਰੀ ਪੱਤ ਰੱਖੋ ਜੀ 🙏

  • @SheenuKumar-hp8wu
    @SheenuKumar-hp8wu 9 місяців тому +13

    Dhan dhan baba deep singh ji waheguru ji mehar bharya hath rkho ji mere te meri family te ji 🙏🙏🙏🙏🙏🙏🙏🙏🙏

  • @SukhbeerSingh-vk3ze
    @SukhbeerSingh-vk3ze 8 місяців тому +12

    Tan tan Baba Deep Singh Ji 🙏🙏🙏🙏🙏🌹🌹🌹🌹❤️❤️❤️❤️

  • @simran-yg6lp
    @simran-yg6lp 9 місяців тому +20

    Baba ji meri mmi papa ji nu theek ker do ohnaa de aaye saare dukh meri jholi paa deo dhan dhan baba Deep singh ji waheguru ji mehar kerio sabh te kise nu koi dukh naa deo tuhada hi ot asraaa satnaam waheguru ji 🙏🙏🙏🙏

  • @sukhwantKaur-j1h
    @sukhwantKaur-j1h 10 місяців тому +32

    ਧਨ ਧਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarmanSingh-ef2ss
    @HarmanSingh-ef2ss 13 днів тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਭਰਾਵਾ ਦੇ ਕਾਰਜ ਰਾਸ ਕਰੋ ਵਿਆਹ ਹੋ ਜਾਵੇ ਮੇਰੇ ਭਰਾਵਾ ਦੇ

  • @UniqeSandhu
    @UniqeSandhu Місяць тому +6

    ਵਾਹਿਗੁਰੂ ਜੀ ਮੇਰੇ ਵਿਜਾ ਆਗਿਆ ਹੈ ਮੈਨੂੰ ਪੈਸੀਆਂ ਦੀ ਬਹੁਤ ਤੰਗੀ ਔਦੀ ਪਈ ਕਿਰਪਾ ਕਰੋ ਬਾਬਾ ਦੀਪ ਸਿੰਘ ਜੀ 🙏

  • @ashukajipur1367
    @ashukajipur1367 5 місяців тому +19

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮੇਰੀ ਲਾਜ ਰੱਖਣਾ ਮੇਰੇ ਬਾਬਾ ਜੀ

  • @lakhvirsingh-c8q
    @lakhvirsingh-c8q 2 місяці тому +1

    Waheguru Waheguru Waheguru Waheguru Waheguru ji 🙏🙏🙏🙏🙏🙏🙏

  • @businesslife8081
    @businesslife8081 4 місяці тому +25

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਮੇਰੇ ਪਰਿਵਾਰ ਨੂੰ ਤੰਦਰੁਸਤ ਬਖ਼ਸ਼ਨੀ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙇🙇🙇

  • @SukhjitSingh-jp4qs
    @SukhjitSingh-jp4qs 7 місяців тому +11

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈ ਬੋਹਤ ਦੁਖੀ ਆਹ ਮੇਰਾ ਬਾਹਰ ਦਾ ਕੰਮ ਨਈ ਬਣ ਦਾ ਬਾਬਾ ਜੀ ਜਲਦੀ ਜਲਦੀ ਬਣ ਜਾਵੇ❤

  • @gurpreetsinghsingh4175
    @gurpreetsinghsingh4175 27 днів тому +4

    Waheguru ji 🙏🏻

  • @singhmaninder1813
    @singhmaninder1813 2 місяці тому +2

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਸਤਿਨਾਮੁ ਸ਼੍ਰੀ ❤ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ❤️❤️❤️❤️❤️🙏🙏🙏🙏🙏

  • @virpalkaurvirpalkaur2372
    @virpalkaurvirpalkaur2372 10 місяців тому +40

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ❤ ਮੇਹਰ ਕਰਨਾ ਮੇਰੇ ਪਿਆਰੇ ਬਾਬਾ ਜੀ ❤

  • @JaskaransinghChahal-w9m
    @JaskaransinghChahal-w9m 2 місяці тому +2

    ਵਾਹਿਗੁਰੂ ਜੀ 🙏🙏 ਮੇਹਰ ਕਰੋ ਜੀ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ 🙏🙏

  • @JassKour-e2d
    @JassKour-e2d 5 місяців тому +12

    ਮਿਹਰ ਭਰੀ ਹੱਥ ਰੱਖਿਓ ਬਾਬਾ ਜੀ ਮੇਰੇ ਪਰਿਵਾਰ ਤੇ 🙏🙏🙏🙏

  • @deepdhillon23
    @deepdhillon23 6 місяців тому +6

    ਧੰਨ ਬਾਬਾ ਦੀਪ ਸਿੰਘ ਜੀ ਹਰ ਥਾਂ ਤੇ ਸਹਾਈ ਹੋਣਾ ਜੀ 🙏🙏

  • @navneetkaur3216
    @navneetkaur3216 7 місяців тому +21

    Baba ji apne charna nal ਜੋੜ ਲੋ ਸਾਡੇ ਘਰ ਵੀ ਖੁਸ਼ੀਆ ਦਾ ਮੀਂਹ ਵਰਸਾਦੋ,,🙏🙏🙏🙏🙏

  • @Sukh56-ms5py
    @Sukh56-ms5py 5 місяців тому +26

    ਵਹਿਗੁਰੂ ਜੀ ਘਰ ਪਰਿਵਾਰ ਵਿੱਚ ਸੁੱਖ ਸਾਂਤੀ ਰੱਖ ੋ ਜੀ😢😢😢😢😢😢😢🙏🙏🙏🙏🙏🙏

  • @sukhicheema7196
    @sukhicheema7196 7 місяців тому +20

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻❣️🙇🏻❤️

  • @jas.chahal
    @jas.chahal 10 місяців тому +41

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੇ ਉ ਬਾਬਾ ਜੀ 🙏🏻🙏🏻👏👏👏👏

  • @manilochav
    @manilochav 7 місяців тому +26

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @lovedeepsingh9802
    @lovedeepsingh9802 Місяць тому +1

    ਵਾਹਿਗੁਰੂ ਜੀ ਸਭ ਦਾ ਭੱਲਾ ਕਰਨ

  • @pritamsinghrathi617
    @pritamsinghrathi617 10 місяців тому +43

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🎉🎉🎉🎉🎉

  • @MandeepsinghSingh-e1d
    @MandeepsinghSingh-e1d 6 місяців тому +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਕਿਰਪਾ ਬਣਾਈਂ ਰੱਖਣਾ ਬੱਚਿਆਂ ਨੂੰ ਵਿੱਦਿਆ ਦਾ ਦਾਨ ਬੱਕਸਨਾ ❤❤❤❤🎉🎉🎉

  • @NavjotKaur-fg1ni
    @NavjotKaur-fg1ni 9 місяців тому +11

    dhan Dhan Baba Deep singh ji ❤😊

  • @taranjitbains9068
    @taranjitbains9068 9 місяців тому +35

    ਬਾਬਾ ਦੀਪ ਸਿੰਘ ਜੀ ਸਭ ਸੰਗਤਾਂ ਮੇਹਰ ਕਰੀ ਭਲਿਆਂ ਨੂੰ ਰਸਤੇ ਪਾ ਦਿੳ

  • @MehakBumrah
    @MehakBumrah 2 місяці тому +5

    Sarbat de karaz rass krdo baba jiii 🙏 🌸🙏

  • @Sidhukaur901
    @Sidhukaur901 8 місяців тому +18

    ਵਾਹਿਗੁਰੂ ਜੀ ਅਜ ਸਾਰਾ ਕੁੱਝ ਠੀਕ ਹੋ ਜੇ ਵਾਹਿਗੁਰੂ ਜੀ ਸਾਰਾ ਪਰਿਵਾਰ ਖੁਸੀ ਖੁਸੀ ਘਰ ਆਵੇ ਵਾਹਿਗੁਰੂ🙇‍♀️🙇‍♀️🙇‍♀️🙇‍♀️🙇‍♀️

  • @preetkalerpreet604
    @preetkalerpreet604 6 місяців тому +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਹੀਦ ਅਮਰ ਸਤਿਨਾਮ ਸ੍ਰੀ ਵਾਹਿਗੁਰੂ ਜੀ❤❤❤❤❤❤❤❤❤❤

  • @balvirkaur5724
    @balvirkaur5724 6 місяців тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਗਰੀਬ ਤੇ ਕਿਰਪਾ ਕਰਨਾ ਮੇਰੇ ਪੁੱਤਰ ਨੂੰ ਕਨੈਡਾ ਵਿੱਚ ਪੀ ਆਰ ਕਰਵਾਉਣਾ ਜੀ🙏🙏🙏🙏🙏

  • @harmindersingh5396
    @harmindersingh5396 2 місяці тому +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇਰਾ ਸ਼ੁਕਰ ਹੈ ਜੀ

  • @SinghJasvirItaly
    @SinghJasvirItaly 10 місяців тому +48

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਹਰ ਕਰੋ ਜੀ

  • @HarmanSingh-ef2ss
    @HarmanSingh-ef2ss 13 днів тому +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪੁੱਤ ਦਾ ਵਰਕਪਰਮਟ ਮਿਲ ਜਾਵੇ ਮੇਰੇ ਪੁੱਤ ਨੂੰ ਕਨੈਡਾ ਵਿੱਚ

  • @laddusingh561
    @laddusingh561 10 місяців тому +27

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ

  • @RamandeepkaurPandher-s4q
    @RamandeepkaurPandher-s4q 7 місяців тому +51

    ਬਾਬਾ ਜੀ ਜੋ ਮੈਂ ਮੰਗਿਆ ਉਹ ਸਬ ਇੱਛਾ ਪੂਰੀਆਂ ਹੋ ਜਾਣ ਜੀ 🙏🙏🙏🙏🙏

  • @Rupinder-s9j
    @Rupinder-s9j 2 місяці тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਪਣੀ ਕਿਰਪਾ ਹਮੇਸ਼ਾਂ ਬਣਾਈ ਰੱਖਣਾ 🕌📿

  • @hardevsinghnahar5990
    @hardevsinghnahar5990 5 місяців тому +10

    ਧੰਨਵਾਦ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੀ ਮਨੋਕਾਮਨਾਵਾਂ ਪੂਰਨ ਕਰਤੀ🙏🙏

  • @jaspreet2345
    @jaspreet2345 9 місяців тому +21

    ਵਾਹਿਗੁਰੂ ਜੀ ਮੇਰੀ ਅਰਦਾਸ ਕਰੋ ਕਿ ਮੇਰੇ ਸਿਰ ਵਿਚ ਰਸੋਲੀ ਠੀਕ ਹੋ ਜਾਵੇ 😢🙏ਵਾਹਿਗੁਰੂ ਜੀ

  • @pavittarmaan8240
    @pavittarmaan8240 6 місяців тому +6

    ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣੀ ਕਿਰਪਾ ਹਮੇਸ਼ਾ ਬਣਾਈਂ ਰੱਖਣਾ ਜੀ

  • @jagjitsingh9555
    @jagjitsingh9555 10 місяців тому +31

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਸਭ ਜਾਣਦੇ ਹੋ ਕਿਰਪਾ ਕਰ ਦਯੋ ਦਾਸ ਤੇ... 🌹🌹

  • @PreetGuri-cd2wb
    @PreetGuri-cd2wb 3 місяці тому +4

    Waheguru ji apna mehra ਭਰਿਆ ਹੱਥ ਰੱਖਿਓ ਜੀ,,,,

  • @AMANDEEPSINGH-uw5zl
    @AMANDEEPSINGH-uw5zl 9 місяців тому +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰੋ ❤ ਵਾਹਿਗੁਰੂ ਜੀ ❤

  • @sukhpreetsingh906
    @sukhpreetsingh906 7 місяців тому +8

    ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ