ਸਿਮਰਨਜੀਤ ਸਿੰਘ ਮਾਨ 'ਤੇ ਤੱਤਾ ਹੋਇਆ ਸੁਖਬੀਰ, 'ਇਹ ਪੈਸੇ ਲੈਂਦਾ' ਲਗਾ'ਤੇ ਵੱਡੇ ਇਲਜ਼ਾਮ

Поділитися
Вставка
  • Опубліковано 17 тра 2024
  • ਸਿਮਰਨਜੀਤ ਸਿੰਘ ਮਾਨ 'ਤੇ ਤੱਤਾ ਹੋਇਆ ਸੁਖਬੀਰ
    'ਇਹ ਪੈਸੇ ਲੈਂਦਾ' ਲਗਾ'ਤੇ ਵੱਡੇ ਇਲਜ਼ਾਮ

КОМЕНТАРІ • 9

  • @MandeepKaur-vy7cb
    @MandeepKaur-vy7cb 14 днів тому +1

    ਤੂੰ ਤਾਂ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਥਾਪਿਆ ਸੀ ਉਦੋਂ ਤਾਂ ਸੁਖਬੀਰ ਗੱਪੀ ਨੇ ਖੁਦ ਬਿਆਨ ਦਿੱਤਾ ਸੀ ਕਿ ਕਾਤਲ ਅੱਤਵਾਦੀ ਨੂੰ ਜਥੇਦਾਰ ਨਹੀਂ ਥਾਪਿਆ ਜਾਂ ਸਕਦਾ ਹਵਾਰਾ ਕਾਤਲ ਅੱਤਵਾਦੀ ਹੈ ਆਪਣੀ ਸਰਕਾਰ ਵੇਲੇ ਤਾਂ ਕੀਤੀ ਨਹੀਂ ਗੱਲ ਬੰਦੀ ਸਿੰਘਾਂ ਦੀ ਹੁਣ ਯਾਦ ਆਉਂਦੀ ਐ ਬੰਦੀ ਸਿੰਘਾਂ ਦੀ ਝੂਠ ਬੋਲ ਰਿਹਾ ਹੈ ਖੱਚ ਬੰਦਾ ਦਿੱਲੀ ਦਾਂ ਦਲਾਲ ਆਰ ਐਸ ਐਸ ਬੀਜੇਪੀ ਦੀ ਨਿੱਕਰ ਤੁਸੀਂ ਪਾਈ ਹੋਈ ਹੈ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਕਿਸਨੇ ਚਲਾਈ ਹੈ ਝੂਠੇ ਇਲਜਾਮ ਕਿਸੇ ਹੋਰ ਉੱਤੇ ਲਗਾਉਂਦੇ ਹੈਂ ਮੋਹਨ ਭਾਗਵਤ ਦੇ ਪੈਰਾਂ ਵਿੱਚ ਬੈਠਾ ਸੀ ਸਮਝੋਤਾ ਕਰਨ ਲਈ ਸੈਂਟਰ ਦਾਂ ਪਾਲਤੂ ਕੁੱਤਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕੋ ਇੱਕ ਬੱਬਰ ਸ਼ੇਰ ਹੈ ਪੰਜਾਬ ਦਾਂ ਕਿਸੇ ਡੇਰੇ ਵਾਦ ਜਾਂ ਰਾਧਾਸੁਆਮੀ ਦੇ ਪੈਰ ਨਹੀਂ ਚੱਟਦਾ ਵੋਟਾਂ ਦੇ ਲਈ ਹਾਰ ਮਨਜ਼ੂਰ ਹੈ ਪਰ ਤੁਹਾਡੇ ਵਾਂਗ ਕਿਸੇ ਡੇਰੇਦਾਰ ਸਾਧਾਂ ਦੇ ਡੇਰਿਆਂ ਵਿੱਚ ਜਾ ਕੇ ਪੈਰਾਂ ਨੂੰ ਹੱਥ ਨਹੀਂ ਲਾਇਆ ਮੱਥੇ ਉੱਤੇ ਤਿਲਕ ਨਹੀਂ ਲਵਾਏ ਸੱਚ ਦਾ ਪਹਿਰੇਦਾਰ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ

  • @goodc5856
    @goodc5856 14 днів тому +3

    😅😅😅

  • @goodc5856
    @goodc5856 14 днів тому +3

    Na ro na ro

  • @goodc5856
    @goodc5856 14 днів тому +1

    😂😂😂😂😂

  • @user-xg2us2jy5c
    @user-xg2us2jy5c 13 днів тому

    😂😂😂😂😂😂😂😂😂😂😂😂

  • @nirmailsinghbasi2379
    @nirmailsinghbasi2379 14 днів тому +1

    Na ro..margay badal