Prime Time With Parmvir Baath (1344) || ਜਦੋਂ ਅਕਾਲੀ ਆਗੂ ਨੇ ਬੀਬੀ ਜਗੀਰ ਨੂੰ ਕਿਹਾ What After Badal ?

Поділитися
Вставка
  • Опубліковано 11 вер 2024
  • #PrimeAsiaTV #PrimeTime #ParmvirSinghBaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 107

  • @sukhwindersidhu9105
    @sukhwindersidhu9105 Рік тому +11

    ਵੀਰ ਜੀ ਜਦੋਂ 1999 ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਹਿਆ ਗਿਆ ਸੀ ਅਤੇ ਬੀਬੀ ਜਗੀਰ ਕੌਰ ਨੂੰ ਬਣਾਇਆ ਗਿਆ ਉਦੋਂ ਬੀਬੀ ਜਗੀਰ ਕੌਰ ਨੂੰ ਕੋਈ ਕ਼ਾਇਦਾ ਕਨੂੰਨ ਨਹੀਂ ਦਿੱਸਿਆ। ਰਹੀ ਗੱਲ ਬੀਬੀ ਜਗੀਰ ਦੇ ਉਦੋਂ ਪ੍ਰਧਾਨ ਬਣਨ ਦੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜੜ੍ਹਾਂ ਬੜੀਆਂ ਡੂੰਘੀਆਂ ਸਨ ਪਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣ ਕਰਕੇ ਧੱਕੇਸ਼ਾਹੀ ਕੀਤੀ ਗਈ ਅਤੇ ਬੀਬੀ ਜਗੀਰ ਕੌਰ ਨੂੰ ਇੱਕ ਔਰਤ ਪ੍ਰਧਾਨ ਬਣਾਕੇ ਇੱਕ ਹਿਸਾਬ ਨਾਲ ਢਾਲ ਬਣਾਇਆ। ਉਸ ਦਾ ਖਮਿਆਜਾ 2002 ਦੀਆਂ ਚੋਣਾਂ ਵੇਲੇ ਅਕਾਲੀ ਦਲ ਬਾਦਲ ਨੂੰ ਭੁਗਤਾਨ ਪਿਆ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਮਝੋਤਾ ਕੀਤਾ ਅਤੇ ਉਸ ਨੂੰ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ। ਵੀਰ ਜੀ ਜਿੰਨਾ ਚਿਰ ਇਹਨਾਂ ਲੋਕਾਂ ਨੂੰ ਕੁਰਸੀਆਂ ਮਿਲੀ ਜਾਣ ਠੀਕ ਹੈ ਜਦੋਂ ਵੇਖਿਆ ਕੰਮ ਸੂਤ ਨਹੀਂ ਤਾਂ ਸਭ ਕੁੱਝ ਗਲਤ ਹੈ।

  • @zaildarkuldeep8451
    @zaildarkuldeep8451 Рік тому +8

    ਬੀਬੀ ਜੀ ਦੇਰ ਆਏ ਦਰੁਸਤ ਆਏ। ਚੰਗਾ ਲੱਗਾ। ਜੋ ਤੁਸੀ ਸਵਾਲਾਂ ਦੇ ਜਵਾਬ ਦੇ ਰਹੇ ਸੀ, ਬਿਲਕੁਲ ਅੰਦਰੋ ਦਿਲੋ ਬੋਲਦੇ ਸੀ। ਪਹਿਲੀ ਵਾਰ ਮੈ ਤਾਂ ਸੁਣਿਆ ਤੁਹਾਨੂੰ ਦਿਲੋ ਬੋਲਦੇ ਪਰ ਪਹਿਲਾਂ ਨਹੀ ਸੀ ਅੰਦਰੋ ਬੋਲਦੇ ਕਿਉਕਿ ਜਿਵੇ ਬਾਦਲ ਕਹਿੰਦੇ ਸੀ ਉਸਤਰਾਂ ਬੋਲਦੇ ਸੀ। ਸੱਚ ਕਰਕੇ ਜਾਣਓ ਉਸ ਵਕਤ ਤੁਹਾਡੀ ਸਪੀਚ ਬਹੁਤ ਤਕਲੀਫ ਦਿੰਦੀ ਸੀ ਸਾਡੀ ਰੂਹ ਨੂੰ। ਮੈ ਸੱਚ ਕਹਿੰਦਾ ਹਾਂ ਬੀਬੀ ਜੀ ਰੱਬ ਨੂੰ ਜਾਣਕੇ। ਸਾਰੀ Negativity ਬਾਦਲਾਂ ਦੀ ਤੁਹਾਡੇ ਵਿੱਚੋ ਝਲਕਦੀ ਸੀ। ਕੋਈ ਕੁੱਝ ਕਹੇ ਪਰ ਤੁਸੀ ਆਪਣੇ ਆਪ ਨੂੰ ਬਚਾਅ ਲਿਆ ਪਾਪ ਦਾ ਚੋਲਾ ਉਤਾਰਕੇ। ਮੇਰਾ ਖਿਆਲ ਹੈ ਕਿ ਤੁਸੀ ਆਪਣੇ ਆਪ ਨੂੰ ਹੁਣ ਹਲਕਾ ਮਹਿਸੂਸ ਕਰਦੇ ਹੋਵੋਗੇ। ਮੇਰੀ ਇੱਕ ਬੇਨਤੀ ਹੈ ਹੁਣ ਤੋ ਬਾਦ ਬਾਦਲ ਬੇਸੱਕ ਤੁਹਾਡੇ ਪੈਰੀ ਹੱਥ ਲਾਉਣ ਜਾਂ ਜੋ ਵੀ ਕਹਿਣ ਉਨਾਂ ਦੀ ਕੋਈ ਗਲ ਨਹੀ ਮੰਨਣੀ। ਕਿਉਕਿ Negativity ਇਤਨੀ ਵੱਧ ਜੁੜ ਗਈ ਬਾਦਲਾਂ ਨਾਲ ਸਾਇਦ ਸੈਤਾਨ ਵੀ ਬੌਣਾ ਹੈ ਬਾਦਲਾਂ ਸਾਹਮਣੇ। ਇਹ ਤਾਂ ਕਈ ਜਨਮਾਂ ਵਿੱਚ ਵੀ ਨਹੀ ਉਤਰਣੀ।

  • @P.Babrah58
    @P.Babrah58 Рік тому +12

    ਬਾਬਿਆਂ ਕੋਲੋਂ ਤਾਂ ਕਬਜ਼ਾ ਛੁਡਵਾ ਲਿਆ ਪਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਆਪਣਿਆਂ ਨੇ ਨੱਪੀ ਆ , ਜਾਂ ਨਪਾਈ ਗਈ ਆ,ਉਹ ਕਦੋਂ ਛੁਡਾਉਣੀ ਬੀਬੀ ਜੀ?

  • @joginderkaur5531
    @joginderkaur5531 Рік тому +8

    ਸ਼ਬਦਾਂ ਦੀ ਭਾਸ਼ਾ ਬਹੁਤ ਵਧੀਆ ਵਰਤਣੀ ਚਾਹੀਦੀ ਹੈ।ਔਰਤ ਹੋਵੇ ਭਾਵੇਂ ਮਰਦ ਸਤਿਕਾਰ ਜ਼ਰੂਰੀ ਹੈ।🙏🙏

  • @searchingsoulharinderpalsi1475

    ਬਹੁਤ ਵਧੀਆ ਡੀਬੇਟ। impressed

  • @dalveersinghbrar3547
    @dalveersinghbrar3547 Рік тому +5

    ਬੀਬੀ ਜੀ ਦਿਆ ਮੁਛਾ ਕਿਥੇ ਗਾਇਬ ਹੋ ਗਈਆ 🤣🤣🤣🤣🤣

  • @nandsingh7771
    @nandsingh7771 Рік тому +1

    ਮੈਂ ਬੀਬੀ ਜਗੀਰ ਕੌਰ ਜੀ ਦੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਲਿਸ ਸਟੇਸ਼ਨ ਵੱਲ ਲੈਣ ਜਾਣ ਦੇ ਵਿਚਾਰ ਲਈ ਪੂਰੀ ਤਰ੍ਹਾਂ ਸਹਿਮਤ ਹਾਂ। ਬੀਬੀ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਸਾਨੂੰ ਫੋਜ ਦੇ ਮੂਵਮੇਂਟ ਨਾਲ ਇਸ ਮੌਕੇ ਨੂੰ ਬਿਲਕੁਲ ਕੰਪੇਯਰ ਨਹੀਂ ਕੀਤਾ ਜਾ ਸਕਦਾ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ ਬਹੁਤ ਉੱਚਾ ਹੈ। ਪੁਲਿਸ ਸਟੇਸ਼ਨ ਲੈਣ ਜਾਣ ਤੋਂ ਗ਼ੁਰੇਜ਼ ਹੋਣੀ ਚਾਹੀਦੀ ਹੈ।

  • @ranjitsokhal6236
    @ranjitsokhal6236 Рік тому +3

    ਬਾਠ ਸਾਹਿਬ ਜਿਹੜਾ ਬੰਦਾ ਇਕ ਵਾਰੀ ਸਿਆਸਤ ਵਿੱਚ ਆ ਗਿਆ ,ਫਿਰ ਕੁਰਸੀਆਂ ਦੀ ਭੁੱਖ ਕਿੱਥੇ ਖ਼ਤਮ ਹੁੰਦੀ ਹੈ ਜੀ !!! ਇਹੋ ਜਿਹੇ ਲੀਡਰ ਜੋ ਮਰਜ਼ੀ ਕਹੀ ਜਾਣ !! ਜਦੋਂ ਅਸੀਂ ਆਪਣੇ ਪੰਜਾਬ ਦੀ ਸਿਹਤ ਨੂੰ ਦੇਖਦੇ ਹਾਂ ,,, ਤਾਂ ਇਹਨਾਂ ਦੀ ਗੱਲ ਹਜ਼ਮ ਨਹੀਂ ਹੁੰਦੀ ਜੀ !!! ਅਫ਼ਸੋਸ,,,,,ਬਹੁਤ ਜਿਆਦਾ ਅਫ਼ਸੋਸ ਹੈ ਜੀ 🙏

  • @baldevsinghkular3974
    @baldevsinghkular3974 Рік тому +6

    ਪਰਮਵੀਰ ਜੀ , ਤੁਹਾਡੀ ਸੋਚ ਅਤੇ ਕਾਬਲੀਅਤ ਬਹੁਤ ਬਹੁਤ ਮਾਣਯੋਗ ਹੈ

  • @gurukekregemojguruke4857
    @gurukekregemojguruke4857 Рік тому +2

    ਜਦੌ ਬੀਬਾ ਜੀ Sgpc ਞਿਚ ਪੱਰਧਾਨ ਸੀ ਸਹਿਦ ਸਿੰਘਾ ਦੇ ਪਰੀਞਾਰ ਦੇ ਬੱਚੇ ਨੂੰ ਨੌਕਰੀ ਲੈਣ ਅਾੲੇ ਨੂੰ ਜੌ ਸੱਬਦ ਤੂੱਸੀ ਞੱਰਤੇ ਸੀ ਕੂੱਝ ਯਾਦ ਨੇ

  • @harjinderkaur2612
    @harjinderkaur2612 Рік тому +1

    ਬਾਠ ਸਾਹਬ ਤੁਹਾਡਾ ਬਹੁਤ 2 ਧੰਨਵਅਦ

  • @LakhwinderSingh-lt5bu
    @LakhwinderSingh-lt5bu Рік тому

    ਬੀਬੀ ਜੀ ! ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਉਪਰ ਅਮਲ ਕਰਦਿਆਂ ਵਾਤਾਵਰਨ ਦੀ ਸੰਭਾਲ ਵਾਸਤੇ ਅਮਲ ਹੋਣੇ ਬਹੁਤ ਜ਼ਰੂਰ ਨੇ

  • @kulwindergill7483
    @kulwindergill7483 Рік тому +3

    ਬੀਬੀ ਜੀ ਹੁਣ ਜੋ ਕੁੱਝ ਮਰਜ਼ੀ ਕਹੀ ਜਾਵੋ ਉਦੋਂ ਬੋਲਦੇ ਜਦੋਂ ਕੰਮ ਗ਼ਲਤ ਹੋ ਰਿਹਾ ਸੀ। ਜਦੋਂ ਕੁਰਸੀ ਲਈ ਸਭ ਕੁਝ ਬਾਦਲਾਂ ਦੇ ਕਹਿਣ ਤੇ ਕਰਦੇ ਸੀ, ਹੁਣ ਲੱਖ ਸਫ਼ਾਈਆਂ ਦੲਈ ਚੱਲੋ

    • @harjinderkaur99
      @harjinderkaur99 Рік тому +1

      ਬਿਲਕੁਲ ਠੀਕ ਕਿਹਾ।

    • @gurpreetsingh-lf5sl
      @gurpreetsingh-lf5sl Рік тому +1

      Sahi kha party vich rea ke koi ne bolda jado bhar kad dende odo kyo galtia dis deya

  • @lakhbirsingh4351
    @lakhbirsingh4351 Рік тому +1

    ਬਹੁਤ ਬੇਬਾਕ ਹੋ ਕੇ ਚੰਗੇ ਵਿਚਾਰਾਂ ਦੀ ਸਾਂਝ ਪੁਆ ਦਿੱਤੀ ਹੈ ਬੀਬੀ ਜੀ ਨੇ। ਅਕਾਲੀ ਦਲ ਬਾਦਲ ਦੀ ਹੋਣੀ ਨੂੰ ਠੇਠ ਲਫਜ਼ਾਂ ਬਿਆਨ ਕਰ ਦਿੱਤਾ ਹੈ ।

  • @karamjitsingh7844
    @karamjitsingh7844 Рік тому +1

    ਪਿੰਡ ਜੋਲੀਆ ਵਿੱਚ ਕਿ ਭੋਕਦੀ ਸੀ ਉਹ ਵੀ ਦੱਸਣ ਦੀ ਕੋਸ਼ਿਸ਼ ਕਰ

  • @amarjitsinghgrewal4155
    @amarjitsinghgrewal4155 Рік тому +7

    ਸੱਚੀਆ ਤੇ ਖਰੀਆਂ ਨੇ। ਬੀਬੀ ਜੀ ਨੇ ਜੋ ਕਿਹਾ। ਗਰੇਵਾਲ਼ ਦਾ ਆਪਣਾ ਕੀ ਰੁਤਵਾ । ਚਮਚਾਗਿਰੀ ਤੋ ਬਿਨਾ।

  • @baljitshergill6809
    @baljitshergill6809 Рік тому +2

    ਭਾਜੀ ਪਰੋਗਰਾਮ ਬਹੁਤ ਵੱਧੀਆ ਆਪ ਜੀ ਨੇ ਵੱਧੀਆ ਸਵਾਲ ਪੁਛੇ ਆਪ ਜੀ ਦੀ ਊਗਲੀ ਨੂੰ ਕੀ ਹੋ ਗਿੱਆ ਕਿੱਵੇ ਸੱਟ ਲੱਗ ਗੱਈ ਖਿਆਲ ਰੰਖਿਆ ਕਰੋ ਜੀ

  • @gagandeep9352
    @gagandeep9352 Рік тому +5

    ਇਹਨੂੰ ਕਿਉਂ ਬੁਲਾਉਣੇ ਹੋਂ,, ਸਾਰੀ ਜਿੰਦਗੀ ਅਕਾਲੀ ਦਲ ਚ ਲਾ ਕੇ ਹੁਣ ਦੁੱਧ ਧੋਤੀ ਬਣ ਗੀ

  • @joginderkaur5531
    @joginderkaur5531 Рік тому +3

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਸਹਿਮਤ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਤਰਕ ਦੇ ਆਧਾਰ ਤੇ ਗੱਲ ਕਰਦੇ ਹਨ। ਪਖੰਡ ਤੇ ਗੱਪਾਂ ਨੂੰ ਪ੍ਰਮੋਟ ਨਹੀਂ ਕਰਦੇ। ਦਿਮਾਗ਼ੀ ਡੈਡ ਨਹੀਂ ਕਰਦੇ। ਮੁਰਦਿਆਂ ਨੂੰ ਜਿੰਦਾ ਕਰਕੇ ਭੱਜਣ ਲਾ ਦਿੰਦੇ।🙏🙏🌳

  • @rupsingh8153
    @rupsingh8153 Рік тому

    ਪੰਜਾਬ ਵਿੱਚ ਅਕਾਲੀ ਦਲ ਬਹੁਤ ਮਜ਼ਬੂਤ ਸੀ ਪਰ ਜਦੋਂ ਅਕਾਲੀ ਦਲ ਨਾਲ ਬਾਦਲ ਜੁੜ ਗਿਆ ੳਸ ਸਮੇਂ ਤੋਂ ਪੰਜਾਬ ਨੂੰ ਵਿੱਤੀ ਖੋਖਲਾ ਕਰ ਦਿੱਤਾ ਅਤੇ ਜਵਾਨੀ ਨੂੰ ਨਸ਼ੇ ਵਲ ਧੱਕ ਦਿੱਤਾ ਹੁਣ ਵੀ ਅਕਾਲੀ ਦਲ ਨਾਲੋਂ ਬਾਦਲ ਹਟਾ ਦਿੱਤਾ ਜਾਵੇ ਤਾਂ ਅਕਾਲੀ ਦਲ ਮਜ਼ਬੂਤ ਤੇ ਤਾਕਤਵਰ ਹੋ ਸਕਦਾ ਹੈ

  • @aryanminhas309
    @aryanminhas309 Рік тому +1

    ਲੋਕ ਇਹਨਾਂ ਵਰਗਿਆ ਲਈ ਆਮ ਕਹਾਵਤ ਵਰਤਦੇ ਹਨ ਨੌਂ ਸੋਉ ਚੂਹਾ ਖਾ ਕੇ ਬਿਲੀ ਹਜ ਨੂੰ ਚਲੀ

  • @surindergarg8386
    @surindergarg8386 Рік тому +5

    ਬਾਠ ਜੀ ਅਤੇ ਸਮੂਹ ਪਰਿਵਾਰ ਦੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ਼ ਜੀ 🙏🙏

  • @ajaibsinghpanesarCanada
    @ajaibsinghpanesarCanada Рік тому +5

    Very good program and discussion and praiseworthy 👍🙏🙏

  • @BaldevSingh-vi4xj
    @BaldevSingh-vi4xj Рік тому +4

    Badel.n.aapne.braber.kise.n.aun.n.ditta

  • @JASPREETsingh-ig8be
    @JASPREETsingh-ig8be Рік тому

    Prime Asia tv Canada best

  • @ajaibsinghpanesarCanada
    @ajaibsinghpanesarCanada Рік тому +4

    S S A 🙏🙏 Baath Sahib ji and Bobi Jagir Kaur ji

    • @h.kreaction8582
      @h.kreaction8582 Рік тому

      ਮੁੰਬਈ ਸ਼ੇਅਰ ਬਾਜ਼ਾਰ ਬੰਦ ਹੋਣ ਕਾਰਨ ਉਸ ਵਿਚ ਹੋਏ ਇਕ ਸਮਾਗਮ ਦੌਰਾਨ ਇਕ ਨੌਜਵਾਨ ਵਰਗ ਵਿਚ ਹੋਏ ਹਨ ੳ

  • @kamleshkumari3900
    @kamleshkumari3900 Рік тому +2

    Ssa sir, Master cadre 4161 nu station allotment di Awaz Sarkaar tek pohchao. 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harbhajanghotra425
    @harbhajanghotra425 Рік тому

    Good discussion

  • @moharpandher3574
    @moharpandher3574 Рік тому

    ਸੁੰਖਬੀਰ ਬਾਦਲ ਨੇ ਤਾ ਆਪ ਨੂੰ ਬਹੁਤ ਕੂਝ ਦਿੰਤਾ ਸ ਰ ਮ ਕਮੇਟੀ ਦਾ ਪ੍ਰਧਾਨ ਬੀ ਬਣਾਇਆ

  • @amarjitkaur990
    @amarjitkaur990 Рік тому

    ਇਨਾ ਸਭ ਨੇ ਪੰਥ ਦਾ ਨੁਕਸਾਨ ਹੀ ਕੀਤਾ ਸਭ ਗੋਲਕਾਂ ਦੇ ਮਗਰ ਭਜਦੇ ਹਨ ਸਿੱਖੀ ਦਾ ਇਨ੍ਹਾ ਕੁਝ ਨੀ ਸਵਾਰਿਆ

  • @sjmahal5
    @sjmahal5 Рік тому +1

    ਬੀਬੀ ਜੀ ਓਸ ਪੁਰਾਣੀ ਪਾਰਟੀ ਦਾ ਸ਼ਾਂਨਾ ਮੱਤਾਂ ਇਤਿਹਾਸ ਸੀ, ਬਾਦਲਾਂ ਦਾ ਰੈਜ਼ੁਮੇ ਇਤਿਅੰਤ ਗੰਧਲਾ ?

  • @satwantsinghgill9851
    @satwantsinghgill9851 Рік тому

    ਰੌਲਾ ਤਾਂ ਪ੍ਰਧਾਨਗੀ ਦੇ ਅਹੁਦੇ ਲਈ ਹੀ ਸੀ ਜੈ ਇੱਦਾ ਨੀ ਸੀ ਫਿਰ ਉਲਟ ਕਿਉ ਖੜੀ ਹੋਈ ਸੀ ਬੀਬੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸੀ ਤਾਂ ਧਾਮੀ ਸਾਬ ਨੂੰ ਹੀ ਸਪੋਰਟ ਕਰਦੇ ਹੁਣ ਆਪ ਚੰਗੇ ਬਣ ਰਹੇ ਹੋ ਕਿ ਮੈਂ ਹੀ ਬਸ ਸੱਚੀ ਸਿੱਖ ਹਾਂ ਤੇ ਇਕੱਲੀ ਹੀ ਸ਼ਿਰੋਮਣੀ ਅਕਾਲੀ ਦਲ ਦਾ ਦਰਦ ਰੱਖਦੀ ਹਾਂ ਹੋਰ ਕੋਈ ਨਹੀਂ ਰੌਲਾ ਕੁਰਸੀ ਦਾ ਹੀ ਸੀ ਦੇ ਦਿੰਦੇ ਕੁਰਸੀ ਤਾਂ ਸਭ ਕੁਝ ਠੀਕ ਸੀ

  • @gagandeep9352
    @gagandeep9352 Рік тому +5

    ਰਾਮੂਵਾਲੀਆ,, ਢੀਂਡਸਾ, ਜਾਗੀਰ ਕੌਰ,, ਇਹ ਸਾਰੇ ਫੁੱਲ ਕਰੀਮ ਖਾ ਕੇ ਭੱਜ ਗੇ

  • @gurmukhsingh5499
    @gurmukhsingh5499 Рік тому

    ਕਿਸੇ ਵੀ ਸਟੇਟ ਦੇ ਸਿੱਖ ਜੇਕਰ ਆਪਣੇ ਗੁਰਦੁਆਰਿਆ ਦੀ ਸਾਂਭ ਸੰਭਾਲ ਆਪ ਕਰਦੇ ਆ,ਇਸ ਵਿਚ ਕੀ ਹਰਜ਼ ਆ।

  • @palasinghsandhujatsikh9929
    @palasinghsandhujatsikh9929 Рік тому +1

    Bath Sahib Bibi ji enjoy a lot of respect. ਤੁਸੀ ਬੀਬੀ ਜੀ ਦਾ ਨਾਂਅ ਨਾ ਲਿਆ ਕਰੋ। ਬੀਬੀ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ। ਬਾਠ ਸਾਹਿਬ ਤੁਹਾਡੀ ਬੀਬੀ ਜੀ ਨਾਲ ਕੀਤੀ ਗੱਲਬਾਤ ਬਹੁਤ ਹੀ ਵਧੀਆ ਹੈ ਇਸ ਨੂੰ ਸਾਰਾ ਸੰਸਾਰ ਹੀ ਪਸੰਦ ਕਰਦਾ ਹੈ। ਸੱਭ ਤੋਂ ਵੱਧ ਲੋਕ ਤੁਹਾਡੀ ਬੀਬੀ ਜੀ ਨਾਲ ਕੀਤੀ ਗੱਲਬਾਤ ਨੂੰ ਵੇਖਦੇ ਹਨ।

  • @baljitsandhu9449
    @baljitsandhu9449 Рік тому +2

    She is very intelligent lady

  • @moharpandher3574
    @moharpandher3574 Рік тому

    ਫਰੱਹਬਰੀ2022 ਬਿਚ ਜੱਦ ਆਮ ਪਾਰਟੀ ਦੀ। ਸਰੱਕਾਰ ਆਈ ਤਾ ਤੁਸੀ ਕਿਹਾ ਸੀ ਸਿੰਖਾ ਦੀ ਹਾਰ ਹੇਈ ਹੈ

  • @indirad1876
    @indirad1876 Рік тому +1

    She is still Akali Dal member, who is Badal to expel her, expel all Badal family members then Akali Dal will survive properly forever.

  • @ranjitsokhal6236
    @ranjitsokhal6236 Рік тому +1

    ਜਦੋਂ ਗੋਲਕਾਂ ਬਾਰੇ ਗੱਲਾਂ ਕਰਦੇ ਹਨ ,,, ਉਸ ਵਕਤ ਇਹਨਾਂ ਦੀ body languageਨੂੰ ਦੇਖੋ !!!

  • @hardevgakhal3890
    @hardevgakhal3890 Рік тому

    I had heard so many negetive commints but I realize that she is great leader

  • @kulvinderkaur3492
    @kulvinderkaur3492 Рік тому +2

    Ssa prime Asia

  • @jasbirpalsingh8910
    @jasbirpalsingh8910 Рік тому

    Waheguru ji

  • @avtarmalhi7184
    @avtarmalhi7184 Рік тому

    J gurdawara sahib hariyana GPC NOO.NAHIN DENEY TA KI FAIDA HGPC DA

  • @manjitbajwa4511
    @manjitbajwa4511 Рік тому

    Nice discussion

  • @jasvirsingh8212
    @jasvirsingh8212 Рік тому

    Very good ji

  • @parmindergadri1566
    @parmindergadri1566 Рік тому +2

    Bath sahib 1978 ton ley k hun Tak badals walon Guru Granth Sahib and Guru panth nal and Punjab nal kiti gadaari barey V dasdey riha Karo tad k Sikh Kom nu bhuley na

  • @balwindersidhu4463
    @balwindersidhu4463 Рік тому

    Good views Bath Ji🙏👍✅✌️

  • @moharpandher3574
    @moharpandher3574 Рік тому

    ਸੁੰਖਪਾਲ ਖਾਹਿਰਾ ਨੇ ਜੇਲ ਬਿਚ ਬੈਠ ਕੇ ਪੇਪਰ ਭਰੇ ਸੀ ਆਪ ਨੂੰ ਹਰਾ ਗਿਆ ਕਿਉ

  • @moharpandher3574
    @moharpandher3574 Рік тому

    ਬੀਬੀ ਜੀ ਕੇਈ ਵੀ ਹੇਵੱ ਕੁਂੜੀ ਮਾਰ ਉਸ਼ ਨਾਲ ਸਿੱਖ ਕੇਮ ਨੂੰ ਰਿਸਤਾ ਰੱਖਣਾ ਚਾਹੀਦਾ ਦਾ ਨਹੀ

  • @satpalahuja8065
    @satpalahuja8065 Рік тому +1

    Mrs Jagir Kaur has termed the action of Mr Amritpal Singh, carrying Guru Granth Sahib in a violent procession to the Ajnala Police Station, as disrespect to the Holy Book. This view of Mrs Jagir Kaur is praiseworthy and shows her to be a mature thinker.

    • @whitercat2302
      @whitercat2302 Рік тому

      Ki eh bhul gye jado Darbaar Sahib te hamala ess lane ne karvaia, Bagrari morche vich ,Behbal kala golia chalian, uss vele ess nu beadvi yaad NAHI rahi, ki yaadashat kamzor Jo gye hai.

  • @indirad1876
    @indirad1876 Рік тому

    Bibi ji, problem is government goes not listen that’s why Amritpal singh Khalsa carried Guru Granth Sahib ji along with him to Thana. Why did they release Lovepreet right away after this incident. I am not in favor of taking SGGS ji but they didn’t have any other choice.

  • @PartapSingh-lg8cf
    @PartapSingh-lg8cf Рік тому

    Good bibi g

  • @BalwinderSingh-nu2ox
    @BalwinderSingh-nu2ox Рік тому

    Very nice babi ji

  • @bikramjitbasra2948
    @bikramjitbasra2948 Рік тому +1

    ਲੁੱਚੀ ਰੰਡੀ ਰੰਨ

  • @Nanakpanthi
    @Nanakpanthi Рік тому +1

    Parkash Singh Badal te genocide da mukdma chalna chahida. He waged war against nation.

  • @hardevsandhu5807
    @hardevsandhu5807 Рік тому

    Prime Asia Tye pitu bann gya sarkar da ,Bibi jip

  • @jaswantsinghsandhu530
    @jaswantsinghsandhu530 Рік тому +2

    Bibi ji old clothes and you? but you should try.

  • @gurimangat2636
    @gurimangat2636 Рік тому

    VERY VERY NICE PROGRAM 👌 👍

  • @ajaibsingh4365
    @ajaibsingh4365 Рік тому

    Bibi jagir Kaur ji eh bhua bhatije de larai hai

  • @moharpandher3574
    @moharpandher3574 Рік тому

    ਡੇਰਿਆ ਤੇ ਕਬਜਾ ਕਿਨਾ ਦਾ ਹੂੰਦਾ

  • @amrindersingh3708
    @amrindersingh3708 Рік тому

    🦁

  • @swindersingh3909
    @swindersingh3909 Рік тому

    Age 45 year good

  • @mrtim5981
    @mrtim5981 Рік тому

    Yad

  • @BaldevSingh-vi4xj
    @BaldevSingh-vi4xj Рік тому +1

    Tohra.sahib.n.down.kita.badel.n

  • @whitercat2302
    @whitercat2302 Рік тому +1

    What about at Bagrari morche vich golia chaluya si ,Akali Raj wele, bibi ji usnu beadvi nahi mande ne. Darbaar Sakhon te fauz. Chur ke gye golia naal bhunia, oh beadvi nahi so the, eh sabh ehna di Sarkaar wele Hoya si. Eh Lana kise daa nahi

  • @JaspreetSingh-kb7wt
    @JaspreetSingh-kb7wt Рік тому +1

    🤣

  • @satpalahuja8065
    @satpalahuja8065 Рік тому +1

    Mrs Jagir Kaur appears to be a sincere worker of Shiromani Akali Dal.

  • @rustyrusty637
    @rustyrusty637 Рік тому

    Prmatma sary thavay hai policeman v tain prmatma ny banaya hai rraksha ny ta ni seriously eh prime asia channels valy v question ny krdy

  • @dalipsingh1507
    @dalipsingh1507 Рік тому +1

    Good vieows badaltabar panth and Punjab da gadhar

  • @sewachana
    @sewachana Рік тому

    THE INTERVIE IS ALL ABOUT AKALI INTERNAL POLITICS. WHERE ARE THE PUBLIC ISSUES. NO WONDER ABOUT THE POSITION THE AKALIES FIND THEM SELVES IN. JUST THE AKALIES AND SIKHS. PUNJABIES ARE A MULTI CULTURAL SOCIETY.

  • @ikodapasara8143
    @ikodapasara8143 Рік тому

    ਇਹ ਬੀਬੀ ਆ ? ਇਨ੍ਹਾਂ ਦੋਨਾਂ ਚੋ ਸਿੱਖ ਕੌਣ ਆ ? ਬੀਬੀ ਤਾਂ ਨਿਰਮਲਾ ਧਰਮ ਦੀ ਨੀ ?

  • @dharmendersharma8423
    @dharmendersharma8423 Рік тому

    Baath Sahib, what happened to your finger ?

  • @RanvirSingh-mw9qo
    @RanvirSingh-mw9qo Рік тому

    Who is the murdered of your daughter tell the true

  • @sitaljassal
    @sitaljassal Рік тому

    She is blind. She don't know about Delhi commety J&k patna nander commety. You guys collect the money.

  • @moharpandher3574
    @moharpandher3574 Рік тому

    ਨਿਰਾ ਝੂਠ ਆਪਾ ਬੀ ਬਾਦਲ ਸਕਕਾਰ ਦਾ ਨਿੱਘ ਮਾਣਿਆ ਹੁਣ ਤੱਕ

  • @gurpreetsingh-lf5sl
    @gurpreetsingh-lf5sl Рік тому

    Hangi asi thano dakya se marrige te jalandher 15 Farbery nu

  • @sanjevkumar430
    @sanjevkumar430 Рік тому

    SONU BAMBA ASR

  • @JagtarSingh-xs6hk
    @JagtarSingh-xs6hk Рік тому

    Bath Ji a Akali dal wale vich o sab eko ne sab darame baj😂

  • @RanvirSingh-mw9qo
    @RanvirSingh-mw9qo Рік тому

    Gall da jawab den to pehla soch ke bolea karo bibi jl tusi ta kehnde c mai akali ha akali c akali rehagi tuhadi jeeb tuhade sareer da sath nahi dendi

  • @BaldevSingh-vi4xj
    @BaldevSingh-vi4xj Рік тому +1

    Garewal.chamcha.pariwar.da

  • @BaldevSingh-vi4xj
    @BaldevSingh-vi4xj Рік тому

    Dhindsa.wagera.ji.nbahut.kum.kitta.party.lai..per.side.t.ker.ditta

  • @r.k3261
    @r.k3261 Рік тому +1

    Shame on you why you took her interview don't you know what has she done with her own daughter

  • @tehalsinghguru3552
    @tehalsinghguru3552 Рік тому

    WAHAGURU GAPP NA MARRO

  • @RanvirSingh-mw9qo
    @RanvirSingh-mw9qo Рік тому

    Do farh hovoge tahi ta dooje log sade te rajj karange

  • @BaldevSingh-vi4xj
    @BaldevSingh-vi4xj Рік тому

    Putter.moh.ch.fas.gaibig.badel.party.n.bhul.gai

  • @bobbajwa4989
    @bobbajwa4989 Рік тому

    ਸਿਰੇ ਦੀ ਚੱਵਲ

  • @mohindersingh-vz6wb
    @mohindersingh-vz6wb Рік тому +1

    A sara tooLa akheh

  • @RanvirSingh-mw9qo
    @RanvirSingh-mw9qo Рік тому

    Naa ih janani naa banda

    • @surjanrandhawa8130
      @surjanrandhawa8130 Рік тому

      Jo bande oh te sare sukhe ne chimche bna laye bilkul lamee hi pa gaye sukhe de niche bibi ne zurat ta kiti samne aoun di aur vagar ke aye zurat wali Aourat a bibi ji

  • @balvirsingh3076
    @balvirsingh3076 Рік тому

    ਪੱਤਰਕਾਰ ਜੀ , ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੱਤਰਕਾਰਤਾ ਦੇ ਕਾਬਲ ਨਹੀਂ।ਕਾਬਲ ਹੋਂ।ਪਰ ਸਿੱਖ ਪੰਥ ਅਤੇ ਸਿੱਖੀ ਪ੍ਰੰਪਰਾਵਾਂ , ਮਰਿਆਦਾ ਦੀਆਂ ਗੱਲਾਂ ਜਾਂ ਇਨ੍ਹਾਂ ਮਸਲਿਆਂ ਤੇ ਬੋਲਣ ਦੇ ਕਾਬਲ ਨਹੀਂ ਹੋਂ। ਸਿੱਖੀ ਮਸਲਿਆਂ ਦੇ ਜ਼ੁੰਮੇਵਾਰ ਬਣਨ ਤੋਂ ਪਹਿਲਾਂ ਆਪਣੀ ਮੁੱਛ ਦਾੜ੍ਹੀ ਵੱਲ ਵੇਖ ਲਿਆ ਕਰੋ। ਜਦੋਂ ਤੁਹਾਨੂੰ ਸਿੱਖੀ ਧਰਮ ਪਸੰਦ ਨਹੀਂ। ਸਿੱਖੀ ਅਸੂਲ ਪਸੰਦ ਨਹੀਂ। ਸਿੱਖੀ ਰਵਾਇਤਾਂ ਸਿੱਖੀ ਰਹਿਤ ਪਸੰਦ ਨਹੀਂ। ਤਾਂ ਜਿਹੜਾ ਧਰਮ ਚੰਗਾ ਲੱਗਦਾ ਹੈ ਜਾਂ ਪਸੰਦ ਹੈ। ਤੁਸੀਂ ਓਸ ਧਰਮ ਦੀ ਗੱਲ ਕਰੋ। ਸਿੱਖੀ ਅਤੇ ਸਿੱਖਾਂ ਤੇ ਬੋਝ ਬਣਨ ਤੋਂ ਸੰਕੋਚ ਕਰਨ ਦੀ ਕਿਰਪਾ ਕਰੋ। ਧੰਨਵਾਦ ਹੈ ਬੁਰਾ ਨਹੀਂ ਮਨੌਣਾ , ਗੌਰ ਕਰਨ ਦੀ ਕਿਰਪਾ ਕਰਨੀ।

  • @hardevsandhu5807
    @hardevsandhu5807 Рік тому +2

    Gundi rann

  • @mehtabdhillon9384
    @mehtabdhillon9384 Рік тому +2

    ਪਰਮਵੀਰ ਜੀ , ਤੁਹਾਡੀ ਸੋਚ ਅਤੇ ਕਾਬਲੀਅਤ ਬਹੁਤ ਬਹੁਤ ਮਾਣਯੋਗ ਹੈ 🙏🙏