Dil diyan gallan (ਦਿਲ ਦੀਆਂ ਗੱਲਾਂ )
Dil diyan gallan (ਦਿਲ ਦੀਆਂ ਗੱਲਾਂ )
  • 88
  • 250 816
Harbhajan Singh Bhajji kabaddi player ਕਬੱਡੀ ਦੇ ਹੀਰੇ ਜਾਫੀ ਭੱਜੀ ਖੀਰਾਂਵਾਲ਼ੀ ਨੂੰ ਸ਼ਰਧਾਂਜਲੀ ।
ਕਬੱਡੀ ਦਾ ਆਲਰਾਉਂਡਰ, ਜੁਗਤੀ ਜਾਫੀ ਤੇ ਫੁਰਤੀਲਾ ਧਾਵੀ ਹਰਭਜਨ ਸਿੰਘ ਭੱਜੀ ਖੀਰਾਂਵਾਲ਼ੀ ਜੋ ਬੀਤੇ ਦਿਨੀ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ।ਸ਼ਰਧਾ ਰੂਪੀ ਖੇਡ ਵਾਰਤਾ ।
Переглядів: 641

Відео

Indian hockey ਜਦੋਂ ਨਸਲੀ ਟਿੱਪਣੀ ਕਾਰਨ ਸਿੱਖ ਖਿਡਾਰੀਆਂ ਨੇ ਛੱਡਿਆ ਕੈੰਪ
Переглядів 11 тис.2 місяці тому
“ਇਨ ਸੀਖੋਂ ਨੇ ਤੋ ਦੇਸ਼ ਕੀ ਹਾਕੀ ਕਾ ਬੇੜਾ ਗ਼ਰਕ ਕਰ ਦੀਆ” ਚੋਣ ਕਰਤਾ ਦੀ ਇਹ ਨਸਲੀ ਟਿੱਪਣੀ ਸੁਣ ਕੇ ਤਿੰਨ ਸਿੱ ਖਿਡਾਰੀਆਂ ਸੁਰਜੀਤ, ਬਲਦੇਵ ਤੇ ਵਰਿੰਦਰ ਨੇ ਛੱਡਿਆ ਕੈੰਪ ।
1975 ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਨਿਘਾਰ ਦੇ ਕਾਰਨਾਂ ਦੀ ਇੱਕ ਵਜ੍ਹਾ ਇਹ ਵੀ ।
Переглядів 2072 місяці тому
ਜਦੋ ਭਾਰਤੀ ਹਾਕ ਟੀਮ ਦੇ ਚੋਣ ਕਰਤਾਵਾਂ ਨੇ ਸਿੱ ਖਿਡਾਰੀਆਂ ਦੀ ਸ਼ਾਨ ਦੇ ਖਿਲਾਫ ਬੋਲੇ ਮਾੜੇ ਸ਼ਬਦ । 1978 Hockey World Cup.
ਭਾਰਤੀ ਹਾਕੀ ਟੀਮ ਦੀ ਪਹਿਲੇ ਤਿੰਨ ਵਰਡ ਕੱਪਾਂ ਵਿੱਚ ਕਾਰਗੁਜ਼ਾਰੀ ਦੀਆਂ ਗੱਲਾਂ (Hockey world cup )
Переглядів 2442 місяці тому
ਭਾਰਤੀ ਹਾਕੀ ਟੀਮ ਨੇ 1971 , 1973 ਅਤੇ 1974 ‘ਚ ਹੋਏ ਵਰਡ ਕੱਪ ਵਿੱਚ ਮੱਲਿਆ ਤੀਜਾ, ਦੂਜਾ ਅਤੇ ਪਹਿਲਾ ਸਥਾਂਨ । ਸੁਣੋ ਭਾਰਤੀ ਹਾਕੀ ਟੀਮ ਦੀ ਕਾਰਗੁਜ਼ਾਰੀ ਦੇ ਇਤਿਹਾਸ ਦੀਆਂ ਗੱਲਾਂ ।
1958,62,66 Asian games ਭਾਰਤੀ ਹਾਕੀ ਟੀਮ ਵਿੱਚ ਪੰਜਾਬੀਆਂ ਦੀ ਸਰਦਾਰੀ ਦੀਆਂ ਗੱਲਾਂ
Переглядів 1653 місяці тому
1966 ਦੀਆਂ ਬੈਂਗਕੌਕ ਏਸ਼ੀਆਈ ਖੇਡਾਂ ਵਿੱਚ ਗੋਲ਼ਡ ਮੈਡਲ ਜੇਤੂ ਭਾਰਤੀ ਹਾਕੀ ਟੀਮ ਦੀਆਂ ਗੱਲਾਂ । 1958 ਅਤੇ 1962 ਦੀਆਂ ਖੇਡਾਂ ਦੀ ਝਲਕ ।
ਸੰਸਾਰਪੁਰੀਏ ਪਦਮ ਸ਼੍ਰੀ ਅਜੀਤਪਾਲ ਸਿੰਘ ਕੁਲਾਰ Ajitpal Singh indin hockey captain ਅਰਜਨਾ ਅਵਾਰਡੀ ਦੀ ਖੇਡ ਵਾਰਤਾ
Переглядів 1893 місяці тому
ਹਾਕੀ ਦੇ ਸਰਦਾਰ ਸੰਸਾਰਪੁਰ ਦੇ ਹੀਰੇ ਅਜੀਤਪਾਲ ਸਿੰਘ ਕੁਲਾਰ Ajitpal Singh 1975 ਦੇ ਵਰਡ ਕੱਪ ਜੇਤੂ ਟੀਮ ਦਾ ਕਪਤਾਨ ਦੇ ਖੇਡ ਜੀਵਨ ਦੀਆਂ ਗੱਲਾਂ ।
ਦੇਸ਼ ਦੀ ਧੀ ਵਿਨੇਸ਼ ਫੋਗਟ Vinesh phogat ਦੇ ਖੇਡ ਜੀਵਨ ਵਿੱਚੋਂ ਲੱਪ ਕੁ ਹਿੱਸਾ ।
Переглядів 3963 місяці тому
ਵਿਨੇਸ਼ ਫੋਗਟ Vinesh Phogat ਦੇ ਖੇਡ ਜੀਵਨ ਦੇ ਦੁਖਦਾਈ ਪਲ, ਓਹਦੀਆਂ ਪ੍ਰਾਪਤੀਆਂ ਅਤੇ ਓਹਦੇ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ । ਸੁਣ ਕੇ ਦੱਸਣਾ ਕਿਵੇਂ ਲੱਗੀ ਵੀਡੀਓ ।
ਮਾਨਸਾ ਦੇ ਮਾਣ ਬਲਵੀਰ ਚੋਟੀਆਂ ਤੇ ਬਲਜਿੰਦਰ ਸੰਗੀਲਾ ਜੀ ਨਾਲ਼
Переглядів 603 місяці тому
ਦੋ ਮਹਾਨ ਕਲਾਕਾਰਾਂ ਬਲਵੀਰ ਚੋਟੀਆਂ ਤੇ ਬਲਜਿੰਦਰ ਸੰਗੀਲੇ ਨਾਲ਼ ਸਬੱਬੀਂ ਹੋ ਗਏ ਮੇਲੇ
ਟਿੱਬਿਆਂ ਦਾ ਸੋਨਾ ਕੁਲਦੀਪ ਬਸਤਰ kuldip Singh Baster
Переглядів 7376 місяців тому
ਟਿੱਬਿਆਂ ਦਾ ਸੋਨਾ ਕੁਲਦੀਪ ਬਸਤਰ kuldip Singh Baster
ਪਕਿਸਤਾਨੀਆਂ ਦੇ ਬਖੀਏ ਉਧੇੜਨ ਵਾਲ਼ਾ ਕਿਰਪਾਲ ਸਿੰਘ ਸਾਧ Kirpal Singh Sadh ਭਾਗ ਦੂਸਰਾ
Переглядів 4286 місяців тому
Kirpal Sadh ਗੁੱਟ ਦੇ ਪੀਰ ਕਿਰਪਾਲ ਸਾਧ ਦੇ ਪਾਕਿਸਤਾਨੀਆਂ ਨਾਲ਼ ਹੋਏ ਭੇੜ ਦੀਆਂ ਗੱਲਾਂ ਦਾ ਦੂਜਾ ਭਾਗ ।
ਗੁੱਟ ਦੇ ਪੀਰ ਕਿਰਪਾਲ ਸਾਧ ਦੀ ਖੇਡ ਦੀਆਂ ਗੱਲਾਂ Kirpal Singh Sadh(ਭਾਗ ਪਹਿਲਾ)
Переглядів 1,2 тис.7 місяців тому
ਗੁੱਟ ਦੇ ਪੀਰ ਕਿਰਪਾਲ ਸਾਧ ਦੀ ਖੇਡ ਦੀਆਂ ਗੱਲਾਂ Kirpal Singh Sadh(ਭਾਗ ਪਹਿਲਾ)
ਬਨਵਾਸ ਦੌਰਾਨ ਪਾਂਡਵਾਂ ਦਾ ਬਣਿਆ ਰੈਣ ਬਸੇਰਾ ਬੋਹਾ ਏਰੀਆ
Переглядів 3357 місяців тому
#mahabharat #harappancivilisation #harappancivilization #mohenjodaro #mahabharata
ਏਸ਼ੀਆ ਦੇ ਗੋਲਡ ਮੈਡਲ ਜੇਤੂ ਸੁਖਮੀਤ ਸਮਾਘ ਦੇ ਸੰਘਰਸ਼ਮਈ ਜੀਵਨ ਦੀਆਂ ਗੱਲਾਂ ( ਰੋਇੰਗ ){ ਕਿਸ਼ਤੀ ਰੇਸ } Sukhmeet Smagh
Переглядів 8267 місяців тому
ਏਸ਼ੀਆ ਦੇ ਗੋਲਡ ਮੈਡਲ ਜੇਤੂ ਸੁਖਮੀਤ ਸਮਾਘ ਦੇ ਸੰਘਰਸ਼ਮਈ ਜੀਵਨ ਦੀਆਂ ਗੱਲਾਂ ( ਰੋਇੰਗ ){ ਕਿਸ਼ਤੀ ਰੇਸ } Sukhmeet Smagh
ਕਬੱਡੀ ਦੇ ਸ਼ਹਿਨਸ਼ਾਹ, ਅੰਤਰ ਰਾਸਟਰੀ ਕਬੱਡੀ ਕੋਚ Devi Dyal ਦੀ ਬੇਟੀ ਅਨੂੰ ਨਾਲ਼ ਹੋਈ ਮੁਲਾਕਾਤ ਦੀਆਂ ਗੱਲਾਂ ।
Переглядів 1,6 тис.7 місяців тому
ਕਬੱਡੀ ਦੇ ਸ਼ਹਿਨਸ਼ਾਹ, ਅੰਤਰ ਰਾਸਟਰੀ ਕਬੱਡੀ ਕੋਚ Devi Dyal ਦੀ ਬੇਟੀ ਅਨੂੰ ਨਾਲ਼ ਹੋਈ ਮੁਲਾਕਾਤ ਦੀਆਂ ਗੱਲਾਂ ।
ਪੱਚੀ ਸਾਲ ਪੁਰਾਣੀ ਪਟਿਆਲ਼ਾ ਤੇ ਮਾਨਸਾ ਦੇ ਮੈਚ ਦੀ ਝਲਕ, ਪੰਜਾਬ ਚੈਂਪੀਅਨਸ਼ਿਪ ਬੁਢਲਾਡਾ ।
Переглядів 2297 місяців тому
ਪੱਚੀ ਸਾਲ ਪੁਰਾਣੀ ਪਟਿਆਲ਼ਾ ਤੇ ਮਾਨਸਾ ਦੇ ਮੈਚ ਦੀ ਝਲਕ, ਪੰਜਾਬ ਚੈਂਪੀਅਨਸ਼ਿਪ ਬੁਢਲਾਡਾ ।
ਸਿਮਰਨ ਤੇ ਲੱਕੀ ਦੀ ਜੋੜੀ ਦੀਆਂ ਗੱਲਾਂ
Переглядів 1,3 тис.8 місяців тому
ਸਿਮਰਨ ਤੇ ਲੱਕੀ ਦੀ ਜੋੜੀ ਦੀਆਂ ਗੱਲਾਂ
ਗੁਰਲਾਲ ਘਨੌਰ ਦੀਆਂ ਰੇਡਾਂ ਤੇ ਵੱਡੇ ਜੰਜੂਏ ਦੇ ਜੱਫੇ ਸ਼ੌਕਤ ਅਲੀ ਦੀਆਂ ਰੇਡਾਂ ਤੇ ਬਿੱਟੂ ਦੁਗਾਲ਼ ਦੇ ਜੱਫੇ ਦੀਆਂ ਗੱਲਾਂ
Переглядів 8728 місяців тому
ਗੁਰਲਾਲ ਘਨੌਰ ਦੀਆਂ ਰੇਡਾਂ ਤੇ ਵੱਡੇ ਜੰਜੂਏ ਦੇ ਜੱਫੇ ਸ਼ੌਕਤ ਅਲੀ ਦੀਆਂ ਰੇਡਾਂ ਤੇ ਬਿੱਟੂ ਦੁਗਾਲ਼ ਦੇ ਜੱਫੇ ਦੀਆਂ ਗੱਲਾਂ
ਮੁਖ਼ਤਾਰ ਸਿੰਘ ਪੱਪੂ ਕਡੀਲਾ ( Mukhtar Papu kadila ) ਗੁਰਦਾਸਪੁਰੀਏ ਪੱਪੂ ਦੀ ਖੇਡ ਦੀਆਂ ਗੱਲਾਂ ।
Переглядів 1,1 тис.8 місяців тому
ਮੁਖ਼ਤਾਰ ਸਿੰਘ ਪੱਪੂ ਕਡੀਲਾ ( Mukhtar Papu kadila ) ਗੁਰਦਾਸਪੁਰੀਏ ਪੱਪੂ ਦੀ ਖੇਡ ਦੀਆਂ ਗੱਲਾਂ ।
ਅਮਰਗੜ੍ਹ ਦੇ ਟੂਰਨਾਮੈਂਟ ਤੇ ਜਿੰਦਰ ਖਾਨੋਵਾਲ਼ੀਏ ਦੀ ਭੀਮੇ ਤੇ ਭਿੰਦਰ ਨਾਲ਼ ਹੋਈ ਟੱਕਰ ਦੀਆਂ ਗੱਲਾਂ
Переглядів 2,9 тис.8 місяців тому
ਅਮਰਗੜ੍ਹ ਦੇ ਟੂਰਨਾਮੈਂਟ ਤੇ ਜਿੰਦਰ ਖਾਨੋਵਾਲ਼ੀਏ ਦੀ ਭੀਮੇ ਤੇ ਭਿੰਦਰ ਨਾਲ਼ ਹੋਈ ਟੱਕਰ ਦੀਆਂ ਗੱਲਾਂ
ਮਾਝੇ ਦਾ ਜਰਵਾਣਾ ਜਾਫੀ ਸੁਖਰਾਜ ਰੰਧਾਵਾ ( Sukhraj Randhawa Gurdaspuria )
Переглядів 3,7 тис.8 місяців тому
ਮਾਝੇ ਦਾ ਜਰਵਾਣਾ ਜਾਫੀ ਸੁਖਰਾਜ ਰੰਧਾਵਾ ( Sukhraj Randhawa Gurdaspuria )
( 1977-78 ) ਬਾਦਲ ਪਿੰਡ ‘ਚ ਹੋਏ ਹਰਿਆਣਾ ਪੰਜਾਬ ਦੇ ਕਬੱਡੀ ਮੈਚ ਦੀਆਂ ਗੱਲਾਂ
Переглядів 6 тис.8 місяців тому
( 1977-78 ) ਬਾਦਲ ਪਿੰਡ ‘ਚ ਹੋਏ ਹਰਿਆਣਾ ਪੰਜਾਬ ਦੇ ਕਬੱਡੀ ਮੈਚ ਦੀਆਂ ਗੱਲਾਂ
ਮਾਨਸਾ ਜਿਲੇ ਦੇ ਪਿੰਡ ਜੋਈਂਆਂ ‘ਚ ਹੋਏ ਭਾਰਤ ਪਾਕਿਸਤਾਨ ਕਬੱਡੀ ਮੈਚ ਦੀ ਵਾਰਤਾ ( ਸਾਲ 2005 )
Переглядів 1,9 тис.8 місяців тому
ਮਾਨਸਾ ਜਿਲੇ ਦੇ ਪਿੰਡ ਜੋਈਂਆਂ ‘ਚ ਹੋਏ ਭਾਰਤ ਪਾਕਿਸਤਾਨ ਕਬੱਡੀ ਮੈਚ ਦੀ ਵਾਰਤਾ ( ਸਾਲ 2005 )
ਅੰਤਰ ਸਿੰਘ ਬੁੱਢੀ ਪਿੰਡ ਦੀ ਖੇਡ ਦੀਆਂ ਗੱਲਾਂ ( Anter Singh Budhi pind)
Переглядів 4989 місяців тому
ਅੰਤਰ ਸਿੰਘ ਬੁੱਢੀ ਪਿੰਡ ਦੀ ਖੇਡ ਦੀਆਂ ਗੱਲਾਂ ( Anter Singh Budhi pind)
ਅਰਜਣ ਕਾਉਕਿਆਂ ਦਾ ਜੀਹਦੀ ਖੇਡ ਕਬੱਡੀ ਨਾਲ਼ ਯਾਰੀ
Переглядів 8149 місяців тому
ਅਰਜਣ ਕਾਉਕਿਆਂ ਦਾ ਜੀਹਦੀ ਖੇਡ ਕਬੱਡੀ ਨਾਲ਼ ਯਾਰੀ
ਮੱਦੋਕੇ ਵਾਲ਼ੇ ਬਰਜਿੰਦਰ ਬਿੰਦੀ ਦੀ ਖੇਡ ਦੀਆਂ ਗੱਲਾਂ
Переглядів 7749 місяців тому
ਮੱਦੋਕੇ ਵਾਲ਼ੇ ਬਰਜਿੰਦਰ ਬਿੰਦੀ ਦੀ ਖੇਡ ਦੀਆਂ ਗੱਲਾਂ
ਕਬੱਡੀ ਦਾ ਦਿਓ ਕੱਦ ਜਾਫੀ ਦਰਸ਼ਨ ਮੰਗਲੀ ( Darshan Mangli )
Переглядів 1,5 тис.9 місяців тому
ਕਬੱਡੀ ਦਾ ਦਿਓ ਕੱਦ ਜਾਫੀ ਦਰਸ਼ਨ ਮੰਗਲੀ ( Darshan Mangli )
ਕਬੱਡੀ ਦੇ ਸਾਹਜੋਰ ਧਾਵੀ ਤੇ ਜਰਵਾਣੇ ਜਾਫੀ ਬਲਦੇਵ ਸਿਮਰੂ ਨੱਤ ਵਾਲ਼ੇ ਦੀ ਖੇਡ ਦੀਆਂ ਗੱਲਾਂ ।
Переглядів 9019 місяців тому
ਕਬੱਡੀ ਦੇ ਸਾਹਜੋਰ ਧਾਵੀ ਤੇ ਜਰਵਾਣੇ ਜਾਫੀ ਬਲਦੇਵ ਸਿਮਰੂ ਨੱਤ ਵਾਲ਼ੇ ਦੀ ਖੇਡ ਦੀਆਂ ਗੱਲਾਂ ।
ਫੱਲ੍ਹੇਆਲ਼ੀਏ ਮਲਕੀਤ ਸਿੰਘ ਘੁੱਦੇ ਦੀ ਖੇਡ ਦੀਆਂ ਗੱਲਾਂ ( Ghuda Phalehwalia )
Переглядів 9879 місяців тому
ਫੱਲ੍ਹੇਆਲ਼ੀਏ ਮਲਕੀਤ ਸਿੰਘ ਘੁੱਦੇ ਦੀ ਖੇਡ ਦੀਆਂ ਗੱਲਾਂ ( Ghuda Phalehwalia )
ਫ਼ੱਕਰ ਝੰਡੇ ਵਾਲ਼ੇ ਬਲਵਿੰਦਰ ਬਿੰਦੀ ਦੀ ਖੇਡ ਦੀਆਂ ਗੱਲਾਂ (Balwinder Bindi Fakar Jhanda )
Переглядів 1,1 тис.9 місяців тому
ਫ਼ੱਕਰ ਝੰਡੇ ਵਾਲ਼ੇ ਬਲਵਿੰਦਰ ਬਿੰਦੀ ਦੀ ਖੇਡ ਦੀਆਂ ਗੱਲਾਂ (Balwinder Bindi Fakar Jhanda )
ਬੰਸੇ ਢੰਡੋਵਾਲ਼ੀਏ ਦੇ ਖੇਡ ਜੀਵਨ ਦੀਆਂ ਗੱਲਾਂ ( Bansa Dhandowalia) (Harbans Singh Bansa)
Переглядів 1,1 тис.9 місяців тому
ਬੰਸੇ ਢੰਡੋਵਾਲ਼ੀਏ ਦੇ ਖੇਡ ਜੀਵਨ ਦੀਆਂ ਗੱਲਾਂ ( Bansa Dhandowalia) (Harbans Singh Bansa)

КОМЕНТАРІ

  • @sandeepkumar-ox7qc
    @sandeepkumar-ox7qc 3 дні тому

    ਸਾਡੇ ਇਲਾਕੇ ਦੀ ਸ਼ਾਨ ਦੋਨੋ ਤੋਖੀ 👍

  • @NareshKumar-xh7xk
    @NareshKumar-xh7xk 5 днів тому

    ਮੈ ਤਾਂ ਬਾਈ ਹਰਜੀਤ ਦਾ ਬਹੁਤ ਵੱਡਾ ਫੈਨ ਆ

    • @Kulwantsinghbdh
      @Kulwantsinghbdh 4 дні тому

      ਮੇਰਾ ਵੀ ਓਹ ਛੋਟਾ ਭਰਾ ਸੀ

  • @RanbirSingh-y9f
    @RanbirSingh-y9f 9 днів тому

    ਵੀਰ ਜੀ ਦਾਨ ਸਿੰਘ ਵੀ ਖੇਡਿਆ ਸੀ ??

    • @Kulwantsinghbdh
      @Kulwantsinghbdh 4 дні тому

      ਹਰਿਆਣੇ ਵੱਲੋ ਹੋ ਸਕਦੈ ਜੀ, ਪੰਜਾਬ ਵੱਲੋਂ ਨਹੀ ਸੀ ।

    • @RanbirSingh-y9f
      @RanbirSingh-y9f 4 дні тому

      @ ਧੰਨਵਾਦ ਜੀ ਵੈਸੇ ਆਪ ਜੀ ਦਾਨ ਸਿੰਘ ਨੂੰ ਜਾਣਦੇ ਆ ਜੀ ਭਜੀ ਖੁਰਦ ਪੁਰੀਆ ਇਹਦੋਵੇ ਆਦਮਪੁਰ ਲਾਗੇ ਦੇ ਸੀ

  • @moeshapadda8015
    @moeshapadda8015 20 днів тому

    Saat Sri Akaal Uncleji. I am Harbhajan Singhs youngster daughter. We as a family would like to thank you for organising such a beautiful video and saying such lovely, true things about our Dad/Husband. Words cannot describe how much of a remarkable person he was and beautifully you summed him up. Thank you once again Uncleji 🙏🏼

    • @Kulwantsinghbdh
      @Kulwantsinghbdh 18 днів тому

      ਜਿਉਂਦੀ ਵਸਦੀ ਰਹਿ ਧੀ ਰਾਣੀਏਂ, ਹੋ ਸਕੇ ਤਾਂ +91 98885 88422 ਗੱਲ ਕਰ ਲੈਣਾ । ਚੰਗਾ ਲੱਗੇਗਾ ਇੱਕ ਸਟਾਰ ਖਿਡਾਰੀ ਦੀ ਬੇਟੀ ਨਾਲ਼ ਗੱਲ ਕਰਨਾ ।🙏🙏

  • @rianplays-i5d
    @rianplays-i5d Місяць тому

    Bai ji I like your programme very much please also told people about arjan kaunke which was also very strong player

    • @Kulwantsinghbdh
      @Kulwantsinghbdh Місяць тому

      ਅਰਜਨ ਲਾਉਂਦਿਆਂ ਵਾਲ਼ੇ ਬਾਰੇ ਵੀਡੀਓ ਬਣਾਈ ਹੋਈ ਐ ਜੀ ।

  • @joggauppal3898
    @joggauppal3898 Місяць тому

    ਬਹੁਤ ਵਧੀਆ ਵਿਚਾਰ ਤੇ ਬਹੁਤ ਵਧੀਆ ਜਾਣਕਾਰੀ ਜੀ ਮੈਨੇਜਰ ਸਾਬ

  • @joggauppal3898
    @joggauppal3898 Місяць тому

    ਵਾਹਿਗੁਰੂ ਜੀ

  • @zaildar62
    @zaildar62 Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।🎉

  • @manjeetstudiolehragaga5312
    @manjeetstudiolehragaga5312 Місяць тому

    ਬਹੁਤ ਵਧੀਆ ਲਿਖਿਆ ਜੀ

  • @JaswinderDhanoa-vu7eh
    @JaswinderDhanoa-vu7eh Місяць тому

    Good ਵੀਡੀਓ ਫਰੋਮ ਧਨੋਆ ਜਲੰਧਰ

  • @karanbal9269
    @karanbal9269 Місяць тому

    ਅਸੀਂ ਭੱਜੀ ਨੂੰ ਪਿਹਲਾਂ ਆਪਣੇ ਬਚਪਨ ਸਕੂਲ ਟਾਈਮ ਤੇ ਫਿਰ ਕਾਲਿਜ ਟਾਈਮ ਵਿੱਚ ਵੇਖਿਆ ਬਹੁਤ ਹੀ ਜਬਰਦਸਤ ਤੇ ਪਿਆਰੇ ਖਿਡਾਰੀ ਸੀ। ਭੱਜੀ ਦੇ ਨਾਲ ਬੋਲਾ ਪੱਤੜ, ਫਿੱਡੂ, ਸ਼ਿਵਦੇਵ, ਇਹ ਕਪੂਰਥਲੇ ਦੀ ਟੀਮ ਦੇ ਥੰਮ ਖਿਡਾਰੀ ਹੁੰਦੇ। ਆਪਣੇ ਆਪ ਖੁਸ਼ਕਿਸਮਤ ਸਮਝਦੇ ਹਾਂ ਸਾਨੂੰ ਦੇਵੀ ਦਿਆਲ , ਫਿਡੂ, ਬੋਲਾ ਪੱਤੜ, ਮੱਖਣ, ਭੱਜੀ, ਸ਼ੀਰਾ, ਤਾਰੀ, ਸੁਰਜੀਤ ਸਹਨੇਵਾਲੀਆ, ਫਿਰ ਬਾਅਦ ਵਿੱਚ ਹਰਜੀਤ ਬਰਾੜ ਵਰਗੇ ਖਿਡਾਰੀਆਂ ਦੇ ਖੇਡ ਵੇਖਣ ਦਾ ਮੌਕਾ ਮਿਲਿਆ।❤

  • @kamankaliakulveerkaliakabb9353
    @kamankaliakulveerkaliakabb9353 Місяць тому

    🙏🙏ਪ੍ਰਨਾਮ ਜੀ ਮਹਾਨ ਸ਼ਖਸ਼ੀਅਤ ਨੂੰ 🙏🙏

  • @balvirsingh3737
    @balvirsingh3737 Місяць тому

    Gap na mar yar banti a ver

  • @surjitdhillon
    @surjitdhillon Місяць тому

    Indra;son sanjaal married to as ikh girl. She appointed sikhs as her body guards inspire of security warnings she never daughter demolition of Harmander sahib. But politicians proved her anti sikhs. Opposition never frut sorry for attack on Darbar sahib Now pl Tell us who is anti sikh

    • @Kulwantsinghbdh
      @Kulwantsinghbdh Місяць тому

      ਭਾਅ ਜੀ ਮੈਂ ਕੇਵਲ ਹਾਕੀ ਖੇਡ ਰਹੇ ਸਿੱਖ ਖਿਡਾਰੀਆਂ ਦੇ ਖਿਲਾਫ ਇੱਕ ਚੋਣ ਕਰਤਾ ਵੱਲੋਂ ਕੀਤੀ ਟਿੱਪਣੀ ਅਤੇ 2006 ਵਿੱਚ ਇੱਕ ਹਿੰਦੂ ਅਫਸਰ ਵੱਲੋਂ ਬੋਲੇ ਗਏ ਸ਼ਬਦ ਹੀ ਦੱਸੇ ਨੇ । ਰਾਜਨੀਤੀ ਤੋਂ ਦੂਰ ਰੱਖਿਆ ਹੈ ।

  • @SukhdevSingh-jf6us
    @SukhdevSingh-jf6us 2 місяці тому

    Ih vidio vekhan gandhi pariwar de gulam chamche sikh jo congress nu vote karde ne sikhi guru sahib ji ne diti gulami gandhi pariwar di kar rahe ne narka nu jana ina gulam sikha ne

  • @saddu.111
    @saddu.111 2 місяці тому

    Bhai sahib aap ji di gal da koi matlab nahi niklda.Tusin kah rahe ho General Disuza ne sikan de prati galat shabdabali boli . General Disuza te Christian sun . General eho jahin galan nahi karde

    • @Kulwantsinghbdh
      @Kulwantsinghbdh 2 місяці тому

      ਜਨਰਲ ਡਿਸੂਜਾ ਨੇ ਇਹ ਸ਼ਬਦ ਤਿੰਨ ਸਿੱਖ ਖਿਡਾਰੀਆਂ ਸਾਹਮਣੇ ਬੋਲੇ ਸੀ, ਓਹਨਾਂ ਤਿੰਨਾਂ ਵਿੱਚੋਂ ਸੁਰਜੀਤ ਸਿੰਘ ਤੇ ਵਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ । ਇੱਕ ਖਿਡਾਰੀ ਸਰਦਾਰ ਬਲਦੇਵ ਸਿੰਘ ਅੱਜ ਵੀ ਨੌਂ ਬਰ ਨੌਂ ਨੇ ਤੇ ਕਨੇਡਾ ਰਹਿੰਦੇ ਨੇ । ਤੁਸੀਂ ਓਹਨਾ ਨਾਲ਼ ਗੱਲ ਕਰਕੇ ਵੇਖ ਲਓ ਤੁਹਾਨੂੰ ਸਾਰੀ ਸਚਾਈ ਪਤਾ ਚੱਲ ਜਾਵੇਗੀ । ਬਲਦੇਵ ਸਿੰਘ ਦਾ ਵਟਸਐਪ ਨੰਬਰ +91 97809 89070 ਹੈ ਜੀ ।

  • @JagdishSingh-zi7sw
    @JagdishSingh-zi7sw 2 місяці тому

    Indra Gandhi Hamesha Anti Sikh C

    • @Kulwantsinghbdh
      @Kulwantsinghbdh 2 місяці тому

      ਜੀ ਬਿਲਕੁਲ, ਧੰਨਵਾਦ ।

  • @sukhisidhu9361
    @sukhisidhu9361 2 місяці тому

    waha guru ji

  • @ButaSingh-in9rz
    @ButaSingh-in9rz 2 місяці тому

    ਬਹੁਤ ਹੀ ਵਧੀਆ ਜਾਣਕਾਰੀ। ਹੋਰ ਜਾਣਕਾਰੀ ਦੀ ਆਸ ਕਰਦੇ ਹਾਂ।

    • @Kulwantsinghbdh
      @Kulwantsinghbdh 2 місяці тому

      ਧੰਨਵਾਦ ਜੀ , ਜੁੜੇ ਰਹੋ ਹੋਰ ਵੀਡੀਓਜ ਸਣਨ ਲਈ ।

  • @rajpaljhinger9218
    @rajpaljhinger9218 2 місяці тому

    Fuddu bnayi jnda e baba

  • @jagmailsinghshergill2187
    @jagmailsinghshergill2187 2 місяці тому

    ਕਹਿੰਦਾ ਨੀ ਰਛਪਾਲ ਸਿੰਘ ਤੋਤਾ ਉਹਨੇ ਫਿਜੀਕਲ ਕਾਲਜ ਪਟਿਆਲਾ ਦੇ ਮੈਦਾਨ ਵਿੱਚ ਸਾਡੇ ਸਾਹਮਣੇ ਜੱਫਾ ਲਾਇਆ ਸੀ

    • @Kulwantsinghbdh
      @Kulwantsinghbdh Місяць тому

      ਜੱਫਾ ਲੱਗਣਾ ਤੇ ਨਾਂ ਲੱਗਣਾ ਇਹ ਖੇਡ ਦਾ ਹਿੱਸਾ ਹੁੰਦੇ ਨੇ ਜੀ ।

  • @balwindersingh-zo8us
    @balwindersingh-zo8us 2 місяці тому

    ਬਹੁਤ ਬਹੁਤ ਧੰਨਵਾਦ ਜੀ ਐਨੀ ਅਣਮੁਲ੍ਹੀ ਗੱਲਾਂ ਦਸਣ ਲਈ। ਕਿਸੇ ਵੇਲੇ ਲਗਾਤਾਰ ਸੋਨੇ ਦਾ ਤਮਗਾ ਜਿਤਣ ਵਾਲੀ ਟੀਮ ਦਾ ਇਦਾਂ ਦਾ ਦੌਰ ਕਿਵੇਂ ਆਗਿਆ ਕਿ ਉਹ ਇਕ ਮੈਡਲ ਲੈਣ ਲਈ ਵੀ ਤਰਸ ਗਈ। ਇਸਦਾ ਉਤਰ ਇਸ ਦੇਸ਼ ਦੀ ਗੰਦੀ ਰਾਜਨੀਤੀ ਵਿਚ ਸੀ ਇਹ ਹੁਣ ਪਤਾ ਲਗਿਆ। ਇਸ ਬਰੇ ਹੋਰ ਜਾਣਕਾਰੀ ਲਈ ਕੋਈ ਕਿਤਾਬ ਹੋਵੇ ਤਾਂ ਜ਼ਰੂਰ ਦਸਣਾ ਜੀ। ਧੰਨਵਾਦ।

    • @Kulwantsinghbdh
      @Kulwantsinghbdh 2 місяці тому

      ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਪਸੰਦ ਕਰਨ ਲਈ । ਤੁਸੀ ਆਪਣੇ ਵਟਸਐਪ ਨੰਬਰ ਤੋਂ 98885 88422 ਤੇ ਹੈਲੋ ਲਿਖ ਭੇਜੋ ਤੁਹਾਨੂੰ ਹਰ ਸਮੱਗਰੀ ਪਹੁੰਚਦੀ ਕਰ ਦਿੱਤੀ ਜਾਵੇਗੀ ।

  • @makhansingh5687
    @makhansingh5687 2 місяці тому

    Good job Bhai ji

  • @gameloverg
    @gameloverg 2 місяці тому

    hun kithe a sukhraj

    • @Kulwantsinghbdh
      @Kulwantsinghbdh 2 місяці тому

      ਆਪਣੇ ਪਿੰਡ ਹੀ ਰਹਿੰਦੈ ਜੀ ਬਟਾਲ਼ੇ ਕੋਲ਼

  • @gameloverg
    @gameloverg 2 місяці тому

    sukhraj da interview lao g

    • @Kulwantsinghbdh
      @Kulwantsinghbdh 2 місяці тому

      ਹੁਣ ਮੈਂ ਪੰਜਾਬ ਹਾਂ, ਸਮਾਂ ਮਿਲਣ ਕਰਾਂਗੇ ਗੱਲਬਾਤ ।

  • @ritamishra6381
    @ritamishra6381 2 місяці тому

    👌👌👌👌👌🙏🙏🙏🙏🎉🎉❤❤

  • @LakhwinderVirdi-j2m
    @LakhwinderVirdi-j2m 2 місяці тому

    SARDAR JEE IT WAS SAID by Smt Indra Gandhi before 31st, December, 1984,Mr.Ashwani Kumar attacked Golden temple in middle of 1955,after that PANJAB CHIEF MINISTER SIRI BHIM SEN SACHER HAD TO APOLOGISE AT SIRI AKAAL THAKAT,AMRITSAR. 🎉🎉🎉

    • @Kulwantsinghbdh
      @Kulwantsinghbdh 2 місяці тому

      ਜੀ, ਮੈਂ ਕੇਵਲ ਹਾਕੀ ਖੇਡ ਵਿੱਚ ਹੋਈ ਧੱਕੇਸ਼ਾਹੀ ਦੀ ਗੱਲ ਕੀਤੀ ਹੈ, ਤੁਸੀਂ ਜੋ ਆਖਿਆ ਹੈ ਮੈਨੂੰ ਓਹਦੇ ਬਾਰੇ ਜਾਣਕਾਰੀ ਨਹੀ ਜੀ । ਧੰਨਵਾਦ ।

  • @Ranglapunjab103
    @Ranglapunjab103 2 місяці тому

    ਪਨੈਲਿਟੀ ਸਟਰੋਕ ਲਾਉਣ ਚ ਬਲਦੇਵ ਦੀ ਮਰਜੀ ਥੋੜੋ ਚਲਣੀ ਸੀ ਕੈਪਟਨ ਨੇ ਫੈਸਲਾ ਲੈਣਾ ਸੀ।

    • @Kulwantsinghbdh
      @Kulwantsinghbdh 2 місяці тому

      ਜੀ, ਕੈਪਟਨ ਸਮੇਤ ਸਾਰੀ ਟੀਮ ਨੇ ਬਲਦੇਵ ਸਿੰਘ ਨੂੰ ਹੈਟ ਟਰਿੱਕ ਬਣਾਉਣ ਲਈ ਕਿਹਾ ਸੀ ਪਰ ਓਹਨੇ ਇਹ ਚਾਣਸ ਅਸ਼ੋਕ ਨੂੰ ਦਿੱਤਾ ਸੀ । ਟਿੱਪਣੀ ਲਈ ਧੰਨਵਾਦ ।

    • @Ranglapunjab103
      @Ranglapunjab103 2 місяці тому

      @@Kulwantsinghbdh ਹੋ ਸਕਦਾ ਤੁਸੀਂਮੌਕੇ ਤੇ ਮੌਜੂਦ ਹੋਵੋਂ ਪਰ ਖੇਡ ਨਿਯਮਾਂ ਅਨੁਸਾਰ ਓਸ ਵੇਲੇ ਹਰੇਕ ਕੋਲ ਆਪਣੀ ਰਾਏ ਪਰਗਟ ਕਰਨ ਦਾ ਸਮਾਂ ਨਹੀਂ ਹੁੰਦਾ ਮੌਕੇ ਮੁਤਾਬਕ ਕੈਪਟਨ ਨੇ ਫੈਸਲਾ ਲੈਣਾ ਹੁੰਦਾ ਤੇਕੈਪਟਨ ਦੀ ਆਗਿਆ ਦਾ ਉਲੰਘਣ ਕਰਨ ਵਾਲੇ ਵਿਰੁਧ disciplinary action ਲਿਆ ਜਾਂਦਾ। ਦੂਜਾ ਅਸੀਂ ਕੋਸ਼ਿਸ਼ ਕਰਦੇ ਆਂ ਇਹ ਠੋਸਣ ਦੀ ਕਿ ਸਿਰਫ ਸਿੱਖ ਖਿਡਾਰੀ ਹੀ ਮੈਡਲ ਜਿਤ ਸਕਦੇ ਹਨ, 68 ਮੈਕਸੀਕੋ ਚ ਜਦੋਂ ਭਾਰਤੀ ਟੀਮ ਪਹਿਲੀ ਵਾਰ ਸੈਮੀਫਾਈਨਲ ਚ ਹਾਰੀ ਯਾਦ ਆ ਟੀਮ ਚ ਕਿੰਨੇ ਸਿੱਖ ਖਿਡਾਰੀ ਸਨ? ਦੋਹਵੇਂ ਬੈਕ ਪਿਰਥੀਪਾਲ ਤੇ ਗੁਰਬਖਸ਼ ਸਿੱਖ।ਹਾਫ ਲਾਈਨ ਚ ਅਜੀਤਪਾਲ ਹਰਮੀਕ ਤੇ ਇਕ ਸ਼ਾਇਦ ਬਲਵੀਰ ਸਰਵਿਸਜ਼ ਵਾਲਾ ਤਿੰਨੇ ਸਿੱਖ।ਫਰਵਰਡ ਲਾਈਨ ਚ ਬਲਵੀਰ ਆਫ ਰੇਲਵੇ ਬਲਵੀਰ ਆਫ ਪੰਜਾਬ ਤੇ ਹਰਵਿੰਦਰ ਇਹ ਸਾਰ ਸਿੱਖ।ਟੀਮ ਫਿਰ ਵੀ ਹਾਰ ਗਈ। 1972 ਦੀਆਂ ਮਿਊਨਿਖ ਓਲੰਪਿਕਸ ਸਮੇਂ ਕੀਨੀਆਂ ਦੀ ਟੀਮ ਚ ਗਿਅਰਾਂ ਚੋਂ ਦਸ ਖਿਲਾੜੀ ਸਿੱਖ ਸਨ ਪਰ ਕੀਨੀਆਂ ਦੀ ਟੀਮ ਗਿਆਰਵੇਂ ਨੰਬਰ ਤੇ ਰਹੀ ਸੀ।ਆਓ ਖੇਡਾਂ ਨੂੰ ਫਿਰਕਾ ਪਰਸਤੀ ਤੋਂ ਉਪਰ ਰੱਖੀਏ।ਭਾਰਤੀ ਹਾਕੀ ਚ ਸਿੱਖਾਂ ਤੋਂ ਇਲਾਵਾ ਵੀ ਹੀਰੇ ਹੋਏ ਆ, ਧਿਆਨ ਚੰਦ,ਪੀਟਰ, ਮਾਈਕਲ ਕਿੰਡੋ, ਸ਼ੰਕਰ ਲਕਸ਼ਮਣ, ਜੱਫਰ ਇਕਬਾਲ,ਸ਼ਾਹਿਦ, ਸ਼ਰੀਜੇਸ਼, ਪਿੱਲੇ, ਦਲੀਪ ਟਿਰਕੀ ਤੇ ਹੋਰ ਅਨੇਕਾਂ।

    • @Ranglapunjab103
      @Ranglapunjab103 2 місяці тому

      @@Kulwantsinghbdh ਗੱਲ ਮਨ ਨੂੰ ਲਗਦੀ ਨਹੀਂ।ਕਪਤਾਨ ਦੀਹੁਕਮ ਅਦੂਲੀ ਕਰਨ ਦਾ ਕਿਸੇ ਖਿਡਾਰੀਨੂੰ ਅਧਿਕਾਰ ਨਹੀਂ ਹੁੰਦਾ।

  • @bikramjitsingh9609
    @bikramjitsingh9609 2 місяці тому

    Good msg

  • @surindergill746
    @surindergill746 2 місяці тому

    Is bande nu Hockey daka ni patta. KPS ne hockey tabah kar diti si.

  • @surindergill746
    @surindergill746 2 місяці тому

    Too much useless talk irrelevant. Simple 3 player Varinder, Surjit, Baldev boycotted the camp. We know that story.

  • @yadvindersingh3105
    @yadvindersingh3105 2 місяці тому

    ਜਰਖੜ ਦੀ ਕਿਤਾਬ ਦਾ ਨਾਂ?

    • @Kulwantsinghbdh
      @Kulwantsinghbdh 2 місяці тому

      ਜੀ, ਜਰਖੜ ਨੇ ਆਰਟੀਕਲ ਲਿਖਿਆ ਸੀ ਤੁਸੀ ਮੇਰੇ ਵਟਸਐਪ ਨੰਬਰ 98885 88422 ਤੇ ਸੁਨੇਹਾ ਭੇਜੋ ਮੈਂ ਤੁਹਾਨੂੰ ਓਹ ਆਰਟੀਕਲ ਭੇਜ ਦੇਵਾਂਗਾ । ਟਿੱਪਣੀ ਲਈ ਸ਼ੁਕਰਾਨੇ ਜੀ ।

  • @Ranglapunjab103
    @Ranglapunjab103 2 місяці тому

    64 ਦੀਆਂ ਟੋਕੀਓ ਓਲੰਪਿਕਸ ਚ ਪਾਕਿਸਤਾਨ ਸਿਰ ਇਕੋ ਇਕ ਜੇਤੂ ਗੋਲ਼ ਬਲਵੀਰ ਨੇ ਨਹੀਂ ਹਾਫ ਬੈਕ ਮੁਹਿੰਦਰ ਲਾਲ ਨੇ ਪਨੈਲਿਟੀ ਸਟਰੋਕ ਰਾਹੀਂ ਕੀਤਾ ਸੀ।ਇਤਿਹਾਸ ਨੂੰ ਗਲਤ ਰੂਪ ਚ ਪੇਸ਼ ਨਾ ਕਰੋ।

    • @Kulwantsinghbdh
      @Kulwantsinghbdh 2 місяці тому

      ਜੀ ਧੰਨਵਾਦ ਜਾਣਕਾਰੀ ਦੇਣ ਲਈ ।

    • @raymondroy7398
      @raymondroy7398 2 місяці тому

      The biggest destroyer of hockey was KPS Gill.

  • @sukhmindersinghsidhu2815
    @sukhmindersinghsidhu2815 2 місяці тому

    ਕੁੱਲ ਮਿਲਾ ਕੇ ਇਹ ਤਾਂ ਸਾਫ਼ ਹੈ ਕਿ ਭਾਰਤ ਦਾ ਹਰ ਪੱਖ ਤੋਂ ਭੱਠਾ ਬਿਠਾਉਣ ਲਈ ਇੰਦਰਾ ਗਾਂਧੀ ਨੇ ਕੋਈ ਕਸਰ ਨਹੀਂ ਛੱਡੀ ਪ੍ਰਮਾਤਮਾ ਦੇਸ਼ ਦੇ ਲੀਡਰਾਂ ਨੂੰ ਸੁਮੱਤ ਬਖ਼ਸ਼ੇ

    • @Kulwantsinghbdh
      @Kulwantsinghbdh 2 місяці тому

      ਜੀ, ਟਿੱਪਣੀ ਲਈ ਸ਼ੁਕਰੀਆ ।

  • @dhaliwalnirmal6078
    @dhaliwalnirmal6078 2 місяці тому

    ❤❤❤❤❤

  • @ssingh9238
    @ssingh9238 2 місяці тому

    Ashwini Kumar was the real supporter of hockey in india.

    • @Kulwantsinghbdh
      @Kulwantsinghbdh 2 місяці тому

      ਜੀ ਬਿਲਕੁਲ, ਧੰਨਵਾਦ ।

  • @BalwinderSingh-qx4lj
    @BalwinderSingh-qx4lj 2 місяці тому

    1973 ਦੇ ਹਾਕੀ ਵਰਲਡ ਕੱਪ ਚ ਹਾਲੈਂਡ ਨਾਲ ਹੋਏ ਮੈਚ ਦੀ ਜਸਦੇਵ ਸਿੰਘ ਵਲੋਂ ਕੀਤੀ ਕੁਮੈਂਟਰੀ ਸਾਨੂੰ ਅੱਜ ਵੀ ਯਾਦ ਹੈ। ਉਦੋਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਟੁੱਟੇ ਰੈਡੀਓ ਵਿੱਚ ਸੈੱਲ ਪਾਕੇ ਉਤੋਂ ਸੇਬੇ ਨਾਲ ਬੰਨ੍ਹ ਕੇ ਕੁਮੈਂਟਰੀ ਸੁਣਦੇ ਜੋਂ ਅਜ ਦੇ ਟੀਵੀ ਪ੍ਰਸਾਰਨ ਤੋਂ ਵੀ ਵੱਧ ਸੁਆਦਲੀ ਲਗਦੀ। ਅਸੀਂ ਉਦੋਂ ਦੇ ਸੁਰਜੀਤ ਦੇ ਫੈਨ ਹਾਂ। ਜਸਦੇਵ ਸਿੰਘ ਕਹਿੰਦਾ, ਸੁਰਜੀਤ ਦੀਵਾਰ ਕੀ ਤਰਾਂ ਆਤੇ ਹੈਂ , ਬਲਦੇਵ, ਅਸ਼ੋਕ, ਗੋਵਿੰਦਾ, ਨੇ ਇੰਨਾ ਜ਼ਬਰਦਸਤ ਮੈਚ ਖੇਡਿਆ ਜਸਦੇਵ ਜੋਸ਼ੀਲੀ ਅਵਾਜ਼ ਵਿਚ ਦੱਸ ਰਿਹਾ ਸੀ ਕਿ ਖਿਡਾਰੀਆਂ ਨੇ ਗਰਾਂਉਡ ਪੱਟ ਦਿਤੀ ਖੇਡਦਿਆਂ। ਪਿੱਛੇ ਸਟੇਡੀਅਮ ਵਿੱਚੋਂ ਬੇਸ਼ੁਮਾਰ ਬੋਲੇ ਸੋ ਨਿਹਾਲ ਦੇ ਨਾਅਰੇ ਸੁਰਜੀਤ ਹੁਰਾਂ ਦਾ ਹੌਸਲਾ ਵਧਾ ਰਹੇ ਸਨ। ਸਾਨੂੰ ਲਗ ਰਿਹਾ ਸੀ ਜਿਵੇਂ ਗਰਾਉਂਡ ਵਿੱਚ ਜੰਗ ਲੱਗੀ ਹੋਵੇ। ਸ਼ਾਇਦ ਇਹ ਮੈਚ ਦੀ ਕੁਮੈਂਟਰੀ ਸੁਨਣ ਵਾਲੇ ਲੋਕ ਦੁੱਗਣੇ ਜੋਸ਼ ਵਿੱਚ ਸਨ। ਸੁਰਜੀਤ ਦੀ ਮੌਤ ਤੇ ਸਾਨੂੰ ਬਹੁਤ ਹੀ ਜ਼ਿਆਦਾ ਦੁਖ ਹੈ, ਅਜੇ ਉਸ ਸ਼ੇਰ ਤੇ ਜਵਾਨੀ ਆਈ ਸੀ ਕਿ ਉਹ ਅੰਬਰਾਂ ਦਾ ਤਾਰਾ ਅਲੋਪ ਹੋ ਗਿਆ। ਕੋਈ ਟੂਰਨਾਮੈਂਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿੱਚ ਹੋਇਆ ਜਿਥੇ ਮੈਂ ਸੁਰਜੀਤ ਨੂੰ ਪੰਜਾਬ ਪੁਲਿਸ ਵਲੋਂ ਖੇਡਦੇ ਪਹਿਲੀ ਵਾਰ ਅੱਖੀਂ ਦੇਖਿਆ। ਤਿੱਖੇ ਨੈਣ ਨਕਸ਼ ਰੰਗ ਥੋੜਾ ਪੱਕਾ,ਹਿੰਮਤ ਹੌਸਲੇ ਤੇ ਸਵੈ ਵਿਸ਼ਵਾਸ਼ ਨਾਲ ਲਵਾਲਵ, ਪੈਨਲਟੀ ਕਾਰਨਰ ਤੋਂ ਉਸ ਗੋਲ ਕੀਤਾ।ਫਿਰ ਟੀਵੀ ਦਾ ਜਮਾਨਾ ਸ਼ੁਰੂ ਹੋਇਆ ਪਰ ਉਹ ਚਮਕਦਾ ਸਿਤਾਰਾ ਨਾ ਰਿਹਾ ਜਿਸ ਨੂੰ ਜੀ ਭਰਕੇ ਦੇਖ ਸਕਦੇ।

  • @BalbirSingh-jr4nz
    @BalbirSingh-jr4nz 2 місяці тому

    Please talk about Prisma cm patnaik.

    • @Kulwantsinghbdh
      @Kulwantsinghbdh 2 місяці тому

      ਜੀ ਬਿਲਕੁਲ, ਅੱਜ ਦਾ ਹੀਰੋ ਪਟਨਾਇਕ ਹੀ ਤਾਂ ਹੈ ।

  • @rsbajwa5505
    @rsbajwa5505 2 місяці тому

    Gandhi parivar suru to hi Sikh virodhi riha, ih congres di hi policy si ke Sikh kade army chief nahi banega, 1965 de baad Gen Harbakhs Singh sab to senior si, par Indra Gandhi ne chief nahi si ban ditta, je Shastri di mot na hundi ta chief Gen Harbakhs Singh ne ban na si

    • @Kulwantsinghbdh
      @Kulwantsinghbdh 2 місяці тому

      ਜੀ ਬਿਲਕੁਲ ਸਹੀ ਕਿਹਾ ਜੀ, ਜੇ ਮੈ ਇਹ ਸਾਰੀਆਂ ਗੱਲਾਂ ਵੀਡੀਓ ਵਿੱਚ ਦਰਜ ਕਰ ਦਿੰਦਾ ਤਾਂ ਸ਼ਾਇਦ ਇਸ ਨੂੰ ਵੀ ਫਿਰਕੂ ਨਜ਼ਰੀਏ ਨਾਲ਼ ਵੇਖਿਆ ਜਾਂਦਾ । ਇਸ ਕਰਕੇ ਮੈਂ ਆਪਣੀ ਗੱਲ ਹਾਕੀ ਤੱਕ ਹੀ ਸੀਮਤ ਰੱਖੀ । ਟਿੱਪਣੀ ਕਰਨ ਲਈ ਸ਼ੁਕਰੀਆ ਜੀ ।

    • @jugsingh2006
      @jugsingh2006 2 місяці тому

      ​@@KulwantsinghbdhPehla Sikh Chief Congress de time ch hi bania.

  • @sukhjitsinghdhaliwal7730
    @sukhjitsinghdhaliwal7730 2 місяці тому

    Good information 👍

  • @HardeepSingh-nh5od
    @HardeepSingh-nh5od 2 місяці тому

    Pi correct year 2006 ,because Indira Gandhi expired in 1984

    • @Kulwantsinghbdh
      @Kulwantsinghbdh 2 місяці тому

      ਜੀ, 2006 ਵਿੱਚ ਅਸ਼ਵਨੀ ਕੁਮਾਰ ਵੱਲੋਂ ਦਿੱਤੇ ਗਏ ਪ੍ਰਧਾਨਗੀ ਭਾਸ਼ਨ ਦੀ ਗੱਲ ਕੀਤੀ ਹੈ ਜੀ । ਧੰਨਵਾਦ ।

  • @dhanwantmoga
    @dhanwantmoga 2 місяці тому

    Aswani kumar did very good job for panjab police and panjab sports…KPS GILL ne tan Hockeysi jakhna kadh diti ce……

    • @Kulwantsinghbdh
      @Kulwantsinghbdh 2 місяці тому

      ਜੀ ਤੁਸੀ ਸਹੀ ਕਿਹਾ ਪਰ ਇੱਕ ਵਾਰ ਓਹਦੇ ਆਉਣ ਨਾਲ਼ ਸਿੱਖ ਖਿਡਾਰੀਆਂ ਨਾਲ਼ ਵਿਤਕਰਾ ਘੱਟ ਹੋ ਗਿਆ ਸੀ ।

  • @dhanwantmoga
    @dhanwantmoga 2 місяці тому

    Surjit singh Randhawa was only 28 years old when he died in accident….

    • @Kulwantsinghbdh
      @Kulwantsinghbdh 2 місяці тому

      ਜੀ, ਸੁਰਜੀਤ ਸਿੰਘ ਦਾ ਜਨਮ 10 October 1971 ਦਾ ਸੀ ਤੇ 7 January 1984 ਨੂੰ ਓਹਦੀ ਮੌਤ ਹੋ ਗਈ ਸੀ ।

    • @s.p.singhsidhubrar5828
      @s.p.singhsidhubrar5828 2 місяці тому

      ​@@Kulwantsinghbdh fer ta g Surjeet Singh 13 yr old hi hoya... ???

    • @Kulwantsinghbdh
      @Kulwantsinghbdh 2 місяці тому

      @@s.p.singhsidhubrar5828 sorry 1951 ਦੀ ਥਾਂ ਤੇ 1971 ਟਾਈਪ ਹੋ ਗਿਆ ਜੀ ।

    • @Ranglapunjab103
      @Ranglapunjab103 2 місяці тому

      ⁠@@Kulwantsinghbdhਭਰਾਵਾ ਇਥੇ ਵੀ ਤੂੰ ਗਲਤੀ ਖਾ ਗਿਆਂ।ਸੁਰਜੀਤ 73 ਦਾ ਐਮਸਟਰਡਮ ਵਿਸ਼ਵ ਕੱਪ ਖੇਡਿਆ ਸੀ ਤੇ ਫਾਈਨਲ ਮੈਚ ਵਿਚ ਉਸਨੇ ਮੈਚ ਦੇ ਪਹਿਲੇ ਗਿਆਰਾਂ ਮਿੰਟਾਂ ਚ ਦੋ ਗੋਲ਼ ਕੀਤੇ ਸਨ।ਦੋ ਸਾਲ ਦਾ ਬੱਚਾ ਵਰਲਡ ਕੱਪ ਕਿਵੇਂ ਖੇਡਗਿਆ?

  • @jaspalsingh8028
    @jaspalsingh8028 2 місяці тому

    Good Job Ji

  • @varindersingh-qc2co
    @varindersingh-qc2co 2 місяці тому

    ਬਿਲਕੁਲ ਸਹੀ ਕਹਿ ਰਹੇ ਹਨ

  • @HarjinderSingh-pc8mw
    @HarjinderSingh-pc8mw 2 місяці тому

    very nice

  • @sardulsingh3281
    @sardulsingh3281 2 місяці тому

    Respected brother for your kind information I tell you that Sardar Surjit Singh was the captain of Indian olympic hockey team in 1980 and under his captainship India had won gold medal in 1980 Olympics games held in Moscow, Russia. Sardar Surjit Singh unfortunately, had died in a accident and now Surjit Singh sports academy is running in his name in jalandhar .I think he belonged to a village adjoining to jalandhar namely sansarpur and he was not belonged to gurdaspur district or Batala city. So please give correct information to the audience and don't mind please. 🙏

    • @varindersingh-qc2co
      @varindersingh-qc2co 2 місяці тому

      sir Surjit Singh belongs to vill-Dakhla (ਦਾਖਲਾ). Near Batala. Distt Gurdaspur

    • @Kulwantsinghbdh
      @Kulwantsinghbdh 2 місяці тому

      Ji thanks 🙏

    • @Kulwantsinghbdh
      @Kulwantsinghbdh 2 місяці тому

      ਭਅ ਜੀ ਮਸਕੋ ਉਲੰਪਿਕ ਵਿੱਚ ਸੁਰਜੀਤ ਦੀ ਚੋਣ ਨਹੀ ਕੀਤੀ ਗਈ , ਓਹਦੀ ਥਾਂ ਤੇ ਭਾਸਕਰਨ ਨੂੰ ਕਪਤਾਨੀ ਸੌਂਪੀ ਗਈ ਸੀ । ਉਲੰਪਿਕ ਦਾ ਵੱਧ ਗੋਲ਼ ਕਰਨ ਵਾਲ਼ਾ ਖਿਡਾਰੀ ਸੁਰਿੰਦਰ ਸੋਢੀ ਬਣਿਆ ਸੀ । ਸੁਰਜੀਤ ਦਾ ਪਿੰਡ ਦਾਖਲਾ ਨੇੜੇ ਬਟਾਲ਼ਾ ਜਿਲਾ ਗੁਰਦਾਸ ਪੁਰ ਹੈ ਜੀ । ਜਲੰਧਰ ਦੇ ਸਪੋਰਟਸ ਕਾਲਜ ਦਾ ਓਹ ਵਿਦਿਆਰਥੀ ਰਿਹੈ ।

    • @Kulwantsinghbdh
      @Kulwantsinghbdh 2 місяці тому

      ਸੁਰਜੀਤ ਦੀ ਮੌਤ ਸੱਤ ਜਨਵਰੀ ਉੱਨੀ ਸੌ ਚੁਰਾਸੀ ਨੂੰ ਹੋਈ ਸੀ ।

    • @varindersingh-qc2co
      @varindersingh-qc2co 2 місяці тому

      @@Kulwantsinghbdh ਸਹੀ ਸੁਰਜੀਤ ਸਿੰਘ ਵਰਿੰਦਰ ਸਿੰਘ ਤੇ ਬਲਦੇਵ ਸਿੰਘ ਪਟਿਆਲਾ ਤੋਂ ਕੈਂਪ ਛੱਡ ਕੇ ਆ ਗਏ ਸੀ ਵਰਿੰਦਰ ਤੇ ਬਲਦੇਵ ਸਿੰਘ ਨੂੰ ਬਆਦ ਚ ਮਨਾਂ ਲਿਆ ਗਿਆ ਸੀ ਪਰ ਸੁਰਜੀਤ ਸਿੰਘ ਅੜ ਗਿਆ ਸੀ

  • @HarjinderSingh-pc8mw
    @HarjinderSingh-pc8mw 2 місяці тому

    good job

  • @jasbirsinghvirk6910
    @jasbirsinghvirk6910 2 місяці тому

    I am watching this channel for the first time I have been deeply impressed .It will not be correct if I donot describe the role of education minister sardar Umrao Singh who took the responsibility for preparation of the indian hockey team for world cup 1975 which was held in Malasia .I woul d like to mention that preparation of team is very important. I will request the present punjab to take the lead in this matter

    • @Kulwantsinghbdh
      @Kulwantsinghbdh 2 місяці тому

      ਸਤਿਕਾਰ ਯੋਗ ਵੀਰ ਜੀ ਸਰਦਾਰ ਉਮਰਾਓ ਸਿੰਘ ਪੰਜਾਬ ਦੇ ਮੰਤਰੀ ਸੀ, ਕੇਂਦਰ ਦਾ ਸਿੱਖਿਆ ਮੰਤਰੀ ਐਸ ਨੂਰੁਲ ਹਸਨ ਸੀ ਜਿਸ ਦਾ ਹਵਾਲਾ ਇੰਦਰਾ ਗਾਂਧੀ ਨੇ ਦਿੱਤਾ ਸੀ । ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਜੀ ।

  • @baljindersingh1184
    @baljindersingh1184 2 місяці тому

    ਕੇ ਪੀ ਐਸ ਗਿੱਲ ਨੇ ਤਾਂ ਹੋਰ ਵੀ ਭੱਠਾ ਬਠਾ ਦਿੱਤਾ ਸੀ ਹਾਕੀ ਦਾ ।ਸ ਪਰਗਟ ਸਿੰਘ ਦੀ ਵੀਡੀਓ ਸੁਣ ਲਵੀਂ ਭਰਾ। ਸ ਪਰਗਟ ਸਿੰਘ ਨੇ ਉਸ ਨੂੰ ਗਾਲਾਂ ਵੀ ਕੱਢੀਆਂ ਸੀ ।ਇਹ ਵੀਡੀਓ ਵੀ ਯੂਟਿਊਬ ਤੇ ਹੈ ।

    • @Kulwantsinghbdh
      @Kulwantsinghbdh 2 місяці тому

      ਜੀ ਤੁਸੀਂ ਠੀਕ ਕਹਿੰਦੇ ਹੋਵੋਗੇ, ਪਰ ਇੱਕ ਵਾਰ ਪੰਜਾਬੀ ਖਿਡਾਰੀਆਂ ਦੀ ਚੋਣ ਮੈਰਿਟ ਤੇ ਹੋਣ ਲੱਗੀ ਸੀ । ਗਲਤੀਆਂ ਓਹਨੇ ਵੀ ਕੀਤੀਆਂ ਹੋਣਗੀਆਂ ਕਿਉਂਕਿ ਇਹਨਾਂ ਲੋਕਾਂ ਨੂੰ ਖੇਡ ਅਤੇ ਦੇਸ਼ ਨਾਲ਼ੋ ਆਪਣੀ ਟੌਹਰ ਵੱਧ ਪਸੰਦ ਹੁੰਦੀ ਹੈ ।

    • @jugsingh2006
      @jugsingh2006 2 місяці тому

      ​@@KulwantsinghbdhCommittee secretary selection lyee 4 lakh laenda fadia gia si Gill de time.