Sat Shri akaal ji sareya nu 🙏 Shi gal hai veere shi nu shi te glt nu glt khan di himat honi chadi aa We are totally agree with you Waheguru ji blessed you 🙏
Bhut vadia sir Tuc safar nu interesting bna rhe ho Thuhade vlog di sanu roj udeek rehndi hai, kyuki asi vi Apne aap nu safar ch mehsoos kar rhe ha Waheguru dove jodiya te mehar kre 🙏🙏🙏🙏
Hi veere. I like your vlogs bahut ghaint a. Assi uk toh ha par vadhiyaan punjabi bolde a ehn tuhaade vangu. punjab vi hamesha jaida a. Jes tra uk de jam paal nu dikhaliyaan jaanda a movies vich assi es tra nayi bolde young generation ess tra di nayi a ethe. Punjabi gursikh classes nu jaida. Hor tussi vadhiyaan vlogs banaun veere. Best vlog tuhaada Shri Hemkunt Sahib bahut pasand aaya 🙏🙏 Vaheguru Ji Ka Khalsa Vaheguru Ji Ki Fateh 🙏🙏
Whatever spoken by you Ripan was absolutely true.... It's nothing to do with religion... It's all about system and how we manage that system.... Keep going.. You both doing great.. Stay always blessed
5 ja 6 gurughar han ponta sahib de 10 km de area vich. Bhangani sahib alag hai gurughar 6-7 km hove ga ponta sahib to. 5 saal aundey rahe ess gurughar. 2005 to 2010 tak. Love from USA 🇺🇸 ❤️
paaji kuch ki dina to main thode vlogs dekhne shuru kite sige ,te hun daily shaami intzaar rehndava thode vlogs da ik thode hr cheez nu explain krn da tarika bahut hi jyada ghaint aa,upron bahut hi jyada addictive vlogs thode,tusi edan hi vlogs bnande rho .
Guru Dashmesh Pitaahji sab tae Mehar karen🌷🌷🙏🙏🌷🌷Poanta Sahib vich jakae bohat hae Shanti da ahssas hunda hai.....Tussi Gurudwara Teer Sahib, Shergah sahib dae Darshan zaroor kervayo🙏🙏
Very nyc veere bht vdhiya sb dhrma di respect krni v chahidi aaaa jo cheej glt aaaa ohnu glt v kehna chahida j hr ik ne dekh k akha bndh kr lyia ta systm hor v currpt hoyi jana kise na kise nu ta bolna e paina
Tusi hamesha har Dharm di respect krde a. Me jine time to dekhdi a thuade vlog.
ਪਾਉਂਟਾ ਸਾਹਿਬ ਵਿਖੇ ਅੱਜ ਵੀ ਯਮਨਾ ਨਦੀ ਅੱਜ ਵੀ ਸ਼ਾਂਤ ਹੋ ਕੇ ਵਹਿੰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਸਰਕਾਰ ਟੈਕਸ ਲੈਂਦੀ ਹੈ ਤਾਂ ਇਹ ਸਰਕਾਰ ਦਾ ਕੰਮ ਹੈ ਕਿ ਗੁਰੂ ਧਾਮਾਂ ਵਿੱਚ ਸ਼ਰਧਾਲੂਆਂ ਲਈ ਸੁਵਿਧਾ ਦੇਵੇ।
ਅਗਰ ਜਿੰਨਾ ਨੂੰ 2500 ਕਮਰੇ ਵਾਲੀ ਗੱਲ ਤੇ ਜਿਆਦਾ ਮਿਰਚਾਂ ਲੱਗੀਆਂ ਤਾਂ ਉਹ ਲੋਕ 2500 ਦੀ ਥਾਂ 5000 ਦੇ ਕੇ ਆਇਓ।
ਅਗਰ ਫੇਰ ਵੀ ਦਿਲ ਨਾ ਮੰਨੇ ਤਾਂ ਜਾਂਦੇ- ਜਾਂਦੇ ਰਾਹ ਵਿੱਚ ਪੈਸੇ ਸੁੱਟਦੇ ਹੋਏ ਵੀ ਜਾ ਸਕਦੇ ਹਨ 😀
Love You Both 🙏
ਧਰਮ ਕੋਈ ਮਾੜਾ ਨਹੀਂ ਹੁੰਦਾ ਜੀ, ਤੁਸੀਂ ਸਹੀ ਕਿਹਾ, ਬਸ ਫਰਕ ਸਿਰਫ਼ ਸਿਸਟਮ ਦਾ ਹੈ ਜੀ, ਬਾਕੀ ਜਿੱਥੇ ਮਰਜ਼ੀ ਚਲੇ ਜਾਓ, ਗੁਰੁਦੁਆਰਾ ਸਾਹਿਬ ਵਿਖੇ ਜੋ ਮਿਲਦਾ ਹੈ ਕਿਤੇ ਹੋਰ ਨਹੀਂ, ਬੇਸ਼ੱਕ ਮੈਂ ਹਿੰਦੂ ਧਰਮ ਨਾਲ ਸਬੰਧ ਰਖਦਾ ਹਾਂ ਪਰ ਜੋ ਸੱਚ ਹੈ ਉਸਨੂੰ ਚੁਠਲਾਇਆ ਨਹੀਂ ਜਾ ਸਕਦਾ। ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੀ🙏🙏🙏
ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਤੁਹਾਡੇ ਕੋਲੋਂ ਵੀਰ ਜੀ👍
ਸਹੀ ਗੱਲ ਹੈ ਵੀਰੇ,,,,,, ਅੱਜਕਲ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਵੀ ਰੱਖਣੀ ਚਾਹੀਦੀ ਹੈ,,,,,,, ਸਹੀ ਰਸਤੇ ਤੇ ਜਾ ਰਹੇ ਹੋ,,,,,,, ਅਨੰਦਪੁਰ ਸਾਹਿਬ ਤੋਂ
Don't worry bhaji we understand your concern. It's not about religion it's about system, we are agree with you.
ਕੱਲ ਨੂੰ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਾਉਣੇ ਰਿਪਨ. ਧੰਨਵਾਦ.
ਬਿਲ ਕੁਲ ਸਹੀ ਗੱਲ ਕੀਤੀ ਤੁਸੀਂ ਵੀਰ ਜੀ. ਤੁਸੀਂ ਹਰ ਧਰਮ ਦੀ respects ਕਰਦੇ ਜੋ. ਪਰ ਜਿਸ ਜਗ੍ਹਾ ਲੁੱਟ ਹੋ ਰਹੀ ਆ ਉਹ ਲੋਕਾਂ ਵਿਚ ਦੱਸ ਦੇਣਾ ਚਾਹੀ ਦਾ ਜੀ. 🙏🙏🙏
ਵਧਿਆ ਵਲੋਗ ਸੀ ਵੀਰ ਜੀ ਤੁਸੀ ਜੋ ਵੀ ਦਸਦੇ ਹੋ ਸਹੀ ਦਸਦੇ ਹੋ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਚਾਹਿਦਾ ਹੈ ਸਾਨੂੰ ਸਾਰੇਆ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਬਾਕੀ ਤੁਹਾਡੇ ਵਲੋਗ ਦੀ ਸਾਨੂੰ ਹਮੇਸ਼ਾ ਉਡੀਕ ਰਹੇਦੀ ਹੈ
ਵੀਰ ਜੀ ਤੁਹਾਡਾ ਰੰਗ ਥੋੜ੍ਹਾ ਕਾਲਾ ਹੋ ਗਿਆ ਹੈ ਖਿਆਲ ਰੱਖਿਆ ਕਰੋ ਅਪਣਾ ਤੇ ਖੁਸ਼ੀ ਜੀ ਦਾ
ਸਿੱਖ ਧਰਮ ਤਾਂ ਵੀਰ ਜੀ ਸਿੱਖ ਧਰਮ ਈਆ ਤਾਹੀ ਤਾਂ ਵਾਰ-ਵਾਰ ਸਿਰ ਝੁਕਦਾ ਏ ਸਿੱਖ ਧਰਮ ਵਿਚ ਕਿਸੇ ਦੀ ਵੀ ਜਾਤ ਪਾਤ ਨਹੀਂ ਦੇਖੀ ਜਾਂਦੀ ਸਾਰੀ ਸੰਗਤ ਇੱਕ ਪੱਗਤ ਵਿਚ ਬੈਠ ਕੇ ਲੰਗਰ ਛੱਕ ਦੀਆਂ ਗੁਰਦੁਆਰਾ ਸਾਹਿਬ ਵਿਚੋਂ ਕੋਈ ਵੀ ਭੁਖਾ ਨੀ ਜਾਂਦਾ
Love ❤
Hnji veer ji, asi bilkul agree karde aa tuhadi gall naal
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
Sat Shri akaal ji sareya nu 🙏
Shi gal hai veere shi nu shi te glt nu glt khan di himat honi chadi aa
We are totally agree with you
Waheguru ji blessed you 🙏
Right ji
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
ਸੱਚ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਜੇ ਕੋਈ ਵੀ ਬੋਲੇਂ ਬੋਲੀ ਜਾਵੇ ਕਮੀਆਂ ਹਰ ਧਰਮ ਦੀਆਂ ਸਾਹਮਣੇ ਲਿਆਉ ਪਰ ਹਰ ਧਰਮ ਦੀ ਦਰਿਆ ਦਿਲੀ ਵੀ ਸਾਹਮਣੇ ਲਿਆਉ ਇਹੀ ਇਨਸਾਨੀਅਤ ਅਤੇ ਸਚਾਈ ਦਾ ਧਰਮ ਹੈ
@4:38 ਹਾ ਹਾ ਹਾ .... ਖੁਸ਼ੀ ਭਾਬੀ ਜੀ ਮੈਂ ਤੁਹਾਡੀ ਆਧਾਰ ਕਾਰਡ ਵਾਲੀ ਗੱਲ ਸੁੱਣ ਲਈ ਹੈ। 😂😁😂😆😁😂😆😁😂👌👌
ਬਹੁਤ ਵਧੀਆ ਜਾਣਕਾਰੀ ਵੀਰ ਜੀ
ਵੀਰ ਮੇਰੇ ਬਹੁਤ ਵਧੀਆ ਰਿਸ਼ੀਕੇਸ਼ ਤੋਂ ਦੇਹਰਾਦੂਨ ਰਾਸਤਾ explore ਕੀਤਾ ਜੀ
Mrs. ਤੁਰਨਾ ਪੂਰੇ ਸਫਰ ਦੌਰਾਨ ਕੁੱਝ ਨਾ- ਖੁਸ ਹੀ ਨਜ਼ਰ ਆਏ..
ਮੇਰੀ ਸੱਭ ਲਈ ਇਕ ਸਲਾਹ- ਮਸ਼ਵਰਾ.
ਜਦੋਂ ਵੀ ਕਿਸੇ ਯਾਤਰਾ ਤੇ ਚੱਲੋ ਤਾਂ ਹਰ ਸਮੇਂ ਖੁਸ਼ੀ-ਖੁਸ਼ੀ ਸਫਰ ਕਰਨਾ ਚਾਹੀਦਾ ਹੈ।।💐💐🎂
Good nice waheguru ji waheguru ji nice very good 🙏🙏🙏🙏🙏🌹⚘
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਭੈਣਾਂ ਨੂੰ
ਮੈ ਥੋੜੇ ਹੀ ਟਾਈਮ ਤੋਂ ਦੇਖਣ ਲਗਿਆ ਜੀ, ਪ੍ਰ ਜਿੱਦਣ ਤੋਂ ਲਗਿਆ ਬਹੁਤ ਚੰਗਾ ਲਗਿਆ ਜੀ, ਤੇ ਮੇ ਮੇਰੇ ਬਹੁਤ ਕ੍ਰਿਬਆਂ ਨੂੰ ਬੀ ਦੇਖਣ ਨੂੰ ਖਿਆ ਜੀ, ਤੇ ਊ ਬੀ ਹੁਣ ਬਹੁਤ ਪਸੰਦ ਕਰ ਰਹੀ ਆ
ਜੋ ਤੁਸੀ And ਤੇ ਖਿਆ ਬਹੁਤ ਚੰਗਾ ਲਗਿਆ ਜੀ, ਤੁਸੀ ਸੱਚ ਬੋਲਦੇ ਊ ਬੈਸਟ ਆਫ ਲਕ
ਬਹੁਤ ਵਧੀਆ ਬਲਾਗ 🙏🌹 ਸਾਡੇ ਗੁਰੂ ਜੀ ਦੇ 20 ਰੁਪਏ ਦੇ ਚਲਾਏ ਲੰਗਰ ਦਾ ਨਜ਼ਾਰਾ ਹੀ ਵਖਰਾ ਹੈ ਜੀ।🙏🙏🙏🙏
ਤੁਰਨੇ ਬਾਈ ਤੁਰ ਜਾ ਤੁਰ ਜਾ 😂😂😂🥰🥰
ਦਿਲੋਂ ਪਿਆਰ ਤੇ ਸਤਿਕਾਰ 🌷🥀🥰🥰🥰🥰
ਬਾਈ ਫਿਰੋਜ਼ਪੁਰ ਵਾਲਾ 🥰🥰🥰🥰🥰🥰🥰
ਧੰਨਵਾਦ ਵੀਰ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਧੰਨਵਾਦ ਜੀ
Tusi new vlog kyo no share karde
Plz reply
Bhut vadia sir
Tuc safar nu interesting bna rhe ho
Thuhade vlog di sanu roj udeek rehndi hai, kyuki asi vi Apne aap nu safar ch mehsoos kar rhe ha
Waheguru dove jodiya te mehar kre
🙏🙏🙏🙏
Hmmmmm waheguru ji 🙏
Sab to vdia couple...
Sab to vdia vlogger..
Te ene sarea to uper sab to vdia insaan ripen khushi... Love u both
Waheguru bless u always🙏🙏
Very nice video Paji aap Chakrata Jarur Jana bahut Shanti Hai Chakrata main from Vikas Nagar Dehradun Uttrakhand
ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਵੀਡੀਓ ਬਾਈ ਜੀ ਮੈਂ ਵਾਰ ਵਾਰ ਤੁਹਾਨੂੰ ਕਿਹਾ ਹੈ ਤੁਸੀਂ ਜਦੋਂ ਵੀ ਕੁਰੁਕਸ਼ੇਤਰ ਆਉਗੇ ਤਾਂ ਜ਼ਰੂਰ ਸਾਨੂੰ ਮਿਲਕੇ ਜਾਣਾ ਜੀ ਬਾਈ ਜੀ ਤੁਹਾਡੇ ਮੋਟਰਸਾਈਕਲ ਕਿੱਥੇ ਹਨ 👈👌👌👌🌹🌹
ਸਹੀ ਗੱਲ ਵੀਰ ਜੀ ਅੱਗੇ ਦੀ ਵੀਡੀਉ ਪਾ ਦਿਓ ਗੁਰੂਦਵਾਰੇ ਸਾਹਿਬ ਦੇ ਦਰਸ਼ਨ ਕਰਵਾ ਦਿਓ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏
Hi veere. I like your vlogs bahut ghaint a. Assi uk toh ha par vadhiyaan punjabi bolde a ehn tuhaade vangu. punjab vi hamesha jaida a. Jes tra uk de jam paal nu dikhaliyaan jaanda a movies vich assi es tra nayi bolde young generation ess tra di nayi a ethe. Punjabi gursikh classes nu jaida. Hor tussi vadhiyaan vlogs banaun veere. Best vlog tuhaada Shri Hemkunt Sahib bahut pasand aaya 🙏🙏 Vaheguru Ji Ka Khalsa Vaheguru Ji Ki Fateh 🙏🙏
Whatever spoken by you Ripan was absolutely true.... It's nothing to do with religion... It's all about system and how we manage that system.... Keep going.. You both doing great.. Stay always blessed
ਵੀਰ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ
Very gooy bai waheguru ji chardikla vich rakhe
ਪ੍ਰਮਾਤਮਾ ਖੁਸ਼ ਰੱਖੇ 🙏
Bauht Shona vlog aa veer ji waheguru ji chardikla ch rakhan ji
Bhut sohna vlog veer ...apa ਰਾਏਕੋਟ to dakh reha haa vlog
ਰੀਪਨ ਵੀਰ ਤੇ ਸਾਡੀ ਭਰਜਾਈ ਖੁਸ਼ੀ 💕💓🥰🚛🚛💪🥀💪💪👍
ਵੀਰ ਤੁਸੀ ਪੋਂਟਾ ਸਾਹਿਬ ਅੱਗੇ ਇਕ ਹੋਰ ਗੁਰਦੁਆਰਾ ਜਿੱਥੇ ਭੰਗਾਣੀ ਸ਼ੇਰਗਾ ਉੱਥੇ ਵੀ ਜਾਓ ਜ਼ਰੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿੰਪਨ ਖੂਸ਼ੀ ਤੇ ਤੂਰਨਾ ਸਾਹਿਬ ਆਪਾਂ ਹੇਮਕੁੰਟ ਸਾਹਿਬ ਉਪਰ ਮਿਲੇ ਸੀ। ਹਰਮੇਸ਼ ਸਿੰਘ ਖਾਲਸਾ।🙏🏻🙏🏻🙏🏻🙏🏻🙏🏻
Waheguru ji tuhanu hmesha chardikla ch rakhan g 🙏🙏🙏🙏🙏🙏🙏
ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਜੁੱਧ ਕੀਤਾ ਸੀ ਭੰਗਾਣੀ ਸਾਹਿਬ ਦੇ ਵੀ ਦਰਸ਼ਨ ਕਰ ਦਿਉ ਸੰਗਤਾਂ ਨੂੰ
ਬਹੁਤ ਵਧੀਆ ਵੀਡੀਓ ਜੀ ਤੁਸੀਂ ਸਦਾ ਖੁਸ਼ ਰਹੋ 🙏👍
ਵਾਹਿਗੁਰੂ ਚੜ੍ਹਦੀ ਕਲਾਂ ਚੋ ਰੱਖਣ ਵੀਰ ਜੀ
Ehni v koi gal ne pajji aa te tuhda frzz bnn da v c jo tuhnu dekh de ne ohnu nu shi or chngi cheez barre dsna ...
Wmk💖
Stay heathy nd happy... 💖☺
Bai bhout vadia gall khi last te eda hi harr vlog de last te ik adi GK di te thodi awareness di gall kardea kro👍👍👍
Punjab no.1 vloger
❤👌
Apda safar wadia rahe and nice vlog ji
ਵਾਹਿਗੁਰੂ ਜੀ ਮੇਹਰ ਕਰੀ ਸਭ ਤੇ
ਪਾਉਂਟਾ ਸਾਹਿਬ ਦਰਬਾਰ ਸਾਹਿਬ ਦੇ ਫਰੰਟ ਤੇ ਇੱਕ ਪੀਰ ਦੀ ਜਗ੍ਹਾ ਹੈ ਉਸ ਜਗ੍ਹਾ ਵਾਲੇ ਵੀ ਜ਼ਰੂਰ ਚਾਨਣਾ ਪਾਉਣ ਦੀ ਕੋਸ਼ਿਸ਼ ਕਰਨੀ ਜੀ ਧੰਨਵਾਦ ਚੰਦਭਾਨ
ਬਹੁਤ ਵਧੀਆ ਬਾਈ ਰੱਬ ਲੰਮੀ ਉਮਰ ਕਰੇ ਤੁਹਾਡੀ
5 ja 6 gurughar han ponta sahib de 10 km de area vich. Bhangani sahib alag hai gurughar 6-7 km hove ga ponta sahib to. 5 saal aundey rahe ess gurughar. 2005 to 2010 tak. Love from USA 🇺🇸 ❤️
Very nice place I watch all your vlogs as you are always explaining properly. Wish you all a very happy journey all the way 😊
ਜੀਓ ਸਿਉਂਨੇਉਂ, ਖੁਸ਼ ਰਹੋ
Waheguru ji tohade te mehar rakhan hamesha ji🙏🙏🙏🙏🙏 nice video ji🙏🙏🙏🙏🙏
Bhgani sahib da gurdwara sahib etho 25 ku km de distance te aa g othe hoya c Bhgani da yuddh.
ਸੋਹਣਾ ਲੱਗਿਅਾ ਵੀਰ
Amazing paji continueously suffer karna te ghumna bahut aukha hunda ...hats off u guys 🥰
Veer nd bhabhi ji asi tuhadiya sbh videos dekhde aw nd sadi Dhadriya ristedari aw .Waheguru ji ne chaya ta milke java gye tuhanu
The best way is via poanta sahib either via jagadhari or via Chandigarh if u are going by bus or by own vehicle
Maaza green ਬੇਕਾਰ ਮੈਂ ਪੀਤਾ ਸੀ ਉਲਟੀ ਅੱਗੀ ਸੀ
Sahi gll hai bhaji jo last te bolya
rishikesh ch gurdwara sahib de v marhe hlat bare bolya c
marhe system bare v bole
good job
ਨੈਣਾਂ ਦੇਵੀ ਸਮੇਤ ਸਾਰੇ ਸ਼ਕਤੀ ਪੀਠ ਮੰਦਰਾਂ, ਅਮਰਨਾਥ ਆਦਿ ਥਾਵਾਂ ਤੇ ਵੀ ਯਾਤਰੀਆਂ ਨਾਲ ਇਹੋ ਸਲੂਕ ਹੁੰਦਾ ਹੈ ਸੋ ਤੁਹਾਡੇ ਨਾਲ ਕੇਦਾਰਨਾਥ ਯਾਤਰਾ ਤੇ ਹੋਇਆ ਹੈ। ਪਾਉਂਟਾ ਸਾਹਿਬ ਨੇੜੇ ਰਿਵਾਲਸਰ ਝੀਲ ਦੇਖੀ ਜਾ ਸਕਦੀ ਹੈ।
ਅਸੀਂ ਵੀ ਪਾਉਂਟਾ ਸਾਹਿਬ ਆਏ ਹਾਂ ਬੇਟਾ
paaji kuch ki dina to main thode vlogs dekhne shuru kite sige ,te hun daily shaami intzaar rehndava thode vlogs da ik thode hr cheez nu explain krn da tarika bahut hi jyada ghaint aa,upron bahut hi jyada addictive vlogs thode,tusi edan hi vlogs bnande rho .
ਵਾਹਿਗੁਰੂ ਜੀ ਮੇਹਰ ਕਰੇ
ਪੁਜਾਰੀਆ ਦੇ ਟੋਕੇ ਹੇਠ ਲੁਟ ਹੋਣ ਲਈ ਹੋਰ ਸ਼ਰਧਾ ਊਲੂਆ ਨੂੰ ਤਿਆਰ ਕਰੋ।
ਵਾਹਿਗੁਰੂ ਜੀ ਮਹਿਰ ਕਰੇ ਜਿਉਂਦੇ ਵੱਸਦੇ ਰਹੋ
ਧੰਨਵਾਦ ਵੀਰ ਜੀ ਵਧੀਆ ਦਰਸਨ ਹੋ ਗਏ ਜੀ
There is is mehal in Narinder Nagar near Rishikesh worth seeing
Bhout Vida laga bro soda volg dakhka dil bhout happy hoga
Nice vlog veer ji saanu tn bht vdhya lgya tusi jo dekhya ohi khuch keha es wich koi galt gal nhi waheguru ji tuhde te kirpa bnye rakhe
Bhaji August ch hemkund sahib wal da weather confirm karna ki barish karke khraab ta ni hunda
Nice video all of you thank you so much 👍
ਵਾਹਿਗੁਰੂ ਵਾਹਿਗੁਰੂ ਜੀ
Waheguru ji tuhanu tandrust rkhn ji
Waheguru g ka Khalsa
Ithe ikk gurudware ch 7 pakwaan milde langar ch , ikk than jaljeera milde , bhangani sahib de raaj ch taja gudd , te peer bhoore shah v jake aayo
kafi time ho giya vedio nahi ayyy tuhadi vlog kyu nahi paya.tusi thik hooooo
Great .. best punjabi couple.. decent cool couple
Uttarakhand vich nankamatta sabhi gurdwara Sahib a otho v jao
Nanakmatta sahib de v darshan krao Uttrakhand vich hi h
Hemkund sahib k liye feb m ja skte h drshn ho jayege kya feb m jayege toh ja fir kush chunida mnths m hi drshn k liye khula hota h gurdwara sahib
Guru Dashmesh Pitaahji sab tae Mehar karen🌷🌷🙏🙏🌷🌷Poanta Sahib vich jakae bohat hae Shanti da ahssas hunda hai.....Tussi Gurudwara Teer Sahib, Shergah sahib dae Darshan zaroor kervayo🙏🙏
bhut bhut kushi mildi tuhnu Dona nu kush k veer ji 🙏 baba ji edi mehr krn
Very nyc veere bht vdhiya sb dhrma di respect krni v chahidi aaaa jo cheej glt aaaa ohnu glt v kehna chahida j hr ik ne dekh k akha bndh kr lyia ta systm hor v currpt hoyi jana kise na kise nu ta bolna e paina
ਵੀਰ ਅਸੀਂ ਚਿੰਤਪੁਰਨੀ ਜ਼ਵਾਲਾ ਜੀ ਗਏ ਸੀ ਉੱਥੇ ਵੀ ਸਫਾਈ ਨਹੀਂ ਹੇਗੀ ਮੰਦਿਰ ਚਂ ਖ਼ਾਸ ਕਰਕੇ ਜਿੱਥੇ ਜੋਤ ਜਗਦੀ ਵਾ ਉੱਥੇ ਧੁਆ ਦਾ ਕਾਲਾ ਪਨ ਬਹੁਤ ਜੰਮੀਆ ਪਿਆ ਵਾ
A nise journy.I pray for you all for your nice journy.
ਬਹੁਤ ਵਧੀਆ ਵੀਰ ਜੀ ਧੰਨਵਾਦ 🙏🙏
Veer assi thode magar aae si hemkunt sahib but thonu millya niii gyya brother
Nice video ji paaji
Veer ji gurudwara reetha sahib de vi Darshan Kara Dena
ਵੀਰ ਜੀ ਬੋਤ ਵਧੀਆ
Bai nanakmatta sahib jroor jana ..nainital laage hi aa
Veer ji 10 October nu Sri Hemkund sahib closing ta jaeo asi vi patiala to jana 15 june nu asi Darshana karka aea ah
Bahut sohni jankari ditti veer g God bless you
God bless you