Vishwasghaat kisne kita ਤਾਜ ਬੀਬੀ da Bhai aya Samne kisne ditta Dhokha,

Поділитися
Вставка
  • Опубліковано 22 кві 2022
  • Vishwasghaat kisne kita ਤਾਜ ਬੀਬੀ da Bhai aya Samne kisne ditta Dhokha, #khabar_ਖ਼ਬਰ_خبر
    ‪@IKPindPunjabDa‬
    ‪@PunjabiLehar‬
    #nasirkasana
    #nasir #asalsachai
    #ajaharvirk
    #tajbibikabhaibola
    #lahore
    #khabaraab
    ‪@khabaraabਖ਼ਬਰਆਬ‬
    #dhokhakisneditta
    #virk
    taj bibi
    taj bibi lahore
    romal wali amma g
    taj bibi da aone bhai naal milan
    taj bibi video, ik pind punjab da
    ek pind Punjab da
    taj bibi naal dhoka
    71 saal bad mulakaal
    74 saal bad mulakaat
    meeting after 74 years
    emotional scene
    emotional video
    childhood glimpse
    Hun Priwar chlea Lahore | लाहौर वाली मां ਲਾਹੌਰ ਵਾਲੀ ਬੇਬੇ india #lahore ਲੰਘੀ ਉਮਰ | #Khabar_ਖ਼ਬਰ_خبر
    • لاہور والی تاج بی بی د...

КОМЕНТАРІ • 649

  • @c.s.kalyan4946
    @c.s.kalyan4946 2 роки тому +72

    ਸਰਦਾਰ ਜੀ ਭੈਣ ਕਹਿ ਦੇਣਾ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ, ਹੁਣ ਤਾਂ ਦੁਨੀਆ ਇਧਰ ਦੀ ਓਧਰ ਹੋ ਜਾਵੇ ਤੁਸੀ ਬੀਬੀ ਜੀ ਦਾ ਸਾਥ ਨਾ ਛੱਡਣਾ ਜੀ

  • @anayat4742
    @anayat4742 2 роки тому +15

    ਬਹੁਤ ਵਧੀਅਾ ਗਲ ਜੀ ਤਾਜ ਬੀਬੀ ਤੁਹਾਡੀ ਭੈਣ ਹੀ ਹੈ ਹੈਲਪ ਕਰੋ ਜਿਨ੍ਹੰ ਹੋ ਸਕਦੀ ਹੈ

  • @amarjitpandherpandher4803
    @amarjitpandherpandher4803 2 роки тому +25

    ਭੈਣ ਅਤੇ ਭਰਾ ਦਾ ਰਿਸ਼ਤਾ ਹੀ ਪਿਆਰ ਭਰਿਆ ਹੈ ।

  • @mgm149
    @mgm149 2 роки тому +47

    Very sad for me as a Pakistani, please our sikh brother and sister we love you, and we are Panjabi too

  • @TheHindri
    @TheHindri 2 роки тому +27

    ਬਾਬਾ ਜੀ ਪੈਸੇ ਨਾ ਭੇਜੋ ਜਿਵੇਂ ਹੀ ਹੁੰਦਾ ਹੈ ਉਸ ਨੂੰ ਸਪੋਸਰ ਭੇਜ ਕੇ ਇੰਡੀਆ ਮੰਗਵਾਉ ਅਤੇ ਡੀ ਐਨ ਟੈਸਟ ਕਰਵਾਉ

  • @ashfaqumar9527
    @ashfaqumar9527 2 роки тому +23

    Sardar g tusi sadi Jan o SADA piyar bht a tm log k liye

    • @Goldberg697
      @Goldberg697 2 роки тому

      Ta hi jatt se Ali jutt bna doye

  • @WekhoPunjab
    @WekhoPunjab 2 роки тому +38

    Chalo Sardar ji koi gal nhi jo hona c ho geya pr again ton jadon Pakistan AAO te Nasir ji horan naal hi ral k apni behan Taj Bibi nu milna.
    Aapsi saanjh nu wadhao Punjabio 🙏💗

  • @engineeringactivity6840
    @engineeringactivity6840 2 роки тому +82

    🙏ਸਬ ਨੂੰ ਸੱਤ ਸ੍ਰੀ ਅਕਾਲ
    ਮੈਨੂੰ ਹੁਣ ਤੱਕ ਜੋ ਸਮਝ ਆਇਆ ਹੈ ਕਿ ਲਾਹੌਰ ਦੇ ਕਮਿਸ਼ਨਰ ਸਾਹਿਬ ਨੇ ਸਿਰਫ ਆਪਣੇ ਦਫਤਰ ਵਿਚ ਮਿਲਣ ਦੀ ਇਜਾਜ਼ਤ ਦਿੱਤੀ ਉਹ ਵੀ ਸਿੰਘ ਸੰਗਤਾਂ ਦੇ ਬਹੁਤਾ ਜੋਰ ਪਾਉਣ ਤੇ ।ਤਾਜ ਬੀਬੀ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਵੀ ਹੋ ਸਕਦਾ ਹੈ ਕਿ ਕਸਾਣਾ ਸਾਹਿਬ ਨੇ ਵੀ ਕਮਿਸ਼ਨਰ ਸਾਹਿਬ ਨੂੰ ਮਿਨੱਤ ਕੀਤੀ ਹੋਵੇ ਪਰ ਉਹਨਾਂ ਨੂੰ ਵੀ ਘਰ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਉਹ 9ਵਜੇ ਦਾ ਟੈਮ ਦੇ ਕੇ 12 ਵਜੇ ਬਾਈ ਜੀ ਤੇ ਭੈਣ ਜੀ ਨੂੰ ਲੈਣ ਪਹੁੰਚੇ। ਮੈਨੂੰ ਜਾਪਦਾ ਹੈ ਇਹ ਪੂਰੀ ਤਰ੍ਹਾਂ ਸੁਰੱਖਿਆ ਦਾ ਮਾਮਲਾ ਹੈ।ਕਿਉਂਕਿ ਬਾਈ ਜੀ ਤੇ ਭੈਣ ਜੀ ਇਕ ਧਾਰਮਿਕ ਯਾਤਰਾ ਤੇ ਸਨ ਨਾ ਕਿ ਪਰਸਨਲ ਟੂਰ ਤੇ।
    ਇੰਡੀਆ ਵਾਲੇ ਬਾਈ ਜੀ ਨੂੰ ਮੇਰੇ ਜਿਹੇ ਨਿਮਾਣੇ ਖਾਕ ਬੰਦੇ ਦੀ ਸਲਾਹ ਹੈ ਕਿ ਉਹ ਦੋਬਾਰਾ ਜਦ ਕਦੀ ਜਾਣ ਤਾਂ ਪਰਸਨਲ ਵੀਜਾ ਲੈ ਕੇ ਜਾਣ ਤੇ ਪਹਿਲਾਂ ਪੂਰੀ ਤਸੱਲੀ ਕਰ ਲੈਣ।
    ਉਨਾ ਚਿਰ ਉਥੇ ਕੋਈ ਪੈਸਾ ਵੀ ਨਾ ਭੇਜਣ ।
    ਆਪਣਾ ਆਪਣਾ (ਤੁਸੀਂ ਤੇ ਤਾਜ ਬੀਬੀ)ਡੀਏਨਏ ਟੈਸਟ ਵੀ ਕਰਵਾ ਕੇ ਵਾਟਸਐਪ ਤੇ ਅਦਲਾ ਬਦਲੀ ਕਰ ਕੇ ਚੈਕ ਕਰਾ ਲੳ। ਜਾਣ ਤੋਂ ਪਹਿਲਾਂ ਪੂਰੀ ਤਸੱਲੀ ਕਰ ਲੈਣ।
    ਮਾਫ ਕਰਨਾ ਗੱਲਾਂ ਕੁਝ ਕੌੜੀਆਂ ਹਨ ਪਰ ਜਰੂਰੀ ਹਣ ਇਸ ਕਰਕੇ ਲਿਖਣੀਆਂ ਪੈ ਗਈਆਂ ਹਨ।
    ਮੈਨੂੰ 42ਸਾਲ ਹੋਗੇ , ਮੇਰੇ ਦਾਦਾ ਜੀ, ਬਾਪੂ ਜੀ ਤੇ ਮੈਨੂੰ ਖੁਦ ਹਲੇ ਤਕ ਪਰਸਨਲ ਜਾਂ ਮੁਸਲਮਾਨ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜਾ ਨਹੀਂ ਮਿਲਿਆ ਹੈ। ਹੁਣ ਮੈਂ ਨੌਕਰੀ ਤੋਂ ਰਿਟਾਯਰ ਹੋ ਗਿਆ ਹਾਂ ਤੇ ਇਕ ਵਾਰ ਫੇਰ ਵੀਜਾ ਲੈਣ ਦੀ ਕੋਸ਼ਿਸ਼ ਕੀਤੀ ਹੈ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @ravindersingh5601
      @ravindersingh5601 2 роки тому +2

      Bhai ji bahut badhiya

    • @engineeringactivity6840
      @engineeringactivity6840 2 роки тому +2

      @@ravindersingh5601 thanks veer ji

    • @renjeetsingh8574
      @renjeetsingh8574 2 роки тому +4

      ਲਾਹੌਰ ਤੇ, ਨਨਕਾਣਾ ਸਾਹਿਬ ਪਾਕਿਸਤਾਨ ਵਿਚ ਦੋ ਥਾਵਾਂ ਤੇ ਦੋਹਾਂ ਸ਼ਹਿਰਾਂ ਵਿੱਚ ਧਾਰਮਿਕ ਯਾਤਰਾ ਵਾਲੇ ਜਿੱਥੇ ਤੇ ਜਿਨ੍ਹਾਂ ਜਿਧਰ ਮਰਜ਼ੀ ਘੁੰਮੋ ਕੋਈ ਪਾਬੰਦੀ ਨਹੀਂ ਮੈਂ ਖੁਦ ਵਿਸਾਖੀ ਤੇ ਪਕਿਸਤਾਨ ਤੋਂ ਹੋ ਕੇ ਆਇਆਂ ਕੋਈ ਪਬੰਦੀ ਨਹੀਂ

    • @sikandersingh5367
      @sikandersingh5367 2 роки тому +2

      Lahore ja ke jithe marzi jao koi kujh nahi kehnda. Eh pta nahi kehde chakra ch pye rahe ne

    • @sikandersingh5367
      @sikandersingh5367 2 роки тому +2

      @@renjeetsingh8574 ਬਿਲਕੁੱਲ ਸਹੀ ਕਹਿਣੇ ਹੋ ਜੀ. ਮੈਂ ਆਪ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਿਹਾ ਹਾਂ. ਕਦੀ ਕਿਸੇ ਨਹੀਂ ਰੋਕਿਆ. ਇਹ ਐਵੇਂ ਗੱਲ ਘੁਮਾਈ ਜਾਂਦੈ ਨੇ

  • @dsheikh946
    @dsheikh946 2 роки тому +21

    Sikh people have very beautiful heart,really impressive

  • @dilsandhu3332
    @dilsandhu3332 2 роки тому +22

    ਇਕ ਭੈਣ ਮਿਲੀ ਇਕ ਭਰਾ ਰੱਬ ਨੇ ਖੋਹ ਲਿਆ

  • @onkarsingh449
    @onkarsingh449 2 роки тому +5

    ਵਾਹਿਗੁਰੂ ਜੀ 🙏

  • @ashokjangra1902
    @ashokjangra1902 2 роки тому +1

    Heartwarming Post ji
    Waheguru Ji Mehar karan Ji 🙏🙏

  • @rajveermander3217
    @rajveermander3217 2 роки тому +7

    Dhan Dhan Shri Waheguru Ji Dhan Dhan Shri Baba Ji Dhan Dhan Mata Ji Sabna Te Hamesha Meher Karna Ji 🙏🙏🙏🙏🙏

  • @FaizKhan-tz6vr
    @FaizKhan-tz6vr 2 роки тому +3

    Good job

  • @battlegrounddl1198
    @battlegrounddl1198 2 роки тому +43

    ਭਾਈ ਸਾਹਿਬ ਜੀ ਤੁਸੀਂ ਡੀ ਐੱਨ ਏ ਕਰਾ ਲਵੋ ਨਾਲ ਹੀ ਤਾਜ ਬੀਬੀ ਦਾ ਵੀ ਵਾਹਿਗੁਰੂ ਜੀ ਭਲੀ ਕਰਨਗੇ ਜਰੂਰ ਇਕ ਖੁਸ਼ੀ ਮਿਲੇਗੀ ਨਾਸਿਰ ਢਿਲੋਂ ਸਾਹਿਬ ਜੀ ਨੂੰ ਜਰੂਰ ਸੰਪਰਕ ਕਰੋ ਧੰਨਵਾਦ ਜੀ

    • @dilsandhu3332
      @dilsandhu3332 2 роки тому +1

      ਨਾਸਿਰ ਕਸਾਣਾ ਨੂੰ ਇਕ ਪਿੰਡ ਪੰਜਾਬ ਦਾ ਚੈਨਲ

  • @user-oz7kd5ul6x
    @user-oz7kd5ul6x 12 днів тому

    Very nice Sir

  • @sukhrajkaur6118
    @sukhrajkaur6118 2 роки тому +26

    ਉਹਨੂੰ ਉਹ ਹੀ ਯਾਦ ਆ ਇਸ ਲਈ ਉਹ ਹੀ ਗੱਲ੍ਹਾਂ ਕਰਦੀ ਤਾਜ ਬੀਬੀ । ਮਸਲਾ ਜ਼ਿਆਦਾ ਉਲਝਾਓ ਨਾ। ਜੋ ਵੀ ਜਥੇ ਦਾ ਮੈਂਬਰ ਉਹ ਨਿਸ਼ਚਿਤ ਥਾਂ ਨੂੰ ਛੱਡ ਕੇ ਇੱਧਰ ਉਧਰ ਨਹੀਂ ਜਾ ਸਕਦਾ ਇਸ ਲਈ ਘਰ ਨਹੀਂ ਜਾ ਸਕਦੇ ਸੀ । ਨਾਸਿਰ ਢਿੱਲੋਂ ਤੇ ਲਵਲੀ ਜੀ ਨਾਲ ਸੰਪਰਕ ਕਰੋ ।

  • @ShahidKhan-sl7nb
    @ShahidKhan-sl7nb Рік тому +1

    MASHA ALLAH GREAT WORK

  • @arbajsajaitarbajsajait8013
    @arbajsajaitarbajsajait8013 Рік тому +8

    ਰੱਬ ਦਾ ਲੱਖ ਲੱਖ ਸ਼ੁਕਰ ਭੈਣ ਭਰਾ ਦਾ ਮਿਲਾਪ ਹੋਇਆ। ਸਰਕਾਰ ਨੂੰ ਬੇਨਤੀ ਹੈ ਕਿ ਦੋਵੇਂ ਸਰਕਾਰਾਂ ਵੀਜੇ ਦੇਵੇ 70ਸਾਲ ਬਾਅਦ ਸਾਡੇ ਮਾਲੇਰਕੋਟਲੇ ਦੇ ਕੋਲ਼ ਪਿੰਡ ਹਥਨ ਵੀ ਭੈਣ ਭਰਾ ਦਾ ਮਿਲਾਪ ਹੋਇਆ ਸੀ ਜੋਕਿ ਸਾਡੇ ਪਿੰਡ ਹਥਨ ਵਿਚ ਜਿਨ੍ਹਾਂ ਚਿਰ ਪਾਕਿਸਤਾਨ ਤੋਂ ਆਈ ਭੈਣ ਜੋ ਕਿ ਮੇਰੇ ਪਿਤਾ ਜੀ ਦੀ ਮਾਸੀ ਜੀ ਲੱਗਦੀ ਸੀ ਸਾਡੇ ਪਿੰਡ ਵਿਚ ਖ਼ੁਸ਼ੀਆਂ ਵਾਲਾ ਮਾਹੌਲ ਹੀ ਰਿਹਾ ਭੈਣ ਦੇ ਦੋ ਭਰਾਵਾਂ ਦਾ ਸਰਕਾਰ ਵੱਲੋਂ ਵੀਜ਼ਾ ਲੱਗਿਆਂ ਅਤੇ ਮਿਲ਼ ਕੇ ਆਏ ਸਾਡੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਿਹਾ ਰੱਬ ਅੱਗੇ ਦੁਆ ਕਰਦੇ ਹਾਂ ਕਿ ਇਹ ਨਾ ਦਾ ਮਿਲਾਪ ਦੁਆਰਾ ਹੋਵੇ ਇਹ ਨਾ ਦੇ ਦਿਲ ਨੂੰ ਸਕੂਨ ਆਵੇ ਸੋ ਰਹਿ ਗਿਆ

  • @rupinderdhillon9990
    @rupinderdhillon9990 2 роки тому +5

    ਤੁਸੀਂ ਭਾਈ ਸਾਬ ਇਹ ਤੁਸੀਂ ਕਰ ਰਹੇੳ ਇਹ ਭਾਈ ਸਾਬ ਬਾਡਰ ਦਾ ਮਾਮਲਾਤੁਹਾਨੂੰ ਆਪਣੇ ਘਰੋਂ ਤੁਰਨ ਤੋਂ ਪਹਿਲਾ ਇਹ ਚੀਜ਼ਾਂ ਜ਼ਰੂਰ ਵਿਚਾਰੋ ਏਜੰਸੀ ਹੋਰ ਗੋਰਮਿਨਟ ਇਦਾਰੇ ਬਹੁਤ ਤੁਹਾਡੇ ਅਖ ਰੱਖਦੇ ਅੱਜ ਕੱਲ ਦੇਖੋ ਬਾਡਰਾ ਰਾਹੀ ਨਸ਼ਾ ਹੋਰ ਚੀਜ਼ਾਂ ਇੱਧਰ ੳਧਰ ਹੋ ਰਹੀਆਂ ਤੁਸੀਂ ਵੱਧ ਤੋਂ ਵੱਧ ਗੁਰਦੁਆਰਾ ਜਾੳ ਬਾਕੀ ਤੁਸੀਂ ਆਪਣੇ ਘਰੇ ਬੈਠੋ ਆਪਣੇ ਕੰਮ ਕਾਰ ਕਰੋ ਮੈਨੂੰ ਇਹ ਸਾਰਾ ਠੱਗੀ ਦਾ ਮਸਾਲਾ ਲੱਗਦਾ ਸਾਰਾ ਐਵੇਂ ਵਿਹਲੜ ਲੋਕ ਤੁਰੇ ਫਿਰਦੇ ਆ ਪੰਜਾਬੀਉ ਥੋੜ੍ਹਾ ਮੋਟਾ ਚੁਸਤ ਚਲਾਕ ਹੋਵੋ ਕੀ ਲੈਣਾ ਤੁਸੀਂ ਇਸ ਕੰਮਾਂ ਤੋਂ ਕੈਮਰੇ ਵਾਲੇ ਭਾਈਆਂ ਨੂੰ ਵੀ ਬੇਨਤੀ ਆ ਇੰਡੀਆ ਵਿੱਚ ਪੰਜਾਬ ਵਿੱਚ ਲੋਕਾ ਦੇ ਹੋਰ ਦੁੱਖ ਸੁੱਖ ਬਹੁਤ ਆ ੳਦਰ ਧਿਆਨ ਦੇ ਲਓ ਤੁਸੀਂ ਬਾਡਰਾ ਤੋਂ ਪਰੇ ਰਹੋ ਤੁਸੀਂ ਕਿਸੇ ਹੋਰ ਸਿਆਪੇ ਵਿੱਚ ਨਾ ਫਸ ਜਾਦੇੳ ਮੈਨੂੰ ਸਮਝ ਨੀ ਆਉਂਦੀ ਤੁਸੀਂ ਲੋਕ ਬਿਲਕੁਲ ਸਮਾਂ ਨੀ ਵਿਚਾਰ ਦੇ ਬਈ ਤੁਸੀਂ ਦੇਖੋ ਦੁਨੀਆ ੳਪਰ ਕੀ ਕੁਝ ਹੋ ਰਿਹਾ ਆਪਣੇ ਮੁਲਕ ਆਪਣੇ ਘਰੇ ਰਹੋ ਉਹ ਲੋਕ ਬਹੁਤ ਚਲਾਕ ਨੇ ਹੱਟ ਜਾੳ ਉਹ ਬਾਅਦ ਵਿੱਚ ਤੁਹਾਡੇ ੳਪਰ ਜ਼ਰੂਰ ਹੱਸਦੇ ਹੋਣੇ ਆ

  • @sukhwinder8452
    @sukhwinder8452 2 роки тому

    Very good veer ji

  • @balwinderbains9256
    @balwinderbains9256 2 роки тому +3

    Satnam whaguru g 🙏

  • @jassgill6794
    @jassgill6794 2 роки тому +7

    Bapu jawa sahi keh reha

  • @muhammadkhaleel6594
    @muhammadkhaleel6594 2 роки тому +2

    Good video vier ggggggg

  • @gazidadera.4514
    @gazidadera.4514 Рік тому +1

    God job lagey raho bhai ji.

  • @harnoorsingh3595
    @harnoorsingh3595 2 роки тому +3

    Waheguru

  • @ahsanmughal6642
    @ahsanmughal6642 2 роки тому +2

    Tusi bohat Sonya gala Bata ketya
    Sardar g
    Tusi great o

  • @manjitatwal8102
    @manjitatwal8102 2 роки тому +9

    So emotional story 🥰🥰

    • @isesaki3448
      @isesaki3448 2 роки тому

      Before making an emotional story, first of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality. The son of Taj Bibi is very funny, who has recognized a photo of his grandfather, whom he saw as his grandfather in his dream. The Sikh family is very innocent.

  • @harneksingh3258
    @harneksingh3258 2 роки тому +4

    Pura parwar sahmne aawe sardar g da man manne te fir milan sardar g nne appna farj bohat wadhia pura Kita ha apne Bhai da Gam v send rahe sardar g Jo bibi Taj de Bhai samj de han Mera parnam ha aap ko waheguru sab ko khush rakhe g

  • @trueman7226
    @trueman7226 2 роки тому +1

    Good programme

  • @akbarhasan4624
    @akbarhasan4624 2 роки тому

    Very good sardar g

  • @sandhuboyzunitedstateofpun1683
    @sandhuboyzunitedstateofpun1683 2 роки тому

    Nice

  • @waseembabur9069
    @waseembabur9069 2 роки тому +1

    sardar g tussi great hooo

  • @ManjitKaur-ix6tl
    @ManjitKaur-ix6tl 2 роки тому +2

    Waheguru ji

  • @rajag3056
    @rajag3056 2 роки тому +3

    Allah bless you and your family 🤲 Ameen 🤲

  • @col.a.s.ghumman3784
    @col.a.s.ghumman3784 2 роки тому +34

    An extremely respectable and lovable family who owned Taj BIBi in good faith on the basis of their old memories. SHABASH. A lesson for those who disown their kiths $ kins in the modern society. Regards. Col AS GHUMMAN Advocate High Court

    • @gurfatehsingh1163
      @gurfatehsingh1163 2 роки тому

      PpaPP

    • @isesaki3448
      @isesaki3448 2 роки тому

      First of all, they should get DNA tested instead of considering a stranger as their relative.

    • @GrowingHarmony
      @GrowingHarmony 2 роки тому

      جن کے بچھڑ جاتے ہیں یہ دکھ وہی جانتے ہیں ۔ اللہ تعالیٰ آسانیاں عطا فرمائے اور آسانیاں تقسیم کرنے کا شرفِ عطا فرمائے آمین

    • @isesaki3448
      @isesaki3448 2 роки тому

      @@GrowingHarmony واقعی بچھڑ جانے اور گُم ہو جانے والوں کا دُکھ بہت گہرا ہوتا ہے مگر اس کا یہ مطلب ہرگز نہیں کہ فقط جذباتی ہو کر غلط لوگوں کو اپنا کھویا ہوا رشتہ دار مان لیا جائے۔ سب سے پہلے ڈی این اے کروانا ضروری تھا۔ تاج بی بی کی عمر زیادہ ہے اور تاج بی بی کا بیٹا اور بیٹیاں بھی زیادہ عمر کی ہیں۔ بغیر ڈی این اے ٹیسٹ کے لمبا چوڑا جذباتی ڈرامہ بنا لینا سمجھ سے باہر ہے۔ دعا ہے کہ سکھ بھائی کو اُس کی اصلی بہن مِل جائے۔

    • @humairarasool7846
      @humairarasool7846 Рік тому +1

      Aoa
      Sat siri akal
      Like your comment.veer ji Im from palistan and very happy to tell u that Im also Ghumman.
      Salam to u and ur family

  • @azaadmehrasab5239
    @azaadmehrasab5239 Рік тому

    ਞਾਹਿਗੂਰੂ ਆਪਣਾਂ ਮੇਹਰ ਭਰਿਆ ਹਥ ਰੱਖੇ ਜੀ

  • @tannuaviraj521
    @tannuaviraj521 2 роки тому +4

    Satnam Shri Waheguru ji Waheguru ji Waheguru ji 🙏🏻 😢

  • @harcharansingh1737
    @harcharansingh1737 2 роки тому +2

    ਬਾਈ ਜੀ ਹਰੀ ਵਾਕਿਆ ਹੀ ਦੁਬਿਧਾ ਵਿਚ ਮਜਬੂਰ ਹੋ ਗਏ
    ਸ਼ਰੀਫ ਇਨਸਾਨ ਲਗਦੇ ਹਨ

  • @rdtkhokhar2113
    @rdtkhokhar2113 2 роки тому +3

    Waheguru ji mehar Karo 🙏🙏🙏🙏🙏

  • @mahmoodahmedbhatti1548
    @mahmoodahmedbhatti1548 2 роки тому +1

    Kubsurat program v v nice from pasrur Pakistan

  • @dilbagsingh245
    @dilbagsingh245 Рік тому +1

    ਹੋ ਸਕਦਾ ਵਿਚਾਰੀ ਦਾ ਘਰ ਹੀ ਨਾ ਹੋਵੇ ,ਫਿਰ ਲਿਜਾਂਦੀ ਕਿੱਥੇ

  • @muhammadshahbaz6471
    @muhammadshahbaz6471 2 роки тому +1

    Good gggg good Lahore Pakistan

  • @baldishkaur9953
    @baldishkaur9953 2 роки тому +1

    👍🏻👍🏻👍🏻👍🏻👍🏻👍🏻👍🏻

  • @abdullahsubhanivlog9723
    @abdullahsubhanivlog9723 2 роки тому +1

    Wa

  • @asimminhas2867
    @asimminhas2867 2 роки тому

    Bhi good effort

  • @kamaal1070
    @kamaal1070 2 роки тому +4

    Love from Pakistan

  • @gurusidhu4817
    @gurusidhu4817 2 роки тому

    Bapu ji Rab tuhanu khus rakhe

  • @myland973
    @myland973 2 роки тому +56

    ਜਦੋ ਭੈਣ ਆਖ ਹੀ ਦਿੱਤਾ ਤਾਂ ਫਿਰ ਭੈਣ ਦੇ ਦਰਜੇ ਦੀ ਹੱਕ ਦਾਰ ਹੈ। ਤਾਜ਼ ਬੀਬੀ ਜੀ🙏

    • @GurjantSingh-ub3dy
      @GurjantSingh-ub3dy 2 роки тому +2

      👍👍👍👍

    • @o9681
      @o9681 2 роки тому +4

      Bilkul shi yr bibi bohat dukhi aa ohna di help kar b daoge te ki maadi gal aa ohnu apni bhen e smj lao baba g te ohdi aatma b khush ho jwe g

    • @SidhuGamer.
      @SidhuGamer. Рік тому

      ਬਹੁਤ ਵਧੀਆ ਮੇਲ ਹੋਣ ਚਾਹੀਦਾ

  • @kingstar7796
    @kingstar7796 2 роки тому +1

    Taj bibi ka yeh bhai bhout chalak hai yeh dil se is ko bahan nahi manta dna ke bat karta hai dil ka kala hai

  • @tannuaviraj521
    @tannuaviraj521 2 роки тому +2

    Waheguru ji Waheguru ji 🙏🏻

  • @avtarsingh7236
    @avtarsingh7236 Рік тому

    ਵਾਹ ਸਰਦਾਰਾ

  • @rukhsananaeem1242
    @rukhsananaeem1242 2 роки тому

    Sardar je boht achy insaan hein Allah kry amma taj bibe in ke behen he ho

  • @daljitkaursandhu6765
    @daljitkaursandhu6765 2 роки тому +1

    Waheguru ji kirpa karo sab te

  • @pixieadelina9540
    @pixieadelina9540 2 роки тому +6

    Taj Bibi was very innocent ,but her boy is very greedy and clever .but taj Bibi was miserable Bibi ,think for a while. A girl belong to landlord family and she spends her life with beggers her grief gave her inner wound ,her pain is her words ,its very painful

  • @chotisikoshishlaiba276
    @chotisikoshishlaiba276 2 роки тому +5

    Very good family and good channel ❤

  • @parmindersingh5709
    @parmindersingh5709 2 роки тому +1

    Waheguru Bless you 🙏

  • @simrankaur8946
    @simrankaur8946 Рік тому +1

    Waheguru ji mahar kro ji bebe taj and brother ji te ji

  • @sonudhandwar8969
    @sonudhandwar8969 2 роки тому +1

    Waheguru g mehar karo

  • @shahidfarooq6357
    @shahidfarooq6357 2 роки тому +9

    ALLAH BEHTER KARE GA INSHA ALLAH

  • @ranjeetsahota8225
    @ranjeetsahota8225 Рік тому +1

    Heilo veil👌

  • @thumbsup2684
    @thumbsup2684 2 роки тому +1

    Allah pak sab par karam kray or sab kay leay asaniyan peda farmey

  • @mrbhajanlal8252
    @mrbhajanlal8252 2 роки тому

    Nasir kasana ji nice parson

  • @itratbatool7723
    @itratbatool7723 2 роки тому

    love from Pakistan.

  • @sumanbajaj44
    @sumanbajaj44 Рік тому

    Bhtije dii shkal Bibi Taj nal mil rhi h g

  • @malikadnanrasheed2698
    @malikadnanrasheed2698 2 роки тому +2

    Very sad

  • @Njmodelmaker
    @Njmodelmaker 2 роки тому +4

    ਬਾਪੂ ਜੀ ਧੋਖਾ ਤੁਹਾਡੇ ਨਾਲ ਨਹੀਂ ਹੋਈਆ ਸਗੋਂ ਤੁਸੀਂ ਨਾਸਿਰ ਕਿਸਾਣਾ ਜੀ ਨਾਲ ਧੋਖਾ ਕੀਤਾ ਹੈ ਪਤਾ ਨਹੀ ਤੁਸੀਂ ਕਿਉਂ ਕੁੱਝ ਲੁਕਾ ਰਹੇ ਹੋ ਜੀ ਜੋਕੀ ਮਾੜੀ ਗੱਲ ਹੈ ਤੁਹਾਡੇ ਵਾਸਤੇ

  • @deeprataindia1170
    @deeprataindia1170 Рік тому

    ਸਰਦਾਰ ਸਾਹਿਬ ਜੀ ਭੈਣ ਆਖ ਦਿੱਤਾ ਤੇ ਤਾਜ਼ ਬੀਬੀ ਨੂੰ ਭੈਣ ਬਣਾਈ ਰੱਖਣਾ ਬੇਨਤੀ ਹੈ ਜੀ।
    ,,Ballu ਰਟੈਂਡਾ,,

  • @farwahfarhat887
    @farwahfarhat887 2 роки тому +7

    Ap log jldi dobara milney ki try kren apni sis Tajbibi c un k ghrr aur faimly m aur hum dekhna chahtey hein wo khoobsoorat lamhaat
    God bless you 🙏

  • @Ourlifeinqatarr
    @Ourlifeinqatarr 2 роки тому +12

    Allah bless you and your family 🙏

  • @ikramullahkhan5799
    @ikramullahkhan5799 2 роки тому +1

    Veary SAD

  • @gulambari6043
    @gulambari6043 2 роки тому

    Veer both dukha howa hay

  • @habibkhan123
    @habibkhan123 2 роки тому +13

    very sad for this unfortunate incident hope u meet her again we love our Sikh Brothers and Sisters❤️❤️❤️

    • @isesaki3448
      @isesaki3448 2 роки тому +1

      First of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality.

  • @AmandeepSingh-je5yq
    @AmandeepSingh-je5yq 2 роки тому

    ਬਾਪੂ ਜ਼ੀ ਦਾ ਗ਼ਁਲ਼ ਕਰਨ ਦਾ ਤਰੀਕਾ ਬਹੁਤ ਵਧੀਅਾ

  • @shayaanali8424
    @shayaanali8424 2 роки тому +2

    Baat tu haq ki hai ghar ja kar milana chaheye tha...time b bohot kam tha app k pass bichry logo k sath milty tu pata b nhe chalta k waqat kaha gya,,,bhar haal oun ko ghar bulana chaheye tha har baat media k samny b achi lgti ...Allah pak app k achy asbab banaie ameen 🤲

  • @simmuathwal098
    @simmuathwal098 2 роки тому +1

    Wahaguru ji ahna nu milo jrur bibi nal kina pear ha Ppni bhan nal aj da sma vich vera jinda rho

  • @rdtkhokhar2113
    @rdtkhokhar2113 2 роки тому +3

    Taj Bebe Dey dukh ajey ve ghat Nahi hunde Ney 😒🥺🤗😊

  • @jaspreetjohal6087
    @jaspreetjohal6087 2 роки тому +12

    🙏🏼Very Very sad 😥 and emotional story .Waheguru ji mehar karo ji sab nu 🙏 vichare hoeye parivar mil jan ji 🙏

  • @hbricherich5521
    @hbricherich5521 2 роки тому +1

    Koi gal ni kisanasb but achy hn

  • @gurusidhu4817
    @gurusidhu4817 2 роки тому +1

    Gursikh bhut sohna parawar aaa

  • @sukhvindersingh2167
    @sukhvindersingh2167 Рік тому

    ਵਾਹਿਗੁਰੂ ਜੀ।ਇਹ ਬਹੁਤ ਵੱਡੀ ਧੋਖਾਧੜੀ ਹੋਈ।ਪੂਰੇ ਪਰਿਵਾਰ ਨਾਲ ਮਿਲਾਉਣਾ ਚਾਹੀਦਾ ਸੀ।ਕੋਈ ਸਾਜ਼ਿਸ਼ ਕੀਤੀ ਹੈ ਪਾਕਿਸਤਾਨ ਵਾਲਿਆਂ ਨੇ ਦਿਲ ਤੋੜ ਦਿੱਤਾ ਸਰਦਾਰ ਸਾਹਿਬ ਜੀ ਦਾ।

  • @Bhattigurdaspuria06
    @Bhattigurdaspuria06 2 роки тому +1

    Paa ji sayasat kitii loka ny es time ty vi chalo gall clear ho gyi

  • @malikmuhammad6ibrahim392
    @malikmuhammad6ibrahim392 2 роки тому +1

    Aap ko shaed yaqeen na aaey k men ny jb sy yeh taj bibi ki sari videos dekhi hen man bht roe hoon...aor Allah sy bar bar yeh dua mangti hoon k kisi ka bcha is trah juda na ho..

  • @isesaki3448
    @isesaki3448 2 роки тому +1

    ਭਾਵੁਕ ਕਹਾਣੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਅਜਨਬੀ ਨੂੰ ਆਪਣਾ ਰਿਸ਼ਤੇਦਾਰ ਸਮਝਣ ਦੀ ਬਜਾਏ ਡੀਐਨਏ ਟੈਸਟ ਕਰਵਾਉਣਾ ਚਾਹੀਦਾ ਹੈ। ਤਾਜ ਬੀਬੀ ਦੀ ਉਮਰ ਅਤੇ ਉਸ ਦੇ ਪੁੱਤਰ ਅਤੇ ਧੀਆਂ ਦੀ ਉਮਰ ਸਾਫ਼ ਦਰਸਾ ਰਹੀ ਹੈ ਕਿ ਉਹ ਉਨ੍ਹਾਂ ਦੀ ਗੁਆਚੀ ਭੈਣ ਨਹੀਂ ਹੈ। ਡੀਐਨਏ ਟੈਸਟ ਅਸਲੀਅਤ ਸਾਬਤ ਕਰੇਗਾ। ਤਾਜ ਬੀਬੀ ਦਾ ਬੇਟਾ ਬਹੁਤ ਮਜ਼ਾਕੀਆ ਹੈ, ਜਿਸ ਨੇ ਆਪਣੇ ਦਾਦਾ ਜੀ ਦੀ ਇੱਕ ਫੋਟੋ ਨੂੰ ਪਛਾਣਿਆ ਹੈ, ਜਿਸ ਨੂੰ ਉਸਨੇ ਆਪਣੇ ਸੁਪਨੇ ਵਿੱਚ ਆਪਣੇ ਦਾਦਾ ਵਜੋਂ ਦੇਖਿਆ ਸੀ। ਸਿੱਖ ਪਰਿਵਾਰ ਬਹੁਤ ਮਾਸੂਮ ਹੈ।

  • @iqbalhassuain1082
    @iqbalhassuain1082 2 роки тому

    Allha pak AP ko hemat day m Iqbal Saudi Arabia zabar dast G 👍👍👍

  • @vaastaviktaa
    @vaastaviktaa 2 роки тому +1

    Sardarji acting smart

  • @ranaashraf4163
    @ranaashraf4163 2 роки тому

    Veer je tussey grate ho par Allah Khar kre ty ae veer je ty ban je zuroor miln par lokan no ady the koi chnga mara ni Bolna chida Rab Khar Kary bot shukira tiwada ty Nasir bot achy ny oh be apni jag sai ny

  • @LuqmanGojraNews
    @LuqmanGojraNews 2 роки тому +4

    Nasir Kasana Zindabad

  • @allpunjabtv2256
    @allpunjabtv2256 2 роки тому +3

    ਹਰਜਿੰਦਰ ਸਿੰਘ ਭਤੀਜੇ ਦਾ ਮੜੰਗਾ ਜਮਾਂ ਤਾਜ ਬੀਬੀ ਤੇ ਪੈਂਦਾ ਹੈ

  • @manwaarasif5155
    @manwaarasif5155 2 роки тому +5

    so nice sardar g

  • @ranatariqmehmood9368
    @ranatariqmehmood9368 2 роки тому +6

    13.35. Boht zabardast gal kiti veery ne. Kasana sahib, yar tusi tan boht great o tvanu ay chotian chotian gallan zeb nhi dandian. Please contact the Sardar family and get their DNA conducted immediately. All Punjabi request. Please consider my request positively. Thanx.

    • @isesaki3448
      @isesaki3448 2 роки тому

      Before making an emotional story, first of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality. The son of Taj Bibi is very funny, who has recognized a photo of his grandfather, whom he saw as his grandfather in his dream. The Sikh family is very innocent.

  • @sukhpaldhaliwal3540
    @sukhpaldhaliwal3540 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਈ ਬਹੁਤ ਮਾੜਾ ਹੋ ਗਿਆ

  • @syedsultan3717
    @syedsultan3717 Рік тому +1

    😢💔💔👈

  • @farhanijaz8702
    @farhanijaz8702 Рік тому

    Allah sohna Lazmi milap karway ga in sha Allah..

  • @shere-punjabsinghshergill3257
    @shere-punjabsinghshergill3257 2 роки тому +15

    Nasir Dhillon and Bhupinder Singh Lovely are serving Punjabis very devoted and dedicated. Baki afsarshahi dian apni limitations hundia ne. So do not make ita public issue. I been to West PB 4 times but never made it a media issue and as commoner went every where I liked. The public gave so much love and respect, I have no words to put it. Love Love all Punjabis.

  • @drashfaqahmad707
    @drashfaqahmad707 2 роки тому +1

    Sad situation,it should be resolved amicably,this is a matter of humanity,

  • @navtejsinghkhosa8705
    @navtejsinghkhosa8705 2 роки тому

    Waheguru meaher rakhe sarbet te ji

  • @chouhanitalyitaly998
    @chouhanitalyitaly998 2 роки тому +1

    ਮੈਨੂੰ ਤਾ ਲਗਦਾ ਜਿਵੈ ਉਹਨਾ ਨੇ ਧੋਖਾ ਕਰਨਾ ਸੀ ਮੈਨੂੰ ਲਗਦਾ ਉਹਨਾ ਨੇ ਕੋਈ ਨੁਕਸਾਨ ਨਾ ਕਰ ਦਿੱਤਾ ਲਗਦਾ ਤਾਜ ਬੀਬੀ ਦੇ ਬੇਟੇ ਨਹੀ ਚਾਉਦੇ ਸੀ ਕੀ ਪੰਜਾਬ ਤੋ ਆਏ ਲੋਕ ਨਾ ਮਿਲਣ

  • @altafmahi4973
    @altafmahi4973 Рік тому +1

    Ye Meri Dadi ki chacha ki beti hai aur yah do pahne Thi ek tajj bibi or ek noba bibi

  • @daljitkaur7761
    @daljitkaur7761 2 роки тому +43

    Shame on the people who are heartless! Why they treated so badly to the family. The Pakistani government should give this family special permission to visit each other. Taj Bebi and her family also should get permission to come to India and visit their nanka family. Especially Taj Bebi should see her childhood Pind. She already tolerated so much pain and grief throughout her life. Love 💕 to both families from USA.

    • @isesaki3448
      @isesaki3448 2 роки тому +1

      The age of Taj Bibi and the ages of her son and daughters are showing clearly that she is not their lost sister. The DNA test will prove the reality.

    • @daljitkaur7761
      @daljitkaur7761 2 роки тому

      @Zarrar Ahmed, it’s for any country’s government. My point is that governments should have some kind of policies on humanitarian grounds.

    • @daljitkaur7761
      @daljitkaur7761 2 роки тому

      My heart cry for any person who has to go through the inhuman systems. Sorry for that Pakistani family too.

    • @rubyjan7694
      @rubyjan7694 Рік тому

      @Zarrar Ahmed chl oye gashti deya

    • @kauranmol3152
      @kauranmol3152 Рік тому

      @@daljitkaur7761 grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha