Very nice and nice and beautiful ❤️❤️❤️❤️ Anant Anant Anant SHUKRANA guruji payary satguru payary anant shukrana pitaji waha waha guruji than guru maharaj ❤️🙏🙏🙏🙏🙏🙏🙏🙏🙏🙏🙏🙏💗
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻❤️❤️
V v vvvvvvvvvv nice song.wahguru waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji waheguru ji
Comment krke jaroor dsio kive lgia dharmik song ?
58блмнпср моишлтэ ол оиэшъдщи
Man nu suh geya ..🙏🙏
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
Buhat Vaidya jii
l,
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
❤❤❤❤❤❤❤ ਬਾਬਾ ਗੁਲਾਬ ਸਿੰਘ ਜੀ ਬਾ-ਕਮਾਲ ਆਵਾਜ਼ ❤❤❤❤ ਤੇ ਬਾ-ਕਮਾਲ ਲੇਖਕ ਦੀ ਲੇਖਨੀ
ਬਾਬਾ ਜੀ ਬਹੁਤ ਧੰਨਵਾਦ ਤੁਸੀ ਏਨੇ ਸੋਹਣੇ ਸੋਹਣੇ ਸ਼ਬਦ ਸਾਨੂੰ ਸੁਣਨ ਲਈ ਮਿਲਦੇ ਆ ਲਿਖਿਆ ਵੀ ਬਹੁਤ ਖੂਬਸੂਰਤ ਆ ਓਹਨਾ ਦਾ ਵੀ ਲੱਖ ਵਾਰ ਸ਼ੁਕਰਾਨਾ
ਰੂਹ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ਮੈਂ ਭਰ ਆਇਆ ਸੁਣ ਕੇ
🙏ਬਾਬਾ ਨਾਨਕ ਜੀ 🙏
ਉਣਾ ਲੋਕਾਂ ਨੂੰ ਅਕਲ ਦੇਣ
ਜਿਹੜੇ ਪਾਖੰਡੀਆ ਪਿੱਛੇ ਲੱਗੇ ਆ
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
( ਬਾਬੇ ਨਾਨਕ ਦਾ ਨਨਕਾਣਾ )
ਵੰਡੇ ਹੋਏ ਪੰਜਾਬ ਦਾ ਜਦੋਂ ਵੀ ਕਦੇ ਵੇਖਾਂ ਮੈਂ ਨਕਸ਼ਾ
ਜਨਮ ਭੋਇ ਗੁਰੂ ਨਾਨਕ ਦੀ ਵੇਖਣ ਨੂੰ ਉਦੋਂ ਤਰਸਾਂ।
ਵਾਹਘਾ ਟੱਪ ਕੇ ਜੀਅ ਕਰੇ ਸਿਜਦਾ ਕਦੇ ਕਰ ਆਵਾਂ
ਦਿਲ ਦੇ ਨਕਸ਼ੇ ਤੋਂ ਨਹੀਂ ਮਿਟਣਾ ਬਾਬੇ ਨਾਨਕ ਦਾ ਨਨਕਾਣਾ
ਦਿਲ ਦੇ ਨਕਸ਼ੇ ਤੋਂ ਨਹੀਂ ਮਿਟਨਾ.........
ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੁਕਮ ਇਲਾਹੀ
ਨੰਗੇ ਪੈਰੀ ਬੱਲਦਾ ਸੰਗ ਬਾਬਾ ਕਰਦਾ ਖੇਤਾਂ ਚ ਵਾਹੀ
ਏਕ ਓਕਾਰ ਦਾ ਹੌਕਾ ਦੇਣ ਵਾਲੇ ਨੂੰ ਸੀਸ ਨਿਭਾਵਾ
ਦਿਲ ਦੇ ਨਕਸ਼ੇ ਤੋਂ ਨਹੀਂ ਮਿਟਣਾ ਬਾਬੇ ਨਾਨਕ ਦਾ ਨਨਕਾਣਾ................
ਸੰਸਾਰ ਦੇ ਕੋਨੇ ਕੋਨੇ ਪੈਦਲ ਚਲ ਕੀਤੀ ਗੁਰਾ ਉਦਾਸੀ
ਕੁਝ ਨੂੰ ਲੱਗਦਾ ਵੈਰੀ ਕਈਆਂ ਨੂੰ ਸੂਰਤ ਰੱਬ ਦੀ ਜਾਪੀ
ਪੱਥਰਾਂ ਤੇ ਲਾ ਕੇ ਪੰਜਾ ਉਹਨਾਂ ਲਿਖਤਾ ਰੂਹਾਨੀ ਸਿਰਨਾਵਾ
ਦਿਲ ਦੇ ਨਕਸ਼ੇ ਤੋਂ ਨਹੀਂ ਮਿਟਣਾ ਬਾਬੇ ਨਾਨਕ ਦਾ ਨਨਕਾਣਾ............
ਬਾਪੂ ਦੇ 20 ਰੁ. ਦਾ ਉਹ ਐਸਾ ਸੋਦਾ ਕਰ ਆਇਆ
ਅੱਜ ਤਕ ਉਸਦੇ ਵਿਆਜ ਦਾ ਸੰਸਾਰ ਨੇ ਲੰਗਰ ਲਾਇਆ
ਪੰਗਤ ਦੇ ਵਿਚ ਬਹਿ ਕੇ ਛੱਕ ਕੇ ਕਰੇ ਹਰ ਕੋਈ ਸੁਕਰਾਨਾ
ਦਿਲ ਦੇ ਨਕਸ਼ੇ ਤੋਂ ਨਹੀਂ ਮਿਟਣਾ ਬਾਬੇ ਨਾਨਕ ਦਾ ਨਨਕਾਣਾ...........
ਸਫਰ ਨਨਕਾਣੇ ਤੋ ਤਵੀਆਂ ਗੜੀਆਂ ਕੰਧਾਂ ਤਕ ਚਲ ਆਇਆ
ਦਸਵੀ ਜੋਤ ਚ ਆ ਕੇ ਗੁਰੂਆ ਖਾਲਸਾ ਪੰਥ ਸਜਾਇਆ
ਉਸਤਤ ਮੇਰੇ ਸਾਹਿਬ ਦੀ ਤੇਰਾ ਲਿਖਦਾ ਤਰਸੇਮ ਨਿਮਾਣਾ
ਦਿਲ ਦੇ ਨਕਸ਼ੇ ਤੋਂ ਨਹੀਂ ਮਿਟਣਾ ਬਾਬੇ ਨਾਨਕ ਦਾ ਨਨਕਾਣਾ........
ਤਰਸੇਮ ( 9878014471)
🙏🙏🙏🙏🙏
🙏🏻🙏🏻
❤❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਾਬਾ ਗੁਲਾਬ ਸਿੰਘ ਜੀ ਸਮੇਤ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🎉 ਬਹੁਤ ਪਿਆਰਾ ਗੀਤ ਸਤਿਨਾਮ ਵਾਹਿਗੁਰੂ ਜੀ ❤❤
ਬਹੁਤ ਸੋਹਣਾ ਲਿਖਿਆ ਵੀਰ ਨੇ। ਬਹੁਤ ਸੋਹਣਾ ਗਾੁਇਆ। ਸੰਗੀਤ ਬਾ -ਕਮਾਲ। ਬਹੁਤ ਬਹੁਤ ਸ਼ੁਭਕਾਮਨਾਵਾਂ ਪਿਆਰੇ
ਕਿਵੇਂ ਲੱਗਾ ਆਪਣਾ ਲਿਖਿਆ ਧਾਰਮਿਕ song ਜੀ ✍️✍️🙏
Bhaut vadia 🎉🎉
ਬਹੁਤ ਜਿਆਦਾ ਵਧੀਆ ਜੀ.. ਧੰਨ ਬਾਬਾ ਨਾਨਕ ਜੀ👏🏻👏🏻
Veer ji contact number deo apna
Bahut Sohna
Waheguru ji aanand aa gya music de bol sun ke
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏🏻🌺ਵਾਹਿਗੁਰੂ ਜੀ ਮਿਹਰ ਕਰੋ🙏🏻ੴ🙏🏻🌸
ਬਾਬਾ ਨਾਨਕ ਗਿਆ ਵੀ ਕਿਤੇ ਨਹੀਂ
ਅੱਜ ਵੀ ਸਬਦ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਉਪਦੇਸ ਦੇ ਰਿਹਾ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਿਓ ਮੇਰੇ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਿਓ ਮੇਰੇ ਸੱਚੇ ਪਾਤਸ਼ਾਹ ਦਾਤਾ ਜੀ❤💐🌼😊🥰🙏🙇🏻♂️❤🤲🏻🙇🏻♂️❤🥰🙏😊
ਬਾਬਾ ਗੁਲਾਬ ਸਿੰਘ ਜੀ, ਤੁਹਾਡੀ ਆਵਾਜ਼ ਨੇ ਤਾਂ ਜਾਨ ਹੀ ਕੱਡ ਦਿੱਤੀ ਹੈ,ਬਹੁਤ ਬਹੁਤ ਵਧੀਆ ਲੱਗਿਆ ਹੈ ਜੀ
ਗਰੀਬ ਲੋਕਾ ਦੇ ਹੱਕ ਸੱਚ ਦੀ ਅਵਾਜ਼ ਅਤੇ ਕਿਰਤ ਕਰੋ ਵੰਡ ਛਕੋ - ਧੰਨ ਧੰਨ ਸ਼੍ਰੀ ਨਾਨਕ ਦੇਵ ਮਹਾਰਾਜ ਜੀ 🙏❤ ਬਾਬਾ ਗੁਲਾਬ ਜੀ ਬਹੁਤ ਸੋਹਣੀ ਅਵਾਜ ❤ ਲਿਖਣ ਵਾਲੇ ਵੀਰ ਨੇ ਵੀ ਕਮਾਲ ਦਾ ਲਿਖਿਆ ✒ ❤ ਬਹੁਤ ਸੋਹਣਾ ਮੈਸੇਜ 🤗
@@rajvir_singh256 thanks 🙏
@@rajvir_singh256 boy bai me ji
@@Geetakahlanwali ਨਾਮ ਤੋ ਥੋੜਾ ਉਲਝਣ ਪੈ ਗਈ ਬਾਈ 😀
@ nahi yrr geeta zaldhar v a singer
🙏ਬਾਪੂ ਜੀ ਸਰਬੱਤ ਦਾ ਭਲਾ ਕਰੋ ਜੀ ਬਾਪੂ ਜੀ🙏🙇🙇🙇🙇🙇
🙏ਬਾਪੂ ਜੀ ਮਿਹਰ ਕਰੋ ਜੀ ਬਾਪੂ ਜੀ🙏🙇🙇🙇🙇🙇
ਬਾਬੇ ਨਾਨਕ ਵਰਗਾ ਬਾਬਾ, ਮੁੜ ਦੁਨੀਆਂ ਤੇ ਆਇਆ ਨਾ।
Great work
ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
Very nice and nice and beautiful ❤️❤️❤️❤️ Anant Anant Anant SHUKRANA guruji payary satguru payary anant shukrana pitaji waha waha guruji than guru maharaj ❤️🙏🙏🙏🙏🙏🙏🙏🙏🙏🙏🙏🙏💗
ਵਾਹਿਗੁਰੂ ਜੀ 🙏🌹🙏 ਵਾਹਿਗੁਰੂ ਜੀ
ਬਹੁਤ ਵਧੀਆ ਸ਼ਬਦ ਗਾਇਨ ਕੀਤਾ ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਖੁਸ਼ ਰਹੋ ❤️👌👌👌
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀ ਕਿਰਪਾ ਕਰਿਓ ਮੇਰੇ ਸੱਚੇ ਪਾਤਸ਼ਾਹ ਜੀ 🙏❤🌸🙇🏻♂️
ਵਾਹਿਗੁਰੂ ਜੀ ਤੁਹਾਨੂੰ ਰੱਬ ਦੇ ਨਾਮ ਨਾਲ ਹਮੇਸ਼ਾ ਜੋੜੀ ਰੱਖੇ ਸਤਿਨਾਮ ਵਾਹਿਗੁਰੂ ਧੰਨ ਗੁਰੂ ਨਾਨਕ
ਬਹੁਤ ਸੋਹਣਾ ਜੀ🙏
ਬਹੁਤ ਸੁੰਦਰ ❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻🙇🏻♂️❤🌹🌸
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਲੀ ਕਰਿਓ ਸਰਬੱਤ ਦਾ ਭਲਾ ਕਰਿਓ ਮੇਰੇ ਸੱਚੇ ਪਾਤਸ਼ਾਹ ਜੀ🙇🏻♂️🙏🏻
ਗੁਲਾਬ ਸਿੰਘ ਦੀ ਆਵਾਜ਼ ਨੇ ਦਿਲ ਖੁਸ਼ ਕਰਤਾ ਅਤੇ ਬਾਬੇ ਦੀ ਵਾਣੀ ਵਾਹਿਗੁਰੂ ਜੀ 🙏❤
Waheguru ji mihar karn baba gulab singh ji te bahot sohna shabad ji ❤❤❤❤❤
ਉਹ ਬਾਬਾ ਨਾਨਕ ਸਭ ਕੁੱਝ ਜਾਣੈ..🙏
ਚੰਗੇ ਮਾੜੇ ਕੀ ਜੂਨ ਪਛਾਣੈ..
ਜੇਸੈ ਕਰਮ ਕਿਆ ਵੈਸਾ ਫਲ ਮਿਲਿਆ..
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ..🙏
ਬਹੁਤ ਵਧੀਆ ਸੰਗੀਤ ਧੰਨ ਗੁਰੂ ਨਾਨਕ ਦੇਵ ਜੀ ਦਾ🙏🙏
Baba Nanak ji tuhade Bina girba te bejuwana nu koi nhi smj skda ji 🙏
ਧੰਨ ਧੰਨ ਜਗਤ ਗੁਰੂ ਨਾਨਕ ਦੇਵ ਜੀ
ਜ਼ਾਹਰ ਪੀਰ ਜਗਤ ਗੁਰੂ ਬਾਬਾ ll
ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ll
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ ll
ਹੁਕਮੈ ਅੰਦਰਿ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾ ll
ਜਾਹਰ ਪੀਰ ਜਗਤ ਗੁਰੂ ਬਾਬਾ ll
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻❤️❤️
ਬਾਬਾ ਨਾਨਕ ਜੀ ਸੋਨੂੰ ਤਾਂ ਸਾਰਿਆਂ ਕੁਝ ਪਤਾ ਗਾ ਮੇਰੀ ਨੀਅਤ ਵਿਚ ਕੋਈ ਖੋਟ ਨਹੀਂ ਹੈਗਾ ਸੀ ਵਾਹਿਗੁਰੂ ਜੀ ਮੇਹਰ ਕਰੋ ਸਾਡੀ ਜੋੜੀ ਤੇ 🙏 ਮੇਰੇ ਘਰਵਾਲੇ ਨਾਲੋਂ ਰਿਸ਼ਤਾ ਟੁੱਟਣ ਤੋਂ ਬਚਾ ਲਿਉ ਵਾਹਿਗੁਰੂ ਜੀ 😢😢 ਪਲੀਜ਼ ਵਾਹਿਗੁਰੂ ਜੀ ਮੇਰੇ ਘਰਵਾਲੇ ਤੋ ਬਿਨਾ ਮੇਰਾ ਦੁਨੀਆਂ ਤੇ ਕੋਈ ਨਹੀ ਹੈਗਾ ਪਲੀਜ਼ ਉਹਨਾ ਨਾਲੋਂ ਰਿਸ਼ਤਾ ਟੁੱਟਣ ਤੋਂ ਬਚਾ ਲਿਉ ਵਾਹਿਗੁਰੂ ਜੀ 😢
Don't very waheguru sab theek krdu
@@sukhchainsingh-et3uy plz 🙏🙏🥺😭😭
Bhali kare Kartar🙏
ਬਹੁਤ ਵਧੀਆ ਬਾਬਾ ਜੀ ਅਨੰਦ ਆ ਗਾਂ
ਸੱਭ ਤੇ ਵੱਡਾ ਸਤਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🌹🌹🙏🙏
ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ 🙏🙏♥️
ਬਹੁਤ ਵਧੀਆ ਸਬਦ ਗਾਇਆ ਬਾਬਾ ਗੁਲਾਬ ਸਿੰਘ ਜੀ ਬਾਕਮਾਲ🙏🙏🙏🙏
ਸਤਿਗੁਰੂ ਨਾਨਕ ਪਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਾਹਾਰਾਜ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️❤️❤️
Baba Nanak Ji Di Har Gul Mere Layi Bahoot Vadhiya hai G.
ਵਾਹ ਜੀ ਵਾਹ ਬਕਮਾਲ ❤ ਆਵਾਜ਼
Waheguru ji eho jihe ruhaniyat bhre klakaaran nu hmesha chrdhi kla vich rkhna ji🙏🙏🙏😌
Baba ji nice shabad ji. Bahut vadhia likhya te TUC bahut sohna Gaya ji. ❤❤❤❤
❤❤❤❤❤❤❤❤❤❤❤ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 👏👏
ਪੰਜਾਬ ਵਿੱਚ ਭਖਾਡੀ ਬਾਬੇ ਦੀਆਂ ਕੋਈ ਘਾਟ ਨਹੀ ਪਰ ਬਾਬਾ ਨਾਨਕ ਇੱਕ ਸੀ ਇੱਕ ਹੀ ਰਹਿਣਾ ❤
Baba gulab Singh Di awaaz bahut meethi hai ine najar bahut bahut shukriya aur dhanwad Jo ki apne dharm to wakiff karwa aa rahe..
Baba gulab singh ji tuhade Sare shabad reality vale ne sare bahut vdia awaaz
ਵਾਹ ਵਾਹ ਵਾਹ ਦਿਲ ਦੀ ਪੁਕਾਰ🕊️🕊️🕊️🕊️🕊️🕊️🕊️👏🙏♥️🫡🤲
🙏 ਧੰਨ ਧੰਨ ਬਾਬਾ ਨਾਨਕ ਜੀ 🙏
ਵਾਹ ਜੀ ਵਾਹ ਬਾਬਾ ਗੁਲਾਬ ਸਿੰਘ ਜੀ ਬਹੁਤ ਸ਼ਾਨਦਾਰ
ਬਹੁਤ ਖੂਬਸੂਰਤ ਅਵਾਜ਼ ਬਾਬਾ ❤❤
❤❤❤ajj kal de halat bare bahut hi vadhia devotional song ji Bhai shib ji da vabut vadhia uprala. Eho jihe Geet dilan nu chhu jande aa .
Bohat vdia song bohat vdia lines❤🎉🙏🙏🙏🙏
ਬਹੁਤ ਹੀ ਵਧੀਆ ❤
Tuc bikul shi bolia baba g. Dunia sab pakhdi ne ❤️❤️❤️❤️❤️
❤❤❤👌👌👌bhot vadiya ji waheguru ji ka Khalsa waheguru ji ki Fateh
Waheguru ji 🙏bahut hee sohna shabad jii❤️
🙏🙏❤❤ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਬਾਬਾ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤
Thanks
Waheguru je Maher kran sab te 🙏
ਵਹਿਗੁਰੂ ਜੀ 🙏❤🙇🏻♂️🌸
V v vvvvvvvvvv nice song.wahguru waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji waheguru ji
Waheguru chdikala.bakhshe.bhooooooooooot.vadya.🙏🙏🙏🙏🙏🙏🙏🙏🙏🙏🙏🙏💯💯💯💯💯💯👍👍👍👍👍👍👍👍👍👍👍👌👌👌
ਵਾਹਿਗੁਰੂ ਮੇਹਰ ਕਰੀ R nait ਤੇ ❤❤❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏🙏🙏🙏🙏
ਬਾਜ ਬੜੀ ਘੈਂਟ ਆ ਬਾਬਾ
ਧੰਨ ਗੁਰੂ ਨਾਨਕ ਸਾਹਿਬ ਜੀ
Waheguru ji ka Khalsa waheguru ji ki Fateh g 🙏🙏🙏🙏🙏
ਮੇਰਾ ਵਿਸਵਾਸ਼ ਮੇਰਾ ਬਾਬਾ ਨਾਨਕ 🌸🙏
Baba Nanak❤ waheguru Da Khalsa❤
Sureeli awaz ch guru di mehima sunke mann nu sakoon aur shanti mili DHAN GURU NANAK DEV Ji
Bahut hi khubsurat shabad Waheguru ji 🙏🙏
ਬਾਬਾ ਜੀ ਬੁਹਤ ਹੀ ਸਹੋਣਾ ਸ਼ਬਦ ਗਾਇਆ❤❤
Satnam Shri wheguru ji🙏🙏 bhuat shona brother ji🎉🎉🎉oh rabbi ruh ne Rab c jag nu Taran Aya
Dhan Dhan Guru Nanak Dev Ji ❤🙏🏻🪔🙏🏻❤️
ਸ਼ਹੀਦ ਬਾਪੂ ਮੇਹਰ ਸਿੰਘ ਜੀ ਮੇਹਰ ਕਰੋ ji❤🙏🏻🙏🏻🙏🏻🙏🏻🙏🏻
Bahut hi vadhiya shabad Gaya aa ji 🙏🙏🙏🙏🙏
ਜ਼ਿੰਦਗੀ ਦੀ ਅਸਲੀ ਸੱਚਾਈ ਬਾਰੇ ਦਾਸ ਦਿੱਤਾ
Waheguru bhut sohna likhia kirpa waheguru de tuhade te
Bai ji bhut vdia likha ❤🎉🙏
Baba gulab ji Bouht vadia tay Shona Saba gayia or Sonyia hay 👌👌👌👌🌹🌹🙏🙏armies mithi awbaj 👌👌👌👌👌
ਬਹੁਤ ਸੋਹਣਾ ਲਿਖਿਆ ਕਾਹਲਾਵਾਲੀ ਨੇ
Waheguru Ji bahoot hi piyara sabad dhan Dhan Baba Nanak Dev Ji 🙏❤️❤️❤️❤️🙏
🙏Dhan Dhan Shri Guru Nanak Dev Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇
Baba ji hon mamay palay ta shabad banko palte. ❤❤❤❤❤❤❤
Dhan Dhan Baba Nanak ji🎉
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
Satnam shri Waheguru🙏🙏🌼🌼🌼🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut changa si🎉😊
🎉 congratulations bro Jai shree guru nanak dev ji maharaj ki jai ho kya baat hai ji nice keep it up bro super mind blowing 💯👍
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਸੱਚੇ ਪਾਤਸ਼ਾਹ ਸਤਿਗੁਰੂ ਸਤਿਨਾਮੁ ਵਾਹਿਗੁਰੂ ਜੀ ਮੇਹਰ ਕਰੋ
Bhut hi sudr shabdd a ji baba ji
Bahut piyara hai ❤
🙏🏻ਵਾਹਿਗੁਰੂ ਜੀ 🙏🏻
ਬਹੁਤ ਹੀ ਸੋਹਣੀ ਅਵਾਜ ਆ ਬਾਬਾ ਜੀ, 🙏🙏🙏🙏ਬਹੁਤ ਸੋਹਣਾ ਗਾਇਆ, ਦਿਲੋਂ ਧੰਨਵਾਦ ਜੀ
Vry vry nic shb baba g bhut skoon milia sunke ❤️❤️❤️❤️❤️
NYC mn nu skoon jeha milda song sun k
Waheguru❤
Veere Prabhu taa gurbaani wandan aaye sige oh taa saade under sada mojood han
Dhan dhan guru nanak dev ji
ਗੁਰੂ ਨਾਨਕ ਵਰਗਾ ਬਾਬਾ ਹੈਨੀ ਜੱਗ ਉਤੇ 🙏🙏🌹❣️