Mandeep Singh manna ਨੇ ਦਰਬਾਰ ਸਾਹਿਬ Heritage Street ਤੇ ਕਿਉਂ ਲਾ ਦਿੱਤਾ ਧਰਨਾ, ਹੋਈ ਜਿੱਤ | Amritsar

Поділитися
Вставка
  • Опубліковано 2 лис 2024

КОМЕНТАРІ • 115

  • @fatehsingh6688
    @fatehsingh6688 3 роки тому +14

    ਮੰਨਾ ਵੀਰ ਜਿੰਦਾ ਦਿਲ।ਤੁਸੀਂ ਹਮੇਸ਼ਾ ਜੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।

  • @laxmansingh11
    @laxmansingh11 3 роки тому +35

    ਮੰਨਾ ਵੀਰ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @ranikaur1945
    @ranikaur1945 3 роки тому +9

    ਸ਼ਾਬਾਸ਼ ਖਾਲਸਾ ਜੀ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨਾ ਜੀ।

  • @DeepSingh-mo3mk
    @DeepSingh-mo3mk 3 роки тому +16

    ਮਨਪ੍ਰੀਤ ਮੰਨਾ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ
    ਜਿਗਰੇ ਨਾਲ ਹੁੰਦੇ ਏਦਾਂ ਦੇ ਕੰਮ ਮੈਂ ਮਨਪ੍ਰੀਤ ਜੀ ਦਾ ਧੰਨਵਾਦ ਕਰਦਾ ਹਾਂ

    • @TarsemSingh-xy7nn
      @TarsemSingh-xy7nn 6 місяців тому

      ❤❤

    • @rajusidhu6143
      @rajusidhu6143 Місяць тому

      ਮਨਦੀਪ ਮੰਨਾਂ ਜੀ ਤੁਹਾਡਾ ਨਾਮ ਸੁਣਨ ਸਾਰ ਹੀ। ਸਾਡੇ ਮਨ ਨੂੰ ਬੜਾ ਤਕੜਾ ਹੌਸਲਾ ਮਿਲ ਜਾਂਦਾ ਹੈ। ਅੱਜ ਕੱਲ ਦੇ ਕੰਮਾਂ ਵਿੱਚ ਸਾਨੂੰ ਤੁਹਾਡੇ ਵਰਗੇ ਇਮਾਨਦਾਰ ਬੰਦੇ ਆ ਨੂੰ ਅੱਗੇ ਲਾਕੇ ਕੰਮ ਕਰਉਣੇ ਚਾਹੀਦੇ ਹਨ। ਅੱਜ ਕੱਲ ਦੇ ਲੋਕ ਕਹਿੰਦੇ ਕੁਝ ਨੇ ਕਮਾਉਂਦੇ ਕੁੱਝ ਨੇ ।❤❤❤❤❤❤❤❤❤❤❤❤❤❤❤❤❤❤❤❤❤❤

  • @rajinderjassal3401
    @rajinderjassal3401 3 роки тому +3

    Boht boht thanks veere waheguruji tenu chardikla vich rakhhe 🙏🏻🙏🏻🙏🏻🙏🏻🙏🏻💖💖💖💖💖💖💖

  • @jassi.tv6860
    @jassi.tv6860 3 роки тому +13

    ਬਹੁਤ ਵਧੀਆ ਮੰਨਾ ਭਾਜੀ ਤੁਸੀਂ ਹਮੇਸ਼ਾ ਹੱਕ ਸੱਚ ਦੀ ਅਵਾਜ਼ ਬੁਲਂਦ ਕੀਤੀ ਹੈ ਜੋ ਲੀਡਰ ਮੰਤਰੀ ਗੁਰੂ ਘਰ ਨੂੰ ਵੀ ਨਹੀਂ ਬਖਸਦੇ ਇਤਹਾਸ ਗਵਾਹ ਹੈ ਜਿਸਨੇ ਵੀ ਹਰਿਮੰਦਰ ਸਾਹਿਬ ਦਾ ਮਾੜਾ ਸੋਚਿਆ ਮਾੜਾ ਕੀਤਾ ਊਹਨਾਂ ਦੀਆਂ ਜੜਾਂ ਵੀ ਖਤਮ ਹੋ ਗਈਆਂ

  • @tarlochansinghmanku3815
    @tarlochansinghmanku3815 3 роки тому +4

    Good job you are right to this point

  • @ManpreetSingh-dk2es
    @ManpreetSingh-dk2es 3 роки тому +11

    Satnam Waheguru Ji

  • @KulwantSingh-qb4ij
    @KulwantSingh-qb4ij 3 роки тому +4

    ਵਾਹਿਗੁਰੂ ਜੀ

  • @laxmansingh11
    @laxmansingh11 3 роки тому +27

    ਕੁੱਤੇ ਬਾਦਲਾਂ ਦਾ ਬਿੜਾ ਗਰਕ ਹੋ ਗਿਆ ਜਾਗੋ ਜਾਗੋ ਪੰਜਾਬੀ ਵੀਰੋ ਕੁੱਤੇ ਬਾਦਲਾਂ ਨੂੰ ਭਜਾਓ ਗੁਰੂ ਘਰਾਂ ਨੂੰ ਅਜਾਦ ਕਰਵਾਓ ਖਾਲਸਾ ਜੀ

    • @samshersingh41
      @samshersingh41 3 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰ ਪਰਮਾਤਮਾ ਇਮਾਨਦਾਰ ਇਨਸਾਨਾਂ ਤੇ ਬਾਕੀਆਂ ਨੂੰ ਵੀ ਅਕਲ ਬਖਸ਼

  • @SukhwinderSingh-mv7rd
    @SukhwinderSingh-mv7rd 3 роки тому +6

    ਗੁੱਡ ਵਰਕ 🙏🙏🙏

  • @harmandersinghcheema6102
    @harmandersinghcheema6102 6 місяців тому +1

    Mandeep manna the speech bahut vadhia hundi hai

  • @simratkaur4298
    @simratkaur4298 3 роки тому +5

    Nice effort 👍
    Waheguru Ji Mehar krn 🙏🙏🙏

  • @gurneetsingh7730
    @gurneetsingh7730 3 роки тому +3

    Waheguru Ji

  • @nitishduggal8314
    @nitishduggal8314 3 роки тому +3

    Bilkul Shi GL aa ji 🙏wmk

  • @satwantsinghwaheguruji843
    @satwantsinghwaheguruji843 3 роки тому +3

    Dhan waheguru ji

  • @gunnisandhu2774
    @gunnisandhu2774 3 роки тому +4

    waheguru g mehar kro🙏🏻

  • @gurcharnsingh1205
    @gurcharnsingh1205 3 роки тому +5

    ਧੰਨਵਾਦ ਜੀ ਵਾਹਿਗੁਰੂ ਭਲੀ ਕਰੇ

  • @inderjeetsingh741
    @inderjeetsingh741 3 роки тому +3

    ਮੰਨਾ ਵੀਰ ਜਿੰਦਾਬਾਦ।।

  • @love_majhewala
    @love_majhewala 3 роки тому +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੋਈ ਕਰੋਨਾ ਨਹੀ ਪੰਜਾਬੀਉ ਜਾਗੋ ਇਸ ਵਾਰ ਨੀ ਲੱਗਣ ਦੇਣਾ ਕੋਈ ਵੀ ਕਰਫਿਊ ਜਿਹੜਾ ਰੋਕਦਾ ਸਿਰ ਪਾੜੋ ਪੱਥਰ ਮਾਰ ਕੇ ਇਹਨਾਂ ਦੇ💪🏻💪🏻

  • @JaswantSingh-qi4ok
    @JaswantSingh-qi4ok 3 роки тому +2

    Very good Mandeep Manna ji

  • @balkarsingh9877
    @balkarsingh9877 3 роки тому +7

    ਮੌਨਾ ਵੀਰ ਜਿੰਦਾਬਾਦ

  • @kulwantsingh4696
    @kulwantsingh4696 3 роки тому +3

    ਮਨਦੀਪ ਸਿੰਘ ਮਨ।ਇਹ ਸਭ ਸਚ ਬੋਲਿਆ ਹੈ ਜੀ

  • @JarnailSingh-cn7kw
    @JarnailSingh-cn7kw 3 роки тому +3

    Very very good

  • @RavinderSingh-iy1cm
    @RavinderSingh-iy1cm 3 роки тому +3

    Good job sir

  • @KingHunter3597
    @KingHunter3597 3 роки тому +4

    Mndeep Singh Manna 👍🏻

  • @SinghBh-mu8wv
    @SinghBh-mu8wv 7 місяців тому +1

    ਗੁਰੂ ਪਾਤਸ਼ਾਹ ਮਿਹਰ ਕਰਨ ਹਿੰਮਤ ਦੇਣ ਮੰਨਾ ਵੀਰ ਤੁਹਾਨੂੰ ਹੱਥ ਜੋੜ ਕੇ ਅੰਮ੍ਰਿਤ ਸਰ ਸਾਹਿਬ ਨਿਵਾਸੀਆਂ ਨੂੰ ਕਹਿਣਾ ਚਾਹੁਦਾ ਵੀਰ ਦੇ ਨਾਲ ਖੜੋ ਕੱਲਾ ਉਸ ਦਾ ਮਾਮਲਾ ਨਹੀਂ ਇਹ ਸਾਡਾ ਆਪਣਾ ਸਭ ਦਾ ਹੈ

  • @gurus1213
    @gurus1213 6 місяців тому

    Thank you

  • @azolaperlin5587
    @azolaperlin5587 3 роки тому +1

    Manna brother you are great. Kulwinder singh from uk

  • @surinderchopra5565
    @surinderchopra5565 Рік тому +1

    Manna veer Zindabad zindabad

  • @lovelymultani8243
    @lovelymultani8243 6 місяців тому

    Manna veer g
    Salut you
    Very nice speach good

  • @partapsingh5697
    @partapsingh5697 3 роки тому +4

    Veer ji jgao dunia nu🙏

  • @MandeepSingh-yu9ch
    @MandeepSingh-yu9ch 3 роки тому +7

    Manna ver👌

  • @malkitsingh8730
    @malkitsingh8730 3 роки тому +1

    Bilkul Sahi kiha Manna ji tusi.

  • @gurveerthegoat2320
    @gurveerthegoat2320 3 роки тому +4

    Jinda raho veer ji

  • @mankirthundal1110
    @mankirthundal1110 3 роки тому +7

    Bhot vadia ji

  • @RaviKumar-cf4wm
    @RaviKumar-cf4wm 3 роки тому +3

    Nice manna pji

  • @jaspalsinghsingh9344
    @jaspalsinghsingh9344 3 роки тому +1

    Very good sir

  • @GurcharanSingh-kz5rh
    @GurcharanSingh-kz5rh 6 місяців тому

    You are right

  • @simongill9369
    @simongill9369 3 роки тому +1

    🙏🙏🙏🙏

  • @JaswinderSingh-bt9st
    @JaswinderSingh-bt9st 6 місяців тому

    My Young Brother greats sacrifices

  • @bichitarsinghsangra4744
    @bichitarsinghsangra4744 3 роки тому

    Waheguru waheguru waheguru waheguru waheguru waheguru

  • @BaljitKaur-sy8eg
    @BaljitKaur-sy8eg 3 роки тому +3

    Mama ji why didn’t take part in Delhi dharna?

  • @kuldeeplotay6844
    @kuldeeplotay6844 3 роки тому +1

    V good

  • @Pro-dm8dd
    @Pro-dm8dd 6 місяців тому

    Waheguru Ji mehar kro ji 🙏🙏

  • @sukhpalgrewal5003
    @sukhpalgrewal5003 3 роки тому +1

    Manna veer jindabad

  • @d.p.sahota
    @d.p.sahota 3 роки тому +1

    very good bhaji

  • @palwindersinghsingh7769
    @palwindersinghsingh7769 3 роки тому

    Very nice veer manna Singh ji.

  • @rashamsinghbabbu6104
    @rashamsinghbabbu6104 3 роки тому +9

    ਅਸੀਂ ਬਾਬਾ ਬੁੱਢਾ ਸਾਹਿਬ ਗਏ ਰਾਤ ਨੂੰ ਤਾਂ ਰਾਤ ਨੂੰ ਕਮਰਾ ਮੰਗਿਆ ਤਾਂ ਉਹਨਾਂ ਨੇ ਦਿੱਤਾ ਨੀ ਕਹਿੰਦੇ ਪਹਿਲਾਂ 200 ਰੁਪਏ ਜਮਾਂ ਕਰਾਓ ਫੇਰ ਕਮਰਾ ਦਿਆਂਗੇ ਸੰਗਤਾਂ ਨੂੰ ਸਹੂਲਤ ਸਵਾਹ ਦੀ ਆ ਭਾਂਵੇ ਧਾਰਮਿਕ ਸਾਈਡ ਵੀ ਲੈ ਲਓ ਸਭ ਪਾਸੇ ਲੁੱਟ ਹੀ ਲੁੱਟ ਮਚੀ ਪਈ ਐ

  • @eaglestarexpress3517
    @eaglestarexpress3517 3 роки тому +1

    Good

  • @mvirdi2333
    @mvirdi2333 3 роки тому +1

    🙏🙏

  • @inderthind8091
    @inderthind8091 3 роки тому +1

    right mandeep mana ji

  • @satishmahajan9722
    @satishmahajan9722 6 місяців тому

    LAGE RAHO MANNA BHAI

  • @rabbiishq5995
    @rabbiishq5995 3 роки тому +2

    👍👍👍

  • @hardipsingh4298
    @hardipsingh4298 3 роки тому +1

    Good job

  • @shamsingh7459
    @shamsingh7459 3 роки тому +1

    Good manna ji

  • @PrinceSingh-gh4ty
    @PrinceSingh-gh4ty Рік тому

    Es var gal sahi kr reha manna saab

  • @sukudevsingh5065
    @sukudevsingh5065 6 місяців тому

    Good g

  • @bhupindersingh7586
    @bhupindersingh7586 6 місяців тому

    ਮੰਨਾ ਇਕ ਬਹੁਤ ਵੱਡਾ ਦੱਲਾ

  • @reshamsandher538
    @reshamsandher538 3 роки тому

    Good job mana ji God bless you veer

  • @kushpreetmaan4805
    @kushpreetmaan4805 3 роки тому +2

    Good luck

  • @SukhwantSinghSukhwantSin-mf7zm
    @SukhwantSinghSukhwantSin-mf7zm 6 місяців тому

    V good mana singh

  • @manisandhey8529
    @manisandhey8529 3 роки тому +1

    ਅੱਜ.ਸਾਡੇ.ਸਮਾਜ.ਨੂੰ.ੳੁਹੀ.ਲਿਡਰ.ਜਿਨਾ.ਨੂੰ.ਅਾਸੀ.ਵੋਟਾ.ਨਾਲ.ਜਿਤਾ.ਕੇ.ਦੇਸ਼.ਦੀ.ਸੁਬੇ.ਦੀ.ਵਾਗ.ਡੋਰ.ਸਭਾਲਦੇ.ਹਾ.ੳੁਹੀ.ਲੋਕ.ਸਾਨੁ.ਪਾਬਰ.ਵਿਚ.ਅਾ.ਕੇ.ਅੱਖਾ.ਦਿਖਾਦੇ.ਹਨ.ਸਾਡੇ.ਤੇ.ਕਾਲੇ.ਕਨੁਨ.ਥੋਪ.ਦੇ.ਹਨ.ਇਹਨਾ.ਲਿਡਰਾ.ਨੇ.ਸਮਾਜ.ਦਾ.ਜਿੳੁਣਾ.ਹਰਾਮ.ਕੀਤਾ.ਹੈ
    ਸਾਨੁ.ਜਾਗਨ.ਦੀ.ਜਰੁਰਤ.ਹੈ.ਸਾਰੇ.ਲੋਕ.ਇਕ.ਦੁਜੇ.ਦੇ.ਦੁਖ.ਵੁਚ.ਅਤੇ.ਧੱਕਾ.ਸਾਹੀ.ਵਿਚ.ਇਕੱਠੇ.ਹੋਣ.ਤਾ.ਹੀ.ਸਮਾਜ.ਬਚ.ਸਕਦਾ.ਹੈ.ਮੰਨਾ.ਜੀ.ਨੂੰ.ਅਵਾਜ.ਚੁਕਨ.ਤੇ.ਧਨਬਾਦ.ਕਰਦੇ.ਹਾ ਕਿਸਾਨ.ਮਜਦੁਰ.ਅਤੇ.ਸਮਾਜ.ਏਕਤਾ.ਜਿਦਾ.ਵਾਦ

  • @ranjodhsingh4471
    @ranjodhsingh4471 3 роки тому +1

    Bahut vadhia manna Ji . ESE tra sanu Saarean nu takde hona Paina aa . Ena choran ne bahut kuj Galat kr ditta Hoya aa .

  • @Stranger9211s
    @Stranger9211s 3 роки тому

    Buht wadia veero

  • @navjotmalak3854
    @navjotmalak3854 3 роки тому +2

    veer j no del ji

  • @Gurveensandhu67789
    @Gurveensandhu67789 3 роки тому +3

    ਸਹੀ ਹੈ ਵਿਰ ਜੀ

  • @AmandeepSingh-bu4wn
    @AmandeepSingh-bu4wn 7 місяців тому

    ਫੇਲ ਸਰਕਾਰ ਏ

  • @manjitsingh9578
    @manjitsingh9578 3 роки тому +1

    ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ। ਖ਼ੁਦਾ ਕੇ ਘਰ ਕੀ ਕਿਆ ਬਾਤ ਹੈ ਖ਼ੁਦਾ ਕੋ ਭੀ ਵੇਚ ਦੇਤੇ ਹੈ।

  • @Gursewaksingh-sl5uf
    @Gursewaksingh-sl5uf 3 роки тому +2

    Badala dy sarkar mordabad

  • @jagirsingh3430
    @jagirsingh3430 3 роки тому +2

    Baot jagrok mana veer es trah he loka de awaaj chokde raho thanks

  • @o.pgorakapoorpind6908
    @o.pgorakapoorpind6908 3 роки тому +1

    ਕੂਝ ਕਿਸਾਨ ਆਗੂ ਗ਼ਲਤ ਹਨ ਤੇ ਕਿਸਾਨ ਮਜ਼ਦੂਰ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਕਾਮਰੇਡ ਰਾਜੇਵਾਲ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਗ਼ਲਤ ਆਗੂ ਨੂੰ ਧਰਨੇ ਤੋਂ ਬਾਹਰ ਕੱਢ ਦਿੱਤਾ ਜਾਵੇ ਜ਼ਰੂਰੀ ਹੈ ਤਾਂ ਹੀ ਬਿਲ ਰਦ ਹੋਣਗੇ ਨਹੀਂ ਤਾਂ ਮੁਸ਼ਕਲ ਹੋ ਰਿਹਾ ਹੈ ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਹੈ ਵਾਹਿਗੁਰੂ ਜੀ ਕੀ ਫਤਿਹ

  • @jagdevuppal7638
    @jagdevuppal7638 3 роки тому

    Doing ur best all the time to unfold corruption in the system.

  • @SatnamSingh-xq9fn
    @SatnamSingh-xq9fn 6 місяців тому

    Mana s aab very nice

  • @DaljeetSingh-yc5xr
    @DaljeetSingh-yc5xr 3 роки тому +2

    Bahut badhiya

  • @harneetvlogs6373
    @harneetvlogs6373 3 роки тому +2

    Darbar sahib da parbandh nihung singhaa de under aave ....fer badal huni dekheyo kive niklde ne

  • @ravindrasinghkhanuja3434
    @ravindrasinghkhanuja3434 3 роки тому +1

    मंने वीर जी आप जी दा मोबाईल नंबर भी पाया करो स्कीन ते

  • @harjitsingh1147
    @harjitsingh1147 3 роки тому

    Manna singh ji majbi Singha de bunge bare vi kuj vichar pes karo

  • @judge2473
    @judge2473 3 роки тому +3

    Bilkul sahi kiha veer g ne sab chor ne🙏

  • @prabsingh2514
    @prabsingh2514 3 роки тому +1

    Veero Akali Dal and Congress nu vote na pavo

  • @SukhdevSingh-hj1vf
    @SukhdevSingh-hj1vf 3 роки тому +1

    Congress akali dal both are looting Panjab.

  • @rizensandhu3315
    @rizensandhu3315 3 роки тому

    veer ji tusi eh ni dekheya lok gas di free seva band kar adani di pipe pa diti jis kol refinary hi nahi sangat da croran rs.una nu pay karangey sukha gadar kal nu kanak vi ohna ton laou qn.2008 ch moga dey cyloz isney adani ditey jo FCI ney CPWD ton banvaiey si manna sab dhian dena...

  • @gukamalrailways8732
    @gukamalrailways8732 3 роки тому +1

    Badal nu baycate kro

  • @Skaur-l2d
    @Skaur-l2d 7 місяців тому

    ਕਿਉਂ ਭੌਂਕੀ ਜਾਨੈ

  • @ranbirsingh2732
    @ranbirsingh2732 6 місяців тому

    Wah beyee bhai Manna ji. Well done. Eh akhouti sgpc wale te lafafewale jathedars kewal gaddar, looterrey te katil khalli dal de dalley bann ke reh gaye hun. Inha ton qoum panth de bhalley di koii umied hi nahi hai. Han eh papi, malesh te patit marrian zamirran wale rapistan de salley te narainu masand te massey de warris ban geye hun. Inha de harikk kumm te nazar rakhni chahidi hai te jinna ho sakkey inha nu zalil kittajaana chahida hai.

  • @arshdhillon1484
    @arshdhillon1484 6 місяців тому

    ਵੇ ਡਿੰਗੀ ਜਾਂਦਾ

  • @gkflowerasr7016
    @gkflowerasr7016 6 місяців тому

    Es nu vota vich kharna chahida

  • @sukhcharansandhu2225
    @sukhcharansandhu2225 3 роки тому +1

    Ch I

  • @mohinderkaur8856
    @mohinderkaur8856 6 місяців тому

    ਮੰਨਾ ਕਾਮਰੇਡ ਨੂੰ ਮੂਹ ਨਾ ਲਾਵੋ ਇਹ ਦੋੱਗਲਾ ਬੰਦਾ ਦੱਲਾ

  • @Gursewaksingh-sl5uf
    @Gursewaksingh-sl5uf 3 роки тому +1

    Verro 2022 ch badal nu vot na pao koty lok cong... v

  • @o.pgorakapoorpind6908
    @o.pgorakapoorpind6908 3 роки тому

    ਇਹ ਸਭ ਇਕੇਠੇ ਹਨ ਕਾਮਰੇਡ ਨੇ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਸਭ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ ਤਾਂ ਸੋਚੋ ਕਿ ਸਾਡੇ ਨਾਲ ਇਹ ਕੀ ਹੋ ਰਿਹਾ ਹੈ ਸੋਚੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ

  • @harmailsingh6137
    @harmailsingh6137 3 роки тому +1

    Logo jutti farro

  • @Neverlosehop
    @Neverlosehop 3 роки тому

    Eh banda kehna ki cheonda meno ta koi samj nahi lagi sari video vekh ke

  • @paramjeetsingh6490
    @paramjeetsingh6490 3 роки тому +2

    Eh khud ta beard shave kr k betha hai..ehnu kehda dharam nal pyar hai.. rotiya sek rahe ne sb ..fuudu lok

    • @jagjitsinghsidhu7951
      @jagjitsinghsidhu7951 3 роки тому

      ਆਹੋ ਸਿੱਖੀ ਤਾਂ ਤੇਰੀ ਈ ਸੰਭਾਲੀ ਹੋਈ ਐ, ਕੋਈ ਚੰਗਾ ਕੰਮ ਕਰਦੈ ਕਰ ਲੈਣਦਿਓ ?ਪਿਓ

    • @paramjeetsingh6490
      @paramjeetsingh6490 3 роки тому

      @@jagjitsinghsidhu7951 tu khud surname use kri janda .. sikh ta jaat paat to hatt.k hunda

  • @Lchahal178
    @Lchahal178 6 місяців тому

    Dramebaaz

  • @Luckysingh95606
    @Luckysingh95606 3 роки тому

    Tu aap kinna manda hai sikhism nu
    Dari tu munda gallan tu kad-da
    Mada tu bolda
    Ninda tu karda

    • @Jashan-ze4kh
      @Jashan-ze4kh 3 роки тому +3

      Ki dari rakhan vaale rabb hunde ne

    • @Luckysingh95606
      @Luckysingh95606 3 роки тому

      @@Jashan-ze4kh nhi par je tussi sikhism de concept nu mande ho ta uss vich dari rakhan da rule hai
      Matlab sikhism nu samarpit
      Je apni marzi h karni hai ta fir sikhism da rona kyun?

    • @jagjitsinghsidhu7951
      @jagjitsinghsidhu7951 3 роки тому

      ਓਏ ਤੂੰ ਰਹਿਣ ਦੇ ਵੱਡਾ ਸਿੱਖ

    • @Luckysingh95606
      @Luckysingh95606 3 роки тому

      @@jagjitsinghsidhu7951 tu das de bai sikhism di definition
      Sikhism n islam da same rule hai jo rule/system banya hai usnu mano usnu follow karo
      Hindu te isai dharm vich tussi apne hisab adjust karo( jo k galt hai pr loka ne khandit kr dita hai)
      Hun kuchh nakli sikh v ehi kr rahe ne

    • @Jashan-ze4kh
      @Jashan-ze4kh 3 роки тому

      @@Luckysingh95606 ਬਾਕੀ ਸਭ ਠੀਕ ਆ ਪਰ ਜੇ ਤੂੰ ਬਾਦਲਾਂ ਦੀਆਂ ਦਾਹੜੀਆਂ ਵੇਖ ਕਹਿਨਾ ਵਾਂ ਸਿੱਖ ੲਿਹੋ ਜਿਹੇ ਹੁੰਦੇ ਹਨ ਫਿਰ ਤੂੰ ਗਲਤ ਹੈਂ। ੲਿਹੋ ਜਿਹੇ ਗੋਲਕ ਚੋਰ, ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਾਉਣ ਵਾਲੇ ਬੁੱਚੜ ਸਿੱਖਾਂ ਨਾਲੋਂ ਤਾ ਘੋਨੇ ਮੋਨੇ ਸੌ ਗੁਣਾ ਸਹੀ ਹਨ। ਮੈਂ ਖੁਦ ਅਮ੍ਰਿਤ ਛਕਿਆ ਹੈ ਪਰ ਮੈਂ ੲਿਹੋ ਜਿਹੇ ਸਿੱਖਾਂ ਨਾਲੋਂ ਘੋਨੇ ਮੋਨੇੲਿਆ ਨੂੰ ਹਜ਼ਾਰ ਗੁਣਾ ਸਹੀ ਸਮਜਦਾ ਹਾਂ ਕਿਉਂਕਿ ਜਿੰਨਾ ਦੇ ਦਿਲ ਵਿੱਚ ਗੁਰੂ ਜੀ ਦਾ ਡਰ ਹੋਵੇ ਉਸਨੂੰ ਹੀ ਅਸਲੀ ਸਿੱਖ ਕਹਿੰਦੇ ਹਨ।

  • @sardarmairaj3558
    @sardarmairaj3558 6 місяців тому

    Khai Jao Khai Jao Khai Jao
    ua-cam.com/video/kta_zWVlxTU/v-deo.htmlsi=GNrF_fgJGiEjtsKA

  • @gurneetsingh7730
    @gurneetsingh7730 3 роки тому +2

    Waheguru Ji

  • @suchasingh3552
    @suchasingh3552 3 роки тому +1

    Very good