ਬੁੱਤ ਤੋੜਨ ਬਦਲੇ ਸਿੰਘਾਂ ਉਤੇ ਲੱਗੀ ਧਾਰਾ 307, ਮਤਲਬ ਇਰਾਦਾ ਕਤਲ ?| Heritage Statue|

Поділитися
Вставка
  • Опубліковано 22 гру 2024

КОМЕНТАРІ • 713

  • @thrive_transfom
    @thrive_transfom 5 років тому +193

    ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਤੇ ਕਿਉ ਨੀ 307 ਧਾਰਾ ਲਗਾਉਦੇ?

    • @singhalwaysgreat3298
      @singhalwaysgreat3298 5 років тому +4

      ਬਿਲਕੁਲ ਸਹੀ ਕਿਹਾ ਵੀਰ ਤੁਸੀ
      UA-cam ਤੇ ਸਰਚ ਕਰੋ ...........
      ਸਰਕਾਰ ਨੂੰ ਇਕ ਕਾਰ ਪਿਛੇ ਕਿਨਾਂ ਟੈਕਸ ਮਿੱਲਦਾ ਹੈ

    • @rajindersingh-jv3vf
      @rajindersingh-jv3vf 5 років тому +4

      ਅਕਾਲੀ ਕੰਜਰਾ ਦੇਰਾਜ ਦਾ ਬੇੜਾ ਗਰਕ ਹੋ ਗਿਆ ਹੇ ਜਿਨ੍ਹਾਂ ਨੇਇਹ ਕਾਲੀਆ ਕਰਤੂਤਾਂ ਕੀਤੀਆ ਹਨ ਉਨ੍ਹਾਂ ਦੁਸਟਾ ਦਾ ਬੇੜਾ ਗਰਕ ਹੋਵੇਗਾ ਮਰੀ ਜਮੀਰ ਵਾਲੇ ਵਿਕਾਊ ਲੀਡਰਾਂ ਦਾ ਬੇੜਾ ਗਰਕ

    • @sectarypb2922
      @sectarypb2922 5 років тому +1

      Singh Always Great bai Ji clear karo samj ni aye

    • @gurpreetsinghgurpreet6474
      @gurpreetsinghgurpreet6474 5 років тому

      ਸੱਚੀ ਅਾ ਵੀਰੇ

  • @yaadisharma7124
    @yaadisharma7124 5 років тому +71

    ਜੇ ਬੁੱਤ ਲਾਉਣਾ ਈ ਆ ਫੇਰ ਸੰਤ ਭਿੰਡਰਾਂਵਾਲਿਆਂ ਦਾ ਲਾਓ ਤਾਂਕਿ ਜਿਹੜਾ ਵੀ ਬੁੱਤ ਦੇਖ ਕੇ ਹਿਸਟਰੀ ਪੜੁਗਾ ਬਾਬਾ ਜੀ ਨੂੰ ਸਲਾਮ ਜਰੂਰ ਕਰੂਗਾ

    • @gurjitgill4015
      @gurjitgill4015 5 років тому +2

      Good

    • @Luckysingh95606
      @Luckysingh95606 5 років тому +2

      Bilkul sach

    • @varinder487
      @varinder487 5 років тому

      Ajj Tak bhindranwale ne koi bnda ta ki ik chidi takk ni maari gyi ohde to. Koi

    • @Luckysingh95606
      @Luckysingh95606 5 років тому +2

      Life is Heaven india me dimag k doctors bahut jaa k ilaj kara

    • @varinder487
      @varinder487 5 років тому

      @@Luckysingh95606 Mera thik a . O agent v giani jail Singh da. Lok marwaye a ohne. Avde putt ohde aish krde Oye lokaan de paise lutt k

  • @Randhawa548
    @Randhawa548 5 років тому +182

    ਅਸੀ ਫਿਰ ਗੁਲਾਮ ਹੋ ਰਹੇ ਅਾ ਸਿੰਘੋ, ਹਿੰਦੋਸਤਾਨ ਨੇ ਹਿੰਦੋਸਤਾਨ ੲੀ ਰਹਿਣਾ , ੳੁਤੇ ਮੋਦੀ ਛਿੱਲ ਲਾੲੀ ਜਾਦਾ ਤੇ ਪੰਜਾਬ "ਚ ਬਾਦਲ ਤੇ ਕੈਪਟਨ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਨੇ

    • @singhalwaysgreat3298
      @singhalwaysgreat3298 5 років тому +2

      UA-cam ਤੇ ਸਰਚ ਕਰੋ ...........
      ਸਰਕਾਰ ਨੂੰ ਇਕ ਕਾਰ ਪਿਛੇ ਕਿਨਾਂ ਟੈਕਸ ਮਿੱਲਦਾ ਹੈ

    • @jasssra3335
      @jasssra3335 5 років тому +1

      Hindustan ni indian aw j hindustan kahna ta khalsatan ban jana

    • @guldipbrar6692
      @guldipbrar6692 5 років тому +1

      ਸਹੀ। ਕਿ ਹਾ। ਵੀਰ। ਜੀ।

    • @bhullarsaab2413
      @bhullarsaab2413 5 років тому +1

      Ryt veer

    • @InfiniteGamezYT
      @InfiniteGamezYT 5 років тому

      .

  • @jagpalsingh8184
    @jagpalsingh8184 5 років тому +221

    ਸਹੀ ਅਾ ਬਾਬਾ ਜੀ. ਗੁਰੂ ਘਰ ਦੇ ਅੱਗੇ ਨਾਚਾਰਾ ਦੇ ਪੁਤਲੇ ਨਹੀ ਹੋਣੇ ਚਾਹੀਦੇ

    • @jatinderkumar1679
      @jatinderkumar1679 5 років тому +6

      Bhai ji Khalistan chahida ha

    • @singhalwaysgreat3298
      @singhalwaysgreat3298 5 років тому +5

      ਬਿਲਕੁਲ ਸਹੀ ਕਿਹਾ ਵੀਰ ਜੀ
      UA-cam ਤੇ ਸਰਚ ਕਰੋ ...........
      ਸਰਕਾਰ ਨੂੰ ਇਕ ਕਾਰ ਪਿਛੇ ਕਿਨਾਂ ਟੈਕਸ ਮਿੱਲਦਾ ਹੈ

    • @ssddhot2385
      @ssddhot2385 5 років тому +3

      Jogpal bro you Right bro khalistan de 1 dollar de nal 90 Gandhi an gae mera viswas pura paka kiu kese nu koi sahk ta milo manu ok

    • @gurmeetkaur-lj6el
      @gurmeetkaur-lj6el 5 років тому +3

      ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਇਨਸਾਫ ਤੇ 307 ਧਾਰਾ ਕਿਉ ਨਹੀ ਲਾਈਸਿੰਆ ਨੇ ਕੋਈ ਗਲਤੀ ਨਹੀਂ ਕੀਤੀ

    • @varinder487
      @varinder487 5 років тому

      @@ssddhot2385 o bss kr veer. Fukri maari limit ch plz

  • @malkeetsinghbal227
    @malkeetsinghbal227 5 років тому +26

    ਸਿੱਖ ਇਤਿਹਾਸ ਸ਼ਹੀਦੀਆਂ ਦੇਕੇ ਅੱਜ ਗੱਜਕੇ ਖਲੋਤਾ ਹੈ ਨਾਕੀ ਗਿੱਧੇ ਭੰਗੜੇ ਪਾਕੇ। ਜੋ ਕੀਤਾ ਬਿਲਕੁਲ ਸਹੀ ਕੀਤਾ। ਇਹ ਬੁੱਤ ਸ਼੍ਰੀ ਦਰਬਾਰ ਸਾਹਿਬ ਦੇ ਰਸਤੇ ਵਿਚੋਂ ਹਟਾਏ ਜਾਣੇ ਚਾਹੀਦੇ ਆਂ। ਲੋਕਾਂ ਲਈ ਇਹ ਸੈਲਫੀ ਪੁਆਇੰਟ ਬਣ ਚੁੱਕਾ ਹੈ। ਸਾਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕੇ ਅਸੀਂ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਆਏ ਹਾਂ ਨਾਕੀ ਮਨੋਰੰਜਨ ਕਰਨ।

  • @jogasinghsidhu9802
    @jogasinghsidhu9802 5 років тому +93

    ਸਚੀ ਗ਼ਲ਼ ਖਾਲਸਾ ਜੀ 1🙏

  • @sattuelectrical.lopoke5854
    @sattuelectrical.lopoke5854 5 років тому +131

    ਜਿਹੜੇ ਲੋਕਾ ਨੇ ਮੰਗੂ ਮੰਥ ਗੁਰਦੁਆਰਾ ਢਾਹਿਆ ਸੀ ਉਦੋ ਕਿਉ ਨਹੀ ਲਾਈ 307 ਧਾਰਾ ਇਹਨਾ ਸਿਖਾ ਨੇ ਸਿਰਫ ਬੁਤ ਹੀ ਟਾਏ ਨੇ ਇਹਨਾ ਤੇ ਧਾਰਾ 307 ਕਿਉ

    • @harpalsinghsingh18
      @harpalsinghsingh18 5 років тому +2

      Very good

    • @prabjit7425
      @prabjit7425 5 років тому +2

      ਬੁੱਤ ਟੁੱਟ ਜਾਣ ਤਾਂ 307 ਧਾਰਾ ਲੱਗੀ ਹੈ ਪਰ 1984 ਵਿੱਚ ਹਜ਼ਾਰਾਂ ਸਿੱਖ ਮਾਰੇ ਜਾ ਚੁੱਕੇ ਹਨ ਤੇ ਕੋਈ ਧਾਰਾ ਨਹੀਂ ਲਾਈ ਗਈ ।

    • @gurdeepcom57
      @gurdeepcom57 5 років тому +1

      Loko jago khalistan nahi pad ke india de wadiya posts te betho gurbani nu samjo te india te hi kabja karo gande bandya nu hatao

    • @blackia_bullet8741
      @blackia_bullet8741 5 років тому

      Sahe kiha

    • @chardapunjab7007
      @chardapunjab7007 4 роки тому +1

      Chora da raaj a veer ji

  • @sandhusaab8734
    @sandhusaab8734 5 років тому +80

    ਬੁੱਤ ਨਚਾਰਾ ਦੇ ਨਹੀ ਲੱਗਨੇ ਚਾਹੀਦੇ ।
    ਦਰਬਾਰ ਸਹਿਬ ਦੇ ਸਾਹਮਨੇ ।

  • @jagrajsinghgill1183
    @jagrajsinghgill1183 5 років тому +101

    ਇਹੋ ਜੇਹੇ ਬੁੱਤ ਬਣਾਉਣ ਵਾਲਿਆਂ ਤੇ ਪਰਚੇ ਦਰਜ ਕਰਨੇ ਚਾਹੀਦੇ ਹਨ

    • @singhalwaysgreat3298
      @singhalwaysgreat3298 5 років тому

      ਬਿਲਕੁਲ ਸਹੀ ਕਿਹਾ ਜੀ
      UA-cam ਤੇ ਸਰਚ ਕਰੋ ...........
      ਸਰਕਾਰ ਨੂੰ ਇਕ ਕਾਰ ਪਿਛੇ ਕਿਨਾਂ ਟੈਕਸ ਮਿੱਲਦਾ ਹੈ

  • @JagroopSingh-no7xy
    @JagroopSingh-no7xy 5 років тому +61

    ਗੁਰੂ ਗਰੰਥ ਸਹਿਬ ਦੀ ਬੇਅਦਬੀ ਲਈ 295 ਜਿਹੀ ਟੁਚੀ ਜਿਹੀ ਧਾਰਾ ਬੁੱਤਾ ਲਈ 307 ਵਾਹ ਜੀ ਕਿਆ ਇਨਸਾਫ਼

  • @singhdev1536
    @singhdev1536 5 років тому +128

    ਬੁੱਤ ਹਟਾਏ ਜਾਣ ਵਧੀਆ ਗੱਲ

  • @DuniyaGkDekh
    @DuniyaGkDekh 5 років тому +11

    ਬੁੱਤ ਢਾਹੁਣ ਵਾਲਿਆਂ ਸਿੰਘਾ ਨੂੰ ਪੂਰੀ ਸਪੋਰਟ 🙏

  • @itssMaan
    @itssMaan 5 років тому +82

    ਬੁॅਤਾ ਦੀ 307 िਸॅਖਾ ਦੀ ਕੁॅਟ ਮਾਰ ਦਾ ਕੋਈ ਪਰਚਾ ਨਹੀ

  • @HARDEEPSINGH-dc3dd
    @HARDEEPSINGH-dc3dd 5 років тому +57

    ਵਾਹਿਗੁਰੂ ਜੀ ਬਣਦੀ ਕਾਰਵਾਈ ਕੋਈ ਨਹੀਂ ਹੋਣੀ ਚਾਹੀਦੀ ਜਿਹੜੇ ਸਿੱਖ ਕੇਦ ਕੀਤੇ ਆ ਉਨ੍ਹਾਂ ਨੂੰ ਬਾਹਰ ਕੱਢੋ ਉਨ੍ਹਾਂ ਸਿੰਘਾ ਨੇ ਸਹੀ ਕੰਮ ਕੀਤਾ ਹੈ

  • @SukhwinderSingh-rk4jz
    @SukhwinderSingh-rk4jz 5 років тому

    ਬਹੁਤ ਵਧੀਆ ਕੀਤਾ ਬੁੱਤ ਤੋੜ ਕੇ ਸਿੰਘਾਂ ਨੇ। ਪਰ ਜਿਹੜਾ ਪੁਲਿਸ ਨੇ ਸਿੰਘਾਂ ਤੇ ਕੇਸ ਦਰਜ ਕੀਤਾ ਹੈ ਉਹ ਗਲਤ ਹੈ।

  • @godisone7569
    @godisone7569 5 років тому +16

    ਬੁੱਤ ਢਾਹ ਦਿੱਤੇ ਤਾਂ ਧਾਰਾ 307 ਗੁਰੂਦਵਾਰਾ ਸਾਹਿਬ ਮੰਗੂ ਮੱਠ, ਆਰਤੀ ਸਾਹਿਬ ਢਾਹਿਆ ਕਿਹੜੀ ਧਾਰਾ ਬਈ ? ਕਿੱਥੇ ਐ ਕਨੂੰਨ ?... ਗਰਕ ਗਈ SGPC

  • @pritpalsingh7124
    @pritpalsingh7124 5 років тому +4

    ਜਿਹੜੇ ਪ੍ਰਚਾਰਕ ਸਿੱਖੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਉਹ ਹੁਣ ਕਿੱਥੇ ਨੇਂ?

  • @leaderpunjab
    @leaderpunjab 5 років тому +24

    ਬੁੱਤ ਹਟਾਏ ਜਾਣ ਬਹੁਤ ਵਧੀਆ ਗੱਲ

  • @gurlalsingh825
    @gurlalsingh825 5 років тому +21

    ਸਿੰਘਾਂ ਦਾ ਸਾਥ ਦਿਓ

  • @jaspalsingh-xy3kn
    @jaspalsingh-xy3kn 5 років тому +18

    ਸਭ ਤੋਂ ਪਹਿਲਾਂ SGPC ਆਜ਼ਾਦ ਹੋਣੀ ਚਾਹੀਦੀ ਹੈ।

  • @ਲਖਵਿੰਦਰਸਿੰਘਭੁੱਲਰ

    ਜਿਨ੍ਹਾਂ ਚਿਰ ਸਾਰੀਆਂ ਸਿੱਖ ਸੰਸਥਾਵਾਂ ਤੇ ਸਿੱਖ ਜਥੇਬੰਦੀਆਂ ਇੱਕਜੁਟ ਇਕੱਠੀਆਂ ਨਹੀਂ ਹੁੰਦੀਆਂ ਸਿੱਖਾ ਨਾਲ ਧੱਕੇਸ਼ਾਹੀ ਹੁੰਦੀ ਰਹਿਣੀ ਏ। ਸਿੱਖੋ ਹੁਣ ਟਾਈਮ ਜਾਗਣ ਦਾ ਜੇ ਹੁਣ ਨਾ ਜਾਗੇ ਤਾ ਹਮੇਸ਼ਾਂ ਲਈ ਸੁੱਤੇ ਰਹੇ ਜਾਣਾ।

  • @ਅਾਤਮਜੋਤਸਿੰਘ
    @ਅਾਤਮਜੋਤਸਿੰਘ 5 років тому +14

    ਅਾਹ ਕੀਤੀ ਸਿੰਘਾਂ ਵਾਲੀ ਗਲ ,ਲਗਾਤਾਰ ਕਿੰਨੇ ਸਾਲਾਂ ਤੋਂ ਲਿਖਤੀ ਮੰਗਾਂ ਰਾਹੀ ,ਧਰਨਿਅਾਂ ਰਾਹੀ ,ਮੈਮੋਰੰਡਮਾਂ ਰਾਹੀ ਸਰਕਾਰ ਨੂੰ ਅਾਹ ਨਚਾਰਾਂ ਦੇ ਬੁੱਤ ਹਟਾੳੁਣ ਦੀ ਮੰਗ ਸਿੱਖ ਕਰਦੇ ਅਾ ਰਹੇ ਹਨ ਪਰ ਕੋੲੀ ਸੁਣਵਾੲੀ ਨਹੀਂ ਹੋੲੀ ,ਜਦੋਂ ਸਾਰੇ ਹਿਲੇ ਵਸੀਲੇ ਮੁਕ ਜਾਣ ਫੇਰ ਅਾਹੀ ਤਰੀਕਾ ਜਾੲਿਜ ਹੁੰਦਾ

  • @surinderpal4049
    @surinderpal4049 5 років тому +23

    ਆਹ ਜਿਹੜੇ ਵੀਰ ਬੋਲ ਰਹੇ ਆ ਜਦੋ ਇਨਾਂ ਦੇ ਬੱਚਿਆਂ ਵਿਆਹ ਹੁੰਦੇ ਇਹਨਾ ਦੇ ਪਰਿਵਾਰ ਚ ਗਿੱਧਾ ਨਹੀ ਪੈਂਦਾ ਜਾਂ ਭੰਗੜਾ ਨਹੀ ਪੈਂਦਾ ਪਿਹਲਾ ਆਪਣੇ ਘਰਾਂ ਵਿਚੋਂ ਗਿੱਧਾ ਭੰਗੜਾ ਬੰਦ ਕਰੋ ਦੂਜੀ ਗੱਲ ਜਿਸ ਦਿਨ ਇਹ ਲਗਾਏ ਗਏ ਸੀ ਉਸ ਦਿਨ ਕਿਉਂ ਨਹੀਂ ਇਤਰਾਜ਼ ਕੀਤਾ ਕਿਉਂ ਨਹੀ ਬੰਦ ਕਰਵਾਏ

    • @rajveermann7145
      @rajveermann7145 5 років тому +1

      Surinder Pal neki kutte de tatte polish kr tu sala dhadri cheela

    • @lakhwinderdhan7928
      @lakhwinderdhan7928 5 років тому +1

      @@rajveermann7145 ji mircha kyo lagg rahia sahi gal sun ke

    • @ਔਜਲਾਔਜਲਾਸਾਬ
      @ਔਜਲਾਔਜਲਾਸਾਬ 5 років тому

      Je ajj sutti kom jagan di koshish kr rhi a tah sath dwo na k dosh lgao ik doosre te🙏🙏

    • @deepsingh3757
      @deepsingh3757 5 років тому

      ryt bro

    • @sunnysahota5556
      @sunnysahota5556 5 років тому

      @@rajveermann7145 ਤੇਰੇ ਬੜੀਆਂ ਲਾਲ ਮਿਰਚਾਂ ਲੱਗਿਆ

  • @Noor_Pb02
    @Noor_Pb02 5 років тому +74

    ਮੁਗਲਾ ਵਾਗੂ ਬਾਦਲਾ ਦਾ ਅੰਤ ਆ ਗਿਆ ਹੈ ਇਹ ਵੀ ਬੁੱਤ ਬਾਦਲਾ ਦੀ ਦੇਨ ਸੀ।

    • @refujijatt9894
      @refujijatt9894 5 років тому +2

      Captain da hisa a

    • @singhalwaysgreat3298
      @singhalwaysgreat3298 5 років тому +3

      ਬਿਲਕੁਲ ਸਹੀ ਜੀ
      UA-cam ਤੇ ਸਰਚ ਕਰੋ ...........
      ਸਰਕਾਰ ਨੂੰ ਇਕ ਕਾਰ ਪਿਛੇ ਕਿਨਾਂ ਟੈਕਸ ਮਿੱਲਦਾ ਹੈ

    • @mukhtarsingh3581
      @mukhtarsingh3581 5 років тому +4

      ਵੀਰ ਮੇਰਿਆ ਮੁਗਲ ਰਾਜ ਦੀ ਜੜ੍ਹ ਸਿੱਖਾਂ ਨੇ ਪੁੱਟੀ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ । ਸਿੱਖ ਕਦੇ ਵੀ ਖਤਮ ਨਹੀਂ ਹੋ ਸਕਦਾ ਇੱਥੇ ਔਰੰਗਜ਼ੇਬ, ਅਬਦਾਲੀ, ਹੋਰ ਬਥੇਰੇ ਧਾੜਵੀ ਆਏ ਤੇ ਸਿੱਖਾਂ ਨੇ ਭਜਾਏ। ਇੰਦਰਾ ਨੇ ਬਾਦਲਾਂ ਇੰਸਾਂ ਤੇ ਜੁੰਡਲੀ, ਲੌਂਗੋਵਾਲ ਵਰਗੇ ਕੁੱਤੇ ਬੰਦਿਆਂ ਦੀ ਹਮਾਇਤ ਲੈਕੇ ਵੀ ਜੋਰ ਲਾਇਆ ਨਤੀਜਾ ਤੁਹਾਡੇ ਸਾਹਮਣੇ ਆ ਹੁਣ ਆਰ,ਐੱਸ ਐੱਸ ਤੇ ਬੀਜੇਪੀ ਵਾਲੇ ਜੋਰ ਲਾ ਰਹੇ ਹਨ ਪਰ ਸੁਪਨਾ ਤੇ ਕੋਈ ਵੀ ਲੈ ਸਕਦਾ ਕੋਈ ਪੈਸੇ ਨਹੀਂ ਲੱਗਦੇ ।

    • @gurdeepkaur7529
      @gurdeepkaur7529 5 років тому +2

      Ji bilkul sahi

    • @kuldeepsinghkuldeepsingh2153
      @kuldeepsinghkuldeepsingh2153 5 років тому

      @@singhalwaysgreat3298
      Thodi gal de samej ne aae.car da tex matleb ke kehna chaode oo tuse.

  • @kamaljitsingh493
    @kamaljitsingh493 5 років тому +1

    ਸਿੰਘਾਂ ਨੇ ਜੋ ਕੀਤਾ ਸਹੀ ਕੀਤਾ ਬੁਤਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਗੁਰੂ ਜੀ ਦੇ ਸਿੱਖਾਂ ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣੇ ਚਾਹੀਦੇ ਹਨ।

  • @tariveer4605
    @tariveer4605 5 років тому +49

    ਬਾਦਲ ਦਲੀਅਾ ਗੁਰੂ ਦਾ ਦੋਸੀ..ਪੁिਲਸ ਵਾिਲੳੁ ਸੁਧਰ ਜਾਵੋ ਜੇ ਨਹੀ ਸੁਧਰਨਾ ਤਾ ਗੁਰੂ ਸਜਾ ਜਰੂਰ ਦੇਵੇ ਗਾ

    • @kaurg674
      @kaurg674 5 років тому +1

      Yes off course bilkul sahi keha tusi

    • @shergilltv316
      @shergilltv316 5 років тому +1

      @@kaurg674 Gurleen sahi kiha Tu

  • @jagpalsingh8184
    @jagpalsingh8184 5 років тому +44

    SPCG ਤਾ ਅਾਪ ਨਾਚਾ ਦੀਅਾ

  • @SATNAMSINGH-ed2lg
    @SATNAMSINGH-ed2lg 5 років тому +1

    ਬਾਬਾ ਜੀ
    ਕੋਈ ਦਲੇਰੀ ਲੀਡਰ ਆਗੂ ਅੱਗੇ ਆਵੇ
    ਅਸੀਂ ਇਹਨਾਂ ਦੁਸ਼ਟਾ ਨੂੰ ਸੋਧਣ ਲਈ ਤਿਆਰ ਹਾਂ
    ਬਾਬਾ ਜੀ
    ਹੁਣ ਸਿੱਖੀ ਸਿਰ ਮੰਗਦੀ ਆ
    ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ
    ਧਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ
    ਅਸੀਂ ਇਸ ਦੇਸ਼ ਵਿੱਚ ਗੁਲਾਮ ਹਾਂ
    ਆਉ ਵੀਰੋ ਆਪਾਂ ਅਜ਼ਾਦੀ ਵੱਲ ਵੱਧਿਏ
    ਖਾਲਿਸਤਾਨ ਜਿੰਦਾਬਾਦ

    • @balrajsingh4692
      @balrajsingh4692 5 років тому

      Agree ji ...but pehla jaat paat khatm kro asli sikh nu sikh samjhde ni

    • @SATNAMSINGH-ed2lg
      @SATNAMSINGH-ed2lg 5 років тому

      @@balrajsingh4692 asli Sikh kon wa

  • @JasbirSingh-fy8vy
    @JasbirSingh-fy8vy 5 років тому +9

    ਬੁੱਤ ਹਟਾਏ ਜਾਣੇ ਚਾਹੀਦੇ ਹਨ ਸਿੰਘਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹਿਦੀ ਦੀ

  • @jshinda7708
    @jshinda7708 5 років тому +18

    ਬੁੱਤ।ਸਿੱਖ ।ਕੌਮ।ਦੇ।ਯੋਧਿਆ।ਦੇ।ਲਗਣੇ।ਚਾਹਿਦੇ।ਹਨ

  • @gurmansandhu8930
    @gurmansandhu8930 5 років тому +5

    ਭੰਗੜੇ ਵਲਿਅਾ ਦੀ ਜਗ਼ਹ ਕੌਮ ਦੇ ਸੁਰਮਿਆਨ ਦੇ ਪੁਤਲੇ ਲਾਉਣੇ ਚਾਹੀਦੇ ਨੇ

  • @sachdiawaaz6810
    @sachdiawaaz6810 5 років тому

    ਬੁੱਤ ਤੋੜ ਕੇ ਬਹੁਤ ਬਹੁਤ ਹੀ ਚੰਗਾ ਕੀਤਾ ਹੈ
    ਸਾਰੀ ਦੁੱਨੀਆ ਵਿੱਚ ਬੇਵਕੂਫ਼ ਸਰਕਾਰਾਂ ਦਾ ਝੂਠਾ ਜਲੂਸ ਕੱਢੇ ਰਹਿਆਂ ਤੇ ਹੱਸ ਰਹੇ ਹਨ
    ਗੰਧੀਆਂ ਸਰਕਾਰਾਂ ਨੇ ਸਿੱਖਾਂ ਤੇ ਝੂਠੇ ਕੇਸ ਪਾ ਕੇ ਬਹਾਨੇ 84 ਦੁਹਰਾ ਹਨ
    ਚੋਰ ਸਰਕਾਰਾਂ ਦੇ ਚੋਰ ਫ਼ੈਸਲੇ
    ਸਿੱਖ ਦਾ ਮਹਾਨ ਇਤਿਹਾਸ ਤੋ ਦੂਰ ਰੱਖਣ ਲਈ
    ਨਚਾਰਾਂ ਨਾਲ ਢੱਕਣ ਦੀ ਕੋਸ਼ਿਸ਼ ਕਰ ਰਹੇ
    ਬੱਚੇ ਨਚਾਰਾਂ ਦੇ ਬੁੱਤ ਦੇਖ ਕੇ ਹੀ ਅੰਦਰ ਜਾ ਕੇ ਨੱਚਕੇ ਟਿੱਕ ਟੌਕ ਭਰਦੇ ਹਨ
    ਬੁੱਤ ਹਟਣੇ ਬਹੁਤ ਜ਼ਰੂਰੀ ਹਨ

  • @simarkaur3422
    @simarkaur3422 5 років тому +5

    ਬੂਤ ਲਗਾ ਕੇ ਗੁਰੂ ਘਰ ਦੀ ਬਦਨਾਮੀ ਹੈ ਜੀ! ਬਾਕੀ ਏਨਾ ਦੀ ਆਪਣੀ ਸੋਚ ਨੂੰ ਵਾਹਿਗੁਰੂ ਹੀ ਬਦਲੇਗਾ ਜੀ

  • @lakhwindersingh8749
    @lakhwindersingh8749 5 років тому +1

    ਬਿਲਕੁਲ ਠੀਕ

  • @narindersinghakkarpta3306
    @narindersinghakkarpta3306 5 років тому +38

    ਦੀਵਾਰਾਂ ਤੇ ਚੱਲ ਰਹੇ ਟੈਲੀਵੀਜਨਾਂ ਚ ਵੀ ਨੇਤਾਵਾਂ ਦੀ ਬੂਥੀ ਹੀ ਦਿਖਾਓਂਦੇ ਆਂ ਗੁਰਬਾਣੀ ਨੀ। ਟੀਵੀ ਵੀ ਭੰਨੋਂ।

  • @lovesangha1869
    @lovesangha1869 5 років тому +1

    ਜਿਹੜੇ ਪਰਚੇ ਕਰਵਾਉਂਦੇ ਜਾ ਕਰਦੇ ਉਹਨਾ ਨੂੰ ਵੀ ਤੋੜ ਸੁੱਟੋ ਬੁੱਤਾ ਵਾਗੂੰ ਖਾਲਸਾ ਸਾਹਿਬ

  • @tajindersingh6332
    @tajindersingh6332 5 років тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿਰੋਂ ਸਿਰ ਧੱਕਾ ਹੋ ਰਿਹਾ ਪੰਜਾਬੀਉ ਜਾਗੋ ਗੁਰੂ ਮਹਾਰਾਜ ਜੀ ਨੇ ਆਪਣਾ ਸਾਰਾ ਸਰਬਸੰ ਸਾਡੇ ਸੋਣ ਲਈ ਨਹੀਂ ਸੀ ਵਾਰਿਆ ਸੌ ਵੀਰੋ ਜਾਗੋ ਇਹ ਹੈ ਗੁਲਾਮੀ ਦੀ ਨਿਸ਼ਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @khalsa1984
    @khalsa1984 5 років тому

    ਸ਼੍ਰੀ ਅਮ੍ਰਿਤਸਰ ਸਾਹਿਬ ਜੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਤਮਬਾਕੂ ਬਿੜੀ ਸ਼ਰਾਬ ਤੇ ਨਚਾਰ ਏਹ ਕੱਡ ਦੇਉ ਪੰਜਾਬੋ ਬਾਰ। ਪੰਜਾਬ ਪੁਲਿਸ ਦਾ ਬੋਰੀ ਬਿਸਤਰਾ ਗੋਲ ਕਰ ਦੇਣਾ ਚਾਹੀਦਾ ਗੁਰਦਵਾਰੇ ਲਾਗੇ ਚੋਂਕੀ ਬਨਾਉਣ ਦਾ ਕੀ ਕਮ ਆ। ਖਾਲਸਤਾਨ ਜਿੰਦਾਬਾਦ

  • @Amritsingh1919-s5n
    @Amritsingh1919-s5n 4 роки тому

    ਸਿੱਖ ਕੌਮ ਭਾਰਤ ਵਿੱਚ ਅੱਜ ਵੀ ਗੁਲਾਮ ਹੈ ਅਜਾਦੀ ਹੀ ਹਲ ਹੈ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀ ਮਿਲ ਸਕਦਾ

  • @itsparam139
    @itsparam139 5 років тому +1

    ਬੇੜਾ ਗਰਕ ਹੋ ਜਾਣਾ, ਸਿੱਖਾਂ ਦੇ ਦੋਸ਼ੀਆਂ ਦਾ । ਅੰਤ ਆ ਰਿਹਾ ਬਾਦਲਾਂ ,ਗੰਦੀਆਂ ਸਰਕਾਰਾਂ ਤੇ RSS ਦਾ ਜੋ ਗੁਰੂ ਜੀ ਦੇ ਸਿੱਖਾਂ ਨਾਲ ਧੱਕਾ ਕਰ ਰਹੀ ਆਂ ,,

  • @GurpreetSingh-dj4sv
    @GurpreetSingh-dj4sv 5 років тому +29

    SGPC ਅਣੀ ਆ ਜੋ ਚੂਪਾ ਬਾਦਲਾਂ ਦੀ ਜੂਤੀ ਚਾੜ੍ਹ ਰਹੀ ਆ

  • @narindersinghnarinder2297
    @narindersinghnarinder2297 4 роки тому

    ਦਿਲੋ ਧੰਨਵਾਦ ਸਤਿਕਾਰ ਕਮੇਟੀ ਦਾ

  • @jagjitsingh7810
    @jagjitsingh7810 5 років тому

    ਬਿਲਕੁਲ ਧੱਕਾ ਜੀ

  • @pargatsingh1382
    @pargatsingh1382 5 років тому

    ਬਹੁਤ ਵਧੀਆ ਜੀ

  • @sewasingh5055
    @sewasingh5055 5 років тому

    ਪੰਜਾਬ ਦੀ ਜਨਤਾ ਦੀ ਹਿਫਾਜ਼ਤ ਵਾਸਤੇ ਪੁਲਿਸ ਮਹਿਕਮਾ ਬਨਾਇਆ ਗਿਆ ਹੈ ਏਹਨਾਂ ਨੂੰ ਚਾਹੀਦਾ ਹੈ ਕਿ ਇਨਸਾਫ ਦੇਣ ਪੰਜਾਬ ਦੀ ਜਨਤਾ ਦੇ ਟੈਕਸ ਤੋਂ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਸਿੱਖ ਆਪਣੀ ਕੋਈ ਵੀ ਮੰਗ ਪਰਸ਼ਾਸਨ ਅਗੇ ਰੱਖਦੇ ਨੇ ਤਾਂ ਹਮਦਰਦੀ ਨਾਲ ਉਸ ਤੇ ਵਿਚਾਰ ਕਰਕੇ ਉਸਨੂੰ ਹਲ ਕਰਨਾ।ਚਾਹੀਦਾ ਔਰ ਮਹੌਲ ਚ ਕਿਸੇ ਵੀ ਤਰਾਂ ਦੀ ਤਲਖੀ ਨਹੀਂ ਆਓਨ ਦੇਨੀ ਚਾਹੀਦੀ ਜਿਸ ਥਾਂ ਤੇ ਗਿੱਧੇ ਭੰਗੜੇ ਦੇ ਏਹ ਬੁਤ ਬਨਾਏ ਗਏ ਨੇ ਏਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਧੰਨਵਾਦ

  • @lovesports2496
    @lovesports2496 5 років тому +5

    ਚੜਦੀਕਲਾ ਬਾਬਿਓ....ਵਾਹਿਗੁਰੂ ਮੇਹਰ ਕਰਨ...

  • @andhnahibhakathoon8138
    @andhnahibhakathoon8138 5 років тому +1

    Subah de bhulle hoye shaam nu gharr aa gye ne
    Shukar aa Waheguru da
    Sanu yaad aa gya k butt sadde guru ghraa vich nahi hone chahide

  • @iqbalsingh758
    @iqbalsingh758 5 років тому +34

    ਸਰਕਾਰੀ ਜੱਥੇਦਾਰ ਹੈਪੀ ਭਾਜੀ ਕਿੱਥੇ ਸੌਂ ਗੲੇ..

  • @jassizcreations7847
    @jassizcreations7847 5 років тому +6

    Bhai sahib ne bahut sahi gl kiti

  • @jagmohansinghbajwa2047
    @jagmohansinghbajwa2047 5 років тому +5

    ਪਰਚਾ ਤਾਂ ਪੈ ਈ ਗਿਆ ਏ ਬੁੱਤ ਤੋੜ ਦਿੰਦੇ ਸਗੋਂ ਹੁਣ
    ਬਾਕੀ ਗੱਲ ਜੇ ਬੁੱਤ ਲਾਉਣੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸੁੱਖਾ ਸਿੰਘ ਮਾੜੀ ਕੰਬੋਕੀ ਮਹਿਤਾਬ ਸਿੰਘ ਮੀਰਾਂ ਕੋਟ ਜੀ ਦੇ ਬੁੱਤ ਲਉਣੇ ਚਾਹੀਦੇ ਨੇ

  • @hardeepsinghsangha4548
    @hardeepsinghsangha4548 5 років тому +1

    Khalistan bnu tahi insaaf milu sikhan nu

  • @jaswantsingh14435
    @jaswantsingh14435 5 років тому

    ਲੱਖ ਲਾਹਨਤਾਂ ਸਾਡੇ
    ਕੋਮ ਦੀ ਜ਼ਮੀਰ ਜ਼ਖਮੀ ਹੋ ਚੁੱਕੀ ਹੈ
    ਬਹੁਤ ਦੁੱਖ ਹੈ

  • @itssMaan
    @itssMaan 5 років тому +19

    ਹॅਦ ਹੋਗਈ िਸੰਘੋ ਹੁਣ ਤੇ ਜਾਗੋ

  • @ramandeep573
    @ramandeep573 5 років тому +11

    ਪਹਿਲਾਂ ਵੀ ਬਹੁਤ ਕੁੱਝ ਹੋਇਆ ਤੇ ਹੋ ਵੀ ਰਿਹਾ ਪਰ ਵੋਟਾਂ ਸਾਡੇ ਲੋਕਾਂ ਨੇ ਫੇਰ ਮੱਸੇ ਰੰਘੜ ਦੇ ਕੁੱਤੇੇ ਪੁੱਤ ਕੈਪਟਨ ਤੇ ਬਾਦਲ ਨੂੰ ਹੀ ਪੌਣੀਆਂ

  • @DharminderSingh-ge8ms
    @DharminderSingh-ge8ms 5 років тому +1

    Mehron veer jindabad

  • @singhalwaysgreat3298
    @singhalwaysgreat3298 5 років тому +4

    Thanks for update
    UA-cam ਤੇ ਸਰਚ ਕਰੋ ...........
    ਸਰਕਾਰ ਨੂੰ ਇਕ ਕਾਰ ਪਿਛੇ ਕਿਨਾਂ ਟੈਕਸ ਮਿੱਲਦਾ ਹੈ

  • @gagandeepkaur.6367
    @gagandeepkaur.6367 5 років тому

    waheguru ji eda hi sath dinde rehna Amritpal Singh veer da . dhanwaad tuhada bht bht ohna de hkk ch awaj lyi

  • @jeffhoward2320
    @jeffhoward2320 5 років тому +2

    Punjabi culture and sikhi is two different things

  • @hardevkaur2806
    @hardevkaur2806 5 років тому +1

    ਜਦੋਂ ਬਣਾਏ ਸੀ ਓਦੋਂ ਨਹੀਂ ਲਾਉਣ ਦੇਣੇ ਸੀ,ਓਦੋਂ ਕਿਥੇ ਸੀ ਵੀਰੋ ।ਅੱਜ ਤਾਂ ਨਹੀ ਬਣਾਏ ।ਸਾਂਤੀ ਨਾਲ ਗੱਲ ਕਰ ਲਉ ਵੀਰੋ

  • @ਪੰਥ-ਦੋਖੀਂ
    @ਪੰਥ-ਦੋਖੀਂ 5 років тому +8

    ਇਹਨਾਂ ਬੁੱਤਾਂ ਨੂੰ ਲਗਾ ਕੇ ਸਾਡੇ ਧਾਰਮਿਕ ਅਸਥਾਨ ਨੂੰ ਇਕ tourist ਅਸਥਾਨ ਦਾ ਰੂਪ ਦਿੱਤਾ ਜਾ ਰਿਹਾ ਹੈ! ਸਿੱਖਾਂ ਦਾ ਮੂਲ ਭੰਗੜਾ ਨਹੀਂ ਹੈ ਬਲਕਿ ਅਕਾਲ ਪੁਰਖ ਵਾਹਿਗੁਰੂ ਜੀ ਹੈ।
    Be awear about harnek new zealand. See what he says about guru gobind singh ji and panj pyare
    www.google.com/url?sa=t&source=web&rct=j&url=m.youtube.com/watch%3Fv%3DrvCZ4UCb9kM&ved=2ahUKEwiT-MHnwNHmAhVVhlwKHW3ACQEQwqsBMAB6BAgEEAQ&usg=AOvVaw3d1f1Jd2HqrPRC1FfHGUaH

  • @ManinderSingh-cx6rk
    @ManinderSingh-cx6rk 5 років тому +16

    307 kis hisab nal lag sakdi a?? Jado Guru granth sahib ji di beadabi hoyi c odo te 295A de tehat karwayi kiti gyi eh gal samjh nhi aayi

  • @kaurg674
    @kaurg674 5 років тому +10

    Bot vadhia kitta singho 🙏🙏nacharan de butt todne hi chahide ne 💪💪

  • @atarsingh9434
    @atarsingh9434 5 років тому +8

    ਪੰਜਾਬ ਵਿੱਚ ਜੋ ਕੁਜ , ਪੰਥ ਅਤੇ ਗਰੰਥ ਨਾਲ
    ਅਤੇ ਘੱਟ ਗਿਣਤੀ ਬਾਕੀ ਕੌਮਾਂ ਨਾਲ ਜ਼ੁਲਮ ਹੋ ਰਿਹਾ ਹੈ ਅਤੇ ਹਰ ਜਗਾ ਕੋਈ ਨਾ ਕੋਈ ਘਟਨਾ ਹਰ ਰੋਜ਼ ਵਾਪਰ ਰਹੀ ਹੈ
    ਹੁਣ ਨਾ ਸਿਹਣ ਜੋਗ ਹੈ
    ਇਸ ਦਾ ਇੱਕੋ ਇਕ ਹੱਲ ਹੈ
    ਅਜ਼ਾਦੀ ਹੀ ਹੱਲ ਆ
    ਵੱਖਰਾ ਖਾਲਸਾ ਰਾਜ, ਓ ਕਿਸ ਤਰਾਂ ਵੀ ਲੈ ਸਕਦੇ ਹੋ
    ਜਿਸ ਤਰਾਂ ਕਿ ਹੁਣ ,
    Referendum 2020 , Sikh For Justice
    ਵਾਲੇ ਵੀਰਾਂ ਨੇ ਮੁਹਿੰਮ ਚਲਾਈ ਦੀ ਹੈ
    ਇਹ ਪੀਸ ਫੁੱਲ ਤੇ ਸ਼ਾਂਤ ਮਈ ਮੁਹਿੰਮ ਹੈ
    ਜੇ ਭਾਰਤੀ ਅਤੇ ਭਾਰਤ ਦੀ ਸਰਕਾਰ ਚੀਕਾਂ ਮਾਰ ਮਾਰ ਕੇ ਕੈਦੀ ਹੈ ਕਿ ਇਹ ਮੁਲਕ ਇਕ Democratic ਮੁਲਕ ਹੈ , Democratic ਦਾ ਮਤਲਬ ਹੈ Freedom of Speech ਮਤਲਬ ਕਿ ਹਰ ਇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ
    ਪਰ ਭਾਰਤ ਵਿੱਚ ਘੱਟ ਗਿਣਤੀ ਲੋਕਾਂ ਦੀ ਅਵਾਜ਼ ਦਬਾਈ ਜਾਂਦੀ ਹੈ
    ਇਸਦੇ ਨਾਲ ਕਿਸੇ ਦਾ ਵੀ ਢਿੱਡ ਨਹੀਂ ਦੁਖਣਾ ਚਾਹੀਦਾ
    ਲਿੰਕ ਖੋਲੋ ਤੇ ਜਲਦ ਤੋਂ ਜਲਦ ਆਪਣਾ ਅਤੇ ਆਪਣੇ ਪਰਿਵਾਰ , ਰਿਸ਼ਤਾ ਦਾਰਾਂ , ਯਾਰਾਂ ਦੋਸਤਾਂ ਦਾ ਵੋਟ ਰਜਿਸਟਰ ਕਰਵਾਓ
    ਹਾਂ ਇਕ ਗੱਲ ਦਸ ਦੇ ਚਲੀਏ ਕਿ ਪੰਜਾਬ ਅਤੇ ਸਮੁੱਚੇ ਭਾਰਤ ਵਿੱਚ ਵੋਟਿੰਗ ਰਜਿਸਟਰ ੨੬ /੧/੨੦੨੦ ਨੂੰ ਹੀ ਸ਼ੁਰੂ ਹੋਣੀਆਂ ਹਨ ੨੬/੧/੨੦੨੦ ਤੋਂ ਪੈਲਾਂ ਲਾਈਨਾਂ ਨਹੀਂ ਖੁਲਣੀਆਂ
    ਵੀਰੋ ਚੰਗੀ ਤਰਾਂ ਸਮਜ਼ ਸੋਚ ਕੇ ਆਪਣਾ ਕੀਮਤੀ ਵੋਟ ਪਾਣਾ ਨਾ ਭੁੱਲਣਾ , ਇਹ ਇਸ ਲਈ ਦਸਣਾ ਪੈ ਰਿਹਾ ਹੈ ਕਿ ਭਾਰਤ ਸਰਕਾਰ Referendum 2020 ਦੇ ਨਾਮ ਤੇ ਬਹੁਤ ਜ਼ਿਆਦਾ Propaganda ਚਲਾ ਰਹੀ ਹੈ
    ਹੁਣ ਸਿੱਖ ਪੰਥ ਨੇ ਬਹੁਤ ਮਾਰ ਖਾ ਲਈ ਹੈ
    ਹੁਣ ਨਹੀਂ ਖਾ ਹੁੰਦੀ , ਹੁਣ ਤਾ ਇੱਕੋ ਇਕ ਹੱਲ ਹੈ ਕੌਮੀ ਘਰ ਖਾਲਸਾ ਰਾਜ , ਖਾਲਸਤਾਨ ਸਿਆਣੇ ਕੈੰਦੇ ਸੀ ਆਪਣੀ ਭਾਵੇਂ ਛੋਟੀ ਜਿਹੀ ਕੁੱਲੀ , ਯਾਨੇ ਕੀ ਛੋਟੀ ਜਿਹੀ ਚੁੰਗੀ ਹੋਵੇ ਓਵੀ ਮਾਣ ਨਹੀਂ ਹੁੰਦੀ
    ਓਰ ਖਾਲਸਾ ਰਾਜ ਵਿੱਚ ਕੋਈ ਭੁੱਖਾ ਨਹੀਂ ਮਰੇ ਗਾ ,ਕੋਈ ਕੰਮ ਕਾਰ ਤੋਂ ਵਾਂਝਾ ਨਹੀਂ ਰਹੇ ਗਾ , ਹਰ ਇਕ ਕੋਲ ਕੰਮ ਕਾਰ ਹੋਵੇ ਗਾ ਹਰ ਬੰਦਾ ਹਰ ਤਰਾਂ ਦੀ ਮੈਡੀਕਲ ਸਹੂਲਤ ਮੁਫ਼ਤ ਲਵੇ ਗਾ , ਹਰ ਬੰਦਾ ਸੁੱਖੀ ਰਹੇ ਗਾ , ਜਿਸ ਤਰਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਸੇ ਤਰਾਂ ਦਾ ਰਾਜ ਕਾਇਮ ਕੀਤਾ ਜਾਵੇ ਗਾ , ਕੋਈ ਚੋਰੀ ਕੋਈ ਡਕੈਤੀ ਨਹੀਂ ਹੋਵੇ ਗੀ ,
    ਰਿਸ਼ਵਤ ਖੋਰੀ ਜੜ ਤੋਂ ਖਤਮ ਹੋਵੇ ਗੀ ,
    ਬਾਹਰ ਦੇ ਮੁਲਕਾਂ ਦੇ ਲੋਗ ਖਾਲਸਤਾਨ ਮੁਲਕ ਵਿੱਚ ਆਣ ਕੇ ਕੰਮ ਕਰਨ ਔਣ ਗੇ ,
    ਆਪਣਾ ਵੋਟ ਸਹੀ ਜਗਾ ਤੇ ਇਸਤਮਾਲ ਕਰਨਾ ਹੈ ਅਤੇ ਆਪਣਾ ਖਿਆਲ ਰਖਨਾ ਜੀ ਧੰਨਵਾਦ ਜੀ
    ਅਤੇ ਥੱਲੇ ਦਿੱਤੇ ਗਏ ਲਿੰਕ ਨੂੰ ਖੋਲ ਕੇ ਵੋਟ ਰਜਿਸਟਰ
    ਪੰਥ ਅਤੇ ਗਰੰਥ ਤਾਈਓ ਬਚ ਸਕਦਾ ਹੈ
    ਕਿਰਪਾ ਕਰਕੇ ਥੱਲੇ ਦਿੱਤੇ ਲਿੰਕ ਨੂੰ ਖੋਲੋ ਤੇ ਆਪਣਾ ਕੀਮਤੀ ਵੋਟ ਦਿਓ
    www.yes2khalistan.org

  • @kinnisukh7191
    @kinnisukh7191 5 років тому

    Waheguru ji ja khalsa waheguru ji ki fateh🙏🙏🙏🙏🙏🙏

  • @GurpreetSingh-qo6qb
    @GurpreetSingh-qo6qb 4 роки тому

    ਖਾਲਸਾ ਜੀ, ਸਿੱਖਾ ਨੂੰ ਰਾਜ ਇਸ ਤਰਾ ਨਹੀ ਮਿਲਣਾ, ਯੂਪੀ ਵਿਚੋ ਹਥਿਆਰ 🔫 ਲਿਆਈਏ ਤੇ ਸਾਰੇ ਇਕੱਠੇ ਹੋਈਏ ਤੇ ਸੋਦਾ ਲਾਈਏ ਸੈਟਰ ਅਤੇ ਪੁਰਾਣੀ ਤੇ ਨਵੀ ਪੰਜਾਬ ਸਰਕਾਰ ਨੂੰ, ਖਾਲਿਸਤਾਨ ਜਿੰਦਾਬਾਦ, ਵੱਲੋ ਗੁਰਪੀ੍ਤ ਸਿੰਘ ਬਾਠ, ਅਜਨਾਲਾ।

  • @gurbakshsingh1402
    @gurbakshsingh1402 5 років тому

    ਸਿੰਘੋ ਅਸੀ ਵੀ ਤੁਹਾਡੇ ਨਾਲ ਅਾ ਜੀ

  • @ARTMASTER1313
    @ARTMASTER1313 5 років тому

    ਤੋੜਨ ਹੀ ਲੱਗੇ ਸੀ ਤਾਂ ਬੁੱਤਾਂ ਦੀਆਂ ਧੌਣਾਂ ਹੀ ਤੋੜ ਦਿੰਦੇ। ਪੰਜਾਬ ਸਰਕਾਰ ਮੁਰਦਬਾਦ

  • @sukhbirsingh4459
    @sukhbirsingh4459 4 роки тому +1

    Sacch da deyn lai.......ajj ehna singha da sabh kom nu deyna chahida ey...par sabh ehna da tamasha dekh rahy ne....

  • @sehajpreetkaur8225
    @sehajpreetkaur8225 5 років тому +1

    Guru Granth sahib di beadbi wale ta ani jaldi nhi mile c .murti toran wale bhut jaldi mil gye ena nu.

  • @Sukh529
    @Sukh529 5 років тому +1

    hun v dso nhi chahi da khalistan eh sarkara kuj ni kardiaaa sale sikh veera lyi odo hi action lai lainde aa jdo koi mang hundi aa odo v puri krya kro etho pta lgda sikha nu insaaf chahi da khalistan 🙏🏻❤️

  • @karanjatt9986
    @karanjatt9986 5 років тому +4

    ਨਿਹੰਗ ਸਿੰਘ ਜਥੇਬੰਦੀਆਂ ਪਤਾ ਨਹੀਂ ਕਿਉਂ ਨਹੀਂ ਐਕਸ਼ਨ ਵਿੱਚ ਸਹਿਯੋਗ ਕਰਦੀਆਂ । ਜੇ ਕਹੀਏ ਨਿਹੰਗ ਹਥਿਆਰਾਂ ਦੇ ਲਾਇਸੈਂਸ ਬਣਾਉਣ ਵਾਲੇ ਹਨ ਫਿਰ ਇਹ ਗੁੱਸਾ ਕਰਦੇ ਹਨ ।

  • @gurnambhullar5520
    @gurnambhullar5520 5 років тому

    ਜਦੋ ਮੰਗ ਪਤਰ ਦਿਤੇ ਸੀ ਸਿਖਾ ਉਨਾ ਦੀ ਸੁਨਵਾਈ ਕਿਓ ਨਹੀ ਕੀਤੀ ਗਈ ਏਨਾ ਬੁਤਾ ਨੂੰ ਕਿਓ ਨਹੀ ਹਟਾਇਆ ਸਿਖਾ ਨਾਲ ਬਹੁਤ ਨਜੈਜ ਕਰ ਰਹੀ ਸਰਕਾਰ

  • @GurpreetSingh-wf7vh
    @GurpreetSingh-wf7vh 5 років тому

    ਇਹਨਾ ਲੋਕਾ ਅੰਤ ਆ ਗਿਆ ਲੱਗਦਾ ਜੋ ਹਰ ਰੋਜ ਗੁਰੂ ਸਹਿਬ ਦੀ ਬੇਅਦਬੀ ਕਰ ਰਹੇ ਨੇ ,(ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ)

  • @ਗੁਰਪਿੰਦਰਸਿੰਘਖਾਲਸਾ

    ਸਿੰਘਾ ਨੇ ਬਹੁਤ ਵਧੀਆ ਕੀਤਾ

  • @PrabhjotSingh-zd2fd
    @PrabhjotSingh-zd2fd 5 років тому +9

    Khalisatan nu sport kro veero fir hii apne Punjab da kush ban na veero

  • @Wadda_Youtuber2
    @Wadda_Youtuber2 5 років тому +1

    Kini saal ho gye eh lagge a te hun ehna nu ki ho gya eh hi jan bujj k pange le rhe ne

  • @malkitsandhu4417
    @malkitsandhu4417 4 роки тому

    ਵਾਹਿਗੁਰੂ

  • @sunnysahota5556
    @sunnysahota5556 5 років тому +6

    ਜਦੋਂ ਬੁੱਤ ਬਣ ਰਹੇ ਸੀ ਤੁਸੀਂ ਉੱਧੋ ਕਿਉਂ ਨਹੀਂ ਆਵਾਜ਼ ਚੁੱਕੀ

  • @PardeepSingh-fp1cp
    @PardeepSingh-fp1cp 5 років тому +6

    Baba g bilkul sahi kiha tuci

  • @gurnambhullar5520
    @gurnambhullar5520 5 років тому

    ਬਚੇਆ ਤੇ ਕੋਈ ਕਾਰਵਾਈ ਨਹੀ ਹੋਣੀ ਚਾਹੀਦੀ ਬਚੇਆ ਨਾਲ ਨਜੈਜ ਕਰ ਰਹੀ ਸਰਕਾਰ

  • @manisidhu8735
    @manisidhu8735 4 роки тому +1

    Sahi a g darbar sahib di os heritage place ote sant jarnail Singh ji khlasa bhindrawLe,Hari Singh nalwa warge yodhya de loune chayide aa ta ke look kehan vi eh hai kon sii

  • @satveendersinghkala
    @satveendersinghkala 5 років тому +24

    Sikh da sab dushman na. Waheguru ji di mehar hai Sikh di fateh hai

    • @preetpb06..
      @preetpb06.. 5 років тому +2

      Oh saleyo eh nachara di kaum nahi ...... Sahida di kaum ae

  • @manjitsinghsaini4035
    @manjitsinghsaini4035 5 років тому +1

    ਖਾिਲਸਤਾਨ ਬਣਾੳੁ िਸॅਖੋ ਵੋਟਾ ਪਾ ਕੇ ਸਭ ਠੀਕ ਹੋ ਜਾਵੇਗਾ

  • @Harpreetsingh-kf4hg
    @Harpreetsingh-kf4hg 5 років тому

    ਜਿਨ੍ਹਾਂ ਖਿਲਾਫ ਪਰਚੇ ਹੋਏ ਆ ਉਨ੍ਹਾਂ ਨੂੰ ਚਾਹੀਦਾ ਕਿ ਮੁਲਾਜ਼ਮਾਂ ਦੇ ਗਲਾਮੇ ਫੜੋ ਤੇ ਗਲ ਚ ਛਡੋ ,,, ਸਿੱਖ ਕੌਮ ਨੂੰ ਜਾਗਣਾ ਪੈਣਾ ,,,,

  • @GagandeepSingh-zm2vu
    @GagandeepSingh-zm2vu 5 років тому +2

    ਫੇਰ ਕਿਹਣਾ ਖਾੜਕੂ ਹੀ ਜੰਮਦੀ ਬਾਗੀ ਹੋ ਗਈ ਜੇ ਧਰਤ ਪੰਜਾਬ ਦੀ

  • @jashandeep3928
    @jashandeep3928 5 років тому +5

    Guru ramdaas ji bacheaa te kirpa kri oooo

  • @sonudjlinkpb4660
    @sonudjlinkpb4660 5 років тому

    Good job Singh Saab

  • @guriguri7525
    @guriguri7525 5 років тому

    ਮੈਨੂੰ ਬਹੁਤੇ ਲੋਕ ਮੈਨੂੰ ਮਾੜਾ ਚੰਗਾ ਕਹਿਣਗੇ, ਪਰ ਕੀ ਸਿੱਖਾਂ ਦੀ ਮਾਨਸਿਕਤਾ ਅੈਨੀ ਕੁ ਰਹਿ ਗੲੀ ਕਿ ੳੁਹਨਾਂ ਨੂੰ ੳੁਹ ਬੁੱਤ ਮਾੜੇ ਲੱਗਣ ਲੱਗ ਗੲੇ, ਤੁਸੀਂ ੳੁਹ ਲੋਕਾਂ ਦਾ ਕੁਛ ਕਰੋ ਜੋ ਸਿੱਖ ਧਰਮ ਨੂੰ ਢਾਹ ਲਾ.ਰਹੇ ਨੇ..ਗੁਰੂ ਘਰ ਦੇ ਗੋਲਕ ਖਾਣ ਵਾਲਿਅਾਂ ਨੂੰ ਢਾਹੋ ਜਿੰਨਾਂ ਨੂੰ ਦੇਖ ਕੇ ਤੁਸੀਂ ਜਿੳੁਂਦੇ ਜਾਗਦੇ ਲੋਕ ਵੀ ਬੁੱਤ ਬਣੇ ਬੈਠੇ ਓਂ..🙏🙏🙏

  • @ss-zg8ql
    @ss-zg8ql 5 років тому +12

    ਸਹਿਦਾ ਦੇ ਲਾਉ ਜੀ ਬੇਨਤੀ

  • @ManinderSingh-nr5zf
    @ManinderSingh-nr5zf 5 років тому

    ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
    ਨਚਿਐ ਟਪਿਐ ਭਗਤਿ ਨ ਹੋਇ ॥ ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥
    “The fools perform devotional worship by showing off; they dance and dance and jump all around, but they only suffer in terrible pain. By dancing and jumping, devotional worship is not performed. But one who dies in the Word of the Shabad, obtains devotional worship. ||3||”
    (Ang 159)

  • @jaswantsingh14435
    @jaswantsingh14435 5 років тому +1

    ਅਗਰ ਸੰਤ ਜਰਨੈਲ ਸਿੰਘ ਜੀ ਦੇ ਸਮੇਂ ਬਾਦਲ ਕੁੱਤੇ ਦਾ ਭੋਗ ਪਾ ਦਿੰਦੇ ਫਿਰ ਆਹ ਦਿਨ ਦੇਖਣੇ ਨਾਂ ਪੈਂਦੇ

  • @gurwindersingh5832
    @gurwindersingh5832 5 років тому

    ਬਹੁਤ ਗਲਤ ਕੀਤਾ ਪੁਲਿਸ ਨੇ

  • @ss-zg8ql
    @ss-zg8ql 5 років тому +7

    ਸਾਡੀ ਵਿਰਾਸਤ ਹੈ ਸਿੰਘਾ ਸੇਰਾ ਦੀ ਸਹਿਦਾ ਸਿੰਘਾ ਦੇ ਸਟੈਸੁ ਲਾਉ ਨਾ ਕਿ ਨਿਚਣ ਵਾਲੇਆ ਦੇ ਹਟਾਉ

  • @bigboss7520
    @bigboss7520 5 років тому

    Sareya nu support krni chiydi aa singha di

  • @gurpartapsandhu63
    @gurpartapsandhu63 5 років тому

    ਸਹੀ ਗੱਲ ਹੈ

  • @RajwinderSingh-jb6lm
    @RajwinderSingh-jb6lm 5 років тому

    ਜੇ ਬੁੱਤ ਲਗਾਉਣੇ ਹੀ ਹਨ ਤਾ ਸ਼ਹੀਦਾਂ ਦੇ ਜਾ ਧਾਰਮਿਕ ਨਿਸ਼ਾਨੀਆਂ ਦੇ ਲਗਾਉਂਦੇ ਪਾਕਿਸਤਾਨ ਤੋ ਹੀ ਸਿੱਖ ਲਓ ਕੁਝ

  • @jaswindersinghkhalsa4095
    @jaswindersinghkhalsa4095 4 роки тому

    Sach kiha khalsa g

  • @sukhbirsingh4459
    @sukhbirsingh4459 4 роки тому

    Great ensan ..praoud of you

  • @ਮਾਜ਼ਰੀਵਾਲਾ
    @ਮਾਜ਼ਰੀਵਾਲਾ 4 роки тому

    Commit ਕਰਨ ਵਾਲਿਆਂ ਲਈ🙏🙏🙏 , ਪਰ ਜਮੀਨੀ ਪੱਧਰ ਤੇ ਕੌਣ ਕੌਣ ਨਾਲ ਆ ਕਮੈਂਟ ਕਰਕੇ ਦੱਸੋ

  • @DaljeetSingh-xq3tq
    @DaljeetSingh-xq3tq 5 років тому

    Nice ji satshreeakal