PATHY PAN TO CHUT GAI JAN SELEGE MACHINE LE LI☺️😍😍

Поділитися
Вставка
  • Опубліковано 14 жов 2024

КОМЕНТАРІ • 186

  • @DavinderSingh-o3n
    @DavinderSingh-o3n 2 місяці тому +23

    ਭਿੰਡਰ ਭਰਾਵਾਂ ਜੇ ਸੈਲੇਜ ਵਾਲੀ ਮਸੀਨ ਲੈਣੀ ਤਾਂ ਟ੍ਰੈਕਟਰ ਵਾਲ਼ੀ ਲਈ ਤੁਹਾਡਾ ਟਾਈਮ ਵੀ ਬੱਚੇਗਾ ਤੁਹਾਡਾ ਕੰਮ v ਸੌਖਾ ਹੋਵੇਗਾ ਤੇ ਸੈਲੇਜ ਪਾਣਾ ਏ ਤਾਂ ਉਸ ਲਈ ਪੂਰੀ ਨੌਲੇਜ ਲੈਲੀ ਪੰਜਾਬ ਦੇ ਫਾਰਮਰ ਦੀ ਵੀਡੀਓ ਦੇਖਲੇਓ ਧੰਨਵਾਦ ਜੀ

    • @Dr.JagjitsinghDairyfarming
      @Dr.JagjitsinghDairyfarming 2 місяці тому +2

      ਵੀਰ ਜੀ ਕੁਮੈਂਟ ਇੰਗਲਿਸ਼ ਵਿਚ ਕਰੋ ਓਹਨਾ ਨੂੰ ਪੰਜਾਬੀ (ਗੁਰਮੁੱਖੀ)ਦੀ ਸਮਜ ਨ੍ਹੀ ਆਉਂਦੀ

    • @jagdeepsandhu9465
      @jagdeepsandhu9465 2 місяці тому +5

      ਵੀਰੇ ਜਿਵੇਂ ਉਰਦੂ ਵਾਲੇ ਮੈਸੇਜ ਦੇ ਥੱਲੇ ਟਰਾਂਸਲੇਟ ਦੀ ਆਪਸ਼ਨ ਆਉਂਦੀ ਏ ਇਸੇ ਤਰਾਂ ਉਹਨਾਂ ਨੂੰ ਵੀ ਗੁਰਮੁਖੀ ਨੂੰ ਉਰਦੂ ਵਿੱਚ ਟਰਾਂਸਲੇਟ ਕਰਨ ਦੀ ਆਪਸ਼ਨ ਆਉਦੀ ਏ।

    • @JamelJamel-bt9zm
      @JamelJamel-bt9zm 2 місяці тому

      ❤❤

    • @RanjitSingh-ic3db
      @RanjitSingh-ic3db 2 місяці тому +2

      ਵੀਰ ਜੀ ਮੇਰੇ ਖਿਆਲ ਨਾਲ਼ ਏਨਾ ਕਈ ਵਾਰੀ ਬੋਲਿਆ ਹੈ ਕੀ ਸਾਨੂੰ ਪੰਜਬੀ ਵਿੱਚ ਕਮੇਂਟ ਸਮਜ ਨਈ ਆਉਂਦਾ ਸ਼ਾਇਦ ਏਨਾ ਕੋਲ ਆਪਸ਼ਨ ਨਈ ਹੈ

    • @UsmanAfzal-td6jc
      @UsmanAfzal-td6jc Місяць тому

      Assalam walekum bindra jagat Singh Patel garhwali machine li hui thi ek Nadiya yah kis jagah se li Thi aapane aur kitne ki I thi main jija utani se baat kar raha hun

  • @singhkaramdeep4724
    @singhkaramdeep4724 2 місяці тому +8

    ਸਤਿ ਸ੍ਰੀ ਆਕਾਲ ਵਕਾਰ ਭਰਾ,ਸੈਲ਼ੇਜ ਵਾਲੀ ਸਕੀਮ ਪਹਿਲਾਂ ਪਹਿਲਾਂ ਤਾਂ ਠੀਕ ਲੱਗਦੀ ਆ ਕਿਉਂਕਿ ਇਸ ਨਾਲ ਕੰਮ ਥੋੜਾ ਸੌਖਾ ਹੋ ਜਾਂਦਾ ਪਰ ਇਸ ਨਾਲ ਦੁੱਧ ਦੀ ਕੁਆਲਟੀ ਬਿਲਕੁਲ ਹੀ ਨਹੀਂ ਰਹਿੰਦੀ। ਤੁਸੀ ਉਹ ਮਸ਼ੀਨ ਲਉ ਜਿਹੜੀ ਰੋਜ਼ ਪੱਠੇ ਵੱਡ ਕੇ ਟੋਕਾ ਕਰਕੇ ਨਾਲ ਦੀ ਨਾਲ ਟਰਾਲੀ ਚ ਪਾ ਦੇਵੇ, ਇਸ ਨਾਲ ਮਾਲ ਡੰਗਰ ਦੀ ਸਿਹਤ ਵੀ ਠੀਕ ਰਹੇਗੀ ਤੇ ਦੁੱਧ ਦੀ ਕੁਆਲਟੀ ਵੀ । ਸੈਲੇਜ ਵਾਲ਼ੇ ਵਾਸੀ ਪੱਠੇ ਖਾਣ ਨਾਲ ਦੁੱਧ ਚੋ ਸਮੈਲ ਵੀ ਆਉਣ ਲੱਗ ਜਾਂਦੀ ਹੈ ਤੇ ਉੱਲੀ ਵਰਗੀ ਵੀ ਸਮੱਸਿਆ ਆਉਂਦੀ ਹੈ । 🙏

  • @XEnFarmer1974
    @XEnFarmer1974 2 місяці тому +7

    ਭਿੰਡਰ ਬਾਈ ਤੁਹਾਡੇ ਵੱਲ ਹਰ ਚੀਜ਼ ਲੱਖਾਂ ਤੋਂ ਹੀ ਸ਼ੁਰੂ ਹੁੰਦੀ ਏ।

    • @ChhindaBrar-mj6pr
      @ChhindaBrar-mj6pr 2 місяці тому

      Ha sahi aa

    • @manjottatla6283
      @manjottatla6283 2 місяці тому

      Y paksitan da lakh apna india da 25000 bnda

    • @Daske.WaleSahi
      @Daske.WaleSahi Місяць тому +1

      ਓਥੇ ਕਮਾਈ ਇੱਕ ਕਿੱਲ੍ਹੇ ਦੀ ਫ਼ਸਲ ਦੀ ਢਾਈ ਤਿੰਨ ਲੱਖ ਰੁਪਏ ਦੇ ਨੇੜ੍ਹੇ ਆ

  • @abc7711
    @abc7711 2 місяці тому +2

    Very good bhinder sab shukr aa ALLA TALA da jo tu sadi gll mnn lie aa hun tu v sokha te, jani, maani te Allha Ditta de jaan shut jave ge nhi taa sara din ptthe pao te goha suti jao es naal thodi Sare de oomer(Age) hor vdd jave ge koe 15,20 saal rub kher kre baki fir love you truck🚛🚛 bhar k from Maninder Singh (BUNTY) Punjab India (Charde Punjab too)

  • @vishalmattu7877
    @vishalmattu7877 2 місяці тому +4

    ਸਤਿ ਸ੍ਰੀ ਆਕਾਲ ਵਕਾਰ ਭਿੰਡਰ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ 🙏🙏 ਤੇ ਵੀਰ ਜੀ ਬਲੋਗ ਜਲਦੀ ਪਾਇਆ ਕਰੋ ਤੇ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ ਨਵੀਆਂ ਮਸ਼ੀਨਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ🎉🎉🎉🎉❤️❤️❤️

  • @jagirsingh9547
    @jagirsingh9547 2 місяці тому

    Sat sri akil waqar bhinder da tarn taran Punjab I love you Punjab ਸਤਿ ਸ੍ਰੀ ਅਕਾਲ ਵਕਾਰ ਭਿੰਡਰ ਚੜਦੇ ਪੰਜਾਬ ਦੇ ਲੋਕਾਂ ਵੱਲੋ ਸਾਰਾ ਪੰਜਾਬ

  • @jassibrar881
    @jassibrar881 2 місяці тому +5

    ਇਹਨੇ ਦਿਨ ਬਾਅਦ ਵਲੋਗ ਆ ਰਹੇ ਆ ਬਾਈ ਏਨੇ ਦਿਨ ਕਉ ਨਹੀਂ ਪਾਏ ਬਲੌਗ ❤❤❤

  • @UsmanAfzal-td6jc
    @UsmanAfzal-td6jc Місяць тому

    Assalam walekum bhai Jay Jagdish hare aarti yah kis jagah se li Thi aur kitne ki I thi

  • @KULDEEPSINGH-lr5vq
    @KULDEEPSINGH-lr5vq 2 місяці тому +3

    🎉🎉🎉🎉🎉🎉🎉🎉🎉 bhot bhot Mubarak ho Waqar bhinder bai, Thanks for Vlog

  • @JagdeepSingh-zg7dc
    @JagdeepSingh-zg7dc 2 місяці тому +2

    ਭਿੰਡਰ ਬਾਈ ਜੀ ਸੈਲਲਜ ਮੱਝਾਂ ਵੱਧ ਕਰਕੇ ਮੱਕੀ ਦੇ 10/15 ਕਿਲੇ ਵੱਧ ਤੋਂ ਵੱਧ ਹੋਣਗੇ ਪਰ ਤੀਜ਼ੀ ਫਸਲ ਦਦਾ ਝਾੜ ਘੱਟ ਜੂ ਬਾਕੀ ਪਤਾ ਲੱਗ ਜਾਉ ਗਾ ਇਕ ਏਕੜ ਦਾ ਸੈਲਜ ਕਿਨਾਂ ਸਮਾਂ ਕੱਢ ਦੈ

  • @Muneeb__Arain
    @Muneeb__Arain 2 місяці тому +3

    ماشاءاللہ، پندر پایٔ الله پاک توانو طرقیاں عطاء فرماوے، الله پاک پنجاب دے ہر زمیدار نو خوشحال بناوے، صلی اللہ علیہ وسلم، آمین ثم آمین.

  • @iqrashjutt8348
    @iqrashjutt8348 2 місяці тому +1

    Bhinder Bhai tohadi chari wadan wali machine kiny di aii ??

  • @GabbarBhullar
    @GabbarBhullar 2 місяці тому +1

    Bhot vdia bhinder saab ji ssan noo v 3 saal hoge paundeyan noo sirra cheez AA silaze

  • @umarkhalid8756
    @umarkhalid8756 2 місяці тому

    🎉🎉

  • @imransuleman7695
    @imransuleman7695 2 місяці тому +1

    Bhai jadu kehnda #Lahore Yaar dil khush kar ta 🌹🌹👍👍

  • @ramindersandhu1948
    @ramindersandhu1948 2 місяці тому +1

    Chardy punjab nalo bahut pissy aa tohhaddi technology. Saddy te selleg wslleea bahutt vaddeeaa combainea aa gaeeaa.

  • @MdsnboxerMdboxer
    @MdsnboxerMdboxer 2 місяці тому

    👌

  • @jasvirkaur5427
    @jasvirkaur5427 2 місяці тому +1

    ਵੀਰੇ ਤੇਰਾ ਬਲੌਗ ਬਹੁਤ ਲੇਟ ਆਇਆ ਜਲਦੀ ਪਾਇਆ ਕਰੋ 🎉🎉🎉🎉🎉🎉❤❤❤❤❤❤❤

  • @informativetvazam3465
    @informativetvazam3465 2 місяці тому +1

    Ye bht Achi video bnae Jutt sahb ny

  • @paramjeetsidhu5652
    @paramjeetsidhu5652 2 місяці тому

    Bhinder bhra silage ਬਾਰੇ jankari jarur lai lio eh de ch makki jawar jo pauna ohdi latd puri honi chahidi a

  • @muhammadjabbar6933
    @muhammadjabbar6933 2 місяці тому

    waqar bhi love from dubai... itni garmi bardashat kr k aap ne help k leay video banaie

  • @reshamsingh7609
    @reshamsingh7609 2 місяці тому +2

    Badhiya Veer.... Carry on....

  • @AmanatAli-cw6du
    @AmanatAli-cw6du 2 місяці тому +10

    Vote for daliy villoge

  • @LovepreetSingh-km8gj
    @LovepreetSingh-km8gj 2 місяці тому +3

    Punjab de vich single row machine new 275000 hjar de a

  • @arcartoon1747
    @arcartoon1747 2 місяці тому

    Waqar Bai 2 maiq ly k 1 usdy Lona se 1 apny ty video de chas hor was Jani c

  • @sandhupreetvlogs
    @sandhupreetvlogs 2 місяці тому

    ਕਿਸੇ ਬੰਦੇ ਨੂੰ ਅੱਜ ਕੱਲ੍ਹ ਲੋਕ ਹੱਥੀਂ ਕੰਮ ਨਹੀਂ ਕਰਨ ਦਿੰਦੇ ਜੇ ਕੋਈ ਕੰਮ ਕਰਦਾ ਉਹਨੂੰ ਵੀ ਕੇਹਦੇ ਤੂੰ ਟੋਹਰ ਨਾਲ ਰਹੇ ਸਾਈਲਜ ਪਾਕੇ ਤੁਰੇ ਫਿਰੋ ਵੇਹਲੇ

  • @shrishivruderhanumansevasa1341
    @shrishivruderhanumansevasa1341 2 місяці тому +2

    Good 👍👍

  • @dalbirsinghsingh8144
    @dalbirsinghsingh8144 2 місяці тому

    ਬਹੁਤ ਵਧੀਆ ਮਸੀਨਾ

  • @GurmeetWander
    @GurmeetWander 2 місяці тому

    ਭਿੰਡਰ ਬਾਈ, ਸੇਲਜ ਬਣੁਣਾ ਤਾਂ ,ਸਾਡੇ ਨਾਲ ਰਾਬਤਾ ਕਰ ਲੀ,ਅਸ਼ੀ ਸਭ ਕੁਝ ਦੱਸ ਦਿਆ ਗੇ

  • @rizwanzafarcheema1022
    @rizwanzafarcheema1022 2 місяці тому

    Waqar Bhai ab ko double ro masheen chayi di ae trector di Power Kee chayi di ae te ye puchna tha

    • @hamzabutt7276
      @hamzabutt7276 2 місяці тому

      Machine Len nalu ay rent te ktvai krva le bch jye ga ay bnda machine afford nhi KR skda sialage di

  • @baljindersingh7802
    @baljindersingh7802 2 місяці тому

    Waheguru ji Waheguru ji Waheguru ji Waheguru ji Waheguru ji Waheguru ji

  • @ParminderSingh-yg1qh
    @ParminderSingh-yg1qh 2 місяці тому

    ਮਸ਼ੀਨ ਟਰੈਕਟਰ ਵਾਲੀ ਚਾਹੀਦੀ ਏ ਇਹ ਛੂਟੀਆਂ ਮਸ਼ੀਨਾਂ ਹੈ ਭਾਈ ਸਾਹਿਬ

  • @malikiplus5712
    @malikiplus5712 2 місяці тому +1

    Masha Allah g very nice 👌

  • @janggill3439
    @janggill3439 2 місяці тому

    ਭਿੱਡਰ। ਵੀਰ ਵਧਾਈਆਂ। ਬਹੁੱਤ ਵਧੀਆ ਹੋ ਗਿਆ

  • @RaoAK1
    @RaoAK1 2 місяці тому +4

    Nice work bro.

  • @HardeepSingh-tr5qb
    @HardeepSingh-tr5qb 2 місяці тому

    Bhinder saab jankari chagi lgi ji tuhada danwad ji.❤deepa bathinda to.❤❤

  • @DaljitSidhu-im7pl
    @DaljitSidhu-im7pl 2 місяці тому +2

    slama ekm chote veer❤

  • @DaljeetSingh-gt4gc
    @DaljeetSingh-gt4gc 2 місяці тому +1

    ਭਿੰਡਰ ਸਾਹਿਬ ਸਵਰਗ ਵਿਚ ਪੈ ਜਾਉਗੇ ਮੱਕੀ ਦਾ ਆਚਾਰ ਪਾ ਕੇ

  • @amrinderlehal-3839
    @amrinderlehal-3839 2 місяці тому +2

    Veer tractor alli lai silage alli machine

  • @Muneeb__Arain
    @Muneeb__Arain 2 місяці тому

    ❤❤❤

  • @PunjabiMuslim510
    @PunjabiMuslim510 2 місяці тому +2

    Mashallah Paaji Zabardast

  • @muhammadehsan6846
    @muhammadehsan6846 2 місяці тому

    Good informative video

  • @AmmanQasim-ot2jn
    @AmmanQasim-ot2jn 2 місяці тому +1

    Masallah very nice Bhai g😊😊😊😊😊😊😊❤❤❤❤❤❤

  • @munawarahmad5557
    @munawarahmad5557 2 місяці тому +2

    زبردست

  • @AlfredJohn-kq6dw
    @AlfredJohn-kq6dw 2 місяці тому +1

    Very good job jnab
    ❤❤❤❤

  • @billasaini770
    @billasaini770 19 днів тому

    ❤❤❤❤❤❤❤❤❤❤❤❤

  • @amanullah5220
    @amanullah5220 2 місяці тому

    Bhinder saab haveli k sath atach aik paka talaab bnwao bach jao gy.

  • @VillageTV
    @VillageTV 2 місяці тому +1

    Very good decision

  • @jajpalmalhi
    @jajpalmalhi 2 місяці тому

    ਵੀਰ ਮਝਾ ਬਹੁਤ ਖਰਾਬ ਹੁਦੀਆ ਸੈਲਜ ਨਾਲ ਨਵੇ ਦੁਧ ਬਹੁਤ ਘਟ ਹੁਦੀਆ ਨੇ ਜਾ ਤੇ ਪੋਡਰ ਪੂਰਾ ਪਵੇ

  • @Ch.Ashraf258
    @Ch.Ashraf258 2 місяці тому +2

    Nice brother ❤❤❤

  • @kuldeepsinghlahoria5268
    @kuldeepsinghlahoria5268 2 місяці тому

    Congrats vire

  • @electrogreenenterprises5220
    @electrogreenenterprises5220 2 місяці тому +1

    Veer mic use Karo awaaj saaf ni aundi

  • @hamzabutt7276
    @hamzabutt7276 2 місяці тому

    Aaj to 4 saal pehly turkey di me liti c machine direct importer kolon tractor nal chldi a belt vali liti c cross vali nhi liti c oh fale a

  • @jagtarsingh3478
    @jagtarsingh3478 2 місяці тому +1

  • @raheelrana4498
    @raheelrana4498 2 місяці тому +1

    Bhinder sb mic 🎤 use kia kro. Is trah awaz nai sai a rahi.

  • @JamelJamel-bt9zm
    @JamelJamel-bt9zm 2 місяці тому

    Waqar bhai bhajan ki video banaya karo

  • @AsifAheer-yi5wh
    @AsifAheer-yi5wh 2 місяці тому

    وقار بھائی چھوٹی سیلج والی مشین پرائز price❤please

  • @RanaSandhu960
    @RanaSandhu960 2 місяці тому

    Paaji Tractor ali machine leo silage vali

  • @mastansinghshant4691
    @mastansinghshant4691 2 місяці тому

    اسلاوعلیکم ویکر بھنڈر صاحب جی 🇮🇳🙏❤️

  • @SukhwinderSingh-e2q
    @SukhwinderSingh-e2q 2 місяці тому

    ❤ ਗੁਡ ਵੀਰ

  • @dubaialabajwa786
    @dubaialabajwa786 2 місяці тому +1

    👍🏽👍🏽

  • @Dev.Gill0066
    @Dev.Gill0066 2 місяці тому +1

    Waqar paji daball ro wali lyo mashin

  • @jasansingh1014
    @jasansingh1014 2 місяці тому +1

    Bahi ji eha taknik ta India ch bout purani aaa

  • @paramjitkaur8122
    @paramjitkaur8122 2 місяці тому +1

    Sat shri akal veer ji

  • @HarpalSingh-io4zh
    @HarpalSingh-io4zh 2 місяці тому +1

    Congratulations bro 🎉🎉🎉🎉🎉🎉🎉

  • @RanaSandhu960
    @RanaSandhu960 2 місяці тому

    Punjab ch veere tractor vali 3 lakh diaa

  • @bhindhersinghrandhawa5943
    @bhindhersinghrandhawa5943 2 місяці тому

    👍👍👍👍

  • @ifzalrehman5615
    @ifzalrehman5615 2 місяці тому

    2row u can connect with tractor 🚜 and trolly

  • @punjabi_culture2000
    @punjabi_culture2000 2 місяці тому +1

    wahh ji wahh sahi hogya ❤❤❤❤

  • @RanjeetSidhu-k6g
    @RanjeetSidhu-k6g 2 місяці тому +1

    o prava jaan dae gusse nu ghar dae vlog paiyaa krr 😊

  • @liaquat188
    @liaquat188 2 місяці тому

    Bhinder❤❤❤❤❤❤🎉

  • @PunjabiMuslim510
    @PunjabiMuslim510 2 місяці тому

    Love you Paaji from Okara Punjab❤

  • @shamirao9086
    @shamirao9086 2 місяці тому

    Mubarak ho waqar Bhai

  • @sandeepdhaliwal9863
    @sandeepdhaliwal9863 2 місяці тому +3

    Fist time silaj bnan to saillaj phle puri jnkri lo saillaj ki
    Me 10 Sal to bna rha hu

  • @paramjeetsidhu5652
    @paramjeetsidhu5652 2 місяці тому

    Bhra tractor vali mashien lio

  • @pachitarsingh9580
    @pachitarsingh9580 2 місяці тому

    👌👌👌👌👌👌

  • @navdeepsinghmahal1389
    @navdeepsinghmahal1389 2 місяці тому +1

    Bai ji doctor to salaah karo ,,pathe Hara 50--90 kg ve khawa sakde ho par achaar kharab karega

  • @chamkaur_sher_gill
    @chamkaur_sher_gill 2 місяці тому +2

    Sat Sri akll bhinder veer ji good 👍👍👍👍👍👍👍👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MurShadBhaii
    @MurShadBhaii 2 місяці тому +1

    Good

  • @AminGill-rr2em
    @AminGill-rr2em 2 місяці тому

    Chaki chala k b dekhana

  • @_Rehmat
    @_Rehmat 2 місяці тому +1

    Bhindar sb 1 mic lelo koi gal nai hun tay dollar kama ray oo

    • @liaquat188
      @liaquat188 2 місяці тому

      ❣️❤️♥️🫡

  • @gurindernoor6607
    @gurindernoor6607 2 місяці тому +1

    Y ji majja nu kamjab ni achar...only cow lyi tik as

  • @Kundu-dairy-farm
    @Kundu-dairy-farm 2 місяці тому

    ਅਪਣੇ ਕੋਲ ਇਹ ਸਿੰਗਲ ਰੋ ਵਾਲ਼ੀ ਮਸ਼ੀਨ ਹੈ 2.75 ਲੈਕੇ ਆਏ ਸ਼ਕਤੀਮਾਨ ਕੰਪਨੀ ਦੀ

  • @sandeepdhaliwal9863
    @sandeepdhaliwal9863 2 місяці тому +2

    Hmare yha 3lak ki h singal ro
    15lak ki 4ro Wali

    • @liaquat188
      @liaquat188 2 місяці тому

      Currency exchange rate different

  • @MFaizanSadiq-ez5wo
    @MFaizanSadiq-ez5wo 2 місяці тому

    First view like and comment ❤❤

  • @shamirao9086
    @shamirao9086 2 місяці тому

    Bhai ap Pakistan ho na wo TikTok per Dubai wali video ai thi

  • @Panth22Randhawa
    @Panth22Randhawa 2 місяці тому

    Bai eh baag lai va chotee tractor nal hal aa

  • @gurdeeprana733
    @gurdeeprana733 2 місяці тому

    2 and Ro very good

  • @Loyalgirl786
    @Loyalgirl786 2 місяці тому

    Aslamo alycom ❤❤❤❤❤❤❤❤❤❤❤❤❤❤❤❤❤❤❤bhae kasy hu

  • @Sandhuboy
    @Sandhuboy 2 місяці тому

    Nice 🎉❤

  • @MajidAli-ps2ii
    @MajidAli-ps2ii 2 місяці тому

    Nice work bro.❤❤❤

  • @shamirao9086
    @shamirao9086 2 місяці тому

    Sai ha bhai❤❤

  • @haseebsamar003
    @haseebsamar003 2 місяці тому

    مبروک

  • @satnammalhi1679
    @satnammalhi1679 2 місяці тому

    Char de Punjab to malhi Saab tade fan a ❤❤❤❤

  • @paramjeetsidhu5652
    @paramjeetsidhu5652 2 місяці тому

    Machine grand kardi hove dane nu

  • @SandipDhillon-PB46Vall
    @SandipDhillon-PB46Vall 2 місяці тому

    ❤❤ Love you Veer g ❤❤

  • @jahanzebrajput8855
    @jahanzebrajput8855 2 місяці тому

    Bhi daily vlog...

  • @MalikZahid770
    @MalikZahid770 2 місяці тому

    ❤❤❤❤❤❤❤

  • @Asad10563
    @Asad10563 2 місяці тому

    Bhai Bohat Acha kam AAA Silage Ala

  • @baljindersingh7802
    @baljindersingh7802 2 місяці тому

    I love you bata